Veer lahsan pyaj koi maas ki catogary ch nhi aunda eh tamsik bhojan ch aunda h tamsik bhojan sexually urge increase krda jis karan mn jya uttejit hunda h pehla lok brhmcharya da palan krde c ohna na brhmcharya na tut jave eslayi lahsan pyaj di mnahi h lekin eni gal ni smjhde eske krke ehnu andhviswas nal joda giya
Ebh te jwab de sacha Sikh Manuga Guru Ji ka puttar waheguru gurumantar vishnu Hari Gobind Ram ji k naam se bna hai 4 yug treta satyuga kalyug dawaparyug hoye pai gurdass vaara ma bhi darj chl hoja shuru mai bhi dekhu sacha ya chutha
@@Goldberg697tu sare kite ehi copy kri jana 😂 , nva parcharak bneya ke? Guru Granth Sahib vich jad sab das hi dita hai, Hari Vishnu Brahma sad akaal purkh di hi kirat ne, te Gurbani ik nu hi man di hai. Ram Krishna mahummad Jesus Budha sab us de hi huakm ch aye te chale gye, sab ik hi hai, one supreme reality
@@avatarsingh1015 le pej kitha Jesus Tera kitha muhmad likhya ha sab jgha rabb fer mai bhi sab jgha Teri kyu jal ri je hai muhmd iske nam te bna le gurumantar waise bhi change krn ki adat Hari mandir se Hari mandar Saab bna deya isma bhi der na kro fer
@@AvtarSingh-xx5cxsahi gal veera Bali da meaning hunda ...rab nu khush karna lyi apni khas chij nu kurban Karo..Bali Dani ta apni dyo bajiban nu Kyo marna .......
AJ kal girawat har dharam de loka Ch haigi a,change mare bande har dharam Ch hunde a,Ase pase Dekh lo koi v kise dharam da hove kina Ku pura a,Baki kise Di sedh Di ki Lod,gurbani ape sedh dindi a,har question da answer milda.
Fer hor bata bhi man lo je gurugranthh sab ka kha batao asliyat waheguru gurumantar vishnu Hari Gobind Ram ji k naam se bna hai 4 yug treta satyuga kalyug dawaparyug hoye
Bhra mai sikh ha. Lekin sahi manno ta. Mai sant Ji. Da murid hogea. Q K sach bolke sare dharma da satkar krde ne. Sache bandgi krn Vale dee ih sahi nishani hai. Sant Ji. Giyan kafi hai. Sabto vaddi gall. Shant Mai hirde nal gall kiti. Jo k dill nu jitt gai
Ideas of ShriBrahamandgiri ji are real and very appreciable 🎉I support his clear talk and very clear ideas very genuine and real fects. I shall always support such persons whole heartdly.
ਗੁਰੂ ਤੇਗ ਬਹਾਦੁਰ ਜੀ ਨੂੰ ਕੋਟੀ ਕੋਟੀ ਪ੍ਰਣਾਮ
ਪੰਡਿਤ ਜੀ ਲਸਣ ਪਿਆਜ ਵਾਲਾ ਤੱਥ ਬਹੁਤ ਵਧੀਆ ਦਿੱਤਾ ਇਸ ਬਾਰੇ ਬਹੁਤ ਬੇ ਬੁਨੀਆਦ ਵਿਚਾਰਾ ਸੁਣੀਆ ਜੋ ਸਮਝ ਤੋ ਬਾਹਰ ਹਨ
