ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਸਲੀ ਵਸਤਰ ਜਿਸ 'ਤੇ ਲਹੂ ਦੇ ਨਿਸ਼ਾਨ ਹਨ

แชร์
ฝัง
  • เผยแพร่เมื่อ 24 ธ.ค. 2024

ความคิดเห็น • 469

  • @harmindersinghpammu553
    @harmindersinghpammu553 2 ปีที่แล้ว +8

    ਸਤਿ ਸ੍ਰੀ ਅਕਾਲ ਜੀ ਮਾਤਾ ਜੀ 🙏
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਹੈ ਜੀ 🌹🙏
    ਬਹੁਤ ਬਹੁਤ ਧੰਨਵਾਦ ਜੀ ਮਾਤਾ ਜੀ ਗੁਰੂ ਸਾਹਿਬ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਲਈ ਜੀ 🌹🙏

    • @kamalkaur5475
      @kamalkaur5475 3 หลายเดือนก่อน

      Waheguru ji ka Khalsa waheguru ji ki Fateh 🙏😔🙏

  • @manjeetsinghnigah4695
    @manjeetsinghnigah4695 ปีที่แล้ว +2

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 🙏❤️💐🙏❤️💐🙏❤️💐🙏❤️💐🙏❤️💐💕

  • @ashokklair811
    @ashokklair811 6 ปีที่แล้ว +78

    ਧੰਨ ਹਨ ਵਸਤੂਆਂ ਗੁਰੂ ਜੀ ਦੀਆਂ, ਦਰਸਨ ਕਰਕੇ ਕੋਈ ਅਕਿਹ ਅਨੰਦ ।
    ਸਤਿਕਾਰਯੋਗ ਮਾਤਾ ਜੀ ਦਾ ਤਹਿ ਦਿਲੋ ਧੰਨਵਾਦ। ਮਾਤਾ ਦੀ ਤੇ ਬਾਕੀ ਸਾਰੇ ਪ੍ਰਬੰਧਕਾਂ ਨੂੰ ਗੁਰੂ ਜੀ ਸਦਾ ਹੀ ਚੜ੍ਹਦੀ ਕਲਾ ਬਖਸਣ ਜੀ।
    ਪਰ ਕੁਝ ਕੁ *ਮਿਸ਼ਨਰੀ*ਪਰਚਾਰਕ* ਕਿੰਤੂ ਕਰ ਸਕਦੇ ਹਨ, ਗੁਰੂ ਜੀ ਇਨਾ ਨੂੰ ਵੀ ਸੁਮਤਿ ਬਖਸਣ ਜੀ ।☬☬☬☬☬

    • @JatinderSingh-tu4op
      @JatinderSingh-tu4op 5 ปีที่แล้ว

      C.F.

    • @5911JHOTA
      @5911JHOTA 5 ปีที่แล้ว +1

      Hanji bahut vadia sandesh ditta. Par appa nu vastua chad ke bachan sambhan di vadh lod aa

  • @deepaksinghbaderiya1099
    @deepaksinghbaderiya1099 4 ปีที่แล้ว +1

    ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ❤️❤️❤️❤️❤️ ਕਿਰਪਾ ਕਰੀ ਬਾਬੇ 🙏🙏🙏🙏🙏ਦੀ ਬ

  • @talktome2601
    @talktome2601 4 ปีที่แล้ว +3

    ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਅਣਮੋਲ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਲਈ 🙏🙏

  • @nadeemdalwl6472
    @nadeemdalwl6472 6 ปีที่แล้ว +4

    Waheguru Ji I AM MUSLIM PAKISTANI I LOVE GURU JI BABA NANAK JII BADSHAH SAHAB ,,,,,,LOVE REGARDS HATS OFF

  • @kiranchatha7607
    @kiranchatha7607 6 ปีที่แล้ว +66

    Eh mata ji bht prem sehat guru ki kaashi ch ehna nishaaniyaan di sewa krde han.

