ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 50 ਇੰਚ ਲੰਬੀ ਬਾਂਹ ਵਾਲਾ ਚੋਲਾ, ਜੋੜਾ ਤੇ ਹੋਰ ਵਸਤਾਂ ।Guru Gobind Singh Marg 91

แชร์
ฝัง
  • เผยแพร่เมื่อ 25 ม.ค. 2025

ความคิดเห็น • 360

  • @GurpreetSingh-vl7pu
    @GurpreetSingh-vl7pu 2 ปีที่แล้ว +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jassidhaliwal526
    @jassidhaliwal526 2 ปีที่แล้ว +9

    ਹਰ ਮੈਦਾਨ ਫਤਹਿ

  • @jassidhaliwal526
    @jassidhaliwal526 2 ปีที่แล้ว +7

    ਪੰਥ ਕੀ ਜੀਤ

  • @jassidhaliwal526
    @jassidhaliwal526 2 ปีที่แล้ว +5

    ਦੇਗ ਤੇਗ ਫਤਿਹ

  • @HansRaj-zg7hb
    @HansRaj-zg7hb 2 ปีที่แล้ว +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @HansRaj-zg7hb
    @HansRaj-zg7hb 2 ปีที่แล้ว +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jassidhaliwal526
    @jassidhaliwal526 2 ปีที่แล้ว +3

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

  • @jassidhaliwal526
    @jassidhaliwal526 2 ปีที่แล้ว +3

    ਦਸਮ ਗ੍ਰੰਥ ਜੀ ਦੀ ਆਰੰਭਤਾ

  • @Rajabhattvlogs
    @Rajabhattvlogs 2 ปีที่แล้ว +36

    ਧੰਨ ਧੰਨ ਵਾਹਿਗੁਰੂ ਜੀ ❤️🙏🏻 ਮੈਰੇ ਮਾਮਾ ਜੀ ਨੇ ਮੈਨੂੰ ਅੱਜ ਤੋਂ ਅੱਠ ਦਸ ਸਾਲ ਪਹਿਲਾਂ ਦੱਸਿਆ ਕਿ ਸਾਡੇ ਦਸ ਗੁਰੂ ਸਾਹਿਬਾਨ ਦੇ ਸ਼ਰੀਰ ਤੇ ਕਦ ਬਹੁਤ ਵੱਡੇ ਆਕਾਰ ਦੇ ਸੀ ਪਰ ਕਦੇ ਵੀ ਗੁਰੂ ਸਾਹਿਬ ਜੀ ਦੇ ਚੋਲ਼ਾ ਸਾਹਿਬ ਦੇ ਦਰਸ਼ਨ ਨਾਂ ਹੋਣ ਕਰਕੇ ਮਨ ਵਿਚ ਡਰ ਸੀ ਪਰ ਅਪਨੇ ਗੁਰੂ ਸਾਹਿਬ ਜੀ ਤੇ ਵਿਸ਼ਵਾਸ ਸੀ ਕਿਸੇ ਦਿਨ ਦਰਸ਼ਨ ਜ਼ਰੂਰ ਹੋਣਗੇ ਅਜ ਤਨ ਮਨ ਧਨ ਨਿਹਾਲ ਹੋ ਗਿਆ ਤੇ ਸ਼ੁਕਰ ਵਾਹਿਗੁਰੂ ਜੀ ਤੇਰਾਂ ❤️🙏🏻 ਸਾਨੂੰ ਪਾਪਿਆ ਨੂੰ ਦਰਸ਼ਨ ਹੋਏ ❤️❤️🙏🏻🙏🏻🙏🏻 ਧਨਵਾਦ ਨਿਸ਼ਾਨ ਸਿੰਘ ਬਾਬਾ ਜੀ

    • @dhaliwalseniorsecondaryscool
      @dhaliwalseniorsecondaryscool 8 หลายเดือนก่อน

      Kyu पापी kyu?? Bina matlab apne aap nu bewakoof na banaya kro. गुरु sahib darmeyane kadd de malik san. Chola vadda paunde honge. 50 inch लंबी baahn kisi di nahi hundi. Enna vi akal to paidal nahi hona chahida..je jutti da joda normal size ch hai te baju kive vaddi ho sakdi hai?

