Chhote veer ,Ghudha ji ,AmritPal Singh ji ,,SSA ,,Tera kinve shukar Ada karye k tusi sanu einy sohni dunia de Darshan Karva rahe ho ,,dhan ethe Rehan wale sikh privar jinna de badde bujraga n kamai keeti ,,te apna pind,sehsr ,desh chhad k is desh nu apna banaya,,sade punjab de noujawana nu sikhna chahida h ,k bina mehant, kamai trakki nhi ho sakdi ,,love you Ghudhe veer ji From Delhi ❤❤❤❤❤❤
ਮੁਸ਼ਕਿਲ ਹੈ, ਨਾਮੁਮਕਿਨ ਨਹੀ ਅਜਿਹੀਆਂ ਕਹਾਵਤਾਂ ਸੱਚ ਬਣ ਜਾਂਦੀਆਂ ਜਦੋ ਹੌਸਲੇ ਵੱਡੇ ਹੋਣ।ਅਜਿਹੀ ਕਹਾਵਤ ਨੂੰ ਸੱਚ ਕੀਤਾ ਅਫਰੀਕਾ ਦੇ ਬਹੁਤ ਸਾਰੇ ਵੀਰਾਂ ,ਭਰਾਵਾਂ ਨੇ ਆਪਣੇ ਵਧੀਆ ਕਾਰੋਬਾਰ ਖੋਲ ਕੇ ਆਪਣੀਆਂ ਮਿਹਨਤਾ ਦਾ ਸਬੂਤ ਦਿੱਤਾ ਹੈ,ਬਹੁਤ ਚੰਗਾ ਲੱਗਾ ਅੱਜ ਦਾ ਬਲੌਗ ਵੇਖ ਕੇ।ਗੁਰੂ ਘਰਾਂ ਦੇ ਦਰਸ਼ਨ ਕਰਵਾ ਕੇ ਅਸੀਂ ਵੀ ਖੁੱਦ ਨੂੰ ਕਿਸਮਤ ਵਾਲੇ ਮੰਨਦੇ ਹਾਂ।ਬਹੁਤ ਸ਼ੁਕਰੀਆ ਵੀਰ ਜੀ ।ਚੜਦੀਆਂ ਕਲਾ ਚ ਰਹੋ ਜੀ🙏🏻🙏🏻
ਸਾਡੇ ਛੋਟੇ ਵੀਰ ਅਮ੍ਰਿਤਪਾਲ ਸਿੰਘ ਘੁੱਦਾ ਜੀ ਦੀ ਵੀਡੀਓ ਨੂੰ ਵੇਖ ਰਹੇ ਸਾਰੇ ਸਤਿਕਾਰਯੋਗ ਸਾਥੀਆਂ ਸਮੇਤ ਵੀਰ ਅਮ੍ਰਿਤਪਾਲ ਸਿੰਘ ਘੁੱਦਾ ਜੀ ਨੂੰ ਸੱਤ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਦਸਮੇਸ਼ ਪਿਤਾ ਜੀ ਦੀ ਤਸਵੀਰ
ਬਾ ਕਮਾਲ
ਤਸਵੀਰ ਦੀ ਨਿੱਕੀ ਜੀ਼ ਝਲਕ ਦੇਖ ਕੇ ਰੋਮ ਖੜੇ ਹੋਗੇ 🙏👌
ਆਪ ਦਾ ਪੀਲ਼ਾ ਪਰਨਾ ਸਿੱਖੀ ਸਰੂਪ ਬਹੁਤ ਸੋਹਣਾ ਲੱਗਦਾ🙏🙏
