MasterSalim ਤੇ Gaggi Pandit ਨੂੰ Simranjot Makkar ਦੇ ਤਿੱਖੇ ਸਵਾਲ, ਇੱਕੋ ਮੰਚ ਤੇ ਦੋਹਾਂ ਦਾ ਸਾਂਝਾ Interview

แชร์
ฝัง
  • เผยแพร่เมื่อ 29 ก.ย. 2024
  • Master Salim ਤੇ Gaggi Pandit ਨੂੰ Simranjot Makkar ਦੇ ਤਿੱਖੇ ਸਵਾਲ, ਇੱਕੋ ਮੰਚ ਤੇ ਦੋਹਾਂ ਦਾ ਸਾਂਝਾ Interview।
    ਕਿਉਂ ਕਿਹਾ ਸੀ ਨਹੀਂ ਹੋਣ ਦਿੰਦੇ ਸਲੀਮ ਦਾ ਜਾਗਰਣ ?
    ਸਲੀਮ ਗਲਤ ਤਾਂ Kanhaiya Mittal ਕਿਵੇਂ ਸਹੀ? | Episode 9 | SMTV | Simranjot Singh Makkar
    #SMTV #mastersaleem #gaggipandit #kahniyamittal #punjab #jagran #marasi #letestinterview #matarani #matabhajan #mataranibhajan #hinduism #snatandharm #snatan_viewers #hindugods #hindu

ความคิดเห็น • 584

  • @purepunjabi1516
    @purepunjabi1516 ปีที่แล้ว +142

    ਸਿੱਖ ਧਰਮ ਵਿੱਚ ਸਭ ਨੂੰ ਜੀ ਆਇਆ ਨੂੰ, ਮੁਸਲਮਾਨ ਵੀ ਕੀਰਤਨ ਕਰ ਸਕਦਾ, ਹਿੰਦੂ ਵੀ ਕੀਰਤਨ ਕਰ ਸਕਦਾ, ਕੋਈ ਬੰਦਿਸ਼ ਨਹੀਂ
    ਨਾਨਕ ਨਾਮ ਚੜਦੀ ਕਲਾ
    ਤੇਰੇ ਭਾਣੇ ਸਰਬੱਤ ਦਾ ਭਲਾ 🙏😀

    • @gurwinder_3_21
      @gurwinder_3_21 ปีที่แล้ว +13

      nai kr skda bro...akal takhat sahib ji di maryada read kro..hun eh na kahi tu sikh nai aa gl na kr..pr sach aa eh k koi v Guru ji di hjoori ch sangat roop ch jdo bethi howe sangat odo sikh e kirtan path kr skda..ha kise ne personal ikale krna fr oh koi v kr skda

    • @amarrandhawa800
      @amarrandhawa800 ปีที่แล้ว +5

      ​@@gurwinder_3_21veere har dharm di apni mareada hundi aa par sikh dharm ch har kise nu dil ton welcome aa

    • @shivanisharma5562
      @shivanisharma5562 ปีที่แล้ว +17

      ਜਿਨ੍ਹਾਂ ਪਖੰਡ ਹੂਣ ਸਿੰਘਾਂ ਵਿੱਚ ਹੈਂ,ਹੋਰ ਕਿਸੇ ਧਰਮ ਵਿੱਚ ਨਹੀਂ ਹੈ,ਇਸ ਕਰਕੇ ਲੋਕ ਰਾਧਾ ਸੁਆਮੀ ਤੇ ਸਰਸੇ ਵਾਲੇ ਸਾਧ ਦੇ ਡੇਰੇ ਜਾਂਦੇ ਹਨ ਲੋਕ 😢😮

    • @harmandeepharman-js6gx
      @harmandeepharman-js6gx ปีที่แล้ว +1

      .jo kattrwaad feila Rahe,oh dhrmi. Tenu pta kyu ja rahe Radha swami wall. Jo tuhade vicho romest ho k aye jaat De hankeri. Oh guru ghr te kabaj ho gye, jinna ne guru sahib naal reh jngga ladiya,ghodeya diya kathiya te 40-40 din bhukhn bhane cutte. Ohna loka nu gangu, sucha te masse ranghd di olad guru ghra vich nahi vadan dindi. Mjboor lok dera waad or isai dhrm vll ja rahe.

    • @harmandeepharman-js6gx
      @harmandeepharman-js6gx ปีที่แล้ว +4

      @@shivanisharma5562 rajasthan hindhu state aa, eh sari state sarse wale vll ja rahi.

  • @lovespreet2976
    @lovespreet2976 ปีที่แล้ว

    ਮਾਸਟਰ ਸਲੀਮ ਸ਼ੁਰੂ ਤੋਂ ਹੀ ਵਿਵਾਦਾਂ ਵਿਚ ਰਹਿੰਦਾ ਹੈ ਏਸ ਨੂੰ ਜਾਣ-ਬੁੱਝ ਕੇ ਪੁੱਠੇ ਸਿੱਧੇ ਪੰਗੇ ਲੈਣ ਦੀ ਆਦਤ ਹੈ ਬਹੁਤ ਵਾਰੀ ਦੇਖਿਆ ਇਸ ਲਈ ਇਹ ਪਹਿਲੀ ਵਾਰੀ ਨਹੀਂ ਕੀਤਾ ਇਸ ਨੇ।। ਹੁਣ ਇਹ ਜੋ ਮੁਆਫ਼ੀ ਮੰਗ ਰਿਹਾ ਹੈ ਬੋਲੀਆਂ ਜਾਣ ਬੁੱਝ ਕੇ ਹੀ ਹੈ ਉਸ ਨੇ ਦੋ-ਤਿੰਨ ਵਾਰ ਵਾਰ ਬੋਲਿਆ ਹੈ ਇਸ ਨੇ ।।।

  • @KaranDeep-js2jh
    @KaranDeep-js2jh 9 หลายเดือนก่อน

    Sleem bhaji Mai tuhade nal han

  • @B_S-H-I-V-A
    @B_S-H-I-V-A ปีที่แล้ว +52

    ਇੱਕ ਮੁੱਸਲਮਾਨ ਮਾਤਾ ਦੇ ਜਾਗਰਣ ਕਰਦਾ ਹੈ ਇਹ ਸਿਰਫ ਪੰਜਾਬ ਵਿੱਚ ਹੀ ਹੋ ਸਕਦੇ ਇਹ ਹੈ ਮੇਰਾ ਪੰਜਾਬ ਸਾਡਾ ਪੰਜਾਬ ਲਵ ਪੰਜਾਬ ਲਵ ਪੰਜਾਬੀਅਤ ਮੇਰੇ ਪੰਜਾਬ ਵਰਗਾ ਕੋਈ ਨਹੀਂ ਹੋ ਸਕਦਾ ਜੈ ਜੈ ਮਹਾਕਾਲ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏🙏🙏

  • @ashokathwal3833
    @ashokathwal3833 11 หลายเดือนก่อน +15

    ਚੰਗੇ ਇਨਸਾਨ ਬਣੋਂ ਸਬ ਤੋਂ ਵੱਡਾ ਧਰਮ ਇਨਸਾਨੀਅਤ ਹੈ ਧਰਮ ਲੋਕਾਂ ਨੂੰ ਬਡਦਾ ਹੈ,,ਸਲੀਮ ਸਾਬ ਜ਼ਿੰਦਾਬਾਦ ਜ਼ਿੰਦਾਬਾਦ

  • @SuchaSingh-jw4ss
    @SuchaSingh-jw4ss ปีที่แล้ว +54

    ਦੇਵੀ ਦੇਵਤਿਆਂ ਨੂੰ ਕੋਈ ਦਿੱਕਤ ਨਹੀਂ ਹੈ, ਇਨ੍ਹਾਂ ਨੂੰ ਜ਼ਿਆਦਾ ਦਿੱਕਤ ਹੈ ਅਗਰ ਕੋਈ ਗ਼ਲਤ ਗਾਉਂਦਾ ਹੈ ਤਾਂ ਉਸ ਨੂੰ ਦੇਵੀ ਮਾਤਾ ਲਾਜ਼ਮੀ ਸਜ਼ਾ ਦੇਵੇਗੀ

    • @Pioneer-zx5fx
      @Pioneer-zx5fx ปีที่แล้ว +5

      ਬੇਅਦਬੀ ਵੇਲੇ ਵੀ ਆਹੀ ਸੋਚਦਾ

    • @divyanshu7108
      @divyanshu7108 ปีที่แล้ว

      Oh ta milugi prava sanu pta aa assi ta akhi vekhe aa kive sjja mildi aa glt krugi appe maa mahi ohnu sjja davegi

    • @atwal0007
      @atwal0007 ปีที่แล้ว

      ਤੇ ਫਿਰ ਇੱਥੇ ਈਸਾਈਆਂ ਦੇ ਪਿੱਛੇ ਕਾਹਤੋਂ ਲੱਗੇ ਹੋਏ ਹੋ, ਧਰਮ ਪਰਿਵਰਤਨ ਹੋ ਗਿਆ ਜੀ

    • @whatsappuniversity7782
      @whatsappuniversity7782 ปีที่แล้ว

      Plz. don't invite Muslim singar to Mata Rani je JAGRATA. bcz these people eat Halal meat & beef ( cow) and not going to reform.
      Some Jai Chand type Hindu become their ( Muslim ) advocate. Also byecoot them.
      ਕਿਰਪਾ ਕਰਕੇ ਮੁਸਲਿਮ ਗਾਣੇ ਗਣ ਵਾਲਿਆ ਨੂੰ ਮਾਤਾ ਰਾਣੀ ਜੀ ਦੇ ਜਗਰਾਤਾ ਤੇ ਨਾ ਬੁਲਾਉ. ਇਹ ਲੋਕ ਹਲਾਲ ਮੀਟ ਅਤੇ ਗਾ ਦਾ ਮੀਟ ਖਾਂਦੇ ਆ ਇਹ ਸੁਧਰਨ ਵਾਲ਼ੇ ਨਹੀ ਆ. ਕੁਛ ਜੈ ਚੰਦ ਵਰਗੇ ਹਿੰਦੁ ਇਨਾ ਦੇ ( ਮੁਸਲਿਮ ) ਵਕੀਲ ਬਣੇ ਹੋਏ ਆ. ਉਣਾ ਦਾ ਵੀ ਬਈ ਕਾਟ ਕਰੋ

