Prime Health (168) || ਗਰਮ ਪਾਣੀ ਦੇ ਨੁਕਸਾਨ ਸੁਣ ਹੋ ਜਾਵੋਗੇ ਹੈਰਾਨ !

แชร์
ฝัง
  • เผยแพร่เมื่อ 10 ก.พ. 2024
  • #primeasiatv #primehealth #healthylifestyle #healthyfood #healthtips #hotwater
    The damage of drinking hot water .
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 78

  • @wadhawanpathshala1288
    @wadhawanpathshala1288 5 หลายเดือนก่อน +75

    ਅਜੀਬ ਹੈ
    ਕੋਈ ਕਹਿੰਦਾ ਹੈ ਗਰਮ ਪਾਣੀ ਪੀਓ ਤੇ ਕੋਈ ਕਹਿੰਦਾ ਹੈ ਨਾ ਪੀਓ
    ਇੰਨਾ ਦੀਆਂ ਵਿਹਲੀਆਂ ਗੱਲਾਂ ਵਿੱਚ ਨਾ ਆਓ
    ਜੋ ਤੁਹਾਡੇ ਸਰੀਰ ਨੂੰ ਵਧੀਆ ਲਗਦਾ ਹੈ ਉਹੀ ਕਰੋ।

    • @upkarkaur6038
      @upkarkaur6038 5 หลายเดือนก่อน +5

      ਕੋਸਾ (luke warm ) ਪਾਣੀ ਪੀਓ |

    • @protejasinghdhandra8025
      @protejasinghdhandra8025 5 หลายเดือนก่อน +3

      Very good idea. Eh ta sab aapdian jabblian mardey ne. Jo sehat nu theek lagda Khao pio.

  • @chanandeol2739
    @chanandeol2739 5 หลายเดือนก่อน +25

    ਚਾਹ ਕੌਫੀ ਦੁੱਧ ਵੀ ਤਾ ਗਰਮ ਹੀ ਪੀਤਾ ਜਾਦਾ ਹੈ

  • @nikkachahal2326
    @nikkachahal2326 5 หลายเดือนก่อน +13

    ਭਾਰਤ ਤੇ ਪਾਕਿਸਤਾਨ ਦੇ ਆਪਸੀ ਪਿਆਰ ਦੀਆਂ ਗੱਲਾਂ ਸੁਣ ਕੇ ਰੂਹ ਨੂੰ ਸਕੂਨ ਮਿਲਿਆ ਜੀ ❤❤

  • @editingOperations
    @editingOperations 5 หลายเดือนก่อน +10

    ਇਹ ਗੱਪ ਮਾਰ ਰਿਹਾ ਹੈ ਇਹ ਗੱਲ ਗ਼ਲਤ ਹੈ ਕਿ ਗਰਮ ਪਾਣੀ (ਕੋਸਾ ਪਾਣੀ ) ਪੀਨਾ ਹਾਨੀਕਾਰਕ ਹੈ ਸਰੀਰ ਲਈ! ਬਲਕਿ ਇਸ ਦੇ ਉਲਟ ਹੈ! 😶

  • @gurpreetsandhu1184
    @gurpreetsandhu1184 5 หลายเดือนก่อน +20

    ਕਿਧਰ ਨੂੰ ਤੁਰ ਪਏ ਬਾਈ ਆਪਾਂ ਸਾਰੇ, ਸਿਆਣੇ ਕਹਿੰਦੇ ਹੁੰਦੇ ਆ,ਪਹਿਣੀਏ ਜੱਗ ਭਾਉਂਦਾ, ਖਾਈਏ ਮਨ ਭਾਉਂਦਾ।ਹੁਣ ਪਾਣੀ ਵੀ ਕਿਸੇ ਨੂੰ ਪੁੱਛ ਕੇ ਪੀਣਾ

