Tractor Stunt (ਜੱਟਵੈੜਾਂ ਟਰੈਕਟਰ ਜੁਹਾਜ ਬਣਾਦੂ ਅੱਜ) Bhaanasidhu Bhanabhagudha New Punjabi Comedy movie

แชร์
ฝัง
  • เผยแพร่เมื่อ 2 ส.ค. 2022
  • Now we come with Tractor Stunt (ਜੱਟਵੈੜਾਂ ਟਰੈਕਟਰ ਜੁਹਾਜ ਬਣਾਦੂ ਅੱਜ) new update🛎
    Official Video Agneepath Hope you all enjoy this teaser. Enjoy and stay connected with us for full video and new update🛎
    Tractor Stunt (ਜੱਟਵੈੜਾਂ ਟਰੈਕਟਰ ਜੁਹਾਜ ਬਣਾਦੂ ਅੱਜ)
    Thanks For - Happy Mahla
    For business : amanadeepsidhu813@gmail.com
    Call : 9463034885
    WhatsApp: 9463034885
    Story by _ Amanachairman,Bhanabhagudha, bhaanasidhu
    Actors 👉🏻 Bhaanasidhu, Mintujatt , Amanachairman,Happymahla
    Editor by 👉🏻Amanachairman
    Director 👉🏻 Amanachairman
    DOP 👉🏻 Amanachairman
    Creative Producer Amanachairman,
    Digital Publisher 👉🏻 ChaChaWoW Records
    Color Grading 👉🏻 Amanachairman
    Produce by 👉🏻 Amanachairman
    Copyrights : Amanachairman,ChaChaWoW Team
    Music : ChaChaWoW music 🎵
    Qyamatlife Studioz Mobile : 7626840740
    Makeup 👉🏻 Jaspreet Jassi
    Thumbnail by 👉🏻 Sehajveer singh
    📞 +91 6284 582 479
    instagram : Mitnujatt 👉🏻 mintumaan44?igs...
    instagram : Bhaanasidhuz 👉🏻 bhaanasidhuz?ig...
    instagram : Amanachairman 👉🏻 amanachairman?i...
    Vlog No Copyright Music 👉🏻 / vlognocopyrightmusic
    No Copyright Sounds 👉🏻 / nocopyrightsounds
    Audio library 👉🏻 / audiolibrary-channel
  • ตลก

ความคิดเห็น • 1.1K

  • @krlyrics6142
    @krlyrics6142 ปีที่แล้ว +11

    ਜੱਟਾ ਕਿੱਥੇ ਚਲਿਆ ਗਿਆ ਛੱਡ ਕੇ ਸਾਨੂੰ, ਟਰੈਕਟਰ ਦੇਖ਼ ਕੇ ਤੇਰੀ ਯਾਦ ਆਉਂਦੀ ਆ 😭😭😭😭😒😒😩😩😩😓😓🙏🏻🙏🏻🙏🏻🙏🏻💔💔💔💔

  • @navpreetsidhu6031
    @navpreetsidhu6031 ปีที่แล้ว +13

    ਇਕ ਸਲਿਊਟ ਉਸ ਬਾਈ ਨੂੰ ਜਿਸ ਦੀ ਮੋਟਰ ਹੈ,,, ਮੋਟਰ ਤੇ ਦਰੱਖਤ ਲੱਗੇ ਨੇ ਬਹੁਤ ਹੀ ਵਧੀਆ ਨਜਾਰਾ ਐ ਬਾਈ,, ਹਰਿਆਲੀ ਛਾਂ ਡੇਕਾਂ ਦੀ 🥰🥰🥰🙏🙏🙏🙏

  • @F.S._Sidhu
    @F.S._Sidhu ปีที่แล้ว +87

    ਸਿੱਧੂ ਬਾਈ ਅਮਰ ਹੋ ਗਿਆ ਸਦਾ ਆਪਣੀਆਂ ਗੱਲਾ ਵਿਚ ਉਹਦਾ ਜਿਕਰ ਹੁੰਦਾ ਰਹੇਗਾ ਲਵ ਯੂ ਸਿੱਧੂ ਬਾਈ ਸਿਆਂ

  • @pbx1paras771
    @pbx1paras771 ปีที่แล้ว +97

    ਰਹਿੰਦੀ ਦੁਨੀਆਂ ਤੇ ਨਾਮ ਰਹੂੰਗਾ ਜੱਟ ਮੂਸੇਵਾਲਾ ਕਹਿੰਦਾ ਜੱਟੀਏ 💯#Legendmoosewala #justiceforsidhumoosewala #ustaadsidhumoosewala

