ਇਸ 94 ਕਲੀਆਂ ਛੰਦ ਅੱਗੇ ਵੱਡੇ ਵੱਡੇ Rap ਨਹੀਂ ਖੜ ਸਕਦੇ...

แชร์
ฝัง
  • เผยแพร่เมื่อ 31 ธ.ค. 2024

ความคิดเห็น • 809

  • @SurkhabTv
    @SurkhabTv  5 ปีที่แล้ว +339

    ਜਿਸ ਜਿਸ ਨੂੰ ਵਧੀਆ ਲੱਗਾ ਸ਼ੇਅਰ ਜਰੂਰ ਕਰ ਦਿਓ .. Also Subscribe This Channel

    • @NishanSingh-rl2tp
      @NishanSingh-rl2tp 5 ปีที่แล้ว +6

      Wah ji wah

    • @MrVarinder
      @MrVarinder 5 ปีที่แล้ว +5

      Download kive kra mai

    • @sonampreetkaur8588
      @sonampreetkaur8588 5 ปีที่แล้ว +2

      Chnge the title plz.there is no comparison between kavishri and rap

    • @avtarbal473
      @avtarbal473 4 ปีที่แล้ว +1

      Waheguru..ji..wah..wah..ji..

    • @pishourasingh3795
      @pishourasingh3795 4 ปีที่แล้ว +3

      ਅੱਜ ਕੱਲ ਦੇ ਗਾਇਕਾਂ ਦਾ ਬੇੜਾ ਗ਼ਰਕ ਹੋਇਆ ਕਿਨੇ ਬਦੀਆਂ ਕਵੀਸ਼ਰੀ ਆਨੰਦ ਆ ਗਿਆ

  • @jagrajsandhu8421
    @jagrajsandhu8421 4 ปีที่แล้ว +13

    ਬਹੁਤ ਵਧੀਆ ਤਰੀਕੇ ਨਾਲ ਤਰਜਮਾਨੀ ਕਰਿਆ ਵੀਰ ਨੇ 94ਕਲੀਆਂ ਛੰਦ, ਵਾਹਿਗੁਰੂ ਜੀ ਚੱੜਦੀਆਂਕਲਾਂ ਕਰਨੀਆਂ ਜੀ ਸਦਾ ਹੀ ਖਾਲਸਾ ਪੰਥ ਦੀਆਂ ਮਹਾਨ ਕਵਿਤਾਵਾਂ ਗਾਇਨ ਕਰਨ ਵਾਲਿਆਂ ਨੂੰ, ਦੇ

  • @theartofpunjab4974
    @theartofpunjab4974 5 ปีที่แล้ว +76

    ਅਸਲੀ ਸੰਗੀਤ ਅਸਲੀ ਪੁਰਾਤਨ ਧਰੋਹਰ ਜੋ ਦੇ ਗੀਤਕਾਰਾਂ ਗਾੲੀਕਾਂ ਦੀ ਸਮਜ਼ ਤੋਂ ਬਹੁਤ ਦੂਰ... ਅਦਭੁੱਤ ਕਲਾ ਦੇ ਮਾਲੀਕ ਜੋਗਾ ਸਿੰਘ ਜੋਗੀ ਜੀ 👌👌👌

  • @jasdeepatttbahutsonniawazg8108
    @jasdeepatttbahutsonniawazg8108 5 ปีที่แล้ว +27

    ਨਤਮਸਤਕ ਹਾਂ ਜੀ
    ਮੇਰੇ ਕਲਗੀਆਂ ਵਾਲੇ ਦੀ ਤਾਰੀਫ ਵਿਚ ਤਾਂ ਖੈਰ ਸਾਰੇ ਸ਼ਬਦ ਛੋਟੇ ਪੈ ਜਾਣਗੇ
    ਪਰ ਤੁਸੀਂ ਇਹ ਜੋ 94 ਕਲਾ ਛੰਦ ਲਿਖ ਕੇ ਨਵਾਂ ਇਤਿਹਾਸ ਲਿਖ ਦਿਤਾ
    ਕਵੀ ਗੀਤਕਾਰਾਂ ਨੂੰ ਨਵੇਂ ਦਿਸਹੱਦੇ ਦਿਖਾ ਦਿਤੇ
    ਵੀਰਜੀ ਤੁਹਾਡਾ ਨਾਮ ਸੁਨਹਿਰੀ ਅੱਖਰਾਂ ਚ ਲਿਖਿਆ ਜਾਣਾ ਚਾਹੀਦਾ
    ਮੇਰੇ ਬਾਜਾਂ ਵਾਲੇ ਪ੍ਰੀਤਮ ਤੁਹਾਡੇ ਤੇ ਇਸੇ ਤਰਾਂ ਰਹਿਮਤ ਰੱਖਣ
    ਮੇਰੇ ਜੀਉਂਦੇ ਜੀ ਤੁਹਾਡਾ ਰਿਕਾਰਡ ਕੌਣ ਤੋੜਦਾ ਮੈਨੂੰ ਇੰਤਜ਼ਾਰ ਰਹੂ
    ਸਲਾਮ ਐ ਜੀ ਤੁਹਾਡੀ ਕਲਮ ਨੂੰ

  • @luckychopra223
    @luckychopra223 5 ปีที่แล้ว +245

    ਜਿਉਂਦੇ ਵਸਦੇ ਰਹੋ ... ਤੁਹਾਡੀ ਕਲਮ ਨੇ ਮੇਰੇ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਉਸਤਤਿ ਕੀਤੀ ਹੈ ਓਸ ਦੀ ਸ਼ਬਦਾਂ ਚ ਕੀ ਤਾਰੀਫ਼ ਕਰਾਂ ....
    ਵਾਹਿਗੁਰੂ ਜੀ ਕ੍ਰਿਪਾ ਕਰਨ ਆਪ ਜੀ ਤੇ ...
    ਆਸ ਕਰਦੇ ਹਾਂ ਕਿ ਅੱਗੇ ਹੋਰ ਵੀ ਸੁਣਦੇ ਰਹੀਏ ਜੀ ....

