ਦੁੱਨਾ ਸਿੰਘ ਹੰਡੂਰੀਏ ਦੀ ਲਿਖਤ I Dr Sukhpreet Singh Udhoke

แชร์
ฝัง
  • เผยแพร่เมื่อ 6 ต.ค. 2024
  • ਦੁੱਨਾ ਸਿੰਘ ਹੰਡੂਰੀਏ ਦੀ ਲਿਖਤ I Dr Sukhpreet Singh Udhoke
    label- Blank Edge
    #drsukhpreetsinghudhoke​ #drudhoke​ #udhoke​
    This is the official channel of Dr.Sukhpreet Singh Udhoke........
    E-books:- www.sukhpreets...
    Instagram :- / drsukhpreet...​
    Website:- www.sukhpreets...
    E-mail:- DrUdhoke@gmail.com
    For Daily video Link Whatsapp pls .:- +91 8287078864
    Facebook:- / sukhpreetudhoke​
    Linkedin:- / dr-sukhpr...​
    Twitter:- / udhoke​
    Facebook page:- / udhoke
    Become a member to get access to perks:
    / @udhoke
    Digital Partner - Blank Edge
    All Content Subject To Copyright to Blank Edge Studios
    jurisdiction Area Comes under District Court of Amritsar
    Person will himself be responsible for all legal process so be aware

