Please Shamsher sandhu je start again new year program with music 🎶 🎵 director Atul Sharma je take all olders singers and new singers 👍💝💝💝💖💔💘💘💘💘💘💘💘💘👍👍👍👍👍👍
Shamsher sandhu je tell about surjit bindrakhia je charnjit ahuja sahib je what happened with them each other Shamsher sandhu je you my favorite songs writers kuldip manak sahib je chamkila je paras je bindrakhia je yamala jatt je didar sandhu je kartar ramla je sardool sikander je dilsad Akhtar je Asha singh mastana je surinder Kaur je jagmohan Kaur je narinder bibi je varinder je satish kaul je Shamsher sandhu je tell about all singers satti bhai tells about olders singers Shamsher sandhu je now about all singers Shamsher sandhu je your podcasts take the upper level satti bhai please takes more Shamsher sandhu je your podcasts more and more😊😊😊😊😊😊😊😊😊💘💔💖💝👍👍👍👍👍👍❤❤❤❤❤❤❤❤❤
Nice wadia galbat bai ji parr.hun darmindhar O nahin rehai.agr kissan marche wich ah jande te .gal kush hor honi see .paise kom de nam te kamaia .kom Nahin kamai .sikh kom punjab nal Gardari kar gia.paise de putter SIRF !!
ਬਹੁਤ ਸ਼ਾਨਦਾਰ ਪ੍ਰੋਗਰਾਮ ਹੈ ਜੀ। ਕਿਤੇ ਵਕਤ ਕੱਢ ਕੇ ਧਰਮਿੰਦਰ ਦਿਓਲ ਜੀ ਦੇ ਮੁਬੰਈ ਵਾਲੇ ਫਾਰਮ ਹਾਊਸ ਤੇ ਬਹਿ ਕੇ ਧਰਮਿੰਦਰ ਜੀ ਨਾਲ ਪੁਰਾਣੀਆਂ ਯਾਦਾਂ ਤਾਜੀਆਂ ਕਰਨ ਦੇ 3/4 ਐਪੀਸੋਡ ਬਣਾਓ।
ਸਰਦਾਰ ਸ਼ਮਸ਼ੇਰ ਸੰਧੂ ਜੀ ਨੂੰ ਬਹੁਤ ਸਮੇ ਬਾਅਦ ਦੇਖ ਕੇ ਦਿਲ ਖੁਸ਼ ਹੋ ਗਿਆ ,,,ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸੰਧੂ ਸਾਬ ਦੀ ਲੰਬੀ ਉਮਰ ਦੀ ਅਰਦਾਸ ਕਰਦੇ ਹਾਂ