  • @lakhakamal7996
    @lakhakamal7996 ปีที่แล้ว +25

    ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇਵਾਲਾ ♥️♥️💔💔

  • @MandeepKaur-ou2xl
    @MandeepKaur-ou2xl ปีที่แล้ว +61

    ਤਾਂ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਜੋ ਇਸ ਦੁਨੀਆ ਤੋਂ ਚਲੇ ਜਾਂਦੇ ਆ ਉਹ ਕਦੇ ਵਾਪਸ ਨਹੀਂ ਆ ਆਉਂਦੇ miss you bro

    • @singhpbx1
      @singhpbx1 ปีที่แล้ว +3

      Waheguru ji

    • @lalitiwana5554
      @lalitiwana5554 ปีที่แล้ว +1

      Hanji right rab ne hga hunda ta apna rab wrga pra na khonda apa to miss u heroo 😭🙏🙏🙏😭😭 sidhu musewala jatt jindabaad forewar 😭😭😭😭

    • @daljindersingh9811
      @daljindersingh9811 ปีที่แล้ว +2

      Waheguru ji

  • @SukhwinderSingh-wq5ip
    @SukhwinderSingh-wq5ip ปีที่แล้ว +48

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @manjinderdhaliwal9479
    @manjinderdhaliwal9479 ปีที่แล้ว +49

    ਸਹੀ ਗੱਲ ਵੀਰ ਜਦੋ ਵੀ 5911 ਦੇਖ ਦਿਆ ਸਿੱਧੂ ਵੀਰ ਬਹੁਤ ਯਾਦ ਆਉਂਦਾ

  • @pbx1paras771
    @pbx1paras771 ปีที่แล้ว +151

    ਦਿਲ ਦਾ ਨੀ ਮਾੜਾ❣️ਮੇਰਾ ਸਿੱਧੂ ਮੂਸੇਵਾਲਾ❤#legendmoosewala #justiceforsidhumoosewala😭🕊

  • @ekamjotsingh8568
    @ekamjotsingh8568 ปีที่แล้ว +18

    ਬਹੁਤ ਵਧੀਆ👍💯👍💯 ਸਿੱਧੂ ਬਾਈ ਲਈ ਤੁਹਾਡਾ ਪਿਆਰ ਤੁਸੀਂ ਬਾਈ ਨੂੰ ਬਹੁਤ ਪਿਆਰ ਕਰਦੇ

  • @sukhpalsingh9477
    @sukhpalsingh9477 ปีที่แล้ว +45

    ਬਹੁਤ ਵਧੀਆ ਜੱਟਵੈੜਾ👍🙏🙏

  • @babbumaandafan6014
    @babbumaandafan6014 ปีที่แล้ว +54

    ਬਹੁਤ ਪਿਆਰ ਆ ਚਾਚੇ ਭਤੀਜੇ ਦਾ 😘

  • @nishanmanreet
    @nishanmanreet ปีที่แล้ว +6

    ਜਿਹੜਾ ਪਰਾ ਮੇਰਾ ਕਮੈਂਟ ਪੜ ਰਿਹਾ ਰੱਬ ਉਹਦੇ ਮਾਂ ਪਿਓ ਦੀ ਲੰਬੀ ਉਮਰ ਕਰੇ ਜੀ 👍 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 👍

  • @gurindershergill2213
    @gurindershergill2213 ปีที่แล้ว +41

    ਸਿੱਧੂ ਬਾਈ ਜ਼ਿੰਦਾ ਬਾਅਦ loveyou ਜੱਟਾ

  • @ParamjitKaur-tz4jl
    @ParamjitKaur-tz4jl ปีที่แล้ว +25

    Moose wala legend jatt zindabad legend sidhu moose legend never die

  • @Punjab3630
    @Punjab3630 ปีที่แล้ว +2

    ਹੈਪੀ ਮਾਹਲਾ ਵੀਰ ਨੇ ਸਾਨੂੰ ਮਾਣ ਦਿਵਾ ਦਿੱਤਾ ਹੁਸ਼ਿਆਰਪੁਰੀਏ ਹੋਣ ਦਾ ਸਿੱਧੂ ਬਾਈ ਨੂੰ ਯਾਦ ਰੱਖ ਕੇ...

