ਸਿੰਘਾ ਨੂੰ ਬੰਦੀ ਕੀਤਾ ਕਿਉ ਗਿਆ | SINGHA NU BANDI KYO KITA | GIANI JASWANT SINGH MANJI SAHIB WALE

แชร์
ฝัง
  • เผยแพร่เมื่อ 7 เม.ย. 2023
  • #bhaijaswantsinghkathamanjisahib
    @amritsarkatha #gianijaswantsinghji #gurbanikatha
    #gurbani
    ਸਿੰਘਾ ਨੂੰ ਬੰਦੀ ਕੀਤਾ ਕਿਉ ਗਿਆ
    SINGHA NU BANDI KYO KITA
    GIANI JASWANT SINGH MANJI SAHIB WALE
    NEW KATHA GIANI JASWANT SINGH JI MANJI SAHIB WALE
    MANJI SAHIB WALE GIANI JI
    JASWANT SINGH
  • เพลง

ความคิดเห็น • 85

  • @harinderkaur3219
    @harinderkaur3219 ปีที่แล้ว +11

    ਬਹੁਤ ਚੜ੍ਹਦੀ ਕਲਾ ਵਾਲੇ ਸਿੰਘ ਹਨ ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਵਾਲੇ ।ਇਕ ਇਕ ਗਲ ਧਿਆਨ ਨਾਲ ਸੁਣਨ ਸਮਝਣ ਵਾਲੀ ਹੁੰਦੀ ਹੈ ।ਸਿੱਖ ਕੌਮ ਵਿਚ ਅਜਿਹੇ ਪ੍ਰੋੜ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਵਾਲੇ ਪ੍ਰਚਾਰਕ ਸਮੇਂ ਦੀਆਂ ਸਰਕਾਰਾਂ ਨੂੰ ਚੁੱਭਦੇ ਹਨ ।ਦਸਮੇਸ਼ ਪਿਤਾ ਜੀ ਸਾਨੂੰ ਗਰੀਬਾਂ ਨੂੰ ਡੋਲਣ ਨਾ ਦਿਓ ਸਿਰ ਤੇ ਮਿਹਰਾਂ ਭਰਿਆ ਹਥ ਰੱਖਿਓ ਸਚੇ ਪਾਤਸ਼ਾਹ ਜੀ 🙏🙏

  • @sawrajsingh9142
    @sawrajsingh9142 หลายเดือนก่อน +5

    Waheguru Ji bandi singha nu chardi kla bakhshan

  • @balwantkaur6546
    @balwantkaur6546 ปีที่แล้ว +5

    ਧੰਨ ਧੰਨ ਸੰਤ ਕਰਤਾਰ ਸਿੰਘ ਜੀ ਬਖ਼ਸ਼ ਲਵੋ ਸਾਰਿਆਂ ਨੂੰ ਜੀ।।

  • @HARJINDERSINGH-km9ee
    @HARJINDERSINGH-km9ee หลายเดือนก่อน +9

    ਸਤਿਗੁਰੂ ਬੰਦੀ ਸ਼ੋੜ ਹੈ
    ਗੁਰੂ ਹਰਿ ਗੋਬਿੰਦ ਸਾਹਿਬ ਆਪ ਹੀ ਸਹਾਈ ਹੋਣਗੇ

  • @waheguruji55
    @waheguruji55 ปีที่แล้ว +4

    ਬੰਦੀ ਸਿੰਘਾਂ ਦੀ ਰਿਹਾਈ ਲਈ ਮੰਗ ਕਰਦੇ ਹਾਂ

  • @dharamsinghbhandal
    @dharamsinghbhandal หลายเดือนก่อน +4

    ਸਿਖ ਧਰਮ ਇਤਹਾਸ ਬੰਦੀ ਸਿੰਘਾ ਦੀ ਰਹਾੲਈ ਦੀ ਕਾਰਵਾੲਈ

  • @jatindersingh1809
    @jatindersingh1809 4 หลายเดือนก่อน +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰੋ

  • @randhirsingh-jl3zo
    @randhirsingh-jl3zo หลายเดือนก่อน +5

    ਬੰਦੀ ਸਿੰਘ ਰਿਹਾਅ ਕਰੋ ਸਤਨਾਮ ਵਾਹਿਗੁਰੂ ਜੀ

  • @GurdevSingh-ps2wy
    @GurdevSingh-ps2wy ปีที่แล้ว +5

    ਵਹਿਗੁਰੂ ਜ਼ੀ ਕਾ ਖਾਲਸਾ
    ਵਹਿਗੁਰੂ ਜੀ ਕੀ ਫਤਿਹ ਜੀ

  • @surinderkaur4096
    @surinderkaur4096 5 หลายเดือนก่อน +6

    ਵਾਹਿਗੁਰੂ ਜੀ

  • @ramangill2131
    @ramangill2131 หลายเดือนก่อน +4

    ਵਾਹਿਗੁਰੂ ਜੀ🙏

  • @paramjeetkaur4230
    @paramjeetkaur4230 ปีที่แล้ว +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖਣ ਜੀ

  • @harbanssingh7912
    @harbanssingh7912 หลายเดือนก่อน +5

    ਸਤਿ ਦੇ ਲਈ ਉਨ੍ਹਾਂ ਨੂੰ ਇਸ ਤਰ੍ਹਾਂ ਹੀ ☬☬☬☬☬☬☬☬☬☬☬☬☬☬☬☬☬☬☬

  • @dalbirsinghgill6638
    @dalbirsinghgill6638 ปีที่แล้ว +16

    ਧੰਨ ਸੰਤ ਕਰਤਾਰ ਸਿੰਘ ਜੀ ਖਾਲਸਾ

  • @surinderjitsingh6173
    @surinderjitsingh6173 หลายเดือนก่อน +4

    🪻🪻🪻🪻🪻🪻🪻🪻
    🪻🪻ਧੰਨ ਗੁਰੂ ਨਾਨਕ🪻🪻
    🪻🪻🪻🙏🙏🪻🪻🪻

  • @satnamsinghsatnam7441
    @satnamsinghsatnam7441 ปีที่แล้ว +12

    ਗਿਆਨੀ ਜਸਵੰਤ ਸਿੰਘ ਜੀ ਵਾਹਿਗੁਰੂ ਜੀ ਕਿਰਪਾ ਕਰਨ ਆਪ ਜੀ ਅਰਦਾਸ ਕੀਤੀ ਪੂਰੀ ਕਰਨ

  • @amarjitkaur3956
    @amarjitkaur3956 ปีที่แล้ว +12

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਤੇਰੀ ਸਿੱਖੀ ਧੰਨ ਧੰਨ ਤੇਰਾ ਖ਼ਾਲਸਾ ਕਿਰਪਾ ਕਰਕੇ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖੋ ਪਿਤਾ ਜੀ

  • @jaswinderkaurdhillon6832
    @jaswinderkaurdhillon6832 หลายเดือนก่อน +4

    ਵਾਹਿਗੁਰੂ ਸਤਿਨਾਮ ਧੰਨਵਾਦ

  • @parmatmakabirsahib
    @parmatmakabirsahib ปีที่แล้ว +5

    Very nice Katha bahut bahut dhanyvad

  • @ghaiparminder
    @ghaiparminder ปีที่แล้ว +8

    ਬਿਲਕੁੱਲ ਸੱਚ ਹੈ ਕੋਈ ਝੂਠ ਨਹੀਂ ਵਾਹਿਗੁਰੂ ਮੇਹਰ ਕਰੇ

  • @davinderkaur7592
    @davinderkaur7592 ปีที่แล้ว +3

    ਸਿੱਖ ਕੌਮ ਰਾਜਨੀਤਿਕ ਲੋਕ ਅਤੇ ਸਿੱਖ ਕੌਮ ਦੇ ਧਾਰਮਿਕ ਆਗੂਆਂ ਨੇ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੂੰ ਕਰਨ ਦੀ ਲੋੜ ਹੈ ਨਾ ਹੀ ਬੰਦੀ ਸਿੰਘਾਂ ਨੂੰ ਮੁਕਤ ਕਰਾਉਣ ਦੀ ਗੱਲ ਕਰਨੀ ਹੈ ਕਿਉਂਕਿ ਫਿਰ ਪਤਾ ਨਹੀਂ ਵਾਰੀ ਆਵੇ ਕਿ ਨਾ ਦੇ ਉਹ ਬਾਹਰ ਆ ਗਏ ਤਾਂ ਇਨ੍ਹਾਂ ਦੀਆਂ ਕੁਰਸੀਆਂ ਨੂੰ ਖ਼ਤਰਾ ਹੈ ਇਹ ਰਾਜਿਆਂ ਵਾਂਗ ਐਸ਼ਪ੍ਰਸਤੀ ਕਰ ਰਹੇ।

  • @charanjitsingh9943
    @charanjitsingh9943 ปีที่แล้ว +3

    Nice katha by G. Jaswant singh. May you live a long life and prosperous.