    • @Rajabhattvlogs
      @Rajabhattvlogs 8 หลายเดือนก่อน

      @@dhaliwalseniorsecondaryscool ਤੇਰੀ ਪੁਂਗ ਜਿੜੇ ਜਮ ਉਗਦੇ ਨੀਂ ਬਕਵਾਸ ਕਰਨ ਲੱਗ ਜਾਂਦੇ ਹੋ ਗੁਰੂ ਸਾਹਿਬ ਜੀ ਦੇ ਇਤਿਹਾਸ ਤੇ ਸਕਾਂ ਕਰਨੀਂ ਤੁਹਾਡੇ ਵਰਗੇ ਲੋਕਾਂ ਦੀ ਫਿਤਰਤ ਆ ਮੈਂ ਅਕਲ ਤੋਂ ਪੇਦਲ ਠੀਕ ਹਾਂ ਗੁਰੂ ਸਾਹਿਬ ਜੀ ਨੂੰ ਪਿਆਰ ਸਤਿਕਾਰ ਕਰਦਾਂ ਹਾਂ ਰਹੀਂ ਪੁੱਤ ਤੇਰੇ ਵਰਗੇ ਲੋਕਾਂ ਦੀ ਵਹੀਮ ਜ਼ਲਦ ਕਢੁਂਗਾ ਸਬੁਤਾ ਸਮੇਤ ਰਹੀ ਗੁਰੂ ਸਾਹਿਬ ਜੀ ਦੇ ਜੋੜਾਂ ਦੀ ਗੱਲ ੩੦੦ ਸਾਲਾਂ ਵਿੱਚ ਬੰਦੇ ਦੇ ਛੋਟੇ ਹੋਗੇ ਸਮਾਂ ਹੁੰਦਾ ਹਰ ਚੀਜ਼ ਦਾ ਜੋੜੇਂ ਵਿ ਸੁੰਗੜ ਕੇ ਹਨ ਹੁਣ ਗੱਲ ਕਰਦੇ ਹਾਂ ਕਦ ਕਾਠ ਦੀ ਅਜ ਦੇ ਸਮੇਂ ਵਿਚ ਬੰਦੇ ਦੇ ਕਦ ੫ ਫੁੱਟ ਤੋਂ ਲੇਕੇ ੭:੫੦ ਤੱਕ ਹੁੰਦਾ ਵਾ ਉਸ ਸਮੇਂ ਦੀ ਤੁ ਗਲ਼ ਛੱਡ ਦੇ ਗੁਰੂ ਸਾਹਿਬ ਜੀ ਦੀ ਗਲ਼ ਤੇਰੇ ਵਸ ਰੋਗ ਨਹੀਂ ਤੁ ਏਦਾ ਕਰ ਅਪਨੇ ਤੋਂ ਵੱਡੇ ਕਪੜੇ ਪਾਕੇ ਸ਼ਹਿਰ ਦਾ ਗੇੜਾ ਕੱਢਣ ਜਾ ਤੇਨੂੰ ਲੋਕਾਂ ਵਲੋਂ ਕੀ ਜਾਏਗਾ ਤੁ ਸੁਣ ਲੀ ਗੁਰੂ ਸਾਹਿਬ ਜੀ ਨੂੰ ਮਾੜਾ ਬੋਲਣ ਵਾਲਿਆਂ ਤੇਰੇ ਵਰਗੇ ਨਰਕਾਂ ਵਿੱਚ ਤੇ ਇਸ ਵਿੱਚ ਭਟਕਦੇ ਆ 🖕🖕🖕🖕🖕🖕🖕🖕🐍🐍🐍🐍🐍🐍🤛🤛🤛🤛🤛🤛🤛👊👊👊👊👊👊🌶️🌶️🌶️🌶️🌶️ ਬੁ***** ਵਿੱਚ ਹੁਣ ਭੇਜਾ ਚੁੱਪ ਹੋਕੇ 🐍🐍🐍

    • @dhaliwalseniorsecondaryscool
      @dhaliwalseniorsecondaryscool 8 หลายเดือนก่อน

      @@Rajabhattvlogs tuhadi zuban tuhade dimag wang hi gandi aa veer ji..ghatiya shabd bol ke tusi sabit kar ditta ki tussi akal to paidal ho..waheguru kare tusi sawarg vich hi jao...kyuki narak vich tusi mere samne aa nahi paoge.. गुरु ji tuhadi jagir nahi veer ji...b***d shabd likh ke tusi mahan ban gye ajj. Tuhade bache tuhada message na pad len..🌹🌹🌹