    • @RanjitSingh-mq1to
      @RanjitSingh-mq1to 4 ปีที่แล้ว +1

      Lucky Chopra wgchj

    • @kabelsingh713
      @kabelsingh713 2 ปีที่แล้ว +1

      WAHEGURU JI 🙏🙏

    • @darshanSingh-qc1ho
      @darshanSingh-qc1ho 2 ปีที่แล้ว

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ishwarscreations6221
    @ishwarscreations6221 ปีที่แล้ว +3

    ਵਾਹ ਜੀ ਵਾਹ! ਕਿਆ ਸਿਫ਼ਤਾਂ ਕਰੀਆਂ ਗੁਰੂ ਸਾਹਿਬ ਦੇ ਦਰਬਾਰ ਦੀਆਂ। ਰੂਹ ਖੁਸ਼ ਹੋ ਗਈ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਹੋਰ ਭਰਪੂਰ ਬਖਸ਼ਿਸ਼ਾਂ ਕਰਨ ਆਪ ਪਰ 🙏

  • @lakhveerchahal23
    @lakhveerchahal23 5 ปีที่แล้ว +11

    ਬਾਬਾ ਜੀ ਬਹੁਤ ਸੋਹਣਾ ਲਿਖਿਆ ਤੇ ਗਾਇਆ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤਿ ਵਿਚ । ਪਰ ਬਾਬਾ ਰਜਬ ਅਲੀ ਜੀ ਵੀ ਪੰਜਾਬੀ ਭਾਸ਼ਾ ਦੀ ਸਾਨ ਵਿਚ ਬਹੁਤ ਕੁਝ ਲਿਖ ਗਿਆ ਜੋ ਸਮਾਜ ਦੇ ਵਿਚ ਵਾਪਰ ਦਾ ਰਿਹਾ ਉਹ ਦ੍ਰਿਸ਼ ਪੇਸ਼ ਕਰ ਦਿਦੇ ਨੇ ਉਹਦੇ ਲਿਖੇ ਛੰਦ ਵੀ । ਵਾਹਿਗੁਰੂ ਜੀ ਚੜਦੀ ਕਲਾ ਰੱਖੇ ਖਾਲਸੇ ਨੂੰ

  • @agnostic4806
    @agnostic4806 2 ปีที่แล้ว +2

    ਵਾਹੋ ਵਾਹੋ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ 🙏
    ਪਾਤਸ਼ਾਹ ਦੇ ਦੀਦਾਰ ਕਰਨ ਵਾਲੇ ਕਿੰਨੇ ਕਰਮਾਂ ਵਾਲੇ ਹੋਣਗੇ ਜਿੰਨ੍ਹਾ ਪਾਤਸ਼ਾਹ ਨੂੰ ਅੱਖੀਂ ਵੇਖਿਆ ਹੋਵੇਗਾ , ਪਾਤਸ਼ਾਹ ਜੀ ਮੇਹਰ ਕਰਨ ਦਰਸ਼ਨ ਦੇਣ ਆਪਣੇ ਸੇਵਕਾਂ ਨੂੰ , ਕੀ ਲੈਣਾ ਮੁਕਤੀ ਤੋਂ ਮੇਰੀ ਮੁਕਤ ਗੁਰੂ ਦਸਮੇਸ਼ ਦੇ ਦਰਸ਼ਨ 🙏🙏🙏🙏🙏

  • @kulwantnagi8559
    @kulwantnagi8559 2 ปีที่แล้ว +1

    ਆਨੰਦ ਹੀ ਆਨੰਦ ਹੈ ਵੀਰ ਜੀ ਬਹੁਤ ਹੀ ਵਧੀਆ ਛੰਦ ਸੀ ਜੀ

  • @lovehazran8337
    @lovehazran8337 5 ปีที่แล้ว +391

    ਕਵੀਸਰ ਸਵ:ਜੋਗਾ ਸਿੰਘ ਜੋਗੀ ਸਾਡੇ ਪਿੰਡ ਦੇ ਸਨ । ਬੁਹਤ ਨੇਕ ਰੂਹ ਸੀ।

  • @gurjitdhanoa3917
    @gurjitdhanoa3917 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਉ
    ਬੋਲੇ ਸੋ ਨਿਹਾਲ
    ਸਤਿ ਸ਼੍ਰੀ ਅਕਾਲ...................................!!

  • @jagpalkhan6260
    @jagpalkhan6260 2 ปีที่แล้ว +2

    ਇਤਿਹਾਸਕ ਲਿਖਤਾਂ ਦਾ ਅਸਲੀ ਕਵੀਸ਼ਰੀ ਰੰਗ 👌♥️🌹👌♥️🌹🙏🤲

  • @satpreetsinghbhandohal2690
    @satpreetsinghbhandohal2690 5 ปีที่แล้ว +86

    ਵਾਹ ਜੀ ਵਾਹ ,ਆਨੰਦ ਆ ਗਿਆ ਗੁਰੂ ਸਾਹਿਬ ਦੀ ਉਸਤਤ ਸੁਣ ਕੇ । ਕਵੀਸ਼ਰੀ ਇਸ ਨੂੰ ਕਹਿੰਦੇ ਨੇ। ਗੁਰੂ ਸਾਹਿਬ ਹੋਰ ਬਲ ਬਖਸ਼ਣ ।