  • @sokainaansari9907
    @sokainaansari9907 ปีที่แล้ว +25

    WAH G KARNEL SINGH' 👍 LOVE FROM LAHORE PAKISTAN ❤️🇵🇰🇵🇰❤️

  • @NadeemKhan-lu9bl
    @NadeemKhan-lu9bl ปีที่แล้ว +31

    Love you sidhu 22 miss you always 🇵🇰🇵🇰🇵🇰🇵🇰

  • @Mehuldalal
    @Mehuldalal ปีที่แล้ว +114

    5911 bhai rula hi diya😭😭😭😭
    Miss you sidhu bhai....
    Legend never die......

  • @charanjeetsandhu1669
    @charanjeetsandhu1669 ปีที่แล้ว +21

    ਦੋਨੇ ਭਾਨੇ ਜਿੰਦਾਬਾਦ

  • @kulbirbhangu7500
    @kulbirbhangu7500 ปีที่แล้ว +126

    King off Punjabi music Industry forever ♾️♾️♾️♾️♾️ SIDHU ♾️♾️♾️♾️♾️

    • @AmrikSingh-ho1im
      @AmrikSingh-ho1im ปีที่แล้ว +5

      Ooooooooooooooo I'm oooo

    • @sunnisahota6637
      @sunnisahota6637 ปีที่แล้ว

      @@AmrikSingh-ho1im qqqqq0qq

    • @Lav-vlogz
      @Lav-vlogz ปีที่แล้ว +4

      @Talwinder singh q1I a- qqa-qaq-qAqQaQqa1-

    • @Lav-vlogz
      @Lav-vlogz ปีที่แล้ว +2

      @Talwinder singh Q1-1- AQ1--qAAqA1aQ

    • @roopsingh9932
      @roopsingh9932 6 หลายเดือนก่อน

      ​@@Lav-vlogz👍👍😂😂😅😅❤❤👌👌

  • @gurisandhu2365
    @gurisandhu2365 ปีที่แล้ว +26

    God bless you all chacha wow team members 👍🙏❤️🙏

  • @gurpreetsidhu9983
    @gurpreetsidhu9983 หลายเดือนก่อน +1

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤

  • @joban_chhapa1
    @joban_chhapa1 ปีที่แล้ว +2

    Moosa❤️

  • @sonuelectronic2054
    @sonuelectronic2054 ปีที่แล้ว +12

    Sarea nu ekattha dekh k Sidhu veer di bhut yaad aa rhi aa missssuuuuuu 😰 bro misssuuu

  • @MrKhush001
    @MrKhush001 ปีที่แล้ว +15

    End krata sachi jattt weedo....✌️✌️✌️❤️❤️❤️ ......love u forever sidhu mosse ala bai....lengend c oh banda te hmesha rhuga .......love u all bhana team...🙏✌️❤️❤️❤️❤️ Great work ....

  • @abhikarnawal490
    @abhikarnawal490 ปีที่แล้ว +1

    ਭਾਨੇ ਵੀਰ ਫਿਰੋਜ਼ਪੁਰ ਆ ਕੇ ਮਿਲ ਕੇ ਜਾਂ ਤੇਰੇ ਬਹੁਤ ਵੱਡੇ ਫੈਨ ਆ

  • @jagtarsinghchahal1300
    @jagtarsinghchahal1300 ปีที่แล้ว +4

    ਰਹਿੰਦੀ ਦੁਨੀਆ ਤੱਕ ਨਾਮ ਰਹੁਗਾ ਜੱਟ ਮੂਸੇ ਆਲਾ ਕਹਿੰਦਾ ਮਿਠੀਏ

  • @blackdeerhd8440
    @blackdeerhd8440 ปีที่แล้ว +11

    ਬਾਈ ਸੱਚੀ 5911 ਦੇਖ ਕੇ ਯਾਦ ਆਉਂਦੀ,, jatwadea ਮੁੜਿਆ ਓਏ,,,,,🙏🙏🙏❤️❤️❤️❤️ ਅਸੀਂ ਖੁਸਨਿਸੀਬ ਆ ਜਿਨਾਂ ਨੇ ਸਿੱਧੂ ਮੂਸੇ ਵਾਲੇ ਨੂੰ ਦੇਖਿਆ ਸੀ।