Veer lahsan pyaj koi maas ki catogary ch nhi aunda eh tamsik bhojan ch aunda h tamsik bhojan sexually urge increase krda jis karan mn jya uttejit hunda h pehla lok brhmcharya da palan krde c ohna na brhmcharya na tut jave eslayi lahsan pyaj di mnahi h lekin eni gal ni smjhde eske krke ehnu andhviswas nal joda giya
ਜਮਾ ਠੀਕ ਕਿਹਾ ਪੰਡਿਤ ਜੀ ਨੇ
ਅਸੀ ਸਿੱਖ ਆ ਤੇ ਅਸੀ ਸਹਿਮਿਤ ਆ ਪੰਡਿਤ ਜੀ ਨਾਲ।ਬਾਕੀ ਹਰ ਧਰਮ ਚ ਸੁਧਾਰ ਹੋਣਾ ਚਾਹੀਦਾ
ਸ੍ਰੀ ਬ੍ਰਹਮਾਨੰਦ ਗਿਰੀ ਜੀ ਸੱਚੇ ਹਿੰਦੂ ਨੇ ਸਾਰਿਆ ਨੂੰ ਰਾਮ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Shiri Premanand Maharaj ji hai name sant ji da
@@heathrowminicabsto 😅😮yahoo 0
Ebh te jwab de sacha Sikh Manuga Guru Ji ka puttar waheguru gurumantar vishnu Hari Gobind Ram ji k naam se bna hai 4 yug treta satyuga kalyug dawaparyug hoye pai gurdass vaara ma bhi darj chl hoja shuru mai bhi dekhu sacha ya chutha
@@Goldberg697tu sare kite ehi copy kri jana 😂 , nva parcharak bneya ke? Guru Granth Sahib vich jad sab das hi dita hai, Hari Vishnu Brahma sad akaal purkh di hi kirat ne, te Gurbani ik nu hi man di hai. Ram Krishna mahummad Jesus Budha sab us de hi huakm ch aye te chale gye, sab ik hi hai, one supreme reality
@@avatarsingh1015 le pej kitha Jesus Tera kitha muhmad likhya ha sab jgha rabb fer mai bhi sab jgha Teri kyu jal ri je hai muhmd iske nam te bna le gurumantar waise bhi change krn ki adat Hari mandir se Hari mandar Saab bna deya isma bhi der na kro fer
ਬੇਸ਼ਕ interviewee ਦਾ agenda pre planned ਸੀ, ਫਿਰ ਵੀ ਪੰਡਿਤ ਜੀ ਨੇ ਬੜੀ ਸਹਿਜਤਾ ਨਾਲ ਗੱਲਬਾਤ ਕੀਤੀ । ਖਾਸ ਤੌਰ ਤੇ ਗੁਰੂ ਦੀਆਂ ਲਾਡਲੀਆਂ ਫੋਜਾਂ ਬਾਬਤ ਊਹਨਾਂ ਦੀ ਸੋਚ ਬਹੁਤ ਵਧੀਆ ਸੀ ।
Acha nhi sanu nhi c pata. Yrr ehh koi ikaleda plain vaethe vade vade jathedar pland ne eh te nimana jeha bnda va
🌹🙇ਜੈ ਮਾਤਾ ਕਾਲੀ ਜੀ 🙏
ਬਹੁਤ ਵਦੀਆ ਗੱਲਾਂ ਕੀਤੀਆਂ ਪੰਡਿਤ ਜੀ ਨੇ
ਬਿਲਕੁਲ ਸਹੀ ਕਿਹਾ ਪੰਡਿਤ ਜੀ ਨੇ ਸਭ ਨੂੰ ਸ਼ਸਤਰਧਾਰੀ ਹੋਣਾ ਚਾਹੀਦਾ ਹੈ
I am Sikh, Pandit ji ne bilkul thik Or such keha .
ਪਰਮਾਤਮਾ ਸਮਾਜਿਕ ਏਕਤਾ ਬਖਸ਼ੇ ❤
ਨਿਹੰਗ ਸਿੰਘਾ ਬਾਰੇ ਕੀਤੀ ਗੱਲ ਬਹੁਤ ਹੀ ਵਧੀਆ ਲੱਗੀ ਜੀ ਆਮ ਬੰਦਾ ਨਾ ਗੁਰੂ ਮਹਾਰਾਜ ਜੀਆਂ ਦੀ ਰੀਸ ਕਰ ਸਕਦਾ ਨਾ ਲਾਡਲੀਆਂ ਫੌਜਾਂ ਦੀ !
ਬਾਕੀ ਆਪਣੇ ਧਰਮ ਚ ਪਰਪੱਕਤਾ ਦੀ ਉਨਾ ਗੱਲ ਕੀਤੀ ਤੇ ਸਿੱਖਾਂ ਲਈ ਉਨਾ ਦੇ ਮਨ ਚ ਪਿਆਰ ਹੈ ਸ਼ੁਕਰੀਆ l
Sahi gal ap de veer
ਵੀਰ ਜੀ ਸਾਂਤ ਰਿਹਕੇ ਬਹੁਤ ਵਧੀਆ ਜਬਾਬ ਦਿੱਤਾ
ਸ਼ੁਕਰ ਐ ਕੋਈ ਤਾਂ ਅਕਲ ਤੋਂ ਵਾਂਝਾ ਨਹੀਂ ਸਾਡੇ ਹਿੰਦੂ ਭਾਈਚਾਰੇ ਵਿੱਚ। ਕੋਈ ਤਾਂ ਹੈ ਜੋ ਤੱਥਾਂ ਦੇ ਆਧਾਰ ਤੇ ਗੱਲ ਕਰਦੈ pure Punjabi 🙏 ਜਿਉਂਦੇ ਰਹੋ ਬਾਈ ਜੀ 🙏👍
ਬਾਕੀ ਇੱਕ ਗੱਲ ਬਹੁਤ ਵਧੀਆ ਕਹੀ ਬਾਈ ਜੀ ਨੇ 9:36 😂😂😂
True
achaaaa
@@shriramcraft5570 ?