ความคิดเห็น • 80

  • @BalwinderSingh-sv7hp
    @BalwinderSingh-sv7hp ปีที่แล้ว +38

    ਸਤਿਕਾਰ ਯੋਗ ਡਾਃ ਉਦੋਕੇ ਜੀ ਅਸੀਂ ਸਭ ਜਾਣਦੇ ਹਾਂ ਕਿ ਇਤਿਹਾਸ ਇਨ-ਬਿਨ ਉਸ ਤਰ੍ਹਾਂ ਨਹੀਂ ਹੁੰਦਾ ਜਿਸ ਤਰ੍ਹਾਂ ਸਾਡੇ ਤੱਕ ਪਹੁੰਚਦਾ ਹੈ।ਸਭ ਤੋਂ ਭਰੋਸੇਯੋਗ ਚਸ਼ਮਦੀਦਾਂ ਦੀ ਗਵਾਹੀ ਨੂੰ ਮੰਨਿਆਂ ਜਾਂਦਾ ਹੈ ।ਪਰ ਇਸ ਨੂੰ ਵੀ ਪੂਰੀ ਤਰ੍ਹਾਂ ਠੀਕ ਨਹੀਂ ਕਿਹਾ ਜਾ ਸਕਦਾ।ਪੁਰਾਤਨ ਇਤਿਹਾਸ ਬਾਰੇ ਤਾਂ ਮੈਂ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਪ੍ਰੰਤੂ ਇੱਕ ਇਤਿਹਾਸ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰਿਆ ਹੈ ਜੋਂ ਕਿ 1984 ਦੇ ਘੱਲੂਘਾਰੇ ਦਾ ਇਤਿਹਾਸ। ਇਸ ਦੇ ਚਸ਼ਮਦੀਦ ਗਵਾਹ ਹੁਣ ਵੀ ਮੌਜੂਦ ਹਨ। ਇਨ੍ਹਾਂ ਵਿਚੋਂ ਕੁਝ ਸਰਕਾਰ ਪੱਖੀ ਹਨ, ਕੁਝ ਅੰਦਰ ਬਹਾਦਰੀ ਨਾਲ ਮੁਕਾਬਲਾ ਕਰਨ ਵਾਲੇ ਸਿੰਘਾਂ ਦੇ ਪੱਖੀ ਅਤੇ ਕੁਝ ਮੌਕਾਪ੍ਰਸਤ ਵੀ ਹਨ ਜਿਹੜੇ ਭਾਵਕ ਭਾਸ਼ਣ ਦੇ ਕੇ ਪੈਸੇ ਬਣਾਉਣ ਵਿੱਚ ਲੱਗੇ ਹੋਏ ਹਨ। ਅਸੀਂ ਭਾਈ ਮੁਖ਼ਤਾਰ ਸਿੰਘ ਮੁਖੀ ਅਤੇ ਕੁਲਦੀਪ ਬਰਾੜ ਵੱਲੋਂ ਦਿੱਤੀ ਗਈ ਜਾਣਕਾਰੀ ਨੂੰ ਇੱਕ ਪੱਧਰ ਤੇ ਨਹੀਂ ਰੱਖ ਸਕਦੇ। ਇੱਕ ਬੀਬੀ ਪ੍ਰੀਤਮ ਕੌਰ ਜੋਕਿ ਆਪਣੇ ਆਪ ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਪੀ.ਏ. ਭਾਈ ਰਛਪਾਲ ਸਿੰਘ ਜੀ ਦੀ ਵਿਧਵਾ ਦੇ ਰੂਪ ਵਿੱਚ ਪੇਸ਼ ਕਰਕੇ ਬਹੁਤ ਭਾਵੁਕ ਬਿਆਨ ਦਿੰਦੀ ਰਹੀ, ਪ੍ਰੰਤੂ ਪਿਛੋਂ ਪਤਾ ਲੱਗਾ ਕਿ ਮਾਸਟਰ ਜੌਹਰ ਸਿੰਘ ਨਾਲ ਵਿਆਹ ਕਰਵਾ ਕੇ ਉਸ ਤੋਂ ਬੱਚੇ ਵੀ ਪੈਦਾ ਕੀਤੇ। ਪਰੰਤੂ ਫਿਰ ਵੀ ਆਪਣੇ ਆਪ ਨੂੰ ਭਾਈ ਰਛਪਾਲ ਸਿੰਘ ਦੀ ਵਿਧਵਾ ਦੇ ਰੂਪ ਵਿੱਚ ਪੇਸ਼ ਕਰਕੇ ਸੰਗਤਾਂ ਨੂੰ ਭਾਵਕ ਕਰਕੇ ਪੈਸਾ ਬਣਾਉਂਦੀ ਰਹੀ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਉਸ ਵੇਲੇ ਦੇ ਆਗੂ ਅਮਰਜੀਤ ਸਿੰਘ ਚਾਵਲਾ, ਰਜਿੰਦਰ ਸਿੰਘ ਮਹਿਤਾ, ਮਨਜੀਤ ਸਿੰਘ ਭੋਮਾ ਆਦਿ ਵੀ ਉਸ ਸਮੇਂ ਅੰਦਰ ਸਰਗਰਮ ਸਨ। ਅਕਾਲੀ ਦਲ ਦੇ ਆਗੂਆਂ,ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਸਾਥੀਆਂ ,ਬੱਬਰ ਖਾਲਸਾ ਦੇ ਆਗੂਆਂ ਵਿੱਚੋਂ ਬਚ ਕੇ ਬਾਹਰ ਆਉਣ ਵਾਲਿਆਂ ਦੇ ਵਿਚਾਰ ਇਕਸਾਰ ਨਹੀਂ ਹਨ। ਇਹ ਸਾਰੇ ਭਾਵੇਂ ਆਪਣੇ ਆਪ ਨੂੰ ਪ੍ਰਤੱਖ ਦਰਸ਼ੀ( ਚਸ਼ਮਦੀਦ ਗਵਾਹ) ਕਹਿਣ ਪ੍ਰੰਤੂ ਵਿਚਾਰ ਵਖੋ ਵਖਰੇ ਹਨ। ਇਸ ਕਰਕੇ ਬਹੁਤ ਬਾਰੀਕਬੀਨੀ ਨਾਲ ਵੀ ਕੋਈ ਛਾਣਬੀਣ ਕਰਕੇ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਸ ਵੱਲੋਂ ਬਿਆਨ ਕੀਤਾ ਗਿਆ ਇਤਿਹਾਸ 100% ਸੱਚ ਹੈ।
    ਜੇਕਰ ਸਾਡੇ ਅੱਖਾਂ ਦੇ ਸਾਹਮਣੇ ਵਾਪਰੇ ਵਰਤਾਰੇ ਦਾ ਇਹ ਸੱਚ ਹੈ ਤਾਂ ਸੈਂਕੜੇ ਸਾਲ ਪਹਿਲਾਂ ਵਾਪਰੇ ਵਰਤਾਰੇ ਨੂੰ ਕੋਈ ਕਿਸ ਤਰ੍ਹਾਂ 100/% ਸੱਚ ਦੇ ਰੂਪ ਵਿੱਚ ਬਿਆਨ ਕਰ ਸਕਦਾ ਹੈ।
    ਅਸੀਂ ਇਹ ਕਹਿ ਸਕਦੇ ਹਾਂ ਕਿ ਸਰਬੰਸ ਦਾਨੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੋਈ, ਉਹ ਜ਼ਾਲਮਾਂ ਦੇ ਵੱਸ ਵਿੱਚ ਸਨ, ਕੋਈ ਵੀ ਤਸ਼ੱਦਦ ਕੀਤਾ ਹੋ ਸਕਦਾ ਹੈ