Ehh CHANNEL dekh ke edda lgda jivve apne PARIVAAR vich beth ke KAHAANI sunn de hoee a.🙏🙏🙏🙏🙏🫡🫡🫡🫡🫡 love and Respect from NEW YORK 🇮🇳🇺🇸🇮🇳🇺🇸🇮🇳🇺🇸🇮🇳🇺🇸
Shamsher sandhu ਸਿਰਾ ਬੰਦਾ। ਇਨਾਂ ਦੀਆਂ ਇੰਟਰਵਿਉ ਏਦਾਂ ਲਗਦਾ ਹੁੰਦਾ ਵੀ ਕਦੇ ਖਤਮ ਹੀ ਨਾਂ ਹੋਵੇ।
ਪ੍ਰੋਗਰਾਮ ਬਹੁਤ ਰੌਚਿਕ ਅਤੇ ਪ੍ਰਭਾਵਸ਼ਾਲੀ ਲੱਗਿਆ, ਧਰਮਿੰਦਰ ਜੀ ਅੱਜ ਤੱਕ ਵੀ ਅਪਣੀਆਂ ਜੜਾਂ ਨਾਲ ਜੁੜੇ ਹੋਏ ਹਨ ਜਿਸ ਕਰਕੇ ਉਨ੍ਹਾਂ ਪ੍ਰਤੀ ਦਿਲੋਂ ਪਿਆਰ ਅਤੇ ਸਤਿਕਾਰ ਉਮੜਦਾ ਹੈ। ਧੰਨਵਾਦ ਜੀ।
ਜਾਣਕਾਰੀ ਵਿੱਚ ਵਾਧਾ ਕਰਨ ਵਾਲਾ ਤੇ ਬੜਾ ਹੀ ਦਿਲਚਸਪ ਐਪੀਸੋਡ ਆ। 🌷👍
ਸੱਤੀਵੀਰ,ਆਮੋਸਨਰ,ਭਾਵਿਕਹਰਬੰਦਾਹੁੰਦਾਪਰਵੱਡਿਆਦੀਚਰਚਾਹੋਜਾਦੀਹੈ।
संधु साब बहुत प्यारे वीर ने, शुध्द भाशा, शुद्ध उचारण, सुचे लफ्ज़, तुहानू प्रनाम🙏🙏
ਸੰਧੂ ਸਾਹਿਬ ਇੰਨਾਂ ਕਿੱਸੇਆ ਨੂੰ ਇੱਕ ਮਿੱਠੀ ਯਾਦ ਦੇ ਤੋਰ ਤੇ ਚੜਦੇ ਸੂਰਜ ਦੇ ਢਲਦੇ ਪਰਛਾਂਵਿਆਂ ਨੂੰ ਕਲਮ ਬੰਦ ਕਰਕੇ ਸਰੋਤਿਆਂ ਦੀ ਝੋਲੀ ਜ਼ਰੂਰ ਪਾਵੋ ਜੀ ਜੋ ਸੱਜਰੇ ਗੁਲਾਬ ਦੀ ਮਹਿਕ ਵਾਂਗ ਵਿੱਸਰੇ ਪਲਾਂ ਨੂੰ ਸਦਾ ਹੀ ਨਵਾਂ ਨਰੋਆ ਰੱਖਣ ਲਈ ਇੱਕ ਬਹੁਤ ਵੱਡੇ ਯਾਦਗਾਰੀ ਪਲ ਬਣ ਜਾਣ
ਬਹੁਤ ਵਧੀਆ ਲੱਗਿਆ ਜੀ ਸੰਧੂ ਸਾਬ ਸਾਡੇ ਪੰਜਾਬ ਦੇ ਹੀਰੇ ਹਨ ਬੋਲਣ ਦਾ ਅੰਦਾਜ ਬਹੁਤ ਵਧੀਆ ਹੈ ਏਹਨਾਂ ਦੀ ਮੈਂਬਰੀ ਬਹੁਤ ਵਧੀਆ ਹੈ ਦਿਲ ਤੋਂ ਧੰਨਵਾਦ ਏਹਨਾ ਦਾ ਅਤੇ ਚੈਨਲ ਬਾਪੂ ਦੇ ਕਿੱਸੇ ਦਾ❤❤❤❤❤
ਭਾਈ ਸਾਹਿਬ, ਪ੍ਰੋਗਰਾਮ ਦਾ ਟਾਈਮ, ਘੱਟੋ-ਘੱਟ 40/45 ਮਿੰਟ ਕਰੋ। ਜਦ ਸਵਾਦ ਆਉਣ ਲਗਦਾ, ਪ੍ਰੋਗਰਾਮ ਮੁੱਕ ਜਾਦਾ ਹੈ।
ਬਹੁਤ ਵਧੀਆ।
Sandhu sab de geet sun ka jawan hoe ha ehni de a saria galla bahut dilchaps hundia han
ਸੰਧੂ ਸਾਹਿਬ ਦਾ ਫ਼ੋਨ ਨੰਬਰ ਜ਼ਰੂਰ ਲਿਖੋ ਬਹੁਤ ਸਾਰੀ ਜਾਣਕਾਰੀ ਉਪਲਬਧ ਹੈ ਸੰਧੂ ਸਾਹਿਬ ਕੋਲ
ਸੰਧੂ ਸਾਬ ਇਕ ਸਕੂਲ ਹਨ,ਇਕ ਸੰਸਥਾ ਹਨ ,ਯਾਦਾਂ ਅਤੇ ਜਾਣਕਾਰੀ ਦਾ ਸਰਮਾਇਆ ਸਾਂਭੀ ਬੈਠੇ ਹਨ, ਆਨੰਦ ਆ ਗਿਆ, ਪਰ ਟਾਈਮ ਘੱਟ ਸੀ।
ਬਹੁਤ ਵਧੀਆ ਸ ਸ਼ਮਸ਼ੇਰ ਸੰਧੂ ਸਾਹਿਬ ਜੀ
ਬਹੁਤ ਹੀ ਵਧੀਆ ਜੀ। ਮੇਰੀ ਵੀ ਇੱਕ ਕਹਾਣੀ ਨੇ ਬੜੇ ਦੋਸਤ ਮਿੱਤਰ ਮੈਨੂੰ ਦਿੱਤੇ, ਸ਼ੁਕਰੀਆ ਜੀ 🙏
May good luck and good fortune follow you.
