Been Wala Baba (ਤੈਨੂੰ ਗਿੱਦੜ ਸੀਗੀ ਦੇਣੀ ਏ) Bhaanasidhu Bhanabhagudha New Punjabi Comedy Movie 2022 Cha

แชร์
ฝัง
  • เผยแพร่เมื่อ 16 ม.ค. 2025
  • Now we come with Been Wala Baba (ਤੈਨੂੰ ਗਿੱਦੜ ਸੀਗੀ ਦੇ ਦੀ ਏ) new update🛎
    Official Video Agneepath Hope you all enjoy this teaser. Enjoy and stay connected with us for full video and new update🛎
    Been Wala Baba (ਤੈਨੂੰ ਗਿੱਦੜ ਸੀਗੀ ਦੇ ਦੀ ਏ)
    For business : amanadeepsidhu813@gmail.com
    Call : 9463034885
    WhatsApp: 9463034885
    Story by _ Amanachairman l,Bhanabhagudha, bhaanasidhu
    Actors 👉🏻 Bhaanasidhu, Mintujatt , Amanachairman
    Editor by 👉🏻Amanachairman
    Director 👉🏻 Amanachairman
    DOP 👉🏻 Amanachairman
    Creative Producer Amanachairman,
    Digital Publisher 👉🏻 ChaChaWoW Records
    Color Grading 👉🏻 Amanachairman
    Produce by 👉🏻 Amanachairman
    Copyrights : Amanachairman,ChaChaWoW Team
    Music : ChaChaWoW music 🎵
    Qyamatlife Studioz Mobile : 7626840740
    Makeup 👉🏻 Jaspreet
    Thumbnail by 👉🏻 Sehajveer singh
    📞 +91 6284 582 479
    instagram : Mitnujatt 👉🏻 ...
    instagram : Bhaanasidhuz 👉🏻 ...
    instagram : Amanachairman 👉🏻 ...
    Vlog No Copyright Music 👉🏻 / vlognocopyrightmusic
    No Copyright Sounds 👉🏻 / nocopyrightsounds
    Audio library 👉🏻 / audiolibrary-channel

ความคิดเห็น • 599

  • @varindersingh6181
    @varindersingh6181 2 ปีที่แล้ว +22

    ਬਹੁਤ ਵਧੀਆ ਸੁਨੇਹਾ ਲਾਇਆ ਭਾਨੇ ਵੀਰ 🥀🌹💞💚💜
    ਇੱਕ ਰੁੱਖ ਸੌ ਸੁੱਖ 🌱🌲🌳🌴🍃🌿🍀🪴🌵🌴🌲

  • @PrinceKumar0563
    @PrinceKumar0563 2 ปีที่แล้ว +41

    ਬਚੋ ਬਾਬੇ ਆ ਗਏ ❤❤🔥🔥

  • @gurwindr1313
    @gurwindr1313 2 ปีที่แล้ว +4

    ਭਾਨਾ ਬਾਈ ਨੂੰ ਵੱਡੀਆਂ ਫਿਲਮਾ ਚ ਰੋਲ ਦੇਣਾ ਚਾਹੀਦਾ ਸਿਰਾ ਬੰਦਾ ਏਹ

  • @gurvindersinghbawasran3336
    @gurvindersinghbawasran3336 2 ปีที่แล้ว +7

    ਬਾਈ ਭਾਨੇ ਜੋਗੀ ਤਾਂ ਨੀ ਲੱਗਦਾ ਤੂੰ,,, ਤੂੰ ਤਾਂ ਕੋਈ ਰਿਸੀਮੁਨੀ ਬਣਿਆ ਫਿਰਦਾ 😜😜😜😜😂😂😂love you bai all'teem ❤️❤️

