ਜਿਹੜੇ ਘੋੜੇ ਰੱਖਦੇ ਨੇ ਉਹ ਬਾਦਸ਼ਾਹ ਹੁੰਦੇ ਆ Shonki Sardar ll Bittu Chak Wala ll Sukhjinder Singh Lopon l

แชร์
ฝัง
  • เผยแพร่เมื่อ 10 ม.ค. 2025

ความคิดเห็น •

  • @EveryOne0369
    @EveryOne0369 2 ปีที่แล้ว +10

    ਬਾਪੂ ਜੀ ਬਾਪੂ ਈ ਸੀ ਸਲੂਟ ਐ ਬਾਪੂ ਜੀ ਜੋਰਾ ਸਿੰਘ ਮੱਝੂਕੇ ਜੀ ਨੂੰ

  • @surjeetsinghguliani3601
    @surjeetsinghguliani3601 2 ปีที่แล้ว +19

    ਬਿਟੂ ਜੀ ਤੁਹਾਡੀ ਸੁਖਜਿੰਦਰ ਲੋਪੋ ਨਾਲ ਇੰਟਰਵਿੳ ਬਹੁਤ ਵਧੀਆ ਹੈ ।

  • @jagdevmann1910
    @jagdevmann1910 2 ปีที่แล้ว +35

    ਹਸਦੇ ਵੱਸਦੇ ਰਹੋਂ , ਸਦਾ ਖੁਸ਼ ਰਹੋਂ, ਦੀਵਾਨ ਵਰਗਾ ਅਨੰਦ ਆਇਆ 🙏

  • @arjunsinghvirk605
    @arjunsinghvirk605 2 ปีที่แล้ว +7

    ਪਤੰਦਰੋ ਪਤਾ ਹੀ ਨਹੀਂ ਲੱਗਿਆ ਕਦੋ ਇੰਟਰਵਿਊ ਪੂਰੀ ਹੋਗੀ ਗੱਲਾਂ ਇਹਨੀਆ ਡੂੰਗਿਆ ਸੀ ਤੇ ਸ਼ੋਖ਼ੀਆਂ ਸਮਝ ਆਉਂਦੀਆਂ ਨੇ ਬਹੁਤ ਵਧੀਆ ਗੱਲ ਬਾਤ ਸੀ ਫਿਲਮ ਦੇ ਸੀਨ ਵਰਗੀ ਇੰਟਰਵਿਊ ਸੀ ਅੱਗੇ ਹੋਰ ਪਾਰਟ ਵੀ ਜਲਦੀ ਸ਼ੁਰੂ ਕਰੇਓ ਤੇ ਟਾਇਮ ਐਸੇ ਤਰ੍ਹਾਂ ਖੁੱਲ੍ਹਾਂ ਰੱਖੇਓ ਸਾਨੂੰ ਉਡੀਕ ਰਹੇਗੀ ਵੀਰ ਜੀ ਅੱਗਲੇ ਪਾਰਟ ਦੀ 🙏🏼🙏🏼🙏🏼🙏🏼

  • @ajaylodipuria2255
    @ajaylodipuria2255 2 ปีที่แล้ว +14

    ਸਾਫ਼ ਸਪੱਸ਼ਟ ਗੱਲਾਂ ਹਰ ਇੱਕ ਦੇ ਸਮਝ ਆਉਂਣ ਵਾਲ਼ੀਆਂ ❤️❤️ ਬਹੁਤ ਵਧੀਆ ਗੱਲਬਾਤ,, ਬਹੁਤ ਵਧੀਆ ਲੱਗਿਆ ਜੀ ਵਿਡੀਓ ਦੇਖ ਕੇ ❤️❤️ ਖੁਸ਼ ਰਹੋ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ❤️❤️❤️❤️