  • @asmitsingh1288
    @asmitsingh1288 ปีที่แล้ว +17

    Aaaat 🤟 comedy siraaa karta 😎 jaata 👌 siraaa 🤟 jindabad 💪 Bhana sidhu 🤟 Amna chairman 👌 thank you 😎 jaata 🤟

  • @nirmalsidhu7514
    @nirmalsidhu7514 ปีที่แล้ว +1

    ਭਾਨੇ ਭਗੌੜੇ ਦਾ ਇਹ ਵੀ ਇੱਕ ਵਧੀਆ ਸੁਨੇਹਾ, ਜੋ ਖਤਰਨਾਕ ਕੰਮ ਨਾ ਕਰਨ ਯੋਗ ਹੋਵੇ ਅੜੀ ਨੀ ਕਰਨੀ ਚਾਹੀਦੀ, ਕਈ ਵਾਰ ਬਹੁਤ ਘਾਤਕ ਹੁੰਦੀ ਹੈ!

  • @Harman-gk1ss
    @Harman-gk1ss 10 หลายเดือนก่อน +1

    ❤❤❤❤❤❤❤❤ sidhu Jatt and bhana bai

  • @asmitsingh1288
    @asmitsingh1288 ปีที่แล้ว +3

    Mintu jaat 💪 Bhana sidhu 💪🌾🌾🌾🌾🌾🌾🌾🌾🌾🌾🌾 kisan majdor akta jindabad 🌾 love you 😘 jaata 👌 siraaa karta

  • @satwinderpanju9049
    @satwinderpanju9049 ปีที่แล้ว +4

    ਵੈਰੀ ਗੁੱਡ ਕਮੈਡੀ ਕਿੰਗ ਭਾਨਾ ਸਿੱਧੂ ਕੈਲਾ

  • @gurjindersinghsandhu2701
    @gurjindersinghsandhu2701 ปีที่แล้ว +144

    ਭਾਨੇ ਭਗੋੜੇ ਦੀ ਪੱਗ ਬੜੀ ਘੈਂਟ ਬੰਨਦਾ ਐਕਟਿੰਗ ਦਾ ਕੋਈ ਜਵਾਬ ਨਹੀ ਭਾਨਾ ਤੇ ਭਾਨਾ ਭਗੋੜਾ ਜੋੜੀ ਬੜੀ ਘੈਂਟ ਨਜਰ ਨਾਂ ਲੱਗਜੇ ਵਾਹਿਗੁਰੂ ਜੀ ਮੇਹਰ ਕਰਨ ਸਵਾਦ ਆ ਜਾਂਦਾ ਵੀਡੀਓ ਵੇਖਕੇ

  • @dhanaulatractors5911
    @dhanaulatractors5911 ปีที่แล้ว +1

    ਹੈਪੀ ਮਾਲਾ, ਪਾਨਾ ਸਿੱਧੂ ,ਕਰਨੈਲ ਸਿੰਘ good bhi ji soda veer Gurjant Dhanaula to Dhanaula Tractors, youtube 👍

  • @jagdeepsingh6540
    @jagdeepsingh6540 ปีที่แล้ว +4

    Maahe bhraa di acting v poori sirra 22 ji bachara mahla tan Ron lg gya c uchhi 2 bachara pta ni kehre pind c Mera b sachi rona aa gya yr chngiaad nikl gyi jd happy Ron lg reha c je aj sidhu jeonda hunda kina khus hunda ehna sarea di video dekh k

  • @championgamemap6485
    @championgamemap6485 ปีที่แล้ว +7

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ ਸਲਾਮ

  • @surjeetandsukhdeep526
    @surjeetandsukhdeep526 ปีที่แล้ว +1

    kaint video kaila singh ji

  • @jaspaljassar2582
    @jaspaljassar2582 ปีที่แล้ว +6

    ਮਚਦਿੰਆ ਨੂੰ ਮੱਚ ਲੈਣ ਦੇ ਤੁਸੀ ਦੋਵੇਂ ਭਾਨੇ ਭਰਾ ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖੇਓ ਪ੍ਰਮਾਤਮਾ ਤਹਾਡੀ ਜੋੜੀ ਨੂੰ ਹਮੇਸ਼ਾ ਖੁਸ਼ ਰੱਖਣ

