ਪਾਖੰਡੀ ਬਾਬਿਆਂ ਕੋਲ 5 ਲੱਖ ਜਿੱਤਣ ਦਾ ਖੁੱਲਾ ਆਫਰ ਪਰ ਹਾਲੇ ਤੱਕ ਕੋਈ ਜੋਤਿਸ਼ੀ ਨੀਂ ਪਹੁੰਚਿਆ ਇਨਾਮ ਜਿੱਤਣ ।

แชร์
ฝัง
  • เผยแพร่เมื่อ 2 เม.ย. 2022
  • #RMBTelevision
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksTH-cam th-cam.com/channels/7Bx.html... / rmbtelevisioninsatgram-
    / rmbtelevision
  • บันเทิง

ความคิดเห็น • 59

  • @narindersingh7172
    @narindersingh7172 2 ปีที่แล้ว +16

    ਰਾਜਿੰਦਰ ਭਦੌੜ ਜੀ
    ਸਤਿ ਸ੍ਰੀ ਅਕਾਲ ਜੀ 🙏

  • @prabhjotsingh1831
    @prabhjotsingh1831 2 ปีที่แล้ว +15

    ਬਹੁਤ ਹੀ ਵਧੀਆ ਜਾਣਕਾਰੀ ਪ੍ਰਾਪਤ ਹੋਈ ਹੈ ਇਸ ਵੀਡੀਓ ਤੋਂ , ਇਸੇ ਤਰ੍ਹਾਂ ਪਾਖੰਡੀ ਬਾਬਿਆਂ ਤੋਂ ਸਾਰਿਆਂ ਨੂੰ ਬਚਣ ਕੇ ਰਹਿਣ ਲਈ ਜਾਗਰੂਕ ਕਰਦੇ ਰਿਹੋ ।

  • @SuratSinghsandhu
    @SuratSinghsandhu 21 วันที่ผ่านมา +1

    Good job bro congratulations

  • @surajsurajbhan1478
    @surajsurajbhan1478 2 ปีที่แล้ว +9

    Lajwab Bahut badhiya sir

  • @indersingh1525
    @indersingh1525 2 หลายเดือนก่อน +1

    Well done

  • @GurdeepSingh-sp9ul
    @GurdeepSingh-sp9ul 6 หลายเดือนก่อน +1

    ਜਯੋਤਿਸੀਆ ਬਾਰੇ ਬਹੁਤ ਵਧੀਆ ਗਲਾਂ ਕੀਤੀਆਂ,ਚੰਗਾ ਲਗਿਆ ।ਇਹਨਾ ਬਾਰੇ ਭਰਮ ਦੂਰ ਕੀਤੇ ਠੀਕ ਹੈ।ਮੈਨੂੰ ਲਗਦਾ ਕਿ ਇਹ ਥੋਡੇ ਅੱਗੇ ਹਾਰ ਤਾਂ ਗਏ ,ਕਿਉਕਿ ਇਹਨਾ ਦੇ ਪੱਲੇ ਕੁਝ ਨਹੀਂ ਹੁੰਦਾ ਅਤੇ ਇਹ ਕਮਜ਼ੋਰ ਤੇ ਡਰਪੋਕ,ਘਟ ਗਿਣਤੀ ਵਿੱਚ ਹਨ।ਪਰ ਇਕ ਵਰਗ ਹੋਰ ਵੀ ਹੈ ਜਿਹਦੇ ਤੋਂ ਡਰਦੇ ਤੁਸੀ ਓਹਨਾ ਬਾਰੇ ਗੱਲ ਨਹੀਂ ਕਰਦੇ ,ਜੇਕਰ ਬੋਲਦੇ ਵੀ ਹੋ ਤਾਂ ਓਹਨਾ ਦਾ ਨਾਮ ਲਏ ਬਿਨਾ ਬੋਲਦੇ ਹੋ। ਓਹ ਵੀ ਇਹਨਾ ਤੋ ਪਿੱਛੇ ਨਹੀਂ ਲੋਕਾਂ ਨੂੰ ਅੰਧ ਵਿਸ਼ਵਾਸ਼ ਵਿੱਚ ਪਾਉਣ ਦੇ ਵਿੱਚ । ਪਾਠੀ ਭਾਈ ਜੀ, ਕਥਾ ਵਾਚਕ ! ਤੁਸੀ ਵੀ ਛੋਟੇ ਨਾਲ੍ਹੀ ਪੰਗਾ ਲੈਂਦੇ ਹੋ ,ਕਿਉਕਿ ਸਿੱਖ ਧਰਮ ਵਿੱਚ ਵੀ ਇਹਨਾ ਦੀ ਘਾਟ ਨਹੀਂ।