  • @amarpreetsingh3019
    @amarpreetsingh3019 2 ปีที่แล้ว +10

    ਸਦਾ ਖੁਸ਼ ਰਹੋ ਬਹੁਤ ਅਨੰਦ ਆਇਆ ਮਿੱਤਰੋ ।ਬਾਕਮਾਲ ਗੱਲਾਂ ਬਾਤਾਂ ।

  • @arvindergrewal8410
    @arvindergrewal8410 2 ปีที่แล้ว +18

    ਬਾਈ ਦੀ ਆਵਾਜ਼ ਬਹੁਤ ਹੀ ਵਧੀਆ ਪ੍ਰੋਗਾਰਮ ਵੀ ਵਧੀਆ ਪੇਸ਼ ਕਰਦਾ

  • @championgamemap6485
    @championgamemap6485 2 ปีที่แล้ว +14

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ ਸਲਾਮ ਵਾਹਿਗੁਰੂ ਜੀ

  • @chainalopon298
    @chainalopon298 2 ปีที่แล้ว +36

    ਸਿਰਾ ਪਿੰਡ ਆਲਿਆ ਤੇਰੀਆ ਗੱਲਾ ਦਾ ਬਾਕੇ ਹੀ ਅਸਰ ਵਾਲਾ ਏ,,ਤੇਰੀ ਅਵਾਜ ਦੇ ਲੋਕੀ ਫੈਨ ਐਵੇ ਨੀ ਹੋਏ,,ਸਿਰਾ ਤੂੰ

  • @2loud284
    @2loud284 2 ปีที่แล้ว +15

    ਬਹੁਤ ਵਧੀਆ ਬਾਈ ਜੀ ਅਜ ਤਾਂ ਦੋਵੇਂ ਟੋਪਰ ਕੱਠੇ ਹੋਗੇ ਨਜ਼ਾਰਾ ਬੰਨਤਾ

  • @sukhmansanghavlogs6617
    @sukhmansanghavlogs6617 2 ปีที่แล้ว +6

    ਬਹੁਤ ਵਧੀਆ ਤੇ ਖਰੀਆਂ ਗੱਲਾਂ ਕੀਤੀਆਂ ਬਾਈ ਲੋਪੋ ਆਲਿਆ ਸਵਾਦ ਆ ਗਿਆ ਦੇਖਕੇ

  • @arwindersingh2
    @arwindersingh2 2 ปีที่แล้ว +5

    Bhout vadiaa ਸਵਾਲ ਕੀਤੇ ਅਤੇ ਬਾਈ ਨੇ ਜਵਾਬ ਵੀ ਬਹੁਤ ਵਧੀਆ ਦਿੱਤੇ

  • @horsesearchers6188
    @horsesearchers6188 2 ปีที่แล้ว +23

    ਘੋੜਾ ਨਿਰਾ ਇਸ਼ਕ ਆ.. Positivity full ਐਨਰਜੀ ਵਾਲਾ ਜੀਵ ਆ. ਬਾਈ manu ਬੜਾ ਪਿਆਰ aa ਘੋੜੇ ਨਾਲ...

  • @gurjeetsingh6912
    @gurjeetsingh6912 2 ปีที่แล้ว +2

    ਲੋਪੋਂ ਆਲੇ ਕੋਲ ਢੁਕਵਾਂ ਜਵਾਬ ਹੁੰਦਾ । ਸਾਹਮਣੇ ਆਈ ਚੀਜ਼ ਤੋਂ ਹੀ ਉਦਾਹਰਣ ਦੇ ਦਿੰਦਾ

  • @dogarkhan3201
    @dogarkhan3201 2 ปีที่แล้ว +1

    ਬਾਈ ਬਹੁਤ ਵਧੀਆ ਅਤੇ ਢੁੱਕਵੇਂ ਜਵਾਬ ਦਿੱਤੇ ਨੇ,, ਜਿਉਂਦਾ ਰਹਿ ਲੋਪੋਂ ਆਲ਼ੇ ਆ

  • @indersingh2239
    @indersingh2239 2 ปีที่แล้ว

    ਵਾਹ ਕਿਆ ਬਾਤ ਆ ਬਿਁਟੂ ਅਤੇ ਸੁਖਜਿੰਦਰ ਬਾਈ
    ਅਁਜ ਦੀ ਗਲਬਾਤ ਵਾਕਿਆ ਹੀ ਕੀਲ ਰਁਖ ਦੇਣ ਵਾਲੀ ਆ

