ਕਰਜ਼ੇ ਨੇ ਕਰੋੜਾਂ ਪਤੀ ਬਣਾਇਆ ਕਿਸਾਨ, ਲੋਕ ਕਹਿੰਦੇ ਸੀ "ਜੱਟ ਇਹ ਕੰਮ ਨੀਂ ਕਰ ਸਕਦੇ" | Akhar
ฝัง
- เผยแพร่เมื่อ 9 ก.พ. 2025
- ਕਰਜ਼ੇ ਨੇ ਕਰੋੜਾਂ ਪਤੀ ਬਣਾਇਆ ਕਿਸਾਨ, ਲੋਕ ਕਹਿੰਦੇ ਸੀ "ਜੱਟ ਇਹ ਕੰਮ ਨੀਂ ਕਰ ਸਕਦੇ" | Akhar
#MotivationalStory #Pukhraj #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel,akhar channel punjabi,pukhraj herbal 55 hair oil,struggles,failure,never give up,inspiration,motivation,change your life,dream big,business,business tips,businessman,business idea,motivational speech,motivational video,punjab,chandigarh,motivational videos,success story,success motivation,pukhraj aloe vera,pukhraj,pukhraj herbal mandsaur,pukhraj herbal shampoo,pukhraj herbal care,farmer,farmer life,farmers protest,
ਬਹੁਤ ਵਧੀਆ ਬੇਟੇ,ਤੇਰੇ ਵਿਚਾਰ ਸੁਣਕੇ ਮੰਨ ਭਰ ਆਇਆ ਮਾਣ ਐ ਤੇਰੇ ਤੇ ਬੱਚਿਆ ।ਤੇਰੀ ਸੋਚ ਨੂੰ ਸਲਾਮ ਐ।ਕਾਸ਼!ਸਾਰੇ ਬੱਚੇ ਤੁਹਾਡੇ ਵਿਚਾਰਾਂ ਨੂੰ ਅਪਣਾ ਲੈਣ।ਜੀਊਂਦਾ ਵਸਦਾ ਰਹਿ।
22 ਜੀ ਮੈਂ ਆਪਣੇ ਚੈਨਲ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
ਪੰਜਾਬ ਪੰਜਾਬੀ ਪੰਜਾਬੀਅਤ 🙏🏼
Very good 👍👍
@@nevergiveup3557 thanks yg
Nice 👍🇮🇳
Thanks dear
Good luck 👍
ਬੰਦਾ ਨੀ ਕੰਮ ਕਰਦਾ ਬੰਦੇ ਦੇ ਨਿਯਮ ਕੰਮ ਕਰਦੇ ਆ ਜੀ ਬਹੁਤ ਵਧੀਆ ਗੱਲ ਆਖੀ 👍👍
ਮੇਰਾ ਬੇਟਾ ਉਮਰ 20ਸਾਲ ਐ ਪੁਤਰ ਮੈ ਇਕਲੀ ਮਾ ਆ ਪੁਤਰ ਨੂੰ ਕੁਛ ਬਣਾਉਣਾ ਚਾਹੁੰਦੀ ਆ ਮੈ ਥੋਡੀ ਇੰਟਰਵਿਊ ਦੇਖੀ ਬੇਟੇ ਦੇ ਲ ਈ ਉਦਾਸ ਸੀ ਰੋ ਰਹੀ ਸੀ ਥੋਡੀ ਇੰਟਰਵਿਊ ਦੇਖੀ ਆਸ ਦੀ ਕਿਰਨ ਜਾਗੀ ਤੁਸੀ ਪਲੀਜ ਆਪਣਾ ਕੋਨਟੈਕਟ ਨੰ ਦਿਉ ਪੁਤਰ ਜੀ ਵਾਹਿਗੁਰੂ ਜੀ ਤੁਹਾਨੂੰ ਹੋਰ ਤਰਕੀਆ ਬਖਸਣ ਪੁਤਰਾ
ਮੈਡਮ ਜੀ ਜਿਵੇ ਇਹ ਕਹਿ ਰਿਹਾ ਓਵੇ ਕੁਝ ਨਹੀਂ ਹੁੰਦਾ। ਬਾਕੀ ਤੁਸੀਂ try ਕਰਕੇ ਦੇਖ ਲਵੋ। ਇਹ ਗੱਲਾਂ ਬਹੁਤ ਕਰਦੇ ਮੈਂ ਵੀ ਇਹਨਾਂ ਦੀਆ ਗੱਲਾਂ ਚ ਆ ਗਿਆ ਸੀ 20 ਹਾਜ਼ਰ ਡੁੱਬ ਗਿਆ ਮੇਰਾ।
ਨਾਲੇ ਇਹ ਫ੍ਰੀ ਕਹਿ ਰਿਹਾ ਇਹ ਵੀ ਗ਼ਲਤ ਹੈ, ਪਹਿਲਾ ਤੁਹਾਨੂੰ ਪੈਸੇ ਦੇਣੇ ਪੈਣੇ join ਕਰਨ ਲਈ ਫੇਰ ਅੱਗੇ ਕੰਮ ਸ਼ੁਰੂ ਹੁੰਦਾ ਹੈ। ਨਾਲੇ ਇਹ ਤਨਖਾਹ ਤੇ ਬੰਦਾ ਨਹੀਂ ਰੱਖਦੇ ਕਮਿਸ਼ਨ ਹੁੰਦਾ ਸਿਰਫ ਤੁਸੀਂ ਜਿੰਨੇ ਬੰਦੇ ਲੈਕੇ ਆਵੋਗੇ ਓਹਨਾ ਕਾਮਿਸ਼ਨ ਮਿਲੇਗਾ। ਘਰ ਘਰ ਜਾਕੇ ਆਪਣੇ ਰਿਸ਼ਤੇਦਾਰਾਂ ਦੀਆਂ ਮਿਨਤਾ ਕੱਢਣੀਆਂ ਪੇਂਦੀਆਂ ਕੇ ਤੁਸੀਂ ਵੀ ਜੋਈਨ ਕਰੋ
Madam g apne munde nu koi kam sikhao, computer programming sikho ya pher Graphic Designing sikhao, tuhada munda computer te kam karega. Baaki ohnu English vi sikhao.
Aunty ji apne bete nu
Graphic design
Video ediitng
VFX
2D - 3D animation
Eda diya cheeza sikhao ji jo kr ke tuhada beta apne ap khud da km kar skda te bhut paisa kma skda zindgi ch ji
Account da kmm sikhao bdiya hai .