  • @jasmindersingh2828
    @jasmindersingh2828 11 หลายเดือนก่อน +1

    ਪਖੰਡ ਦਾ ਮੈਂ ਵੀ ਵਿਰੋਧ ਕਰਦਾ ਹਾਂ,ਪਰ ਇਨਸਾਨ ਦੀ ਇਕ ਫਿਤਰਤ ਹੁੰਦੀ ਹੈ,ਉਸ ਦੇ ਅੱਗੇ ਭਾਵੇਂ ਰੱਬ ਖੜਾ ਦਿਉ ਉਹ ਆਖੇਗਾ ਮੈਂ ਨਹੀਂ ਮੰਨਦਾ,ਜਦੋ ਮੰਨਣਾ ਹੀ ਨਹੀਂ ਦੂਜਾ ਕਿਵੇਂ ਜਿੱਤ ਜਾਉ,ਸਭ ਆਪਣੀ ਰੋਜੀ ਰੋਟੀ ਕਮਾਉਣ ਲਈ ਲੱਗੇ ਹੋਏ ਨੇ,ਭਾਵੇ ਚੋਰ ਡਾਕੂ ਨੇਤਾ ਅਭਿਨੇਤਾ ਜਿਵੇਂ ਤੁਸੀ ਬੈਠ ਕੇ ਬਾਤਾਂ ਦਾ ਬਾਂਤਗੜ ਬਣਾ ਰਹੇ ਹੋ,ਜੋ ਆਪਣੇ ਕੰਮ ਵਿੱਚ ਮਾਹਿਰ ਹੈ ਸ਼ਾਮ ਨੂੰ ਦੋ ਰੋਟੀ ਕਮਾ ਕੇ ਘਰ ਲੈ ਜਾਂਦਾ ਹੈ,

  • @riturajsandhupeasant4885
    @riturajsandhupeasant4885 2 ปีที่แล้ว +7

    Tarksheel banoo,
    Zindagi aur Yigyaan se sukhi raho 🌺💐😊

  • @Shubhvlogs8
    @Shubhvlogs8 2 ปีที่แล้ว +2

    Rajinder bhadaur sahib 🫡nu miln jrur jana bht vdiaa gyan dia galaaan dsia🙌🏻

  • @LvprEEt_01
    @LvprEEt_01 ปีที่แล้ว +1

    ਲੋਕਾਂ ਨੂੰ ਕੋਈ ਫ਼ਰਕ ਨਹੀਂ ਪੈਣਾ ......

  • @gurjantbrar201
    @gurjantbrar201 ปีที่แล้ว +2

    ਗੁੱਡ

  • @irrigationtechnicianm.s.690
    @irrigationtechnicianm.s.690 3 หลายเดือนก่อน

    Sir ਜੀ ਬਹੁਤ ਵਧੀਆ ਜਾਣਕਾਰੀ
    ਹਰ ਪਿੰਡ ਵਿਚ taraksheel ਸੋਸਾਇਟੀ ਹੋਣੀ ਚਾਹੀਦੀ ਹੈ

  • @sewakhayer8865
    @sewakhayer8865 7 หลายเดือนก่อน

    ਸਾਰੇ ਮਾਸਟਰ ਦੀ ਸੋਚ ਰਜਿੰਦਰ ਜੀ ਨਾਲ ਦੀ ਹੋਣੀ ਚਾਹਿਦੀ ਸੀ
    ਫੇਰ ਅਪਣਾ ਦੇਸ਼ ਵਹਿਮਾ ਭਰਮਾਂ ਤੌਂ ਮੁਕਤ ਹੁੰਦਾ

  • @inderjitsingh8874
    @inderjitsingh8874 2 ปีที่แล้ว +8

    जो किन्नर वधाई के नाम पर सोने के गहने और हजारों रुपए मागते है, ना देने पर श्रॉफ देने की बात करते है, इनको कैसे देखते हो।
    एक गरीब आदमी इन की मांग को कैसे पूरा करे।

  • @Ashokkumar-to9eo
    @Ashokkumar-to9eo 2 วันที่ผ่านมา

    👍👍👍👍👍🙏🙏🙏🙏

  • @satpalsinghprince2231
    @satpalsinghprince2231 2 ปีที่แล้ว +5

    Life change Tarak

  • @SandeepSingh-ql7ik
    @SandeepSingh-ql7ik ปีที่แล้ว +1

    Me Thanu milna chunya chit khus karta babA

  • @formandeep2971
    @formandeep2971 ปีที่แล้ว +1

    Thanks master ji

  • @LakhveerSingh-bx6eh
    @LakhveerSingh-bx6eh 7 หลายเดือนก่อน

    Good massage sir selute a ji sodi thinking te 🫡

  • @dharvindersingh655
    @dharvindersingh655 2 ปีที่แล้ว +1

    Right man

  • @talvirsingh3721
    @talvirsingh3721 2 ปีที่แล้ว +3

    sahi gall aa

    • @jontyrhodes4155
      @jontyrhodes4155 ปีที่แล้ว

      Eh kiho jiha naam rakhiya Talvir ?

