ਮੈਂ ਕਿਉਂ ਦਿਹਾੜੀ ਕਰਾਂ ਯਾਰ ਮੈਂ ਨੰਬਰਦਾਰਾਂ ਦਾ ਮੁੰਡਾ Mintu Brar ll Bittu Chak Wala ll Daily Awaz

แชร์
ฝัง
  • เผยแพร่เมื่อ 11 ส.ค. 2022
  • #bittuchakwala #dailyawaz #penduaustralia #mintubrar #sidhumoosewala #struggle
    Host - Bittu Chak Wala
    Editor- Rajwinder Singh Sekhon
    Cameramen - Rajwinder Singh Sekhon , Bhupinder Singh Dhaliwal & Rupindarpal Singh Dhaliwal
    Guest- Mintu Brar
    Digital Producer- Bittu Chak Wala
    Location- Punjab
    Label - Daily Awaz
  • บันเทิง

ความคิดเห็น • 136

  • @kulwinderjittiwana9857
    @kulwinderjittiwana9857 ปีที่แล้ว +17

    ਬਹੁਤ ਮਿਹਨਤੀ ਆ ਸਾਡਾ ਵੀਰ ਪੈਂਡੂ ਆਸਟ੍ਰੇਲੀਆ ਭਰਾ ਮਿੰਟੂ ਬਰਾੜ

  • @SandeepSingh-dy9du
    @SandeepSingh-dy9du ปีที่แล้ว +2

    Best of luck
    Bittu chakk wala

  • @sukhdevsingh4461
    @sukhdevsingh4461 ปีที่แล้ว +12

    ਵਾਹਿਗੁਰੂ ਬਾਈ ਬਰਾੜ ਤੇ ਪੈਂਡੂ ਆਸਟਰੇਲੀਆ ਦੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ
    ਵਧਦੇ ਫੁਲਦੇ ਰਹੋ ਪੰਜਾਬੀਓ

  • @amarjeetsingh7561
    @amarjeetsingh7561 ปีที่แล้ว +18

    ਬਰਾੜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵਿਸਥਾਰ ਨਾਲ ਆਸਟ੍ਰੇਲੀਆ ਬਾਰੇ ਜਾਣਕਾਰੀ ਦਿੱਤੀ।