  • @mannteshwarmann8816
    @mannteshwarmann8816 5 ปีที่แล้ว +3

    ਸਬਦ ਮੁੱਕ ਗਏ ਮੇਰੇ ਉਸਤਤ ਕਰਨ ਲਈ।

  • @harbhagsandhu9600
    @harbhagsandhu9600 4 ปีที่แล้ว +1

    ਵਾਹਿਗੁਰੂ ਗੁਰਮੁੱਖ ਸਿੰਘ ਜੀ ਨੂੰ ਤਰੱਕੀਆਂ ਤੇ ਤੰਦਰੁਸਤੀ ਬਖਸ਼ੇ ਤੇ ਇਸੇ ਤਰ੍ਹਾਂ ਸਿੱਖੀ ਦਾ ਪਰਚਾਰ ਕ

  • @GurpreetSingh-xc9of
    @GurpreetSingh-xc9of 5 ปีที่แล้ว +357

    ਮਰ ਜਾਣ ਉਹ ਗਾਇਕ ਜਹਿੜੇ ਅਜਿਹੀਆ ਸਿੱਖ ਕਲਾ ਨੂੰ ਖਤਮ ਕਰ ਰਹੇ ਨੇ।

    • @mardmardangi3239
      @mardmardangi3239 5 ปีที่แล้ว +2

      Gurpreet Singh 22 Ji oh ve Sikh hi ne.

    • @gagandeepkaur4385
      @gagandeepkaur4385 5 ปีที่แล้ว +8

      Veer ji lok Sunna band kar den. Kise di koi himmat nahi ghaate Da business Karan di.
      Saanu aapnian choices badal laenia chahidiyaan ne.

    • @sidhuraaz9337
      @sidhuraaz9337 5 ปีที่แล้ว +5

      @@gagandeepkaur4385 G ,BAHUT VADHIYA ZIKR KEETA TUSI(N).NEW GENRATION NU MOBILE (INTERNET) NE NIKAARA KRTA .PEHLAA(N) T.V. NE CHUAATI LAAYEE C .NAVEE(N) PEEHRHI DE PALLE KAKKH V NHI -ANUSHAASHANHEENTA HADD DARZE DI HAI ,MAA(N)-PEYO DI GALL SUNAN NU TEYAAR NI ,OHNA DE KOL TAKK NI BAITHDE ,100 HATTH RASSA SIRE TE GA(N)DH -IKKO-IKK KAARN HAI .RAAJNEETI DA PADDHAR THALLE AA GEYA ,AJJ-KALLH BHAGAT SINGH VARGE PAIDA KYON NI HU(N)DE ?EHNA NE NET DI ,NASHEYAA(N) DI AJEHI CHAAT LAAYEE HAI K NAUJVAAN APNE HAKK LAIN NU V TEYAAR NHI ,JO IELTS KRKE VIDESH NU JAA RAHE NE ,EH V GOVT.DI SOCHI -SMAJHI CHAAL HAI .THNX GAGANDEEP G .98555-98355 ,MOGA

    • @sukhjindergill5879
      @sukhjindergill5879 5 ปีที่แล้ว +1

      wah ji waheguru mehar kare ehna kalakaran te likhde raho gaunde raho eda da hi

    • @GurpreetSingh-xc9of
      @GurpreetSingh-xc9of 5 ปีที่แล้ว +6

      ਗੁਰੂ ਸਾਹਿਬ ਦਾ ਕਹਿਣਾ ਹੈ ਰਿਹਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੀ । ਅਪਣੇ ਸਝੁਆ ਦੇਨ ਲ ਈ ਧੰਨਵਾਦ ਜੀ।

  • @dalbirsingh116
    @dalbirsingh116 4 ปีที่แล้ว +3

    ਸਾਰਾ ਦ੍ਰਿਸ਼ ਅੱਖਾਂ ਸਾਹਮਣੇ ਘੁੰਮ ਰਿਆ,,, ਮੇਰੇ ਦਸ਼ਮੇਸ਼ ਪਿਤਾ ਜੀ ਦਾ,,,ਧੰਨਵਾਦ ਜੀ,,🙏🌹🙇‍♂️

  • @bsingh3099
    @bsingh3099 5 ปีที่แล้ว +46

    ਵਾਹਿਗੁਰੂ ਮੇਹਰ ਕਰਨ। ਵਧੀਆ ਕਵੀਸ਼ਰੀ ਲਈ ਧੰਨਵਾਦ। ਮਾਂ ਬੋਲੀ ਪੰਜਾਬੀ ਦੇ ਸਤਿਕਾਰ ਤੇ ਵਿਕਾਸ ਲਈ ਆਪਣੀ ਭਾਸ਼ਾ ਚ ਕਮੇਂਟ ਕਰੋਂ ਜੀ।sat Sri akal sab nu

    • @gurpreetsinghjabbowal7588
      @gurpreetsinghjabbowal7588 5 ปีที่แล้ว +1

      ਜੀ ਸਹੀ ਕਿਹਾ ਜੀ।
      ਵਾਹਿਗੁਰੂ ਜੀ ਕਾ ਖ਼ਾਲਸਾ
      ਵਾਹਿਗੁਰੂ ਜੀ ਕੀ ਫ਼ਤਿਹ

  • @ajaypalaulakh13
    @ajaypalaulakh13 5 ปีที่แล้ว +105

    ਬਾਬਾ ਬੋਹੜ , ਕਵੀਸ਼ਰੀ ਦਾ ਬਾਦਸ਼ਾਹ , LEGEND ਬਾਬਾ ਜੋਗਾ ਸਿੰਘ ਜੋਗੀ ,,

    • @punjab40
      @punjab40 2 ปีที่แล้ว

      ਜਿਹੜਾ ਸਿੱਖ ਆਪਣੀ ਜਾਤਿ ਨੂੰ ਆਪਣੇ ਨਾਮ ਨਾਲ ਲਾਉਂਦਾ ਹੋਵੇ ਹੋ ਸਿੱਖ ਨਹੀਂ ਹੈ, ਸਿੱਖ ਸਿਰਫ ਨਾਮ ਨਾਲ ਸਿੰਘ ਲਗਾਵੇ। ਜਤਿ ਨੂੰ ਆਪਣੇ ਨਾਮ ਅਗੇ ਲਗਾ ਕੇ ਸਿੱਖੀ ਨੂੰ ਸ਼ਰਮਸਾਰ ਨਾ ਕਰੋ