  • @Luckyarniwala
    @Luckyarniwala 10 หลายเดือนก่อน

    J tusi duniya nu kush rakhan ch soachan lagg pye ta tusi kde kush ni reh sakde .loppo waleya bhut sira banda tu tureya chl .bs aap de dil di kr tu yr ❤❤

  • @shamindersingh8360
    @shamindersingh8360 2 ปีที่แล้ว +5

    ਟੈਲਟ ਆ ਬੱਦੇ ਚ ਗੱਲਕਾਰ ਬੱਦਾ ਬਾਈ ਨਾਲੇ ਸਭ ਤੋ ਵੱਡੀ ਗੱਲ ਬਾਈ ਖੂਲਕੇ ਗੱਲ ਕਰਦਾ ਤੇ ਹਰ ਬੱਦੇ ਨੂੰ ਬਾਈ ਦੀ ਗੱਲ ਸਮਝ ਆ ਜਾਦੀ ਏ ।।।ਪਥਰ ਨੂੰ ਹੀਰਾ ਬਣੋਣ ਦਾ ਬਾਈ ਚ ਟੈਲਟ ਆ ।।।ਬਾਕੀ ਬਾਈ ਦੇ ਗੱਲ ਕਰਣ ਦਾ ਤਰਿਕਾ ਬੱਦੇ ਨੂੰ ਬਨ ਕੇ ਰੱਖ ਦਿਦਾ

    • @shindanidhawala9993
      @shindanidhawala9993 2 ปีที่แล้ว

      ਪਹਿਲਾ ਬੰਦਾ ਲਿਖਣਾ ਸਿੱਖ ਫੇਰ ਗੱਲ ਕਰੀ ਬੱਦਿਆ

  • @mehaksandhu3552
    @mehaksandhu3552 2 ปีที่แล้ว +1

    ਬਹੁਤ ਵਧੀਆ ਵਿਚਾਰ ਲੋਪੋਂ ਵਾਲੇ ਦੇ

  • @inderpaul9264
    @inderpaul9264 2 ปีที่แล้ว +7

    Make me emotional when guys talk about sidhu moose wala such big man

  • @dalbirsinghrandhawa6266
    @dalbirsinghrandhawa6266 ปีที่แล้ว

    ਬਹੁਤ ਖੂਬ ਜੀਓ ਪਿਆਰੇ ਵੀਰ ਦਿਲੋਂ ਦੁਆਵਾਂ ❤

  • @chamkaursingh3990
    @chamkaursingh3990 2 ปีที่แล้ว +2

    ਬੁਹਤ ਵਾਧੀਆ ਬਿੱਟੂ ਬਾਈ ਲੱਗੇਆ ਸੁਖਜਿੰਦਰ ਲੋਪੋ ਦਾ ਪੂਲ

  • @GurwinderSingh-ic8fx
    @GurwinderSingh-ic8fx 2 ปีที่แล้ว +7

    ਬਹੁਤ ਵਧੀਆ ਗਲਬਾਤ

  • @ranaheerakhan8931
    @ranaheerakhan8931 2 ปีที่แล้ว +2

    Sardar Sukhjinder Singh Lopo is a great True Person and beautiful Horses Lover. Very nice Video. Thank you so much Bhai Gee always Khush Rahein. Stay Safe and Healthy.

  • @gurpreetsinghpreet6598
    @gurpreetsinghpreet6598 2 ปีที่แล้ว

    ਬਹੁਤ ਵਧੀਆ ਕੰਮ ਕਰ ਰਹੇ ਹੋ ਬਹੁਤ ਚੰਗਾ ਲੱਗਿਆ ਧੰਨਵਾਦ

  • @ਮਨਜੀਤਾਸੰਧੂ
    @ਮਨਜੀਤਾਸੰਧੂ 2 ปีที่แล้ว +2

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਮਿਹਰ ਕਰੇ

  • @sarnimalhi179
    @sarnimalhi179 2 ปีที่แล้ว +3

    ਬਹੁਤ ਵਧੀਆ ਗੱਲਬਾਤ ਬਾਈ ਜੀ

  • @pind21punjab_de14
    @pind21punjab_de14 2 ปีที่แล้ว +2

    Mashallah Veerji love you love you brother bahut Khubsurat information bilop wale Mashallah and miss you Sidhu Moose wala Veer from Pakistan Punjab