  • @h.s.gill.4341
    @h.s.gill.4341 ปีที่แล้ว +11

    ਮਿੰਟੂ ਵੀਰੇ ਦੀ ਵੀਡੀਉ ਆਈ ਸੀ ਵੰਡ ਛੱਕੋ ਆਲੀ ਮੈਂ ਉਦੋਂ ਤੋਂ ਵੀਰੇ ਦਾ ਫੈਨ ਹੋ ਗਿਆ ਸੀ

  • @amriktalwandi
    @amriktalwandi ปีที่แล้ว +13

    ਬਹੁਤ ਹੀ ਪ੍ਰੇਰਨਦਾਇਕ ਗੱਲ ਬਾਤ ਜੀ।

  • @surjitthind888
    @surjitthind888 9 หลายเดือนก่อน

    ਬਹੁਤ ਬਹੁਤ ਵਧੀਆ ਜਾਣਕਾਰੀ ਬਰਾੜ ਜੀ

  • @devball9179
    @devball9179 ปีที่แล้ว +9

    ਬਹੁਤ ਵਧੀਆ ਮਿੰਟੂ ਬਿੱਟੂ ਬਾਈ ਧੰਨਵਾਦ 🙏🙏

  • @balbirthind223
    @balbirthind223 ปีที่แล้ว +5

    ਪੰਜਾਬੀ ਆਂ ਨੂੰ ਮਾਣ ਆ ਬਿੱਟੂ ਤੇ ਮਿੰਟੂ ਵੀਰ ਦੀ ਜੋੜੀ ਤੇ

  • @user-vg3tc1gl6h
    @user-vg3tc1gl6h ปีที่แล้ว +20

    ਮਿੰਟੂ ਬਾਈ ਤੁਹਾਡੀਆਂ ਗੱਲਾਂ ਦਿਮਾਗ ਖੋਲ੍ਹ ਕੇ ਰੱਖ ਦਿੰਦਿਆਂ ਹਨ। 🙏

  • @beantsingh5023
    @beantsingh5023 ปีที่แล้ว +5

    ਬਹੁਤ ਵਧੀਆ ਬਾਈ ਚੰਗੀ ਤਰ੍ਹਾਂ ਗੱਲਾਂ ਦਸੀਆਆ

  • @virksingh6096
    @virksingh6096 ปีที่แล้ว +2

    ਬਾਈ ਜੀ ਬਹੁਤ ਹੀ ਸੁਲਝਿਆ ਹੋਈਆ ਹੈ

  • @majormajor-lj8hw
    @majormajor-lj8hw ปีที่แล้ว +1

    ਬਹੁਤ ਵਧੀਆ ਜੀ 🙏🙏

  • @preetkaur9896
    @preetkaur9896 ปีที่แล้ว +1

    ਬਹੁਤ ਬਹੁਤ ਧੰਨਵਾਦ ਜੀ ਇ🙏🙏🙏🙏🙏

  • @chahatveersingh1991
    @chahatveersingh1991 ปีที่แล้ว +12

    ਬਹੁਤ ਹੀ ਵਧੀਆ ਅਤੇ ਪਰੇਰਨਾਦਾਇਕ ਇੰਟਰਵਿਊ ਕੀਤੀ ਗਈ। ਬਹੁਤ ਹੀ ਰਾਹ ਦਸੇਰੀ ਲਗਦੀ ਹੈ ਧੰਨਵਾਦ ਬਿੱਟੂ ਵੀਰ ਜੀ।

  • @idhub6263
    @idhub6263 ปีที่แล้ว +17

    ਵਾਹਿਗੁਰੂ ਵੀਰ ਨੂੰ ਤੰਦਰੁਸਤੀਆ ਤਰੱਕੀਆ ਖੁਸੀਆ ਬਖਸਣ।🙏

  • @InderjitSingh-hl6qk
    @InderjitSingh-hl6qk ปีที่แล้ว +12

    ਬਹੁਤ ਹੀ ਵਧਿਆ ਗੱਲ ਬਾਤ, ਵਧਿਆ ਸੁਝਾਹ,ਤੇ ਸਾਫ਼ ਸੁਥਰੀ ਮਿੱਠੀ ਬੋਲੀ, ਧੰਨਵਾਦ,

  • @sarajmanes4505
    @sarajmanes4505 ปีที่แล้ว +5

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਮਿੰਟੂ ਬਰਾੜ ਸਾਹਿਬ ਨੂੰ ਕਿਸੇ ਪਹਿਚਾਣ ਦੀ ਲੋੜ ਨਹੀ ਅਸੀ ਅਕਸਰ ਦੇਖਦੇ ਰਹਿੰਦੇ ਹਾ ਚੰਗੇ ਇਨਸਾਨ ਹਨ ਲਾ ਜਵਾਬ ਇੰਟਰਵਿਊ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਿੱਟੂ ਚੱਕਵਾਲਾ ਸਾਹਿਬ 🙏🙏👌👌👍👍👏👏🍫🍫

  • @jandwalianath7279
    @jandwalianath7279 ปีที่แล้ว +2

    ਬਹੁਤ ਵਧਿਆ ਬਰਾੜ ਸਾਹਿਬ ਤਸੱਲੀ ਯੋਗ ਸਲਾਹਾ

  • @bikramrandhawa4342
    @bikramrandhawa4342 ปีที่แล้ว +8

    Mintu brar g.. sade Australia 🇦🇺 di Bahut satkaryog sakshiyat…

  • @gsrana9893
    @gsrana9893 ปีที่แล้ว +1

    Mintu Brar g u r doing good job

  • @user-dt5vi1wf7j
    @user-dt5vi1wf7j ปีที่แล้ว +5

    ਵੈਰੀ ਵੈਰੀ ਗੁਡ ਬਾਈ ਜੀ👍🙏👍👍👍👍

  • @GurmeetSingh-ge4qp
    @GurmeetSingh-ge4qp ปีที่แล้ว +3

    ਬਹੁਤ ਵਧੀਆ ਜੀ

  • @rajwindersingh4962
    @rajwindersingh4962 ปีที่แล้ว +2

    ਬਿੱਟੂ ਚੱਕ ਵਾਲ਼ਾ ਐਨਾ ਫਿੱਟ ਕਿਵੇਂ ਆ ਬਾਈ ਪਹਿਲਾਂ ਇਹ ਦੱਸ ਯਾਰ ਬਾਕੀ ਬਰਾੜ ਸਾਹਿਬ ਪੇਂਡੂ ਅਸਟ੍ਰੇਲੀਆ ਅਕਸਰ ਦੇਖਿਆ ਤੇ ਪਸੰਦ ਵੀ ਕੀਤਾ ਇਹਨਾਂ ਚ ਇੱਕ ਚੰਗਾ ਵਿਸ਼ਲੇਸ਼ਕ ਤੇ ਫ਼ਿਲਾਸਫ਼ਰ ਬੈਠਾ