    • @Sandeep-i8l6k
      @Sandeep-i8l6k ปีที่แล้ว +1

      Gal ohvi ni y eh jagrana te qawalia shuru kr dinde ne

  • @buntyjatt5567
    @buntyjatt5567 ปีที่แล้ว +12

    ਇਹ ਕੁਝ ਲੋਕ ਧਰਮ ਦੇ ਠੇਕੇਦਾਰ ਬਣਕੇ, ਲੋਕਾਂ ਵਿੱਚ ਧਰਮ ਦੀ ਲੜਾਈ ਖੜੀ ਕਰਨਾ ਚਾਉਂਦੇ ਨੇ, ਫੇਰ ਕੀ ਮਾਸਟਰ ਸਲੀਮ ਭੇਟਾ ਗਾਉਂਦਾ, ਖਾਨ ਸਾਬ੍ਹ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਸੀ, ਸਾਨੂੰ ਤਾਂ ਵਧੀਆ ਲੱਗਿਆ,
    ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ 🙏

  • @laddide1602
    @laddide1602 ปีที่แล้ว +13

    ਮੱਕੜ ਆਦਤਾਂ ਤੋ ਮਜਬੂਰ ਆ ਇਹ 1 ਇਕੱਲਾ ਪਤਰਕਾਰ ਏਦਾ ਦਾ ਜੌ ਛੋਟੀ ਜਿਹੀ ਗੱਲ ਨੂੰ ਬਹੁਤ ਵੱਡੀ ਬਣਾ ਦਿੰਦਾ ਤੇ ਜਿਸ ਵੀ ਬੰਦੇ ਦੀ ਇੰਟਰਵਿਊ ਕਰਦਾ ਓਹ ਬੰਦੇ ਤੇ ਮਾੜਾ ਟਾਈਮ ਚਲਣਾ ਸੁਰੂ ਹੋ ਜਾਂਦਾ ਮੈ ਬਹੁਤ ਵਾਰ ਦੇਖੇ ਆ

  • @gurbindersingh5201
    @gurbindersingh5201 ปีที่แล้ว +14

    😢ਗੱਗੀ ਪੰਡਤ ਕੌਲ ਇਹਨਾ ਸੋਨਾ 😂😂😂😂 ਕਿਥੋ ਆਈਆ 😂😂😂😅🎉

    • @taravtar3573
      @taravtar3573 ปีที่แล้ว +2

      Modi naal ral ke janta nu lutya

    • @bittumanupuri702
      @bittumanupuri702 ปีที่แล้ว

      ਮੰਦਰਾਂ ਚੋਂ ਚੋਰੀ ਕੀਤੈ

    • @jass2748
      @jass2748 ปีที่แล้ว

      Tatti bhakta nu dharm de naam upr chutia bna ke kmaya 😂😂

  • @gurpreetdhandli8389
    @gurpreetdhandli8389 ปีที่แล้ว +21

    ਰਲ ਮਿਲ ਕੇ ਮਸਲੇ ਦਾ ਹੱਲ ਕਰੋ,, ਬਹੁਤ ਸਾਰਾ ਪਿਆਰ ਗੱਗੀ ਸਾਹਬ, ਸਲੀਮ ਸਾਹਬ,, ਮੱਕੜ ਸਾਹਬ ❤❤

  • @Globalflavors
    @Globalflavors ปีที่แล้ว +19

    Shiv Sena is trying play communal divisive politics in Punjab... it is up to Punjabis to reject this notion by standing against it and supporting what is morally right.

  • @harshpreetkaur5560
    @harshpreetkaur5560 ปีที่แล้ว +73

    ਪੱਤਰਕਾਰ ਸਾਹਿਬ ਤੁਸੀਂ ਲੋਕ ਛੋਟੀ ਜਿਹੀ ਗੱਲ ਨੂੰ ਬਹੁਤ ਬਹੁਤ ਵੱਡੀ ਬਣਾ ਦਿੰਦੇ ਹੋ

    • @jaspreetgill3576
      @jaspreetgill3576 ปีที่แล้ว +2

      Becoming Godi media lol

    • @mariabrar6290
      @mariabrar6290 ปีที่แล้ว +1

      Keene vaddi gal keeti, Keene samjota kraya?

    • @jeetsingh3172
      @jeetsingh3172 ปีที่แล้ว +1

      Bai ji eh patrkar te aape bne pardhan lokan nu ek duje de dushman bnake apniyan rotiyan sek rahe ne Punjab nu barbaad karta ehna lokan ne

    • @KarnailSingh-go5bm
      @KarnailSingh-go5bm ปีที่แล้ว

      ​@@mariabrar6290i yy

    • @MANVEERSINGHSRAN
      @MANVEERSINGHSRAN ปีที่แล้ว

      Hahah balle Tera
      Choti gal nu badi gal krda kon aa

  • @talwindershastri7725
    @talwindershastri7725 ปีที่แล้ว +6

    ਜਾਗਰਣ ਕੋਈ ਵੀ ਕਰ ਸਕਦੇ ਪਰੰਤੂ ਮਰਿਆਦਾ ਬਹੁਤ -ਬਹੁਤ ਜ਼ਰੂਰੀ ਹੈ,,

  • @Sheravirk682
    @Sheravirk682 ปีที่แล้ว +51

    ਜਿਹੜੇ ਮੀਰ ਆਲਮ ਸਿੱਖ ਧਰਮ ਵਿੱਚ ਕੀਰਤਨ ਕਰਦੇ ਰਹੇ ਉਹ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣੇ ਸੀ ਭਾਈ ਮਰਦਾਨਾ ਜੀ ਸਿੱਖ ਬਣੇ ਸੀ

    • @Dsp_singh-f9e
      @Dsp_singh-f9e ปีที่แล้ว +1

      Bhai ..mardana nu far mardana ..kyu kehnde aw ..mardana nu na..guru na ji na singh ....bs mardana nu mardana keh sakde ne..

    • @gagan77100
      @gagan77100 ปีที่แล้ว +1

      ​@@Dsp_singh-f9esirf mardana hi nahi bhai natha ji te bhai abdulla ji jinha ne dhadhi kirtan shoro kita c oh vi meer alam c

    • @Dsp_singh-f9e
      @Dsp_singh-f9e ปีที่แล้ว

      @@gagan77100 sahi aw ...bs eh fukri maran joge aw

    • @Sheravirk682
      @Sheravirk682 ปีที่แล้ว +2

      @@Dsp_singh-f9e ਭਰਾਵਾ ਪਹਿਲਾ ਸਿੱਖਾ ਦੇ ਨਾਮ ਏਦਾ ਦੇ ਸੀ, ਨਾਮ ਪਿਛੇ ਸਿੰਘ ਦਸਵੀ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਜਦੋ ਖਾਲਸਾ ਪੰਥ ਦੀ ਸਾਜਨਾ ਕੀਤੀ

    • @gagan77100
      @gagan77100 ปีที่แล้ว +3

      @@Dsp_singh-f9e sone di chain wala sadhu fukri nahi?fer ehnu vi ban karo.

  • @jaswindersingh-ov3bi
    @jaswindersingh-ov3bi ปีที่แล้ว +11

    ਸਰਸੇ ਆਲੇ ਨੂ ਰੇਪਿਸਟ ਕੇਹ ਕੇ ❤ ਚ ਜਗਾ ਬਣਾ ਲੀ
    ਹਿੰਦੂ ਵੀਰ ਨੇ ਜੇ ਮਾਤਾ ਦੀ
    ਵਾਹਿਗੁਰੂ ਸਬ ਦਾ ਭਲਾ ਕਰੇ
    ਸਚੇ ਲੋਕਾ ਦਾ ਸਾਥ ਹਮੇਸ਼ਾ ਸਿਖੀ ਦਿਦੀ। ਹੈ ।

  • @jaisharma4045
    @jaisharma4045 ปีที่แล้ว +43

    Saleem bhut vadia singer hai
    Parmatma mehar kriyo sab te 🙏

  • @hargunvibes8889
    @hargunvibes8889 ปีที่แล้ว +1

    ਏਨਾ ਪੰਡਤਾ ਨੇ ਤਾ ਇੰਡੀਆ ਦਾ ਬੇੜਾ ਗਰਕ ਕਰਤਾ.. ਏਨੂੰ ਲਾਇਆ ਹੋਵੇ ਦਿਹਾੜੀ... ਵੇਹਲੜ ਨੂੰ

  • @kalasidhu-wo3pv
    @kalasidhu-wo3pv ปีที่แล้ว +2

    ਮੱਕੜ।ਤੰ।ਵੀ।ਬਿਕ।ਗਿਆ।ਕੋਲੀ।ਚੱਟ

    • @peetaathwal
      @peetaathwal ปีที่แล้ว

      Tenu ds k vikea...rate v ds de

  • @surleenc
    @surleenc ปีที่แล้ว +14

    ਮੱਕੜ ਵੀਰੇ ਆਪਨੂੰ ਦਿਲੋ ਧੰਨਵਾਦ ਦੋਨਾਂ ਦੀ interview ਕਰਾਉਣ ਲਈ
    ਬਾਕੀ ਸਲੀਮ ਤੇ ਗੱਗੀ ਵੀਰ ਦੀ ਗੱਲ ਤੇ ਸਲਾਮ
    ਬਾਕੀ ਕਨ੍ਹਈਆ ਮਿੱਤਲ ਨੂੰ ਤਾਂ ਤਾਰਾ ਰਾਣੀ ਦੀ ਕਥਾ ਨੀ ਆਉਂਦੀ

