Maaki Da Aachar (ਚਿਆਚਾ ਤੈਨੂੰ ਆਕਲ ਨੀ ਆਉਦੀ ਉਏ) Bhaanasidhu Bhanabhagudha New Punjabi Comedy Movie 2022

แชร์
ฝัง
  • เผยแพร่เมื่อ 26 ก.ย. 2024
  • Now we come with Maaki Da Aachar (ਚਿਆਚਾ ਤੈਨੂੰ ਆਕਲ ਨੀ ਆਉਦੀ ਉਏ) new update🛎
    Official Video Agneepath Hope you all enjoy this teaser. Enjoy and stay connected with us for full video and new update🛎
    Maaki Da Aachar (ਚਿਆਚਾ ਤੈਨੂੰ ਆਕਲ ਨੀ ਆਉਦੀ ਉਏ)
    For business : Hopeedigital@gmail.com
    Call : 9463034885
    WhatsApp: 9463034885
    Story by _ Amanachairman,Bhanabhagudha,bhaanasidhu
    Actors 👉🏻 Bhaanasidhu,Bhanabhagudha , Amanachairman
    Editor by 👉🏻Amanachairman
    Director 👉🏻 Amanachairman
    DOP 👉🏻 Amanachairman
    Creative Producer Amanachairman,
    Digital Publisher 👉🏻 ChaChaWoW Records
    Color Grading 👉🏻 Amanachairman
    Produce by 👉🏻 Amanachairman
    Copyrights : Amanachairman,ChaChaWoW Team
    Music : ChaChaWoW music 🎵
    Qyamatlife Studioz Mobile : 7626840740
    Makeup 👉🏻 Jaspreet Jassi
    Thumbnail by 👉🏻 Amanachairman
    instagram :Bhanabhagudha 👉🏻 ...
    instagram : Bhaanasidhuz 👉🏻 ...
    instagram : Amanachairman 👉🏻 ...
    Vlog No Copyright Music 👉🏻 / vlognocopyrightmusic
    No Copyright Sounds 👉🏻 / nocopyrightsounds
    Audio library 👉🏻 / audiolibrary-channel

ความคิดเห็น • 857

  • @ekamtv3893
    @ekamtv3893 2 ปีที่แล้ว +157

    ਬਾਈ ਕਰਨੈਲ ਤਾ ਅੱਤ ਆ ਘੈਟ ਬੰਦਾ ਪੂਰਾ ਸਿੱਧੂ ਮੂਸੇਆਲਾ ਤੋ ਬਾਅਦ ਕਰਨੈਲ ਹੀ ਇੱਕ ਬੰਦਾ ਜਿਹੜਾ ਲੋਕਾ ਦੇ ਦਿਲਾ ਵਿੱਚ ਵਸਦਾ

    • @redwick2394
      @redwick2394 2 ปีที่แล้ว +8

      Bhai sidhu moose wala bhai nu kise nl v campare krn di koi lood ni jo tha dil vich oh bna gya oh kise to bna ni honi te osto bina hor koi chnga lgna ta door di gll aa

    • @harmanpindiala8528
      @harmanpindiala8528 2 ปีที่แล้ว

      th-cam.com/video/41MJaclN-hY/w-d-xo.html

    • @nitsimran613
      @nitsimran613 ปีที่แล้ว

      Òòooòoö

    • @VickyLuther
      @VickyLuther 11 หลายเดือนก่อน

      💯💯💯💯💯💯

  • @PrinceKumar0563
    @PrinceKumar0563 2 ปีที่แล้ว +53

    ਬਹੁਤ ਵਧੀਆ ਗੱਲਾਂ ਸਿੱਖਣ ❣️ ਨੂੰ ਵੀ ਮਿਲਿਆ ਜੀ ❣️💯💯💯💯💥💥💥

    • @jaswindervirhia1950
      @jaswindervirhia1950 2 ปีที่แล้ว +1

      Very nice video

    • @jassipandheR2122
      @jassipandheR2122 2 ปีที่แล้ว +1

      ❤️#SIDHUJINDJAAN❤️

    • @harmanpindiala8528
      @harmanpindiala8528 2 ปีที่แล้ว

      th-cam.com/video/41MJaclN-hYh/w-d-xo.htmlttps://th-cam.com/video/41MJaclN-hY/w-d-xo.html

  • @deepsingh-nr3qo
    @deepsingh-nr3qo 8 หลายเดือนก่อน +4

    ਬਹੁਤ ਬਹੁਤ ਵਧੀਆ ਬਾਈ ਭਾਨੇ ਬਾਈ ਤੇ ਕੈਲੇ ਬਾਈ
    ਅੱਖਾਂ ਖੋਲ ਦਿੱਤੀਆਂ ਸੱਚੀਓਂਂ

  • @sonygill8656
    @sonygill8656 2 ปีที่แล้ว +32

    ਜਿਉਂਦਾ ਰਹਿ ਬੱਬਰ ਸ਼ੇਰਾਂ love u brother😂😂

    • @harmanpindiala8528
      @harmanpindiala8528 2 ปีที่แล้ว

      th-cam.com/video/41MJaclN-hYh/w-d-xo.htmlttps://th-cam.com/video/41MJaclN-hY/w-d-xo.html