14. I’m so happy for you-best of luck, my friend!
ਪਿਛਲੇ ਕਈ ਦਿਨਾਂ ਤੋਂ ਸੰਧੂ ਭਰਾ ਦੇ ਵੱਖ ਵੱਖ ਯੂ ਟਿਊਬ ਚੈਨਲਾਂ ਤੇ ਬਹੁਤ ਕਿੱਸੇ ਸੁਣ ਰਹੇੰ ਹਾਂ ਪੰਜਾਬੀ ਕਲਾਕਾਰਾਂ ਬਾਰੇ ਜਿਹਨਾਂ ਬਾਰੇ ਕਦੇ ਪਤਾ ਹੀ ਨਹੀਂ ਸੀ ਅਤੇ ਸੁਣ ਕੇ ਮਨ ਬਹੁਤ ਖੁਸ਼ ਹੁੰਦਾ ਹੈ ਸੰਧੂ ਸਾਹਿਬ ਨੂੰ ਪ੍ਰਮਾਤਮਾ ਹਮੇਸ਼ਾ ਤੰਦਰੁਸਤ ਰੱਖੇ ਅਤੇ ਅਸੀਂ ਆਸ ਕਰਦੇ ਹਾਂ ਜਿਹੜੀਆਂ ਵੀ ਕਿਤਾਬਾਂ ਜਾਂ ਕਹਾਣੀਆਂ ਇਹਨਾਂ ਲਿਖੀਆਂ ਹਨ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਾਹਿਤ
❤❤❤❤❤❤ ਬਹੁਤ ਹੀ ਵਧੀਆ ਪਿਆਰਾ ਲੱਗਾ।
ਬਹੁਤ ਵਧੀਆ ਲੱਗਿਆ ਪਰ ਥੋੜਾ ਟਾਈਮ ਹੋਰ ਵਧਾਉ
❤ਅਤੀਤ ਦੀਆਂ ਯਾਦਾਂ ਦਿਲ ਛੂਹ ਹੁੰਦੀਆ ਹਨ🎉
Bahot Vadiya Sandhu bhaji 👏🏼👏🏼👏🏼👏🏼👏🏼
Thanku soo much uncleji ( on behalf of daddy). Wishing you good health and happiness always...
ਬਹੁਤ ਵਧੀਆ 👍👍
Bhut wadia gal baat...love from england
ਬਹੁਤ ਵਧੀਆ ਗੱਲਬਾਤ ਕੀਤੀ ਗਈ ਹੈ ਜੀ। ਧੰਨਵਾਦ ਜੀ।
shamsher sandhu sahb great writter all time i listen all interview great person
Punjab Di Shaan❤ Punjab da Naam achha Karne Wale ❤Dharmendra ji🙏🙏🌷
Phele se acha hai
Beautiful video quite interesting 👍🏼👍🏼keep it up 👍🏼
Please Shamsher sandhu je start again new year program with music 🎶 🎵 director Atul Sharma je take all olders singers and new singers 👍💝💝💝💖💔💘💘💘💘💘💘💘💘👍👍👍👍👍👍
Valuable knowledge ,specially thanks to s s.s sandhu g
I loved your new years program shamsher sandhu je
Bahut vadia
Bahut Vadhiya Lagiya Podcaster
ਸ੍ਰਦਾਰ ਸਮਸੇਰ ਸਿੰਘ ਜੀ ਦੀ ਪਹਿਲਾਂ ਝਾਜਰ ਦੀ ਛਣਕਾਰ ਜਿਸ ਦੀ ਵੀਡੀਓ ਕੈਸਟ VCR ਵਾਲੀਆ ਮੇਰੇ ਕੋਲ ਸਾਭੀਆ ਹਨ ਜੀ ਵਾਹਿਗੁਰੂ ਸ
Dharminder de farmhouse ja k interview karo veer
Very good episode. Keep doing these kind of interviews. God bless you
Very good episode the real Qisse of real son of Punjab.