  • @baljitkaurbenipal8660
    @baljitkaurbenipal8660 ปีที่แล้ว +21

    ਵਾਹਿਗੁਰੂ ਜੀ ਕੌਮ ਦੇ ਅੰਗ ਸੰਗ ਸਹਾਈ ਹੋਵੋ

  • @reshamsingh2716
    @reshamsingh2716 หลายเดือนก่อน +1

    ਵਾਹਿਗੁਰੂ। ਹਰ ਸ਼ਬਦ ਦਾ ਅਰਥ ਲੜਾਈ ਦਾ ਮੈਦਾਨ ਨਾਂ ਲਿਆ ਕਰੋ। ਜੋ ਤਊ ਪ੍ਰੇਮ ਖੇਲਣ ਕਾ ਚਾਉ ਇਸ ਵਿੱਚ ਲੜਾਈ ਦਾ ਜਿਕਰ ਨਿਮਖ ਮਾਤ੍ਰ ਵੀ ਨਹੀਂ ਪ੍ਰਭ ਪ੍ਰੇਮ ਦੀ ਗੱਲ ਤਾਂ ਹੈ। ਗਿਆਨੀ ਜੀ ਸਹੀ ਅਰਥਾਂ ਨਾਲ ਹੀ ਸਹੀ ਰਾਹ ਫੜੀ ਜਾ ਸਕਦੀ ਹੈ।

  • @bhupendrasingh7639
    @bhupendrasingh7639 ปีที่แล้ว +2

    Singh sahib aap ji ne sahi bolya hai. Actually inna nu sabto badi problems akal takat toh hai. Jo apne paint Shambhala jandi woe akal takat nu deh deri karan nu firde.

  • @jasbirsing6568
    @jasbirsing6568 ปีที่แล้ว +2

    Dan guru ramdasjikerpa
    Kro

  • @gurmukhsingh3457
    @gurmukhsingh3457 หลายเดือนก่อน +1

    Nice exposure.Excellent description.Carry on your mission vigorously.Success is at hand.Foetune Faviurs braves.

  • @goltibhullar7201
    @goltibhullar7201 ปีที่แล้ว +2

    WAHEGURU JI KIRPA KARN sikh KOM PUNJABIA TE EK JUT HO jaan CHADDICALAN VICH REHN JI

  • @jasbirsing6568
    @jasbirsing6568 ปีที่แล้ว +2

    Waheguru ji tusi katha
    Nice karda ji

  • @SmilingBambooForest-qu8ys
    @SmilingBambooForest-qu8ys หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gureetkour4963
    @gureetkour4963 ปีที่แล้ว +1

    Waheguru ji 🙏🙏🌹📿🌹🙏🙏👌😫💪💪💪👍

  • @sarbjitkaur2648
    @sarbjitkaur2648 ปีที่แล้ว +1

    waheguru g ka khalsa waheguru g ki fateh 🙏🌹waheguru g chardikla ch rakhe g

  • @JaswinderKaur-vz8mu
    @JaswinderKaur-vz8mu หลายเดือนก่อน +2

    Jaswinderkaur❤

  • @punia5709
    @punia5709 ปีที่แล้ว +1

    Waheguru ji 🙏🌹🦁🐯 singha te meharban hovo

  • @lovejitsinghbobby9470
    @lovejitsinghbobby9470 ปีที่แล้ว +2

    wehe guru mehar karo ji

  • @zorawarsunnder9327
    @zorawarsunnder9327 ปีที่แล้ว +5

    All solutions in Referendum Voting for your freedom of speech in khalsaraj

    • @ASTeer1699
      @ASTeer1699 ปีที่แล้ว +1

      100% right

    • @punia5709
      @punia5709 ปีที่แล้ว +2

      Waheguru ji 🙏🌹🦁🐯

  • @rajinderkaur2100
    @rajinderkaur2100 ปีที่แล้ว +3

    🙏🏻 Waheguru Ji 🚩

  • @harmeshkaurdhanota1567
    @harmeshkaurdhanota1567 ปีที่แล้ว +1

    Waheguru ji waheguru ji waheguru ji waheguru ji waheguru ji

  • @najarsingh3234
    @najarsingh3234 หลายเดือนก่อน +2

    Gaini.jaswant.singh.ji.good.❤❤❤❤❤❤❤❤

  • @rajsidhu7169
    @rajsidhu7169 ปีที่แล้ว +2

    Waheguru ji satnam waheguru ji

  • @husansandhu5351
    @husansandhu5351 ปีที่แล้ว +4

    Bilkul right ji Ghani sab ji waheguru ji bhala Karo ji sharbat sangta da Guru panth da sikh kaom da waheguru ji 🙏🙏