  • @channimanuke8637
    @channimanuke8637 2 ปีที่แล้ว +21

    ਅੱਜ ਸਾਡਾ ਵੀ ਜੇ ਕੌਮੀ ਘਰ ਹੁੰਦਾ , ਮੇਹਣੇ ਝੱਲਦੇ ਕੁੱਲ ਸੰਸਾਰ ਦੇ ਨਾ।
    ਜ਼ੁਲਮ ਸਿਤਮ ਹੁੰਦਾ ਕਾਹਨੂੰ ਨਾਲ ਸਾਡੇ , ਅੱਥਰੂ ਨਜ਼ਰ ਔਂਦੇ ਨਰ ਨਾਰ ਦੇ ਨਾ ।
    ਯਾਰੋ ਸਿੱਖੀ ਦੇ ਕੌਮੀ ਪਤੰਗਿਆਂ ਨੂੰ , ਸਾਡੇ ਵੇਹਦਿਆਂ ਤੋ ਜੀਉਂਦੇ ਸਾੜਦੇ ਨਾ ।
    ਸਾਡੇ ਆਪਣੇ ਗਦਾਰੀਆ ਜੇ ਨਾ ਕਰਦੇ, ਵੈਰੀ ਤੱਖਤ ਤੇ ਤੋਪਾਂ ਮਾਰਦੇ ਨਾਂ।
    ਸਾਡੇ ਹੱਥ ਸੰਤਾਲਿਆ ਆਉਂਦੀਆਂ ਨਾਂ, ਅਸੀ ਮੰਡਾ ਚ ਰਾਤਾ ਗੁਜਾਰ ਦੇ ਨਾਂ
    ਸਾਡੇ ਝੂਠੇ ਮੁਕਾਬਲੇ ਨਾਂ ਬਣਦੇ, ਹੁੰਦੇ ਪੁਲਸੀਏ ਜੇ ਭੁੱਖੇ ਸਟਾਰ ਦੇ
    ਨਾਂ
    ਮੰਨੀ ਹੁੰਦੀ ਜੇ ਸੰਤਾ ਦੀ ਗੱਲ ਸਿੱਖੋ , ਬਹੀਏ ਗੱਲਾਂ ਚ ਟਾਇਰ ਪਾਂ
    ਸਾੜ ਦੇ ਨਾਂ
    ਜੇਕਰ ਅਣਖ ਹੁੰਦੀ ਸਾਡੇ ਵਿਚ ਯਾਰੋ , ਪੱਤਰੇ ਗੁਰੂ ਗਰੰਥ ਦੇ ਪਾੜ ਦੇ ਨਾ।
    ਡੁੱਲਦਾ ਖੂਨ ਨਾ ਕ੍ਰਿਸਨ ਪਗਵਾਨ ਸਿੰਘ ਦਾ, ਗੋਲੀ ਗੁਰਜੀਤ ਸਰਾਵਾਂ ਦੇ ਮਾਰਦੇ ਨਾ
    ਰਾਜੋਆਣਾ ਜੱਗੀ ਜਗਤਾਰ ਤਾਰਾ, ਬੱਗਾ ਸੇਰਾ ਭਿਉਰਾਂ ਭੁੱਲਰ ਜੇਲ੍ਹੀ ਤਾੜ ਦੇ ਨਾ
    ਦੀਪ ਸਿੱਧੂ ਜਿਉਂਦਾ ਸਾਡੇ ਵਿੱਚ ਹੁੰਦਾ , ਮੂਸੇਵਾਲੇ ਨੂੰ ਗੈਂਗਸਟਰ ਮਾਰਦੇ ਨਾ।
    ਕਦੇ ਚੰਨੀਆਂ ਹੋਦ ਬਚਾਉਣ ਦੇ ਲਈ , ਪੁੱਤ ਮਾਵਾਂ ਦੇ ਕਸ਼ਟ ਸਹਾਰ ਦੇ ਨਾਂ

  • @prabhjotkhalsa5318
    @prabhjotkhalsa5318 2 ปีที่แล้ว +70

    ਸੱਚੀਆਂ ਗੱਲਾਂ ਸਾਰੀਆਂ ਬਿਲਕੁੱਲ 👌

    • @Bansss664
      @Bansss664 2 ปีที่แล้ว +1

      Kedi schi lg gyi 😂😂

  • @sanjeevkumar-jx5dx
    @sanjeevkumar-jx5dx 2 ปีที่แล้ว +1

    ਕੈਲੇ ਦੀ ਐਕਟਿੰਗ ਜਮਾ ਸਿਰਾ ਹੈ ਹਰ ਇੱਕ ਤਰਾਂ ਐਕਟਿੰਗ ਜਮਾ ਸਿਰਾ ਕਰਦਾ ਹੈ ਜਿਸ ਵਿਡੀਓ ਜਾਂ ਫਿਲਮ ਵਿੱਚ ਹੁੰਦਾ ਹੈ ਉਸ ਵਿੱਚ ਜਾਨ ਪਾ ਦਿੰਦਾ ਹੈ