  • @raazsiidhu3587
    @raazsiidhu3587 5 หลายเดือนก่อน +5

    ਗਰਮ ਪਾਣੀ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਇਸ ਵਿੱਚ ਆਕਸੀਜਨ ਦੀ ਅਣਹੋਂਦ ਹੁੰਦੀ ਹੈ। ਮੱਛੀ ਗਰਮ ਪਾਣੀ ਵਿੱਚ,ਇਸ ਕਰਕੇ ਨਹੀਂ ਰਹਿੰਦੀ ਕਿ ਉਹ ਗਰਮ ਹੈ ,ਬਲਕਿ ਮੱਛੀ ਨੂੰ ਸਾਹ ਨਹੀਂ ਮਿਲਦਾ ।

  • @user-kc5ze4mw3d
    @user-kc5ze4mw3d 5 หลายเดือนก่อน +11

    ਜਿਸ ਤਰ੍ਹਾਂ ਕਿਸੇ ਨੂੰ ਠੀਕ ਲੱਗੇ ਉਸ ਤਰ੍ਹਾਂ ਪਾਣੀ ਪੀਓ ਬਾਕੀ ਭਰਾ ਜੀ ਮੈ ਰੋਜ ਸਵੇਰੇ ਕੋਸਾ ਪਾਣੀ ਹੀ ਪੀਂਦਾ ਹਾ ੪ ਕਿਲੋਮੀਟਰ ਸੈਰ ਕਰਦਾ ਹਾਂ ਅਪਡਓਨ ੧ਘੰਟਾ ਪੌਣੇ ੬ ਤੋਂ ਪੌਣੇ ੭ ਵਜੇ ਤੱਕ

  • @harmonium7sur35
    @harmonium7sur35 5 หลายเดือนก่อน +8

    ਮੈਨੂੰ 30 ਸਾਲ ਹੋਗੇ ਗਰਮ ਪਾਣੀ ਪੀ ਦਿਆਂ ਕੋਈ ਗੜਬੜ ਨਹੀਂ ਹੋਈ, ਮੁੰਡਿਆਂ ਵਾਲੀ ਗੱਲਬਾਤ ਐ ਹੁਣ ਮੈਂ 61 ਸਾਲ ਦਾ ਹਾਂ

  • @tarlochanbrar71
    @tarlochanbrar71 5 หลายเดือนก่อน +50

    ਗੁਰੂ ਪਿਆਰਿਓ ਅਸੀਂ ਤਾਂ ਗਰਮ ਪਾਣੀ ਕਾਫੀ ਅਰਸੇ ਤੋਂ ਪੀ ਰਹੇ ਹਾਂ ਚੰਗਾ ਲੱਗਦਾ ਠੀਕ ਚੱਲ ਰਿਹਾ ਹੈ ਗੁਰੂ ਫ਼ਤਹਿ ਜੀ।

    • @manusharma5059
      @manusharma5059 5 หลายเดือนก่อน +7

      Warm water is good for your health. I always drink warm water. So good for health.

    • @upkarkaur6038
      @upkarkaur6038 5 หลายเดือนก่อน +8

      ਗਰਮ (warm )ਪਾਣੀ ਨਾ ਪੀਓ ਬਲਕਿ ਕੋਸਾ (luke warm ) ਪਾਣੀ ਪੀਓ , ਧੰਨਵਾਦ |

    • @user-by5zx7pk7h
      @user-by5zx7pk7h 5 หลายเดือนก่อน +2

      Me too 😝

    • @manusharma5059
      @manusharma5059 5 หลายเดือนก่อน +2

      @@upkarkaur6038 Everyone drink like warm. No one can drink hot warm water to get burn.

    • @NirmalSingh-cy4ur
      @NirmalSingh-cy4ur 5 หลายเดือนก่อน

      Li😅😅😮​@@user-by5zx7pk7h

  • @satnamkaur1427
    @satnamkaur1427 5 หลายเดือนก่อน +6

    Dr.sahib,Kash ! Tuhada keha sach ho jaye.bahut bahut piaar,Dr.sahib.