ਜਿਉਦਾ ਰਹਿ ਵੀਰ ਜੌ ਤੂੰ ਦਖਾਅ ਤਾ ਨਹੀ ਕੋਈ ਦਖਾਅ ਤਾ ਨਹੀ ਦਖਾਅ ਸਕਦਾ
ਕੰਪਾਲਾਂ ਪਹੁੰਚਣ ਦੀਆ ਬਹੁਤ ਬਹੁਤ ਮੁਬਾਰਕਾਂ ਬਾਈ ਜੀ 21:51
ਸਤਿ ਸ਼੍ਰੀ ਅਕਾਲ ਜੀ
ਬਲੋਗ ਵੇਖ ਕੇ ਸੋਹਣਾ ਲਗਿਆ
ਬਿਰਦੀ ਬ੍ਰਦਰਜ ਨੇ ਸੋਹਣਾ ਕੰਮ ਸੰਭਾਲਿਆ ਹੋਇਆ ਹੈ । ਅਫਰੀਕੀ ਦੇਸ਼ਾਂ ਦੀ ਇੱਕ ਗੱਲ ਬੜੀ ਸੋਹਣੀ ਲੱਗਦੀ ਹੈ ਕਿ ਸਿੱਖੀ ਅਤੇ ਪੰਜਾਬੀ ਸੰਭਾਲ ਕੇ ਰੱਖੀ ਹੋਈ ਹੈ ।
ਬਹੁਤ ਵਧੀਆ ਸਫ਼ਰ ਹੈ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ।
ਬਹੁਤ ਵਧੀਅਾ ਵੀਰ
ਸਹੀ ਕਿਹਾ ਵੀਰ ਜੀ, ਇਥੇ ਫੋਨ ਨੂੰ ਜਰ੍ਹਾ ਧਿਆਨ ਨਾਲ਼ ਰੱਖੀ ਬਾਈ
ਸਤਿ ਸ੍ਰੀ ਆਕਾਲ ਜੀ ਬਹੁਤ ਹੀ ਵਧੀਆ ਬਲੌਗ ਬਿਰਦੀ ਬ੍ਰਦਰਜ਼ ਨੇ ਕੰਪਾਲਾ ਵਿੱਚ ਤੁਹਾਡਾ ਸਵਾਗਤ ਕੀਤਾ ਧੰਨਵਾਦ ਚੜ੍ਹਦੀ ਕਲਾ ਵਿਚ ਰਹੋ ਰੱਬ ਰਾਖਾ
ਬਹੁਤ ਵਧੀਆਂ ਜਿਹੜੇ ਵੀਰ 10,20 ਸਾਲਾ ਤੋਂ ਵਰਕਸਾਪਾ ਕਰਦੇ ਨੇ ਉਨਾ ਨੂੰ ਪੀ ਆਰ ਮਿਲਦੀ ਹੈ ਕਿ ਨਹੀ🎉
ਕੰਪਾਲਾ ਦੀ ਪਹਿਲੀ ਝਾਕੀ ਬਹੁਤ ਸੋਹਣੀ ਲੱਗੀ ਜੇਕਰ ਕਿਸੇ ਬੰਦੇ ਕੋਲ ਕੋਈ ਹੁਨਰ ਹੈ ਤਾਂ ਉਹ ਕਿਤੇ ਵੀ ਕਾਮਯਾਬ ਹੋ ਸਕਦਾ ਹੈ ਇਸ ਦੀ ਮਿਸਾਲ ਮਾਈ ਚਰਨਦੀਪ ਸਿੰਘ ਹੈ ਭਾਵੇਂ ਘੱਟ ਪੜ੍ਹਿਆ ਹੋਇਆ ਹੈ ਲੇਕਿਨ ਯੂਗਾਂਡਾ ਵਿੱਚ ਵਧੀਆ ਕੰਮ ਕਰ ਰਿਹਾ ਹੈ
ਸਾਨਦਾਰ ਸਫ਼ਰ ਯੁਗਾਂਡਾ ਤੋ ਕੰਮਪਾਲਾ ਨਵੇਂ ਰਾਹਾਂ ਵੱਲ ਚਾਲੇ ਕੁਦਰਤ ਦੇ ਵੱਖ ਵੱਖ ਰੰਗਾਂ ਨੂੰ ਮਾਣਦਾ ਪੰਜਾਬ ਦਾ ਗੱਭਰੂ ਅੰਮ੍ਰਿਤ ਪਾਲ ਸਿੰਘ ਪਿੰਡ ਘੁੱਦਾ ਬਠਿੰਡੇ ਤੋ ਪੰਜਾਬੀਉ ਮਾਣ ਕਰੀਆਂ ਕਰੋ ਵੀਰ ਤੇ ਹੋਂਸਲਾ ਵਜਾਈ ਤਾਂ ਕਰ ਦੀਆਂ ਕਰੋ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