  • @BootaLalllyan-no6bu
    @BootaLalllyan-no6bu ปีที่แล้ว +3

    Bai ,, ਰਾਮ ਤੇ ਅੱਲ੍ਹਾ ਚ ਕੀ ਫਰਕ ਹੈ ਜੀ ਦੱਸਣਾ ਜੀ ਦੁਨੀਆ ਬਨੋਨੇ ਵਾਲ਼ਾ ਇਕ ਹੀ ਹੈ ਜੀ ਫਰਕ ਕਿਉਂ ਜੇ ਨਿਵਾਜ ਕਰਦਾ ਸੀ ਸਲੀਮ ਤਾਂ ਹਿੰਦੂ ਬਾਈ ਇਜਤ ਕਰਦੇ ਜੀ ਫੇਰ ਸੀ ਗੱਲ ਬਣਦੀ ❤

  • @TrumpThomas123
    @TrumpThomas123 ปีที่แล้ว +8

    Pandit ji ko Parnaam 🙏
    Master Saleem koi Muslim nhi hain wo Sufi hain aur Sufi log Bhgwaan, waheguru, Allah sbko maante hain aur sbh religious places pr matha tekte hain aur pardaan ghrehan kr lete hain
    Hari ॐ 🙏🚩

  • @user-hp8ei6wm4i
    @user-hp8ei6wm4i ปีที่แล้ว +5

    ਦੋਵੇਂ ਦੋਗਲੇ ਆ

  • @manidersingh9942
    @manidersingh9942 ปีที่แล้ว +6

    ਅੱਜ ਕੱਲ੍ਹ ਆ ਕੁਝ ਕਰ ਰਿਹਾ ਕੌਲੀ ਚੱਟ ਪੱਤਰਕਾਰ

  • @jaaduuKing
    @jaaduuKing หลายเดือนก่อน +1

    ਇਹੋ ਜਿਹੀ ਕਿਹੜੀ ਜਗ੍ਹਾ ਜਿੱਥੇ ਪਰਮਾਤਮਾ ਨਈ ਐਥੇ ਅਦਾ ਕਰੋ ਜਾ ਓਥੇ ਅਦਾ ਕਰੋ ਮਕਸਦ ਅੰਦਰ ਦੀ ਨਮਾਜ਼ ਦਾ ਹੈ ਨਾ ਕੇ ਦਿਖਾਵਾ ਓਹੋ ਵੀ ਐੱਸ ਸ਼ਰੀਰ ਦਾ 🙏🏻 ਬੇਨਤੀ ਹੈ ਆਪਣੀ ਬੁੱਧੀ ਨੂੰ ਸਹੀ ਵਰਤੋਂ ਜੇ ਐਨੀ ਕੱਟੜਤਾ ਲਿਆਉਣਗੇ ਫੇਰ ਕਿਸੇ ਨੇ ਮੂੰਹ ਨੀ ਲਾਉਣਾ ਅਪਣਿਆ ਨੇ ਪਿੱਛੇ ਹਟ ਜਾਣਾ , ਪਰਮਾਤਮਾ ਦਾ ਰਾਹ ਪ੍ਰੇਮ ਤੋਂ ਹੋਕੇ ਜਾਂਦਾ ਹੈ ਨਾ ਕਿ ਲੜਾਈ ਝਗੜੇ ਨਾਲ ਜੀ,।।

  • @pardeepnath5229
    @pardeepnath5229 ปีที่แล้ว +4

    ਆਪਣੇ ਆਪਣੇ ਧਰਮ ਦੇ ਸਿਧਾਂਤ ਹਨ ਤੇ ਉਹਨਾਂ ਨੂੰ ਜਿਉਂਦੇ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਸਿਆਣਪ ਐਸੇ ਵਿੱਚ ਹੀ ਹੈ

  • @officialdhaliwal8902
    @officialdhaliwal8902 10 หลายเดือนก่อน +1

    ਯਾਰ ਕਿਹੜੇ ਆਪਾ ਚਕਰਾ ਚ ਪਏ ਰੱਬ ਬੰਦੇ ਦੇ ਅੰਦਰ ਵੱਸਦਾ ਗੱਗੀ ਪੰਡਿਤ ਜੀ ਮੇਰਾ comnet ਪੜ ਰਹੇ o deyam ਦਿਓ ਮਾਤਾ ਦੇ ਜਾਗਰਣ ਚ ਕੋਈ ਬਾਹਮਣ ਬਾਣੀਆ ਜਾ ਕੋਈ ਵੀ ਜਾਤ ਦਾ ਹਿੰਦੂ singer ਲਾ ਦਵੋ je ohde ਅੰਦਰ ਮੈਂ ਹੋਊਗੀ ਤਾਂ ਉਥੇ ਮਾਤਾ ਜੀ ਨੇ v accept nhi ਕਰਨਾ ਰੱਬ ਸੱਚੇ ਦਿਲ ਵਾਲੇ ਬੰਦਿਆ ਨੂੰ ਮਿਲਦਾ ਹੰਕਾਰੀ ਲੋਕਾਂ ਨੂੰ ਨਹੀਂ ਉਹ ਪਵੇ ਕਿਸੇ ਵੀ ਜਾਤ ਧਰਮ ਦਾ ਹੋਵੇ
    "ਮੈਨੂੰ ਲੱਭੇ ਤੂੰ ਵਿਚ ਮੰਦਿਰ ਮਸੀਤਾਂ ਦੇ ਮੈ ਬੈਠਾ ਤੇਰੇ ਅੰਦਰ ਬੰਦਿਆ"

  • @Sukh_Brar_Malwa_Reaction
    @Sukh_Brar_Malwa_Reaction ปีที่แล้ว +25

    ਮੈਂ ਇੱਕ ਸਿੱਖ ਹਾਂ, ਪਰ ਮੈਂ ਗੱਗੀ ਪੰਡਿਤ ਵਰਗੇ ਜਾਗਦੀ ਜ਼ਮੀਰ ਵਾਲੇ ਹੱਕ ਸੱਚ ਦੀ ਗੱਲ ਠੋਕ ਵਜਾ ਕੇ ਬੋਲਣ ਵਾਲੇ ਵਿਦਵਾਨ ਦੀ ਬਹੁਤ ਜਿਆਦਾ ਇੱਜ਼ਤ ਕਰਦਾ ਹਾਂ
    ਪੰਡਿਤ ਜੀ ਹਮੇਸ਼ਾ ਸਹਿਜ, ਸ਼ਾਂਤ ਅਤੇ ਤਰਕ ਸੰਗਤ ਗੱਲ ਕਰਦੇ ਹਨ, ਮੈਂ ਏਹਨਾਂ ਨੂੰ ਕਦੇ ਹਾਈਪਰ ਹੋਇਆ ਨਹੀਂ ਵੇਖਿਆ
    So many love and respect to Pandit ji ❤❤🙏🙏

  • @pargetsingh5327
    @pargetsingh5327 ปีที่แล้ว +11

    ਜਿਸ ਨੂੰ ਸੁਣਨਾ ਉਸ ਨੂੰ ਸੱਦਣ ਗੇ

  • @jannukairon1963
    @jannukairon1963 ปีที่แล้ว +15

    ਮਾਸਟਰ ਸਲੀਮ love you ustad ji mata rani mehar kre tuhade te hor jada

  • @kumarvaran759
    @kumarvaran759 ปีที่แล้ว +13

    Master saleem very good singer

  • @gurpreetsingh-gf7md
    @gurpreetsingh-gf7md ปีที่แล้ว +1

    ਭੈਣ ਚੋ+ਦ ਮੱਕੜਾ ਪੰਜਾਬ ਦੇ ਮੁੱਦੇ ਤੇ ਵੀ ਬੋਲ ਲਿਆ ਕਰ, ਗਾਂ+ਡੂ ਬੰਦਿਆ,

  • @harpal34
    @harpal34 ปีที่แล้ว +27

    Thanks for respecting Maa Chintpurni my divine mother.. Thanks Mr Sleem..

  • @PritpalSingh-ig7eu
    @PritpalSingh-ig7eu ปีที่แล้ว +41

    ਸਲੀਮ ਵਧੀਆ ਹੈ ❤

    • @whatsappuniversity7782
      @whatsappuniversity7782 ปีที่แล้ว +1

      Plz. don't invite Muslim singar to Mata Rani je JAGRATA. bcz these people eat Halal meat & beef ( cow) and not going to reform.
      Some Jai Chand type Hindu become their ( Muslim ) advocate. Also byecoot them.
      ਕਿਰਪਾ ਕਰਕੇ ਮੁਸਲਿਮ ਗਾਣੇ ਗਣ ਵਾਲਿਆ ਨੂੰ ਮਾਤਾ ਰਾਣੀ ਜੀ ਦੇ ਜਗਰਾਤਾ ਤੇ ਨਾ ਬੁਲਾਉ. ਇਹ ਲੋਕ ਹਲਾਲ ਮੀਟ ਅਤੇ ਗਾ ਦਾ ਮੀਟ ਖਾਂਦੇ ਆ ਇਹ ਸੁਧਰਨ ਵਾਲ਼ੇ ਨਹੀ ਆ. ਕੁਛ ਜੈ ਚੰਦ ਵਰਗੇ ਹਿੰਦੁ ਇਨਾ ਦੇ ( ਮੁਸਲਿਮ ) ਵਕੀਲ ਬਣੇ ਹੋਏ ਆ. ਉਣਾ ਦਾ ਵੀ ਬਈ ਕਾਟ ਕਰੋ

    • @Zalimjaffi
      @Zalimjaffi ปีที่แล้ว

      @@whatsappuniversity7782For your kind of information the person who is Biggest beef exporter of India is Hindu so first take action against them then talk to others

    • @bsingh5860
      @bsingh5860 11 หลายเดือนก่อน

      ​@@whatsappuniversity7782 wah bai wah mata Rani jihre sher di swari karde ne veere oh ਆਲੂ ਗੋਭੀ ਖਾਂਦਾ ji?