  • @gurlabhsingh8072
    @gurlabhsingh8072 2 ปีที่แล้ว +48

    ਭਾਨਾ ਭਗੌੜਾ ਚੰਗਾ ਕਲਾਕਾਰ ਹੈ ਸਵਾਦ ਆ ਜਾਦਾ ਭਾਈ ਦਾ ਪ੍ਰੋਗਰਾਮ ਵੇਖ ਕੇ

  • @aamjehainsaan2994
    @aamjehainsaan2994 2 ปีที่แล้ว +1

    Eh chaneel chlda hi sirf bhane krke a ..bhanne da roll bhot vdiya hunda ..dil te dimag khush kr dinda ..

  • @buntyjatt5567
    @buntyjatt5567 2 ปีที่แล้ว +7

    ਬਹੁਤ ਵਧੀਆ ਬਾਈ 👍❤️
    ਵਾਹਿਗੁਰੂ ਜੀ ਚੜਦੀ ਕਲਾ ਰੱਖੇ 🙏🙏🙏

  • @kuldeepbhangu9056
    @kuldeepbhangu9056 2 ปีที่แล้ว

    ਟਾਹਲੀ ਇੱਕ ਏਸਾ ਦਰਖ਼ਤ ਆ ਜੋ ਅੱਜ ਦੇ ਟਾਈਮ ਵਿੱਚ ਸੁਕ ਜਾਂਦਾ ਕੋਈ ਇਲਾਜ 8 ਖਤਮ ਹੋ ਗਈਆ

  • @karmjitrai146
    @karmjitrai146 2 ปีที่แล้ว

    ਬਹੁਤ ਵਧੀਆ ਵੀਡਿਓ ਬਾਈ ਜੀ ਕਰਨੈਲ ਸਿਓ ਤੇ ਭਾਨੇ ਸਿੱਧੂ ਦੀ ਜੋੜੀ ਸੁਪਰ ਹਿੱਟ ਅਮਨੇ ਦੀ ਐਕਟਿੰਗ ਬਹੁਤ ਵਧੀਆ ਸੰਖ ਵਜਾਈ ਜਾਂਦੇ ਬਾਈ ਵਜ੍ਹਾ ਕੇ ਹਟਿਆ ਕਰਨੈਲ ਬਾਈ ਕਲੀ ਕੱਲੀ ਗੱਲ ਸਹੀ ਆ all the best ਸਾਰੇ ਕਲਾਕਾਰਾਂ ਨੂੰ ਨਾਭੇ ਵਾਲਿਆ ਵੱਲੋਂ

  • @lifeofangelnita
    @lifeofangelnita 2 ปีที่แล้ว +29

    Amazing movie paji..
    ਜੈ ਬਾਬਾ ਗੋਰਖ ਨਾਥ ਜੀ 😊
    Best wishes to you always..
    Stay blessed guy's ❤️❤️🙌

  • @MandeepKaur-ou2xl
    @MandeepKaur-ou2xl 2 ปีที่แล้ว +45

    ਬਹੁਤ ਵਧੀਆ ਵੀਡੀਓ ਹੈ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਹੈ sidhu ji ❤️🌹

  • @jaggaaujla628
    @jaggaaujla628 2 ปีที่แล้ว +1

    Vah Bai g bahut vdia ..mintu jatta jeonda raha Bai.......attt siraaa... simarjit Singh Man sab zindabad

  • @LovepreetSinghSandhu-h4q
    @LovepreetSinghSandhu-h4q ปีที่แล้ว

    😂😂😂 ਬਹੁਤ ਵਧੀਆ ਵੀਡੀਓ ਭਾਨੇਭਗੋਡਾ ਲਯੂ ❤❤❤❤❤

  • @gursewaksekhon99
    @gursewaksekhon99 2 ปีที่แล้ว

    Bahut vdia carry on gbu all team 👌🏻👌🏻👌🏻

  • @HarwinderSingh-me1tr
    @HarwinderSingh-me1tr 2 ปีที่แล้ว +14

    ਭਾਨਾ ਸਿੱਧੂ ਵਾਂਗ ਬੋਲਦਾ ਤੇ ਸੱਚੀਆ ਗੱਲਾ ਬੋਲਦਾ ਨਾਲ ਨਾਲ ਹਸਾਉਦਾ ਸੱਚੀਆ ਗੱਲਾ ਕਾਈਆ ਦੇ ਮਿਰਚਾ ਲੱਗਦੀਆ ਰਹਿੰਣੀਆ