  • @arshpreetkhaira1082
    @arshpreetkhaira1082 ปีที่แล้ว +22

    Waheguru ji🙏

  • @narinderwaraich7442
    @narinderwaraich7442 ปีที่แล้ว

    Moosewala Jatt 5911 zindabad 🙏🙏🙏

  • @bloodline-gamerf.f3248
    @bloodline-gamerf.f3248 ปีที่แล้ว +1

    Ohh sirra jatwairha 😂😂🤣🤣🤣

  • @PrinceKumar0563
    @PrinceKumar0563 ปีที่แล้ว +5

    ਆ ਚੱਕ ਬਣਾਤਾ ਜਹਾਜ ਟਰੈਕਟਰ ਨੂੰ ❤❤💥💥

  • @shaheenriazawan7370
    @shaheenriazawan7370 ปีที่แล้ว +3

    love from pakistan 🥰🇵🇰

  • @gagandeepsinghgagan8573
    @gagandeepsinghgagan8573 ปีที่แล้ว +1

    ,5911 ਦੇਖ ਕੇ ਬਾਈ ਯਾਦ ਆ ਜਾਂਦਾ ਸੱਚੀ ਜੱਟਾ ਮਿਸ ਯੂ ਐ।

  • @sandeepkaurjawandha1418
    @sandeepkaurjawandha1418 ปีที่แล้ว +5

    Very nice so much 👌👍🙏 justice Sidhu moosewala ❤️

  • @KuldeepKaur-zz7mm
    @KuldeepKaur-zz7mm ปีที่แล้ว +12

    Waheguru ji 🙏🙏🙏♥️

    • @gurmeetsingh6839
      @gurmeetsingh6839 ปีที่แล้ว +1

      Satnam sri waheguru ji ❤️❤️🙏🙏

  • @kabooterjindjaan8095
    @kabooterjindjaan8095 ปีที่แล้ว +7

    ਸਵਾਦ ਨਹੀਂ ਆ ਰਿਹਾ ਸਵਾਦ ਨਹੀਂ ਆ ਰਿਹਾ ਨਹੀਂ ਗੱਲ ਬਣੀ 😂🤣😂😂

  • @jpbrar3029
    @jpbrar3029 ปีที่แล้ว +23

    bhai moosewala nu jdo tusi tribute dinne o,sanu rona aa janda
    RIP LEGEND

  • @amardeepsingh8974
    @amardeepsingh8974 ปีที่แล้ว

    ਬਹੁਤ ਜ਼ਿਆਦਾ ਵਧੀਆ ਵੀਡੀਓ 🚜 🚜 🚜

  • @lifeofangelnita
    @lifeofangelnita ปีที่แล้ว +3

    5911 Love you Sidhu Moose Walayia ❤️

  • @jasshayer7799
    @jasshayer7799 ปีที่แล้ว +17

    Miss you so much sidhu bro 🥺🙏🏻❤️

  • @sultankhan004
    @sultankhan004 ปีที่แล้ว

    Sirrra jatta ਜਟਵੈਡ

  • @jaspreetvlogz866
    @jaspreetvlogz866 8 หลายเดือนก่อน

    roj bdya bdya vlog dekho apne channal tay❤

  • @user-yw1ei3nq1p
    @user-yw1ei3nq1p ปีที่แล้ว +11

    ਬਹੁਤ ਵਧੀਆ ਵੀਡੀਓ 👍

  • @mehra6889
    @mehra6889 ปีที่แล้ว +9

    49 sec 49 like awesome 😂😘😁🙏🏼

  • @INDERJEETSINGH-jy5oz
    @INDERJEETSINGH-jy5oz ปีที่แล้ว

    After all saara kuch vadiya
    #justiceforsidhumoosewala

  • @harmanjhinjer5437
    @harmanjhinjer5437 ปีที่แล้ว

    Bahut badhiya video hai

  • @gurmeetguri1406
    @gurmeetguri1406 ปีที่แล้ว +16

    ਵੈ ਓ ਦਿਨ ਦਹਿੜੇ ਚਾਚਾ ਊ 😂😂😂😂😂

  • @punjabtrackrecord3721
    @punjabtrackrecord3721 ปีที่แล้ว +4

    Love you mooswala...aa gall sirra latti

  • @sippylandlord1321
    @sippylandlord1321 ปีที่แล้ว

    ਬੱਲੇ ਉਏ ਜੱਟਾ

  • @ramangillgill7731
    @ramangillgill7731 ปีที่แล้ว

    Jeonde rho jatto. Pure India vich sade varge koi jameendar nhi han.