  • @narindersingh651
    @narindersingh651 ปีที่แล้ว +1

    ਧਰਮ ਦੇ ਠੇਕੇਦਾਰਾਂ ਦੇ ਲੋਕ ਜੁਤੀਆਂ ਨਹੀਂ ਫੇਰਦੇ ਇਹਨਾਂ ਇਸ ਤਰ੍ਹਾਂ ਹੀ ਲੋਕਾਂ ਨੂੰ ਲੜਾ ਕਿ ਰੋਟੀਆਂ ਸੇਕਣੀਆਂ।

  • @pawar2707G
    @pawar2707G ปีที่แล้ว +4

    Jai mata di🙏🙏🙏🙏🙏🙏
    Love you slim veer ji
    Aap bahut Gret ho
    Or bai chare ki ek bahut badi misal ho........

  • @ManpreetSingh-rh8dt
    @ManpreetSingh-rh8dt ปีที่แล้ว +1

    ਪੰਡਿਤ ਜੀ ਨੂੰ ਬੇਨਤੀ ਆ ਕਿ ਕਦੇ ਪਿੰਡਾਂ ਵਾਲੇ ਜਗਰਾਤੇ ਤੇ ਆ ਕੇ ਦੇਖਿਓ ਲੋਕ ਸ਼ਰਾਬ ਪੀ ਕੇ ਜੋਤ ਤੇ ਬੈਠ ਕੇ ਸੇਵਾ ਕਰਦੇ ਨੇ ਦੇਖਿਓ ਕੀ ਕੁਝ ਹੁੰਦਾ

  • @harpal34
    @harpal34 ปีที่แล้ว +24

    Master sleem very humble person .

  • @VICKYDHILLON-l3g
    @VICKYDHILLON-l3g ปีที่แล้ว +1

    ਸਾਰੀ ਉਮਰ ਹੋਗੀ ਇਹਨੂੰ ਜਗਰਾਤੇ ਲਾਉਂਦੇ ਨੂੰ, ਹੁਣ ਇਹ ਗੱਲ ਕਰਨੀ ਗ਼ਲਤ ਆ. ਇਹਨੇ ਕੇਹੜਾ ਸ਼ਬਦ ਗਾਏ ਆ ਭੇਟਾ ਹੀ ਗਈਆਂ, ਹਿੰਦੂ ਹੀ ਵਿਰੋਧ ਕਰੀ ਜਾਂਦੇ ਆ

  • @jagdishlal5791
    @jagdishlal5791 11 หลายเดือนก่อน +1

    Leader Banana Chauhnde Ne Ihh Lok, Muhammad Rafi Ji De Geet Har Thaan Te Chalde Ne.

  • @JaswinderSingh-ms5ll
    @JaswinderSingh-ms5ll ปีที่แล้ว +2

    ਨਮਾਜ਼ ਕਰਨਾ ਬਹੁਤ ਵਧੀਆ ਗੱਲ ਹੈ

  • @inderjitbhathal1739
    @inderjitbhathal1739 ปีที่แล้ว +4

    Mskkar sahib dushera a reha ,ram lila ch jo character kam karde oh stage de piche sarab peende role karn to pehla ,pucheo enna nu ,na koi dushera commetti boldi kyo ke sab sarabi ne ,passa ekata karna

  • @manibhatiavlogs3297
    @manibhatiavlogs3297 ปีที่แล้ว +8

    Jai Sai Ji 🙏
    Jai Mata Di 🙏❤️

  • @nippybindra5020
    @nippybindra5020 ปีที่แล้ว +1

    ਸਲੀਮ ਦਾ ਕਿ ਕਸੂਰ ਤੁਹਾਡੇ ਆਪਣੇ ਕੌਮ ਦੇ ਲੋਕ ਹੀ ਗਾਣੇ ਗਾਂਦੇ ਨੇ ਜਗਰਾਤਿਆਂ ਚ , ਗੱਗੀ ਵੀਰ ਮੈ ਤੈਨੂੰ ਇਕ ਓਹ ਇਨਸਾਨ ਸਮਜ਼ਦਾ ਸੀ ਜੌ fact ਤੇ ਸੱਚ ਦੇ ਅਧਾਰ ਤੇ ਗੱਲ ਕਰਦਾ ਸੀ ,

  • @rahulgothwal4494
    @rahulgothwal4494 ปีที่แล้ว +3

    Hindu Takhat. New word suniya hai😮😮😮

  • @VikasSharma-em9wm
    @VikasSharma-em9wm ปีที่แล้ว +7

    Master saleem je excellent 👌 tremendous unbeatable fabulous singer for ever music 🎶

  • @Singhisking18
    @Singhisking18 11 หลายเดือนก่อน

    ਇਹ ਬਾਬਾ ਕੌਣ ਆ,,,,ਸਾਰੇ ਮੰਦਿਰ ਦਾ ਸੋਨਾ ਇਹ ਇਕੱਲਾ ਹੀ ਆਪਣੇ ਗੱਲ ਵਿਚ ਪਾਈ ਬੈਠਾ ਆ,, ਕੰਮ ਕਿ ਕਰਦਾ ਇਹ ਭਲਾ,,ਕਿੰਨੀ ਤਨਖਾਹ ਹੋਊਗੀ ਇਹਦੀ,,ਸੋਨਾ ਤਾਂ ਹੱਥਾਂ ਬਾਹਾ ਵਿੱਚ ਇਦਾ ਪਾਇਆ ਜਿਵੇਂ ਕਿਸੇ ਟਰਾਂਸਪੋਰਟ ਦਾ ਮਾਲਕ ਹੋਵੇ,,,??????

  • @kaursidhu1865
    @kaursidhu1865 7 หลายเดือนก่อน

    ਓਸ਼ੋ ਦੇ ਇੱਕ ਦੋਸਤ ਨੇ ਓਸ਼ੋ ਨੂੰ ਕਿਹਾ ਕਿ "ਮੈਂ ਤੁਹਾਨੂੰ ਆਪਣੀ ਮਾਂ ਨਾਲ ਮਿਲਾਉਣਾ ਚਾਹੁੰਦਾ ਹਾਂ ਕਿਉਂਕਿ ਮੇਰੀ ਮਾਂ ਬਹੁਤ ਧਾਰਮਿਕ ਹੈ।" ਓਸ਼ੋ ਨੇ ਕਿਹਾ "ਠੀਕ ਹੈ, ਮੈਂ ਤੁਹਾਡੀ ਮਾਂ ਨੂੰ ਮਿਲਾਂਗਾ ਕਿਉਂਕਿ ਮੈਨੂੰ ਧਾਰਮਿਕ ਲੋਕਾਂ ਨੂੰ ਮਿਲਣਾ ਬਹੁਤ ਪਸੰਦ ਹੈ।"
    ਜਦੋਂ ਓਸ਼ੋ ਆਪਣੇ ਦੋਸਤ ਦੀ ਮਾਂ ਨੂੰ ਮਿਲੇ ਤਾਂ ਦੋਸਤ ਦੀ ਮਾਂ ਨੇ ਓਸ਼ੋ ਨੂੰ ਪੁੱਛਿਆ, "ਤੁਸੀਂ ਬਹੁਤ ਕਿਤਾਬਾਂ ਪੜ੍ਹਦੇ ਹੋ, ਅੱਜ ਕੱਲ੍ਹ ਕੀ ਪੜ੍ਹ ਰਹੇ ਹੋ?"
    ਓਸ਼ੋ ਨੇ ਕਿਹਾ, "ਅੱਜ ਕੱਲ੍ਹ ਮੈਂ ਕੁਰਾਨ ਪੜ੍ਹ ਰਿਹਾ ਹਾਂ।"
    ਇਹ ਸੁਣ ਕੇ ਦੋਸਤ ਦੀ ਮਾਂ ਨਰਾਜ਼ ਹੋ ਗਈ ਅਤੇ ਕਹਿਣ ਲੱਗੀ, "ਤੁਸੀਂ ਕਿਹੋ ਜਿਹੇ ਹਿੰਦੂ ਹੋ ਜੋ ਕੁਰਾਨ ਪੜ੍ਹਦੇ ਹੋ? ਤੁਹਾਨੂੰ ਆਪਣੇ ਧਰਮ ਦੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ।"
    ਬਾਅਦ ਵਿੱਚ ਓਸ਼ੋ ਨੇ ਆਪਣੇ ਦੋਸਤ ਨੂੰ ਕਿਹਾ, "ਤੁਸੀਂ ਤਾਂ ਕਹਿੰਦੇ ਸੀ ਕਿ ਤੁਹਾਡੇ ਮਾਤਾ ਜੀ ਧਾਰਮਿਕ ਨੇ ਪਰ ਉਹ ਧਾਰਮਿਕ ਨਹੀਂ, ਸੰਪ੍ਰਦਾਇਕ/ਫਿਰਕਾਪ੍ਰਸਤ ਹਨ।"
    ਅੱਜ ਕੱਲ੍ਹ ਤੁਹਾਨੂੰ ਬਹੁਤ ਸਾਰੇ ਲੋਕ ਮਿਲ ਜਾਣਗੇ ਜੋ ਆਪਣੇ ਆਪ ਨੂੰ ਧਾਰਮਿਕ ਅਖਵਾਉਂਦੇ ਹਨ, ਪਰ ਉਹ ਅਸਲ ਵਿੱਚ ਧਾਰਮਿਕ ਨਹੀਂ ਹੁੰਦੇ, ਉਹ ਸੰਪ੍ਰਦਾਇਕ ਹੁੰਦੇ ਹਨ। "ਧਾਰਮਿਕ" ਹੋਣ ਅਤੇ "ਸੰਪਰਦਾਇਕ" ਹੋਣ ਵਿੱਚ ਬਹੁਤ ਬਾਰੀਕ ਰੇਖਾ ਹੈ, ਉਸਦਾ ਧਿਆਨ ਰੱਖਣਾ ਚਾਹੀਦਾ ਹੈ।
    ਓਸ਼ੋ