  • @sukhjindersingh-cs1nu
    @sukhjindersingh-cs1nu 2 ปีที่แล้ว +16

    ਸਿਰਾ, ਬਾਈ ਜੀ ਸਵਾਦ ਆ ਗਿਆ।।

  • @SurjitKaur-qz3fl
    @SurjitKaur-qz3fl 11 หลายเดือนก่อน

    ਬਹੁਤ ਵਧੀਆ ਸੁਨੇਹਾ ਦਿੱਤਾ ਪੁੱਤਰੋ ਜਿਉਂਦੇ ਵਸਦੇ ਰਹੋ 👌👌👌

  • @NavjotSingh-zz1sw
    @NavjotSingh-zz1sw 2 ปีที่แล้ว +2

    Entertainment ਦੇ ਨਾਲ ਨਾਲ 👍 ਸਚਾ ਸੁਨੇਹਾ

  • @mukhtarsingh8972
    @mukhtarsingh8972 2 ปีที่แล้ว +1

    Bhana ji bahut desi acting Real lagdi hai

  • @yusafali2854
    @yusafali2854 2 ปีที่แล้ว

    ਬਾਬੇ ਨੇ ਬਹੁਤ ਵਧੀਆ ਗੱਲਆ ਦੱਸਿਆ ਨਏ 👌👌👌👌👌👌👌👌👌👌👌👌👌♥️♥️♥️♥️♥️♥️♥️♥️♥️♥️♥️⚘️⚘️⚘️⚘️⚘️⚘️⚘️⚘️⚘️⚘️

  • @vaidtanojsharma
    @vaidtanojsharma 2 ปีที่แล้ว +1

    ਮੈਨੂੰ ਤਾਂ ਇੱਕ ਗੱਲ ਦੀ ਸਮਝ ਨੀ ਆਈ ਮੇਰਾ ਵੀਡੀਓ ਚ ਨਾਮ ਲੈ ਕੇ ਵੇਚਤੀ ਕੀਤੀ ਕਿ ਕਮੇਡੀ ਏ ਪਰ ਲੋਕਾਂ ਦੇ ਫ਼ੋਨ ਬਹੁਤ ਆ ਰਹੇ ਨੇ ਇਸ ਵੀਡੀਓ ਨੂੰ ਲੋਕ ਬਹੁਤ ਪਸੰਦ ਕਰ ਰਹੇ ਨੇ ਮੈਨੂੰ ਮਾਣ ਆਪਣੀ ਸਾਰੀ ਟੀਮ ਨੇ ਪਰ ਮੈ ਸੁਟਿੰਗ ਤੇ ਆ ਨੀ ਸਕਿਆ miss uuuu love u

  • @jagdeepsingh-pu8tp
    @jagdeepsingh-pu8tp 2 ปีที่แล้ว +1

    Bhaut vadiya msg🙏

  • @ardassdildi5299
    @ardassdildi5299 2 ปีที่แล้ว +4

    ਬਹੁਤ ਵਧੀਆ ਐਕਟਿੰਗ ਕੀਤੀ ਹੈ ਵੀਰ ਜੀ ।

  • @sukhrajkakasukhrajkaka1244
    @sukhrajkakasukhrajkaka1244 2 ปีที่แล้ว +4

    ਸਭ ਤੋਂ ਸਿਰਾ ਡਾਇਲਾਗ ਐ... ਭੈ.. ਣਣ ਦੀ ਨਕੜੀ ਦੇਣਿਆ 👌👌😁

  • @Canada0786
    @Canada0786 2 ปีที่แล้ว

    Karnail tu ta sirra laata pendi lakdi denea sab to sirra comment lgya yrr tera 😂😂😂😂😂😂 love u aw bhra #chachawowrecords 🙏🙏🙏🙏