ਇਹ ਵੀ ਤਾਂ ਜੱਟ ਦਾ ਪੁੱਤ ਹੀ ਹੈ ਨਾ, ਮਾਣ ਹੈ ਇਸ ਪੁੱਤਰ ਤੇ।
MLM part time job hsi. Bharat vich tan MLM gair- kanuni hai. Keunki ithay maray products day Kay lutiya janda hai. Ethay product da tay rate da government walon koe standard nahin baniya janda. Distributors nu bahut ghat faida ditta janda hai. Foreign vich MLM government de guidance anusar chakdiyan Han. Plan ve govt. bnaudi hai. Ethay sab lotu tola hai. Government foreigner countries vangu MLM products check karay stay sahi plan bnavay. Ethay Lok 2-3 Saal MLM chalakay 500000 da 500,0000000 bnaunday han. Fer gappan chad- day han. Eho eh Bhai kar reha hai. Hun Am way vadia MLM hai. Ajay tak be chal rahi hai. Bharat nu ve sarkari MLM chalauni chahide hai. Dhokhay ton bschho. Sahi MLM sirf part-time job day adhar tay karo. Avay na lakhan croran day supnay dekhao. Jo each hai ohi gal karo.
Sahi gal a kuriye.
@@HarvinderSingh-yy8th r u in MLM??
ਆਲੂ ਪੁਖਰਾਜ ਆਪਣਾ ਨਾਮ ਪਤਾ ਤੇ ਦਿਓ
@@HarvinderSingh-yy8th brother LML vare sunia kafi aa...amway ch me v thora time lagaia pr time di ghaat hon kr k menu chadna. Pea....vese menu LML di full form ni pta ki aa..das skde o
ਪੰਜਾਬ ਵਿੱਚ ਕਿਸਾਨ ਮਜਦੂਰ ਯੂਨੀਅਨ ਪੰਜਾਬ ਵਿੱਚ ਖੇਤੀ ਯੂਨੀਵਰਸਟੀ ਲੁਧਿਆਣਾ ਨੇ ਜਮੀਨ ਵਿੱਚ ਖਾਦ ਫਸਲ ਯੂਰੀਆ ਹੋਰ ਕੈਮੀਕਲ ਖਾਦ ਪਾ ਕੇ ਫਸਲ ਪੈਦਾਵਾਰ ਕਰਨ ਵਿੱਚ ਲੋਕਾ ਵਿੱਚ ਜਾਣਕਾਰੀ ਕਣਕ ਤੇਲ ਚਾਵਲ ਦਾਲ ਮੁਗਫਲੀ ਵਿੱਚ ਖਾਣਯੋਗ ਫਸਲ ਖਾਣ-ਪੀਣ ਵਿੱਚ ਕਈ ਨੁਕਸਾਨ ਪਹੁੰਚਾਉਣ ਸੇਹਤ ਲਈ ਬਹੁਤ ਬੀਮਾਰ ਕੈਂਸਰ ਕਰ ਸਕਣ ਕਾਰਨ ਡਾਕਟਰ ਦਵਾਈਆ ਹਸਪਤਾਲ ਵਿੱਚ ਇਲਾਜ ਕਰਵਾਉਣ
I am also using your Pukhraj product, when I was visiting India in Chandigarh Fair October 2016. I bought that time. I knew your company will grow fast. I am very proud of you Cheema Sahib. Good luck 👍 Thanks to both of you for Inspiring the young people ❤️God Bless all❤️🙏
ਮੈਨੂੰ ਲੱਗਦਾ ਗੱਲਾਂ ਦਾ ਕੜਾਹ ਬਣਾ ਕੇ ਤੁਰਦੇ ਬਣੇ, ਨਾ ਤੇ ਕੋਈ ਕੰਮ ਕਾਰ ਬਾਰੇ ਹੀ ਦੱਸਿਆ ਵੀ ਕੀ ਕੰਮ ਕਰਦੇ, ਨਾ ਕੋਈ ਪਤਾ ਨਾ ਟਿਕਾਣਾ
Oh Bhai eh bhut rich Banda hai.
Pukhraj
@@GurpreetSingh-cu1cs% c
ਮੈਂ ਵੀ ਇਹੋ ਸੋਚਿਆ।
ਕੰਮ ਤਾਂ ਕੋਈ ਦੱਸਿਆ ਨਹੀਂ।
Must be multi level marketing like AMWAY etc.
ਸਹੀ ਗੱਲ ੲੇ ਜੀ
ਬਹੁਤ ਹੀ ਵਧੀਆ ਲੱਗਿਆ ਚੀਮਾ ਵੀਰ ਤਰੱਕੀਆਂ ਕਰ ਰਿਹਾ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ । ਮੇਰਾ ਇਕਲੌਤਾ ਪੁੱਤਰ , ਉਮਰ ਵੀਹ ਸਾਲ ਹੈ ਮੈਂ ਉਸ ਨੂੰ ਪੁਖਰਾਜ ਦੇ ਹਵਾਲੇ ਕਰਨਾ ਚਾਹੁੰਦਾ ਹਾਂ ਤਾਂ ਕਿ ਉਸ ਨੂੰ ਵਧੀਆ ਸੰਸਕਾਰ ਮਿਲਣ ਅਤੇ ਕਾਮਯਾਬ ਹੋ ਸਕੇ । ਚੀਮਾ ਸਾਹਿਬ ਨਾਲ ਕਿਵੇਂ ਰਾਵਤਾ ਕੀਤਾ ਜਾ ਸਕਦਾ ਹੈ ਜ਼ਰੂਰ ਦੱਸਣਾ ਜੀ ।
ਚੀਮਾ ਸਾਬ੍ਹ ਦੇ ਮੇਹਨਤੀ ਹੱਥਾਂ ਨੂੰ ਚੁੰਮਣ ਦਾ ਜੀਅ ਕਰਦਾ . ਰਬ ਮੇਰੀ ਉਮਰ ਥੋਨੂੰ ਲਾਵੇ .