  • @ParamjitSingh-ok8he
    @ParamjitSingh-ok8he 5 ปีที่แล้ว +9

    ਬਹੁਤ ਵਧੀਆ ਕਵੀਸ਼ਰੀ ਗਾਈ ਹੈ। ਤਰਤੀਬ ਟੁੱਟਣ ਨਹੀਂ ਦਿੱਤੀ।

  • @SukhwinderSingh-fv6sy
    @SukhwinderSingh-fv6sy 5 ปีที่แล้ว +4

    ਬਹੁਤ ਹੀ ਖੂਬਸੂਰਤ ਆਨੰਦ ਆ ਗਿਆ ਸੁਣਕੇ ਜੀ,,,,,
    ਜੀਓ,,,,

  • @naschhattersinghshattadod3437
    @naschhattersinghshattadod3437 9 หลายเดือนก่อน

    ਵਾਹ ਜੀ ਵਾਹ ਕਿਆ ਬਾਤ ਹੈ ਜੀ ਬਹੁਤ ਹੀ ਵਧੀਆ 94 ਵੇ ਕਲੀਆਂ ਛੰਦ ਸੁਣਾਇਆ ਬਹੁਤ ਵਧੀਆ ਜੀ ਵਾਹਿਗੁਰੂ ਜੀ

  • @jasraj8444
    @jasraj8444 5 ปีที่แล้ว +6

    ਵਾਹ ਜੀ ਵਾਹ ਕਮਾਲ ਕਰਤੀ ਵਾਹਿਗੁਰੂ ਜੀ ਚੜ੍ਹਦੀਕਲਾ ਬ਼ਖਸ਼ਣ

  • @PargatSingh-so1zk
    @PargatSingh-so1zk 5 ปีที่แล้ว +22

    ਖਾਲਸਾ ਜੀ ਮੇਰੇ ਜਿਸਮ ਦਾ ਰੋਮ ਰੋਮ ਆਪ ਜੀ ਦੀ ਕਵੀਸਰੀ ਸੁਣ ਕੇ ਤੁਹਾਡੇ ਅੱਗੇ ਝੁਕ ਗਿਆ...

  • @jaspalsingh-xy3kn
    @jaspalsingh-xy3kn 5 ปีที่แล้ว +14

    👏🏼 ਬਹੁਤ ਸੋਹਣਾ 👌 ਗੁਰੂ ਸਾਹਿਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖ਼ਸ਼ਣ ਜੀ।

  • @baaz.singhvirkbaazsinghvir1312
    @baaz.singhvirkbaazsinghvir1312 4 ปีที่แล้ว +2

    ਗੁਰਮੁਖ ਸਿੰਘ ਜੀ ਵਾਹਿਗੁਰੂ ਤੁਹਾਡੇ ਜਥੇ ਤੇ ਮੇਹਰ ਕਰਨ

  • @AmrikSingh-il1jx
    @AmrikSingh-il1jx 5 ปีที่แล้ว +167

    ਜੌਗਾ ਸਿੰਘ ਜੋਗੀ ਜਿੰਦਾ ਬਾਦ

  • @gourmetsinghgourmetsingh4479
    @gourmetsinghgourmetsingh4479 5 ปีที่แล้ว +54

    ਜੋ ਵੀਰ ਰੈਪ ਕਿਹਦੇ ਨੇ / ਹੰਕਾਰ, ਦੁਬਿਧਾ, ਈਰਖਾ, ਤੇਰਾ,ਮੇਰਾ,ਮੇਰਾ, ਮੇਰਾ, ਅਤੇ -ਪਾਰਟੀ ਬਾਜੀ ਤੋਂ ਉਪਰ ਉਠ ਕੇ ,ਇਨਸਾਨ ਬਣ ਕੇ ਸੁਣੋ
    ਅਤੇ ਵੀਚਾਰ ਕਰੋ ਜੀ।। ਧੰਨਵਾਦ ।

  • @ranjitkaur6131
    @ranjitkaur6131 5 ปีที่แล้ว +18

    ਬਹੁਤ ਹੀ ਵਧੀਆ ਹੈ ਜੀ ।ਵਾਹਿਗੁਰੂ ਮਿਹਰ ਕਰੇ ।

  • @meharsinghsandhu4567
    @meharsinghsandhu4567 4 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
    ਦੇਗ ਤੇਗ ਫਤਿਹ।

  • @mehtabdhillon9384
    @mehtabdhillon9384 5 ปีที่แล้ว +3

    ਜਿਉਂਦੇ ਵਸਦੇ ਰਹੋ ... ਤੁਹਾਡੀ ਕਲਮ ਨੇ ਮੇਰੇ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਉਸਤਤਿ ਕੀਤੀ ਹੈ ਓਸ ਦੀ ਸ਼ਬਦਾਂ ਚ ਕੀ ਤਾਰੀਫ਼ ਕਰਾਂ ....
    ਵਾਹਿਗੁਰੂ ਜੀ ਕ੍ਰਿਪਾ ਕਰਨ ਆਪ ਜੀ ਤੇ ...
    ਆਸ ਕਰਦੇ ਹਾਂ ਕਿ ਅੱਗੇ ਹੋਰ ਵੀ ਸੁਣਦੇ ਰਹੀਏ ਜੀ ....Waheguru Tuhanu sadda chardikla wich rakhe. Tusi bautt piar wale insan hai ji

  • @kuldeepsingh2358
    @kuldeepsingh2358 5 ปีที่แล้ว +109

    ਕਿਅਾ ਰਂਗ ਦਿਖਾਯਾ ਹੈ ਸਾਹਿਬ ਦੇ ਦਰਬਾਰ ਦਾ ¡
    ਅਨੰਦ ਅਾ ਗਿਆ ਜੀ.