  • @kuldeepdhaliwa1904
    @kuldeepdhaliwa1904 6 ปีที่แล้ว +12

    ਮਹਾਰਾਜ ਜੀ ਦੇ ਬਸਤਰਾ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਵਧੀਆ ਲਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Sarbjit_Singh_kahlon
    @Sarbjit_Singh_kahlon ปีที่แล้ว +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।

  • @jasvirsinghnumberdar2220
    @jasvirsinghnumberdar2220 2 ปีที่แล้ว +1

    ਵਾਹਿਗੁਰੂ ਜੀ ਮਾਤਾ ਜੀ ਨੂੰ ਚੱੜਦੀ ਕਲਾ ਬਖਸ਼ੇ ਵਾਹਿਗੁਰੂ🙏🙏🙏👍👍✌✌

  • @jaggaghumiara1111
    @jaggaghumiara1111 5 ปีที่แล้ว +2

    ਵਹਿਗੁਰੂ ਜੀ ਮੇਹਰ ਕਰੋ ਜੀ ਧੰਨ ਧੰਨ ਸਹਿਬ ਸ਼ੀ੍ ਗੁਰੂ ਗੋਬਿੰਦ ਸਿੰਘ ਸਹਿਬ ਜੀ

  • @truthlover6079
    @truthlover6079 2 ปีที่แล้ว +1

    ਧੰਨ ਕਲਗ਼ੀਆਂ ਵਾਲੇ ਪਾਤਸ਼ਾਹ ਜੀ 🙏🏻

  • @only_godcan_judge_me4295
    @only_godcan_judge_me4295 5 ปีที่แล้ว +2

    ☬☬ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ☬☬

  • @shupreet
    @shupreet 5 ปีที่แล้ว +1

    ਰੂਹ ਅਨੰਦਮਈ ਹੋ ਗਈ , ਵਾਹਿਗੁਰੂ

  • @gagan2013
    @gagan2013 ปีที่แล้ว

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 💮💐💐🌻🌺🌹🌹🌸🌷🌷🌸🌸🌺🌻💐🙏🙏🙏🙏🙏

  • @sskherisingh5223
    @sskherisingh5223 6 ปีที่แล้ว +10

    ਧੰਨ ਧੰਨ ਸ਼੍ਰੀ ਦਮਦਮਾ ਸਾਹਿਬ ਜੀ । ਵਾਹਿਗੁਰੂ ਜੀ ਕਾ ਖ਼ਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ॥

  • @ਸਿੱਖਸੇਵਾ
    @ਸਿੱਖਸੇਵਾ 6 ปีที่แล้ว +4

    ਧੰਨ ਵਾਹਿਗੁਰੂ ਜੀ

  • @singhao2873
    @singhao2873 6 ปีที่แล้ว +15

    ਦਸਮੇਸ ਪਿਤਾ ਜੀ ਦੇ ਨਾ ਨਾਲ ਜੁੜ ਜਾਦੀ ਹੈ ਕੋਈ ਚੀਜ਼ ਨਾ ਚਹੁਦੇ ਵੀ ਵਿਸਬਾਸ ਕਰਨਾ ਪੈਂਦਾ ॥ ਮਨ ਵਿੱਚ ਸੋਚ ਕੈਈ ਵਾਰ ਮਨ ਸੰਕਾ ਹੋ ਜਾਂਦਾ ਸਮਾਂ ਬਹੁਤ ਜਿਆਦਾ ਹੋ ਗਿਆ ਕਪੜਾ ਰੈਹਣਾ ਐਨੇ ਸਮੇ ਦਾ ਚੰਗੀ ਹਾਲਤ ਵਿੱਚ ਰੈਹਣਾ ....... .......

    • @singhao2873
      @singhao2873 6 ปีที่แล้ว +4

      ਪੰਜਾਬੀ ਹੋਣ ਦੇ ਬਾਵਜੂਦ ਵੀ ਇੰਗਲਿਸ਼ ਨੂੰ ਸਟੇਟਸ ਸਮਝ ਦੇ ਹਨ
      ਲਿਖਣੀ ਸੌਖੀ ਹੈਗੀ ਬਣਾਉਣੀ ਔਖੀ ਹੈਗੀ ਜਿੱਥੇ ਸਰਦਾ ਹੋਵੇ ਤਾ
      ਮਾਂ ਬੋਲੀ ਪੰਜਾਬੀ ਪੰਜਾਬੀ ਲਿਖਣ ਦੀ ਪਤਾ ਨਹੀਂ ਬੇਜਤੀ ਸਮਝ ਦੇ ਹਨ ਲੋਕ

    • @sch792
      @sch792 6 ปีที่แล้ว

      ਜਰਨੈਲ Singh aO carbon dating karvao

    • @ashokklair811
      @ashokklair811 6 ปีที่แล้ว +2

      ਜਰਨੈਲ Singh aO ਜੀ ! ਤੁਸੀ ਭਾਸਾ ਬਾਰੇ ਬਹੁਤ ਵਧੀਆ ਸੂਚਨਾ ਦਿਤੀ। ਪਰ ਸਭ ਅੰਗਰੇਜ ਬਣਕੇ ਖੁਸ ਹੁੰਦੇ ਜੀ। ਧੰਨਵਾਦ ਜੀ।