ਗੱਲਾਂ ਬਿਜ਼ਨੈਸ ਦੀਆਂ ਕਰਨੀਆਂ ਦੱਸਣਾ ਅਸੀਂ ਜੱਟ ਹੁੰਦੇ ਹਾਂ ।ਮੈਂ ਕਹਿੰਨਾ ਜਾਤ ਗੋਤ ਪਿੰਡ ਲਿਖ ਕੇ ਇਕ ਫੱਟੀ ਗਲ ਵਿਚ ਪਾ ਲਉ ।ਬਾਰ ਬਾਰ ਬੋਲ ਕੇ ਦੱਸਣ ਦੀ ਲੋੜ ਹੀ ਨਾ ਰਹਿ ਜਾਵੇ ।
हमारे सर एक अच्छे बिजनेसमैन होने के साथ-साथ दिल के बहुत अच्छे हैं (proud to be a part of pukhraj)
Good
@Kisani Zindabad sales work
@Kisani Zindabad pukhraj aloe vera
Eh kbji ja constipation di vi herbal Dwaie/medicine dinda hai ji.Theek
Waheguru ji
Very nice Sharing
God bless you veer ji ❤️🌹
ਮੈਨੂੰ ਲਗਦੈ ਇਹ ਨੈਟਵਰਕਿੰਗ ਕੰਪਨੀਆਂ ਦੀ ਗੱਲ ਕਰਦਾ ਪਹਿਲਾਂ ਆਪ ਫਸੋ ਫਿਰ ਰਿਸ਼ਤੇਦਾਰਾਂ ਨੂੰ ਫਸਾਓ 😀😀
ਬਾਈ ਜੀ ਨੈਟਵਰਕ ਸਾਰੀਆਂ ਕੰਪਨੀਆਂ ਵਿੱਚ ਹੀ ਹੁੰਦਾ ਕਦੇ ਗੋਰ ਕਰਕੇ ਵੇਖਿਆ ਜੇ tide ਤੇ ਸਿਰਫ ਐਕਸਲ ਜਾ ਹੋਰ product ਕਦੇ ਸਿੱਧੇ ਨਹੀਂ ਮਿਲਦੇ
Bilkul 😀
A game vch asi fas k lang chuka a 😆
@@stubborn3453 ਬਾਈ ਹਰੇਕ ਕੰਪਨੀ ਦਾ ਨੈੱਟਵਰਕ ਹੁੰਦਾ ਮਰੂਤੀ ਵਾਲੇ ਕਾਰ ਦਿੱਲੀ ਜਾ ਚੰਡੀਗੜ੍ਹ ਲਾਂਚ ਕਰਦੇ ਆ ਪਰ ਉਹ ਬਾਦ ਵਿੱਚ ਆਪਣੇ ਨੈੱਟਵਰਕ ਨਾਲ ਦੂਜੇ ਸ਼ਹਿਰਾਂ ਵਿੱਚ ਵੀ ਭੇਜ ਦੇ ਆ ਟਾਰਗੇਟ ਓਹਨਾ ਦੇ ਸੇਲਮੇਨ ਨੂੰ ਵੀ ਹੁੰਦਾ ਟਾਰਗੇਟ ਸਾਰੀਆਂ ਕੰਪਨੀਆਂ ਦਿੰਦੀਆਂ ਬਾਕੀ ਜਿਵੇ ਮਰਜੀ ਸਮਝ ਬਾਈ
@@Gurkirat59 ਬਾਈ ਜੀ ਇਹਨਾਂ ਅਤੇ ਨੈਟਵਰਕਿੰਗ ਕੰਪਨੀਆਂ ਚ ਫਰਕ ਹੁੰਦਾ ਮੈ ਵੀ ਪੈਸੇ ਲਾਏ ਸੀ ਦੋ ਤਿੰਨਾਂ ਚ ਕਿਸੇ ਚੋਂ ਕੁਛ ਨਹੀਂ ਮੁੜਿਆ
ਗੱਲਾਂ ਤਾਂ ਕੰਮ ਦੀਆਂ ਹਨ ਪਰ ਕੰਮ ਕੋਈ ਦੱਸਿਆ ਨਹੀਂ ਲੱਗਦਾ ਬਾਈ ਜੀ ਗੱਲਾਂ ਦਾ ਹੀ ਕਾਰੋਬਾਰ ਕੀਤਾ ਹੈ
I am from ludhiana but now in USA.I am BRAR jat and proud to Be India’s most widely travelled in Cycle Industry.More than 100+countries
Visited and sold Punjab’s cycle and cycle products.Represented cycle Industry in International trade fairs,buyer seller meet,s,exhibitions
What else a boy from Faridkot can expect from.Hard work always.
Thanks to Indian cycle Industry.
ਕਮੇਂਟ ਪੰਜਾਬੀ ਭਾਸ਼ਾ ਵਿਚ ਕਰਿਆ ਕਰੋ।
ਪੰਜਾਬੀ ਐਪ ਡਾਊਨਲੋਡ ਕਰੋ , ਮੇਹਰਬਾਨੀ ਜੀ।
KI naam aa app da
Gurpreet Singh
Apda naam ta Rock rakheya, jime dikhavae ly tuc rakheya, omi lok dikhava krde aw ,v asi English likhde aw
@@cyraik2481 ਜੀ ਮੈ ਕੋਈ ਦਿਖਾਵਾ ਨਹੀਂ ਕੀਤਾ , ਏਦਾ ਕੋਈ ਕਰਨ ਹੈ, ਬਾਕੀ ਜੌ ਵੀ ਤੁਹਾਡਾ ਦਿਲ ਕਰੇ ਕਰੋ । ਖੁਸ਼ ਰਹੋ
ਬਹੁਤ ਵਧੀਆ ਸਮਝਾਇਆ ਜੀ
ਮੈਂ ਹੁਣ ਦੇਖੀ ਬਾਈ ਜੀ ਇਹਨਾਂ ਦੀ ਫੀਰ ਕਿਉ ਨਹੀਂ ਕੀਤੀ। ਜੇ ਕੀਤੀ ਆ ਮੈਂ ਲੱਭਦਾ
ਜਦੋ ਤੱਕ ਵੀਰ ਤੁਸੀ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈਕੇ ਨਹੀ ਚੱਲੋਗੇ ਉਦੋ ਤੱਕ ਤੁਹਾਡਾ ਅੱਗੇ ਵੱਧਣ ਦਾ ਕੋਈ ਫਾਇਦਾ ਨਹੀ🙏🙏
Bai pesse dene pende ne join karan lai. Pehla tusi join karo tuhadi ek I'd ban jandi fer tusi jihne bande hor leke avoge ohna tuhanu commission banega. Bohat simple nahi hega jihna eh keh reha. Ek vari banda pesse lake fas janda. Meri 20 hazar di vaji hoi aa ta keh reha.
@@musclehutbodybuilding2583 hanji paise lainde a but tuhanu products vi dinde a use karn lai. Baaki eh simple nahi haiga. Main Amway And Forever de network marketing de events ch gaya si but main koi Join nahi kiti
@@ishaangogna6884 ਬਾਈ ਕਿਹੜੇ ਪ੍ਰੋਡਕਟ ਸਾਰੇ ਬੇਕਾਰ ਹੁੰਦੇ ਆ।
@@musclehutbodybuilding2583 o chalo bhaave beekar hunde a, gal eh va ki dinde ta haige a.