  • @rajkeplerhume5002
    @rajkeplerhume5002 8 หลายเดือนก่อน

    ਧਾਰਮਿਕ ਕੱਟੜਤਾ ਨਿੱਤ ਨਵੇਂ ਅਯਾਮ ਸਿਰਜ ਰਹੀ ਹੈ. ਧਰਮ ਦੇ ਨਾਮ ਤੇ ਆਮ ਤੌਰ ਤੇ ਚੰਗਾ ਇਨਸਾਨ ਵੀ ਐਸਾ ਕਰ ਜਾਂਦਾ ਹੈ ਜਿਸਦੀ ਉਸਤੋਂ ਆਸ ਨਹੀਂ ਹੁੰਦੀ. ਸਰਵ ਧਰਮ ਸਦਭਾਵ ਹੁਣ ਕਿਤਾਬਾਂ ਵਿੱਚ ਰਹਿ ਗਿਆ. ਬਾਕ਼ੀ ਰਹਿੰਦੀ ਖੂਹੰਦੀ ਕਸਰ TH-camrs ਗੱਲ ਨੂੰ ਬਿਨਾਂ ਵਜ੍ਹਾ ਚੁੱਕ ਕੇ ਪੂਰੀ ਕਰ ਰਹੇ ਨੇ.

  • @s.rtundwall7076
    @s.rtundwall7076 ปีที่แล้ว +1

    Koi vevad nai Mittel they pitl sekn wale aa

  • @inderjeetsinghgrewal6979
    @inderjeetsinghgrewal6979 ปีที่แล้ว +2

    ਰੱਬ ਹੈ ਹੀ ਨਹੀਂ ਰੱਬ ਨੂੰ ਕਿਉਂ ਮੰਨੋ

  • @GurpreetPreet-us7tu
    @GurpreetPreet-us7tu ปีที่แล้ว

    Ehna ne apne rate ਵਧਾਉਣੇ ਨੇ ਸਲੀਮ g ਦਾ ja ਬਾਕੀ ਹੋਰ ਸਿੰਗਰਸ ਦਾ ਬਾਈਕਾਟ krke khud ਦਾ rate up kr ਦੇਣ ਗੇ ਹੋਰ kuj ni kis ਧਰਮ ਦੇ kis ਗ੍ਰੰਥ ਚ ਲਿਖਿਆ ਕੇ koi ਰੱਬ ਦਾ naam nhi ਲੈ ਸਕਦਾ .. ਜੋ ਲੋਕ sun rhe ਹੁੰਦੇ ਨੇ o ਸਭ toh ਵੱਡੇ ਹੁੰਦੇ ਨੇ ਅਗਰ ਏਨੇ ਲੋਕਾਂ ਚੋਂ ਕੋਈ ਗਲਤ gal ਬੋਲੇ ਗਾ ki eh ਲੋਕ ohna ਨੂੰ ਬਖਸ਼ਣ ਗੇ ja ਫਿਰ kuj ਕੁ ਲੋਕਾਂ ਨੂੰ ਧਰਮ di ਠੇਕੇਦਾਰੀ ਲੈ ਰੱਖੀ .. Ehna ਨੂੰ ਕੋਈ ਹੋਰ ਮੁਦੇ dikhde hee nhi ਹੋਰ kuj ni ਇਹੋ ਜੇ ਲੋਕਾਂ ਦਾ ਲੋਕਾਂ ਨੂੰ ਬਾਈਕਾਟ krna ਚਾਹੀਦਾ a..

  • @Pyarbandagihai
    @Pyarbandagihai 8 หลายเดือนก่อน

    ਇਕ ਪੁਰੋਹਿਤ ਹੈ ਤੇ ਦੂਜਾ ਗਵਈਆ.. ਦੋਨੋ ਅਪਣੇ ਅਪਣੇ ਢੰਗ ਨਾਲ ਪੈਸਾ ਬਣਾ ਰਹੇ ਨੇ.. ਆਦਮੀ ਤਾਂ ਸਾਰੇ ਹੀ ਹੁੰਦੇ ਨੇ ਪਰ ਇਕ ਇਨਸਾਨ ਬਨਣ ਲਈ ਕਿਸੇ ਮਜਹਬ ਦੀ ਲੋੜ ਨਈ ਬੰਦੇ ਨੂੰ.. ਬਸ ਚੰਗੇ ਕੰਮ ਕਰਨ ਦੀ ਲੋੜ ਹੈ ਵੀਰੋ.. ਤੇ ਰਹੀ ਗੱਲ ਇਨ੍ਹਾਂ ਗਾਉਣ ਵਾਲਿਆਂ ਦੀ.. ਇਹਨਾਂ ਨੂ ਪੈਸੇ ਦੇ ਕੇ ਜੋ ਮਰਜੀ ਗਵਾ ਲਵੋ ਜਿਥੇ ਮਰਜੀ ਗਵਾ ਲਓ.. ਇਹਨਾਂ ਦਾ ਮਜਹਬ ਸਿਰਫ ਪੈਸਾ ਹੈ..

  • @rrmusicmix7668
    @rrmusicmix7668 ปีที่แล้ว +1

    Master Saleem ji ਨੇ ਸਭ ਨੂੰ ਸਾਰੇ ਧਰਮਾਂ ਦੇ ਨਾਲ ਜੋੜਨ ਦਾ ਕੰਮ ਕੀਤਾ ਹੈ

  • @Sunnyd21
    @Sunnyd21 ปีที่แล้ว

    ਉਹ ਸ਼ਰਮ ਕਰੋ ਸ਼ਰਮ ਥੋੜ੍ਹੀ ਜਹੀ ਏ ਸਭ up ਬਿਹਾਰ ਚ ਹੁੰਦਾ ਹਿੰਦੂ ਮੁਸਲਿਮ ਤੇ ਹੁਣ ਤੁਸੀਂ ਪੰਜਾਬ ਚ ਵੀ ਕਰਨ ਲੱਗ ਪਏ ਏ ਸਭ bakwas ਆ ਡਰਾਮਾ ਆ ਬੱਸ ਹੋਰ ਕੁਛ ਆਮ ਲੋਕਾਂ ਨੂੰ befkuf ਬਣਾਉਣ ਲਈ ਆਮ ਲੋਕਾਂ ਨੂੰ ਇਨ੍ਹਾਂ ਦੀਆ ਗੱਲਾ ਚ ਨਹੀਂ ਆਉਣਾ ਚਾਹੀਦਾ

  • @Dialysiscenter744
    @Dialysiscenter744 10 หลายเดือนก่อน

    ਭਾਪਾ ਜੀ ਇਹ ਦੋਨੋ ਬੰਦੇ ਲੋਕਾਂ ਨੂੰ ਮੂਰਖ ਸਮਝਦੇ ਹਨ ।ਅਸੀਂ ਤੁਹਾਡੇ ਸਾਰੇ ਪਰੋਗਰਾਮ ਦੇਖਦੇ ਹਾਂ ।।ਸਲੀਮ ਔਰ ਪੰਡਿਤ ਜੀ ਦੋਨੋ ਚਲਾਕ ਹਨ ਔਰ ਤੁਸੀਂ ਇਹ😢ਦੁਹਆਂ ਦੀਆ ਗੱਲਾਂ ਵਿੱਚ ਨਾਂ ਆਉ

  • @nippybindra5020
    @nippybindra5020 ปีที่แล้ว +2

    ਗੱਗੀ ਵੀਰ ਮੈ ਤੁਹਾਨੂੰ ਚੰਗਾ ਇਨਸਾਨ ਮੰਨਦਾ , ਹਰ ਇੰਟਰਵਿਊ ਦੇਖੀ , ਮੱਖੂ ਵਾਲੀ ਤਾਂ ਕੋਈ ਛੱਡੀ ਨਹੀਂ , ਪਰ ਇਸ ਵਾਰ ਨਰਾਜ ਕਰਤਾ ਤੁਸੀ ਮੈਨੂੰ