  • @harrydhillon9772
    @harrydhillon9772 ปีที่แล้ว

    Mithu veera Heera banda love from canada 🇨🇦 ❤

  • @NaturalContents
    @NaturalContents ปีที่แล้ว +2

    ਬਿੱਟੂ ਬਾਈ 👍🏻👍🏻🗽

  • @deepsidhu4551
    @deepsidhu4551 ปีที่แล้ว +22

    ਬਾਈ ਸਵਾਦ ਆ ਗਿਆ ,ਧੰਨਵਾਦ ਬਿੱਟੂ ਸਾਬ ਚੱਕ ਵਾਲਿਆਂ ,ਬਰਾੜ ਸਾਬ ਨੂੰ ਰੁਬਰੂ ਕੀਤਾ

  • @iqbalsingh-dl7kh
    @iqbalsingh-dl7kh ปีที่แล้ว +1

    ਚੰਗੇ ਕੰਮ ਕਰਦੇ ਹੋ ਬਾਈ ਜੀ !

  • @jasspreetsingh8925
    @jasspreetsingh8925 ปีที่แล้ว +7

    Gud bro

  • @sukhpindersingh1204
    @sukhpindersingh1204 4 หลายเดือนก่อน

    22g bitu sahib great person ho

  • @sukhrandhawa4766
    @sukhrandhawa4766 ปีที่แล้ว +1

    Bahot Vadhiya gall baat

  • @francisfrancis3503
    @francisfrancis3503 ปีที่แล้ว +9

    Nice information, nice interview. Keep it up 👍

  • @sattatricks5149
    @sattatricks5149 ปีที่แล้ว +4

    Bahuttt vdiaa,,,, interview

  • @Jhajjz_dairy_farm
    @Jhajjz_dairy_farm ปีที่แล้ว +6

    ਮੈਂ ਵੀ 4 ਸਾਲ riverland renmark Adelaide 4 ਸਾਲ ਲਾ ਕੇ ਗਿਆ ਜੱਟ ਸਿੱਖ ਫੈਮਲੀ ਦਾ ਧਾਕੜ ਕੰਮ ਕਾਰ ਕਰਨ ਵਾਲਾ ਮਿਹਨਤੀ ਇਨਸਾਨ ਆ 2008 ਚ ਗਿਆ ਸੀ ਸੰਤਰੇ ਵੀ ਤੋੜੇ ਅੰਗੂਰ ਵੀ ਤੋੜੇ ਫਿਰ ਕੋਰੀਅਰ ਆਪਣੀ ਗੱਡੀ ਲੈ ਕੇ ਵੀ ਕੀਤੀ ਬੇਕਰੀ ਚ ਵੀ ਕੰਮ ਕੀਤਾ ਲੋਕਾ ਨੂੰ ਵੀ ਕੰਮ ਦਵਾਇਆ ਪਰ ਰਿਸਤੇਦਾਰਾ ਨੇ ਮੇਰਾ ਉੱਥੇ ਬੜਾ ਨੁਕਸਾਨ ਕੀਤਾ ਫਿਰ 2012 ਮੈ ਵਾਪਸ ਆ ਗਿਆ ਅੱਜ ਇਹ interview ਸੁਣ ਕੇ ਰੋਣਾ ਆ ਗਿਆ ਸਾਰੀਆਂ ਥਾਵਾ ਦੇ ਨਾ ਸੁਣ ਕੇ ਜਿੱਥੋਂ ਮੈ ਲੰਘਿਆ ਹੋਇਆ ਇਹ ਸੁਣ ਕੇ !