  • @sarabjitdhaliwal4388
    @sarabjitdhaliwal4388 ปีที่แล้ว

    ਬਹੁਤ ਖੂਬਸੂਰਤ

  • @arvindersinghrandhawa4794
    @arvindersinghrandhawa4794 2 ปีที่แล้ว +2

    ਬਹੁਤ ਵਧੀਆ ਲੋਪੋ ਵਾਲਿਆ

  • @zohaibintroashraf8199
    @zohaibintroashraf8199 ปีที่แล้ว

    Good possitive and true information...Maza AA gya Bhai shonki

  • @ashwanibanth473
    @ashwanibanth473 ปีที่แล้ว

    Ik ik gal sun k mdh mdh k sunne nu dil kri jnda bhut hi dooghia gla sukhjinder dia 👍wmk

  • @BaljinderSingh-zd6bc
    @BaljinderSingh-zd6bc 2 ปีที่แล้ว +3

    ਜਿਉਂਦਾ ਵਸਦਾ ਰਹਿ ਬਿੱਟੂ ਬਾਈ,,,,ਤੇਰੀ ਹਰੇਕ ਇੰਟਰਵਿਊ ਨੂੰ ਦੇਖਦੇ ਆਂ,,,,ਬਾਕੀ ਸੁਖਜਿੰਦਰ ਬਾਈ ਤਾਂ ਹਮੇਸ਼ਾ ਲਈ ਦਿਲਾਂ ਚ ਵਸਦਾ ਰਹਿਣਾ,,,,ਬਹੁਤ ਕੁਝ ਸਿੱਖਣ ਨੂੰ ਮਿਲਿਆ 🙏🙏🙏💞💞💞💞

  • @parmpalsinghpalmann549
    @parmpalsinghpalmann549 6 หลายเดือนก่อน +1

    ਰਗਾ ਵਿਚ ਬੋਲਦਾ ਪੱਕੀ ਖਾਂਦਾ, ਗਰੀਬ ਨੂੰ ਮਿੰਟਾਂ ਵਿੱਚ ਫੜ ਕੇ ਲੈ ਜਾਂਦੇ ਬੁੜਿਆਂ ਵਾਲੀਆਂ ਗੱਲਾਂ ਐਵੇਂ ਨਹੀਂ ਆਉਦੀਆਂ, ਗਿਆਨੀ ਬਣਦਾ

  • @JAZZYy455
    @JAZZYy455 2 ปีที่แล้ว +1

    ਘੋੜਾ ਤੇ ਲੋੰਾ ਜਿੰਨਾ ਹੱਥ ਫੇਰੋ ਓਨਾ ਹੀ ਬੁੜ੍ਹਕਦਾ 👍🙏

    • @Luckyarniwala
      @Luckyarniwala 10 หลายเดือนก่อน

      😂😂😂

  • @manindergurcharnsingh2875
    @manindergurcharnsingh2875 2 ปีที่แล้ว

    ਬਰੀਡ ਤੇ ਸ਼ਾਨਦਾਰ ਵਿਚਾਰ ਵੀਰ ਦੇ

  • @RAO.03SAHAB
    @RAO.03SAHAB 2 ปีที่แล้ว +1

    Bai lopon. Diya. Gla sun k. Rooh khush. Hundi a.