    • @Rajabhattvlogs
      @Rajabhattvlogs 8 หลายเดือนก่อน +1

      @@dhaliwalseniorsecondaryscool ਏਣੀ ਛੇਤੀ ਪੰਜਾਬੀ ਭੁੱਲ ਗਿਆ ਹਾਂ ਮੇਰਾ ਘਟੀਆ ਸੋਚ ਦਿਮਾਗ਼ ਠੀਕ ਹੈ ਤੂੰ ਗੁਰੂ ਸਾਹਿਬ ਜੀ ਨਾਲ ਜ਼ਿਆਦਾ ਸਿਆਣਾਂ ਹੋ ਗਿਆ ਹੈ ਤੇਰੇ ਵਰਗੇ ਬੁੱਧੀਮਾਨ ਨਾਲ਼ ਕੋਈ ਲੇਣਾ ਦੇਣਾ ਨਹੀਂ ਆ ਮੇਰੀ ਪੱਗ ਨਹੀਂ ਏਹ ਗੁਰੂ ਸਾਹਿਬ ਜੀ ਦੀ ਆ ਰਹੀ ਬਚਿਆ ਦੀ ਗੱਲ ਤੇਰੇ ਵਰਗੇ ਬੁਧੀਜੀਵੀਆਂ ਨੂੰ ਦੱਸਣ ਦੀ ਲੋੜ ਨਹੀਂ ਨਾਲੇ ਗੁਰੂ ਸਾਹਿਬ ਜੀ ਦੀ ਪੱਗ ਦਸਤਾਰ ਤਾਜ਼ ਉਚਾ ਹੀ ਹੁੰਦਾ ਆ ਤੇਨੂੰ ਗੁਰੂ ਸਾਹਿਬ ਜੀ ਸੁਮਤਿ ਬਖਸ਼ੇ ਨਿਰਭਉ ਨਿਰਵੈਰੁ ਆਕਾਲ ਮੁਰਤ ਅਜੁਣੀ ਸੈਭੰ ਗੁਰ ਪ੍ਰਸਾਦਿ 🙏 ਵਾਹਿਗੁਰੂ ਜੀ ਮੇਨੂ ਬਖ਼ਸ਼ ਦੇਣਾ ਜੇੜਾ ਇਹ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ 🙏

    • @dhaliwalseniorsecondaryscool
      @dhaliwalseniorsecondaryscool 8 หลายเดือนก่อน

      @@Rajabhattvlogs waheguru ji aap ji nu changi zuban Bolan da ball bakhsahn. Tusi kafi ganda te ghatiya bolde ho veer ji. Bani parhde ho par mann te control nahi aya aje tuhanu...shanti nal message kar ke dekho tussi bahut khushi mehsoos karoge veer ji..Sara gussa khatam ho jaunga tuhada.

  • @dhannasparepartkottan2906
    @dhannasparepartkottan2906 2 ปีที่แล้ว +1

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹੇ

  • @shahdevsingh7951
    @shahdevsingh7951 2 ปีที่แล้ว +3

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @jassidhaliwal526
    @jassidhaliwal526 2 ปีที่แล้ว +4

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

  • @JaswinderSingh-io7uo
    @JaswinderSingh-io7uo 2 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਕਿਰਪਾ ਕਰ ਦੇਵੇ ਜੀ ।🚩🚩

  • @khushbrar828
    @khushbrar828 ปีที่แล้ว +1

    ਮੋਹਰ ਹੈ ਜੀ

  • @jassidhaliwal526
    @jassidhaliwal526 2 ปีที่แล้ว +5

    ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਨਾਲ ਸਾਂਝ ਪਾਉਂਦੇ ਹਾਂ ਜੀ

  • @pardeepgrewal2874
    @pardeepgrewal2874 2 ปีที่แล้ว +2

    ਧੰਨ ਦਸ਼ਮੇਸ਼ ਪਿਤਾ ਜੀ ਤੇ ਦਾਸ ਤਾਂ ਕਹੇਗਾ ਧੰਨ ਬਾਬਾ ਨਿਸ਼ਾਨ ਸਿੰਘ ਜੀ ਅਸਟ੍ਰੇਲੀਆ ਥੋਡੀ ਸੋਹਣੀ ਸੂਰਤ ਸੋਹਣੀ ਸੋਚ ਥੋਨੂੰ ਸਤਿਗੁਰੂ ਜੀ ਨੇ ਇਤਿਹਾਸ ਸੁਨਾਉਣ ਵਾਸਤੇ ਸੋਹਣੀ ਸ਼ਬਦਾਵਲੀ ਦੀ ਦਾਤ ਬਖਸ਼ੀ ਹੋਈ ਹੈ ।ਧੰਨਵਾਦ ਜੀ ।

