Kabutar Tattiya Ala : ਕਬੁੱਤਰ ਟੱਟੀਆ ਆਲਾ Part : 2 Bhanabhagauda Amanachairman New Punjabi Comedy 2025

แชร์
ฝัง
  • เผยแพร่เมื่อ 15 ม.ค. 2025

ความคิดเห็น • 63

  • @jagdishsandhu1697
    @jagdishsandhu1697 12 ชั่วโมงที่ผ่านมา +15

    ਸਹੀ ਗੱਲ ਏ ਵੀਰ ਪਹਿਲਾਂ ਲੋਕ ਖਾਂਦੇ ਘਰੇ ਸੀ ਤੇ ਹੱਗਦੇ ਬਾਹਰ ਤੇ ਹੁਣ ਖਾਦੇਂ ਬਾਹਰ ਤੇ ਹੱਗਦੇ ਘਰ ਨੇ ਸਭ ਉਲਟ ਹੋ ਗਿਆ

  • @BrotherComputers
    @BrotherComputers 13 ชั่วโมงที่ผ่านมา +13

    ਵਾਹ ਜੱਟਵਾਦ

  • @HarpreetSingh-yb6is
    @HarpreetSingh-yb6is 13 ชั่วโมงที่ผ่านมา +6

    ਭਾਨਾ ਵੀਰ ਅੱਤ ਐਕਟਿਗ ਕਬੂਤਰ ਟੱਟੀਆਂ ਵਾਲਾ

  • @Makhan-r1j
    @Makhan-r1j ชั่วโมงที่ผ่านมา

    ❤ ਸਿਰਾ ਗੱਲਬਾਤ ਸਿਰਾ ਐਕਟਿੰਗ ਹੈ ਭਾਨੇ ਭਗੋੜੇ ਦੀ ❤

  • @kulwantsoniofficial8125
    @kulwantsoniofficial8125 6 ชั่วโมงที่ผ่านมา +4

    ਬਹੁਤ ਵਧੀਆ ਮੈਸਜ ਦਿੱਤਾ ਵੀਰ

  • @AvtarsinghMalhi
    @AvtarsinghMalhi 9 ชั่วโมงที่ผ่านมา +4

    ਖ਼ਸਖ਼ਸ ਦੀ ਖੇਤੀ ਲਈ ਵੀ ਇੱਕ ਵੀਡਿਓ ਬਣਾਉ

  • @charanjeetsandhu1669
    @charanjeetsandhu1669 8 ชั่วโมงที่ผ่านมา +2

    ਬਿਲਕੁਲ ਸੱਚੀਆਂ ਗੱਲਾਂ ਕਰਨੈਲ

  • @GurpreetMaan-be6bo
    @GurpreetMaan-be6bo 13 ชั่วโมงที่ผ่านมา +3

    ਬਹੁਤ ਵਧੀਆ ਵੀਡੀਓ ਬਾਈ ਜੀ 🎉🎉

  • @jagvirsinghbenipal5182
    @jagvirsinghbenipal5182 8 ชั่วโมงที่ผ่านมา +1

    ਸਿਰਾ ਬਾਈ ਜੀ 👌👌🔥🔥

  • @manjitmann7943
    @manjitmann7943 3 ชั่วโมงที่ผ่านมา

    Very very nice ji God bless you

  • @M44N_RJ
    @M44N_RJ 13 ชั่วโมงที่ผ่านมา +3

    Chacha wow ❤😂

  • @LovepreettSingh5993
    @LovepreettSingh5993 12 ชั่วโมงที่ผ่านมา +2

    Barnala hunda firda eh veer kee vaar dekhiya vadia banda

  • @saabsingh47
    @saabsingh47 12 ชั่วโมงที่ผ่านมา +2

    ਮੈ ਤਾਂ ਅਜੇ ਵੀ ਬਾਹਰ ਜਾਈ ਦਾ ਮੈਦਾਨੇ ਜੰਗ

  • @jagseersingh4506
    @jagseersingh4506 10 ชั่วโมงที่ผ่านมา

    SIRRRRRRA ACTING BAI BHANNA AMNA CHAIRMAN AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @manpreetsinghmaan3519
    @manpreetsinghmaan3519 4 ชั่วโมงที่ผ่านมา +1