  • @sukhpalsingh9477
    @sukhpalsingh9477 2 ปีที่แล้ว +17

    ਭਾਨੇ ਵੀਰ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਬਹੁਤ ਵਧੀਆ 👍👍🙏

  • @championgamemap6485
    @championgamemap6485 2 ปีที่แล้ว +25

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ ਸਲਾਮ ਵਾਹਿਗੁਰੂ

  • @JaskaranSingh-fh5ex
    @JaskaranSingh-fh5ex 2 ปีที่แล้ว +132

    ਸ਼ਾਬਾਸ਼ ਬਹੁਤ ਵਧੀਆ ਸੁਨੇਹਾ। ਮੱਕੀ ਤੇ ਬੇਸ਼ੁਮਾਰ ਜ਼ਹਿਰਾਂ ਦਾ ਪ੍ਰਯੋਗ ਪਸ਼ੂਆਂ ਅਤੇ ਮਨੁੱਖਾਂ ਲਈ ਘਾਤਕ ਹੈ।

    • @tilunishad5217
      @tilunishad5217 2 ปีที่แล้ว

      🤝🫂🧑‍🤝‍🧑🫂🫂🫂🫂

  • @gurvindersinghbawasran3336
    @gurvindersinghbawasran3336 2 ปีที่แล้ว +46

    ਭਾਨਾ ਭਗੌੜਾ ਭਾਨਾ ਸਿੱਧੂ ਸਿਰਾ ਬੰਦੇ ਆ ਬਾਕੀ ਟੀਮ ਨੂੰ ਵੀ ਸਤਿ ਸ੍ਰੀ ਆਕਾਲ ❤️❤️

  • @BalwinderSingh-sy9bk
    @BalwinderSingh-sy9bk 2 ปีที่แล้ว +4

    ਬਾਈ ਜੀ ਬਹੁਤ ਵਧੀਆ ਸਿੱਖਿਆ ਦਿੱਤੀ ਹੈ ਜੀ ਤੁਸੀਂ. ਤੁਸੀਂ ਤਾਂ ਸਭ ਦੀਆਂ ਅੱਖਾਂ ਖੋਲ ਕੇ ਰੱਖ ਦਿੱਤੀਆਂ ਬਹੁਤ ਬਹੁਤ ਧੰਨਵਾਦ ਜੀ

  • @makhansingh3002
    @makhansingh3002 2 ปีที่แล้ว +7

    ਕੈਲੇ ਦੀ ਐਕਟਿੰਗ ਦੇਖ ਕੇ ਮੇਹਰ ਮਿੱਤਲ ਦੀ ਯਾਦ ਆ‌ ਜਾਦੀ

  • @tgsingh_immigration
    @tgsingh_immigration 2 ปีที่แล้ว +20

    ❤️❤️ਬਸ ਐਦਾ ਹੀ ਸਿੱਖੇਆ ਦਿੰਦੇ ਰਹੋ ਵੀਰੋ

  • @bittitalwandisabo5343
    @bittitalwandisabo5343 ปีที่แล้ว +2

    ਬਹੁਤ ਵਧੀਆ ਸੁਨੇਹਾਂ ਦਿੱਤਾ ਤੁਸੀਂ
    ਜਿਉਂਦੇ ਵੱਸਦੇ ਰਹੋ🙏🙏
    ਬਿੱਟੀ ਤਲਵੰਡੀ ਸਾਬੋ
    ਬਠਿੰਡਾ

  • @sidhu093
    @sidhu093 2 ปีที่แล้ว +26

    ਜਮਾ ਸਹੀ ਗੱਲ ਆ ਬਾਈ ਚਾਰ ਸਾਇਦ ਮਨੁੱਖ ਲਈ ਬਿਮਾਰੀ ਦਾ ਕਾਰਨ ਹੋ ਸਕਦਾ।ਬਹੁਤ ਵਧੀਆ ਸਿੱਖਿਆ ਦਿੱਤੀ। ਜਿਊਦੇ ਵਸਦੇ ਰਹੋ।ਰੱਬ ਲੱਮੀ ਉਮਰ ਬਖਸੇ ਸੋਨੂ।ਕੈਲੇ ਬਾਈ ਮੂਸੇਵਾਲੇ ਦੇ ਗਾਣਾ ਜਰੂਰ ਗਇਆ ਕਰ।ਬਹੁਤ ਵਧੀਆ ਲਗਦਾ ਮੈਨੂੰ।🙏🙏🙏🙏