  • @manindergurcharnsingh2875
    @manindergurcharnsingh2875 2 ปีที่แล้ว

    ਪਿਛਵੜੀ ਮਾਰੀ ਵਰਤੇ ਕਰੇ ਗੁਪਤ ਅੰਗ ਤੇ ਬੱਚ ਗਿਆ ਵਾਹਿਗੁਰੂ ਨੇ ਰੀਹਨੀ ਗਿਆਨ ਦੇਣ ਵਾਸਤੇ ਜਿੰਦਗੀ

  • @gurwindervirk3153
    @gurwindervirk3153 2 ปีที่แล้ว +1

    Bai ਜੇ ਲੋਪੋ ਵਾਲਾ ਮਾਲ ਖਾਂਦਾ ਤਾ ਆਪਣਾ ਖਾਂਦਾ ਕਿਸੇ ਤੋ ਮੰਗਣ ਨੀ ਜਾਂਦਾ ...
    Gal bat puri a ਲੋਪੋ ਵਾਲੇ ਦੀ ✅✅

  • @gurkiratdeol2975
    @gurkiratdeol2975 2 ปีที่แล้ว +1

    Bahut vadia bittu vr and sukhjinder vr

  • @bindikhokhar7238
    @bindikhokhar7238 2 ปีที่แล้ว +1

    Bhut vadyia bittu y sukhhinder lopo ta galbat sira la dinda

  • @harpreetsingh-yu4ze
    @harpreetsingh-yu4ze 2 ปีที่แล้ว +8

    Bittu 22 Lopon aala sachi chibb kaddi janda. Maal shakda k nai eh ta ni pta par seriously meaningful galbat karda. Janta ave e kehndi koi maal kha k gal karda….main ta ehdi philosophy of life da fan ho gya.

  • @BalbirSinghraikoti
    @BalbirSinghraikoti 2 ปีที่แล้ว

    ਬਹੁਤ ਵਧੀਆ ਵਿਚਾਰ ਨੇਂ

  • @gurdevsinghgill5174
    @gurdevsinghgill5174 2 ปีที่แล้ว +2

    Bittu te Sukhjindar dono veer hi nice bande ne ( Dev Gill Karnal- Haryana to ) love you bai dil to🙏

  • @manindergurcharnsingh2875
    @manindergurcharnsingh2875 2 ปีที่แล้ว +1

    ੨੦ਹਾਜਰ ਕੋਈ ਗੱਲ ਨਹੀ ਲੌਪ ਕੇ ਵਿਚਾਰ ਬੁਹਤ ਸੋਹਣੇ ਹਨ

  • @shivagill4992
    @shivagill4992 2 ปีที่แล้ว +4

    Every video you bring for us to watch is more precious than the previous video. Thanks Bittu Ji

  • @shonkijatt7187
    @shonkijatt7187 2 ปีที่แล้ว +6

    ਸੱਪ 🐍 ਨੂੰ ਸੱਪ 🐍 ਟੱਕਰ ਗਿਆ ਅੱਜ ਲੋਪੋ ਆਲੇ ਤੋ ਨੀ ਜਿੱਤ 🥇 ਸਕਦੇ ਸਿਰਾ ਗੱਲਬਾਤ

  • @harwindersingh-jv8zm
    @harwindersingh-jv8zm ปีที่แล้ว

    ਓ ਭਰਾਵਾ ਮੈਂ ਤਾਂ ਪਤਾ ਈ ਨੀ ਕਿਹੜੇ ਹਨੇਰੇ ਚ ਜਿੰਦਗੀ ਕੱਢ ਰਿਹਾ ਸੀ। ਤੇਰੀ ਇੰਟਰਵਿਊ ਨੇ ਤਾਂ ਮੇਰੀਆਂ ਅੱਖਾਂ ਈ ਖੋਲ ਤੀਆਂ ਬਾਬੇ ਜਿਊਂਦਾ ਰਹਿ। ਮਿਲਾਂਗੇ ਛੇਤੀ ਮਾਲਵੇ ਦੇ ਰਾਜੇ ਲੋਪੋ ਵਾਲੇ ਨੂੰ। ਰੱਬ ਲੰਮੀਆਂ ਉਮਰਾਂ ਕਰੇ ਦੋਵੇਂ ਭਰਾਵਾਂ ਦੀਆਂ। ❤❤ ਜੀ ਬਹੁਤ ਲੱਗਿਆ ਇੰਟਰਵਿਊ ਸੁਣ ਕੇ। ਦਿਲ ਖੁਸ਼ ਹੋ ਗਿਆ ਬਾਈ 😍 ਸੱਚੀਂ ਯਾਰ ❤️ ❤️

