Prime Health (103) || ਕਰੇਲੇ ਉੱਤੇ ਹੋਈ ਖੋਜ - ਕਮਾਲ ਦੇ ਸੁਣੋ ਫ਼ਾਇਦੇ

แชร์
ฝัง
  • เผยแพร่เมื่อ 30 ม.ค. 2025

ความคิดเห็น • 125

  • @swarnsingh4787
    @swarnsingh4787 ปีที่แล้ว +7

    ਡਾ ਸਾਹਿਬ ਜੀ ਦਾ ਸਮਝਾਉਣਾ ਦਾ ਤਰੀਕਾ ਬਹੁਤ ਹੀ ਵਧੀਆ ਹੈ

  • @balwinderkoharh3897
    @balwinderkoharh3897 ปีที่แล้ว +3

    ਡਾ਼ ਹਰਸਿ਼ੰਦਰ ਕੌਰ ਜੀ ਸਤਿ ਸ੍ਰੀ ਅਕਾਲ ਤੁਹਾਡੇ ਵਿਚਾਰ ਜਾਣਕਾਰੀ ਬਹੁਤ ਵਧੀਆ ਹੁੰਦੇ ਨੇ
    ਚੰਗੀ ਸਲਾ ਦਿੱਤੀ ਜਾਂਦੀ ਹੈ 🎉🎉🎉🎉

  • @shinderpalsingh3645
    @shinderpalsingh3645 ปีที่แล้ว +10

    ਬਹੁਤ ਵਧੀਆ ਪ੍ਰੋਗਰਾਮ ਲੱਗਦਾ ਡਾਃ ਹਰਸਿਦਰ ਜੀ ,ਕਨੇਡਾ ਤੋਂ ਦੇਖ ਰਿਹਾ ਹਾਂ ਜੀ

  • @gurmeetkaur-ek5kv
    @gurmeetkaur-ek5kv ปีที่แล้ว +17

    🙏🏼ਵਹਿਗੁਰੂ ਜੀਉ ਜੀ🙏🏼👏🏻
    🙏🏼ਵਹਿਗੁਰੂ ਜੀ ਤੁਹਾਡੀ ਵੱਡੀ ਉਮਰ ਕਰਨ ਰੱਬ ਜੀਨੇ ਤੁਹਾਨੂੰ ਗੁਣਾ ਦੀ ਖੋਜ ਬਖ਼ਸ਼ੀ ਹੈ ਜੀ 🙏🏼
    🙏🏼ਤੁਸੀ ਸੰਗਤਾਂ ਦੀ ਸੇਵਾ ਕਰ ਹੋ🙏🏼ਵਹਿਗੁਰੂ ਜੀ ਮੇਹਰ ਕਰਨ ਜੀ ਤੁਹਾਡੇ ਉੱਤੇ ਜੀ🙏🏼🙏🏼👏🏻👌🏼

  • @gurwantsingh1895
    @gurwantsingh1895 ปีที่แล้ว +2

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਡਾਕਟਰ ਹਰਸਿੰਦਰ ਕੋਰ ਜੀ

  • @gurdeepsinghofficial1961
    @gurdeepsinghofficial1961 ปีที่แล้ว +8

    ਅਨੰਦ ਪਰੀਤ ਜੀ, ਮੈਂ ਕਰੇਲਾ ਖਾਣਾ ਸ਼ੁਰੂ ਕਰ ਦਿੱਤਾ ਹੈ। ਕਰੇਲੇ ਨੂੰ ਬਹੁਤ ਬਰੀਕ ਕੱਟ ਲਵੋ ਅਤੇ ਪਾਣੀ ਦੇ ਘੁੱਟ ਨਾਲ ਥੋੜ੍ਹਾ ਥੋੜ੍ਹਾ ਅੰਦਰ ਲੰਘਾਈਂ ਜਾਓ। ਇਹ ਕੌੜਾ ਤਾਂ ਮੂੰਹ ਵਿੱਚ ਹੀ ਲਗਦੈ, ਤੇ ਜਦੋਂ ਇਹ ਢਿੱਡ ਵਿੱਚ ਹੀ ਚਲਾ ਗਿਆ ਤਾਂ ਫਿਰ ਢਿੱਡ ਹੀ ਦੱਸ ਸਕਦੈ ਕਿ ਇਹ ਕੌੜਾ ਕਿ ਮਿੱਠਾ।।। ਕੀ ਮੇਰਾ ਇਹ ਤਰੀਕਾ ਠੀਕ ਹੈ।
    ।।।