    • @jassipandheR2122
      @jassipandheR2122 2 ปีที่แล้ว +1

      ❤️#SIDHUJINDJAAN❤️

    • @harmanpindiala8528
      @harmanpindiala8528 2 ปีที่แล้ว

      th-cam.com/video/41MJaclN-hYh/w-d-xo.htmlttps://th-cam.com/video/41MJaclN-hY/w-d-xo.html

    • @HP_GAMER_7.8.6
      @HP_GAMER_7.8.6 2 ปีที่แล้ว

      By

  • @blackdeerhd8440
    @blackdeerhd8440 2 ปีที่แล้ว +12

    ਬਹੁਤ ਵਧੀਆ ਵੀਡਿਓ ਬਣਾਈ ਆ jatweda,,,,
    Miss you legend Sidhu 😭

  • @AmandeepSingh-ul9mz
    @AmandeepSingh-ul9mz 2 ปีที่แล้ว +24

    ਸਿਰਾ ਜੋੜੀ 👌👌👌👌👌

  • @sarabjitkaur8997
    @sarabjitkaur8997 2 ปีที่แล้ว +11

    ਵਧੀਆ ਵੀਡੀਓ ਔਰ ਵਧੀਆ ਮਿਸਿਜ ਜਿਹੜਾ ਆਚਾਰ ਪਾਉਂਦੇ ਮੁਸਕਿਆ ਚਾਰਾ ਹੁੰਦਾ, ਪੁਸੂਆ ਲਈ ਹਾਨੀਕਾਰਕ,

  • @rameshthind2842
    @rameshthind2842 2 ปีที่แล้ว +4

    ਬਹੁਤ ਵਧੀਆ ਵੀਡੀਓ ਐ ਜੀ 👍👍 ਭਾਨਾਂ ਸਿੰਧੂ ‌ਜਿੰਦਾਬਾਦ‌ ਭਾਨਾਂ ਭਗੋੜਾ ਬਾਈ ਬੁਹਤ ਬੱਧੀਆਂ ਐਕਟਿੰਗ ‌ ਕੱਰਦਾ‌ 👍👍👍👍👍👌👌👌👌👌

  • @Mani_gill_5911
    @Mani_gill_5911 2 ปีที่แล้ว +4

    ਮੱਕੀ ਦਾ ਅਚਾਰ ਬਹੁਤ ਵਧੀਆ ਚੀਜ਼ ਆ
    ਗਾਵਾ ਨੂੰ ਬਹੁਤ ਵਧੀਆ ਆ
    ਅਪਾ ਨੂੰ ਪੂਰੇ 8 ਸਾਲ ਹੋਗੇ ਅਚਾਰ ਪਾਉਂਦੇ ਨੂੰ
    ਆਪਾ ਨੂੰ ਕਦੇ ਕੋਈ ਪ੍ਰੌਬਲਮ ਨਹੀਂ ਆਈ 🙏

    • @samnicolasamnicola3747
      @samnicolasamnicola3747 2 ปีที่แล้ว +3

      BAI SSA HO SAKDA VADIA HOVE ACHAR ITALY V DEKHIA ASI EDDA HI KARDE PER SAHI TECNIC DA PATTA HONNA CAHIDA .EH DUSAN DI LORH AA

    • @Mani_gill_5911
      @Mani_gill_5911 2 ปีที่แล้ว

      @@samnicolasamnicola3747 hnji bai
      Appe kde vich kuz nhi ਪਾਇਆ ਨਾ ਜਾਂਦਾ sarpy krdi a makki te achar vi vadia hunda

    • @varinderdhaliwal1879
      @varinderdhaliwal1879 2 ปีที่แล้ว

      sahi e bro koi problem nai

  • @nardeepdhimanjilasangrursa2230
    @nardeepdhimanjilasangrursa2230 2 ปีที่แล้ว +1