  • @sama20s52
    @sama20s52 2 ปีที่แล้ว +9

    Bahna bhgora pura end kronda .tuhadi tikri bdi kamal di a waheguru lami umar bhkshe tuhanu 🙏✌🤣❤

  • @malkeetsog641
    @malkeetsog641 2 ปีที่แล้ว

    J kuch sikhna ta Videos dekh k uste Amal krlo bhut kuch sikhn nu milda tuhadiya videos to🥰🥰🥰❤️❤️❤️

  • @mohansingh3992
    @mohansingh3992 2 ปีที่แล้ว

    Pana ji waheguru ਕਿਰਪਾ ਕਰੇ ਜੀ ਜਮਾ sera ਕਰਾਤਾ ਜੀ ❤️🙏❤️❤️🙏❤️🥀🇮🇳🥀🌹💯🌹

  • @HappyPunjab1
    @HappyPunjab1 ปีที่แล้ว

    ਭਾਨਾ ਭਗੋੜਾ ਜੀ,,ਇਦਾ ਦੀ ਬਾਬੇ ਵਾਲੀ ਵੀਡੀਓ ਹੋਰ ਬਣਾਓ,ਤੀਹ ਮਿੰਟ ਦੀ ਬਣਾ ਦਿਓ ਘੱਟ ਤੋ ਘੱਟ,ਇਸੀ ਭੇਸ ਵਿਚ ਇਹ ਹੀ ਮੁੰਡਾ ਨਾਲ ਲੈ ਲਿਓ ਵਧੀਆ ਲੱਗੀ ਵੀਡੀਓ,,

  • @vickymaan3179
    @vickymaan3179 2 ปีที่แล้ว +8

    Amana chairman 🔥🔥🔥😂 endgalbaat

  • @Guri3737.
    @Guri3737. 2 ปีที่แล้ว

    ਜਨਮ ਤੋਂ ਸਫ਼ਰ ਸੁਰੂ ਹੁੰਦਾ ,, ਮਰਨ ਤੱਕ ਦੁਨੀਆ ਦੇ ਮੇਲੇ ਤੇ ਮੁਸਾਫ਼ਿਰ" ਰਹਿੰਦੇ ,😭😭😭 ਸਿੱਧੂ ਮੂਸੇਵਾਲਾ 😭 ਦੀਪ ਸਿੱਧੂ😭 ਪੰਜਾਬ ਦੇ ਹੀਰੇ ਸਫ਼ਰ ਪੂਰਾ ਕਰਕੇ ਦੁਨੀਆ ਤੋਂ ਚਲੇ ਗਏ 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @harpreetSingh-oh2ev
    @harpreetSingh-oh2ev 2 ปีที่แล้ว +1

    Vadia movie ajj de dor ch loka nu hassa rahe ho ji

  • @gurisandhu2365
    @gurisandhu2365 2 ปีที่แล้ว +28

    God bless you all chacha wow team members 👍🙏❤️🙏

  • @simarjitkaur13
    @simarjitkaur13 2 ปีที่แล้ว +1

    ਵੀਰੇ ਮੈ ਤੁਹਾਡੀਆਂ ਸਾਰੀਆਂ ਵੀਡੀਓ ਦੇਖ ਦੀ ਹਾਂ ਬਹੁਤ ਸੋਹਣੀ ਹੁੰਦੀਆਂ ਨੇ ਤੇ ਹਰ ਵੀਡੀਓ ਵਿੱਚ ਮੇਸਿਜ ਹੰਦਾ ਹੈ ਵਹਿਗੂਰੂੂ ਤਹਾਨੂੰ ਤਰੱਕੀ ਬਕਸ਼ੇ