  • @sohansinghkesarwalia5509
    @sohansinghkesarwalia5509 5 หลายเดือนก่อน +11

    ਪਰ ਚੀਨ ਚ ਪਾਣੀ ਪੀਣ ਵਾਲੇ ਬਰਤਨਾਂ ਚ ਟੂਟੀਆ ਈ 2 ਹੁੰਦੀਆਂ ,ਗਰਮ ਜਾਂ ਕੋਸਾ ,ਉਹ ਲੋਕ ਗਰਮੀ ਸਰਦੀ ਕਦੇ ਵੀ ਠੰਡਾ ਪਾਣੀ ਨੀ ਪੀਂਦੇ।

  • @singhking286
    @singhking286 5 หลายเดือนก่อน +6

    ਓ ਭਾਈ ਸਿੰਗਾਪੁਰ ਜਪਾਨ ਚਾਈਨਾ ਥਾਈਲੈਂਡ ਫਿਲਪਾਈਨ ਇੰਡੋਨੇਸ਼ੀਆ ਆਦਿ ਗਰਮ ਪਾਣੀ ਹੀ ਪੀਂਦੇ ਆ। ਐਵੇਂ ਵਿਹਲੇ ਹੋਰ ਹੀ ਸੱਪ ਕੱਡਣ ਲੱਗ ਜਾਇਆ ਕਰੋ

  • @rajindervirpalsonlinebusin2996
    @rajindervirpalsonlinebusin2996 5 หลายเดือนก่อน +6

    ਹਰ ਕੋਈ ਵਿਦਵਾਨ ਬਣ ਰਹੇ ਨੇ, ਕੀ ਸੱਚ ਹੈ ਕੋਈ ਪਤਾ ਨਹੀ. ਪੁਰਾਣੇ ਸਮੇਂ ਚ ਲੋਕਾ ਦੀ ਉਮਰ ਵੀ ਜਿਆਦਾ ਹੁੰਦੀ ਸੀ, ਲੋਕੀਂ ਤੰਦਰੁਸਤ ਸਨ. ਲੋਕੀਂ ਖਾਂਦੇ ਵੀ ਮਨ ਭਾਉਦਾ ਸੀ ਤੇ ਹੁਣ ਸਬ ਉਲਟ ਆ.

  • @kanchanbala3169
    @kanchanbala3169 5 หลายเดือนก่อน +4

    Raat nu soan lge garmi ch v thoda kosa Pani pi k sovo ta kdi v silent attack nhi ayega

  • @schoollife377
    @schoollife377 5 หลายเดือนก่อน +5

    Ek hor namuna dr aa gya .. garam pani na pio 😅😅😅😅😅

  • @jktinternationalcoachhirew9689
    @jktinternationalcoachhirew9689 5 หลายเดือนก่อน +5

    England is a cold country…warm water helps my lungs and blood vessels open up… I like warm water it is good for clearing gas in stomach. I don’t agree warm water is bad for kidneys

  • @Preet_11111
    @Preet_11111 5 หลายเดือนก่อน +8

    Asal sach tuhadi body tuhanu aaap hi dss dindi aa 🙏

  • @Sabhai13137
    @Sabhai13137 5 หลายเดือนก่อน +14

    Their next video be like....ਸਾਹ ਲੇਨ ਦੇ ਨਕਸਾਨ ਸੁਨ ਕੇ ਹੋ ਜਾਗੇ ਹੇਅਰਾਨ

    • @kulwantkumar5832
      @kulwantkumar5832 5 หลายเดือนก่อน

      😅😅😅

    • @surmuksingh2671
      @surmuksingh2671 5 หลายเดือนก่อน +1

      ਬਿਲਕੁਲ ਠੀਕ ਕਿਹਾ

  • @user-ny7op3zd3d
    @user-ny7op3zd3d 5 หลายเดือนก่อน +6

    ਬਹੁਤ ਹੀ ਵਧੀਆ ਜੀ ❤❤

  • @user-xo9cs6gd2k
    @user-xo9cs6gd2k 5 หลายเดือนก่อน +6

    Always take luke warm water

  • @Gurpreetsingh-vz2ue
    @Gurpreetsingh-vz2ue 5 หลายเดือนก่อน +4

    ਧੰਨਵਾਦ ਜੀ

  • @amritbrar7709
    @amritbrar7709 5 หลายเดือนก่อน +4

    yr koi koi suggest krda koi koi kuch khnde pani ubal k pani pina chinda eh khi jnda nhi