  • @jatinderssingh3042
    @jatinderssingh3042 ปีที่แล้ว

    ਇਹ ਵੀ ਕੰਮ ਚਲ ਪਿਆ ਕੀ ਤੁਸੀਂ ਅਗਰ ਕਿਸੇ ਹੋਰ ਧਰਮ ਤੋਂ ਹੋ ਤਾ ਥੁਨੂੰ ਰੱਬ ਦਾ ਨਾਂ ਲੈਣ ਲਈ ਉਸ ਧਰਮ ਦੇ ਮੋਹਤਬਰ ਬੰਦਿਆ ਤੋਂ ਪ੍ਰਵਾਨਗੀ ਲੈਣੀ ਪਵੇ
    ਮੈਨੂੰ ਲੱਗਦਾ ਜਿਨ੍ਹਾਂ ਨੁਕਸਾਨ ਲੋਕਾਂ ਨੇ ਰੱਬ ਦੇ ਨਾਂ ਹੇਠ ਦੂਜੇ ਇਨਸਾਨਾਂ ਦਾ ਕੀਤਾ ਏ ਉਨਾਂ ਤਾ ਰੱਬ ਨੇ ਵੀ ਨਹੀਂ ਸੋਚਿਆ ਹੋਵਗਾ
    ਅਜੋਕੇ ਧਾਰਮਿਕ ਲੋਕ ਰੱਬ ਦਾ ਅਸਲੀ ਅਰਥ ਛੱਡ ਕੇ ਮਾਰਿਆਦਾ ਦੇ ਮਗਰ ਜਾਦਾਂ ਲੱਗ ਗਏ ਨੇ
    ਕਾਸ਼ ਏਨੀ ਮੇਹਨਤ ਇੱਕ ਚੰਗਾ ਇਨਸਾਨ ਬਣਨ ਲਈ ਕੀਤੀ ਹੁੰਦੀ ਤਾ ਇਹ ਵੇਖ ਕੇ ਰੱਬ ਵੀ ਖੁਸ਼ ਹੁੰਦਾ
    ਇਹ ਗੱਲ ਸੱਬ ਧਰਮਾ ਤੇ ਲਾਗੂ ਹੁੰਦੀ ਏ

  • @jattmoosewala83
    @jattmoosewala83 ปีที่แล้ว

    ਗੰਗੀ ਪੰਡਤ ਨਜੈਜ ਗੱਲ ਕਰ ਰਿਹਾ ਹੈ । ਗੈਰ ਹਿੰਦੂ ਕੀਰਤਨ/ਜਗਰਾਤਾ ਕਿਉਂ ਨੀ ਕਰ ਸਕਦੇ ??? ਸ਼ਾਹ ਹੁਸੈਨ, ਵਾਰਿਸ ਸ਼ਾਹ ਵਰਗਿਆਂ ਨੇ ਰਾਮਾਇਣ ਤੇ ਮਹਾਂਭਾਰਤ ਦੇ ਪਾਤਰਾਂ ਦਾ ਜ਼ਿਕਰ ਕੀਤਾ ਹੈ ਤੇ ਪੂਰਵ ਅੰਗਰੇਜ਼ ਕਾਲ ਚ ਹਿੰਦੂ ਮੁਸਲਮ ਤੇ ਸਿੱਖ ਸਾਰਿਆਂ ਦਾ ਸੱਭਿਆਚਾਰ ਰਲ਼ਿਆ ਮਿਲ਼ਿਅ ਸੀ । ਅੰਗਰੇਜਾਂ ਨੇ ਆਪਣੇ ਏਜੰਟਾਂ ਰਾਹੀਂ ਧਾਰਮਿਕ ਪਾੜ ਪਵਾਇਆ ਜੀਹਦਾ ਸਿੱਟਾ ਵੰਡ ਦੇ ਰੂਪ ਚ ਨਿੱਕਲ਼ਿਆ ।
    ਇਹ ਸਾਰੇ ਚੌਧਰੀ ਕੱਠੇ ਹੋਏ ਨੇ ।

  • @gurpreetsingh8521
    @gurpreetsingh8521 ปีที่แล้ว

    ਪਹਿਲਾਂ ਤਾਂ ਦੂਜੇ ਸਟੇਟਾ ਚ ਹਿੰਦੂ ਮੁਲਮਾਨਾਂ ਚ ਪਾੜ ਪਾਇਆ ਹੁਣ ਇਹ ਪੰਜਾਬ ਚ ਵੀ ਸ਼ੂਰੂ ਕਰਤਾ ਹੁਣ ਪਤਾ ਲੱਗਿਆ ਇਹਨਾਂ ਨੂੰ ਕਿ ਸਲੀਮ ਮੁਸਲਿਮ ਆ ਸਲੀਮ ਨੂੰ ਤਾ ਕਿੰਨੇ ਸਾਲ ਹੋ ਗਏ ਜਾਗਰਣ ਕਰਦਾ ਭੇਟਾ ਗਾ ਰਿਹਾ

  • @Sunnyd21
    @Sunnyd21 ปีที่แล้ว

    ਏ ਜੋ ਵੀ ਸ਼ੁਰੂ ਹੋ ਰਿਹਾ ਪੰਜਾਬ ਚ ਬਹੁਤ ਬਹੁਤ ਗ਼ਲਤ ਹੈ ਏ ਹਿੰਦੂ ਮੁਸਲਿਮ ਸਾਡੇ ਪੰਜਾਬ ਚ ਨਹੀਂ ਹੋਣਾ ਚਾਹੀਦਾ ਏ ਸਭ ਹਿੰਦੀ ਮੀਡੀਆ ਵਾਲੇ ਗੋਦੀ ਮੀਡੀਆ ਵਾਲੇ ਦਾ ਕੰਮ ਜੋ ਪੰਜਾਬ ਦੇ ਬਾਹਰ ਹੁੰਦਾ ਸਾਡਾ ਪੰਜਾਬ ਬਹੁਤ ਹੀ ਸ਼ਾਂਤੀ ਵਾਲਾ ਸੂਬਾ ਹੈ ਸਾਡੇ ਸੂਬੇ ਨੂੰ ਖਰਾਬ ਨਾ ਕਰੋ ਏ ਘਟੀਆ ਜਾਏ ਮੁਦੇ ਬਣਾ ਕੇ

  • @SurinderSingh-nn6ci
    @SurinderSingh-nn6ci 11 หลายเดือนก่อน

    ਜਣਾ ਖਣਾਂ ਧਰਮ ਦਾ ਠੇਕੇਦਾਰ ਬਣਿਆ ਫਿਰਦਾ ,ਜੋ ਅਜ਼ਾਦੀ ਤੇ ਖੁੱਲ ਪੰਜਾਬ ਚ ਹੈ ਕਿਤੇ ਹੋਰ ਨਹੀਂ ,ਵੱਡੇ ਮਸਲੇ ਨਾ ਬਣਾਉ

  • @karanjitsidhu6617
    @karanjitsidhu6617 ปีที่แล้ว

    ਹਿੰਦੂ ਕੌਮ ਨੇ ਆਪਣੀ ਕੌਮ ਲਈ ਕੀਤਾ ਕੀ ਆ ਐਵੇ ਚਵਲ ਮਾਰੀ ਜਾਂਦਾ ਏਨੇ ਸਾਲਾ ਤੋਂ ਸਲੀਮ ਭੇਟਾ ਗਾ ਰਿਹਾ ਓਦੋ ਤਾ ਕੁੱਛ ਬੋਲਿਆ ਨੀ ਹੁਣ ਸੁਤਾ ਪਿਆ ਉੱਠ ਕੇ ਆ ਗਿਆ

  • @jasmelsingh8819
    @jasmelsingh8819 ปีที่แล้ว

    ਏਕ ਛਾਡ ਦੂਜੇ ਲਗੈ ਡੁੱਬੈ ਸੇ ਵਣਜਾਰਿਆ
    ਆਪਣੇ ਧਰਮ ਨੂੰ ਛੱਡ ਕੇ ਦੂਜੇ ਦਾ ਗੁਣਗਾਨ ਕਰਨ ਦੀ ਕੀ ਲੋੜ ਪਈ ਭਲਾਂ

  • @RockySingh-vr2ou
    @RockySingh-vr2ou ปีที่แล้ว +3

    Gaggi pandit ji boht vdhia dharm di rakheya kr rahey aa जय माँ चिंतपूर्णी

  • @NKstatus616
    @NKstatus616 ปีที่แล้ว +2

    ਰੱਬਾ ਅਗਲੇ ਜਨਮ ਬਾਬਾ ਬਣਾਈ ਨਜ਼ਾਰੇ ਲੈਣੇ ਆ 😂😂😂

  • @ranglapunjabjalandharia9422
    @ranglapunjabjalandharia9422 ปีที่แล้ว +2

    Masala Sara roti da na kro yar eda

  • @gurbindersingh6364
    @gurbindersingh6364 ปีที่แล้ว

    ਗੱਗੀ ਜੀ ਸਿੱਧਾ ਕਹੋ ਹਿੰਦੂ ਧਰਮ ਵਿੱਚ ਆ ਜਾਹ ਇੰਨੀਆਂ ਘੁਮਾਅ ਫਿਰਾ ਕੇ ਗੱਲਾਂ ਕਰਦੇ ਹੋ

  • @amitsharma9498
    @amitsharma9498 11 หลายเดือนก่อน +2

    ❤MASTER SALEEM ❤❤

  • @YadvinderBrar1412
    @YadvinderBrar1412 ปีที่แล้ว +1

    ਬਾਕੀ ਸਾਰੇ ਮਸਲੇ ਤਾਂ ਮੁੱਕ ਗਏ ਪੰਜਾਬ ਦੇ... ਬੱਸ ਇਹੀ ਰਹਿ ਗਿਆ ਸੀ ਪੱਤਰਕਾਰ ਸਾਬ🤔😒

  • @AmanDeep-nn6ph
    @AmanDeep-nn6ph ปีที่แล้ว +6

    Master Saleem je asli muslam aa ta muslman kade kise hor nu nahi mande

    • @Aman-pm5wc
      @Aman-pm5wc ปีที่แล้ว +1

      Asal muslim A nahi A saab converted A hindu cho hi

    • @jasschahal325
      @jasschahal325 ปีที่แล้ว

      @@Aman-pm5wckuj v kise v kede kalan dia gallan vch ai jne oo fr ta jede ene 2500 saal kai oo v maan lai honi a gl 😂

    • @laakshayveersingh9608
      @laakshayveersingh9608 ปีที่แล้ว

      Mussalman v do tra de hunde ne ek siya te ek sunni ehe siya hai

    • @SehzadKhan-z8u
      @SehzadKhan-z8u ปีที่แล้ว

      Y ehde vich muslim wali ik bhi gall nhi. Sab kuch eh Islam de khilaf krde ne. Eh ta naam de hi muslim ne veer g.