  • @tajindersandhu8804
    @tajindersandhu8804 5 ปีที่แล้ว +3

    Mere Piyare Guru Di Sifat Sunke Dil Khush Ho Giya Parmatma Chardi cla Vich Rakhe Veera Nu

  • @gurdeepsinghbhullar3033
    @gurdeepsinghbhullar3033 3 ปีที่แล้ว +1

    Wah bhai Wah. ihnu kehde Kawishri. SALAM Aa Joga Singh Jogi. Gurmukh Singh MA Nu .Jathe ne Wadhia kawishri kitti. Wahiguru Mihar kre. Charhdi kla kre.

  • @singhkulwinderkahlon6477
    @singhkulwinderkahlon6477 5 ปีที่แล้ว +45

    ਏਨਾ ਹੀਰਿਆ ਨਾਲ ਰੈਪ ਦਾ ਕੋਈ ਜੋੜ ਹੀ ਨਹੀਂ ....ਕਿਥੇ ਕਵੀਸ਼ਰੀ ਤੇ ਕਿਥੇ ਰੈਪ

  • @baljindersinghkhalsa5589
    @baljindersinghkhalsa5589 5 ปีที่แล้ว +156

    🙏ਅਨੰਦੁ ਹੀ ਅਨੰਦੁ ਵਾਹਿਗੁਰੂ ਜੀਉ 🙏

  • @avtarsingh1756
    @avtarsingh1756 5 ปีที่แล้ว +3

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
    ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @ramankhosa4504
    @ramankhosa4504 5 ปีที่แล้ว +58

    ਮੇਰੇ ਕੋਲ ਭਾਈ ਗੋਗਾ ਸਿੰਘ ਜੋਗੀ ਦਿਆਂ 178 ਕੈਸਟਾ ਨੇ ਗੋਰਮਖ ਤੇ ਦਿਲ ਵੀਰ ਦੀ ਅਵਾਜ਼ ਬਹੁਤ ਵਧੀਆ

    • @satnambukanwalia6722
      @satnambukanwalia6722 5 ปีที่แล้ว +1

      ਖੋਸਾ ਸਾਹਿਬ ਫੋਨ ਜਰੂਰ ਕਰਨਾ ਜਾਂ ਆਪਣਾ ਨੰਬਰ ਦੇਣਾ 9814706194 ਕਵੀਸਰ ਸਤਿਨਾਮ ਸਿੰਘ ਬੁਕਣ ਵਾਲਾ ਮੋਗਾ

    • @harpreetsooch4854
      @harpreetsooch4854 5 ปีที่แล้ว

      Dalvir singh nai c dalbir singh aa g

    • @BabluSingh-oc2cz
      @BabluSingh-oc2cz 4 ปีที่แล้ว

      ਪੰਜਾਬੀ ਸਹੀ ਤਰੀਕੇ ਨਾਲ ਲਿਖਿਆ ਕਰੋ ਜੀ

    • @pinkubaghu50
      @pinkubaghu50 4 ปีที่แล้ว

      Dalvirsinghgill

  • @avtarsingh1943
    @avtarsingh1943 5 ปีที่แล้ว +14

    ਬਹੁਤ ਜਿਆਦਾ ਸੋਹਣਾ ਲਿਖਿਆ ਤੇ ਗਾਇਆ

  • @Gurmeet_kaur_khalsa
    @Gurmeet_kaur_khalsa 5 ปีที่แล้ว +6

    ਧੰਨ ਧੰਨ ਦਸ਼ਮੇਸ਼ ਪਿਤਾ ਜੀ
    ਕਲਗ਼ੀਧਰ ਪਾਤਿਸਾਹ ਜੀ🙏🌹💕🌹💕🙏

  • @ArshdeepSingh-wk4df
    @ArshdeepSingh-wk4df 5 ปีที่แล้ว +51

    ਜੋਗਾ ਸਿੰਘ ਜੋਗੀ ਨੀ ਕਿਸੇ ਨੇ ਬਣ ਜਾਣਾ ਭਾਵੇ ਲੱਖ ਕਰੋੜ ਕਵੀਸ਼ਰ ਬਣ ਜਾਣ ਸਾਨੂੰ ਮਾਣ ਅਾ ਕਵੀਸ਼ਰ ਬਾਬਾ ਬੋਹੜ ਜੋਗਾ ਸਿੰਘ ਜੋਗੀ ਤੇ ...🙏🙏🙏🙏🙏

  • @ishersingh7483
    @ishersingh7483 5 ปีที่แล้ว +1

    ਬਹੁਤ ਵਧੀਆ ਜੀ ।ਪਰ ਹੁਣ ਤਾਂ ਦਲਬੀਰ ਸਿੰਘ ਗਿੱਲ ਨੇ 120 ਕਲੀਆ ਲਿਖ ਲਿਆ ਹੈ ਜੀ ਜਿਸ ਨੂੰ ਗਾਉਣ ਲੲੀ ਹਿੱਕ ਦਾ ਜ਼ੋਰ ਲੱਗਦਾ। ਹਰ ਇਕ ਦੇ ਵੱਸ ਨਹੀਂ

  • @JasvirSinghJawanda
    @JasvirSinghJawanda 5 ปีที่แล้ว +62

    ਵਾਹ ਜੀ ਵਾਹ ਜੀ ਵਾਹ ਉਹ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @HarjinderSingh-lh4yj
    @HarjinderSingh-lh4yj 5 ปีที่แล้ว +5