  • @kulbirbhangu7500
    @kulbirbhangu7500 ปีที่แล้ว +19

    Legend Sidhu 🙏🙏🙏🙏🙏🙏🙏

  • @sukhjinder_paint_modificat6631
    @sukhjinder_paint_modificat6631 ปีที่แล้ว +2

    ਦੋਆਬੇ wale 💜 ਮਾਲਵੇ wale 🤟🚩

  • @binderkhan694
    @binderkhan694 ปีที่แล้ว +1

    Sidhu da na le ke imotinal karta y

  • @sukhrai9968
    @sukhrai9968 ปีที่แล้ว +1

    Love you jattveda mintu bai love you rabb chardikala vich rakhe waheguru ji

  • @sokainaansari9907
    @sokainaansari9907 ปีที่แล้ว +3

    Kya bat ha happy 👍👍👍👍👍👍👌👌❤️❤️

  • @asmamalick8069
    @asmamalick8069 ปีที่แล้ว +4

    Just because of Sidhu moose Wala I watch your videos daily,plz before starting and ending your video speak the name of Moosa Just and his thapi , lots of love from Pakistan west Punjab,

  • @gurmailsinghsangha2501
    @gurmailsinghsangha2501 ปีที่แล้ว +1

    ਬਹੁਤ ਵਧੀਆ ਵੀਡੀਓ ਸੀ ਜੱਟਵੈੜਾ

  • @sukhmansanghavlogs6617
    @sukhmansanghavlogs6617 ปีที่แล้ว

    ਮੇਰੇ ਪਿੰਡ ਦੇ ਕੋਲ ਈ ਆ ਬਾਈ ਹੈਪੀ ਦਾ ਪਿੰਡ ਬਹੁਤ ਵਧੀਆ ਇਨਸਾਨ ਆ ਬਾਈ ਹੈਪੀ ਮਾਹਲੇ ਵਾਲਾ

  • @badboy-xe3du
    @badboy-xe3du ปีที่แล้ว +4

    ਭਾਨੇ ਬਾਈ ਬਹੁਤ ਸੋਹਣੀ ਵੀਡਿਓ ਬਣਾਉਣੇ ਆ ਤੁਸੀ 👍👍

  • @harjeet_maan_
    @harjeet_maan_ ปีที่แล้ว +5

    ਭਾਨੇ ਵੀਰ ਬਹੁਤ ਵਧੀਆ ਵੀਡੀਓ ਬਣਾਈ ਵੀਰ ਜਦੋਂ ਤੁਹਾਡੇ ਏਰਿਆ, ਵਿਚ ਆਏ ਤੁਹਾਨੂੰ ਮਿਲਕੇ ਜ਼ਰੂਰ ਜਾਵਾਂਗੇ ਬਾਈ ਆਪਣਾ ਡੈਰਿਸ, ਜ਼ਰੂਰ ਦੱਸਿਆ ਕਰੋ ਕਦੋਂ ਮਿਲਦੇ ਬਾਈ ਰਾਜਾਂ ਚੁੱਘੇ ਕਲਾਂ ਦਿਹਾਤੀ ਬਠਿੰਡਾ

  • @shownews432
    @shownews432 ปีที่แล้ว

    I am froom pakistan great talent sidhu bhai

  • @shubgamer5280
    @shubgamer5280 ปีที่แล้ว

    Sidhu moose wala bai jindabad

  • @asmitsingh1288
    @asmitsingh1288 ปีที่แล้ว +3

    Chaha wow 🤟

  • @malookrajpal5816
    @malookrajpal5816 ปีที่แล้ว +4

    Love jatto love you Sidhu yg

  • @gurbazsingh8680
    @gurbazsingh8680 ปีที่แล้ว +1

    Balle oh jatwadeo 5911 zindabad

  • @harveersinghbajwa5941
    @harveersinghbajwa5941 ปีที่แล้ว

    ਤੇਰੀ ਚਾਚੀ ਪੇਕੇ ਗਈ ਆ ਟਰੈਕਟਰ ਤੇ ਚੱਲਾਗੇ ਲੈਣ ਨਾਲੇ ਵੱਧ ਚੱਕ ਦੂ ਅਗਲੇ ਟਾਇਰ kissanektajindabad