  • @SamsungJmini-jb1nm
    @SamsungJmini-jb1nm 6 ปีที่แล้ว +5

    dhan dhan guru gobind Singh Ji very nice video

  • @deepaksinghbaderiya1099
    @deepaksinghbaderiya1099 4 ปีที่แล้ว

    ਸਤਨਾਮ ਸ਼੍ਰੀ ਵਾਹਿਗੁਰੂ ਜੀ 🧡🧡🧡🧡🧡 ਮੇਹਰ ਕਰੋ ਬਾਬਾ ਜੀ🥺🥺

  • @malkagill5498
    @malkagill5498 6 ปีที่แล้ว

    ਮਾਤਾ ਜੀ िਕੰਨੇ ਭਾਗਾਂ ਵਾਲੇ ਹਨ ਜੋ ਇੰਨਾਂ ਵਸਤਰਾਂ ਨੂੰ ਰੋਜਾਨਾ ਆਪਣੇ ਸ਼ੁॅਭ ਹॅਥਾਂ ਨਾਲ ਚੁॅਕਦੇ ਹਨ,ਵਾिਹਗੁਰੂ ਵਾिਹਗੁਰੂ ਵਾिਹਗੁਰੂ ਜੀ ,ਖਾਲਸਾ ਪੰਥ ਦੀ ਚੜਦੀ ਕਲਾ ਰॅਖੇ ਮੇਰਾ ਸॅਚੇ ਪਾਤਸ਼ਾਹ ਜੀ..

  • @manreetsingh7168
    @manreetsingh7168 6 ปีที่แล้ว +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @gurkiratdeol544
    @gurkiratdeol544 5 ปีที่แล้ว +5

    I'm very thankful to you for watching us clothes's of Sri Guru Gobind Singh

  • @DALJEETSINGH-n4l
    @DALJEETSINGH-n4l 3 หลายเดือนก่อน

    Waheguru ji ka Khalsa
    Waheguru ji ki fateh
    Dhan Dhan sahib Guru Gobind Singh sahib ji maharaj

  • @kaur5734
    @kaur5734 3 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @basrabaljot
    @basrabaljot 6 ปีที่แล้ว +6

    🙏🙏🌷⚘⚘Waheguru satnam ji 🙏🙏🌷🌷⚘

  • @tejinderpal3458
    @tejinderpal3458 5 ปีที่แล้ว +1

    Waheguru j eh khri jga te guru sagib dyn nishaniyan ne.......I want to go there

  • @ksandhu1827
    @ksandhu1827 ปีที่แล้ว

    Amazing! Thank u for sharing

  • @jasvinderkaur5436
    @jasvinderkaur5436 5 ปีที่แล้ว +2

    Thanks a lot ji for showing us
    Of shri guru gobind Shing ji de great n holi clothes n weapon and shri Guru Granth sahib ji😊

  • @ishmeetsingh7876
    @ishmeetsingh7876 5 ปีที่แล้ว +1

    Kalgidhar pitah nu Koti Koti Namaskar

  • @RanjeetSingh-xm9xf
    @RanjeetSingh-xm9xf 5 ปีที่แล้ว

    ਧੰਨ ਧੰਨ ਮੇਰੇ ਪਿਤਾ ਜੀ

  • @rajkomal08053
    @rajkomal08053 6 ปีที่แล้ว +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @rssingh5723
    @rssingh5723 6 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @SandeepChauhan-tr5du
    @SandeepChauhan-tr5du 6 ปีที่แล้ว

    Anand agiya ji maharaj ji Diyan nishaniya vekh ke dhan paag ji sade

  • @jasvirkaurjasvirkaur9985
    @jasvirkaurjasvirkaur9985 3 ปีที่แล้ว

    Dhan satguru I🙏🏼🙏🏼🙏🏼

  • @RDxgamerr234
    @RDxgamerr234 5 ปีที่แล้ว +1

    Mata dhan ho gye ji assi oss baapu diyan nishaaniyaa de darshan krk ji

  • @divineintervention7652
    @divineintervention7652 6 ปีที่แล้ว

    ਹਜਰਤ ਮੁਹੰਮਦ ਦੇ ਇਕ ਬਾਲ ਪਿਛੇ ਮੁਸਲਮਾਨ ਮਰਣ ਮਰਾਉਣ ਤਕ ਪਹੁੰਚ ਜਾਦੇ ਐ।ਸਾਨੂੰ ਤਾ ਫੇਰ ਵੀ ਐਨਾ ਕੀਮਤੀ ਖਜਾਨਾ ਬਖਸ਼ਿਆ ਗੁਰੂ ਸਾਹਿਬ ਨੇ ।ਵਾਹਿਗੁਰੂ ਵਾਹਿਗੁਰੂ