    ਬਹੁਤ ਵਧੀਆ ਵਡੀਓ ਬਾਈ ਜੀ👌👌👌👌👌👌👌👌👌👍👍👍👍👍👍❤❤❤❤💯💯💯💯💯🤝🤝🤝

  • @BTS-vo3or
    @BTS-vo3or 2 ปีที่แล้ว +43

    ਸਿੱਧੂ ਸਾਹਿਬ ਤੇਰੀ ਸੋਚ ਨਾਲ ਪਿਆਰ ਆ 😍😍😍😍

  • @DilpreetSingh-wt7by
    @DilpreetSingh-wt7by 2 ปีที่แล้ว +1

    ਜਿਹੜੇ ਲੋਕ ਝੋਨੇ ਦੇ ਲਾਲਚ ਕਰਕੇ ਮੱਕੀ ਦਾ ਅਚਾਰ ਬਣਾਂ ਕੇ ਰੱਖ ਲੈਂਦੇ ਨੇਂ ਉਹ ਇਹ ਦੱਸਣ ਵੀ ਤੁਸੀਂ ਆਪ ਤਾਂ ਇਕ ਦਿਨ ਬਹੀ ਰੋਟੀ ਨੀਂ ਖਾ ਸਕਦੇ ਤੇ ਬੇਜ਼ੁਬਾਨ ਡੰਗਰਾਂ ਨੂੰ ਆਚਾਰ ਆਲਾ ਨਵਾਂ ਹੀ ਫਾਹਾ ਗਲ ਪਾ ਦਿੱਤਾ, ਅਸੀਂ ਆਪਣੇ ਆਪ ਨੂੰ ਅੰਨਦਾਤਾ ਕਹਿੰਦੇ ਹਾਂ ਪਰ ਅਸੀਂ ਇਨੇਂ ਅਕਿਰਤਘਣ ਕਿਵੇਂ ਹੋ ਸਕਦੇ ਆਂ ਸਿਰਫ ਤੇ ਸਿਰਫ ਚੰਦ ਪੈਸੇ ਦੀ ਖ਼ਾਤਰ, " ਉਤਮ ਖੇਤੀ ਮੱਧਮ ਵਪਾਰ ਨਖਿੱਦ ਚਾਕਰੀ ਭੀਖ ਗਵਾਰ" ਖੇਤੀ ਅੱਜ ਵੀ ਉੱਤਮ ਹੀ ਐ ਪਰ ਸਾਨੂੰ ਲਾਲਚਾਂ ਨੇਂ ਅੰਨ੍ਹੇ ਕਰਕੇ ਰੱਖ ਦਿੱਤਾ

  • @Rocky-c4d
    @Rocky-c4d 2 ปีที่แล้ว +1

    Bhana ਭਗੌੜਾ att veer 👌👌

  • @karmjitrai146
    @karmjitrai146 ปีที่แล้ว

    ਕਰਨੈਲ ਸਿਓ ਬਾਈ ਜਦੋਂ ਇਕੱਲਾ ਗੱਲਾ ਕਰਦੇ ਜਾਂ ਮੱਝਾਂ ਨਾਲ ਗੱਲਾਂ ਕਰਦਾ ਸੀ ਉਦੋਂ ਜਮਾਂ ਮੇਹਰ ਮਿੱਤਲ ਦੀ ਯਾਦ ਤਾਜ਼ਾ ਕਰਵਾ ਤੀ । ਕਰਨੈਲ ਸਿਓ ਬਾਈ ਤੇ ਭਾਨੇ ਸਿੱਧੂ ਦੀ ਜੋੜੀ ਸੁਪਰ । ਸਾਰੇ ਨਾਭੇ ਵਾਲਿਆ ਵੱਲੋਂ all the best ਬਾਈ ਜੀ

  • @deepsingh-nr3qo
    @deepsingh-nr3qo 8 หลายเดือนก่อน

    ਬਾਈ ਭਾਨੇ ਬਹੁਤ ਵਧੀਆ ਸੁਨੇਹਾ ਦਿੱਤਾ ਲਵ ਯੂ ਬਾਈ ਜੀ ਸੱਚੀਓਂ

  • @gskajjal8159
    @gskajjal8159 2 ปีที่แล้ว +1

    Y ਜੀ ਬਹੁਤ ਸੋਹਣਾ ਸੁਨੇਹਾ ਦਿੱਤਾ ਹੈ
    🙏🙏🙏🙏❤❤❤❤❤
    ਜੋਓਦੇ ਰਹੋ

  • @makhansingh3002
    @makhansingh3002 2 ปีที่แล้ว +2

    ਕੈਲਾ ਬਾਈ ਦੀ ਐਕਟਿੰਗ ਬਹੁਤ ਘੈਂਟ ਹੁੰਦੀ ਲਵ‌‌ ਯੂ ਬਾਈ

  • @dharminderpal4068
    @dharminderpal4068 2 ปีที่แล้ว +1

    ਬਹੁਤ ਚੰਗਾ ਸੁਨੇਹਾ ਲੌਕਾ ਲਈ

  • @manisingh7304
    @manisingh7304 2 ปีที่แล้ว +1

    ਪੰਜਾਬ ਵਾਸੀਆਂ ਨੂੰ ਇਹ ਵਧੀਆ ਵੀਡੀਓ ਦੇਖਣੀ ਚਾਹੀਦੀਆ ਹਨ

  • @gamingfunwithkids
    @gamingfunwithkids 2 ปีที่แล้ว +3

    ਜੀਅ ਲਾਈ ਰੱਖਦੇ ਜੇ ਜੱਟਵੈੜਾ♥️♥️

  • @asmitsingh1288
    @asmitsingh1288 2 ปีที่แล้ว +5

    Love you 😘 jaata 🤟 kisan majdor akta jindabad 💪 Bhana sidhu 🤟 jindabad 💪🌾 love you 😘 jaata 👌