  • @pabloescobar-cj3mk
    @pabloescobar-cj3mk ปีที่แล้ว +1

    Ramayan te adipursh vari kithe marjande eh farji landu babe

  • @DeepsinghDeepsingh-bo4ns
    @DeepsinghDeepsingh-bo4ns ปีที่แล้ว +3

    Golden temple di nee Mia meer ne rakhi gurbani ch fareed ji bolde ne hindu muslim de chakran ch des de do tote ho gaye

  • @hargunvibes8889
    @hargunvibes8889 ปีที่แล้ว

    ਇਹਦੇ ਗਲ ਚ ਕੀ ਪਾਇਆ ਭਲਾ …???

  • @mangatshori24
    @mangatshori24 ปีที่แล้ว +2

    Please Don't Do this type propoganda. God in one for all Religions.

  • @DAS_sandeep01
    @DAS_sandeep01 ปีที่แล้ว +2

    Master Saleem ma da bacha asi ohde nal a❤

  • @detimegurdasharni9116
    @detimegurdasharni9116 ปีที่แล้ว +1

    ਇਸ ਦਾ ਮਤਲਭ ਹੈ ਕੀ ਕਹੇਦਾ ਮਾਤਾ ਰਾਨੀ ਤੋ ਵਦ ਮੈਨੂ ਹੋਰ ਕੋਇ ਨਹੀ ਮੈ ਮਨਦਾ ਕਲਾ ਮਾਤਾ ਨੂੰ ਹੀ ਮਾਤਾ ਵੀ ਠੀਕ ਹੈ ਸਰਦਾ ਦੀ ਗਲ ਪਰ ਇਸ ਦਾ ਮਤਲਭ ਸਿਖਾ ਦੇ ਤਾ ਪੰਗ ਬਨਕੇ ਸ਼ਬਦ ਗਾ ਕੇ ਬਸ ਪੈਸੇ ਕਮਾਨ ਤਕ ਮਤਲਭ ਹੈ

  • @AvtarSingh-gn4ve
    @AvtarSingh-gn4ve ปีที่แล้ว +1

    Love u saalem

  • @preetsomal9483
    @preetsomal9483 ปีที่แล้ว +1

    Pandit with lots of Gold 😂

  • @Pioneer-zx5fx
    @Pioneer-zx5fx ปีที่แล้ว

    ਮੈਂ ਹਿੰਦੂ ਬ੍ਰਾਹਮਣ, ਭਗਵੰਤ ਮਾਨ ਜੀ ਤੂੰ ਮੁੱਖਮੰਤਰੀ ਸਾਡਾ, ਪੰਜਾਬ ਸਾਡਾ, ਪੰਜਾਬ ਦਾ ਪੈਸਾ ਸਾਡਾ, ਸਾਨੂੰ ਹਿੰਦੂ ਸਮਾਜ ਨੂੰ ਸਿੱਖਾਂ ਜਾ ਮੁਸਲਮਾਨਾ ਤੋਂ ਕੋਈ ਖਤਰਾ ਨਹੀਂ ਕੋਈ ਰੌਲਾ ਨਹੀਂ, ਕੋਈ ਬੰਦਾ ਅਗਰ ਗਲਤ ਕਰੂਗਾ ਓਹਨੂੰ ਕਾਨੂੰਨ ਸਜ਼ਾ ਦਊ ਸਾਨੂੰ ਪੰਜਾਬ ਪੁਲੀਸ ਤੇ ਬਹੁਤ ਵਿਸ਼ਵਾਸ,
    ਸਾਨੂੰ ਇਹ ਤਖ਼ਤ, ਸ਼ਿਵਸੈਨਾ ਜਾ ਹਿੰਦੂ ਠੇਕੇਦਾਰ ਨਹੀਂ ਚਾਹੀਦੇ, ਇਹ ਸੱਭ ਪੈਸੇ ਲਯੀ ਹਿੰਦੂ ਸਿੱਖਾਂ ਵਿੱਚ ਨਫਰਤ ਫੈਲਾ ਰਹੇ
    ਇਹਨਾਂ ਨੂੰ ਕੋਈ security ਮਤ ਦਿਓ _ ਇਹ ਬਕਵਾਸ ਕਰਨੋਂ ਹਟ ਜਾਣਗੇ,
    ਇੱਕ ਸਿਪਾਹੀ ਮਹੀਨੇ ਦਾ ਲੱਖ ਰੁਪਏ ਲੱਗ ਜਾਂਦੇ, ਕਿਉੰ ਸਾਡਾ ਪੈਸੇ ਬਰਬਾਦ ਕਰਦੇ
    ਜੈ ਇਹਨਾ ਨੂੰ ਡਰ ਤਾਂ ਇਹਨਾਂ ਨੂੰ ਜੇਲ ਵਿਚ ਸੇਫ ਕਰੋ
    ਕੋਈ ਨਹੀਂ ਹੁੰਦਾ Hindu ਤਖ਼ਤ
    ਇਹ ਜਾਣਬੁੱਝ ਕੇ ਅਕਾਲ ਤਖ਼ਤ ਦੀ ਰੀਸ ਕਰ ਰਹੇ

  • @charnjitsingh1126
    @charnjitsingh1126 ปีที่แล้ว

    ਸਨਾਤਨ ਧਰਮ ਤੇ ਸਾਕਤ ਮਤ ਨੂੰ ਰਲ਼ਗਡ ਕਰਨਾ ਇੱਕੋ ਮੰਨਣਾ ਭਾਰੀ ਭੁੱਲ ਹੈ। ਸਿੱਖ ਧਰਮ ਸਨਾਤਨ ਧਰਮ ਦਾ ਹੀ ਸੁਧਾਰਿਆ ਹੋਇਆ ਤੇ ਵਿਕਸਤ ਸਰੂਪ ਹੈ, ਜਿਵੇਂ ਸ੍ਰੀ ਕ੍ਰਿਸ਼ਨ ਜੀ ਤੋਂ ਭਗਤੀ ਲਹਿਰ ਭਗਤੀ ਲਹਿਰ ਤੋਂ ਅੱਗੇ ਗੁਰਮਤਿ ਦੀ ਗੁਰਗੱਦੀ ਲਹਿਰ ਤੇ ਫਿਰ ਖਾਲਸੇ ਪੰਥ ਦੀ ਸਾਜਨਾ, ਸਨਾਤਨ ਤੇ ਗੁਰਮਤਿ ਜੋ ਪ੍ਰਮਾਤਮਾ ਨੂੰ "ਆਦਿ ਅੰਤ ਏਕੈ ਅਵਤਾਰਾ" ਮੰਨਦੇ ਹਨ ਤੇ ਮਾਹਾਂ ਮਾਈ ਨੂੰ ਉਸ ਦੀ ਛਾਇਆ ਮੰਨਦੇ ਹਨ ਭਾਵ ਪਰਛਾਵਾਂ ਮੰਨਦੇ ਹਨ, "ਮਾਹਾਂ ਮਾਇਆ ਤਾਂ ਕੀ ਹੈ ਛਾਇਆ" ਪਰ ਸਾਕਤ ਮਤ ਵਾਲਿਆਂ ਨੇ ਸਨਾਤਨ ਧਰਮ ਵਾਲਿਆਂ ਦੇ "ਸ਼ੰਬੂ" ਭਾਵ ਆਪਣੇ ਆਪ ਤੋਂ ਪੈਦਾ ਹੋਣ ਵਾਲੇ ਰੱਬ ਨੂੰ ਮਹਾਂ ਮਾਈ ਤੋ ਪੈਦਾ ਕਰਵਾ ਕੇ ਫਿਰ ਓਸੇ ਨਾਲ਼ ਵਿਆਹ ਕਰਵਾਇਆ ਭਾਵ ਸੰਭੋਗ ਕਰਵਾਇਆ, ਸਿਵ ਦੇ ਮਨਾ ਕਰਨ ਤੇ ਮਹਾਂ ਮਾਈ ਨੇ ਜੋਰ ਦੇ ਕੇ ਕਿਹਾ, "ਜੈ(जय) ਮਾਤਾ ਦੀ, ਜੈ(जय)ਮਾਤਾ ਦੀ, ਫਿਰ ਸ਼ਿਵ ਨੂੰ ਮਹਾਂ ਮਾਈ ਦੀ ਗੱਲ ਮੰਨਣੀ ਪਈ ਤੇ ਸ਼ਿਵ ਨੇ ਆਪਣੀ ਹੀ ਮਾਂ ਨੂੰ ਜਯ ਕੇ ਸੰਸਾਰ ਨੂੰ ਜਾਯਾ ਭਾਵ ਜਣਿਆਂ ਪੈਦਾ ਕੀਤਾ (ਕਾਂਮ ਕ੍ਰੀੜਾ 'ਮੈਥੁਨ' ਹੀ ਸਾਕਤ ਮਤ ਵਾਲਿਆਂ ਦੀ ਪ੍ਰਮੁੱਖ ਸਾਧਨਾਂ ਹੈ ਜਿਸਨੂੰ ਇਹ ਭੈਰਵੀ ਸਾਧਨਾਂ ਦੱਸਦੇ ਹਨ ਯੋਨੀ ਤੇ ਲਿੰਗ ਇਸੇ ਹੀ ਸਾਧਨਾਂ ਦਾ ਸਿੰਬਲ ਹੈ ਚਿੰਨ੍ਹ ਹੈ ਜਿਸ ਦੀ ਇਹ ਪੂਜਾ ਕਰਦੇ ਹਨ, ਏ ਤੇ ਇਨ੍ਹਾਂ ਦੀ ਗੱਲ ਬਾਤ ਵਾ...) ਇਸ ਤਰ੍ਹਾਂ ਸਾਕਤ ਮਤ ਵਾਲਿਆਂ ਨੇ "ਸ਼ਿਵ ਸ਼ੰਬੂ" ਦਾ ਭਾਰੀ ਜਲੂਸ ਕੱਢਿਆ ਹੋਇਆ ਹੈ ਤੇ ਮਹਾਂ ਮਾਈ ਨੂੰ 'ਆਦਿ ਸ਼ਕਤੀ' ਕਹਿਕੇ ਪ੍ਰਚਾਰਿਆ ਹੈ।