    • @simratkaur4255
      @simratkaur4255 ปีที่แล้ว

      8

    • @BALWANTSingh-sc2xg
      @BALWANTSingh-sc2xg ปีที่แล้ว +3

      ਬਿਲਕੁਲ ਸਹੀ ਹੈ ਜੀ ਬਾਗ਼ੀ ਕੋਈ ਵੀ ਹੋਵੇ ਤਾਂ ਸ਼ਾਸਨ ਪ੍ਰਸ਼ਾਸਨ ਨਾਲ ਸਬੰਧਤ ਲੋਕ ਆਪਣੀ ਮਨਮਰਜ਼ੀ ਨਾਲ ਅੱਤਿਆਚਾਰ ਕਰਦੇ ਹਨ ਅਤੇ ਉਨ੍ਹਾਂ ਤੋਂ ਮਾਣ-ਸਨਮਾਨ ਲੈਣ ਲਈ ਮੀਡੀਆ ਦੇ ਨਾਲ ਸਬੰਧਤ ਲੋਕ ਸਰਕਾਰਾਂ ਦੀ ਮਰਜ਼ੀ ਇਤਿਹਾਸ ਲਿਖਦੇ ਹਨ ਦੁਨਾ ਸਿੰਘ ਹੰਡੂਰੀਆ ਤੋਂ ਵੀ ਕੂੰਮਾ ਮਸਕੀ ਤੋਂ ਬਾਅਦ ਦਾ ਇਤਿਹਾਸ ਲਿਖਵਿਆ ਗਿਆ ਹੈ ਜਾਂ ਫਿਰ ਕਿਸੇ ਨੇ ਉਨ੍ਹਾਂ ਦੇ ਨਾਂਮ ਹੇਠ ਲਿਖਿਆ ਹੋ ਸਕਦਾ ਹੈ

  • @RanjitSingh-zr6eo
    @RanjitSingh-zr6eo ปีที่แล้ว +25

    ਭਾਈ ਸਾਹਿਬ ਜੀ ਇਤਿਹਾਸ ਨੂੰ ਜਾਣ ਬੁੱਝ ਕੇ ਬਿਗਾੜਿਆ ਜਾ ਰਿਹਾ ਹੈ ਇਸ ਲਈ ਆਪਣੇ ਵਰਗੇ ਇਤਿਹਾਸਕਾਰਾਂ ਵਿੱਚ ਵਾਧਾ ਹੋਣਾਂ ਚਾਹੀਦਾ ਹੈ ਨਹੀਂ ਤਾਂ ਆਉਣ ਵਾਲਾ ਸਮਾਂ ਹੋਰ ਵੀ ਗੁੰਝਲਦਾਰ ਬਣਾਇਆ ਜਾਵੇਗਾ