  • @gagan8119
    @gagan8119 4 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏

  • @santasingh1534
    @santasingh1534 5 ปีที่แล้ว +2

    Sharda hi Sikhi hai
    Dhan Dhan Sahib Sri Guru Gobind Singh Ji

  • @gagan8119
    @gagan8119 4 ปีที่แล้ว

    ਧੰਨ ਵਾਹਿਗੁਰੂ ਜੀ 🙏🙏🙏🙏

  • @rajinderjitsingh506
    @rajinderjitsingh506 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @charandeepsinghdeol2024
    @charandeepsinghdeol2024 3 ปีที่แล้ว +1

    Dhan dhan guru gobind singh and his blessings to humanity on his jyanti parkash purab

  • @rajindersingh6060
    @rajindersingh6060 6 ปีที่แล้ว +4

    parnaam 🙏

  • @Dil-Sacha-hai
    @Dil-Sacha-hai ปีที่แล้ว +1

    Ehe Guru Sahab ji diya vasta kithe aa ji....

  • @sewasingh8542
    @sewasingh8542 6 ปีที่แล้ว +20

    Ih Guru Gobind Singh Jee diya pavitar Shastar ate vastar han. Ihna di Seva sambal Panja Takhata nu karni chahidi hai. Vahiguru Jee

  • @jatinkhanna5987
    @jatinkhanna5987 5 ปีที่แล้ว +1

    DHAN DHAN SHRI GURU GRANTH SAHIB JI DHAN DHAN SHRI GURU NANAK SAHIB JI DHAN DHAN SHRI GURU TEGH BAHADUR SAHIB JI DHAN DHAN MATA GUJAR KAUR JI DHAN DHAN MATA SAHIB KAUR JI DHAN DHAN MATA JEET KAUR JI DHAN DHAN MATA SUNDAR KAUR JI DHAN DHAN SHRI GURU GOBIND SAHIB JI DHAN DHAN SAHIBZADA BABA AJIT SINGH DHAN DHAN SAHIBZADA BABA JUJHAR SINGH JI DHAN DHAN SAHIBZADA BABA ZORAWAR SINGH JI DHAN DHAN SAHIBZADA BABA FATEH SINGH JI DHAN DHAN BABA BUDHA SAHIB JI DHAN DHAN BABA BANDA SINGH BAHADUR JI DHAN DHAN BABA DEEP SINGH JI SHAHEED JI DHAN DHAN AKALI FULA SINGH JI

  • @SandeepSingh-id4mr
    @SandeepSingh-id4mr 5 ปีที่แล้ว

    A mata g kon ne te a sare waster te hor sara samaan ana kol kis tera aya g please dasna

  • @armaanmaan3028
    @armaanmaan3028 6 ปีที่แล้ว +3

    🙏🏻🙏🏻 Waheguru ji 🙏🏻🙏🏻

  • @harmanghotra5673
    @harmanghotra5673 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @GurvinderSingh-lr5wk
    @GurvinderSingh-lr5wk 6 ปีที่แล้ว +3

    ਵਾਹਿਗੁਰੂ ਜੀ

  • @ajayjamwal858
    @ajayjamwal858 4 ปีที่แล้ว

    Wahey guru ji ka khalsa waheguru ji key Fateh ♥️🙏💐🙏

  • @satindersingh6541
    @satindersingh6541 6 ปีที่แล้ว +1

    ਵਾਹਿਗੁਰੂ ਜੀ 🙏🌸

  • @satnamdhillon4347
    @satnamdhillon4347 6 ปีที่แล้ว +2

    waheguru waheguru waheguru waheguru waheguru waheguru sahib Ji dhan dhan sri guru gobind Singh sahib Ji

  • @ishpinderkaur5360
    @ishpinderkaur5360 3 ปีที่แล้ว

    Waheguruji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️😊😊😊

  • @deepkharoud3707
    @deepkharoud3707 4 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru jio