  • @kewalsingh-ml5mf
    @kewalsingh-ml5mf 2 ปีที่แล้ว +2

    Bhajna amli chette aa gya😘😘😘😂😂

  • @sukhidhiman7829
    @sukhidhiman7829 2 ปีที่แล้ว +4

    ਸ਼ਿਰਾ,ਭਾਨੇ,ਬਾਈ,,👌❤❤

  • @sndhuxguri
    @sndhuxguri 2 ปีที่แล้ว

    Pehli war comment kita m bai sirra😂

  • @ajaybidhan3666
    @ajaybidhan3666 2 ปีที่แล้ว +12

    'Gaddi mein chalun'...... Totally missed 🤣🤣🤣🤣

  • @blackdeerhd8440
    @blackdeerhd8440 2 ปีที่แล้ว

    Super ਹਿੱਟ ਵੀਡਿਉ ਬਣਾਈ ਆ ਗੋਰਖ਼ ਨਾਥ ਦਿਆ ਚੇਲਿਆਂ,,,,

  • @BaldevSingh-pf2tu
    @BaldevSingh-pf2tu 2 ปีที่แล้ว +6

    ਬਹੁਤ ਵਧੀਆ ਭਾਨੇ ਬਾਈ ਸੱਚੀਆਂ ਗੱਲਾਂ ਹੁਣ ਸਮਾਂ ਲੰਘ ਗਿਆ

  • @kunnyber6109
    @kunnyber6109 2 ปีที่แล้ว

    ਪੋਦੇ ਲਗਾਉਣੇ ਬਹੁਤ ਵੱਧੀਆ ਲੱਗ ਏ 22 ji

  • @PREETSXNDHU0001
    @PREETSXNDHU0001 9 หลายเดือนก่อน

    Apa nu dekh k deh palat gya sapp😅😅😅

  • @deepgill1103
    @deepgill1103 2 ปีที่แล้ว +2

    😄😄Bahut he Vdia Video Bhaana Sidhu g

  • @bhadarsingh1871
    @bhadarsingh1871 2 ปีที่แล้ว

    All shach ਹੈ ਰੁੱਖ laogne good nice ਹੈ tthanks

  • @FatehSidhu3876
    @FatehSidhu3876 2 ปีที่แล้ว

    ਬਹੁਤ ਸੋਹਣਾ ਬਾਈ ਸਿਆਂ ਲੱਗੇ ਰਹੋ

  • @asmitsingh1288
    @asmitsingh1288 2 ปีที่แล้ว +1

    Mintu jaat 🤟🔥 siraaa karta 😎 jaata 👌🌹🌹🌹🌹🌹🌹🌹🌹 kisan majdor akta jindabad 🌾🌾🌾🌾🌾🌾🌾

  • @vickykabbadi2223
    @vickykabbadi2223 2 ปีที่แล้ว +1

    vere tuci ghaint ghaint topic te video bnayeaa kro🥰🥰🥰🙏🏻🙏🏻

  • @asmitsingh1288
    @asmitsingh1288 2 ปีที่แล้ว +1

    Bhana sidhu 🤟 jindabad 💪 Amna chairman 👌 siraaa karta 😎 jaata 🤟 kisan majdor akta jindabad 😘

  • @kamalpreetsingh2291
    @kamalpreetsingh2291 2 ปีที่แล้ว

    Kaim ਐਕਟਿੰਗ aa bai

  • @sarabjitkaur8997
    @sarabjitkaur8997 2 ปีที่แล้ว +1

    ਅਮਨ ਚੇਅਰਮੈਨ ਦੀ ਐਕਟਿੰਗ ਅਵਾਜ ਵਾਹ ਕਮਾਲ ਵਾਹ ਕਮਾਲ

  • @manjeetkaur5055
    @manjeetkaur5055 2 ปีที่แล้ว

    Ahi sirrraaa lgde aaaa wadde 22

  • @HardeepKhaira-t1b
    @HardeepKhaira-t1b 2 ปีที่แล้ว +2

    bhana te bhana te amna haini koi word ena lyi only comedy ch ni punjab lyi v bda kuj kr rhe a bnde ghntt rbb honsla hor bkse trakia bkse ❤️❤️❤️❤️❤️❤️ europe bethe a jine mere circle de yaar a thkkk k km to ayida pr vdeo dekhde saare km to aa k stress door ho jndi bdi vdia need aa jndi dhnwaad a bhrawo jeonde vsde rho ❤️❤️