  • @Never_Forget84
    @Never_Forget84 ปีที่แล้ว +11

    ਸਿੱਖ ਕੌਮ ਦੀ ਚੜਦੀ ਕਲਾ ਹੋਵੈ ਜੀ ਵਾਹਿਗੁਰੂ 🙏
    ਪ੍ਰਣਾਮ ਸ਼ਹੀਦਾਂ ਨੂੰ 🙏 ਵਾਹਿਗੁਰੂ

  • @ManjinderSingh-hb6bl
    @ManjinderSingh-hb6bl ปีที่แล้ว +3

    ਭਾਈ ਸਾਹਿਬ ਤੁਹਾਨੂੰ ਲਗਦਾ ਹੈ। ਮਾਤਾ ਗੁਜਰ ਕੌਰ ਜੀ ਜਿਨਾਂ ਨੇ ਸਾਰੀ ਉਮਰ ਹੀ ਸੰਘਰਸ਼ ਕੀਤਾ ਹੋਵੇ।ਮਾਤਾ ਗੁਜਰ ਕੌਰ ਜੀ ਬਹੁਤ ਮਹਾਨ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @DNAPANJAB
    @DNAPANJAB ปีที่แล้ว +14

    ਸੂਰਆਤ ਬਹੁਤ ਖੂਬ ਭੈਣ ਮੇਰੀਏ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ
    ਸ ਸੁਖਪ੍ਰੀਤ ਸਿੰਘ ਉਦੋਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ

  • @harwindersingh-vq1hi
    @harwindersingh-vq1hi ปีที่แล้ว +3

    ਸਾਹਿਬਜ਼ਾਦਿਆਂ ਨੂੰ ਡਾਕਟਰ ਸਾਬ ਬਾਬਾ ਸ਼ਬਦ ਹੀ ਵਰਤੋ ਹਾਂ ਸਾਹਿਬਜ਼ਾਦਾ ਕਹੋ ਪਰ ਨਾਲ ਬਾਬਾ ਜ਼ਰੂਰ ਕਹੋ

  • @sardaar25
    @sardaar25 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਸਿੰਘ ਜੀ ਓਖੇੜੀ ਤੋਂ ਬਾਅਦ ਵਿੱਚ ਪਿੰਡ ਵਾਲਿਆਂ ਨੇ 90%ਖੇੜੀ ਬਣਿਆ ਹੋ ਸਕਦਾ

  • @sarwansingh1803
    @sarwansingh1803 ปีที่แล้ว

    ਜੀਉ ਡਾ ਸਹਿਬ

  • @sukhjindersingh7586
    @sukhjindersingh7586 ปีที่แล้ว +1

    WAHEGURU

  • @SatnamSingh-rb9li
    @SatnamSingh-rb9li ปีที่แล้ว

    ਬਹੁਤ ਹੀ ਸੋਹਣੇ ਤਰੀਕੇ ਨਾਲ ਸਮਝਾਇਆ ਜੀ

  • @goldyandherdaugthers
    @goldyandherdaugthers ปีที่แล้ว +3

    ਬਹੁਤ ਵਧੀਆ ਸੇਵਾ ਕਰ ਰਹੇ ਹੋਂ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਅੱਗੇ ਵੀ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਧੰਨਵਾਦ ਜੀ

  • @HarpalSingh-rr1yh
    @HarpalSingh-rr1yh ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ; ਫ਼ਤਿਹ ਪਰਵਾਨ ਕਰਨੀ ਜੀ, ਆਪਜੀ ਦੀ ਹਰ ਖਿਤੇ ਸਬੰਧੀ ਜਾਣਕਾਰੀ ਸਲਾਘਾ ਯੋਗ ਹੈ ਜੀ 🙏🌷👍⚘🙏

  • @randhirbal9502
    @randhirbal9502 8 หลายเดือนก่อน

    Shukriya waheguru ji 😊

  • @SurinderSingh-wd4ni
    @SurinderSingh-wd4ni ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @baljitsingh9283
    @baljitsingh9283 ปีที่แล้ว +3