  • @krishansinghsran1040
    @krishansinghsran1040 5 ปีที่แล้ว

    Dhandwad ji hukmnama v pdd k sna dinde ji

  • @ajayjamwal858
    @ajayjamwal858 4 ปีที่แล้ว

    Wahey guru ji ka khalsa waheguru ji key Fateh ♥️🙏💐

  • @avtarkaur2065
    @avtarkaur2065 2 ปีที่แล้ว

    Waheguru ji Waheguru ji Waheguru ji Waheguru ji Waheguru ji 🙏

  • @jatindersingh8833
    @jatindersingh8833 4 ปีที่แล้ว

    Waheguru ji Ka Khalsa Waheguru ji Ki Fateh🙏🙏

  • @sonygill2252
    @sonygill2252 2 ปีที่แล้ว

    Satnam waheguru ji jo bole so nihal Sat sri akal

  • @seeratkaur533
    @seeratkaur533 3 ปีที่แล้ว

    Waheguru ji dhan shri guru gobind singh ji 🙏🏻

  • @RickyMohar
    @RickyMohar 5 ปีที่แล้ว +2

    This should be in a Gurudware sahib so that sangat darshan kar sakke !

  • @surinderkaurbajwa5997
    @surinderkaurbajwa5997 6 ปีที่แล้ว

    Dhann ho aap te dhann guru sahib

  • @surinderkaur3818
    @surinderkaur3818 6 ปีที่แล้ว +2

    Amazing thanks

  • @babachahal9381
    @babachahal9381 6 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @prkkmusic
    @prkkmusic 6 ปีที่แล้ว

    How all these items preserving till now.. must be
    share . Thnx

  • @veerpalkaur5852
    @veerpalkaur5852 5 ปีที่แล้ว

    Waheguru Waheguru Waheguru Waheguru Waheguru Waheguru Waheguru Waheguru Waheguru Waheguru jjjjiiiiiiii

  • @jasbirmarjara2710
    @jasbirmarjara2710 4 ปีที่แล้ว +1

    🙏🏻waheguru 🙏🏻

  • @jagdeepghumaan6889
    @jagdeepghumaan6889 6 ปีที่แล้ว +26

    Waheguru Ji 🌺🌺🌺🙏

  • @peterpeter1122
    @peterpeter1122 6 ปีที่แล้ว +9

    How do you know these are the right once ?

    • @navdeepsran5490
      @navdeepsran5490 4 ปีที่แล้ว

      Bhai dalla ji di family aa ji eh.. Guru ji ne eh cheeja gift kitia c ehna nu...

  • @gursahajsingh3706
    @gursahajsingh3706 2 ปีที่แล้ว

    Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji

  • @gillkiran1323
    @gillkiran1323 5 ปีที่แล้ว

    🙏 waheguru ji mehar krio Sab te 🙏🌼🌼🌹🌹🌺🌺🌸🌸🌻🌻💐💐🏵️🏵️🌷🌷🌸🌸🌻🌻🌼🌼🌹🌹🌺🌺💐💐🏵️🏵️🌷🌷

  • @NAVDEEPSINGH-bk6ff
    @NAVDEEPSINGH-bk6ff 4 ปีที่แล้ว

    Jivan danya ho gya mera.. 😇

  • @ਮੱਖਣਸਿੰਘਬਰੇਲੀਵਾਲੇ

    ਮਾਤਾ ਜੀ ਤੁਸੀਂ ਇਸ ਕੰਮ ਵਾਸਤੇ ਗੋਲਕ ਕਿਨੇ ਰੱਖੇ ਹੋਏ ਇਹ ਕੱਪੜੇ ਤਾਂ ਪੁਰਾਣੇ ਨੇ ਪਰ ਤੁਸੀਂ ਪੈਸੇ ਕੱਠੇ ਕਰਨ ਦਾ ਬਹੁਤ ਹੀ ਵਧੀਆ ਤਰੀਕਾ ਲੱਭਿਆ

  • @Ramgharia771
    @Ramgharia771 6 ปีที่แล้ว +2

    ੴਵਾਹਿਗੁਰੂ ਜੀੴ

  • @balysingh44
    @balysingh44 6 ปีที่แล้ว +4

    Waheguru ji 🙏🙏🙏🙏🙏

  • @gurmeetkhalsa6336
    @gurmeetkhalsa6336 6 ปีที่แล้ว +1

    dhan dhan bajawale deshmesh pitaa ji satnam shri waheguru ji

  • @karamdeep8869
    @karamdeep8869 6 ปีที่แล้ว +1

    satnaam shri waheguru ji 🙏

  • @lakvindersingh6244
    @lakvindersingh6244 5 ปีที่แล้ว

    Dhan Dhan shri Guru Nanak dev sahib ji maharaj
    Dhan Dhan shri Guru gobind Singh Ji maharaj
    Sabh da bhala kario ji