V.nice
🎉🎉🎉
Long live. Salut. Hard work paid
ਯਾਦਾ ਲੰਮਾ ਖਿੱਚ ਤਾ ਪੋਡਕਾਸਟ 😜😜 ਵਰਿੰਦਰ ਨੂੰ ਗ਼ਲਤ ਅੱਖਰ ਵਾਂਗੂ ਭੁੱਲਗੇ ਸਾਰੇ 😡
Respect
❤
Bahut Badiya.galbaat Rahi.BapuDe Kisse ek Achha program hei SaleemQureshi Nalagarh Himachal
ਧੰਨਵਾਦ ਜੀ
❤
Dharm paji tusi great.
Very nice looking 👌 shamsher Sandhu saab jaiman chamkila
Bahut wadhiya baapu 😊❤
ਧਰਮਿੰਦਰ ਸਿੰਘ ਦਿਉਲ ਨਾਲ ਦੇ ਪਲ ਸਾਂਝੇ ਕਰੋ ਕਿ ਗਲਾਸੀ ਵਾਲੇ ਦਿਨ ਵੀ ਹੋਣਗੇ ।ਨਵੇ ਕੰਮ ਦੀ ਰਫਤਾਰ ਬਹੁਤ ਵਧੀਆ ਲੱਗੀ ਹੁਣ ਦੇ ਬਚੇ ਸੁਣ ਕੇ ਪਤਾ ਲੱਗਦਾ ਧਰਮਿੰਦਰ ਜੀ ਛੋਲੇ ਵਾਲੇ ਦਿਨ ਯਾਦ ਰਹੇ ਕਿ ਭੁਲ ਗਿਆ ਬਸੰਤੀ ਸੇਵਾ ਕਰਨ ਲਈ ਬਂਬੰਈ ਅਉਦੀ ਧੰਨਵਾਦ ਕਰਦੇ ਹਾ ਆਪ ਜੀ ਨੇ ਪੁਰਾਣੇ ਕਿਸੇ ਕਹਾਣੀ ਦਾ ਹਿੱਸਾ ਬਣੇ
Very nice ❤
Continue these types of episodes especially including S Shamsher S Sandhu ji. Sandhu Sahib is great person having vast experience & knowledge.
Shamsher sandhu je tell about surjit bindrakhia je charnjit ahuja sahib je what happened with them each other Shamsher sandhu je you my favorite songs writers kuldip manak sahib je chamkila je paras je bindrakhia je yamala jatt je didar sandhu je kartar ramla je sardool sikander je dilsad Akhtar je Asha singh mastana je surinder Kaur je jagmohan Kaur je narinder bibi je varinder je satish kaul je Shamsher sandhu je tell about all singers satti bhai tells about olders singers Shamsher sandhu je now about all singers Shamsher sandhu je your podcasts take the upper level satti bhai please takes more Shamsher sandhu je your podcasts more and more😊😊😊😊😊😊😊😊😊💘💔💖💝👍👍👍👍👍👍❤❤❤❤❤❤❤❤❤
Bahut maza auonda sandhu Saab di gallan sunke
Osm 👌
Bohot acchha lga dharm ji bare sun k
ਸ਼ਮਸ਼ੇਰ ਸੰਧੂ ਜੀ ਦੀ ਪੰਜਾਬੀ ਕਿੰਨੀ ਸੋਹਣੀ ਹੈ।
Sir. Thanks
Nice bhaji
May good luck and good fortune follow you.