    ਬਹੁਤ ਹੀ ਵਿਸਤਾਰ ਨਾਲ਼ ਹਰ ਗੱਲ ਦਸਦੇ ਭਾਈ ਸਾਬ

    • @garvitmunjal2655
      @garvitmunjal2655 ปีที่แล้ว +2

      Wahe gurujii wahe gurujii wahe gurujii wahe gurupaar utranhaar

  • @mrkulwantgrewal
    @mrkulwantgrewal ปีที่แล้ว +2

    ਇਹ ਲਿਖਤ 100%ਸਹੀ ਹੈ। ਸਾਨੂੰ ਸ਼ਰਧਾ ਵਸ ਅੈਵੇਂ ਕੂੜ ਕਹਾਣੀਆਂ ਨਹੀ ਘੜਨੀਆਂ ਚਾਹੀਦੀਆਂ ।

  • @KarmoKaAaina
    @KarmoKaAaina ปีที่แล้ว

    Sukhprit ji you xplained so beautifully and exposed. reality.
    Few days ago some discussion was about
    DIWAN TODER MALL JAIN..
    Please explain us because till today in my friend cjrcal Jain family told me that Diwan Toder Mall was Jain comenity .

  • @jaspreetkaur-bc5fl
    @jaspreetkaur-bc5fl ปีที่แล้ว +1

    ਵਾਹਿਗੁਰੂ ਜੀ chadikala kerry Dr udoko ਜੀ bouhat ਵਧੀਆ ਵਿਚਾਰ

  • @raghbirsinghdhindsa3164
    @raghbirsinghdhindsa3164 ปีที่แล้ว +1

    ਪੜਤਾਲ ਦੇ ਸਰੋਤ ਵਜੋਂ ਕਾਫ਼ੀ ਕੀਮਤੀ ਜਾਣਕਾਰੀ ਪ੍ਰਾਪਤ ਹੋਈ ਹੈ ਜੀ।

  • @tarlsingh5244
    @tarlsingh5244 ปีที่แล้ว +2

    Bibi subikha kaur shahidi near shahi tibbi with bhi uday singh jes group mata gujris tehlans name was anoop kaur its written in history books

  • @dupindersinghgill2923
    @dupindersinghgill2923 ปีที่แล้ว

    🙏🙏🙏🙏🙏

  • @psingh201
    @psingh201 ปีที่แล้ว +3

    ਭਾਈ ਸਾਹਿਬ ਜੀ ਜਿਹੜੇ ਸਰੋਤ ਸਿੱਖ ਧਰਮ ਵਿੱਚ ਦੋਫਾੜ ਪਾਉਦੇ ਹਨ, ਗੁਰੂ ਸਾਹਿਬ ਜੀ ਸਮਰਪਿਤ ਵਿਦਵਾਨ ਇਕੱਠੇ ਬੈਠ ਕੇ ਸੋਧ ਕਰ ਲੈਣੀ ਚਾਹੀਦੀ ਹੈ, ਬਦਕਿਸਮਤੀ ਨਾਲ ਚੌਧਰੀ ਦਲਾਲ ਬਹੁਤ ਬਣ ਗਏ ਹਨ ਕੌਮ ਨੂੰ ਸੇਧ ਦੇਣ ਵਾਲਾ ਕੋਈ ਨਹੀ ਦਿਸ ਰਿਹਾ ਹੈ

  • @jasbirkaur2793
    @jasbirkaur2793 ปีที่แล้ว

    ਵਾਹਿਗੁਰੂ ਜੀ ਦਾ ਸ਼ੁਕਰ ਹੈ ਜੋ ਪੰਥ ਨੂੰ ਇਸ ਤਰਾਂ ਦੇ ਵਾਰਿਸ ਦਿੱਤੇ 🙏🙏🙏🙏🙏

  • @onehope8779
    @onehope8779 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏 ਵੀਰ ਜੀ😊