ਪੰਡਿਤ ਜੀ ਬਹੁਤ ਵਧੀਆ ਵਿਚਾਰ ਹੁੰਦੇ ਹਨ ਤੁਹਾਡੇ ਮੱਕੜ ਸਾਹਿਬ ਜੀ ਇਹਨਾਂ ਦੀ ਮਖੂ ਸਾਹਿਬ ਨਾਲ਼ ਵੀ ਬਹੁਤ ਵਧੀਆ ਵਿਚਾਰ ਕਰਦੇ ਹਨ
ਵਾਹ ਜੀ ਵਾਹ ਬਾਈ ਜੀ ਅਸੀਂ ਤਾ ਇਹਨਾਂ ਗੱਲਾਂ ਤੋ ਵਾਂਝੇ ਸੀ ਤੁਸੀਂ ਵਾਕੇ ਆ ਹੀ ਸੱਚੀਂ ਰਾਹ ਦੇ ਪ੍ਰਤੀਕ ਹੋ ਸਾਡਾ ਦਿਲੋ ਸਤਿਕਾਰ ਏ ਇਹੋ ਜਿਹੀਆਂ ਸ਼ਖ਼ਸੀਅਤਾਂ ਨੂੰ
ਬਹੁਤ ਵਧੀਆ ਵਿਚਾਰ ,, ਉਸ ਗੰਜੇ ਵਾਂਗੂੰ ਸਿਰਫ ਰੌਲਾ ਨਹੀਂ ਪਾ ਰਿਹਾ,
ਪੰਡਿਤ ਜੀ
ਤੁਹਾਡੀ ਗੱਲਬਾਤ ਬਹੁਤ ਅੱਛੀ ਲੱਗੀ ਜੀ
ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਬਖਸ਼ਣ ਜੀਉ❤
ਪੰਡਿਤ ਜੀ ਦੀਆਂ ਗੱਲਾਂ ਬਿਲਕੁਲ ਠੀਕ ਆ।
ਇਹ ਬਿਲਕੁਲ ਸਹੀ ਕਿਹਾ ਪੰਡਿਤ ਜੀ ਨੇ ।ਗੁਰਬਾਣੀ ਦਾ ਸੰਗਤੀ ਪਾਠ ਸਿਰਫ ਅੰਮ੍ਰਿਤਧਾਰੀ ਸਿੰਘ ਸਿੰਘਣੀ ਹੀ ਕਰ ਸਕਦੇ ਹਨ। ਤੇ ਨਿੱਜੀ ਪਾਠ ਹਰ ਕੋਈ ਕਰ ਸਕਦਾ।
ਇਨ੍ਹਾਂ ਦੇ ਵਿਚਾਰ ਬਹੁਤ ਵਧੀਆ ਲੱਗੇ ਸਾਰੇ ਧਰਮਾਂ ਦੀ ਇਜਤ ਕਰਨੀ ਚਾਹੀਦੀ ਹੈ ਸਾਨੂੰ
What a great conversation I being a Sikh urge all Sikhs not to forget that Punjabi Hindu is our true brothers
bro despite living in punjab some sikhs extremist compare us with others...........
ਗੱਗੀ ਪੰਡਿਤ ਜੀ ਬਹੁਤ ਹੀ ਵਧੀਆ ਇਨਸਾਨ ਤੇ ਨਿਧੜਕ ਸੂਝਵਾਨ ਇਮਾਨਦਾਰ ਇਨਸਾਨ ਹਨ ਹਰ ਧਰਮ ਦੇ ਲੲਈ ਸਪੱਸ਼ਟ ਗੱਲ ਕਰਦੇ ਹਨ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਗੁਰੂ ਜੀ ਆਪ ਗਰੇਟ ਹੋ ਮਹਾਂ ਮਾਈ ਚੜਦੀ ਕਲਾ ਬਖਸ਼ੇ ਤੁਹਾਨੂੰ 🙏🏻🙏🏻ਦਿਲੋਂ ਸਲੂਟ ਹੈ ਤੁਹਾਨੂੰ 💞💞
ਬਿਲ ਕੁਲ ਠਿਕ ਕਿਹਾ ਬਾਕੀ ਥੋਮਸ ਵਾਰੇ
ਗਿਰੀ ਜੀ ਸੱਚੇ ਨੇ ❤❤ ਹਿੰਦੂ ਸਿੱਖ ਏਕਤਾ ਜਿੰਦਾਬਾਦ।
ਪੰਡਿਤ ਜੀ ਤੁਸੀਂ ਬਹੁਤ ਵਦੀਆ ਗੱਲਾਂ ਕੀਤੀਆਂ
ਬਹੁਤ ਵਧੀਆ ਢੰਗ ਨਾਲ ਗੱਲ ਕੀਤੀ ਹੈ ਪੱਤਰਕਾਰਾਂ ਨੂੰ ਸਹਿ ਜਵਾਬ ਦਿੱਤਾ ਹੈ
ਬਹੁਤ ਵਧੀਆ ਵਿਚਾਰ,,ਗੱਗੀ ਸਾਹਬ ਤੇ ਮੱਕੜ ਸਾਹਬ ਧੰਨਵਾਦ
ਸਾਰੇ ਧਰਮ ਇਕ ਹਨ ਬਸ ਸਮਝਣ ਜਾਂ ਸਮਜਾਉਣ ਦੀ ਲੋੜ ਹੋ❤
Paaji par kisi v dharam de leader eh cheez nhi chahnde bcz ohna di roti ladwa ki chldi hai
Tahio ta 52 musalman desha vich Hindu Sikh azadi naal rwhnde han
22 bilkul sahi
ਬਹੁਤ ਸੋਹਣੇ ਵਿਚਾਰ ਨੇ ਪੰਡਿਤ ਜੀ ਦੇ.