  • @dayalsingh9151
    @dayalsingh9151 2 ปีที่แล้ว +1

    Parmatma tuhanu chardikala ate tandrusti bakshe

  • @GurpreetSharma874
    @GurpreetSharma874 2 ปีที่แล้ว +4

    ਬਾਈ ਜੀ ਚੰਗਾ ਖਾਣ ਪਾਣ ਤੇ ਵੀ ਇਕ ਵੀਡੀਉ ਬਣਾ ਦੋ ਅੱਜ ਦੀ ਪੀੜ੍ਹੀ ਨੇ ਫਾਸਟ ਫੂਡ ਤੇ ਜੋਰ ਦਿੱਤਾ ਹੋਇਆ ਪੂਰਾ please bai Karo motivate ਸਾਰਆਂ nu

  • @JagdeepSingh-iq5er
    @JagdeepSingh-iq5er 2 ปีที่แล้ว +1

    ਲਵ ਯੂ ਮਿੰਟੂ ਵੀਰ ਸਵਾਦ ਆ ਗਿਆ ਜੱਟਾ ਵੀਡਿਉ ਦੇਖ ਕੇ

  • @laddidhaliwal1312
    @laddidhaliwal1312 2 ปีที่แล้ว +17

    ਬਹੁਤ ਵਧੀਆ ਸਨੇਹਾ ਕੈਲੇ ਤੇ ਭਾਨੇ ਦਾ ਬਾਈ ਅਸੀਂ ਨੀ ਚਾਰ ਚੁਰ ਪਾਇਆ ਅਸੀਂ ਤਾਂ ਰੋਜ਼ ਤੜਕੇ ਤਾਜੀ ਚਰੀ ਵੱਢਦੇ ਆ ਇੱਕ ਕਿੱਲਾ ਹਰੇ ਲਈ ਰੱਖਿਆ ਆ🙏👌👏

  • @dhillon67jatt
    @dhillon67jatt 2 ปีที่แล้ว +15

    Sidhu Mosse wala.Legend waheguru mehar kre🙏

  • @jodharandhawa9549
    @jodharandhawa9549 ปีที่แล้ว

    ਬਹੁਤ ਵਧੀਆ ਵੀਡੀਓ ਵਧੀਆ ਸੁਨੇਹਾ ਦਿੱਤਾ ਜੱਟਵੈੜਾ

  • @harmanpindiala8528
    @harmanpindiala8528 2 ปีที่แล้ว +1

    ਇਹ ਬਾਈ ਸਿੱਧੂ ਨੂੰ ਜਾਦ ਕਰਦਾਂ ਰਹਿੰਦਾ ਬਹੁਤ ਚੰਗਾ ਆ ਮੈਨੂੰ ਵੀਡੀਓ ਵਿੱਚ ਰੱਖ ਲੋ

  • @shamsherkhan6614
    @shamsherkhan6614 2 ปีที่แล้ว +28

    Bomb Jodi 👌

  • @babaangrejmari9393
    @babaangrejmari9393 ปีที่แล้ว

    ਜੀਉਂਦਾ ਰਹਿ ਭਰਾ

  • @gaggumehra5066
    @gaggumehra5066 2 ปีที่แล้ว +2

    ਭਾਨੇ ਬਾਈ ਬਹੋਤ ਸੋਨਾ ਮੇੱਸੀਜ ਦਿੱਤਾ ਪੰਜਾਬ ਨੂੰ

  • @astroharpreetgarg
    @astroharpreetgarg 2 ปีที่แล้ว +20

    ਏਹ ਆਚਾਰ ਬੰਦ ਕਰਨਾ ਹੀ ਪੈਣਾ ਇਕ ਦਿਨ... ਆਪਣੇ ਸੁੱਖ ਲਈ ਪਸ਼ੂ ਤੇ ਇਨਸਾਨ ਬਿਮਾਰ ਹੋ ਰਹੇ ਹਨ

  • @prabhjinderSinghdhillo
    @prabhjinderSinghdhillo 2 ปีที่แล้ว +6

    ਨੀ ਮੇਰਾ ਪੁੱਤ ਨੀ ਮੇਰਾ ਪੁੱਤ 😂😂😂😂😂😂😂😂😂😂😂😂😂😂😂😂

  • @Enime-kingdom-ak
    @Enime-kingdom-ak 2 ปีที่แล้ว +1

    ਬਾਈ ਜੀ 🙏🙏🙏 ਬਾਈ ਜੀ ਤੁਹਾਡੀ ਵੀਡਿਓ ਦੀ ਬਹੁਤ beat

  • @SukhwinderSingh-wq5ip
    @SukhwinderSingh-wq5ip 2 ปีที่แล้ว +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ

  • @manjeet8989
    @manjeet8989 2 ปีที่แล้ว +1

    ਗੱਲਾਂ ਤੁਹਾਡੀਆਂ ਸਾਰੀਆਂ ਸਹੀ ਨੇ ਮੈਸਜ ਬਹੁਤ ਵਦੀਆ ਦਿੱਤਾ

  • @jagdeepkhangura6551
    @jagdeepkhangura6551 2 ปีที่แล้ว +4

    ਬਹੁਤ ਵਧੀਆ ਗੱਲਾਂ ਨੇਂ ਬਾਈ ਜੀ 👌👌👌💯👍👍

  • @HappySingh-is2pw
    @HappySingh-is2pw ปีที่แล้ว

    Love you love you 22 Bhanna SiDHU Bhanna 22 j love you 🙏🙏🙏👍👍👍👍👌👌👌👌🌹🌹🌹🌹🌹❤❤❤

  • @TO-OR758
    @TO-OR758 ปีที่แล้ว +1

    Mere maz bale sohne aa 🤣👍

  • @presidentofmyworld8639
    @presidentofmyworld8639 2 ปีที่แล้ว +7

    love u ਬਾਈ ਸਿਰਰਾ ਕਰਤਾ

  • @JatinderSingh-t9f
    @JatinderSingh-t9f 6 หลายเดือนก่อน

    Bahut Vadia Message aa. Brooooo

  • @ਦਿਲਬਾਗਸਿੰਘਸਿੱਧੂ
    @ਦਿਲਬਾਗਸਿੰਘਸਿੱਧੂ 2 ปีที่แล้ว +4

    ਬਹਤ ਵਧਾਈਆਂ ਸਨੇਹਾ ❤️👍

  • @GHARAM-SANDHU-007
    @GHARAM-SANDHU-007 2 ปีที่แล้ว +1

    yes sir ji 👍🏻

  • @gurpreetsinghgurpreetsingh9475
    @gurpreetsinghgurpreetsingh9475 2 ปีที่แล้ว +8

    ਬਹੁਤ ਵਧੀਆ ਬਾਈ ਜੀ

  • @jotinderdhaliwal2921
    @jotinderdhaliwal2921 2 ปีที่แล้ว

    ਨੀ ਮੇਰਾ ਨੀ ਮੇਰਾ ਪੁੱਤ ,ਨੀ ਮੇਰਾ ਪੁੱਤ ,ਨੀ ਮੇਰਾ ਪੁੱਤ , ਬੁਹਤ ਵਧੀਆ ਸੁਨੇਹਾ ਬੇਜ਼ੁਬਾਨਾਂ ਜਾਨਵਰਾਂ ਇੱਕ ਬੋਲ ਕੇ ਨਹੀਂ ਦੱਸ ਸਕਦੇ ਤਕਲੀਫ਼ ਤਾ ਇਹਨਾਂ ਨੂੰ ਵੀ ਹੁੰਦੀ ਹੈ।

  • @SurjitKaur-qz3fl
    @SurjitKaur-qz3fl 7 หลายเดือนก่อน

    ❤❤ ਦਿਲ ਖੁਸ਼ ਕਰਤਾ ਜਟਵੈੜੋ

  • @JS50108
    @JS50108 2 ปีที่แล้ว +1

    ਦੋਨੋ ਭਾਨੇ ਮੇਰੇ ਛਾਲੇ ਅੱਤ ਕਰਾਈ ਜਾਂਦੇ ਆ । ਫੋਨ ਗਰਮ ਕਰਤੇ ਲੋਕਾਂ ਤੇ …😂🤣

  • @harveersinghbajwa5941
    @harveersinghbajwa5941 2 ปีที่แล้ว +1

    love ❤ 😍 bhai ਬਾਈ ਜੀ ਟਰੱਕ ਡਰਾਈਵਰਾ ਤੇ ਵੀ video ਬਣਾਈ ਜਾਵੇ ਬਾਈ ਜੀ ਸੋਨਾ ਗਾਚੀਂ ਚੱਲਾਗੇ ਉਸਤਾਦ ( ਉਸਤਾਦਾ)ਘੋੜੇ ਟਰਾਲੇ ਤੇ ਹੋਵੇ