  • @BhupinderSingh-tw5jt
    @BhupinderSingh-tw5jt 2 ปีที่แล้ว

    ਬਹੁਤ ਸੋਹਣੀ ਵੀਡੀਓ ਜੀ

  • @sonuloona6775
    @sonuloona6775 2 ปีที่แล้ว

    Supper Galbaat a 22G di
    swaad a giya inter.. dekh ke
    permatma KHUSH rakhe

  • @sukhwinderkaursidhu4038
    @sukhwinderkaursidhu4038 2 ปีที่แล้ว +1

    ਬਾਈ ਜੀ ਮੇਰੇ ਕੋਲ ਕੋਈ ਘੋੜੇ ਨੀ। ਘੋੜੇ ਵੇਖਣ ਦਾ ਸੁਆਦ ਆਉਂਦਾ ਲੋਪੋਂ ਵਾਲੇ ਦੀ ਵਿਡੀਉ ਵਿੱਚ

  • @jagwinderjodha
    @jagwinderjodha 2 ปีที่แล้ว +25

    This man has a great brain, he cannot be defeated in words,. 💓

  • @arshpreet502
    @arshpreet502 2 ปีที่แล้ว +3

    ਸਿਰਾ ਲੋਪੋ ਵਾਲਾ

  • @Happy_kassambhatti
    @Happy_kassambhatti 2 ปีที่แล้ว +2

    Bai g vedio jaldi muk ge hor wadi honi chahi de c. Sachi bahot jyada swad aya vedio dakh k. Mera kol v ik nukri vasheri a. Jeonda wasda reho bai g. Bahot bahot dhanwad🙏🙏🙏🙏

  • @ekamjeet6997
    @ekamjeet6997 2 ปีที่แล้ว +1

    Bahut vadiya gal batt bai Bittu
    Love you from सादांपुर Ambala

  • @surjitthind888
    @surjitthind888 ปีที่แล้ว

    ਸ਼ੌਕੀ ਇਕ ਬਹੁਤ ਵਧੀਆ ਐਕਟਰ ਹੈ

  • @neepapardhanbeniwal9596
    @neepapardhanbeniwal9596 2 ปีที่แล้ว +3

    Good bro bittu and sukhjinder lopon jhorran

  • @kalasidhu4173
    @kalasidhu4173 2 ปีที่แล้ว +3

    ਬਿਟੂ। ਬਾਈ। ਅੱਜ। ਨਹੀਂ। ਤੈਨੂ। ਨੇੜੇ। ਲੱਗਣ ਦਿੰਦਾ

  • @jaspalsingh4941
    @jaspalsingh4941 2 ปีที่แล้ว +1

    🙏🙏👍
    Nice job Bittu Bai g

  • @navjinderchahal1862
    @navjinderchahal1862 2 ปีที่แล้ว +1

    Siirraa LAta bai Bittu bai v end a lopo ala v sirraa jeonde raho bai oe

  • @IPSSaini
    @IPSSaini 2 ปีที่แล้ว

    ਬਾਈ ਜੀ ਗੱਲਾਂ ਐਵੇਂ ਹੀ ਥੋੜ੍ਹਾ ਆਉਂਦੀਆਂ...!

  • @gurveersingh4957
    @gurveersingh4957 2 ปีที่แล้ว +2

    Wa

  • @Paliwala
    @Paliwala 2 ปีที่แล้ว +1

    Bai boht hi Vadiya jankari mili Dhanvad Bai G

  • @BhupinderSingh-pr5yc
    @BhupinderSingh-pr5yc 2 ปีที่แล้ว +2

    ਬੋਹਤ ਵਧੀਆ ਜੀ

  • @sukh2133
    @sukh2133 2 ปีที่แล้ว

    Yr bht vadia dsya veer ne ik ik gal 💯💯💯💝💝💝💝💝🐎🐎🐎

  • @Harshi-hoshiarpuriya
    @Harshi-hoshiarpuriya 2 ปีที่แล้ว +1

    Patandr khaa k mall galan di bnaunda rehnda rail ...par att aa siraa aa pra sada...