    • @puneetsharma4160
      @puneetsharma4160 ปีที่แล้ว

      ਰਿਸਤੇਦਾਰਾ ਨੂੰ ਗੋਲਾ ਮਰਨਾ ਸੀ,ਆਪਣੀ ਜ਼ਿੰਦਗੀ ਸੈਟ ਕਰ ਲੈਣੀ ਸੀ,ਕਿਸੀ ਕੋਲੋ ਕਿ ਲੈਣਾ ਕੋਈ ਕੰਮ ਨਿ ਆਉਂਦਾ, ਮਾੜਾ ਹੋਇਆ,ਇਹ ਪਤਾ ਨਿ ਕਿ ਚੱਕਰ ਆ ਜੇਹੜੇ 2007,08 ਦੇ ਗੇੜ ਚ ਗਏ 90% ਵਾਪਿਸ ਆ ਗਏ,ਮੇਰੇ ਬਹੁਤ ਦੋਸਤ ਤੇ ਜਾਨਣ ਵਾਲੇ ਵਾਪਿਸ ਆਏ, ਲੋਕ ਸਾਲ਼ੇ ਕੁਤੇ ਆ ਜੇਹੜੇ ਦੂਸਰੇ ਦੀ ਜ਼ਿੰਦਗੀ ਆਪਣੇ ਥੋੜੇ ਫਾਇਦੇ ਲਈ ਖਰਾਬ ਕਰ ਦਿੰਦੇ

  • @shamshersingh6342
    @shamshersingh6342 ปีที่แล้ว +7

    Very nice veer ji God 🙏🙏

  • @Basketballeditz5
    @Basketballeditz5 ปีที่แล้ว +2

    mintoo gi tusi boht boht acchya ho , raab twanu khush rakhya

  • @gurjeetbenipal7756
    @gurjeetbenipal7756 ปีที่แล้ว +2

    Bhut ghaint gallbaat c bro

  • @jasbirkaurjasbirkaur7514
    @jasbirkaurjasbirkaur7514 ปีที่แล้ว

    Barar sab app ji verge saf Dil bande bahut thode Han bahut changa lagia app ji bahut mihan kar rahe ho parmatama tuhanu chadicala bakshe

  • @HardeepSingh-ox8sl
    @HardeepSingh-ox8sl ปีที่แล้ว +5

    Very good y

  • @parmindersekhon1727
    @parmindersekhon1727 ปีที่แล้ว +2

    sachi suaad aa giya gal -baat sun ke

  • @ginnidhanoa6263
    @ginnidhanoa6263 ปีที่แล้ว +7

    Kya battan ❤

  • @bhupinderkharoud6340
    @bhupinderkharoud6340 ปีที่แล้ว +4

    Good Bai ji

  • @antercheema1
    @antercheema1 ปีที่แล้ว +1

    ਮਿੰਟੂ ਬਰਾੜ ਬਾਈ 🙏🏻

  • @kamalpoonian4099
    @kamalpoonian4099 ปีที่แล้ว +1

    Well done Bai mintu brar........

  • @bhindersingh_sidhu
    @bhindersingh_sidhu ปีที่แล้ว +1

    Good job

  • @sukhdevsahota9326
    @sukhdevsahota9326 ปีที่แล้ว +1

    wonderfull gall bat vadhae ,,,,,,,,,,,

  • @shahanaperveenrani973
    @shahanaperveenrani973 ปีที่แล้ว +3

    Exceellent

  • @sarbjitsingh4524
    @sarbjitsingh4524 ปีที่แล้ว +1

    Pandu Australia and brar sab da main bag fan haa

  • @sentimentaljatts
    @sentimentaljatts ปีที่แล้ว +1

    Waah g 👍

  • @sukhpalkaur9782
    @sukhpalkaur9782 ปีที่แล้ว +1

    Mintu brar bai is a great person, gbu.

  • @user-kq7xn5iw6t
    @user-kq7xn5iw6t ปีที่แล้ว +12

    ਸਵਾਦ ਆ ਗਿਆ 🤗,,ਬਰਾੜ ਸਾਹਿਬ ਤਾਂ ਮੁਰਦਾ ਮਹਿਫ਼ਲ ਵਿਚ ਵੀ ਜਾਨ ਪਾ ਦਿੰਦੇ ਨੇ, ਇਨ੍ਹਾਂ ਦੀ ਕੋਈ ਰੀਸ ਨਹੀਂ,,, ਬਰਾੜ ਸਾਹਿਬ ਮੈ ਤੁਹਾਡਾ ਬਹੁਤ ਵੱਡਾ ਪ੍ਰਸ਼ੰਸਕ ਹਾਂ,,, ਅਜਨਾਲੇ ਦਾ ਲਾਗੇ ਪਿੰਡ ਤੋਂ ਜਨਾਬ ਮੈ ਤੁਹਾਡੀ ਖੈਰ ਮੰਗਦਾ ਹਾਂ, ਵਾਹਿਗੁਰੂ ਤਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ 🙏🏼