@@ishaangogna6884 bai galat guide karke lutde aa loka nu.
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Dhan Dhan Shri Guru Garanth Sahib Ji Maharaj Ji Waheguru Ji Sabna Te Hamesha Meher Krna Ji
ਕਹਿਣੀ ਤੇ ਕਥਨੀ ਵਿੱਚ ਬਹੁਤ ਫਰਕ ਹੈ ਪੈਸਾ ਹਮੇਸ਼ਾ ਚਲਾਕ ਬੰਦਾ ਦੂਜਿਆ ਦਾ ਸੋਸਣ ਕਰਕੇ ਕਮਾਉਂਦਾ ਹੈ
Right ma'am
ਬਿਲਕੁਲ ਸਹੀ ਕਿਹਾ
Ryt
Jian lakh di lanet tere
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਐ, ਅੱਖਰ ਤੇ ਪੁਖਰਾਜ ਵੀਰ ਜੀ ਵਧੀਆ ਸੋਚ
Salute a veer di changi sooch te jajbe nu 🙏🙏
Well done 👍
Waheguru ji mehar Karo Sabna te
ਬਹੁਤ ਵਧੀਅਾ िਵਚਾਰ
ਬਿਲਕੁਲ ਫਰਾਡ
ਭਾਜੀ ਐ ਚੈਨ ਸਿਸਟਮ ਵਾਂ ਇਸ ਵਿੱਚ 1 % ਲੋਕ ਹੀ ਸਫਲ ਹੁੰਦੇ ਵਾਂ
Luck a bai eh ta ...kise kise da he chamkda..
23 ਸਾਲ ਤੋਂ ਉਪਰ ਵਾਲਿਆਂ ਦਾ ਦਮਾਕ ਨੀ
ਕੰਮ ਕਰਦਾ ਹੋਣਾ
18 to 23 saal waleya nu ghar ghar ghlooga marketing lai. Te fyda eh ghar betha khtuga 22 g
Really great res CMD sir 👏👏I really proud to be the part of pukhraj🙏🙏🌹🌹
Karan Yr jisdi interview hundi aa ਉਸਦਾ ਪਿੰਡ ਸ਼ਹਿਰ ਵ pushiya kro
ਵਾਹਿਗੁਰੂ ਮਿਹਰ ਰੱਖੇ ਜੀ
ਜਿਹੜਾ ਤੁਸੀ video ਦੇ thumbnail ਤੇ ਪੰਜਾਬੀ ਵਿੱਚ ਲਿਖਿਆ ਹੋਇਆ “ਕਰੋੜਾਂ ਪਤੀ” ਇਸ ਵਿੱਚ grammar mistake ਹੈ ਜੀ, ਇਹ ਸ਼ਬਦ “ ਕਰੋੜਪਤੀ” ਹੈ ਇਕੱਠਾ ਲਿਖਿਆ ਜਾਂਦਾ, ਪਰ ਜੋ ਤੁਸੀ ਲਿਖਿਆ ਉਸਦਾ ਮਤਲਬ billions husbands ਹੁੰਦਾ ਹੈ ਜੀ
ਮੈਂ ਇਸ ਬੰਦੇ ਦੇ ਘਰ ਗਿਆ ਦੋ ਵਾਰ ਯਾਰ ਬਹੁਤ ਈ ਵਧੀਆ ਬੰਦਾ...ਰਿਸ਼ਤੇਦਾਰੀ ਆ ਸਾਡੀ ਇਹਨਾਂ ਨਾਲ...ਮੈਂ ilets ਕਰਦਾ ਸੀ ਜਲੰਦਰ ਓਦੋ ਮਿਲਿਆ ਬਾਈ ਨੂੰ ਬਹੁਤ ਵਧੀਆ ਇਨਸਾਨ ਆ
Salutes for yr great journey. 👍
I learn a lot from ur interview.
👍
I have retired but want to do something after retirement. I have impressed by your attitude regarding positive approach in life. Sukhjeet ji you are very helpful. God bless you dear Sir.
True and inspirational. Good work respected sir🙏
ਹੈਡਿੰਗ ਮੁਤਾਬਿਕ ਦਸਿਆ ਵੀ ਆ ਕੁੱਝ। ਸਾਰਾ ਐਪੀਸੋਡ ਗਲਾਂ ਚ ਲੰਘਾ ਛਡਿਆ।
Jama shi gall a. Bai
ਮੈ ਤਾਂ ਆਪ ਭਰਵਾ ਇਸ ਲਈ dekhen ਲਗਾ ਸੀ ਵੀਡਿਓ ਕੇ ਕੁਝ ਕਮ ਦੀ ਗੱਲ ਕਰੂ but ਬਈ ਨੇ ਸਬ ਆਪਣੇ about ਦਸਿਆ
ਇਹ ਤਾਂ ਪੁਰਖਰਾਜ ਦੀ ਮਸ਼ਹੂਰੀ ਕਰਦੇ ਹਨ। ਬਹੁਤ ਲੋਕਾਂ ਨੇ ਇਹਨਾਂ ਕੰਪਨੀਆਂ ਵਿਚ ਬਹੁਤ ਸਾਰੇ ਪੈਸੇ ਖ਼ਰਾਬ ਕੀਤੇ ਗਏ ਹਨ। ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ।
Great inspiration for all youngsters
Failures are the pillars to success. All great men rose from the bottom.Strong will and determination help to reach the destination.Hard struggle cannot go in vain. Courage, honesty and patience lead to fullfil the desire.Nice and informative reporting and addressing. God bless you with more dare.