ਜਿੰਜਾ ਨੂੰ ਬਹੁਤ ਵਧੀਆ ਤਰੀਕੇ ਨਾਲ ਵੇਖਿਆ ਜੀ ਤੁਹਾਡੇ ਤੇ ਤੁਹਾਨੂੰ ਮਿਲੇ ਪੰਜਾਬੀ ਭਰਾਵਾਂ ਦੇ ਸਕਿਯੋਗ ਕਰਕੇ 🙏🙏।
ਚਰਨਜੀਤ ਸਿੰਘ ਵੀਰਾ ਮੇਰੇ ਇਲਾਕੇ ਦਾ ਬਹੁਤ ਵਧੀਆ ਕੰਮ ਹੈ ਵੀਰ ਦਾ ❤😊
Chhote veer ,Ghudha ji ,AmritPal Singh ji ,,SSA ,,Tera kinve shukar Ada karye k tusi sanu einy sohni dunia de Darshan Karva rahe ho ,,dhan ethe Rehan wale sikh privar jinna de badde bujraga n kamai keeti ,,te apna pind,sehsr ,desh chhad k is desh nu apna banaya,,sade punjab de noujawana nu sikhna chahida h ,k bina mehant, kamai trakki nhi ho sakdi ,,love you Ghudhe veer ji
From Delhi ❤❤❤❤❤❤
ਘੁੱਦੇ ਬਾਈ ਜੀ ਆਪਣੇ ਵੀ ਟਰੱਕ ਚਾਲਕਾਂ ਦੀ ਤਣਖਾਹ ਉੰਨੀ ਕ ਹੀ ਹੈ। ਜੇ ਕੋਈ ਵੀਰ ਮੇਰਾ ਕੁਮੈਟ ਪੜ੍ਹ ਰਿਹਾ ਤਾਂ ਦੱਸੋ ਆਪਣੇ ਕਿੰਨੀ ਤਣਖਾਹ ਹੈ। ਜਿਹਨਾ ਕਰਕੇ ਸਾਰਾ ਸਮਾਨ ਇੱਧਰ ਉੱਧਰ ਪੁਜਦਾ। ਉਹਨਾਂ ਨੂੰ ਵੀ ਮਿਹਨਤਾਨਾ ਵਧੀਆ ਨਹੀ ਮਿਲਦਾ।
ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||
ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ
ਬਹੁਤ ਵਧੀਆ ਜੀ 🎉🎉
ਬਹੁਤ ਸ਼ਾਨਦਾਰ ਬਾਈ ਜੀ
ਹਰ ਬਲੋਗ ਬਾਈ ਦਾ ਵੱਧ ਤੋ ਵੱਧ ❤️👌
Sat Shri Akal Ji Fantastic Video God Bless You Long Life And Good Health Thanks Dear Bro 🙏
ਅਸਾਂਟੇ ਸਾਨਾ, ਕਰੀਬੂ ❤❤
ਚੜ੍ਹਦੀਕਲਾ ਵੀਰ ❤❤
Punjabi chha gaye OYE.