    • @nirmalsingh3217
      @nirmalsingh3217 ปีที่แล้ว

      ਜਦੋਂ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਜੀ ਦੀ ਸਰਨ ਵਿੱਚ ਆਏ ਸਨ ਤਾਂ ਉਨ੍ਹਾਂ ਨੇ ਗੁਰੂ ਜੀ ਨੂੰ ਗੁਰੂ ਬਣਾਇਆ ਸੀ ਤੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦਾ ਵੱਡਾ ਪੁੱਤਰ ਬਕਾਇਦਾ ਗੁਰੂ ਦਾ ਸਿੱਖ ਬਣੇਗਾ ਤੇ ਉਹ ਇਹ ਵਾਅਦਾ ਅੱਜ ਤੱਕ ਨਿਭਾ ਰਹੇ ਹਨ ਤੇ ਅੰਮਿ੍ਤ ਛੱਕ ਕੇ ਸਿੱਖ ਬਣਦੇ ਹਨ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸਿੱਖਾਂ ਦੀ ਮੱਦਦ ਕੀਤੀ ਸੀ ਨਾ ਕਿ ਹਿੰਦੂਆਂ ਦੀ। ਪਰ ਅੱਜ ਦੇ ਸਿੱਖ ਤੇ ਹਿੰਦੂ ਸਿੱਖਾਂ ਨੂੰ ਹਿੰਦੂਆਂ ਦੇ ਸੇਵਕ ਹੀ ਸਮਝਦੇ ਹਨ।

  • @balvindersandhar4657
    @balvindersandhar4657 ปีที่แล้ว +1

    ਅਸੀਂ ਬੰਦੀ ਸਿੰਘਾਂ ਦੀ ਰਿਹਾਈ ਕਰਾਉਂਦੇ ਹੀ ਨਹੀਂ ਉਲਟਾ ਅਸੀ ਤਾਂ ਹੋਰ ਸਿੰਘਾਂ ਨੂੰ ਬੰਦੀ ਬਣਾ ਰਹੇ ਹਾਂ ਨਾਲੇ ਉਨਾਂ ਨੂੰ ਬਦਨਾਮ ਕਰਦੇ ਹਾਂ ਅੱਜ ਹਰ ਇੱਕ ਸਿੱਖ ਪ੍ਰਚਾਰਕ ਸਿੱਖਾਂ ਦੇ ਵਿਰੁਧ ਬੋਲਦਾ ਹੈ ਔਰ ਹਰ ਗੱਲ ਵਿੱਚ ਦੋਸ਼ੀ ਵੀ ਸਿੱਖਾਂ ਨੂੰ ਹੀ ਠਹਿਰਾਉਦਾ ਹੈ ਪਰ ਲੋਕ ਤਾਂ ਇਨਾਂ ਦੀ ਅੱਧ ਤੇ ਵੀ ਨਹੀਂ ਮਾਰਦੇ ਲਾਹਨਤਾਂ ਪਾਉਂਦੇ ਨੇ ਪਰ ਸਿੱਖ ਪ੍ਰਚਾਰਕ ਔਰ ਡੇਰਿਆਂ ਵਾਲੇ ਸਰਕਾਰ ਦੀ ਸ਼ਹਿ ਤੇ ਸਿੱਖਾਂ ਵਿਰੁੱਧ ਪ੍ਰਾਪੇਗੰਡਾ ਕਰ ਰਹੇ ਹਨ