  • @j.dhaliwal9813
    @j.dhaliwal9813 4 หลายเดือนก่อน +3

    Bai g ਨਾਲ਼ੇ ਤਾਂ ਕਹਿੰਦੇ ਨੇ ਕਿ ਗਰਮ ਪਾਣੀ impurities ਨੂੰ ਖ਼ਤਮ ਕਰਦਾ ਵਾ ਤੇ ਪਾਣੀ ਨੂੰ ਹੋਰ ਵੀ ਸ਼ੁੱਧ ਬਣੋ ਦਾ ਹੈ, ਇਹ ਸਹੀ ਨਹੀਂ ਹੈ plzz ਮੈਨੂੰ ਜਵਾਬ ਦਿਓ ਜ਼ਰੂਰ Im waiting for your reply

  • @Pargatsingh-ix2se
    @Pargatsingh-ix2se 5 หลายเดือนก่อน +5

    Very nice

  • @ranjitsingh-ne6fh
    @ranjitsingh-ne6fh 27 วันที่ผ่านมา +1

    Very. Good

  • @sukhwindersinghshahzada8416
    @sukhwindersinghshahzada8416 5 หลายเดือนก่อน +4

    Good

  • @ujjaldidardhami8515
    @ujjaldidardhami8515 5 หลายเดือนก่อน +3

    V nice

  • @goldeysingh4547
    @goldeysingh4547 5 หลายเดือนก่อน +4

    ਕਿਸ ਦਿ ਗੱਲ ਮਨਿਏ ਯਰ ਕੋਈ ਕੇਂਦਾ ਗ਼ਰਮ ਪਾਣੀ ਪੀਓ ਕੋਈ ਕੇਂਦਾ ਕੋਸਾ ਪੀਓ ਕੋਈ ਫਿਲਟਰ ਆਲਾ ਪੀਓ ਕੋਈ ਕੇਂਦਾ ਦੋਨੋ ਮਿਕ੍ਸ ਪੀਓ ਕੋਈ ਕੇਂਦਾ ਫਿਲਟਰ ਆਲਾ ਨਾ ਪੀਓ ਬੰਦਾ ਦੱਸੋ ਕੀ ਕਰੇ ਹੁਣ

  • @harbhajanharry
    @harbhajanharry 5 หลายเดือนก่อน +2

    Sabh de alag alag vichar ne banda chakra ch pai janda hai ik homeopathic da md dr hai oh kehnda bar bar thora pani na pivo kio ki kidney nu rest vi chahidi hai te ih keh rahe ne 4 litre pani sip sip karke sara din peevo ik ta banda fir sara din pani peen te hi rahega hor koi kam ni kar sakda fir

  • @kanchanbala3169
    @kanchanbala3169 5 หลายเดือนก่อน +3

    Kosa Pani piyo 1-1 sip krk

  • @kavindersingh5929
    @kavindersingh5929 5 หลายเดือนก่อน +5

    Beautiful n valuable debate on health issues... Very nice.

  • @harpreetbrar4808
    @harpreetbrar4808 5 หลายเดือนก่อน +4

    SSA ji

  • @Singhgurman0095
    @Singhgurman0095 5 หลายเดือนก่อน +2

    Badde tagde vidwaan ne rajeev dixit g .....oh kehda ve ki warm water khali pet piyo koi v bimari ni hundi bp daibteas kuj v nahi