    • @kuldipsingh31394
      @kuldipsingh31394 ปีที่แล้ว

      ਅੱਜ ਦੇ ਦੌਰ ਵਿੱਚ ਇਤਿਹਾਸ ਦੀ ਰਾਖੀ ਭੀ ਆਪ ਵਰਗੇ ਪੜੇ ਲਿਖੇ ਵਿਦਵਾਨ ਹੀ ਕਰ ਸਕਦੇ ਹਨ। ਅਨਪੜ੍ਹ ਤੇ ਅਤੇ ਗੁਰੂ ਘਰ ਤੋਂ ਦੂਰ ਹੋਏ ਲੋਕਾਂ ਨੂੰ ਜੋ ਮਰਜ਼ੀ ਸੁਣਾਈ ਜਾਵੇ। ਓਹਨਾ ਲਈ ਤਾਂ ਸੱਚ ਹੈ।

  • @davindersinghdavindersingh2557
    @davindersinghdavindersingh2557 ปีที่แล้ว +2

    ਵਾਹਿਗੁਰੂ ਜੀ ਵੀਡੀਓ ਦੀ ਅਵਾਜ਼ ਬਹੁਤ ਘੱਟ ਹੈ ਜੀ

  • @satwinderkaur2080
    @satwinderkaur2080 ปีที่แล้ว +3

    Waheguru ji

  • @ManjitKaur-wx2ie
    @ManjitKaur-wx2ie ปีที่แล้ว +2

    ਵਾਹਿਗੁਰੂ ਜੀ

  • @VikramSingh-ky6jo
    @VikramSingh-ky6jo ปีที่แล้ว +1

    ਸਤਿਨਾਮ ਵਾਹਿਗੁਰੂ 🙏❤️।।

  • @dalbirsingh.--singhisking2340
    @dalbirsingh.--singhisking2340 ปีที่แล้ว +1

    ਵਾਹਿਗੁਰੂ ਜੀ ਸਤਿਨਾਮੁ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @shahdevsingh7951
    @shahdevsingh7951 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ

  • @inderjitsingh893
    @inderjitsingh893 ปีที่แล้ว +3

    Waheguru ji g 🙏 🙏

  • @chhajjasinghchakkal2521
    @chhajjasinghchakkal2521 ปีที่แล้ว +1

    ਸਾਡੇ ਪਿੰਡ ਦੇ ਨੇੜੇ ਦਾ ਪਿੰਡ ਹੈ ਸਾਡੇ ਦਾਦੇ ਪੜਦਾਦੇ ਇਸ ਪਿੰਡ ਦਾ ਨਾ ਨ੍ਹੀਂ ਲੈਂਦੇ ਸਨ ਇਸ ਨੂੰ ਸਾਹਮਣਾ ਗਿਰਾਂਉ ਕਹਿੰਦੇ ਸਨ

  • @JaswinderKaur-xm1wx
    @JaswinderKaur-xm1wx ปีที่แล้ว +1

    WaheGuru Ji

  • @jagdeepsingh4347
    @jagdeepsingh4347 ปีที่แล้ว +1

    Waheguru ji ka khalsa waheguru ji ki fateh ji veer ji

  • @khalsaraj7443
    @khalsaraj7443 ปีที่แล้ว +1

    ਵਾਹਿਗੁਰੂ

  • @gurcharanbadali4014
    @gurcharanbadali4014 ปีที่แล้ว +2

    ਸਹੇੜੀ ਪਿੰਡ ਨੂੰ ਨੇੜਲੇ ਪਿੰਡ ਸਾਹਮਣਾ ਪਿੰਡ ਕਰਕੇ ਬੋਲਦੇ ਹਨ।

    • @harpalsinghkakron7070
      @harpalsinghkakron7070 ปีที่แล้ว +1

      ਡਾਕਟਰ ਸਾਹਿਬ ਜਿਹੜੀ ਗੱਲ ਸਾਨੂੰ ਤੁਹਾਨੂੰ ਚੰਗੀ ਨਹੀਂ ਲਗਦੀ ਉਸ ਨੂੰ ਮੀਡੀਏ ਵਿੱਚ ਨਾਂ ਲੈਕੇ ਆਓ ਇਸ ਨਾਲ ਆਪਣਾ ਨੁਕਸਾਨ ਹੁੰਦਾ ਹੈ