ਬਹੁਤ ਵਧੀਆ ਲੱਗੀਆਂ ਪੰਡਤ ਦੀਆਂ ਗੱਲਾਂ। ਗਿਆਨ ਲੱਗਦਾ ਹੱਲਾ ਤੋਂ ਹੈਗਾ
ਬਹੁਤ. ਸਹਿਜ. ਨਾਲ. ਜੁਵਾਬ. ਦਿਤੇ. ਹਨ.
ਸਹੀ ਵਿਚਾਰ ਪੰਡਤ ਜੀ ਦੇ ਸ਼ੁਕਰੀਆ ਜੀ
ਬਹੁਤ ਵਧੀਆ ਮੈਸੇਜ ਧੰਨਵਾਦ
I am 100/ agree with this Hindu gentleman he have very good knowledge I really appreciate thanks
ਬਹੁਤ ਹੀ ਚੰਗੀ ਇੰਟਰਵਿਊ ਲਗੀ
ਬਹੁਤ ਵਧੀਆ ਵਿਚਾਰ ਜੀ ਨੇ ਬ੍ਰਹਮਾਨੰਦ ਜੀ ਦੇ
ਵਾਹਿਗੁਰੂ ਜੀ 🙏
ਮੱਕੜ ਜੀ ਤੁਹਾਡਾ ਵੀ ਦਿਲੋਂ ਧੰਨਵਾਦ ਤੁਸੀ ਹਰ ਰੋਜ਼ ਕਿਸੇ ਨਵੇਂ ਵਿਸੇ ਤੇ ਚਰਚਾ ਕਰਾਉਦੇਓ ਜੋ ਸੁਣਨਯੋਗ ਹੁੰਦੀਆਂ ਪਰਮਾਤਮਾ ਸਭਨੂੰ ਰਾਜੀ ਰੱਖੇਂ
ਪੰਡਿਤ ਜੀ ਦੇ ਵਿਚਾਰ ਬਹੁਤ ਵਧੀਆ ਲੱਗੇ , ਪੰਜਾਬ ਚ ਭਾਰਤ ਚ ਇਹੋ ਜਿਹੇ ਮਹਾਂ ਪੁਰਖਾਂ ਦੀ ਲੋੜ ਕਦੇ ਵੀ ਫ੍ਰਿਕਾਪ੍ਰਸਤੀ ਨਹੀਂ ਹੋ ਸਕਦੀ।
ਵਧੀਆ ਗੱਲ ਕੀਤੀ ਤੁਸੀ ਤੁਹਾਡਾ ਧਨਵਾਦ ਜੀ
ਨਿਹੰਗ ਸਿੰਘਾਂ ਫੌਜਾਂ ਲਈ ਬਹੁਤ ਵਧੀਆ ਵਿਚਾਰ ਕੀਤੀ
ਸਿੱਖ ਹਿੰਦੂ ਜਿੰਦਾਬਾਦ❤❤
Shukriya Pandit Ji 🙏waheguru ji mehar krn ji
ਬਹੁਤ ਵਧੀਆ ਵਿਚਾਰ ਜੀ।।
ਇਹ ਹੁੰਦੇ ਆ ਸੱਚੇ ਸੰਤ ਜੋ ਹਰ ਧਰਮ ਦੀ ਇੱਜ਼ਤ ਕਰਦੇ ਨੇ ਸਲੂਟ ਆ ਜੀ
Jevo ko na maro os de rakhea karo rab da sandes ha pap na karo kesi bi jev ki bali na deti javi ohnu Jen deta javi
End.te ta nahi lagya ijat kiti hai sareya di
@@AvtarSingh-xx5cxsahi gal veera Bali da meaning hunda ...rab nu khush karna lyi apni khas chij nu kurban Karo..Bali Dani ta apni dyo bajiban nu Kyo marna .......
@@AvtarSingh-xx5cxBali partha pata nahi kina start karti Manu Aja tak kisa vad ha Granth ch nahi vkhya ki bakra di Bali dayo 😢😢
Teri bhen da fudda Hunde wa eh
Hindu baba ji ne dil jit liya mera ❤❤❤ ek ek gal sahi boli hai bilkul mere soch jaisi love u bro ❤❤
ਇਹ ਪੰਡਤ ਜੀ ਬਹੁਤ ਸਹੀ ਵਿਚਾਰ ਦਸ ਰਹੇ ਹਨ ।
ਪੰਡਿਤ ਜੀ, ਅਤੇ ਮੱਕੜ ਸਾਹਿਬ how nice conversation? Love you both.