  • @preetpalsingh724
    @preetpalsingh724 ปีที่แล้ว

    ਫਿਰ ਕੀ ਹੋਇਆ ਜੈ ਨਮਾਜ਼ ਪੜ੍ਹ ਲਈ।

  • @lakhasandhu04231
    @lakhasandhu04231 ปีที่แล้ว

    ਹਿੰਦੂ, ਮੁਸਲਮਾਨ, ਸਿੱਖ, ਈਸਾਈ, ਬੋਧੀ,ਜੈਨੀ ਆਦਿ ਸਭ ਡਰਾਮਾ ।

  • @jaiguggajaherpeerji5299
    @jaiguggajaherpeerji5299 ปีที่แล้ว

    ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਕਿਸੇ ਚੱਜ ਦੇ ਬੰਦੇ ਦਾ ਇੰਟਰਵਿਊ ਲਿਆ ਕਰੋ। ਅਗਰ ਮੁਸਲਿਮ ਧਰਮ ਹਿੰਦੂ ਧਰਮ ਦੇ ਗੀਤ ਭੇਟ ਗਾ ਸਕਦੇ ਤਾਂ ਤੁਸੀਂ ਵੀ ਮੁਸਲਿਮ ਧਰਮ ਦਾ ਕੁਝ ਗਾ ਕੇ ਦਿਖਾਉ ਸਾਡੇ ਮੁਸਲਿਮ ਧਰਮ ਵਿੱਚ ਸਭ ਬਰਾਬਰ ਨੇ ਅਸੀਂ ਗੁਰੂ ਘਰ ਵੀ ਜਾਂਦੇ ਹਾਂ ਮੰਦਰ ਵੀ ਜਾਂਦੇ ਹਾਂ ਅਸੀਂ ਮਸਜਿਦ ਵੀ ਜਾਂਦੇ ਹਾਂ ਅਸੀਂ ਚਰਚ ਵੀ ਜਾਂਦੇ ਹਾਂ

  • @Balbirsinghusa
    @Balbirsinghusa ปีที่แล้ว +7

    ਅਬ ਮਨ ਉਲਟਿ ਸਨਾਤਨ ਹੂਆ।।ਤਬ ਜਾਨਿਆ ਜਬ ਜੀਵਤ ਮੂਆ।।ਅੱਜ ਵਿਰਲਾ ਹੋਊ ਸਨਾਤਨੀ।

  • @avtarkasoulino.1363
    @avtarkasoulino.1363 ปีที่แล้ว +1

    Master slim ji tusi Baba surinder sai ji nu mada boliya c ohi gall tery mury agi hun tusi bakar pur jaky mafi mgiya jaky fer moj karda Rahi...

    • @peetaathwal
      @peetaathwal ปีที่แล้ว

      Chal oye surinder sai de cheleya..ode wrge bthere babe firde

  • @jasvirsingh8715
    @jasvirsingh8715 ปีที่แล้ว +1

    Mukdi gll
    Makkr kuta bnda
    Time de hisab rang bdlda

  • @VijayGhai-uz1uyGhai
    @VijayGhai-uz1uyGhai ปีที่แล้ว

    ਏਹ ਪੱਤਰਕਾਰ ਬਹੁਤ ਹੀ ਘਟੀਆ ਕਿਸਮ ਦਾ ਬੰਦਾ ਹੈ

  • @PradeepKumar-jx2zb
    @PradeepKumar-jx2zb ปีที่แล้ว +2

    Mastar saleem great Singar Ji sarian sangta nu jai Guru Dev Ji

  • @SandeepkumarKumar-m4g
    @SandeepkumarKumar-m4g ปีที่แล้ว +2

    Master saleem punjab da heera

  • @jagmohankumarsahnan5416
    @jagmohankumarsahnan5416 ปีที่แล้ว

    ਪੱਤਰਕਾਰ ਹੀ ਇਨੇ ਹੋ ਗਏ ਨੇ,ਇਨਾ ਕੋਲ ਹੋਰ ਕੋਈ ਕੰਮ ਨਹੀ,ਗੱਲ ਕੋਈ ਐਨੀ ਵੱਡੀ ਨਹੀਂ ਸੀ ਇਨਾ ਪੱਤਰਕਾਰਾਂ ਨੇ ਇਸ ਨੂੰ ਵੱਡਾ ਬਣਾਂ ਦਿੱਤਾ,,ਬੱਸ ਕਰੋ ਪੱਤਰਕਾਰ ਸਾਹਿਬ ਇਸਨੂੰ ਨਾ ਖਿਲਾਰੋ ,ਵਿਚੇ ਇਹ ਵਹੱਲੇ ਆਪਨੇ ਆਪ ਨੂੰ ਸਿਵਸੈਨਕ ਕਹਓਣ ਵਾਲੇ,

  • @ShivKumar-ml4vk
    @ShivKumar-ml4vk 9 หลายเดือนก่อน

    ਬਿਲਕੁਲ ਸਹੀ ਹੈ ਜੇ ਸਾਡੀਆਂ ਜਾਗਰਣ ਕਮੇਟੀਆਂ ਜਾਗ੍ਰਿਤ ਹੋ ਜਾਣ ਅਤੇ ਇਹੋ ਜਿਹੇ ਲੋਕਾਂ ਨੂੰ ਜਾਗਰਣ ਤੇ ਬੁਲਾਉਣ ਹੀ ਨਾ ਤਾਂ ਇਹ ਸੱਮਸਿਆ ਅਪਨੇ ਆਪ ਹੀ ਹੱਲ ਹੋ ਜਾਵੇਗੀ।

  • @ramanmehraa2z899
    @ramanmehraa2z899 11 หลายเดือนก่อน +1

    ਵਾਹ ਸਲੀਮ ਪਾਜੀ ਦੀਲ ਜਿੱਤ ਲਿਆ ⭐ ਹੈ ਪੰਾਬੀਅਤ ਦਾ

  • @usman3819
    @usman3819 ปีที่แล้ว +1

    ਗੱਗੀ ਵੀਰ ਜੀ ਸਲੀਮ ਨੂੰ ਨਮਾਜ਼ ਨਹੀਂ ਆਉਦੀ ਹੋਣੀ ਪੜਨੀ ਕਿੱਥੋ ਉਸਨੇ

    • @SehzadKhan-z8u
      @SehzadKhan-z8u ปีที่แล้ว

      Sahi gall a. Eh ta naam.da hi muslim a. Ehna nu kuj ni aunda.

  • @gurpreetsingh-sy4mg
    @gurpreetsingh-sy4mg ปีที่แล้ว +2

    Sleem ne sari umar sewa kiti a Hindu dahram di te sare dharma di ❤

    • @Desneaky.larrat
      @Desneaky.larrat ปีที่แล้ว +1

      Pese di sewa kiti ehne

    • @jass2748
      @jass2748 ปีที่แล้ว +1

      ​@@Desneaky.larratfree ch kaun krda?

  • @pawansharma6394
    @pawansharma6394 ปีที่แล้ว +1

    Gurudev ji Saleem ji bohat sunder singer ne main 55 saal ton Matarani ji de Jagan karda aa reha Han main Saleem ji de naal han

  • @kingNitish1987
    @kingNitish1987 ปีที่แล้ว +1

    Gaggi ji we proud on u...shree hindhu takht nal judna chahne aa kiwe judiye ...

  • @lalkhan4411
    @lalkhan4411 7 หลายเดือนก่อน

    ਪਹਿਲਾਂ ਗਲਤੀ ਕਰੋ ਫਿਰ ਮਾਫੀ ਮੰਗੀ ਜਾਓ

  • @Singh-ik1qc
    @Singh-ik1qc ปีที่แล้ว +4

    Well done makkar sab👍

  • @JamwalSound
    @JamwalSound ปีที่แล้ว

    Oh hindu nahi Jehre Seeta Maa nu kise nu Mlabe ....Hindu Dharm Te hi sare Gaal Ni Karde hai....Asi Maaf karde Rahiye ....Sunan lai Kise Singer Prati Sarda V honi Chidi hai...

  • @harsingh9717
    @harsingh9717 ปีที่แล้ว

    Makkar saab please can you ask Guggy Pandit from were did the word Takhat originate? He has so much Hatred toward Muslims and still uses the word Hindu Takhat. Takhat is a persian/ Farsi word for Throne!!! 😂😂😂. Guggy Pandit you should only use Hindi or Sanskrit words don’t try to copy Sikhs by using the word Takhat!