  • @avtarsinghavtarsingh7983
    @avtarsinghavtarsingh7983 ปีที่แล้ว +2

    Bahut Vadia Episode bai ji🙏🙏💐💐🤣🤣👏👏

  • @ourworld6189
    @ourworld6189 ปีที่แล้ว +3

    Sidhu moose wala we still miss you love you alot 😥😥😥🙏

  • @parwindersingh3836
    @parwindersingh3836 ปีที่แล้ว

    Happy mahala y att karounda puri

  • @TO-OR758
    @TO-OR758 ปีที่แล้ว +1

    Sira karta 😍😍👍

  • @sammisingh5765
    @sammisingh5765 ปีที่แล้ว

    ਵਾਹ ਵੀ ਵਾਹ ਕੇਲੇ ਵਾਈ ਰੰਗ ਬੰਨ੍ਹ ਦਿੱਤਾ

  • @dipusingh4938
    @dipusingh4938 ปีที่แล้ว +6

    Both of you are very good 💕

  • @miansiamhussain4199
    @miansiamhussain4199 ปีที่แล้ว +2

    Atth kr ti veer ji. Huuuuuu. Mehar Rizwan faslabad Pakistan

  • @nardeepdhimanjilasangrursa2230
    @nardeepdhimanjilasangrursa2230 ปีที่แล้ว +1

    ਬਹੁਤ ਵਧੀਆ ਵਡੀਓ ਕੱਲਾ ਬਾਈ ਸਿਰਾ ਕਰਤਾ Good 👍👍👍👍👍👍👍👍👌👌👌👌👌👌💯💯💯💯💯💯💯🤝🤝🤝🤝❤❤❤❤❤❤❤🤝🤝🤝🤝💯💯👈👈

  • @simarjitsingh999
    @simarjitsingh999 ปีที่แล้ว

    Doabe ale shonki aa pure tractor ta jhaaj bnaye hoye aa ehna happy mahla Doabia babrsher aa Doabe di shaan 👌💪

  • @gurmeetguri1406
    @gurmeetguri1406 ปีที่แล้ว +5

    ਬਾਈ ਸਿੰਧੂ ਮੁਸੇ ਵਾਲੇ ਦੀ ਥਾਪੀ ਜਿੰਦਾਬਾਦ🙏🙏

  • @navisandhu1856
    @navisandhu1856 ปีที่แล้ว +2

    Mintu bai te bhana sidhu sirraa kronde aa jado vi video bnonde aa end hi kronde aa love u bai dilo salute aa ❤️❤️❤️❤️❤️❤️❤️❤️❤️❤️

  • @shardularya576
    @shardularya576 ปีที่แล้ว

    Asli 5911 ab bhanna bhagoda ustad hai

  • @dharamveersingh7978
    @dharamveersingh7978 ปีที่แล้ว

    Woww kiya video c. Majja aa gaya y .

  • @jassidhiman4409
    @jassidhiman4409 ปีที่แล้ว +13

    10.10sec te best seen miss you sidhu y🥺😞

  • @bhagatmahakaalk8742
    @bhagatmahakaalk8742 ปีที่แล้ว +5

    Swaad aagya bhai rr 🤟🏻🤟🏻😆😂😂😂

  • @asmitsingh1288
    @asmitsingh1288 ปีที่แล้ว +1

    Love you 😘 jaata 🤟 kisan majdor akta jindabad 🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾

  • @jasvinder.singhkala4039
    @jasvinder.singhkala4039 ปีที่แล้ว +1

    Siraa story

  • @rajjanagal7759
    @rajjanagal7759 ปีที่แล้ว +4

    ਹੈਪੀ ਦੇ ਘਰ ਜਾਂਦੇ ਜਾਂਦੇ ਗੱਡੀ ਹੀ ਬਦਲ ਗਈ 😁😁😀😀😂😂

    • @user-lx2gw3fo5w
      @user-lx2gw3fo5w ปีที่แล้ว +2

      Puri video dekho bro pta lag jana gaddi change kyo Hoi

  • @baljindersinghhundal2752
    @baljindersinghhundal2752 ปีที่แล้ว +11

    ਭਾਨਾ ਭਗੌੜਾ ਜਿੰਦਾਬਾਦ

  • @harblifenutrition6251
    @harblifenutrition6251 ปีที่แล้ว

    Bhana bai sirra 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @rafibarwalshow
    @rafibarwalshow ปีที่แล้ว

    Bhanna bhai jindabad