ਬਹੁਤ ਵਧੀਆ ੳਪਰਾਲਾ ਤੇ ਬਹੁਤ ਸੋਹਣੀ ਸੋਚ ਹੈ।ਵੀਰ ਜੀ🙏👍
ਬਹੁਤ ਵਧੀਆ ਗੱਲਬਾਤ
ਪੱਤਰਕਾਰ ਵੀਰ ਨੂੰ ਇਸ ਵੀਰ ਦਾ ਨੰਬਰ ਦਿੱਤਾ ਜਾਵੇ ਕਿਰਪਾ ਕਰਕੇ
22 ji main Apne channel ਉੱਤੇ ਖੇਤੀ ਸੰਬੰਧੀ videos ਪੰਜਾਬੀ ਵਿਚ ਬਣਾ ਰਿਹਾ ਹਾਂ , ਉਮੀਦ ਹੈ ਪੰਜਾਬੀ ਭਰਾ ਮੇਰੀਆਂ ਖੇਤੀ ਸੰਬੰਧੀ ਵੀਡੀਓਜ਼ ਨੂੰ ਜ਼ਰੂਰ ਪਸੰਦ ਕਰਨਗੇ ਧੰਨਵਾਦ ਜੀ 🙏🙏🙏
ਦਾਹੜੀ ਵਾਲੇ ਬਾਹਮਣ ਲੱਗਦੇ ਹੋ ਜਦੋਂ ਜੱਟ ਜੱਟ ਦੀ ਜਾਤ ਨੂੰ ਨਹੀਂ ਛੱਡ ਦੇ।
ਜੇ ਬਾਈ ਜੱਟ ਜੱਟ ਕਰਨ ਦਾ ਐਨਾ ਹੀ ਸੌਕ ਆ ਫ਼ਿਰ ਕਦੇ ਜੱਟਾਂ ਦਾ ਇਤਿਹਾਸ ਚੁੱਕ ਕੇ ਦੇਖ ਲਵੀਂ। ਜੱਟਾਂ ਨੇ ਹੀ ਗੁਰੂ ਗੋਬਿੰਦ ਸਿੰਘ ਨੂੰ ਬੇਦਾਵਾ ਲਿਖਿਆ ਸੀ।
ਵੈਸੇ ਵੀ ਗੱਲ ਤੁਹਾਡੀ ਗੱਲ ਤੋ ਸਾਨੂੰ ਕੁਝ ਸਿੱਖਣ ਨੂੰ ਮਿਲੇਗਾ ਇਹ ਤਾਂ ਤੁਹਾਡੇ ਜਾਤ ਦੇ ਹੰਕਾਰ ਤੋਂ ਹੀ ਪਤਾ ਚੱਲ ਗਿਆ
ਤੁਸੀ ਜੱਟਾ ਨਾਲ ਐਨੀ ਇਰਖਾਲੂ ਕਿਉਂ ਜੇ ਇਕ ਮਹਾ ਸਿੰਘ ਨੇ ਭੁੱਖ ਪਿਆਸ ਤੋ ਤੰਗ ਆ ਬੇਦਾਵਾ ਲਿਖ ਗੁਰੂ ਤੋ ਬੇਮੁੱਖ ਹੋਇਆ ਉਹ ਸਭ ਗੁਰੂ ਪਰਮਾਤਮਾ ਦੀ ਆਪਣੀ ਵਰਤਾਈ ਖੇਡ ਸੀ ਫਿਰ ਸਾਰੇ ਜੱਟਾ ਪ੍ਰਤੀ ਜਹਿਰ ਉਗਲਦੇ ਉ ਤੁਹਾਡੇ ਨਾਲੋ ਕਿਤੇ ਵੱਧ ਜਟ ਬਹਾਦਰ ਤੇ ਬਹਾਦਰੀ ਨਾਲ ਗੁਰੂ ਨਾਲ ਲੜਦੇ ਰਹੇ ਮੈ ਸਮਝਦਾ ਹਾਂ ਤਹਾਨੂੰ ਨੀਚ ਜਾਤ ਹੋਣ ਦਾ ਵਹਿਮ ਡਬਕਾ ਬੈਠ ਗਿਆ ਦਿਮਾਗ ਦਾ ਇਲਾਜ ਕਰਵਾਉ ਜਾਤਾਂ ਪਾਤਾਂ ਦਾ ਰਾਗ ਤੁਸੀ ਅਲਾਪੀ ਜਾਦੇ ਉ ਮਾੜਾ ਜੱਟਾ ਨੂੰ ਬੋਲੀ ਜਾਦੇ ਉ ਜਾਤਾਂ ਪਾਤਾਂ ਇਸ ਦੇਸ਼ ਵਿੱਚ ਬਰਾਮਣ ਵਾਦ ਮੰਨੂ ਵਾਦ ਨੇ ਬਣਾਈਆਂ ਉਨ੍ਹਾਂ ਤਾ ਜੱਟਾ ਨੂੰ ਵੀ ਸੂਦਰ ਕੈਟਾਗਿਰੀ ਵਿਚ ਰਖਿਆ ਪਰ ਜਟ ਤੁਹਾਡੇ ਵਾਗੂ ਵਹਿਮ ਸਹਿਮ ਵਿੱਚ ਨਹੀਂ ਮਰਦੇ ਜਟ ਆਪਣੇ ਤੇ ਗਰਵ ਕਰਦੇ ਨੇ ਤੇ ਸਿਰ ਉੱਚਾ ਉਠਾ ਅਣਖ ਨਾਲ ਜਿਉਦੇ ਨੇ ਨਾਲੇ ਜਿਹੜੇ ਮਹਾਂ ਸਿੰਘ ਦੀ ਤੁਸੀ ਗਲ ਕਰਦੇ ਓ ਉਸ ਜੋਧੇ ਸਿੰਘ ਦਾ ਦੂਜਾ ਪੱਖ ਵੀ ਅਗੇ ਰਖਿਆ ਕਰੋ ਕਿਸ ਤਰਾਂ ਉਸਨੇ ਪਸਾਤਾਪ ਕੀਤਾ ਅਤੇ ਬਹਾਦਰ ਜੋਧਿਆ ਵਾਗ ਤੇਗ ਵਾਹੀ ਕੇ ਗੁਰੂ ਨੂੰ ਵੀ ਪੁੱਛਣ ਤੇ ਮਜਬੂਰ ਕਰ ਦਿੱਤਾ ਕਿ ਮੰਗ ਮਹਾਂ ਸਿੰਘ ਕੀ ਮੰਗਦਾ ਪਰ ਉਸਨੇ ਟੁੱਟੀ ਗਢਵਾਈ ਚਾਲੀ ਮੁਕਤਿਆ ਦਾ ਖਿਤਾਬ ਪੈਦਾ ਕੀਤਾ ਉਸ ਅਮਰ ਸ਼ਹੀਦ ਨੂੰ ਤੁਸੀ ਅਪਮਾਨ ਜਨਕ ਸਬਦਾਵਲੀ ਵਰਤਦੇ ਸ਼ਰਮ ਨਹੀਂ ਆਉਂਦੀ ਵਡੇ ਸਿੱਖ ਤੁਸੀ ਨਾਲੇ ਤੁਸੀ ਮਜਬੀ ਸਿੱਖ ਜਾ ਹੋਰ ਜੇਹੜੇ ਵੀ ਹੋ ਏਡੇ ਬਹਾਦਰ ਕੌਮ ਦੇ ਹੋ ਤਾ ਪੰਜਾਬ ਵਿੱਚ ਜੱਟਾ ਨਾਲੋਂ ਤੁਹਾਡੀ sc bc ਵਾਲਿਆਂ ਦੀ ਵੋਟ ਗਿਣਤੀ ਕਿਤੇ ਜਿਆਦਾ ਅਤੇ ਏਕਤਾ ਵੀ ਜੱਟਾ ਨਾਲੋਂ ਜਿਆਦਾ ਪੰਜਾਬ ਵਿੱਚ ਕਿਹੜੀ ਤੁਸੀ ਮਲ ਮਾੜੀ ਅਗੇ ਵਧੋ ਜਾਤਾਂ ਪਾਤਾਂ ਦਾ ਰੌਲਾ ਨਾ ਪਾਉ ਗੁਰੂ ਸਾਹਿਬ ਨੇ ਇਹ ਕੋੜ ਮਿਟਾਇਆ ਤੁਸੀ ਜੱਟਾ ਵਿਰੁੱਧ ਬਹੁਤ ਜਹਰ ਉਗਲ ਦੇ ਉ ਜਾਤਾਂ ਪਾਤਾਂ ਜੱਟਾ ਨਹੀਂ ਬਣਾਈਆਂ ਅਕਲ ਕਰੋ
ਜੇ ਉਹ ਜੱਟ ਹੈ ਤੇਰੀ ਗਾਂਡ ਕਿਓ ਫਟੀਆ ਤੇਰੇ ਤੋ ਜੱਟ ਸੁਣ ਨਹੀ ਹੁੰਦਾ ਮਾੜੀਆ ਜਾਤਾ ਲੱਗਦਾ ਤੂੰ