  • @lalisidhu6193
    @lalisidhu6193 2 ปีที่แล้ว +1

    ਸਹੀ ਗੱਲ ਬਾਈ ਜੀ ਸਾਰੀ ਟੀਮ ਦਾ ਧੰਨਵਾਦ ਜੀ

  • @bootasingh6726
    @bootasingh6726 2 ปีที่แล้ว +1

    Bhaut chage gall a bahi

  • @F.S._Sidhu
    @F.S._Sidhu 2 ปีที่แล้ว +1

    ਬਹੁਤ ਘੈਂਟ ਗੱਲਬਾਤ ਆ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ

  • @kamaljeetbhullar4495
    @kamaljeetbhullar4495 2 ปีที่แล้ว

    ਸਿਰਾ ਜੱਟਾ end nice 👍💪👍👍💪 ਬਹੁਤ ਵਧੀਆ

  • @navneetkaur7466
    @navneetkaur7466 2 ปีที่แล้ว +9

    ਬਹੁਤ ਵਧੀਆ 👌👌👍👍

  • @rajinderraj9686
    @rajinderraj9686 2 ปีที่แล้ว +1

    ਬਹੁਤ ਵਧੀਆ ਸੰਦੇਸ਼ ਆ ਵੀਰ ਡਾਕਟਰ ਰਾਜਿੰਦਰ ਰਾਮਪੁਰਾ ਫੂਲ 🙏 humen

  • @gurvindersinghmann2786
    @gurvindersinghmann2786 2 ปีที่แล้ว +1

    ਸਤਿ ਸ੍ਰੀ ਆਕਾਲ ਬਾਈ ਜੀ ਲਗੇ ਰਹੋ

  • @rajinderrajinder8058
    @rajinderrajinder8058 2 ปีที่แล้ว

    ਬਾਈ ਲੋਕਾਂ ਨੂੰ ਜਾਗਰੂਕ ਕਰਨ ਲਈ ਧੰਨਵਾਦ ਭਾਨਾ ਸਿੱਧੂ ਤੇ ਭਾਨਾ ਭਗੋੜਾ ਬਾਈ ਇਸ ਹੀ ਵਧੀਆ ਵੀਡੀਓ ਬਣਾਉਣ ਲਈ ਧੰਨਵਾਦ ਭਰਾ

  • @pardeepgill2447
    @pardeepgill2447 2 ปีที่แล้ว +8

    ਸਤਿ ਸ੍ਰੀ ਅਕਾਲ ਜੀ ਪਿੰਡ ਧਰਮ ਸਿੰਘ ਵਾਲਾ ਜਿਲਾਂ ਮੋਗਾ ਤੋਂ

  • @Guriversatile
    @Guriversatile 2 ปีที่แล้ว +4

    Atro chatro charater bachpn ton dekhde aaye a 👌🏻🤣🤣🤣 Respect 🙏🏻

  • @jassipandheR2122
    @jassipandheR2122 2 ปีที่แล้ว +1

    ਬੱਲੇ ਉਏ ਚਾਚਾ ਤੇਰੇ

  • @Barbarikdwarkahomes.2024
    @Barbarikdwarkahomes.2024 2 ปีที่แล้ว +3

    Apki videos m sidhu moosewala ka zikar jarur hota..or esko Ap continue rakhna humesha 🙏# Miss You Legend 💔

  • @CharnjitMaan-ks4ib
    @CharnjitMaan-ks4ib 6 หลายเดือนก่อน

    Nice bhaana ustad ji great ho tusi

  • @lalitiwana5554
    @lalitiwana5554 2 ปีที่แล้ว

    Seraaaa vdeo pure knt gl batt bhana Bgoda vai te bhana Sidhu vera aad jodi knt bnde ....and miss you vai 😭😭😭😭 sidhu musewala jatt jindabaad forewar 😭😭😭😭 love u ❤️💞❣️💝 ohhh jtaa

  • @jgjit5320
    @jgjit5320 2 ปีที่แล้ว +5

    Bht vdia msg bro waheguru ji mehar krn puri Team te khush rho 🙏🙏

  • @ramandeeppannu7589
    @ramandeeppannu7589 ปีที่แล้ว

    Boht wadiya gal kitti aa

  • @NikaSingh-e4g
    @NikaSingh-e4g ปีที่แล้ว +1

    Very nice ji❤❤❤❤

  • @jodharandhawa9549
    @jodharandhawa9549 ปีที่แล้ว

    ਭਾਨਾ ਸਿੱਧੂ ਤੇ ਭਾਨਾ ਭਗੋੜਾ ਜੱਟਵੈੜ ਜਿੰਦਾਬਾਦ ਜੱਟ

  • @parvaizabdulsattar5121
    @parvaizabdulsattar5121 2 ปีที่แล้ว +5

    Thanks Chacha g....For
    1=Including sidhu bHai song in stater of video
    2=This is very informative and useful video
    Love U from Pakistan Punjab ❤️❤️

    • @nikka216
      @nikka216 9 หลายเดือนก่อน

      ⁰❤🎉

  • @sajjansingh168
    @sajjansingh168 2 ปีที่แล้ว +1

    Yi ji 👋👋👋👋👋👋👋👋👋👋👋👋👋👋👋👋👋👋👋

  • @gurjindersinghsomal6028
    @gurjindersinghsomal6028 2 ปีที่แล้ว +12

    ਬਾਈ ਬਹੁਤ ਵਧੀਆ ਸੁਨੇਹਾ ॥ਤੁਹਾਨੂੰ ਦੋਨਾਂ ਨੂੰ ਵਾਹਿਗੁਰੂ ਲੰਬੀ ਉਮਰ ਕਰੇ॥ ਤੁਹਾਡੀ ਅਦਾਕਾਰੀ ਬਹੁਤ ਹੀ ਵਧੀਆ ਏ॥

  • @jagjitsingh1513
    @jagjitsingh1513 2 ปีที่แล้ว +11

    satseri akal veerJi WaheGuru mehar karna veeran te good 👍👏👌🙌♥

  • @hackerchoudhary362
    @hackerchoudhary362 2 ปีที่แล้ว +16

    God acting chaha wow nice voice ❤️❤️❤️❤️ God bless you with your friends with family

  • @tejwindersingh4433
    @tejwindersingh4433 2 ปีที่แล้ว

    ਬਹੁਤ ਵਧੀਆ ਸੁਨੇਹਾ ਵੀਰੇ.....