  • @khushdeepdandiwal6518
    @khushdeepdandiwal6518 ปีที่แล้ว +5

    👍👍

  • @charanjeetsandhu1669
    @charanjeetsandhu1669 ปีที่แล้ว +4

    Very nice

  • @SSDeol
    @SSDeol ปีที่แล้ว +1

    ਬਹੁਤ ਵਧੀਆ interview ਜੀ

  • @jitsingh8414
    @jitsingh8414 ปีที่แล้ว +1

    Very good true knowledge

  • @pardeepkaile2991
    @pardeepkaile2991 ปีที่แล้ว +4

    Very nice 👍

  • @buttarai5128
    @buttarai5128 ปีที่แล้ว +2

    god interview bittu vir.

  • @sureshmalik9949
    @sureshmalik9949 ปีที่แล้ว +1

    Beautiful 😊

  • @sandeepsharmasharma4343
    @sandeepsharmasharma4343 ปีที่แล้ว +3

    Veerygood

  • @PriyaSharma-pz6ti
    @PriyaSharma-pz6ti ปีที่แล้ว +1

    Waheguru

  • @ajaykumar-vi2go
    @ajaykumar-vi2go ปีที่แล้ว +1

    Great

  • @hvirk1491
    @hvirk1491 ปีที่แล้ว +4

    Very nice bhaji

  • @Jas-fc6me
    @Jas-fc6me ปีที่แล้ว +1

    Minitu brar bai ji , bahut vediya mgs dita gal bat bahut sohni lagi Thx ji 🙏

  • @satpalSingh-cw1uo
    @satpalSingh-cw1uo ปีที่แล้ว +1

    Very nice speech and theory. God bless you.

  • @kulwinderkinna6299
    @kulwinderkinna6299 ปีที่แล้ว +1

    Mai v bai bittu nu bahut lmbe sme to follow krda ena da bolan da tarika thonu mazboor kr dinda videos dekhan lyi.. Bittu bai love you

  • @Harjindersingh-xi3un
    @Harjindersingh-xi3un ปีที่แล้ว +1

    Bittu g m tuhada bahut purana fen ha vir g your big brother

  • @CharanjitSingh-yf8ee
    @CharanjitSingh-yf8ee ปีที่แล้ว +2

    Very good

  • @isohi1429
    @isohi1429 ปีที่แล้ว +2

    Thanks , you are great guy . Keep it up please

  • @BaljitKaur-rc8wc
    @BaljitKaur-rc8wc 9 หลายเดือนก่อน

    Very nice veer jee

  • @kirpalsingh2440
    @kirpalsingh2440 ปีที่แล้ว +1

    Wow nice 👍💯👍 True

  • @harphanjra1211
    @harphanjra1211 ปีที่แล้ว +1

    Bahut Wdia Ji❤

  • @harvindersingh8266
    @harvindersingh8266 ปีที่แล้ว

    Good

  • @maninderjakhu701
    @maninderjakhu701 ปีที่แล้ว +4

    👍

  • @sandeepsinghsingh9302
    @sandeepsinghsingh9302 ปีที่แล้ว

    Bai good aa ..salute aa bai tenu..

  • @rajsinghdhillondhillon2560
    @rajsinghdhillondhillon2560 ปีที่แล้ว +2

    He'll 22

  • @gsdakha3763
    @gsdakha3763 ปีที่แล้ว +1

    Good vichar ji

  • @ravichahalravichahal9280
    @ravichahalravichahal9280 ปีที่แล้ว +1

    Very nice y g

  • @nirmangill8850
    @nirmangill8850 ปีที่แล้ว +1

    Good ji

  • @rajwinderkaur9417
    @rajwinderkaur9417 ปีที่แล้ว +4

    🙏👍

  • @jassingh9417
    @jassingh9417 ปีที่แล้ว +2

    Good job on explaining.