  • @kaurharjit4321
    @kaurharjit4321 5 หลายเดือนก่อน +4

    ਮੈ ਤਾਂ ਨਾਲੋਂ ਸਾਡਾ ਪਰਿਵਾਰ ਕੋਸਾ ਪਾਣੀ ਹੀ ਪੀਦੇ ਹਾਂ। ਬਾਕੀ ਜਿਸ ਤਰ੍ਹਾਂ ਦਾ ਅੱਪਾਂ ਨੂੰ ਪੀਣਾਂ ਚਾਹੀਦਾ ਹੈ ਮੌਸਮ ਦੇ ਹਿਸਾਬ ਨਾਲ। ਪ੍ਰਮਾਤਮਾ ਨੇ ਬਣਾਇਆ ਤਾਂ ਹੋਇਆ। ਧਰਤੀ ਵਿਚੋਂ ਸਰਦੀਆਂ ਵਿੱਚ ਗਰਮ ਨਿਕਲ ਆਉਂਦਾ ਅਤੇ ਗਰਮੀਆਂ ਵਿੱਚ ਠੰਢਾ ਨਿੱਕਲ ਆਉਂਦਾ। ਨੁਕਸਾਨ ਤਾਂ ਉਹ ਪਾਣੀ ਕਰਦਾ ਹੁੰਦਾ, ਜਿਹੜਾ ਅੱਪਾਂ ਆਪਣੇ ਹੱਥੀਂ ਗਰਮ ਠੰਢਾ ਕਰਦੇ ਰਹਿੰਦੇ ਹਾਂ। ਬਾਕੀ ਪ੍ਰਮਾਤਮਾ ਨੇ ਜਿੰਨੀ ਉਮਰ ਲਿਖੀ ਹੈ,ਕੋਈ ਵਧਾ ਘਟਾ ਨਹੀਂ ਸਕਦਾ। ਬਾਕੀ ਖਬਰਾਂ ਵਾਲਿਆਂ ਨੂੰ ਤਾਂ ਆਪਣੇ ਵੀਊ ਚਾਹੀਦੇ ਹਨ।🙏🏻

    • @vikramgill1462
      @vikramgill1462 5 หลายเดือนก่อน +1

      Kaur harjit, pani sardia nu garam te garmia nu thanda nhi hunda , eh bharla temprature karan appa nu garm te thanda feel hunda, zameen thalyeo, taza pani da temprature lagpag ik hi hunda wa har masuam ch.

  • @user-ju7te5ui2d
    @user-ju7te5ui2d 4 หลายเดือนก่อน +2

    😮asi ta may Jun Tak dhupp sake de ha

  • @Inderjeetsingh-sn9lz
    @Inderjeetsingh-sn9lz 5 หลายเดือนก่อน +2

    Koi navi cheej bolange tahi log sunn ge

  • @Dollaroscar99
    @Dollaroscar99 5 หลายเดือนก่อน +2

    100 ਡਾਕ੍ਟਰ 100 ਉਨ੍ਹਾਂ ਦੇ ਵਿਚਾਰ 🙄

  • @user-vq9fh2ks9z
    @user-vq9fh2ks9z 4 หลายเดือนก่อน

    Thanks Dr.saib❤

  • @charanjitkaur5775
    @charanjitkaur5775 5 หลายเดือนก่อน +2

    ਗਰਮੀਆਂ ਆ ਰਹੀਆਂ ਹਨ ਗਰਮੀਆਂ ਦੀ ਸਮੂਦੀ ਬਾਰੇ ਦੱਸੋ

  • @Jhajjtrader
    @Jhajjtrader 5 หลายเดือนก่อน +2

    Can’t understand someone say hot w another cold w who to know who is right

  • @pardeepkaur2547
    @pardeepkaur2547 4 หลายเดือนก่อน +1

    20 saal pehla nalka ged ke hatan naal Pani pinde c koi bimari ni c

  • @narayansingh4059
    @narayansingh4059 4 หลายเดือนก่อน

    Korona ch garm Pani peeke hi theek rahe ha .jadon ki menu breathing problam bi c

  • @Gurtejsingh-qz2sn
    @Gurtejsingh-qz2sn 5 หลายเดือนก่อน +2

    🎉🎉🎉

  • @GurdevSingh-vd5ie
    @GurdevSingh-vd5ie 5 หลายเดือนก่อน +8

    ਮੈਂ ਗਰਮਂ ਪਾਣੀ ਇਸ ਸਰਦੀ ਸੁਰੂ ਕੀਤਾ ਸੀ।। ਡਾਕਟਰ ਸਾਹਿਬ ਜੀ ਦੀ ਗੱਲ ਸਹੀ ਹੈ।।ਗਰਮਂ ਪਾਣੀਂ ਪੀਣ ਨਾਲ ਪਿਸ਼ਾਬ ਘੱਟ ਔਉਦਾਂ।।ਔਰ ਹੱਡੀਆਂ ਜੋੜਾ ਚ ਦਰਦ ਸ਼ੁਰੂ ਹੋ ਜਾਂਦਾ।।ਅਜ ਤੋਂ ਗਰਮ ਪਾਣੀ ਪੀਣਾਂ ਬੰਦ 🎉ਮੇਰੀ ਖਭੀ ਬਾਂਹ ਚ ਦਰਦ ਰੇਹਿਣ ਲਗ ਗਯਾ 😢😢😢😢😢