ਬਹੁਤ ਹੀ ਵਧੀਆ ਲੱਗੇਆ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰਨ
ਸਤਿ ਸ੍ਰੀ ਅਕਾਲ ਘੁੱਦੇ ਬਾਈ🙏 ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਸਾਰੇ ਭੈਣ ਭਰਾਵਾਂ ਨੂੰ ਬਹੁਤ ਵਧੀਆ ਵਲੌਗ ਖੁਸ਼ ਰਹੋ ਰੱਬ ਰਾਖਾ🙏❤😀
ਸਤਿ ਸ੍ਰੀ ਅਕਾਲ ਬੇਟਾ ਜੀ ਕੰਪਾਲਾ ਸ਼ਹਿਰ ਦਾ ਬਲੋਗ ਬਹੁਤ ਵਧੀਆ ਲੱਗਿਆ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ
ਚੜ੍ਹਦੀ ਕਲਾ 🎉🎉🎉🎉❤❤❤❤❤❤❤
ਮੈਨੂੰ ਲੱਗਦਾ ਹੈ ਕਿ ਤੁਹਾਡਾ ਸੱਫਰ ਬਹੁਤ ਵਧੀਆ ਜਾਂ ਰੇਹਾਂ ਹੈ ਜੁੱਗਾਡਾ ਵਿੱਚ ਜਾਨਕਾਰੀ ਭੱਰਭੋਰ ਜੀ ❤❤❤
ਤੁਹਾਡੇ ਸਾਰੀਆਂ video's ਬਹੁਤ ਵਧੀਆ ਹੁੰਦੀਆ ਬਾਈ ਜੀ 🙏
ਬਹੁਤ ਵਧੀਆ ਵੀਡੀਓ ਅੰਮਿ੍ਤਪਾਲ ਸਿੰਘ ਘੁੱਦਾ ਵੀਰ ❤ਸੱਤਪਾਲ ਸ਼ਰਮਾ ਅਲੀਸ਼ੇਰ ਤਹਿਸੀਲ ਲਹਿਰਾਗਾਗਾ ਜਿਲਾੵ ਸੰਗਰੂਰ
ਘੁੱਦੇ ਵੀਰ ਸਤਿ ਸ੍ਰੀ ਅਕਾਲ🙏🙏🙏🙏 👍❤❤❤
13:00 This is very heavy
And ਕੇਲੇ ਵਾਧੂ ਐਂ 😂😂😂😂😂😂😂
ਬਹੁਤ ਵਧੀਆ ਲੱਗਿਆ ਫਰੋਮ ਤਖਤੂਪੁਰਾ ਸਹਿਬ
ਮਾਘੀ ਮੇਲਾ ਵੀ ਆਉਣ ਵਾਲਾ ਤਖਤੂਪੁਰਾ ਸਾਹਿਬ ਵਿੱਚ
ਚੜਦੀ ਕਲਾ ਵਿੱਚ ਰਹੋ
🎉 ਵਧਾਈਆਂ ਬਾਈ ਘੁੱਦੇ....... ਅੱਜ 3 ਮਹੀਨੇ ਹੈ ਗਏ
ਰਮਤਾ ਪਹੂੰਚ ਗਿਅਾਕੰਪਾਲਾ ,ਰਮਤੇ ਗੀਤ
❤❤ ਸਤਸਿ੍ਅਕਾਲ ਬਾਈ ਘੁਦਾ ਜੀ ❤❤
Very good Amrit pal Singh best of luck for the next destination god bless you
Very Nice veer je khus raho Whaguru je sukhi raho
ਸਤਿ ਸ੍ਰੀ ਆਕਾਲ ਜੀ 22 ਜੀ ਬਹੁਤ ਵਧੀਆ ਲਗਦਾ ਹੈ ਜਦੋਂ ਤੁਸੀਂ ਨਵੇਂ ਨਵੇਂ ਜਗਾ ਦੇ ਦਰਸਨ ਕਰਾਂਦੇ ਹੋ ((((( ਲੋਟਸ ਆਫ ਲਵ ਐਂਡ ਰੇਸਪੈਕਟ)))))
ਕੰਪਾਲਾ ਸ਼ਹਿਰ ਬਹੁਤ ਸੋਹਣਾ ਹੈ ਵਖਾਉਂਣ ਲਈ ਬਹੁਤ ਮੇਹਰਬਾਨੀ ਹੈ ਸ਼ੁਕਰੀਆ ਜੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤❤ 31:34
THANKS FOR PUNJABI PEOPLE LIFE IN UGANDA 🇺🇬 🙏 🙌 ❤️