  • @bsinghschahal
    @bsinghschahal 2 ปีที่แล้ว

    Bahut Changi soch da malak a veer sukhjinder

  • @birdsloverNirmalsingh
    @birdsloverNirmalsingh 2 ปีที่แล้ว +1

    ਸਵਾਦ ਆ ਗਿਆ ਮਲਾ 👌👌🥰🥰🥰🥰

  • @gonysamralagony1046
    @gonysamralagony1046 ปีที่แล้ว

    Lopon aala bai kaint aa .

  • @parjeetbuttar7508
    @parjeetbuttar7508 2 ปีที่แล้ว

    ਵਧੀਆ ਗੱਲ ਬਾਤ ਲੱਗੀ ਬਾਈ

  • @HarjinderKaurUPPAL
    @HarjinderKaurUPPAL 2 ปีที่แล้ว +2

    ਬੱਲੇ ਬੱਲੇ ਅੱਜ ਦੇਵੇ ਬਾਈ ਇੱਕਠੇ

  • @MSGaminG-cc4dz
    @MSGaminG-cc4dz 2 ปีที่แล้ว +1

    Very good Vedeo yar Swad Aa gia Bro

  • @Gillhoni
    @Gillhoni 2 ปีที่แล้ว +4

    ਬਾਈ ਆਪਾ ਤਾ ਬਸ ਤਾ ਵੀਡੀਓ ਦੇਖੀ ਕਿ ਬਾਈ ਸਿੱਧੂ ਮੂਸੇਵਾਲੇ ਦੀ ਫੋਟੋ ਥਮਅਲ ਤੇ ਸੀ miss u jatta

  • @ਸੱਚੀਅਾਗੱਲਾਂ-13
    @ਸੱਚੀਅਾਗੱਲਾਂ-13 2 ปีที่แล้ว

    ਮੈ ਕਹਿਣਾ ਕਿ ਚੰਗੇ ਚੰਗੇ ਘੋੜੇ ਰੱਖਣ ਵਾਲਿਅਾ ਨੂੰ ਐਨੀ ਜਾਣਕਾਰੀ ਨੀ ਹੋਣੀ ਜਿਨਿ ਬਾਈ ਨੂੰ ਆ ,ਫੇਰ ਵੀ ਨਫਰਤ ਕਰਨ ਵਾਲੇ ਬੁਰਾਈ ਕਰਨ ਹਟਦੇ ਨੀ ,,,ਬਾਈ ਕੋਲ ਪੋਰਸ ਆ ,ਤੇ ਜੁਗਨੀ ਆ ,ਮੇਹਨਤ ਕਰਦਾ ਤਾ ਮੇਹਨਤ ਦੇ ਪੈਸੇ ਵੀ ਤਾ ਬਣਦੇ ਆ ,ਕਿਸੇ ਨੂੰ ਕਿ ਤਕਲੀਫ ਆ ਯਾਰ

  • @HarpalSingh-uv9ko
    @HarpalSingh-uv9ko 2 ปีที่แล้ว +3

    Nice God bless you both of you.