  • @nirvanrai9667
    @nirvanrai9667 5 ปีที่แล้ว

    Waheguru ji.. Ik Onkar Satnam.. 🌷🌼🌞🌼🙏🌞🌼🙏

  • @hardeepsingh6912
    @hardeepsingh6912 2 ปีที่แล้ว

    Satnam Shiri Waheguru G

  • @sukhpreetsingh87
    @sukhpreetsingh87 3 ปีที่แล้ว

    Waheguru ji 🙏🏻🙏🏻🙏🏻🙏🏻🙏🏻🙏🏻🙏🏻

  • @sukhfoji3802
    @sukhfoji3802 5 ปีที่แล้ว

    Waheguru guru g AAAAAAKKKKKKAAAAALĹLLLLL🙏🙏🙏🙏🙏🙏🙏🙏🙏🙏🙏🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩

  • @manpreetkaur-nc8ol
    @manpreetkaur-nc8ol 5 ปีที่แล้ว +2

    WAHEGURU JI🙏🙏🙏🙏🌹🌹🌹

  • @DALJEETSINGH-n4l
    @DALJEETSINGH-n4l 3 หลายเดือนก่อน

    Eh jagah kithe Aa ji

  • @ManpreetKaur-px2yd
    @ManpreetKaur-px2yd 6 ปีที่แล้ว

    ਵਾਹਿਗੁਰੁ ਜੀ

  • @maantaran6916
    @maantaran6916 6 ปีที่แล้ว +5

    Dhan Mera Kalgiyan Wala ❤🙏

  • @GurjeetSingh-hh5rd
    @GurjeetSingh-hh5rd 6 ปีที่แล้ว +8

    Waheguru satnam Ji

  • @ajayjamwal858
    @ajayjamwal858 4 ปีที่แล้ว

    WAHEY GURU JI KA KHALSA WAHEGURU JI KEY FATHEH ⚔️🙏🌹

  • @rameshchander2655
    @rameshchander2655 5 ปีที่แล้ว

    Shiri waheguru jiii ka khalsa shiri waheguru jiii ki fateh ...kinne bhaga wale hnn eeh Muslim family jisne dasam pasthah jii da oos time to sbb kug jo guru patshah ji ethe shdd gye c ooh sbb sambhal k rkhya hoeya ....sache patsha waheguru jiii mehar krn 🙏

  • @ArshDeep-qp1kd
    @ArshDeep-qp1kd 6 ปีที่แล้ว

    waheguru ji ka khalsa waheguru ji ki ftah 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @dilpreetbouns6128
    @dilpreetbouns6128 6 ปีที่แล้ว +1

    Dhan Dhan Sri Guru Nanak Dev ji Maharaj
    Dhan Dhan Sri Guru Gobind Singh ji Maharaj
    Waheguru Waheguru Waheguru Waheguru Waheguru

  • @yuvrajsingtak6288
    @yuvrajsingtak6288 4 ปีที่แล้ว

    🏵🏵Waheguru Ji🏵🏵

  • @KuldipSingh-bc5pp
    @KuldipSingh-bc5pp 5 ปีที่แล้ว

    Koti koti namaskaar 🙏💐🌹

  • @chankaur9636
    @chankaur9636 6 ปีที่แล้ว

    Dhan Dhan Dhan Dhan Dhan Dhan Dhan Dhan Dhan Dhan Mere Guru Pita Ji

  • @bishusingh3616
    @bishusingh3616 3 ปีที่แล้ว

    WAHEGURU Ji Dhan hogay

  • @ramandeepsingh1669
    @ramandeepsingh1669 5 ปีที่แล้ว +1

    Kinne bhagaa wale ne mata ji..Waheguru mehar karan

  • @GuriSingh-py8pz
    @GuriSingh-py8pz 6 ปีที่แล้ว +2

    ੲਿਹ ਕਿਹੜੀ ਜਗਾ ਹੈ ਜਰੂਰ ਦੱਸਣਾ ਜੀ

  • @jagsirsingh-nn9hg
    @jagsirsingh-nn9hg 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harpeetsingh839
    @harpeetsingh839 6 ปีที่แล้ว

    Waheguru gi chardikala gi