  • @punjabpunjab1973
    @punjabpunjab1973 ปีที่แล้ว +1

    dr. saab sorry awaaz bahut ghat aa and music di awaz thodi jyada hai

  • @ninderpalkour2094
    @ninderpalkour2094 ปีที่แล้ว +1

    ਵਾਹਿਗੁਰੂ ਜੀ 🙏🏼🙏🏼

  • @labhBrarsantybrar
    @labhBrarsantybrar ปีที่แล้ว

    Waheguru Waheguru ji 🙏

  • @arvindersinghtoor8427
    @arvindersinghtoor8427 ปีที่แล้ว

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕੋਟਾਨ ਕੋਟ ਸ਼ੁਕਰਾਨਾ 23.12.2022

  • @suchasingh2663
    @suchasingh2663 ปีที่แล้ว +1

    Waheguru ji mehar karan

  • @sarbjotsinghcheema5543
    @sarbjotsinghcheema5543 ปีที่แล้ว +3

    Waheguru ji bhai Saab ji di avaaj poori vedio ch nhi arri

  • @barindersinghmander6375
    @barindersinghmander6375 ปีที่แล้ว +3

    ਅੱਲਾ ਯਾਰ ਖਾ ਜੋਗੀ

  • @singhharjit7334
    @singhharjit7334 ปีที่แล้ว +1

    Bhai saab v sade vrge ne eve ni magr lag jaee da, App vichaar kro te baani nu prho. Dasmesh pita di hi saab leela c.

  • @onepremium2887
    @onepremium2887 ปีที่แล้ว

    Really it needs verification on the basis of others evidences. You have pointed out genuine worries of Panth. 🙏

  • @kssarwara6883
    @kssarwara6883 ปีที่แล้ว +4

    ਪੁਆਧੀ ਬੋਲੀ ਦੇ ਵਿੱਚ ਉਖੇੜੀ ਨੂੰ ਖੇੜੀ ਬੋਲਿਆ ਜਾਂਦਾ ਹੈ

  • @virenderkaur4896
    @virenderkaur4896 ปีที่แล้ว

    🙏🙏

  • @sardaar25
    @sardaar25 ปีที่แล้ว +2

    ਸਿੰਘ ਜੀ ਮਾਤਾ ਗੁਜ਼ਰ ਕੌਰ ਜੀ ਬਾਰੇ ਜੋ ਕੁਝ ਤੁਸੀਂ ਦੱਸਿਆ ਇਸ ਸਰੂਤ ਬਾਰੇ ਇਹ ਪੂਰਾ ਸਹੀ ਨਹੀਂ ਲੱਗਦਾ

  • @JagjitSingh-ym8oe
    @JagjitSingh-ym8oe ปีที่แล้ว +1

    Veer ji "bansawali nama" bare v jankari deo

  • @pardeepkang2209
    @pardeepkang2209 ปีที่แล้ว

    Bhai sab jithe v who jhe srot miln ekthe krk ag la deni chahidi h

  • @ManpreetSingh-xm4vv
    @ManpreetSingh-xm4vv ปีที่แล้ว +1

    ਸਹੇੜੀ ਪਿੰਡ ਜੋ ਮਸੰਦ ਆ ਉਹ ਗੰਗੂ ਸੀ ਜਾਂ ਹੌਰ ???ਕਿਉਂ ਜੋ ਜਦ ਦੀ ਬੀਜੇਪੀ ਸਰਕਾਰ ਆਈ ਸੀ ਵਾਜਪਾਈ ਦੀ ਓਦੋ ਵੀ ਇਹ ਕੋਸਿਸ਼ਾਂ ਹੋਈਆਂ ਸਨ ਕਿ ਗੰਗੂ ਅਤੇ ਸੁੱਚੇ ਨੰਦ ਨੂੰ ਬੇਕਸੂਰ ਸਾਬਿਤ ਕੀਤਾ ਜਾਵੇ ਼਼਼਼਼