V. Nyc Video of Singh ji King. Aj di generation nu bout jarurt hai. Gud Nature, Honest & gumaàn nahi hai lgda es Veer ji, V. V. V. V. V nyc. 🙏💐👏🏽👌🙏
Ki hall a
mai 2013 vich sadiea see jado menu pehele din dasiea mai gyea pukjraj valiea bathinde mai thoker marti see kyo menu ghar ghar jana changa nahi see lagda par mere mukander rub ny shuru to change likhe a ajj v vich vichale hai bout changi jindgi joie reha ha
ਇਹਨਾਂ ਤੋਂ detail ਲਵੋ ਕਿੰਨੇ ਮੁੰਡੇ ਕੁੜੀਆਂ ਕੰਮ ਕਰਦੇ ਏਹਨਾਂ ਥੱਲੇ ਤੇ ਕਿਨਯਾ ਨੂੰ ਗੱਡੀਆਂ ਦਵਾਈਆਂ ਨੇ
ਉਹਨਾਂ ਦਾ ਪੂਰਾ ਪਤਾ ਪਿੰਡ ਸ਼ਹਿਰ ਨਾਮ ਦਸਿਆ ਜਾਵੇ, ਤਾਂ ਜੋ ਬਾਕੀਆਂ ਨੂੰ ਵੀ ਹੌਸਲਾ ਮਿਲੇ ।
@@paramjitsingh2461 ਵੀਰ ਇਹਨਾਂ ਚ ਕੁਜ ਕੁ ਮੇਨ ਬੰਦੇ ਹੁੰਦੇ ਆ ਜਿਹੜੇ ਪੈਸਾ ਕਮਾ ਜਾਂਦੇ ਆ ਬਾਕੀ ਤੇਰੇ ਮੇਰੇ ਵਰਗੇ ਤਾਂ ਸੇਲ ਕਰਦੇ ਰਹਿ ਜਾਂਦੇ ਆ
@@paramjitsingh2461 Barnala branch pind Harike district tarn taran car Grand i10
@@Beefarm_punjab j ek kudi kr skdi fir sare kr skde ... mere vrge bhot ne jo kamyab hoye
@@karamaulakh4403 ਚਲ ਵਧੀਆ ਭੈਣੇ ਜਿੰਨੇ ਤੇਰੇ ਕਰਕੇ ਲੱਗੇ ਆ ਇਸ ਕੰਪਨੀ ਚ ਓਹਨਾ ਦੀਆਂ ਗੱਡੀਆਂ ਵੀ ਦੱਸ ਦੇ ਕਿਹੜੀਆਂ ਲਈਆ ਓਹਨਾ ਨੇ ਤੇ ਕਿਹੜੀਆਂ ਕੋਠੀਆਂ ਓਹਨਾ ਪਾ ਲਈਆਂ
ਇਹੋ ਇੰਟਰਵੀਊ ਬਹੁਤ ਸਮਾਂ ਪਹਿਲਾਂ (ਮੇਰਾ ਖਿਆਲ ਇੱਕ ਸਾਲ ਤੋਂ ਵੱਧ) ਦੇਖੀ ਸੀ।
Great personality bahut khub
ਬਾਈ ji da number dso ji,eh kis trha help krde ne, ਇਹਨਾਂ da address ki hai
Very good Inspirational interview, 🙏 Thank you. God Bless you and your family ❤️👍🙏
ਬਹੁਤ ਵਧੀਆ ਜੀ 👌👌👍👍
ਵਿਪਾਰ ਪੈਸੇ ਤੋ ਬਿਨਾ ਕਿੱਦਾ ਚਲਦਾ, ਇਨਸੋਟਨ ਕਰਨ ਲੱਗ ਜੋ ਹੋਰ ਕੀ ਕੰਮ ਆ ਜੋ ਪੈਸੇ ਬਿਨਾ ਚਲਦਾ
ਸਾਨੂੰ ਮਾਨ ਆ ਸਰ ਅਸੀਂ ਤੁਹਾਡੇ ਨਾਲ ਕੰਮ ਕਰਦੇ ... ਗਰੀਬੀ ਦੂਰ ਕੀਤੀ ਸਾਡੀ
M v join krna a g
Veer g 30 saal wala v join kar sakda
@@sukhmandersingh5478 hange bai ge kar sakda ho kis area to ho tuse
Dso g k kmm aa faridkot aera 27 age
@@manjindersingh4340 Jagraon
Bai pesse dene pende ne join karan lai. Pehla tusi join karo tuhadi ek I'd ban jandi fer tusi jihne bande hor leke avoge ohna tuhanu commission banega. Bohat simple nahi hega jihna eh keh reha. Ek vari banda pesse lake fas janda. Meri 20 hazar di vaji hoi aa ta keh reha.