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਜੁੱੳਦੇ ਵਸਦਾ ਰਿਹੇ ਬਾਈ ਵਾਹਿਗੁਰੂ ਜੀ ਤੁਹਾਨੂੰ ਹੋਰ ਯਾਦਾ ਤੁਕੀਆਂ ਦੇਵੇ ਵੀਰ🙏🙏🙏🙏
Waheguru ji khalsa waheguru Ji ki fateh 22ji from Hyderabad
Bahut hi Shandar galbaat veere best of luck
ਬਾਈ ਮੈਂ ਵੀ ਅੱਠਵੀਂ ਫੇਲ ਆ ਫਿਰ ਵੀ ਰੈਡੀ ਮੇਡ ਕੱਪੜੇ ਦੀ ਕੰਪਨੀ 'ਚ ਕੰਮ ਕਰਦਾ ਘੁੱਦੇ ਬਾਈ ਨੂੰ ਦੋ ਬਲੇਜਰ ਦਿੱਤੇ ਸੀ ਪਰ ਸਾਡੀ ਕੰਪਨੀ+2 ਪਾਸ ਨੂੰ ਨੋਕਰੀ ਤੇ ਰੱਖਦੀ ਆ ਆਪਾਂ ਬਾਬੇ ਦੀ ਮਿਹਰ ਨਾਲ ਲੱਗੇਂ ਆ
ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਸੋਹਣੇ ਸਫ਼ਰ ਦਾ ਇਕ ਹੋਰ ਬੋਹੁਤ ਸੋਹਣਾ ਵੀਡੀਓ ❤
Very good bai ji from moga punjab Ajit pal Singh thx very much
nice narration , wish you all the success for your african cycle yatra
Dhan Guru Nanak Dev g Chadikala Rakhna 🙏
@amritpal..me tere sare blogs dekhe ..daily wait karda new blog da ..keep it bro 👍
ਸ਼ਾਨਦਾਰ ❤️🔥
Kye baat he Puttar Amritpal
Rab teri yatra safal kare
Rab Sukhrakhe
ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿ🙏🙏🙏🙏
GoodWork-VeerAmritPal.
Tusi vasde raho punjabio,jithe v hovo ❤❤
ਬਹੁਤ ਵਧੀਆ ਵਲੌਗ ਜੀ
Thanks bro good job 🎉🎉🎉
ਬਹੁਤ ਵਧੀਆ ਵੀਡੀਓ ਜੀ
ਸਤਿ ਸ੍ਰੀ ਅਕਾਲ ਵੀਰੇ ਬੋਹਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ
Bahut badhiya lga dekh ke
ਵਾਹਿਗੁਰੂ ਜੀ
ਆਪ ਜੀ ਨੂੰ.ਚੜਦੀ ਕਲਾਂ ਞਿਚ ਰੱਖਣ ਮੇਰਾ ਵਾਹਿਗੁਰੂ ਜੀ
ਸਤਿ ਸ੍ਰੀ ਆਕਾਲ ਬਾਈ ਜੀ ਧੰਨਵਾਦ ❤
Ghude tu mera piara veer hain Waheguru ji tere te chardi kaala da hath rakhan
