ਇਤਿਹਾਸ ਨਾਲ ਖਿਲਵਾੜ ਦੇ ਹੋਣਗੇ ਵੱਡੇ ਨੁਕਸਾਨ | History | Dr. Subhash Parihar | DUNIYA ਦੁਨੀਆਂ

แชร์
ฝัง
  • เผยแพร่เมื่อ 11 พ.ค. 2023
  • ਇਤਿਹਾਸ ਨਾਲ ਖਿਲਵਾੜ ਦੇ ਹੋਣਗੇ ਵੱਡੇ ਨੁਕਸਾਨ
    ਉੱਘੇ ਇਤਿਹਸਕਾਰ ਸੁਭਾਸ਼ ਪਰਿਹਾਰ ਨਾਲ ਅਹਿਮ ਗੱਲਬਾਤ | History | Dr. Subhash Parihar | DUNIYA ਦੁਨੀਆਂ
    .
    .
    .
    .
    #duniya #history #subhashparihar #punjab #india #ncert #romilathapar
    Subscribe to DUNIYA ਦੁਨੀਆਂ 🌏

ความคิดเห็น • 20

  • @majorsingh5396
    @majorsingh5396 5 หลายเดือนก่อน +4

    ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲੋਕਾਂ ਦਾ ਨਾ ਦੁੱਧ ਵਿਕਦਾ ਮੋਦੀ ਸਾਹਿਬ ਦਾ ਵਿੱਕਦਾ ਪਾਣੀ ❤ਕਿਆ ਬਾਤ ਡਾ ਸੁਭਾਸ਼ ਪਰਿਹਾਰ ਜੀ ਆਬਾਦ ਰਹੋ ਪਿਆਰਿੳ ਚੜਦੀ ਕਲ੍ਹਾ

  • @JaspalSingh-qw4gb
    @JaspalSingh-qw4gb 4 หลายเดือนก่อน +3

    ਬਹੁਤ ਵਧੀਆ ਵਿਚਾਰ ਜੀ ਪਰਿਹਾਰ ਸਾਹਿਬ

  • @Manjeetkaur-bn1vu
    @Manjeetkaur-bn1vu 5 หลายเดือนก่อน +3

    Great person Dr parihar ❤

  • @KuldeepSingh-mm4cu
    @KuldeepSingh-mm4cu 3 หลายเดือนก่อน +2

    Very good sir

  • @ikbaaldhillon8577
    @ikbaaldhillon8577 หลายเดือนก่อน +1

    Good 🎉🎉

  • @dalbirsinghsingh6234
    @dalbirsinghsingh6234 9 หลายเดือนก่อน +2

    Bahut khoob vichaar

  • @nirmalmann527
    @nirmalmann527 10 หลายเดือนก่อน +2

    Nice

  • @mera.raj.
    @mera.raj. ปีที่แล้ว +2

    Nice talking

  • @BHUPINDERSINGH-zu8rl
    @BHUPINDERSINGH-zu8rl 10 หลายเดือนก่อน +1

    Great personality...Feel proud ...

  • @AvtarSingh-pu3it
    @AvtarSingh-pu3it ปีที่แล้ว

    Good job duniya

  • @sawarnjitsingh9420
    @sawarnjitsingh9420 ปีที่แล้ว +1

    ਦੁਨੀਆਂ ਵਿੱਚ ਮੌਜੂਦ ਕਾਣੀ ਵੰਡ ਕੀ ਸੰਘਰਸ਼ਾਂ ਬਿਨਾਂ ਠੀਕ ਹੋ ਜਾਵੇਗੀ। ਜੇਕਰ ਸੰਘਰਸ਼ ਹੋਣਗੇ ਤਾਂ ਕੁਰਬਾਨੀਆਂ ਵੀ ਹੋਣਗੀਆਂ। ਸਾਧਨਾਂ ਉਪਰ ਕਬਜ਼ੇ ਦੀ ਲੜਾਈ ਕੁਰਬਾਨੀਆਂ ਬਿਨਾਂ ਲੜੀ ਹੀ ਨਹੀਂ ਜਾ ਸਕਦੀ। ਇਸ ਲਈ ਇਤਿਹਾਸ ਵਿਚ ਕੁਰਬਾਨੀਆਂ ਦਾ ਜ਼ਿਕਰ ਬਹੁਤ ਜ਼ਰੂਰੀ ਹੈ।