    • @user-kc5ze4mw3d
      @user-kc5ze4mw3d 5 หลายเดือนก่อน

      ਕੀ ਤੁਸੀਂ ਗਰਮ ਪਾਣੀ ਪੀਣ ਕਰਕੇ ਇਸ ਤਰ੍ਹਾਂ ਹੋਇਆ

    • @Mohindersingh572
      @Mohindersingh572 5 หลายเดือนก่อน

      No

  • @pardeepkaur2547
    @pardeepkaur2547 4 หลายเดือนก่อน +1

    Sab natural hi khana chaida not man made

  • @jujhar25ify
    @jujhar25ify 5 หลายเดือนก่อน +4

    Har koyi ool jlool bolda. Kidney da filter khraab hunda ihdi kinni ku study kiti hai tey kinney hazar insaana tey experiment kita hai. Fir kinna time experiment challiya tey end result kithey, kado tey kis ney publish keeta?

  • @jaishankar3512
    @jaishankar3512 4 หลายเดือนก่อน

    Bhai tuhanu hor gal kro jo faide di hai Pani garam pio thanda pio aa choti gal hai

  • @ajhhsjjaja1795
    @ajhhsjjaja1795 4 หลายเดือนก่อน

    sir ji meri hair growth nahi hoti hai kiya karan hai

  • @gurjitsidh
    @gurjitsidh 5 หลายเดือนก่อน +2

    garmpaninalBPvdta

  • @diljeetkaursidhu9118
    @diljeetkaursidhu9118 5 หลายเดือนก่อน +2

    ਗਰਮਚਾਹਪੀਣੀਚਾਦੀਹੇੇ

  • @pb65preet
    @pb65preet 4 หลายเดือนก่อน +1

    😂😂😂 kise nu kujh nhi pta, sab lge hoye ne, aapo apna raag alaapde ne

  • @yash.8828
    @yash.8828 5 หลายเดือนก่อน +3

    Wrong number hai ye

  • @jagdeepjaggi6032
    @jagdeepjaggi6032 5 หลายเดือนก่อน +1

    Kush pata hi aap ko

  • @avtarsingh4870
    @avtarsingh4870 5 หลายเดือนก่อน +3

    Sb dhanda.

  • @sarabjeetkaur7374
    @sarabjeetkaur7374 4 หลายเดือนก่อน +1

    sare pagal banoo . kui garam peen nu akh da koi tanda

  • @sukhdevsinghd5
    @sukhdevsinghd5 5 หลายเดือนก่อน +2

    ਗਰਮ ਪਾਣੀ ਪੀਣ ਨਾਲ bp ਹਾਈ ਹੁੰਦਾ ਹੈ 🙏,

  • @gursharansingh1930
    @gursharansingh1930 4 หลายเดือนก่อน +1

    gup

  • @user-vx9ss7ps2i
    @user-vx9ss7ps2i 4 หลายเดือนก่อน +1

    ,😂🤣

  • @manusharma5059
    @manusharma5059 5 หลายเดือนก่อน +3

    Pls avoid him. He is the only one, who says that warm water is dangerous? He is just fooling people with Punjabi.

    • @harrysingh9995
      @harrysingh9995 5 หลายเดือนก่อน +1

      Oh bahmna tu na sun ehnu... ehne kehda chithi pai a tnu...

    • @manjitdhillon9973
      @manjitdhillon9973 5 หลายเดือนก่อน +1

      Actually I my uncle is homeopathic doctor from last 50 years and he says same thing not to drink hot water

    • @manusharma5059
      @manusharma5059 5 หลายเดือนก่อน +1

      @@manjitdhillon9973 No one drink hot water. But the boiled luke warm. I am drinking for 50 yrs.