    ਵਾਹਿਗੁਰੂ .... ੲਿਹ ਸਿੰਘ ੲੇਦਾ ਸਿੱਖੀ ਦੀ ਸੇਵਾ ਕਰਦੇ ਹਰਿਣ ਕੀ

  • @Athwal_x
    @Athwal_x 2 ปีที่แล้ว +2

    ਵਾਹਿਗੁਰੂ ਜੀ

  • @jasbirsingh718
    @jasbirsingh718 5 ปีที่แล้ว +111

    ਚੜਦੀ ਕਲਾ ਗੁਰੂ ਗੋਬਿੰਦ ਸਿੰਘ ਜੀ ਦੇ ਸਿਘਾ ਦੀ

  • @sun-jw1ce
    @sun-jw1ce 2 ปีที่แล้ว +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏

  • @gianideepsinghpaontasahib
    @gianideepsinghpaontasahib 2 ปีที่แล้ว +3

    ਧੰਨ ਧੰਨ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🏻

  • @updeshkaur8720
    @updeshkaur8720 2 ปีที่แล้ว

    Bahut khoob
    Beant kirpa mere Dashmesh pita di.koi muqabla nhi es kirpa da

  • @ssst13
    @ssst13 2 ปีที่แล้ว

    ਵਾਹਿਗੁਰੂ ਐਮ ਏ ਸਾਬ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @husansangha5247
    @husansangha5247 5 ปีที่แล้ว +42

    Love you bapu joga singh ji jogi today you are also in my heart ... and worldest best best kavisher gurmukh singh ji MA 😍😍😍

  • @happykahlonsaab2846
    @happykahlonsaab2846 5 ปีที่แล้ว +3

    🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਸਵਰ ਭਾਈ ਜੋਗਾ ਸਿੰਘ ਜੋਗੀ ਜੀ ਬਹੁਤ ਵਡੇ ਮਹਾਨ ਕਵੀਸਰੀ ਸੀ। ਵਾਹਿਗੁਰੂ ਜੀ ੳਨਾ ਨੂੰ ਆਪਣੇ ਚਰਨਾ ਵਿੱਚ ਰੱਖਣ।🙏

  • @SukhwinderSingh-fy5ox
    @SukhwinderSingh-fy5ox 4 ปีที่แล้ว

    ਗੁਰਮੁੱਖ ਸਿੰਘ ਜੀ ਵਹਿਗੁਰੂ ਜੀ ਤੇ‌ ਮੇਹਰ ਭਰਿਆ ਹੱਥ ਰੱਖੇ ਬੱਲੇ ਉਹ ਸ਼ੇਰ

  • @udayveersingh8238
    @udayveersingh8238 5 ปีที่แล้ว +1

    ਬਾਬਾ ਜੀ ਦੀ ਦੋਹਤੀ ਗੁਲਬਹਾਰ ਕੌਰ ਤੋਂ ਜੈਨੀ ਜੌਹਲ ਬਣ ਰੈਪ ਦੇ ਨਜ਼ਾਰੇ ਲੈਂਦੀ ਐ।94 ਕਲਾ ਨੂੰ ਛਿੱਕੇ ਟੰਗ ਦਿੱਤਾ

  • @kgapswarrior5065
    @kgapswarrior5065 4 ปีที่แล้ว +1

    Waheguru Ji Ka Khalsa Shiri Waheguru Ji Ki Fateh .....Babbu Rajav Ali bhi Punjabi boli da kohi noor c

  • @Rajdeep50076.
    @Rajdeep50076. 5 ปีที่แล้ว +7

    ਵਾਹਿਗੁਰੂ ਜੀ ਚੜਦੀ ਕਲਾ ਰੱਖੋ

  • @mandeepsinghzarurat2549
    @mandeepsinghzarurat2549 5 ปีที่แล้ว +1

    Wah wah wah.....
    Bahut khoob...
    Dil khush hi gya sun k
    Salaam hai esi kalam nu... Waheguru char di kla bakhshan

  • @lakhvindersingh8574
    @lakhvindersingh8574 5 ปีที่แล้ว +8

    ਵਾਹਿਗੁਰੂ ਜੀ ਮੇਹਰ ਕਰਨ ਤਰੱਕੀਅਾਂ ਦੇਣ ਗੁਰੂ ਗੋਬਿੰਦ ਸਿੰਘ ਜੀ 🙏🙏🙏

  • @vinylRECORDS0522
    @vinylRECORDS0522 5 ปีที่แล้ว +3

    ਇੱਕ ਇੱਕ ਸ਼ਬਦ ਵਿਸਮਾਦੀ ਹੈ,ਇਹ ਹੈ ਸਾਡਾ ਵਿਰਸਾ ।

  • @jerrydhillon47
    @jerrydhillon47 5 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sohansinghkhalsa7725
    @sohansinghkhalsa7725 4 ปีที่แล้ว +1

    ਵਾਹਿਗੁਰੂ ਭਲੀ ਕਰੇ ਆਪ ਜੀ ਤੇ ਬਾਬਾ ਜੋਗਾ ਸਿੰਘ ਜੋਗੀ ਗੁਰਮੁਖ ਸਿੰਘ ਬੋਲਿਆ ਛੰਦ ਸ਼ਾਸਤਰ ਦੀ ਵਡਿਆਈ ਲਖਾਰੀ ਦੀ ਸੋਚ ਤੋਂ ਪਰੇ ਹੈ

  • @GurmeetSingh-ob8ce
    @GurmeetSingh-ob8ce 5 ปีที่แล้ว +23

    Sachi gal aa khalsa g perfect no words

  • @yadwindersangha4595
    @yadwindersangha4595 5 ปีที่แล้ว +10

    ਵਾਹਿਗੁਰੂ ਕ੍ਰਿਪਾ ਬਣਾਈ ਰੱਖਣ

  • @sukhdeepjohal7251
    @sukhdeepjohal7251 5 ปีที่แล้ว +68

    Punjabio jago eh apna virsa aa jis nal maharaj di sifat dil vich vasdi aa na k gande gane jo sun vikar chalde man ch