    • @dhainchand1643
      @dhainchand1643 9 หลายเดือนก่อน

      ਬਿਲਕੁਲ ਸਹੀ

  • @MusicWorld-bt8wq
    @MusicWorld-bt8wq ปีที่แล้ว +1

  • @sawinder8654
    @sawinder8654 10 หลายเดือนก่อน

    Kyu par paun daya bapu ji.jodo🙏

  • @shivcharndhaliwal1702
    @shivcharndhaliwal1702 4 หลายเดือนก่อน +1

    ਇਤਿਹਾਸ ਭਾਵੇ ਸਿਧ ਘਾਟੀ ,,ਆਰੀਆ, ਜੈਨ,ਬੁਧ,, ਹੋਰ ਪੰਜਾਬ ਸਿਖ ਹਿਸਟਰੀ ਹੈ 🙏🏿,, ਪਹਿਲਾਂ ਵੀ ਸੀ, ਹੁਣ,ਫੇਰ ਵੀ ਜਿਉਂਦਾ, ਨਵੀਂ ਪੀੜ੍ਹੀ ਨੂੰ ਜਾਣਕਾਰੀ ਜ਼ਰੂਰੀ ਹੈ 🙏🏿📚📚📚

  • @gurdevsingh3660
    @gurdevsingh3660 8 หลายเดือนก่อน

    ਜੇਕਰ ਇਤਿਹਾਸ ਜੋ ਪੜਾਇਆ ਜਾਂਦਾ ਉਹ ਤਥਾਂ ਤੋਂ ਅਲੱਗ ਹੈ ਤਾਂ ਤਥਾਂ ਦੇ ਅਧਾਰ ਤੇ ਹੀ ਇਤਿਹਾਸ ਕਿਉਂ ਨਹੀਂ ਲਿਖਿਆ ਗਿਆ? ਕੀ ਇਤਿਹਾਸ ਸਮੇਂ ਦੀਆਂ ਸਰਕਾਰਾਂ ਆਪਣੀ ਮਰਜ਼ੀ ਨਾਲ ਵਿਖਾਉਂਦੀਆਂ ਹਨ?

  • @surjeetsinghsurjeetsingh9520
    @surjeetsinghsurjeetsingh9520 11 วันที่ผ่านมา

    Engreja nu pata ke india is a budhist country ena di khoj hey galt kaise hoga

  • @baljeetkaur4449
    @baljeetkaur4449 11 หลายเดือนก่อน +1

    Very bad views on sikh history by him...

    • @awareIndian4u
      @awareIndian4u 8 หลายเดือนก่อน +2

      I am a sikh, learned history. He said nothing wrong against any GURU.. he mentioned it correctly that all of Sikh History taught these days is about Shahids.. his underlying statement is about knowing both sides of the coin and get wholistic view.
      Sikhi is not just about warriors .. its about Peeri as well..
      Second thought.. as he is saying.. suno sab di par analyze jarror karo.. sikhi is all about Learning, analyzing etc

  • @shivcharndhaliwal1702
    @shivcharndhaliwal1702 4 หลายเดือนก่อน

    ਪ੍ਰੋ ਨੇ ਸ਼ਹੀਦੀ ਇਤਿਹਾਸ ਨੂੰ ਹਾਸੋਹੀਣਾ ਬਣਕੇ ਪੇਸ਼ ਕਰਨ ਦਾ ਤਰੀਕਾ ਬਹੁਤ ਬੁਰਾ ਲੱਗਿਆ,,, ਹਿਸਟਰੀ ਚੋਣੀ ਹੈ ਜੇ ਈਸਾ ਮਸੀਹ ਜੀ ਦੀ ਸ਼ਹਾਦਤ,, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ, ਸਾਹਿਬ ਜ਼ਾਦਿਆਂ ਦੀ ਸ਼ਹਾਦਤ,??????😢😢😢 ਬੰਦਾ ਹੀ ਅਜੀਬ ਹੈ ਇਹ ਪ੍ਰੋਫੈਸਰ,,,, ਦੁਨੀਆਂ ਇਤਿਹਾਸ ਦੇ ਗੁਣ ਗਾਣ ,, ਇਸ ਬੰਦੇ ਨੂੰ ਕੀ ਮਨੀਏ ,, ਸਭ ਮਿੱਟੀ ਕਰਤੀ ,, ਸ਼ਹੀਦੀ ਪਰੰਪਰਾ ਨੂੰ ਹੀ ਵਿਦਵਾਨੀ ਨਕ ਨਾਲ ਪੂੰਝ ਗਿਆ ਵਡਾ ਪ੍ਰੋਫੈਸਰ 😢😢😢😢 ਇਹ ਇੰਟਰਵਿਊ ਮੁਰਦਾਬਾਦ, ਮੁਰਦਾਬਾਦ,,