    • @talvirsingh3721
      @talvirsingh3721 ปีที่แล้ว

      @@jontyrhodes4155 kio tainu naam nall ki problem tera apna kida da jonty

  • @gurdarshansingh4627
    @gurdarshansingh4627 8 หลายเดือนก่อน

    bohout vadya ji chetan karde raho

  • @GurjitSingh-dg7kd
    @GurjitSingh-dg7kd ปีที่แล้ว

    Good information 👍

  • @kuljitsingh3749
    @kuljitsingh3749 ปีที่แล้ว

    Excellent

  • @gurwindersinghdhanjal1916
    @gurwindersinghdhanjal1916 ปีที่แล้ว +1

    rajinder g nice👍

  • @user-vf5no7ug4w
    @user-vf5no7ug4w 6 หลายเดือนก่อน

    Very good

  • @BaljeetSingh-fr3by
    @BaljeetSingh-fr3by ปีที่แล้ว

    👍👍

  • @swaransandhu7735
    @swaransandhu7735 2 ปีที่แล้ว +1

    👍🏻

  • @gurpreetsinghgill7242
    @gurpreetsinghgill7242 ปีที่แล้ว

    👍👍👍👍

  • @JagseerSingh-ox5ec
    @JagseerSingh-ox5ec ปีที่แล้ว

    Good

  • @LovepreetSingh-sn9ze
    @LovepreetSingh-sn9ze 2 ปีที่แล้ว

    Ramle ali gl a madi moti himmat kri klle babe de tweetan te na rhi y apni mehnat nl hi sara kuj bina pde koi ni job lwaunda

  • @bluepen215
    @bluepen215 2 ปีที่แล้ว

    Vdia

  • @mypr7893
    @mypr7893 6 หลายเดือนก่อน

    ਮੇਰੀ ਮਾਂ ਦੱਸਦੀ ਹੈ ਕਿ ਤੂੰ 3-4 ਸਾਲ ਦਾ ਸੀ ਢਿੱਲਾ ਮੱਠਾ ਰਹਿੰਦਾ ਸੀ ਕੋਈ ਦਵਾਈ ਅਸਰ ਨਹੀਂ ਕਰ ਰਹੀ ਸੀ । ਗਲੀਆਂ ਵਿੱਚ ਜੋਤਸ਼ੀ ਆਇਆ ਕਰਦੇ ਸੀ । ਗਲੀ ਗਵਾਂਢ ਦੀਆਂ ਭੈਣਾਂ ਦੇ ਕਹਿਣ ਤੇ ਮੈਂ ਵੀ ਤੇਰਾ ਹੱਥ ਜੋਤਸ਼ੀ ਨੂੰ ਦਿਖਾਇਆ ਤੇ ਉਪਾਅ ਲਈ ਫਰਿਆਦ
    ਕੀਤੀ ।
    ਭਵਿੱਖ ਅਤੇ ਪੜਾਈ ਲਿਖਾਈ ਬਾਰੇ ਦੱਸਣ ਲਈ ਕਿਹਾ ।
    ਜੋਤਸ਼ੀ ਨੇ ਆਪਣੇ ਗਿਆਨ ਦਾ ਪ੍ਰਕਾਸ਼ ਦੱਸਿਆ ਕਿ ਇਹ ਬੱਚਾ7-8 ਸਾਲ ਦੀ ਉਮਰ ਪਾਰ ਨਹੀਂ ਕਰਦਾ । ਜੇ ਉਪਾਅ ਕਰਵਾ ਲਉ
    ਤਾਂ ਜਿਉਂਦਾ ਰਹੇਗਾ ਪਰ ਇਸ ਦੀ ਕਿਸਮਤ ਵਿੱਚ ਵਿਦਿਆ ਨਹੀਂ ਹੈ । ਇਸ ਦਾ ਉਪਾਅ ਵੀ ਹੈ ।
    ਉਪਾਅ ਦਾ ਖਰਚ ਪੁੱਛਣ ਤੇ ਜੋਤਸ਼ੀ ਸਾਹਿਬ ਨੇ ਦੱਸਿਆ 1-ਕਿਲੋ ਕਾਲੇ ਮਾਂਹ , 1-ਕਿਲੋ ਗੁੜ , ਲਾਲ ਚੁੰਨੀ , 21-ਲੌਂਗ , 21-ਰੁਪਏ, 21-ਰੁਪਏ ਗਊਆਂ ਨੂੰ ਪੱਠੇ
    ਘਰ ਦੀ ਗਰੀਬੀ ਕਾਰਣ ਰੱਬ ਦੇ ਭਰੋਸੇ ਦਿਲ ਤੇ ਪੱਥਰ ਰੱਖ ਕੇ ਉਪਾਅ ਨਹੀਂ ਕਰਵਾਇਆ।
    08- ਸਾਲ ਦੀ ਉਮਰ ਲੰਘਣ ਤੇ ਵਾਹਿਗੁਰੂ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਧੰਨਵਾਦ ਕੀਤਾ ।
    ਮੇਰੀ ਪੜਾਈ ਵਿਚ ਮੇਰੀ ਲਗਨ
    ਅਤੇ ਸਫਲਤਾ ਦੇਖ ਕੇ ਮੇਰੀ ਮਾਤਾ ਜੀ ਨੇ ਇਹਨਾਂ ਜੋਤਸ਼ੀਆਂ ਦੇ ਚੱਕਰਵਿਊ ਤੋਂ ਹਮੇਸ਼ਾ ਦੂਰ ਰਹਿਣ ਦੀ ਸਿੱਖਿਆ ਦਿੱਤੀ ।