ਕਦੇ ਫੇਲ ਹੋ ਕੇ ਦੇਖਿਆ ਨੀ ਫਿਰ ਤੁਸੀ ਜੇ ਗੲਹਿਕ ਨਾ ਆਇਆ ਕੀ ਕਰੂ
Very Real nd deep motivational story sir ji👍🙏 you r real Hard worker. I remember I was a under my 10/11tg yrs old then
Pukhraj sellers were coming . Really they were nd they r honest👍
I Gratitude for your company 👍🙏🙏
Kime o
Good very good 👍
ਜੱਟ ਮਹਿਕਮਾ
Dhan dhan sardar saab ji you r true hed work wahe guru ji mehar kar de ne
ਬਹੁਤ ਵਦਿਆ ਜੀ
bhai ji very nice vichar thanks
from Anand Pur sahib
ਦੱਸਿਆ ਤਾਂ ਕੁਝ ਵੀ ਨਹੀਂ ਕਿਵੇਂ ਕਾਮਯਾਬ ਹੋਇਆ ਗੱਲ ਦਾ ਕੜਾਹ ਬਨਾਤਾ
Where it sir how we shall meeting
Bohat sohni video 🙏👍
Address daso Kitha milna
ਬਹੁਤ ਸਾਲ ਪਹਿਲਾਂ ਅਖਬਾਰ ਚ ਇੱਕ ਖਬਰ ਆਈ ਕਿ ਲੱਖਪਤੀ ਬਣਨ ਦਾ ਤਰੀਕਾ ਅਸੀਂ ਤੁਹਾਨੂੰ ਦੇਵਾਂਗੇ
ਉਹਨਾਂ ਨੇ ਐਡਰੈਸ ਦਿੱਤਾ ਕਿ ਤੁਸੀਂ ਇਕ ਪੋਸਟ ਕਾਰਡ ਵਿੱਚ ਸਿਰਫ ਦਸ ਰੁਪਏ ਪਾ ਕੇ ਸਾਨੂੰ ਭੇਜੋ ਅਸੀਂ ਤੁਹਾਨੂੰ ਲੱਖਪਤੀ ਬਣਨ ਦਾ ਤਰੀਕਾ ਤੁਹਾਡੇ ਐਡਰੈਸ ਤੇ ਭੇਜ ਦਿਆਂਗੇ
ਤਿੰਨ ਮਹੀਨੇ ਬਾਅਦ by ਪੋਸਟ ਇਕ ਚਿਠੀ ਆਈ ਜਿਸ ਵਿਚ ਲਿਖਿਆ ਸੀ ਕਿ
:"ਮੈਂ ਲੱਖਪਤੀ ਬਣ ਗਿਆ ਹਾਂ ਕਿਉਂਕਿ ਪੰਦਰਾਂ ਹਜਾਰ ਲੋਕਾਂ ਨੇ ਮੈਨੂੰ ਚਿਠੀਆਂ ਭੇਜੀਆਂ, ਸੋ ਤੁਸੀਂ ਵੀ ਇਵੇਂ ਹੀ ਬਣ ਸਕਦੇ ਹੋ ਲੱਖਪਤੀ "
😂😂😂😂👍👍👍👍
Good msg bro 👍
Good motivational interview
ਮੈਂ ਆਪਣੇ ਬੇਟੇ ਨੂੰ ਬਾਹਰ ਭੇਜਣ ਲਈ ਸੋਚ ਰਿਹਾ ਸੀ ਪਰ ਗੱਲਾਂ ਸੁਣ ਕੇ ਮਨ ਫੇਰ ਸੋਚੀ ਪੈ ਗਿਆ ਕੋਈ ਫ਼ੋਨ ਨੰਬਰ ਜਾ ਕਿਵੇਂ ਰਾਬਤਾ ਕਰ ਸਕਦੇ ਹਾਂ ਦੱਸਿਉ ਜੇ ਕਿਸੇ ਭਰਾ ਨੂੰ ਪਤਾ ਤਾਂ ਮੇਹਰਬਾਨੀ ਜੀ
Kuch n pya .. bnde jodn da km h... Baar Jan de
@@jaswinderlaibaithi3596 Tusi jod k dite bnde ???? Assi kmm kita sade kolo pusho .. misguide nA kro ...
Bai ge tuse khda area to ho ma moga to a. Kam thonu ah das dina a
@@karamaulakh4403 delhi tak ja aya network marketing he chldi a
@@manjindersingh4340 dsso ji
ਵੈਰੀ ਗੁਡ ਬਹੁਤ ਵਧੀਆ ਵਿਚਾਰ
ਬਿਜਨੈਸ ਬਾਰੇ ਦੰਸੀਆ ਨਹੀਂ
Very nice person 🙏🙏🙏🙏❤️❤️
True that people rise from nothing to something with hard work, dedication, ambition 💪etc.
ਭਾਜੀ ਇਸ ਕੋਟ ਵਿੱਚ ਗਰਮੀ ਨਹੀਂ ਲੱਗ ਰਹੀ? 🤔
😂😂😂😂tuc ehi soch rhe c
@@arshpreetkaur359 ਹਾਂਜੀ ਪਿੱਛਲੇ ਕੁੱਝ ਦਿਨਾਂ ਵਿੱਚ ਗਰਮੀ ਸੀ ਵੀ ਬਹੁਤ, ਪੱਖੇ ਥੱਲੇ ਬੈਠਿਆਂ ਵੀ ਚੈਨ ਨਹੀਂ ਸੀ, ਮੈਨੂੰ ਤੇ ਭਾਜੀ ਦੇ ਕੋਟ ਵੱਲ ਦੇਖ ਕੇ ਹੀ ਗਰਮੀ ਲੱਗ ਰਹੀ ਸੀ। ਪਰ ਅੱਜ ਮੀਂਹ ਪੈਣ ਨਾਲ ਮੌਸਮ ਖੁਸ਼ਗਵਾਰ ਹੋ ਗਿਆ। 😊
ਸ਼ਾਇਦ ਇਸ ਵੀਡੀਓ ਦੀ ਰਿਕਾਰਡਿੰਗ ਸਰਦੀਆਂ ਵਿੱਚ ਕੀਤੀ ਗਈ ਹੋਵੇ ਇਹ ਵੀ ਪਤਾ ਨਹੀਂ, ਜਾਂ ਇਹ ਕੋਟ ਕੋਈ ਸਪੈਸ਼ਲ ਕਿਸਮ ਦਾ ਹੋਵੇ ਜਿਸਨੂੰ ਗਰਮੀਆਂ ਵਿੱਚ ਵੀ ਪਾਇਆ ਜਾ ਸਕਦਾ ਹੋਵੇ ਇਹ ਵੀ ਪਤਾ ਨਹੀਂ। 😀
Piche baraf paindi tan dekhla. Agla shimle ch h..