  • @Sukhvindersingh1313-i2b
    @Sukhvindersingh1313-i2b 2 ปีที่แล้ว +1

    ਲੋਕਾ ਦਾ ਕੀ ਜਾਂਦਾ ਜੈ ਲੋਕੀ ਆਪਣੇ ਖੈਤਾ ਵਿੱਚ 10 10 ਪੈੜ ਲਾ ਦੈਣ ਕਿਨਾ ਵਧੀਆ ਹੋਜੈ ਪਲੀਸ ਭਰਾਵੋ ਜਰੂਰ ਧੀਆਣ ਦੈਵੋ 🙏

  • @BabluBablu-sf4bn
    @BabluBablu-sf4bn 2 ปีที่แล้ว +1

    Excelent perfotmance waheguru chadi kala rakhe👏

  • @HiFiLyricalVideo
    @HiFiLyricalVideo 2 ปีที่แล้ว +1

    #..ਭੈ..ਣ ਦੀ ਲਕੜੀ ਦੇਣਿਆ 😁😆🤣😂🤣😂

  • @amanbrar7370
    @amanbrar7370 2 ปีที่แล้ว +11

    ਭਾਨੇ ਵੀਰ ਬਹੁਤ ਵਧੀਆ ਵੀਡੀਓ 👍👍👍👍 ਅਮਨ ਬਰਾੜ

  • @kashdeepsingh66
    @kashdeepsingh66 2 ปีที่แล้ว

    Bohat Vadia msg dita veer

  • @pavitarchandel3380
    @pavitarchandel3380 2 ปีที่แล้ว

    Siraa laye pya y ne

  • @rajbhatti6484
    @rajbhatti6484 2 ปีที่แล้ว +1

    ਸਿਖਿਆ ਵੀ ਬਹੁਤ ਮਿਲਦੀ ਵੀਡੀੳ ਚ 👌👌👌👌

  • @gurbindersinghgill5881
    @gurbindersinghgill5881 2 ปีที่แล้ว +1

    ਦੂਜਾ ਮੇਹਰ ਮਿੱਤਰ ਹੀਂ ਅੇੈਂ ਬਾਬਾ ਜੀ ਤੁਸੀਂ ਤਾਂ...😃😃

  • @asmitsingh1288
    @asmitsingh1288 2 ปีที่แล้ว +1

    Aaaat 🤟 comedy 😎 jaata 👌 siraaa karta 😎 love you 😘 jaata 👌🌹🌹🌹🌹🌹🌹💯🌹🌹💯💯💯🔥 jahar 🤘

  • @kalabrar8903
    @kalabrar8903 2 ปีที่แล้ว

    Jama end bai

  • @amandeepsinghamansaini6118
    @amandeepsinghamansaini6118 2 ปีที่แล้ว +1

    Veer jee bhuth vadhiya Tuhady video da intjar rahanda

  • @SukhwinderSingh-wq5ip
    @SukhwinderSingh-wq5ip 2 ปีที่แล้ว

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @arshsingh6517
    @arshsingh6517 2 ปีที่แล้ว