  • @GurmeetSingh-tj2ct
    @GurmeetSingh-tj2ct 13 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ 🙏 ਵਾਹਿਗੁਰੂ ਜੀ ਕੀ ਫਤਿਹ ਜੀ 🙏 ਗੁਰੂ ਸਾਹਿਬ ਜੀ ਚੜ੍ਹਦੀ ਕਲਾਂ ਵਿੱਚ ਰੱਖਣ ਜੀ 👏❤️👏🙏🙏

  • @lakhwinder2610
    @lakhwinder2610 2 ปีที่แล้ว +6

    ਭਾਈ ਸਾਹਿਬ ਜੀ ਗੁਰੂ ਸਾਹਿਬ ਜੀ ਦੇ ਬਿਸਤਰ ਦੇਖ ਕੇ ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @ranvirsingh6137
    @ranvirsingh6137 2 ปีที่แล้ว +1

    ਧੰਨ ਕੰਲਗੀਧਰ ਪਾਤਸ਼ਾਹੀ

  • @khushbrar828
    @khushbrar828 ปีที่แล้ว +2

    ਹੈਦਰਾਬਾਦ ਤੋਂ ਠੀਕ ਹੋ ਸਕਦਾ ਹੈ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇਰਾ ਦੇਣ ਕਦੇ ਨਹੀਂ ਦੇ ਸਕਦੇ

  • @HarjitSingh-cw1lk
    @HarjitSingh-cw1lk 2 ปีที่แล้ว

    Dhan he nishanea sahamban wale waheguru waheguru waheguru waheguru waheguru Ji

  • @bittusaini7750
    @bittusaini7750 25 วันที่ผ่านมา

    👏🌹❤ਧੰਨੁ ਧੰਨੁ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ🌹❤👏

  • @Sikhkome1313
    @Sikhkome1313 18 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jassidhaliwal526
    @jassidhaliwal526 2 ปีที่แล้ว +2

    ਸੂਰਜ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦਾ ਆਰੰਭ

  • @ਪਰਗੱਟਸਿੰਘ-ਸ6ਪ
    @ਪਰਗੱਟਸਿੰਘ-ਸ6ਪ 2 ปีที่แล้ว +8

    ਵਹਿਗੁੁਰੂ ਜੀ ਬਹੁਤ ਵਦੀਆ ਉਪਰਾਲਾ ਕਰ ਰਹੇ ਹੋ ਵਹਿਗੁੁਰੂ ਆਪ ਤੇ ਕਿਰਪਾ ਕਰਨ

  • @sandeepgabba6063
    @sandeepgabba6063 2 ปีที่แล้ว +1

    Bole So nihal Sat Sri Akal

  • @rajpalsingh103
    @rajpalsingh103 2 ปีที่แล้ว

    Waheguru Waheguru Waheguru Waheguru Waheguru Waheguru ji

  • @upindersinghbhaika
    @upindersinghbhaika 2 ปีที่แล้ว +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Waheguru487
    @Waheguru487 ปีที่แล้ว

    Waheguru jio Kirpa kro ji🙏❤️🙏

  • @SatpalKaur-v2v
    @SatpalKaur-v2v 9 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀਫਹਿਤੇ

  • @GurmeetSingh-bn8kh
    @GurmeetSingh-bn8kh 4 หลายเดือนก่อน +1

    ਧੰਨ ਧੰਨ ਬਾਜਾਂ ਵਾਲੇ ਦਸ਼ਮੇਸ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਿ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @sukhcharnsingh930
    @sukhcharnsingh930 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @amratgillgill2609
    @amratgillgill2609 2 ปีที่แล้ว

    Siri guru gobind shib ji maharaj waheguru ji

  • @sandeepgabba6063
    @sandeepgabba6063 2 ปีที่แล้ว +1

    Bole So nihal Sat Sri Akal Ji

  • @rangmunchrangmunch1787
    @rangmunchrangmunch1787 22 วันที่ผ่านมา

    ਅਕਾਲਸਹਾਇਗੁਰੂਨਾਨਕਜੀ ਲਿਖਿਆ ਹੋਇਆ ਹੈ

  • @nathasinghkahlon8425
    @nathasinghkahlon8425 2 ปีที่แล้ว +2

    Beta ji waheguru apnu sada chardi kala bakshish kare ji dhanvad

  • @RajwantKaur-zc3op
    @RajwantKaur-zc3op หลายเดือนก่อน +1

    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤❤🤲🤲👏👏👏👏

  • @sulakhansingh7536
    @sulakhansingh7536 10 หลายเดือนก่อน

    Waheguru ji ka khalsa Waheguru ji ki Fatey 🙏

  • @malkeetindia1573
    @malkeetindia1573 ปีที่แล้ว

    Waheguruji🙏🏼🙏🏼🌷🌹🌷🌺🌺🌹🌷

  • @RavinderSingh-tq2nw
    @RavinderSingh-tq2nw 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @tarsemsinghwaraich7642
    @tarsemsinghwaraich7642 2 ปีที่แล้ว +5