ਗਿਰੀ ਜੀ, ਬਹੁਤ ਹੀ ਵਧੀਆ ਚਰਚਾ ਕੀਤੀ ਤੁਸੀਂ, ਬਹੁਤ ਹੱਦ ਤੱਕ ਸਹਿਮਤ ਹਾਂ ਤੁਹਾਡੀਆਂ ਗੱਲਾਂ ਨਾਲ।
ਬਾਈ ਪੰਡਤ ਜੀ ਤੁਹਾਡੀ ਸੋਚ ਨੂੰ ਸਲਾਮ ਹੈ ਵੀਰ ਰੱਬ ਚੜਦੀ ਕਲਾ ਬਖਸੇ
ਬਹੁਤ ਗੱਲਾਂ clear ਕੀਤੀਆਂ ਤੇ ਹੋਰ ਵੀ ਹੋਣੀਆ ਚਾਹੀਦੀਆ ਨੇ,ਸਹੀ ਕਿਹਾ,
Best Interview. Pandat ji sampurn Gyani han ji
Jai shree ram waheguru ji I'm Hindu from Madhya Pradesh ❤❤❤
Sach keha pandat ji ne bahut vadiya gallan ਕੀਤੀਆਂ
❤ ਪੰਡਿਤ ਜੀ ਨੇ ਸਹੀ ਗੱਲਾ ਦੱਸੀਆ
ਬਹੁਤ ਸੋਹਣੇ ਵਿਚਾਰ ਨੇ ਜੀ 🙏
Kya baat a..... Bohat sohniya galllan kittiya mere donor veera ne. Waheguru g aap ji nu chardin kla ch rakhn
bs chardin ( 4 din ) hi kla ch rakhe waheguru te veere baki de din fr tehndi kla ch hmm ??
Likhan ch glti ho gyi koi na
ok pr tiyan rakheya kro pra
ਪੀਰਾ ਦੇ ਨਾਲ ਸਾਡੇ ਗੁਰੂਆ ਦਾ ਬਹੁਤ ਪਿਆਰ ਰਿਹੈ ਸਾਡੇ ਗੁਰੂਆ ਨੇ ਪੀਰਾ ਨੂੰ ਵਰ ਵੀ ਦਿਤੇ ਐ ।
ਸਹੀ ਗੱਲ ਕੀਤੀ ਹੈ ਤੁਸੀ ਬਾਈ ਜੀ
ਇਹ ਕਹਿ ਰਿਹਾ ਹੈ ਕੇ ਮੇਰਾ ਵੀ ਪਾਸਪੋਰਟ ਬਣਵਾ ਦਿਓ ਜਦੋੰ ਤੇਰੇ ਤੇ ਪਰਚੇ ਚੱਲਦੇ ਨੇ ਫੇਰ ਤੇਰਾ ਪਾਸਪੋਰਟ ਬਣਾ ਦੇਵੇਗਾਂ
ਬਹੁਤ ਹੀ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ
ਬਹੁਤ ਵਧੀਆ ਇਨਸਾਨ ਨੇ ਪੰਡਿਤ ਜੀ
Boht Sohni interview aa brother boht vadhiya te kmm diya gallan kitiya pandit ji ne❤❤❤
ਸਾਰੇ ਧਰਮ ਵਧੀਆ ਹੈ ਕੁਝ ਬੰਦੇਆ ਨੇ ਦੁਕਾਨ ਦਾਰੀਆ ਬਣਾ ਲਿਆ ਪੈਸੇਆ ਦੀ ਖਾਤਰ ਜਿਹੜੇ ਪੈਸੇ ਕਲਾਕਾਰਾ ਨੂੰ ਧਰਮ ਸਥਾਨ ਤੇ ਬਲਾ ਕੇ ਦਿੱਤੇ ਜਾਂਦੇ ਹੈ ਉਹ ਪੈਸਾ ਗਰੀਬ ਲੋਕਾਂ ਦਾ ਸਹਾਰਾ ਦਿੱਤਾ ਜਾਵੇ ਬਾਬਾ ਜੀ ਨੇ ਬਹੁਤ ਵਧੀਆ ਗੱਲਾ ਕਹੀਆ ਤੇ ਸੱਚੀਆ ਧਰਮਾ ਦੇ ਨਾ ਤੇ ਠੱਗੀ ਜਾਦੇ ਨੇ ਕੁਝ ਆਗੂ ਆਪਣੇ ਆਪਣੇ ਧਰਮਾ ਨੂੰ ਪੜੋ ਤੇ ਮੰਨਤਾ ਦੇ ਤਰੀਕੇ ਸਹੀ ਕਰੋ❤
Very good gagi pandet ji...bilkul shi keha ji....
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਵਧੀਆ ਇੰਟਰਵਿਊ ਜੀ ਇਕ ਐਪੀਸੂਡ ਹੋਰ ਬਣਾਉ ਜੀ
ਬਹੁਤ ਵਧੀਆ
ਪੰਡਤ ਜੀ ਦੀ ਗੱਲ ਬਹੁਤ ਵਧੀਆ ਲੱਗੀ ਸਿੱਖ ਪੀਰਾ ਨੂੰ ਬਹੁਤ ਮੰਨਦੇ ਆ ਮੈ ਵੀ ਸਿੱਖ ਫੈਮਲੀ ਚੋ ਹਾਂ ਪਰ ਸਿੱਖ ਕੌਮ ਨੂੰ ਪਸੰਦ ਨਹੀਂ ਕਰਦਾ ਕਿਉਕਿ ਸਿੱਖ ਕੌਮ ਚ ਚੋਰ ਚੱਕੇ ਬਹੁਤ ਆ ਕੋਈ ਵਧੀਆ ਲੀਡਰ ਨਹੀਂ ਹੈਗਾ ਸਿੱਖ ਕੌਮ ਜਿਹੜ੍ਹਾ ਆਉਂਦਾ ਹਥਿਆਰ ਚਕੁ ਸਿੱਧੇ ਰਾਹ ਕੋਈ ਨਹੀਂ ਪੌਂਦਾ
AJ kal girawat har dharam de loka Ch haigi a,change mare bande har dharam Ch hunde a,Ase pase Dekh lo koi v kise dharam da hove kina Ku pura a,Baki kise Di sedh Di ki Lod,gurbani ape sedh dindi a,har question da answer milda.