Tu khet ch reh marda
Pukhraj ਵਾਲਾ ਬਾਈ ਤੂੰ ਤਾਂ
10 10 ਸਾਲ ਕੰਮ ਕਰਕੇ ਕਿਸੇ ਦੇ ਪੱਲੇ ਕੁਜ ਨਹੀਂ ਪਾਇਆ ਬਸ ਮੇਨ ਮੇਨ ਬੰਦੇ ਬਣ ਗਏ ਬਾਕੀ ਸੇਲ ਕਰਦੇ ਈ ਰਹਿ ਗਏ
Ehi ta business hai bro, loka nu murakh bna rahe. Jo ihna diya gallan ch aa gaye ohna nal thagi vaj jani
@@musclehutbodybuilding2583 hnji
ਧੰਨਵਾਦ ਵੀਰ ਦੱਸਣ ਲਈ ਨਹੀ ਕਿਸੇ ਹੋਰ ਨਾਲ ਵੀ ਠੱਗੀ ਹੋਣੀ ਸੀ
Main bnde kine k tuhade hisab nll ?? Nll main kehre rishtedarr??main di ginti Kini k hovegi 2-4-6-8-10-14-16-18-22- ja esto v vdd ???
Thanks sir, motivational dose. Proud to be a jatt
Very good brother
ਪਹਿਲਾਂ ਪਹਿਲਾਂ ਇਹਨਾਂ ਕੰਪਨੀਆਂ ਨੇ ਬਹੁਤ ਸਾਰੇ ਪੈਸੇ ਦਾ ਲਾਲਚ ਦਿੰਦੇ ਹਨ
ਤੁਸੀਂ ਬਿੱਲਕੁਲ ਸਹੀ ਕਿਹਾ ਕਿ ਜੱਟ ਸਭ ਤੋਂ ਵਧੀਆ ਬਿਜ਼ਨੈਸ ਕਰ ਸਕਦੇ ਹਨ । ਡੇਰਿਆਂ ਦਾ ਕਾਰੋਬਾਰ ਚਲਾਉਣ ਵਾਲੇ ਵੀ ਜੱਟ ਹੀ ਹਨ ਜੋ ਲੱਖਾਂ ਲੋਕਾਂ ਨੂੰ ਮੰਦਬੁੱਧੀ ਬਣਾ ਕੇ ਮਗਰ ਲਾਈ ਫਿਰਦੇ ਹਨ । ਸਰਕਾਰਾਂ ਵੀ ਜੱਟਾਂ ਦੇ ਡੇਰਿਆਂ ਵਿੱਚ ਮੱਥਾ ਟੇਕਦੀਆਂ ਹਨ । ਸਭ ਤੋਂ ਜਿਆਦਾ ਭੀੜ ਜੱਟਾਂ ਦੇ ਡੇਰਿਆਂ ਵਿੱਚ ਹੀ ਹੁੰਦੀ ਹੈ ।
ਤੁਹਾਡਾ ਕਹਿਣ ਦਾ ਮਤਲਬ ਕੀ ਹੈ
ਤੁਹਾਡਾ ਕਹਿਣ ਦਾ ਮਤਲਬ ਕੀ ਹੈ
@@kamaldhillon7566 ਮਤਲਬ ਇਹ ਹੈ ਕਿ ਜੱਟ ਹਰ ਤਰ੍ਹਾਂ ਦਾ ਕਾਰੋਬਾਰ ਕਰ ਸਕਦੇ ਹਨ ਸਿਰਫ ਤਕਨੀਕ ਆਉਣੀ ਚਾਹੀਦੀ ਹੈ । ਜਿਵੇਂ ਕਈ ਬਾਬਿਆਂ ਨੇ ਤਾਂ ਆਪਣੇ ਡੇਰੇ ਦੀਆਂ ਬਰਾਂਚਾਂ ਵੀ ਖੋਹਲੀਆਂ ਹੋਈਆਂ ਹਨ । ਇਹ ਕਾਰੋਬਾਰ ਵੀ ਦਿਮਾਗ ਅਤੇ ਸਰਕਾਰ ਨਾਲ ਮਿਲਕੇ ਚਲਾਇਆ ਜਾਂਦਾ ਹੈ ਨਹੀਂ ਤਾਂ ਕਈ ਬਾਬਿਆਂ ਨੂੰ ਜੇਲ੍ਹ ਵਿੱਚ ਵੀ ਜਾਣਾ ਪੈ ਜਾਂਦਾ ਹੈ ।
@@kamaldhillon7566 ਕੀ ਤੁਸੀਂ ਵੀ ਕਿਸੇ ਡੇਰੇ ਦੇ ਬਾਬੇ ਨੂੰ ਗੁਰੂ ਬਣਾਇਆ ਹੋਇਆ ਹੈ ??
Sir m v join Krna g
ਬਹੁਤ ਹੀ ਵਧੀਆ ਇੰਟਰਵਿਊ ੴ
ਭਾਈ ਇਹ ਪੈਸਾ ਪਹਿਲਾਂ ਲੈਦੇ ਹਨ।। ਮੈਂ ਐਸੀਆਂ ਕਈ ਠੱਗੀਆਂ ਖਾਦੀਆਂ ਹਨ,, ਐਮਵੇ, ਵੀ ਇੱਕ ਕੰਪਨੀ ਸੀ।
@amway nu dhyaan nal vekho bai ji
So proud of u bro
ਬਹੁਤ ਵਧੀਆ
Very nice very good ji Right
Bhut vdia bai ji
ਬਹੁਤ ਵਧੀਆ ਵਿਚਾਰ
ਭਰਾਜੀ ਕੇਹੜਾ ੲਏਰੀਆ ਮਿਲ ਕੇ ਜਾਣਾ ਜੀ
Good ⭐️⭐️⭐️⭐️⭐️⭐️
ਸਵਾਦ ਅਾ िਗਅਾ ਗॅਲਾ ਸੁਣ ਕੇ,,,,िਜੳੁਦਾ ਵॅਸਦਾ ਰिਹ ਬਾਈ
God bless you bate ji ap da vicar sun ka buhta vdya laga bate ji God bless you all the family
Ki hall a
God bless you 22 g
Pukhraj company is great
I am proud of me so part pukh
ਜੱਟ ਕਰਜਾ ਲੈ ਕੇ ਸਹੀ ਜਗਾ ਵਰਤੇ ਤਾ ਕਰੋੜਾ ਬਣ ਸਕਦ ਹੈ ਇਸ ਜੱਟ ਵਾਗੂੰ ਵਾਹਿਗੁਰੂ ਫਤਹਿ ਬਖਸੇ
Very good veer ji good message
but jalandhar partappura vich pukhraj walya di factory wale tnkhaw hi ni bhrde ulta km hdo vdh strict trike nal krwaune a oh v ta ehna di hi company a 🤔?
Good
Hard worker can always duces. With Honesty an d gudd quilty can bee fully suuceflly life.