  • @himanshugurjar1294
    @himanshugurjar1294 2 ปีที่แล้ว +1

    Maja aagyaa video dek KR 🥰🏇

  • @gurjantaulakh7632
    @gurjantaulakh7632 2 ปีที่แล้ว +1

    Lopon wala 💞 sidhu bhi love u mis u💞

  • @MSGaminG-cc4dz
    @MSGaminG-cc4dz 2 ปีที่แล้ว +1

    Bilkul Sahi kiha Bai Sukh Lopo ne K Moge Wala

  • @sandeepkurar
    @sandeepkurar 2 ปีที่แล้ว +3

    ਸਬਦ ਨੀ ਲੱਭ ਰਹੇ ਕੁਮੈਂਟ ਲਿਖਣ ਲਈ ਐਨਾ ਨਜਾਰਾ ਆਇਆ ਸੁਣ ਕੇ

  • @SandeepSingh-ju8li
    @SandeepSingh-ju8li 2 ปีที่แล้ว +1

    Sirra gal baat

  • @gurpreetrandhawa2230
    @gurpreetrandhawa2230 2 ปีที่แล้ว

    ਬਹੁਤ ਵਧੀਆ ਜਾਣਕਾਰੀ
    ਸੁਖਜਿੰਦਰ ਲੋਪੋਂ ਦਾ ਨੰਬਰ ਦਿਉ ਜੀ

  • @HarpalSingh-uv9ko
    @HarpalSingh-uv9ko 2 ปีที่แล้ว +6

    ਬਿੱਟੂ ਬਾਈ ਲੋਪੋ ਵਾਲੇ ਨੂੰ ਕਹਿ ਕਿ ਆਪਣੀ ਵੱਢੀ ਘੋੜੀ ਤੇ ਛੋਟੀ ਘੋੜੀ ਕੈਲੀ ਤੇ ਪੋਰਸ ਦੀ ਵੀਡੀਓ ਬਣਾ ਕੇ ਪਾਵੇ ਦੇਖਣੇ ਆ ਕਿਨ੍ਹੇ ਕੁ ਵੱਢੇ ਹੋ ਗਏ।

  • @Shah_chandan_
    @Shah_chandan_ 2 ปีที่แล้ว +3

    Sukhjinder heera banda yrr 💝

  • @pankajmusiccenterpb3192
    @pankajmusiccenterpb3192 2 ปีที่แล้ว

    ਬਾਈ ਜੀ ਸੋਢੀ ਸਾਰੀ ਗੱਲ ਜਾਇਜ਼ ਹੈ 👍👍

  • @MSGaminG-cc4dz
    @MSGaminG-cc4dz 2 ปีที่แล้ว +1

    Sira Bai Sukh Lopo K Moge Wala

  • @harptoor
    @harptoor 2 ปีที่แล้ว +1

    38:49 meri khani bai 💔👏🏼

  • @davindersingh8462
    @davindersingh8462 ปีที่แล้ว +1

    God bless you bai g

  • @paramsingh1811
    @paramsingh1811 2 ปีที่แล้ว

    We support to Shonki Sardar All video Nice video ❤️ Love Punjab From Amsterdam 🇳🇱 HOLLAND 🇳🇱 Nederland ❤️🙏✊ NAKODAR ❤️🙏✊

  • @Randhawa843
    @Randhawa843 2 ปีที่แล้ว +1

    Siraa 22

  • @pankajarora191
    @pankajarora191 2 ปีที่แล้ว

    HORSE & DOG DIL NAL AND PEYAR NAL HI RAKHE JA SAKDE A SO LOVE THE ANIMALS KEO K OHNA VICH V IK DIL ❤ HAI LOVE THE BIRDS 🐦 💖

  • @sentimentaljatts
    @sentimentaljatts 2 ปีที่แล้ว

    Waah g 👍

  • @ginnidhanoa6263
    @ginnidhanoa6263 2 ปีที่แล้ว +1

    Bittu veer great job👍🎥

  • @MSGaminG-cc4dz
    @MSGaminG-cc4dz 2 ปีที่แล้ว +2

    Agly Interview Jaldi Karni Bro dillon Dhanvad Bro

  • @parmjit9219
    @parmjit9219 2 ปีที่แล้ว +2

    Miss you Sidhu mosewala a Always

  • @semivirastihublocation1922
    @semivirastihublocation1922 2 ปีที่แล้ว

    22 bittu di interview vadia hundi eh

  • @arshdeep3582
    @arshdeep3582 2 ปีที่แล้ว

    Ghaint banda 22 Loppon walla

  • @jassa2214
    @jassa2214 2 ปีที่แล้ว +1

    Sirra interview bai g

  • @sunnyjagjeet2717
    @sunnyjagjeet2717 2 ปีที่แล้ว

    V nice vr g God bless you vr g ❤❤❤

  • @hapelehal1577
    @hapelehal1577 2 ปีที่แล้ว +3

    Y talent aa veer wich

  • @lokerang918
    @lokerang918 2 ปีที่แล้ว +2

    👌👌👌👌👌