ਇੱਕ ਕੁਦਰਤ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਣਾ ਚਾਹੀਦਾ ਹੈ। ਸ੍ਰੀ ਗੁਰੂ ਗ੍ਰੰਥ ਸਾਰਿਆਂ ਦੇ ਸਾਂਝੇ ਗੁਰੂ ਹਨ ਜੀ।
Pppp
Sahi likha meri v ehi soch aa bro❤
Bai g kami insan vich Hundi Hai dhram vich dhram ta sab de sanje han
Fer hor bata bhi man lo je gurugranthh sab ka kha batao asliyat waheguru gurumantar vishnu Hari Gobind Ram ji k naam se bna hai 4 yug treta satyuga kalyug dawaparyug hoye
th-cam.com/video/Rl8ZYLDC3nQ/w-d-xo.htmlsi=2vZsfO2MKMr2dBw3
ਮਨ ਖੁੱਸ ਹੋ ਗਿਆ
Bda vdhia jaagrukat kitta pandit ji ne saarey punjabia nu 👌🏻👌🏻
ਲੱਖ ਲਾਹਨਤਾਂ ਆ ਵਿੱਕੀ ਥੋਮਸ ਤੇਰੇ ਤੇ
True words!!!💯💯 Jai mata di❤
❤
ਯਿਸੂ ਮਸੀਹ ਨੇ ਸਾਰੇ ਜਗਤ ਦੇ ਪਾਪਾ ਲਈ ਆਪਣੇ ਆਪ ਨੂੰ ਬਲਦਾਨ ਕੀਤਾ ਬਲੀ ਨੂੰ ਖਤਮ ਕੀਤਾ ਇਸ ਲਈ ਯਿਸੂ ਮਸੀਹ ਨੇ ਕਹਾ ਮਾਰਗ ਸਤਿਆ ਜੀਵਨ ਮੈਂ ਹੂ ਮੇਰੇ ਵਿਨਾ ਕੋਈ ਸੁਰਗ ਵਿੱਚ ਨਾ ਵੜੇਗਾ ਜੈ ਯਿਸੂ ਮਸੀਹ ਕੀ ❤ ਤੋ
ਮੁਸਲਮਾਨ ਗੁਰੂ ਗੋਬਿੰਦ ਸਿੰਘ ਨਾਲ਼ ਰਹੇ ਸਨ
ਉਹ ਪੀਰ ਬੁੱਧੂ ਸ਼ਾਹ ਸੀ ਬਾਕੀ ਮੁਸਲਿਮ ਦੇ ਕੁਰਾਨ ਵਿਚ ਲਿਖਿਆ ਸਿੱਖ ਤੇ ਹਿੰਦੂ ਕਾਫਿਰ ਵਾ
Aho 4 sahibzadeya di shaheedi, Baki guru sahiban di shaheedi ta kise hor ne ditti
ਭਾਈ ਚਾਰੇ ਦਾ ਨੁਕਸਾਨ ਗੰਗੂ ਵਰਗੇ ਹਿੰਦੂ ਨੇ ਕੀਤਾ ਜਦ ਕਿ ਕਲਗੀਧਰ ਨੂੰ ਗਨੀ ਖਾਂ ਮਨੀ ਖਾਂ ਮੋਢਿਆ ਤੇ ਚੁੱਕ ਕੇ ਲੈ ਕੇ ਗਏ ਇਨਸਾਨੀਅਤ ਹੋਣੀ ਚਾਹੀਦੀ ਏ ਧੰਨਵਾਦ
Diwan ਟੋਡਰਮੱਲ ਵੀ ਹਿੰਦੂ ਹੈ
...te aurangzeb musman hai
ਵਾਹਿਗੁਰੂ ਜੀ
ਗਗੀ ਪਟਤ ਬਹੁਤ ਵਧੀਅਾ ਅਨਸਾਨ ਹਨ ਸਾਰੇ ਧਰਮਾਂ ਦੀ ੲੀਜ਼ਤ ਕਰਦੇ ਹਨ ਮਿਨੂੰ ਬਹੁਤ ਚੰਗਾਂ ਲਗਦਾ ਹੈ ਸਿੰਗਾਰ ਸਿੰਘ
ਇੰਨਾਂ ਬਲੀ ਦੇਣ ਵਾਲੇ ਪਖੰਡੀਆਂ ਨੂੰ ਇਹ ਪੁੱਛੋ ਭਾਵੇਂ ਕਿਸੇ ਵੀ ਧਰਮ ਦਾ ਹੋਵੇ ਬਲੀ ਹਮੇਸ਼ਾ ਨਰਮ ਦਿੱਲ ਜਾਨਵਰਾਂ ਦੀ ਹੀ ਕਿਓ ਦਿੱਤੀ ਜਾਂਦੀ ਹੈ ਜਦੋਂ ਕਿ ਮਾਸ ਕਿਸੇ ਵੀ ਜੀਵ ਦਾ ਹੋਵੇ ਫੇਰ ਸ਼ੇਰਾਂ ਬਘਿਆੜਾਂ ਦੀਆਂ ਬਲੀਆ ਕਿਓ ਨਹੀ ਦਿੱਤੀ ਜਾਂਦੀ।
Ohi gl a muslmana hindua sikha ch bakrya di Bali dende par kuj dharam change kr re
ਸਲੋਕੁ ਮਃ ੧ ॥ ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥ ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥ ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥ ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥ ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥੧॥ {ਪੰਨਾ 472}
Waheguru
ਵਾਹ ਜੀ ਵਾਹ 🙏
ਪਡਤ ਜੀ ਦੀਆ ਗਲਾ ਵਿਚ ਬਿਲਕੋਲ ਸੱਚ ਹੈ