    ਭਿੰਦਾ ਜੱਟ

  • @mehra6889
    @mehra6889 13 ชั่วโมงที่ผ่านมา +3

    ਜਦੋ ਬਲਦ ਫੋਸ ਕਰਕੇ ਪਿਛੋ ਜੋ ਮੂੰਹ ਜਾ ਬੰਦ ਕਰਦਾ ਹੂੰਦਾ ਕੈਲਾ ਉਹਦੇ ਵਾਗੂ ਮੂੰਹ ਕਰਦਾ 😂

    • @samhundal7466
      @samhundal7466 8 ชั่วโมงที่ผ่านมา

      😂😂😂😂😂😂 👌

  • @shayargaganjaito
    @shayargaganjaito 4 ชั่วโมงที่ผ่านมา

    ਇਕ ਕੀਤੇ ਹੋਰ ਲਾ ਲਈ😂😂😂😂

  • @jagseersingh4506
    @jagseersingh4506 10 ชั่วโมงที่ผ่านมา

    GOOD VIDEO GOOD ACTING ALL TEAM THANKS SO MUCH ❤❤❤❤🎉🎉🎉🎉

  • @Amarjeet-ov1hz
    @Amarjeet-ov1hz 11 ชั่วโมงที่ผ่านมา

    Bahut badhiya message dita bhana ji

  • @JasvirSingh-qi9no
    @JasvirSingh-qi9no 54 นาทีที่ผ่านมา

    Kachkitoo 😂😂😂😂😂

  • @PalaAULAKH
    @PalaAULAKH 11 ชั่วโมงที่ผ่านมา

    ਭਾਨੇ ਬਾਈ ਵੀਡੀਓ ਤੇ ਵੀਡੀਓ ਠਾਹ ਵੀਡੀਓ ਦੱਬੀ ਚੱਲ ਹਫ਼ਤੇ ਵਿੱਚ ਚਾਰ ਪੰਜ ਵੀਡੀਓ ਪਾਇਆ ਕਰੋ ਫੇਰ ਆਉ ਨਜਾਰਾ ਲਵਜੂ ਟਰਾਲੀ ਭਰਕੇ👍👍👍❤❤❤

  • @SandeepSingh-m6s4j
    @SandeepSingh-m6s4j 7 ชั่วโมงที่ผ่านมา

    ਏਦੇ ਚ ਸਲਾਦ ਕਟਣਾ 😂😂😂😂😂😂😂

  • @surjeetsinghsurjeet8600
    @surjeetsinghsurjeet8600 13 ชั่วโมงที่ผ่านมา +1

    14:43😅😅😅😅😅

  • @surjeetsinghsurjeet8600
    @surjeetsinghsurjeet8600 13 ชั่วโมงที่ผ่านมา +1

    16:09😅😅😅😂😂

  • @surjeetsinghsurjeet8600
    @surjeetsinghsurjeet8600 4 ชั่วโมงที่ผ่านมา

    16:24😅😂😂😂😂😂

  • @vijenderkumarvijenderkumar5853
    @vijenderkumarvijenderkumar5853 2 ชั่วโมงที่ผ่านมา