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ 🙏

  • @sandeepgabba6063
    @sandeepgabba6063 2 ปีที่แล้ว +1

    Satnam Shri Waheguru

  • @darshdeepsingh8902
    @darshdeepsingh8902 2 ปีที่แล้ว +4

    ਵਾਹਿਗੁਰੂ

  • @KulwinderSingh-ll5ky
    @KulwinderSingh-ll5ky ปีที่แล้ว

    Waheguru ji mehar Karo sab tei

  • @SurinderSingh-uq1wx
    @SurinderSingh-uq1wx 2 ปีที่แล้ว +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜੀ ਆਪ ਜੀ ਗੁਰੂ ਸਾਹਿਬ ਜੀ ਦੇ ਬਸਤਰ ਅਤੇ ਹੋਰ ਵਸਤਾ ਦੇ ਦਰਸ਼ਨ ਕਰਵਾਏ ਆਪ ਜੀ ਦਾ ਬਹੁਤ ਧੰਨਵਾਦ ਭਾਈ ਉਪਿੰਦਰ ਸਿੰਘ ਨੂੰ ਵੀ ਵਾਹਿਗੁਰੂ ਚੜਦੀ ਕਲਾ ਬਖਸ਼ਣ ਜੀ

  • @MehakDhaliwal-i9o
    @MehakDhaliwal-i9o 2 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sandeepgabba6063
    @sandeepgabba6063 2 ปีที่แล้ว +1

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji

  • @BikramKumar-ry4eu
    @BikramKumar-ry4eu ปีที่แล้ว

    SATNAM SHRI WAHEGURU JI

  • @user-xc8xo8vk4k
    @user-xc8xo8vk4k 2 ปีที่แล้ว +1

    Na koi sikh na Hindu na musalman. Sab Guru de ladle

  • @nirbhaisingh8894
    @nirbhaisingh8894 2 ปีที่แล้ว

    Dhan Dhan Shri Guru Gobind Singh Sahib ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @Jasvir-Singh8360
    @Jasvir-Singh8360 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਨਿਸ਼ਾਨ ਸਿੰਘ ਜੀ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਬਹੁਤ ਹੀ ਮਨਮੋਹਕ ਪਿਆਰੀਆਂ ਲਗਦੀਆਂ ਹਨ ਜੀ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gursahibgill4167
    @gursahibgill4167 2 ปีที่แล้ว +2

    ਖਾਲਸਾ ਜੀ ਇਹ ਬੀੜਾ ਜੋ ਤੁਸੀ ਚੁੱਕਿਆ ਮੈ ਅੱਜ ਤੱਕ ਕਿਸੇ ਵੀ ਚੈਨਲ ਤੇ ਨਹੀ ਵੇਖਿਆ । ਬਹੁਤੇ ਚੈਨਲ ਹੈਡਿੰਗ ਗਲਤ ਲਿੱਖ ਕੇ ਸਿਰਫ ਵਿਓੁ ਹੀ ਵਧਾਉਣ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਨੂੰ ਇਹ ਨਹੀ ਪਤਾ ਚੰਗੀਆਂ ਵੀਡੀਓੁ ਬਣਾਕੇ ਵੀ ਬਹੁਤ ਲੋਕ ਤੁਹਾਡੇ ਨਾਲ ਜੁੜ ਸਕਦੇ ਹਨ ॥ਪਰ ਸਾਡੇ ਲੋਕਾਂ ਨੂੰ ਕੌਣ ਸਮਝਾਵੇ । ਭਾਈ ਨਿਸ਼ਾਨ ਸਿੰਘ ਖ਼ਾਲਸਾ ਜੀ ਤੇ ਟੀਮ ਨੇ ਜੋ ਗੁਰੂ ਜੀ ਦੇ ਸਥਾਨਾਂ ਤੇ ਖ਼ੂਬਸੂਰਤ ਜਗ੍ਹਾ ਦਿਖਾ ਕੇ ਆਨੰਦ ਲਿਆਂਦਾ ਕੋਈ ਨਹੀ ਕਰ ਸਕਦਾ ॥
    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ॥
    ਗੁਰਸਾਹਿਬ ਸਿੰਘ ਕੈਲੇਫ਼ੋਰਨੀਆਂ ।ਧੰਨਵਾਦ 🙏