  • @MalkitSingh-in4lx
    @MalkitSingh-in4lx ปีที่แล้ว +3

    Satnam sri waheguru ji

  • @jarnailsingh6505
    @jarnailsingh6505 ปีที่แล้ว +1

    🧡 waheguru ji 🧡

  • @GurcharanSingh-wg2dj
    @GurcharanSingh-wg2dj ปีที่แล้ว +7

    Amritpal Singh khalsa zindabaad waheguru chardikala ch rakhe

  • @JaswinderKaur-vz8mu
    @JaswinderKaur-vz8mu หลายเดือนก่อน +1

    2:42 2:47 2:52 3:18 3:18

  • @JaswinderKaur-gp1on
    @JaswinderKaur-gp1on 10 วันที่ผ่านมา

    Waheguru

  • @najarsingh3234
    @najarsingh3234 หลายเดือนก่อน +1

    Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji ❤❤❤❤

  • @rajinderkaur2100
    @rajinderkaur2100 ปีที่แล้ว +3

    Dhan Waheguru Sahib Ji 🙏🏻🚩

  • @HarpreetKaur-hs4ke
    @HarpreetKaur-hs4ke ปีที่แล้ว +1

    🙏🌹🌹🙏

  • @GurcharanSingh-wg2dj
    @GurcharanSingh-wg2dj ปีที่แล้ว +6

    Bandi singh riha karo

  • @vikasgupta5200
    @vikasgupta5200 ปีที่แล้ว +2

    Bandi singh noo ajad karo baghawant Maan ji

  • @sardarasingh1403
    @sardarasingh1403 15 วันที่ผ่านมา +1

    ਗੈਸ ਪਾਈਪ ਬੈਂਡ ਚਿੰਤਾ ਦਾ ਵਿਸ਼ਾ ਹੈ

  • @gurdialsingh8754
    @gurdialsingh8754 ปีที่แล้ว +1

    👏🌹👏🌹👏🌹👏🌹🌹👏🙏🏻👏🌹👏🙏🏻👏🙏🏻👏🙏🏻👏🌹👏🌹👏🌹🌹👏🌹👏🌹🌹👏🙏🏻👏👏👏🌹👏🌹👏

  • @AmanpreetSinghlamba-pn4eo
    @AmanpreetSinghlamba-pn4eo ปีที่แล้ว +2

    PUNJAB POPULATION=JATT SIKH 14%urban Sikh inc Khatri,Arora,general,etc 10%dalit Sikh inc ravidasiya,mahjabi,ramgarhiyaetc 17% HINDU GENERAL 19% HINDU DALIT 15% CHRISTIAN 14% MUSLIM 5% REST RELEGION 5 %.. ACORDING TO CENSUS SIKHS IN PUNJAB DECLINE RAPIDLY REASON MIGRATION,CONVERSION..CHRISTIAN INCRESED RAPIDLY..HINDU INCRESED ITS EMERGENCY SITUATION FOR SIKHS IN PUNJAB JATT C.M WILL NO LONGER IN PUNJAB ITS SHAME 4 SIKHS

  • @sardarasingh1403
    @sardarasingh1403 15 วันที่ผ่านมา +2

    ਜਥੇਦਾਰ ਜੀ ਕੀ ਹਰਿਮੰਦਰ ਸਾਹਿਬ ਫਿਰ ਰਬ ਨਾ ਕਰੇ

  • @surinderkaur4233
    @surinderkaur4233 ปีที่แล้ว +2

    बंदी सिंह साडी क़ौम दे हीरे हन

  • @santamriksinghkhukhrain8154
    @santamriksinghkhukhrain8154 5 หลายเดือนก่อน +1

    Waheguru ji ka Khalsa waheguru ji ki Fateh

  • @dharmjeetsingh2544
    @dharmjeetsingh2544 หลายเดือนก่อน +1

    Aakhri hamla kawaya kisne naam lai sakde ho

  • @RanjitSingh50-cg7qc
    @RanjitSingh50-cg7qc ปีที่แล้ว +1

    Gaini ji musha ta siromani comitee di sabka pardhan ne v cut ditia ta am bibia kio na karan

  • @japsegursumfam
    @japsegursumfam ปีที่แล้ว +7

    ਮੰਗਣ ਨਾਲ ਕਦੀ ਰਿਹਾਈ ਨਹੀ ਮਿਲਣੀ !ਪਰ ਬੰਦੀ ਸਿੰਘਾ ਤੋਂ ਤਾ ਪੁੱਛ ਲਵੋ ਕੀ ਉਹ ਵੀ ਰਿਹਾਈ ਚਾਹੁੰਦੇ ਹਨ !