  • @spdeosi
    @spdeosi 2 ปีที่แล้ว

    ਅਨਮੋਲ ਹੀਰਾ, ਕਵੀਸਰੀ ਦੀ ਸ਼ਾਨ ਗੁਰਮੁੱਖ ਸਿੰਘ , ਬਹੁਤ ਵਧੀਆ ਜੀ

  • @ਸਰਬੱਤਦਾਭਲਾ-ਨ1ਭ
    @ਸਰਬੱਤਦਾਭਲਾ-ਨ1ਭ 5 ปีที่แล้ว +8

    ਓ ਰਜਾਈ ਦੇ ਫਕੀਰੋ
    ਅਗਲਿਆਂ ਨੇ ਕਿੰਨੀ ਮੇਹਨਤ ਨਾਲ 94ਕਲੀਆਂ ਵਾਲਾ ਛੰਦ ਲਿਖਿਆ ਤੁਸੀਂ ਬੈਠੇ ਬੈਠਾਏ ਵੀਡੀਓ ਡਿਸਲਾਈਕ ਕਰੀ ਜਾਨੇ ਓ ਹੱਦਹੋ ਗਈ ਤੁਹਾਡੀ
    ਤਹਾਨੂੰ ਕੰਜਰ ਈ ਚੰਗੇ ਲੱਗਦੇ ਨੇ ਗੁਰੂ ਕੇ ਕਵੀਸ਼ਰ ਨੀ

  • @randeepsinghrandeepsingh9476
    @randeepsinghrandeepsingh9476 4 ปีที่แล้ว

    Socha vich veh gya maan sab deh gya gura nu jhuk gya ) boleee so nihal sat sri akaaaaaaaaaal

  • @gurdarshansidhu170
    @gurdarshansidhu170 4 ปีที่แล้ว

    ਬਹੁਤ ਵਧੀਆ ਬਾਬਾ ਜੀ ਤੁਸੀਂ ਵਿਰਸਾ ਸੰਭਾਲ ਰੱਖੀਆਂ

  • @bibiamarpreetkaurjalhander5351
    @bibiamarpreetkaurjalhander5351 4 ปีที่แล้ว +1

    Wah ji Wah guru ka khalsa shan nirali

  • @baljeetgurna5061
    @baljeetgurna5061 ปีที่แล้ว

    🙏🙏❤️❤️ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏 ਮੇਹਰ ਕਰੇਓ ਜੀ 🙏🙏

  • @DsDs-tt3ul
    @DsDs-tt3ul 5 ปีที่แล้ว

    ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾਂ ਕਰੇ

  • @davinderpalsingh2443
    @davinderpalsingh2443 4 ปีที่แล้ว

    Dhan babu rajab ali ji te dhan ohna di likhat
    Naa koi hoya na koi hovega uss guru de pyare warga

  • @gopydhillon4226
    @gopydhillon4226 5 ปีที่แล้ว

    ਬਹੁਤ ਵਧੀਆ ਵਾਹ ਗੁਰਮਖ ਸਿਆ

  • @gurdialsinghsandhu9605
    @gurdialsinghsandhu9605 5 ปีที่แล้ว +1

    ਪ੍ਰਮਾਤਮਾ ਇਸ ਨੇਕ ਰੂਹ ਨੂੰ ਸਾਂਤੀ ਬਖ਼ਸ਼ੀ

  • @SukhwinderSingh-fy5ox
    @SukhwinderSingh-fy5ox 4 ปีที่แล้ว

    ਵੀਰੇ ਤੈਨੂੰ ਲੱਖ ਲੱਖ ਵਧਾਈ ਹੋਵੇ

  • @jobangill1984
    @jobangill1984 5 ปีที่แล้ว +2

    ਵਾਹਿਗੁਰੂ ਮੇਹਰ ਕਰਨ🙏🙏🙏🙏🙏🙏🙏🙏🙏

  • @amaramar9528
    @amaramar9528 5 ปีที่แล้ว +96

    ਵੀਰ ਜੀ ਆਹ ਰੈਪ ਨਾ ਕਮਪੇਅਰ ਕਰੋ। ਗੁਰੂ ਜੀ ਦੀ ਸਿਫ਼ਤ ਅੱਗੇ ਕਿਸੇ ਦਾ ਮੁਕਾਬਲਾ ਨਹੀ।

  • @amrindersinghmander2330
    @amrindersinghmander2330 4 ปีที่แล้ว

    ਕਵੀਸ਼ਰੀ
    ਮਾਲਵੇ ਦੇ ਟਿੱਬਿਆਂ ਚੋਂ ਉਪਜੀ
    ਦੁਨੀਆ ਦੀ ਪਹਿਲੀ ਕਲਾ
    ਮਾਣ ਹੈ ਕਵੀਸ਼ਰਾਂ ਤੇ

  • @GurwinderSingh-rl6sg
    @GurwinderSingh-rl6sg 4 ปีที่แล้ว

    ਬਾ ਕਮਾਲ ਜੀ ਗੁਰੂ ਸਾਹਿਬ ਜੀ ਮੇਹਰ ਕਰਨ ਆਪ ਜੀ ਤੇ ਜੀ

  • @mann-kg4pg
    @mann-kg4pg 5 ปีที่แล้ว +1

    ਜੋਗਾ ਸਿੰਘ ਜੋਗੀ ਦੀ ਗੱਲ ਹੋਰ ਕਿਸੇ ਵੀ ਕਵੀਸ਼ਰ ਵਿਚ ਮੈਂ ਨਹੀਂ ਵੇਖੀ। ਜੋਗੀ ਦਾ ਕੋਈ ਤੋੜ ਨਹੀਂ। ਮੈਂ ਜੋਗੀ ਤੋਂ ਬਾਅਦ ਹੋਰ ਨਹੀਂ ਸੁਣਦਾ।