ਬਹੁਤ ਵਧੀਆ ਲੱਗਿਆ ਵੀਰ ਜੀ
वाहेगुरु जी गुंडे वीरजी। कम्पाला।विच
👍 👌 ❤sunam udham singh wala 22g sangrur 🎉Thanks
ਵਾਹਿਗੁਰੂ ਮੇਹਰਬਾਨ
ਸਤਿ ਸ਼੍ਰੀ ਅਕਾਲ ਬਾਈ ਜੀ । ਫਿ🌹ਪੁਰ ਸ਼ਹਿਰ ਤੋਂ
Waheguru ji 🙏
ਸਤਿ ਸ਼੍ਰੀ ਅਕਾਲ ਬਾਈ ਜੀ । love from Vancouver ਤੋ ❤️❤️❤️❤️🌹🌹🌹🌹🌹
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🌹🌹🌹🌹🌹🌹🌹🌹
This is very heavy and ਕੇਲੇ ਵਾਧੂ ਨੇ 😂😂😂😂, ਮਿਕਸਡ 😂😂
ਇਹ ਤਾ ਸੁਣਿਆ ਹੀ ਨਹੀ ਸੀ ਇਁਸ ਦੇਸ ਬਾਰੇ thanks bro to explain
Love you bro tuhada veer sukhraj singh goindwal sahib
ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਇਆ ਕਰੋ ਸਤਿ ਸ੍ਰੀ ਆਕਾਲ ਨਹੀਂ ਬਾਕੀ ਤੁਹਾਡੇ ਪ੍ਰੋਗਰਾਮ ਵਧੀਆ ਹਨ
ਦੁਨੀਆਂ ਦੀ ਸਭ ਤੋਂ ਵੱਡੀ ਨਦੀ ਨੀਲ ਨਦੀ #Nileriver
ਧੰਨਵਾਦ
ਸਤਿ ਸ੍ਰੀ ਆਕਾਲ ਵੀਰ 🙏
ਬਾਬਾ ਫਰੀਦ ਜੀ ਸਭ ਤੇ ਮੇਹਰ ਕਰਨ 🙏
ਵਾਹਿਗੁਰੂ ਜੀ 🙏🙏
ਸਤਿ ਸ੍ਰੀ ਅਕਾਲ ਬਾਈ ਜੀ🙏🙏🙏🙏❤❤❤❤
ਸਤਿ ਸ਼੍ਰੀ ਅਕਾਲ ਬਾਈ
ਵਾਹਿਗੁਰੂ ਜੀ ❤
Super guda bhai sab
ਭਾ ਅਰਬ ਵਾਲੇ ਵਿਲੋਗਾ ਦਾ ਰਿਕਾਰਡ ਟੁੱਟ ਗਿਆ ਅੱਜ 90 ਹੋਗੇ ਉਹ 89 ਸੀ
ਬਾਈ ਏਥੇ ਡਰਾਈਵਰ ਦੀ ਤਨਖ਼ਾਹ ਤਾਂ ਘੱਟ ਹੁੰਦੀ ਆ ਪਰ ਡਰਾਈਵਰ ਨੂੰ ਤਨਖਾਹ ਦੇ ਨਾਲ ਨਾਲ ਕਿਲੋਮੀਟਰ ਦਾ ਵੀ ਕਮਿਸ਼ਨ ਦਿੱਤਾ ਜਾਂਦਾ ਜੋ ਡਰਾਈਵਰ ਲੰਬੇ ਰੂਟਾਂ ਤੇ ਚੱਲਦੇ ਨੇ।
ਹਜਾਰਾ ਸਿੰਘ ਗਿੱਲ ਉਰਫ ਰਮਤਾ
ਸਤਿ ਸ੍ਰੀ ਅਕਾਲ ਜੀ
ਬਹੁਤ ਹੀ ਵਧੀਆ ਜੂਗਾਡਾ ਦਾ ਸਫਰ ਹੋ ਰਿਹਾ
SSA Amrit Pal,
Nice ride from Jinga to Kampala.
Thank you and all the best bro.
ਮੇਰੇ ਪਿਤਾ ੳਉਰਦੂ ਦੀ ਚਾਰ ਜਮਾਤਾਂ ਪੜੇ ਸਨ ਦਾਰਾਸਲਾਮ ਚ ਪੰਚੀਂ ਸਾਲ ਫੋਰ ਮੈਨ ਰਹਿ ਕੇ ਗੲੈ ਸਨ
ਜੀਉ ਘੁੱਦੇ ਵੀਰੇ 🙏
Waheguru Ji Waheguru Ji Waheguru Ji Waheguru Ji Waheguru Ji 🙏