  • @jagsirkhan6301
    @jagsirkhan6301 3 หลายเดือนก่อน

    Please koi bta do k
    Dr. Saab kithey milenge

  • @bluepen215
    @bluepen215 2 ปีที่แล้ว

    Good 👍

  • @sarbikaur3595
    @sarbikaur3595 6 หลายเดือนก่อน

    ਸਾਡੇ ਤੋ ਲੁਟੇ 80000ਅਸੀ ਦੇਖਣ ਵਿਚ ਫਸ ਗੇ।ਤੁਸੀਂ ਉਸ ਨੂ ਮਿਲੋ।ਤਾ ਪੈਸੇ ਉਹ ਦੇ ਦੇਵੇ ਤੁਹਾਡੇ

  • @vikrambatish9879
    @vikrambatish9879 ปีที่แล้ว +1

    Jatish vi science a ji

  • @arshdeepvaljot5866
    @arshdeepvaljot5866 2 ปีที่แล้ว

    ਰਾਜਿੰਦਰ ਭਦੌੜ ਜੀ ਦਾ ਨੰਬਰ ਦਿੱਤਾ ਜਾਵੇ ਜੀ

  • @vikrambatish9879
    @vikrambatish9879 ปีที่แล้ว

    Bekaar aa galbat

  • @5aab65
    @5aab65 6 หลายเดือนก่อน

    Rajinder ji tusi na ta rab nu mann de ho te na kise dharm raj varge nu, mera ik sawaal a, Insaan aise dharti te ki karan laiyee paida hoiya?

  • @BewantSingh-rr5ne
    @BewantSingh-rr5ne หลายเดือนก่อน

    Jeyoutish galt hai eh koi v nhi keh sakda bhame mai punjabi haa

  • @vikrambatish9879
    @vikrambatish9879 ปีที่แล้ว

    Tusi kese asli jotishacharya ko jovo fer pata lagu

  • @kaafirpagan
    @kaafirpagan 6 หลายเดือนก่อน

    ਪੰਜਾਬ ਦਾ ਵੇਖੋ, ਲੋਗ christian ਬਮ ਰਹੇ ਨੇ 😂 ਤੁ ਹਿੰਦੂਆਂ ਮਗਰ ਪਿਆ , ਐਸੇ ਕਾਰਨ ਪੰਜਾਬ ਵੀ ਨੀ ਰਹਿਣਾ , ਮਾਹਮੁਰਖ ਲੋਗ

  • @jagtarbilling6745
    @jagtarbilling6745 2 ปีที่แล้ว +2

    ਪੁਨਰ ਜਨਮ ਵਾਲੇ ਬੱਚਿਆਂ ਬਾਰੇ ਵਿਚਾਰ ਤੁਹਾਡੇ ਠੀਕ ਨਹੀਂ

    • @ambibhadaur03
      @ambibhadaur03 ปีที่แล้ว

      Aa k mil lo .. eh v veham tuhada door ho jawe ga

  • @MalkitSingh-xj2ik
    @MalkitSingh-xj2ik 2 ปีที่แล้ว +3

    Good