  • @ManmohanSingh-kr8bx
    @ManmohanSingh-kr8bx 2 ปีที่แล้ว

    ਆ,ਗੇ,ਛਾ,ਗੇ,,ਸਰਕਾਰੇ,,A,,ਖਾਲਸਾ,,

  • @parmjitkaur1967
    @parmjitkaur1967 2 ปีที่แล้ว +2

    ਸ਼ੁਕਰ ਹੈ ਵਾਹਿਗੁਰੂ ਜੀ ਦਾ
    ਕਥਾ ਵਿੱਚ ਸੁਣਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ 7 ਤੋਂ ਸਵਾ ਸੱਤ ਫੁੱਟ ਲੰਬੇ ਤੇ ਬਾਹਾਂ ਗੋਡਿਆਂ ਤੋ ਲੰਬੀਆਂ ਸਨ
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🙏🙏🙏🙏

    • @CreativeVlog623
      @CreativeVlog623 ปีที่แล้ว

      ਕਹਿੰੜੇ ਇਤਿਹਾਸ ਚ

  • @SandeepSingh-wf6tf
    @SandeepSingh-wf6tf 2 ปีที่แล้ว

    DHAN DHAN SHRI GURU GOBIND SINGH SAHIB JI MAHARAJ. 🙏🙏🙏🙏🙏🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺.

  • @BaljinderSingh-ri9gw
    @BaljinderSingh-ri9gw 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Gurdeepsingh-qr2ys
    @Gurdeepsingh-qr2ys 2 ปีที่แล้ว

    Bhut bhut dhanvad singh sahib ji . Guru ji de chola sahib de Darshan karvan da .

  • @tarsemkaursandhu8267
    @tarsemkaursandhu8267 2 ปีที่แล้ว

    Dan dan han oh gursikh jena ne gar badia Jinna Ne Sanu Guruji Diya nishaniyan De Darshan karvaye

  • @baljitratol2981
    @baljitratol2981 2 ปีที่แล้ว

    ਵਾਹਿਗੁਰੂ ਜੀ 🙏🙏

  • @kiranjeetkaur6288
    @kiranjeetkaur6288 4 วันที่ผ่านมา

    Bahut bahut thanks ji guru ji dia nishania de darshn karvaun lye

  • @kavitakaur2365
    @kavitakaur2365 ปีที่แล้ว +1

    Satnam shree waheguru ji, 🙏🏻 dhan bhag mere jo eh amulya darshan didar hoe dhan hai oh pariwar jis ne seva sambhl Karan da sadka milya waheguru ji mehar kare🙏🏻

  • @nardeepkaur6285
    @nardeepkaur6285 2 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏🙏🙏

    • @paramjitsingh7874
      @paramjitsingh7874 2 ปีที่แล้ว

      M M will also need a lot lot work work work office office office office office office 🏬 🏢 🏢 🏢 🏤 🏤 🏤 🏤 🏤 🏤

  • @HISTORY_99
    @HISTORY_99 2 ปีที่แล้ว

    ਵਾਹਿਗੁਰੂ ਮਿਹਰ ਕਰੀ ਮੈਨੂੰ ਕਦੇ ਕਦੇ ਐਂ ਲਗਦਾ ਕਿ ਮੈਂ ਆਪ ਜੀ ਦੇ ਸਮੇਂ "ਚ'।ਹੁੰਦਾ ਤਾਂ ਆਪ ਜੀ ਦੇ ਪਵਿੱਤਰ ਚਰਣਾ ਨੂੰ ਜਰੂਰ ਛੁਹੰਦਾ ਪਰ ਇਹ ਹੋ ਤਾਂ ਨਹੀਂ ਸਕਦਾ ਸ਼੍ਰੀ ਦਸ਼ਮੇਸ਼ ਪਿਤਾ ਜੀ 'ਕਲਗੀਧਰ ਜੀ ਮਹਾਰਾਜ ❤🙏❤🙏❤
    ਵਾਹਿਗੂਰੁ ਮਿਹਰ ਕਰੀਂ