  • @baljindersinghhundal2752
    @baljindersinghhundal2752 2 ปีที่แล้ว +17

    ਭਾਨਾ ਭਗੌੜਾ ਜਿੰਦਾਬਾਦ

  • @attitudeshorts843
    @attitudeshorts843 2 ปีที่แล้ว +10

    Jai khawaja peer g

  • @BalwinderSingh-ce8iw
    @BalwinderSingh-ce8iw 2 ปีที่แล้ว

    ਵਾਹ ਓ ਮਾਮੇ ਭਾਨੇ ਤੇ ਕੈਲੇ ਮਾਮੇ ਬਹੁਤ ਵਧੀਆ ਮਾਮਾ ਜੀ ਸੱਚ ਕਿਹਾ ਲਵ ਯੂ ਮਾਮਾ ਜੀ

  • @sandeepdhillon6719
    @sandeepdhillon6719 2 ปีที่แล้ว +4

    ❤️ ❤️ ਬਹੁਤ ਵਧੀਆ ਜੀ ❤️ ❤️

  • @bantykarrha155
    @bantykarrha155 2 ปีที่แล้ว

    bhut vadia ver ji

  • @rohitgill8110
    @rohitgill8110 2 ปีที่แล้ว +8

    ਗੈਲ ਗਲੋਰੀਆ ਜੀਆ,ਸਿਰਾ ਡਾਇਲਾਗ ਐਂ, ਹਲਕਾ ਮੌੜ

  • @sokainaansari9907
    @sokainaansari9907 2 ปีที่แล้ว +2

    BEST OF BEST COMEDION MINTU MAAN LOVE FROM LAHORE PAKISTAN ❤️🇵🇰🇵🇰❤️❤️

  • @asmitsingh1288
    @asmitsingh1288 2 ปีที่แล้ว +1

    Kisan majdor akta jindabad 🌾🌾🌾🌾🌾💯🔥🤟 jindabad 🔥 jahar 💯 siraaa karta 😎 jaata 🤟🌹💯💯💯

  • @MandeepSingh-le4wb
    @MandeepSingh-le4wb 2 ปีที่แล้ว +17

    ਸਿਰਾ ਜੋੜੀ 👍👌🙏

  • @iqbaljammu4435
    @iqbaljammu4435 2 ปีที่แล้ว +20

    Legend never die

  • @parminderkaur5166
    @parminderkaur5166 2 ปีที่แล้ว

    Very beautiful story 👍👍👍👍👍waheguru ji smt bakhshn, carry on vdde bai

  • @its_deep4105
    @its_deep4105 2 ปีที่แล้ว +1

    Bai ji ik request aa k sidhu moose Wale nu apni har video ch yaad karya Karo plz request aa bai ji

  • @sukhmandersingh9866
    @sukhmandersingh9866 2 ปีที่แล้ว

    ਵਧੀਆ ਸੁਨੇਹਾ 👌👌

  • @harindergill1315
    @harindergill1315 2 ปีที่แล้ว

    After all ur best ji

  • @baldevsinghmankoo3774
    @baldevsinghmankoo3774 2 ปีที่แล้ว

    ਪੰਜਾਬ ਨੈਸ਼ਨਲ ਪਾਰਟੀ ਇਕ ਖੇਤਰੀ ਪਾਰਟੀ ਹੈ ਜੋਆਇਨ ਕਰੋ ਤੁਹਾਢੇ ਵਰਗੇ ਅਗਾਂਹ ਵਧੂ ਨੌਜਵਾਨਾਂ ਦੀ ਪਾਰਟੀ ਅਤੇ ਪੰਜਾਬ ਨੂੰ ਅਜ ਬੇਹॅਦ ਜਰੂਰਤ ਹੈ

  • @jastinder02
    @jastinder02 ปีที่แล้ว

    Bless you veeryo❤kaintt acting 😂😂😂

  • @davinderdhaliwal5789
    @davinderdhaliwal5789 2 ปีที่แล้ว +5

    Chcha wow ✊✊✊⛳️⛳️

  • @jamesb13469
    @jamesb13469 2 ปีที่แล้ว

    Balle bhana sidhu att aa

  • @pawargujjar4650
    @pawargujjar4650 2 ปีที่แล้ว +8

    Love you mintu jatt bhai 🌹🌹🇵🇰❤💪

    • @harmanpindiala8528
      @harmanpindiala8528 2 ปีที่แล้ว

      th-cam.com/video/41MJaclN-hYh/w-d-xo.htmlttps://th-cam.com/video/41MJaclN-hY/w-d-xo.html