    Best video

  • @Mani__PB31_
    @Mani__PB31_ 9 ชั่วโมงที่ผ่านมา

    Sira

  • @gurneksekhon8365
    @gurneksekhon8365 2 ชั่วโมงที่ผ่านมา

    Bie sidhu musewala da nam v leya Karo ❤

  • @charanjeetsandhu1669
    @charanjeetsandhu1669 8 ชั่วโมงที่ผ่านมา +1

    ਬੱਲੇ ਕਰਨੈਲ

  • @swrajsingh7525
    @swrajsingh7525 10 ชั่วโมงที่ผ่านมา

    Very funny video 😂😂

  • @HarwinderSingh-me1tr
    @HarwinderSingh-me1tr 11 ชั่วโมงที่ผ่านมา

    ਸਹੀ ਗੱਲ ਟੋਇਆਂ ਵਾਲੀਆਂ ਲੈਟਰੀਨਾ ਵਿਚ ਪਾਣੀ ਖ਼ਪਤ ਹੁੰਦਾ ਦੋ ਢਾਈ ਲੱਖ ਰੁਪਏ ਲਾਉਂਦੇ ਬਾਥਰੂਮ ਲੇਟਰੀਨ ਬਣਾਉਂਦੇ ਇਹ ਬੰਦਿਆਂ ਦੀ ਸੋਚ ਨਹੀਂ ਹੁੰਦੀ ਜਿਹੜੀ ਆ ਨਵੀਆਂ ਕੁੜੀਆਂ ਵਿਆਉਦੇ ਫੂਕਰੀਆ ਮਰਦੀਆਂ ਉਹ ਪੈਸਾ ਲਵਾਉਦੀਆ ਨਹੀਂ ਬਣਾਉਂਦੇ ਤਾਂ ਔਖਾ ਬਣਾਉਂਦੇ ਤਾਂ ਔਖਾ ਬੰਦਾ ਵਿਚਾਰ ਕੀ ਕਰੇ ਕਰਨੈਲ ਦੀਆਂ ਸੱਚੀਆਂ ਗੱਲਾਂ ਪੈਰਾਂ ਭਾਰ ਬੈਠ ਕੇ ਲਟਰੀਨ ਬੈਠਣ ਨਾਲ ਪੇਟ ਸਾਫ਼ ਨਾਲੇ ਧਰਨ ਸਹੀ ਰਹਿੰਦੀ ਪੇਟ ਲੱਤਾ ਪੀਜਣੀਆ ਦੀ ਨਾੜਾ ਸਹੀ ਹੁੱਦੀਆ

  • @juttsaab3491
    @juttsaab3491 9 ชั่วโมงที่ผ่านมา

    Good 🎉❤❤❤

  • @karanbaraich2300
    @karanbaraich2300 2 ชั่วโมงที่ผ่านมา

    👍👍

  • @MuhammadShahid-ij4xv
    @MuhammadShahid-ij4xv 5 ชั่วโมงที่ผ่านมา

    16,1,25 6.21 pm

  • @MuhammadShahid-ij4xv
    @MuhammadShahid-ij4xv 5 ชั่วโมงที่ผ่านมา

  • @MalkitSinghindiatoksa
    @MalkitSinghindiatoksa 12 ชั่วโมงที่ผ่านมา

    Nice video bhai ji

  • @ManpreetManpreet-t8z
    @ManpreetManpreet-t8z 8 ชั่วโมงที่ผ่านมา

    ਤੁਸੀ ਇਕ ਕੌਮ ਨੂੰ ਬਦਨਾਮ ਕਰ ਰਹੇ ਹੋ ਜਿਨ੍ਹਾਂ ਨੇ ਸੋਡਾ ਸਾਬ ਤੋ ਜਿਆਦਾ ਸਾਥ ਦਿੱਤਾ ਓਨਾ ਦਾ ਮਜ਼ਾਕ ਬਣਦਾ ਹਰ ਇਕ ਥਾਂ ਤੇ ਮਜਾਕ ਦੇ ਪਾਤਰ ਬਣਾ ਤਾਂ ਤੁਸੀ ਓਨਾ ਨੂੰ ਫੁਕਰ ਪੁਣਾ ਸਾਬ ਵਿਚ ਇ ਆ