  • @jassidhaliwal526
    @jassidhaliwal526 2 ปีที่แล้ว +2

    ਸੋ ਸਾਖੀ ਅਨੁਸਾਰ ਅਜੋਕੇ ਸਮੇਂ ਦੀ ਹੁਣ ਦੇ ਸਮੇਂ ਅਨੁਸਾਰ ਭਵਿੱਖ ਬਾਣੀ

  • @bindersingh1452
    @bindersingh1452 2 ปีที่แล้ว

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @DAVINDERSINGH-uq9bt
    @DAVINDERSINGH-uq9bt 2 ปีที่แล้ว +2

    ਵਾਹਿਗੁਰੂ ਵਾਹਿਗੁਰੂ ਜੀੳ👏

  • @paramjeetgrewal2312
    @paramjeetgrewal2312 2 ปีที่แล้ว +4

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਆਪ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਗੁਰੂ ਸਾਹਿਬ ਜੀ ਦੇ ਸੁੰਦਰ ਬਸਤਰਾਂ ਦੇ ਦਰਸ਼ਨ ਕਰਵਾਉਣ ਤੇ ਗੁਰੂ ਇਤਿਹਾਸ ਬਾਰੇ ਚਾਨਣ ਪਾਉਣ ਲਈ🙏🙏🙏

  • @simrat_singh8118
    @simrat_singh8118 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @balbirsinghsingh3583
    @balbirsinghsingh3583 2 ปีที่แล้ว

    Sat, nam, waggutu

  • @SukhwinderSingh-uj6of
    @SukhwinderSingh-uj6of 2 ปีที่แล้ว

    🙏🙏ਵਾਹਿਗੁਰੂ ਜੀ 🙏🙏🙏

  • @mangatfarmerjatt7226
    @mangatfarmerjatt7226 2 ปีที่แล้ว +4

    Waheguru g 🙏, ਧੰਨ ਹੋ ਤੁਸੀ ਜਿਹਨਾਂ ਨੂੰ ਗੁਰੂ ਜੀ ਦੀ ਬਖਸ਼ਿਸ਼ ਹੈ , 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤️

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @sandeepgabba6063
    @sandeepgabba6063 2 ปีที่แล้ว +3

    Waheguru Ji ka Khalsa Waheguru JI Fateh Ji Waheguru Ji ka Khalsa Waheguru JI Fateh

  • @SunnySingh-xe3mr
    @SunnySingh-xe3mr 2 ปีที่แล้ว +4

    Waheguru ji

  • @jassidhaliwal526
    @jassidhaliwal526 2 ปีที่แล้ว +2

    ਗੁਰੂ ਕਾਲ ਸਮੇਂ ਦੇ ਵੇਲੇ ਨਿਸ਼ਾਨੀਆਂ ਨਾਲ ਸੁਸ਼ੋਭਿਤ ਹਨ

  • @sukhbirsingh54682
    @sukhbirsingh54682 2 ปีที่แล้ว +2

    ਵਾਹਿਗੁਰੂ ਜੀ ਆਪ ਜੀ ਵਲੋਂ ਗੁਰੂ ਸਾਹਿਬ ਦੇ ਜੀਵਨ ਬਾਰੇ ਅਤੇ ਉਹਨਾਂ ਦੇ ਸਸਤਰਾ /ਨਿਸ਼ਾਨੀਆਂ ਬਾਰੇ ਬਹੁਤ ਖੁਬ ਤਰੀਕੇ ਨਾਲ ਦਸਿਆ ਗਿਆ ਹੈ

  • @jagdeepsodhi8876
    @jagdeepsodhi8876 2 ปีที่แล้ว +3

    🙏🙏 waheguru waheguru waheguru ji 🙏🙏aap ji da bhut bhut dhanbad swere swere patshah ji dian vstuan de darshan krwaon lai 🙏🙏❤️🌹 waheguru ji aap ji da bhla krn Ji 🙏🙏 waheguru ji ka khalsa waheguru ji ki Fateh ❤️❤️🙏🙏

  • @bittukhurana1139
    @bittukhurana1139 2 ปีที่แล้ว

    Sat Shri Akal veer ji !! Thnku u ji ! Khush Raho hameshaa!!!