    Sirra, ਘੈਂਟ ਵੀਡਿਉ

  • @unitedcolors2920
    @unitedcolors2920 2 ปีที่แล้ว

    Best video 👏👏👏👏👍👍👌👌👌

  • @amarjitranu4813
    @amarjitranu4813 2 ปีที่แล้ว

    Very nice video phji 🚜🌳🌾

  • @manidhaliwal8833
    @manidhaliwal8833 2 ปีที่แล้ว +1

    Bai ji tusi great ho 🙏

  • @pendugamer6958
    @pendugamer6958 2 ปีที่แล้ว

    Same ਏਦਾ ਹੀ ਬੋਲਦੇ ਹੁੰਦੇ ਆ ਨਾਥ👏👏😂😂🙈🙈🤭🤭

  • @visagurugurpreet
    @visagurugurpreet 2 ปีที่แล้ว

    😂😅Deh palat gyaa

  • @sokainaansari9907
    @sokainaansari9907 2 ปีที่แล้ว +1

    KYA BAT HA G KARNEL SINGH'👍👍❤️ LOVE FROM LAHORE PAKISTAN ❤️🇵🇰🇵🇰🇵🇰🇵🇰❤️

  • @Sandhu_ahlu_walia.7872
    @Sandhu_ahlu_walia.7872 2 ปีที่แล้ว

    کمال اے بائی جی

  • @KarnailSingh-go7lc
    @KarnailSingh-go7lc 10 หลายเดือนก่อน

    Very good soch bai di❤

  • @sukhwindersandhu6787
    @sukhwindersandhu6787 2 ปีที่แล้ว

    End jatta

  • @jassigujjar8318
    @jassigujjar8318 2 ปีที่แล้ว +1

    Att actors bhana bhaguda loves

  • @asmitsingh1288
    @asmitsingh1288 2 ปีที่แล้ว +1

    Love you 😘 jaata 👌 Mintu jaat 🌟 like kro 👍🌺🌺🌺🌺🌺🌺🌺🌺🌺🌺🌺🌺🌺🌺🌺🌺🎵🔥🔥🔥🔥🔥 jahar 💯

  • @GaganSingh-pz2em
    @GaganSingh-pz2em 2 ปีที่แล้ว +1

    bahut vadia video veero lage rho

  • @jaskaranchahal912
    @jaskaranchahal912 2 ปีที่แล้ว

    Sira o ae jatta

  • @jattforce3989
    @jattforce3989 2 ปีที่แล้ว

    Bhut nic Banda Bai Fuji bolda vere

  • @sonuelectronic2054
    @sonuelectronic2054 2 ปีที่แล้ว +1

    Ohhh yrrr. Siraaaaaaaa krta 😂😂😂😂😂😂😁😁😁😁😁😁😁😁😁😛😛😛😛😛😛😛

  • @Gsgaming0028
    @Gsgaming0028 2 ปีที่แล้ว

    Bhut vadhya video a love you

  • @manpreetsinghdhaliwal1066
    @manpreetsinghdhaliwal1066 2 ปีที่แล้ว

    Mintu sirra y sachia galla

  • @baldevsingh8880
    @baldevsingh8880 2 ปีที่แล้ว

    Amana chairman sira galbaat

  • @RavinderSingh-it7qe
    @RavinderSingh-it7qe 2 ปีที่แล้ว

    Boht vadia video bnayi a😁

  • @mandigobindgarh9230
    @mandigobindgarh9230 2 ปีที่แล้ว

    ਕਿਆ ਬਾਤ ਹੈ।👌👌👌👌🙏

  • @ManjitKaur-gf2bb
    @ManjitKaur-gf2bb 2 ปีที่แล้ว

    Bahut badya video 👌👌

  • @RajaKumar-ek2sj
    @RajaKumar-ek2sj 2 ปีที่แล้ว +1

    Very good movie att 👌👌👌👌❤️❤️❤️❤️🤟🤟🤟🤟🤟👌👌👌

  • @navtoor8724
    @navtoor8724 2 ปีที่แล้ว +2

    Acting king 👑 sirrraaa ❤️

  • @ramansingh1089
    @ramansingh1089 2 ปีที่แล้ว +1

    Bhana bhgoda di acting sira bai luv u bhanya😘😘❤️❤️

  • @balpreetsingh9183
    @balpreetsingh9183 2 ปีที่แล้ว

    Sirraa 👍👍👍👍👌👌👌👌

  • @gurwindersingh4682
    @gurwindersingh4682 2 ปีที่แล้ว

    Sira 🔥🔥🔥👌

  • @Sandhu.chanal
    @Sandhu.chanal 2 ปีที่แล้ว

    Great bhana ji jindabaad

  • @5911KisaanKranti
    @5911KisaanKranti 2 ปีที่แล้ว

    बहुत ही अच्छी कॉमेडी कर लेते हो अच्छी-अच्छी वीडियो बनाते हो यूं ही बढ़ाते रहना यूं ही प्यार देते रहेंगे हम और आप सपोर्ट करते

  • @sarvansinghgill4702
    @sarvansinghgill4702 2 ปีที่แล้ว

    Bikul sahi kha bhut vadia msg dta ap n

  • @Aujla1231
    @Aujla1231 2 ปีที่แล้ว +11

    Bhana 🤣🤣🤣sirra bai

  • @jagvirsinghbenipal5182
    @jagvirsinghbenipal5182 2 ปีที่แล้ว +4

    ਬਾਹੁਤ ਵਧੀਆ ਜੀ 👌👌👌👌

  • @jaskaransingh1025
    @jaskaransingh1025 2 ปีที่แล้ว

    BAKII SAB SIRAA BAII ☺️