ਸਾਰੇ ਧਰਮਾਂ ਵਿੱਚ ਬਲੀ ਦੀ ਮਹੱਤਤਾ ਮੈਂ ਸਮਝਦਾ ਉਸ ਸਮੇਂ ਜੰਗਾਂ ਯੁੱਧਾ ਦਾ ਟਾਈਮ ਸੀ ਜਿਆਦਾਤਰ ਜੰਗਾਂ ਧਰਮ ਦੇ ਨਾਂ ਤੇ ਹੀ ਹੁੰਦੀਆਂ ਸਨ ਕਿਸੇ ਵੀ ਸਿਪਾਹੀ ਨੂੰ ਮਾਨਸਿਕ ਤੌਰ ਤੇ ਮਜਬੂਤ ਕਰਨ ਲਈ ਬਲੀ ਦੀ ਪ੍ਰਥਾ ਸ਼ੁਰੂ ਹੋਈ ਹੋਣੀ ਅਸਤਰ ਸਸਤਰ ਤਾਂ ਹਰ ਸਿਪਾਹੀ ਚਲਾਉਣਾ ਸਿੱਖ ਜਾਂਦਾ ਕਿਸੇ ਦਾ ਕਤਲ ਕਰਨਾ ਕੋਈ ਸੌਖੀ ਗੱਲ ਨਹੀਂ ਜੰਗਲ ਵਿੱਚ ਜਾ ਕੇ ਸ਼ਿਕਾਰ ਦੁਆਰਾ ਜਾਂ ਫਿਰ ਕਿਸੇ ਪਸ਼ੂ ਦੀ ਬਲੀ ਦੇ ਕੇ ਸਿਪਾਹੀਆਂ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਮਜਬੂਤ ਕੀਤਾ ਜਾਂਦਾ ਹੋਵੇਗਾ
Excellent thoughts by gaggi pandit love you brother ❤
ਜੈ ਮਾਂ ਕਾਲੀ ਪਟਿਆਲੇ ਵਾਲੀ
ਪੰਜਾਬ ਇੱਕ ਗੁਰੂ ਪੀਰਾਂ ਦੀ ਧਰਤੀ ਐ ਸਾਰੇ ਗੁਰੂ ਪੀਰ ਇੱਕ ਹਨ 🙏
ਪੰਜਾਬ ਰਾਜ ਰਣਜੀਤ ਸਿੰਘ ਖਤਮ ਕਰਤਾ ਸੋਚਣ ਦੀ ਲੋੜ ਆ ਬਹੁਤ ਵੱਡੀ ਸਾਜ਼ਿਸ਼ ਹੈ ਮਹਾਰਾਜਾ ਦਲੀਪ ਸਿੰਘ ਦੀ ਹਿਸਟਰੀ ਪੜ੍ਹੋ ਤੇ ਵਿਚਾਰੋ
ਬਹੁਤ ਵਧੀਆ ਇੰਟਰਵੀਊ ਕੀਤੀ ਹੈ ਜੀ, ਹਿੰਦੂ ਆਗੂ ਵਿਚ ਇਸ ਤਰ੍ਹਾਂ ਦੇ ਹੀ ਵਿਚਾਰ ਹੋਣੀ ਚਾਹੀਦੀ ਹਨ ਤਾਂ ਹਿੰਦੂ ਧਰਮ ਅੱਗੇ ਵਧੇਗਾ
ਵਾਈ ਜੀ ਕਤਰ ਤੋਂ ਦੇਖਦੇ ਹਾਂ ਬਹੁਤ ਵਧੀਆ ਲੱਗਿਆ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ
ਐਨੀਆ ਸੋਹਣੀਆਂ ਗੱਲਾਂ ਸੁਣਾ ਕੇ ਪੰਡਤਾ ਆ ਗੱਲ ਸੜੀ ਕਰ ਗਿਆ
Bhra mai sikh ha. Lekin sahi manno ta. Mai sant Ji. Da murid hogea. Q K sach bolke sare dharma da satkar krde ne. Sache bandgi krn Vale dee ih sahi nishani hai. Sant Ji. Giyan kafi hai. Sabto vaddi gall. Shant Mai hirde nal gall kiti. Jo k dill nu jitt gai
ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ ॥
ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ੍ਹ ਕਾ ਦਾਨੁ ਨ ਲੈਣਾ ॥
ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ॥
ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ॥
ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ॥
ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥
ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ ॥
ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ ॥੨
ਗੁਰੂ ਨਾਨਕ ਸਾਹਿਬ ਨੇ ਮਾਸ ਦਾ ਵਿਰੋਧ ਕਰਨ ਵਾਲਿਆਂ ਨੂੰ ਠੋਕ ਕੇ ਜਵਾਬ ਦਿੱਤਾ ਏ… ਜੇ ਮਾਸ ਖਾਣਾ ਗਲਤ ਹੈ ਤਾਂ ਦੁੱਧ ਕਣਕ ਚਾਵਲ ਪਾਣੀ ਪੀਣਾ ਵੀ ਛੱਡੋ… ਦਹੀਂ ਵਿੱਚ ਵੀ ਕਟਾਣੂ ਹੁੰਦੇ ਨੇ ਉਹ ਵੀ ਛੱਡੋ… ਗੋਹਾ ਤੇ ਲੱਕੜੀ ਬਾਲਦੇ ਓ ਉਹ ਵੀ ਬਾਲਣਾ ਛੱਡੋ
Ideas of ShriBrahamandgiri ji are real and very appreciable 🎉I support his clear talk and very clear ideas very genuine and real fects. I shall always support such persons whole heartdly.