  • @pssingh3644
    @pssingh3644 2 ปีที่แล้ว

    Satnam waheguru ji satnam waheguru ji 🙏🙏🙏🙏

  • @Gurpreet_singh1699
    @Gurpreet_singh1699 2 ปีที่แล้ว +2

    🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻ਧੰਨ ਧੰਨ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏🏻ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਆਪ ਜੀ ਨਾਲ ਗੱਲ ਕਰਨੀ ਚਾਹੁੰਦੇ ਹਾਂ ਜੀ 🙏🏻

  • @Amnindersingh9685
    @Amnindersingh9685 2 ปีที่แล้ว

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਪਾਤਸ਼ਾਹ ਜੀ

  • @balkarchauhan690
    @balkarchauhan690 2 ปีที่แล้ว

    ਵਾਹਿਗੁਰੂ ਜਦੋਂ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਮਾਹਰਾਜਾ ਸਹਿਬ ਜੀ ਦੇ ਦਰਸ਼ਨ ਕਰਾਦੇ ਹੋ ਉਦੋਂ ਹੀ ਅੱਖਾਂ ਚ ਪਾਣੀ ਆ ਜਾਂਦਾ ਆ ਵਾਹਿਗੁਰੂ ਜੀ🙏 ਬਹੁਤ ਬਹੁਤ ਦਿਲੋਂ ਧੰਨਵਾਦ ਬਾਬਾ ਨਿਸ਼ਾਨ ਸਿੰਘ ਜੀ ਵਾਹਿਗੁਰੂ ਥੋਨੂੰ ਹੋਰ ਚੜਦੀ ਕਲਾ ਚ ਰੱਖੇ ਆਸੀ ਹੋਰ ਗੁਰੂ ਸਹਿਬਾਨ ਦੇ ਦਰਸ਼ਨ ਕਰੀਏ 🙏🙏

  • @parvindersahota5701
    @parvindersahota5701 29 วันที่ผ่านมา

    Waheguru ji ka Khalsa Shri Waheguru ji ki Fateh ❤

  • @parminderjitkaur7381
    @parminderjitkaur7381 2 ปีที่แล้ว +2

    Dhan dhan shri Guru Gobind Singh ji Maharaj choji Preetam satguru ji de wastran & jode de darshan karwa k aap ji Nihal kar dita bhai sahab ji aap ji da v bhut bhut dhanwad 🙏🙏

  • @gurmeetmangat279
    @gurmeetmangat279 ปีที่แล้ว

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏

  • @jassidhaliwal526
    @jassidhaliwal526 2 ปีที่แล้ว +1

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ

  • @kamaljitkamaljit9468
    @kamaljitkamaljit9468 ปีที่แล้ว

    ਵਾਹਿਗੁਰੂ ਜੀ ਮੇਹਰ ਕਰੇ

  • @Punjab_5rivers
    @Punjab_5rivers 2 ปีที่แล้ว

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ

  • @jagirsingh7369
    @jagirsingh7369 2 ปีที่แล้ว +2

    ਵਾਹਿਗੁਰੂ ਸਾਹਿਬ ਜੀ ।

  • @gurkamalnahal555
    @gurkamalnahal555 2 ปีที่แล้ว +1

    Satnam shri waheguru ji 🙏

  • @SunnySingh-xe3mr
    @SunnySingh-xe3mr 2 ปีที่แล้ว +4

    Ram

  • @rifleman1923
    @rifleman1923 2 ปีที่แล้ว

    ❤🌹ਵਾਹਿਗੁਰੂ ਜੀ🌹❤

  • @satyadevg
    @satyadevg 2 ปีที่แล้ว

    🙏SatnaamSreeWaheguruji🙏

  • @sarbjitsandhu2531
    @sarbjitsandhu2531 3 หลายเดือนก่อน

    ❤ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

  • @deepkuldeep8813
    @deepkuldeep8813 2 ปีที่แล้ว +1

    Waheguru ji Dhan Dhan Shri Dasmesh Pita Ji Guru Gobind Singh Ji Maharaj Ji Sab te kirpa kro Sab Tandrust Rehn te sab Sadda Khush rehn Kirpa Kro Maharaj Ji❤️🙏

  • @Heal.thy_lifestyle323
    @Heal.thy_lifestyle323 2 ปีที่แล้ว +2

    Waheguru ji🌹

  • @JassasinGH-yl4in
    @JassasinGH-yl4in 2 ปีที่แล้ว

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਉ ਜੀ

  • @karanvirdhillon3115
    @karanvirdhillon3115 4 หลายเดือนก่อน

    ਧੰਨ ਭਾਗ 😊😊❤❤

  • @harminderkaur4759
    @harminderkaur4759 2 ปีที่แล้ว

    Waheguruji ka khalsa waheguru ji ki Fateh

  • @tanbirsingh777
    @tanbirsingh777 2 ปีที่แล้ว

    ਵਾਹਿਗੁਰੂ ਜੀ