  • @rasmeenkour4947
    @rasmeenkour4947 ปีที่แล้ว +1

    Please background music use na kro birti khind di tyaan nl nhi sunya jaanda boht zroori points tuc share krde ho background music di bilkul lodh nhi😊

  • @RajinderSingh-sy7zq
    @RajinderSingh-sy7zq ปีที่แล้ว

    Aniya ads kyu ne

  • @gurtejsingh6609
    @gurtejsingh6609 ปีที่แล้ว +2

    Book kithon milegi g

  • @sandeepsinghlovely4009
    @sandeepsinghlovely4009 ปีที่แล้ว +5

    Udoke Saab jado gaal uthas ch hindu raje te Brahmin de aa jadi .ohdo awaz down kiu ho jadi .khulke daso naa .loka nu mugal mugal karke guru sahib de dusman muslman saabit kita .jado ki panga ta hindu Brahmin nal se sara

  • @charanjitsingh2793
    @charanjitsingh2793 ปีที่แล้ว

    ਇਸਦਾ ਮਤਲਬ ਕਿ ਗੰਗੂ ਬ੍ਰਾਹਮਣ ਬਰੀ ਹੋ ਗਿਆ?? ਕੀ ਗੰਗੂ ਬ੍ਰਾਹਮਣ ਕਾਲਪਨਿਕ ਸੀ?? ਮੈਨੂੰ ਕਿਸੇ ਵੀ ਇਤਿਹਾਸਿਕ ਸਰੋਤ ਵਿਚ ਗੰਗੂ ਬ੍ਰਾਹਮਣ ਨਹੀ ਮਿਲਿਆ

  • @jagbirsingh9900
    @jagbirsingh9900 ปีที่แล้ว

    did handuria wrote mataji name as gujar kaur. a well wishing sikh scholar said that there is no proof of those times that mataji got name of kaur. she is referred to as mata gujri

  • @jagjitsingh3704
    @jagjitsingh3704 ปีที่แล้ว +1

    Why giving importance to duna hinduria. Talk right facts only

  • @bahadarsingh7738
    @bahadarsingh7738 ปีที่แล้ว +1

    The name of handuria reflects tha family of pahari raja so it is not correct

  • @jiwansinghazrot7567
    @jiwansinghazrot7567 ปีที่แล้ว

    Yudh vich ja dushman tu safe bach ke bahar niklan nu jhooth bolna nahi kehnde.

  • @kewalsran6104
    @kewalsran6104 ปีที่แล้ว

    propagating such false story that heart others

  • @lakhbirsingh929
    @lakhbirsingh929 ปีที่แล้ว

    ਵਾਹਿਗੁਰੂ ਜੀ

  • @partapbahal3812
    @partapbahal3812 ปีที่แล้ว +1

    ਵਾਹਿਗੁਰੂ

  • @balvirgrewal344
    @balvirgrewal344 ปีที่แล้ว +1

    Waheguru ji

  • @swaransingh483
    @swaransingh483 ปีที่แล้ว +3

    Waheguru Ji 🙏🙏🙏🙏

  • @khalsapanth1582
    @khalsapanth1582 ปีที่แล้ว

    ਵਾਹਿਗੁਰੂ ਜੀ

  • @amarjeetsingh1754
    @amarjeetsingh1754 ปีที่แล้ว

    ਵਾਹਿਗੁਰੂ ਜੀ

  • @gurdeepsingh1616
    @gurdeepsingh1616 ปีที่แล้ว +2

    🙏🙏🙏

  • @AMARJITSINGH-go1cu
    @AMARJITSINGH-go1cu ปีที่แล้ว

    Waheguru ji

  • @karamsingh3601
    @karamsingh3601 ปีที่แล้ว

    Waheguru ji