    • @navneetsingh7096
      @navneetsingh7096 ปีที่แล้ว

      Plllllllllllllllllllll ji
      Ok I'll be in ki

    • @RamSingh-yj8dm
      @RamSingh-yj8dm ปีที่แล้ว

      @@navneetsingh7096 ਜਦੋਂ ਤੁਸੀਂ ਕਰ ਸਕਦੇ ਹੋt

  • @SurinderSingh-nk9he
    @SurinderSingh-nk9he ปีที่แล้ว +2

    Morcha lgane se rihaie nahi hogi app Kanun kyo nahi mande is lie app legal advocate kyo nahi karde tusi such nahi bolde tusi sirf jimidara dee budhi rakhde ho tusi her chij jor nal Lena chahude ho per tusi kanuni legal kyo nahi karde

    • @SurinderSingh-nk9he
      @SurinderSingh-nk9he ปีที่แล้ว

      Morcha do Tarah ke log laga sakte hai ja ta unke pass pese koe khat nahi hoti ja morcha vo log lgate hai jo vilkul unemploy (vihle) hote hai

  • @charanjeetkaur6286
    @charanjeetkaur6286 ปีที่แล้ว +1

    Hindu logo ko jo itna langar khilatey unko kam se kam insaniyat ke natey he gov se puchana chaiye ke beksoor logo ko band kyon kiya

  • @SurinderSingh-nk9he
    @SurinderSingh-nk9he ปีที่แล้ว +1

    Tusi pedu area vich schedule cast backward cast Obc cast nal dhakka karde ho us wele tusi sute hude ho tusi schedule cast backward cast Obc cast nu Sikh kyo nahi mande tusi appna khalistan mag rahe ho yadi tusi na sudhre ta assi vee Appka hak 40% punjab vich schedule cast backward cast Obc cast da banda hai assi appna 40%hisa dee demand karage yad rakho tusi shotia koma nal dhakka na Karo nahi ta Punjab vich 40%hisa jarur lawage appni 40% demand karage Sada vee utna jimidari te 40% jimidara hisa le ke rahage

  • @jasjapsingh2698
    @jasjapsingh2698 ปีที่แล้ว +1

    P

  • @jagrajsingh5817
    @jagrajsingh5817 หลายเดือนก่อน +1

    ਵਾਹਿਗੁਰੂ ਜੀ

  • @JaswinderKaur-gp1on
    @JaswinderKaur-gp1on 9 วันที่ผ่านมา

    Waheguru

  • @AmanpreetSinghlamba-pn4eo
    @AmanpreetSinghlamba-pn4eo ปีที่แล้ว +1

    PUNJAB POPULATION=JATT SIKH 14%urban Sikh inc Khatri,Arora,general,etc 10%dalit Sikh inc ravidasiya,mahjabi,ramgarhiyaetc 17% HINDU GENERAL 19% HINDU DALIT 15% CHRISTIAN 14% MUSLIM 5% REST RELEGION 5 %.. ACORDING TO CENSUS SIKHS IN PUNJAB DECLINE RAPIDLY REASON MIGRATION,CONVERSION..CHRISTIAN INCRESED RAPIDLY..HINDU INCRESED ITS EMERGENCY SITUATION FOR SIKHS IN PUNJAB JATT C.M WILL NO LONGER IN PUNJAB ITS SHAME 4 SIKHS

  • @sukhdevsinghvirk3116
    @sukhdevsinghvirk3116 ปีที่แล้ว +1

    ਵਾਹਿਗੁਰੂ ਜੀ

  • @kamaljitkaur4160
    @kamaljitkaur4160 ปีที่แล้ว +2

    ਵਾਹਿਗੁਰੂ ਜੀ

  • @AmanpreetSinghlamba-pn4eo
    @AmanpreetSinghlamba-pn4eo ปีที่แล้ว +1

    PUNJAB POPULATION=JATT SIKH 14%urban Sikh inc Khatri,Arora,general,etc 10%dalit Sikh inc ravidasiya,mahjabi,ramgarhiyaetc 17% HINDU GENERAL 19% HINDU DALIT 15% CHRISTIAN 14% MUSLIM 5% REST RELEGION 5 %.. ACORDING TO CENSUS SIKHS IN PUNJAB DECLINE RAPIDLY REASON MIGRATION,CONVERSION..CHRISTIAN INCRESED RAPIDLY..HINDU INCRESED ITS EMERGENCY SITUATION FOR SIKHS IN PUNJAB JATT C.M WILL NO LONGER IN PUNJAB ITS SHAME 4 SIKHS