14. I’m so happy for you-best of luck, my friend!
Very nice 🙏🙏
Very nice interview of Sandhu Sahib That is very interesting show
Best'❤
ਸੰਧੂ ਸਾਹਿਬ ਜੀ ਮੇਰੀ ਬੇਨਤੀ ਹੈ ਕਿ ਬੜੇ ਚੰਗੇ ਭਾਗਾਂ ਨੂੰ ਸਿੱਖਾਂ ਦੇ ਘਰਦਾ ਜ਼ਨਮ ਮਿਲਿਆ ਹੈ ਸਿੰਘ ਨੂੰ ਸਿੰਘ ਰੱਖਣ ਵਾਸਤੇ ਕੀ ਕੁੱਝ ਹੋਇਆ ਆਪ ਜੀ ਸਾਡੇ ਤੋਂ ਵੱਧ ਗਿਆਨਵਾਨ ਹੋ ਇਸ ਕਰਕੇ ਆਵਦੇ ਨਾਂਮ ਨਾਲ ਸਿੰਘ ਜ਼ਰੂਰੀ ਹੀ ਲਾਇਆ ਕਰੋ ਧੰਨਵਾਦ ਜੀ
Very nice msg
Very good very nice
Very good video sir ji
Good🙏
ਬਲਦੇਵ ਖੋਸਾ,,,, ਸਾਡਾ ਗੋਤੀ ਭਰਾ
Very very nice ji I'm fan of Sandhu Sahb thanks
Shamsher sandhu ji very nice person
Very nice 👌
Nice g sir
So. Good
Bai ji VEERINDRA ji vare vi koi
Kisa share karo ji
Mandip 🙏
Very interesting
Good
Very nice ji
👍👍👍👍👍👍👍👍
Very Nice
sandhu saab ❤
Good job
👌👌👌👍👍👍👍🙏🙏🙏🙏
Well said
👍👍🎤🎤
ਦਿਲਾਵਰ ਖਾਨ ਕਿਸਾਨ ਮੋਰਚੇ ਤੇ ਮੋਕ ਮਾਰ ਗਿਆ..
Sir give more details about Punjabi Tribune days.
Nice wadia galbat bai ji parr.hun darmindhar O nahin rehai.agr kissan marche wich ah jande te .gal kush hor honi see .paise kom de nam te kamaia .kom Nahin kamai .sikh kom punjab nal Gardari kar gia.paise de putter SIRF !!
ਯਾਦਾਂ ਦੇ ਝਰੋਖੇ !
Z ਅਰਥਾਤ ਨਾਮ ਦਾ ਤਖ਼ਲਸ Zee Network ਦਾ copyright ਹੈ ਇਸ ਲਈ ਧਿਆਨ ਰਖਿਉ ਇਹ ਨਾ ਹੋਵੇ ਲੈਣੇ ਕੇ ਦੇਣੇ ਪੈ ਜਾਣ l
👍
So nice ❤
2 ne
Pehli da k dooji daa 😂😂😂😂
0:45 te hero and heroin kon kon aa??
Sandhu ji hunn tussi songs kyu nhi likhde?
Love you from MUMBAI
App ko samaj lagta hai?
@@MrSam-mg5ut yes
Very interesting interview
Sandhu sab garret human
ਬਾਈ ਕੀ ਧਰਮਿਦਰ ੨ ਕਰੀ ਜਾਂਦੇ ਹੋ ਕੀ ਕੀਤਾ ਧਰਮਿਦਰ ਨੇ ਪੰਜਾਬ ਲਈ ਜਨਾਨੀ ਪਿਛੇ ਉਹ
ਮੁਸਲਮਾਨ ਬਣ ਗਿਆ ਸੀ।
ਪ੍ਰੋਗਰਾਮ ਦਾ ਸਮਾ 30 ਮਿੰਟ ਕਰੋ ਘਟੋ ਘਟ
New gall ta aa lai k ao podcast ch k time 1ghanta ja pone ghante da rakho ji