  • @spshukla1851
    @spshukla1851 ปีที่แล้ว +4

    Good interview 👍
    Ethe te Uthe da farak..difference between India and Australia.
    1.Banda mehnat ,India ch vi krda ..ho skda Mul Pai jawe ,ho sakda dhakke hi palle pain.But in Australia it is guaranteed...Mehnat da Mul paina hi paina...jinni mehnat karoge unni kamyabi milegi.
    2.Ethe jekar kamyab ho Gaye tan wadi car, kothi etc sab ban jaoo par Australia ch kamyabi De nal nal chare passe safai, 100% shudh Pani, 100% shudh Hawa, Zero pollution , quality of life etc ..sabh milega.
    3.India ch government nu tax diyo, badle ch kuchh vi nahi..Australia ch government nu ditte tax da ik ik dollar da Mul mod di hai Sarkar.
    Thanks
    S.P.Shukla

  • @buttisandhu1717
    @buttisandhu1717 ปีที่แล้ว +3

    👍👍👍👍

  • @AmrikSingh-pe1my
    @AmrikSingh-pe1my ปีที่แล้ว +1

    Good beta good achievement keep it up

  • @chamkaurbajwa8569
    @chamkaurbajwa8569 ปีที่แล้ว +1

    Good bai

  • @karanbeersingh9851
    @karanbeersingh9851 ปีที่แล้ว +5

    Hi, paji happy to hear that u belongs to haryana, I'm also from haryana, uk London ❤❤❤❤❤❤🙏🙏🙏🙏🙏🙏

    • @kauranmol3152
      @kauranmol3152 ปีที่แล้ว

      Grib kuri di benti mere father cancer kRke nhi rahe maa hart patient hai ghar gribi hai mainu help cahidi hai maa beti presan majbur ha

  • @avtarsingh2366
    @avtarsingh2366 ปีที่แล้ว +8

    Both are Punjabi gems. Swad aa giya galbaat sunke. Ithe host and guest both are well prepared and realistic in conversation. Thanks for such a wonderful video.

  • @pachitarsingh9580
    @pachitarsingh9580 ปีที่แล้ว +3

    ਬਹੁਤ ਵਧੀਆ ਵਿਚਾਰ

    • @jodhsinghwarn8001
      @jodhsinghwarn8001 ปีที่แล้ว

      Very nice mintu brar beta ji God bless you always congratulations from bathinda

  • @s.k.khardiyas.k.khardiya2787
    @s.k.khardiyas.k.khardiya2787 ปีที่แล้ว

    God bless you

  • @GurjantSingh-ij8wd
    @GurjantSingh-ij8wd ปีที่แล้ว

    Sirra vedeo bro

  • @cheematubewells9028
    @cheematubewells9028 ปีที่แล้ว +2

    Very nice information

  • @plantsmylife3763
    @plantsmylife3763 ปีที่แล้ว +3

    22 ji Australia 🦘 ch hardwork da mull painda

  • @sukhmailsingh7306
    @sukhmailsingh7306 ปีที่แล้ว +1

    Very nice ji

  • @sarabjitsinghsoora5616
    @sarabjitsinghsoora5616 ปีที่แล้ว +2

    💗😍👍🏻

  • @Bhangujatt3191
    @Bhangujatt3191 ปีที่แล้ว +1

    22tere ton vare java

  • @preetkanwal1187
    @preetkanwal1187 ปีที่แล้ว

    🙏🙏🙏🙏🙏🙏

  • @jaswinderkaur-cy6dx
    @jaswinderkaur-cy6dx ปีที่แล้ว +1

    Mintu is my favourite person

  • @lakhvirbhullar7706
    @lakhvirbhullar7706 ปีที่แล้ว +2

    ਵੀਰ ਪੰਜਾਬ ਆਇਆ ਹੋ

  • @northsideofficial1923
    @northsideofficial1923 ปีที่แล้ว +2

    Australian Punjabi community di shaan MINTU BRAR

  • @SukhchainSingh-re1io
    @SukhchainSingh-re1io ปีที่แล้ว +2

    Dove heere bnde aw❤️

  • @kakasinghdhaliwal4076
    @kakasinghdhaliwal4076 ปีที่แล้ว +5

    ਕਿਸੇ ਨੂੰ ਪਤਾ ਮਿੰਟੂ ਬਰਾੜ ਬਾਈ ਦਾ ਪਿੰਡ ਕਿਹੜਾ ਜੇ ਬਾਈ ਨੂੰ ਮਿਲਨਾ ਹੋਵੇ ਕਿਸੇ ਕੋਲ ਨੰਬਰ ਹੇਗਾ ਗੱਲ ਕਰਨ ਲਈ ਕਮੇਂਟ ਵਿੱਚ ਦਸ ਦਿਓ