  • @AjayRiar-pe9pq
    @AjayRiar-pe9pq 5 หลายเดือนก่อน

    Asi baba g de ghr rehne aa hun har saal apna ghr dekhn aunde c saade kol

  • @Professorsaffi
    @Professorsaffi 2 ปีที่แล้ว

    ਬਹੁਤ ਹੀ ਕਮਾਲ ਦੀ ਪੇਸ਼ਕਾਰੀ ❤️

  • @gurindersingh3584
    @gurindersingh3584 4 ปีที่แล้ว

    Bahut khoob ji
    Waheguru ji ka khalsa waheguru ji ki fatey ji

  • @jagseersidhu7326
    @jagseersidhu7326 5 ปีที่แล้ว +10

    ਅੰਤ ਤੋਂ ਅਨੰਤ ਵਾਹਿਗੁਰੂ ਜੀਉ

  • @jashandeepsingh663
    @jashandeepsingh663 ปีที่แล้ว +1

    ਵਾਹਿਗੁਰੂ ਜੀ🙏

  • @zaildarsukhajohal9973
    @zaildarsukhajohal9973 5 ปีที่แล้ว +5

    Bht hi jada wdia g waheguru eho jya andaaz te sikh sangeet bakhsh dewe punjab de singraa nu v

  • @RupinderKaur-ff3ye
    @RupinderKaur-ff3ye 5 ปีที่แล้ว +5

    ਵੀਰ ਜੀ ਕਮਾਲ ਕਰਤੀ। ਬੁਹਤ ਅੱਛੇ ਬੰਦ ਸਜਾਏ।

  • @atindersingh7571
    @atindersingh7571 5 ปีที่แล้ว +32

    ਵਾਹਿਗੁਰੂ ਜੀ 💖💖

  • @HarbhajanSingh-ii8ej
    @HarbhajanSingh-ii8ej 5 ปีที่แล้ว

    Mere veero jionde vaade raho. Guru sahib ji tuhanu hamesha chatdikalah ch rakhe. Wah kiya kamal de chhand likhe. Thank you

  • @lahoriyagill4242
    @lahoriyagill4242 5 ปีที่แล้ว +74

    Aaa jo unlike karde chawal hi aa yrr had loka wali v saleo gaane bhot like karde o tuci waheguru samat bakshn

    • @SandeepSingh-ol7gn
      @SandeepSingh-ol7gn 5 ปีที่แล้ว +3

      Shi gal aa 22 je kise nu changa nhi keh sakde ta mada v na kaho

  • @ghaintjatt4701
    @ghaintjatt4701 2 ปีที่แล้ว

    ਬਾਬੂ ਰਜਬ ਅਲੀ ਦੀ ਰੀਸ ਕੋਈ ਨਹੀਂ ਕਰ ਸਕਦਾ ਤੁਹਾਡੀ ਕੋਈ ਗੱਲ ਨਹੀਂ ਬਣੀ

    • @Manjitsingh-io1bo
      @Manjitsingh-io1bo หลายเดือนก่อน

      ਤੂੰ ਬਣਾ ਦੇ ਗੱਲ ਆਉਂਦੀ ਕੋਈ ਕਵਿਤਾ ਲਿਖਣੀ

  • @DAVINDERSINGH-uq9bt
    @DAVINDERSINGH-uq9bt 4 ปีที่แล้ว +1

    ਬਹੁਤ ਵਧੀਆਂ ਬਾਈ ਜੀ🙏🏼🙏🏼

  • @charliesingh9172
    @charliesingh9172 2 ปีที่แล้ว +1

    vvvvvv nice 👍👍👍👍👍👍👍👍👍👍👍👍

  • @bahaldhanoa4992
    @bahaldhanoa4992 4 ปีที่แล้ว

    ਭਾਈ ਗੁਰਮੁੱਖ ਸਿੰਘ ਐਮ ਏ ਬਹੂਤ ਵਧੀਆ ਛੰਦ ਕਮਾਲ ਦਾ ਛੰਦ ਹੈ

  • @jasmeetkour4788
    @jasmeetkour4788 4 ปีที่แล้ว

    Dhan ho ji tusi ..bohut vadiya .. waheguru ji

  • @Matabsingh123
    @Matabsingh123 5 ปีที่แล้ว

    Va va va va va va va ਕਿਆ ਬਾਤ ਹੈ ਜੋਗੀ ਜੀ

  • @palwindersingh4250
    @palwindersingh4250 2 ปีที่แล้ว

    Waheguru ji Nice God Bless you

  • @sewak_ghali
    @sewak_ghali 5 ปีที่แล้ว +9

    ਅਨੰਦ ਅਾ ਗਿਅਾ ਪਰ ਗੁਰੂ ਦੀ ਸਿਫਤ ਦੇ ਛੰਦਾਂ ਦੀ ਤੁਲਨਾ ਗੰਦੇ ਗੀਤਾਂ ਦੇ ਰੈਪਾਂ ਨਾਲ ਕਰਨੀ ਗਲਤ ਹੈ

  • @bindaitaly798
    @bindaitaly798 5 ปีที่แล้ว

    ਵਾਹ ਜੀ ਵਾਹ ਅਨੰਦ ਆ ਗਿਆ ਕਵੀਸ਼ਰੀ ਸੂਣ ਕੇ

  • @bhairupindersinghroopnagar9229
    @bhairupindersinghroopnagar9229 5 ปีที่แล้ว

    Vah ji vah,Bhai sahb ji,,new Chhand di khoj kiti tusi ji,guru ji kirpa karde rehn aap ji te ,daas tuhada bhout vadda fan a ji,