ਬਹੁਤ ਵਧੀਆ ਗੱਲਾਂ ਕੀਤੀਆਂ ਪੰਡਤ ਜੀ ਨੇ ਮੱਕੜ ਵੀਰ ਹੋਰ ਵੀਡੀਓ ਬਣਾਉ ਪੰਡਤ ਜੀ ਦੀ 🙏
Bhut vdia tarike nal smjhaya pandit ji ne 💯
ਬਹੂਤ ਗੱਲਾਂ ਸਹੀ ਨੇ ਪੰਡਿਤ ਜੀ ਦੀਆ 🙏
Very decent and st. Fwd discussion
ਜੈ ਮਾਂ ਕਾਲਕਾ ਜੀ🙏🙏🙏❤❤❤❤❤
ਮੱਕੜ ਵੀਰ ਇਹਨਾਂ ਭਾਈ ਸਾਬ ਨੇਂ ਗੋਲੀਆਂ ਬੈਲਟ ਚ ਸਰੇਆਮ ਪਾਈਆਂ ਨੇਂ ਤੇ ਜਦੋ ਸਿੱਧੂ ਵੀਰੇ ਨੇਂ ਗਨ ਪਈ ਸੀ ਓਸ ਵੇਲੇ ਕਿੰਨਾ ਰੌਲਾ ਪੋਂਦਾ ਸੀ ਮੀਡੀਆ ਤੇ ਹੁਣ ਵੀਰੇ ਏਸ ਗੰਦੀ ਰਾਜਨੀਤੀ ਨੇਂ ਸਾਡਾ ਹੀਰਾ ਨੀਂ ਪਾਰਸ ਵਰਗਾ ਭਰਾ ਖਾ ਲਿਆ 😭😭😭
ਇਹ ਸਰਕਾਰੀ ਮੁਲਾਜਮ ਨੇ 22 ਸਰਕਾਰ ਦੇ ਦੱਲੇ
ਇੱਕ ਮੂਰਖ ਬੰਦਾ ਸਿਰਫ ਗੋਲੀ ਹੀ ਦੇਖੇਗਾ।🤨🤨
@@singhsabb883 ਤੇ ਫੇਰ ਸਿੱਧੂ ਬਾਈ ਦੀ ਗੋਲੀਆਂ ਦੀ ਬੈਲਟ ਪੌਣ ਤੇ ਖ਼ਬਰਾਂ ਕਿਉਂ ਬਾਣੀਆ ਏ ਦੋਗਲੀ ਰਾਜਨੀਤੀ ਬੰਦ ਕਰੋ
ਇਹ ਵੀ ਇੱਕ ਹਿੰਦੂ ਆ ਤੇ ਪੰਡਤ ਵੀ ਨੇ. ਕਿੰਨੇ ਸੋਹਣੇ ਵਿਚਾਰ ਨੇ. ਸਾਰੇ ਕੰਮੈਂਟ ਚ ਨਾਮ ਨਾਲ ਸ੍ਰੀ ਲਾ ਕੇ ਆਦਰ ਕਰ ਰਹੇ ਨੇ. ਇੱਕ ਉਹ ਨੇ ਬਾਂਦਰ ਸੈਨਾ ਵਾਲੇ ਗੰਜੇ ਹੋਣੀ ਤੇ ਮੰਡ ਵਰਗੇ ਗੰਦ ਜਿਨ੍ਹਾਂ ਨੂੰ ਸਾਰੇ ਮੁਲਖ਼ ਕੋ ਗਾਲ੍ਹਾਂ ਖਾ ਕੇ ਫਿਰ ਰੋਟੀ ਹਜ਼ਮ ਹੁੰਦੀ ਆ.