  • @TarsemSingh-h3h
    @TarsemSingh-h3h 13 ชั่วโมงที่ผ่านมา +1

    👍😂😂

  • @BaljinderSingh-fu3vq
    @BaljinderSingh-fu3vq 7 ชั่วโมงที่ผ่านมา

    ❤️❤️❤️❤️❤️❤️❤️❤️❤️❤️❤️❤️

  • @HarwinderSingh-me1tr
    @HarwinderSingh-me1tr 13 ชั่วโมงที่ผ่านมา +1

    ਕੈਲੇ ਆਮਨੇ ਵੀਡੀਓ ਤੇ ਵੀਡੀਓ ਠਾ ਵੀਡੀਓ ਬਣਾਉਣੀ ਤੇ ਪਾਉਣੀ ਯੂ ਟਿਊਬ ਤੇ

  • @lakhwindertiwana03
    @lakhwindertiwana03 12 ชั่วโมงที่ผ่านมา

    ❤❤❤❤😂😂

  • @KaramjeetDhurkot
    @KaramjeetDhurkot 11 ชั่วโมงที่ผ่านมา

    ਵੀਰੇ ਆ ਤੂੰਬੀ ਵਾਲਾ ਸਾਜ਼ ਜਾ ਸ਼ੁਰੂਆਤ ਚ ਜਰੂਰ ਵਜਾਇਆ ਕਰੋ ਘੈਂਟ ਵਜਦੈ

  • @tanveersingh1401
    @tanveersingh1401 13 ชั่วโมงที่ผ่านมา

    Very nice

  • @charanjeetsandhu1669
    @charanjeetsandhu1669 8 ชั่วโมงที่ผ่านมา

    ਕਿਟਾਣੂ ਦੀ ਗੱਲ ਸਹੀ ਆ।ਕਈ ਬਿਮਾਰੀਆ ਲੱਗਦੀਆਂ। ਜਿਵੇਂ ਕਾਲਾ ਪੀਲੀਆ ਹੁੰਦਾ

  • @sohalfarm2061
    @sohalfarm2061 11 ชั่วโมงที่ผ่านมา

    ❤❤😂

  • @jammukashmirladakhtourism
    @jammukashmirladakhtourism 10 ชั่วโมงที่ผ่านมา

    Saare Punjab ch road t safeda lga pya sarkari dept da sbtu ztada o paani waste kr rha

  • @HarmolSingh-o4b
    @HarmolSingh-o4b 11 ชั่วโมงที่ผ่านมา

    सही।गल।बात

  • @HarmolSingh-o4b
    @HarmolSingh-o4b 11 ชั่วโมงที่ผ่านมา

    सही।कल।बात

  • @pendurutba
    @pendurutba 12 ชั่วโมงที่ผ่านมา

    ਲੀਡਾ ਥੱਲੇ ਕੈਨੇਡਾ ਅਮਰੀਕਾ ਅਲੇਆ ਦੇ ਨਾ ਵੱਜੇ 😂

  • @user-raja13
    @user-raja13 13 ชั่วโมงที่ผ่านมา

    😂😂😂😂😂

  • @M44N_RJ
    @M44N_RJ 13 ชั่วโมงที่ผ่านมา

    First comment

  • @HarwinderSingh-me1tr
    @HarwinderSingh-me1tr 13 ชั่วโมงที่ผ่านมา

    ਕਬੂਤਰ ਟੱਟੀਆਂ ਵਾਲਾ

  • @BinderMaura
    @BinderMaura 13 ชั่วโมงที่ผ่านมา

    ❤❤❤❤❤❤❤❤❤❤😅😅😅😅😅😅😅😅😅😅😅😅😅

  • @waseemahmad1857
    @waseemahmad1857 13 ชั่วโมงที่ผ่านมา

    Nice ❤😂❤❤❤😂❤❤❤😂😂

  • @HarwinderSingh-me1tr
    @HarwinderSingh-me1tr 13 ชั่วโมงที่ผ่านมา +2

    ਕਰਨੈਲ ਜਗਰਾਉਂ ਸਾਈਡ ਕਦੋਂ ਆਉਣਾ ਕਿੰਨੇ ਮਸੈਜ ਕੀਤੇ ਹਰੇਕ ਵੀਡੀਓ ਵਿੱਚ

    • @JagtarSingh-vi4zi
      @JagtarSingh-vi4zi 8 ชั่วโมงที่ผ่านมา

      ਗਲਾਂ ਚ ਗਲ ਕਿੱਡੀ ਵੱਡੀ ਕਹਿਤੀ ਉਇ ਭਾਨਿਆ

  • @Bombjatt06
    @Bombjatt06 7 ชั่วโมงที่ผ่านมา

    Koi changa. Msg. Deya kro. Bachya. Te. Bura. Asr. Penda. Bhana. Sidhu. Sikh Kom. Da. Stage ja. Te. Bhashan. Dinda. Tusi. Us. Di insert kra. Rhe ho

  • @MF-my3cl
    @MF-my3cl 13 ชั่วโมงที่ผ่านมา

    youtube.com/@mf-my3cl?si=wTnv8kMqX_1C3GS-