  • @GurpreetSingh-jw8jh
    @GurpreetSingh-jw8jh ปีที่แล้ว +3

    Millions of thanks dr. Harshinder kaur ji

  • @VijayKumar-dg9uh
    @VijayKumar-dg9uh ปีที่แล้ว +4

    Millions millions of thanks dr. sahib

  • @kulwindersingh-on6mw
    @kulwindersingh-on6mw ปีที่แล้ว +2

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ 🙏

  • @manjeetkaurwaraich1059
    @manjeetkaurwaraich1059 ปีที่แล้ว

    ਡਾਕਟਰ ਸਾਹਿਬ ਜੀ ਤੁਸੀਂ ਤਾਂ ਦੂਜੇ ਰੱਬ ਹੋ ਜਿਹੜੇ ਸਾਨੂੰ ਵਧੀਆ ਵਧੀਆ ਨੁਕਸ਼ਾ ਦੱਸਦੇ ਹੋ ਧੰਨਵਾਦ ਜੀ

  • @ParamjitKaur-uy5kl
    @ParamjitKaur-uy5kl ปีที่แล้ว +1

    Thank you Dr Sahib, bahut jankari bharpoor c eh program

  • @harjinderkaurkhatkar7304
    @harjinderkaurkhatkar7304 ปีที่แล้ว +1

    Very good information 🙏🏽🙏🏽🙏🏽

  • @manindersingh5897
    @manindersingh5897 ปีที่แล้ว

    ਬੇਟਾ ਸਤਿ ਸ੍ਰੀ ਆਕਾਲ ਆਪ ਜੀ ਦੇ ਨੁਸਖੇ ਲਾਜਵਾਬ ਹੁੰਦੇ ਹਨ ਧੰਨਵਾਦ ਜੀ

  • @gurbaxsinghkassowal1300
    @gurbaxsinghkassowal1300 ปีที่แล้ว

    Thanks Dr.Sahiba

  • @MakhanSinghSukhanand
    @MakhanSinghSukhanand ปีที่แล้ว +1

    ਕਰੇਲਾ ਮਿਕਸੀ ਵਿਚ,ਕੱਟ ਕੇ ਪਾਣੀਂ ਵਿੱਚ ਪਾ ਕੇ,ਤਰਲ ਬਣਾ ਕੇ ਪੀਤਾ ਜਾ ਸਕਦਾ ਹੈ। ਮੈਂ ਇਸ ਤਰ੍ਹਾਂ ਕਰਦਾ ਹਾਂ।

  • @chahalsingh4892
    @chahalsingh4892 ปีที่แล้ว +3

    ਡਾਕਟਰ ਹਰਸਿੰਦਰ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਵਡਮੁੱਲੀ ਜਾਣਕਾਰੀ ਦੇਣ ਲਈ।

  • @kulwantsaini2183
    @kulwantsaini2183 ปีที่แล้ว

    Proud of you Dr mam ji🎉

  • @kamlesharora6062
    @kamlesharora6062 ปีที่แล้ว +1

    Bahut bahut dhanyavaad ji, manu lagda hi baute loki faida lenge 🙏🙏🙏🙏

  • @manjeetkaurwaraich1059
    @manjeetkaurwaraich1059 9 หลายเดือนก่อน

    ਡਾਕਟਰ ਸਾਹਿਬ ਜੀ ਤੁਸੀਂ ਤਾਂ ਬਹੁਤ ਵੱਡੇ ਗੁਣਾ ਦੀ ਖਾਣ ਹੋ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ

  • @gurcharankaurgill8231
    @gurcharankaurgill8231 ปีที่แล้ว +1

    Thanks Dr sahib

  • @JagtarSingh-tn9oh
    @JagtarSingh-tn9oh ปีที่แล้ว +2

    Waheguru ji ka khalsa waheguru ji ki Fateh 🙏

  • @gurmukhsingh3457
    @gurmukhsingh3457 ปีที่แล้ว +4

    Nice information.Keep it up.

  • @surinderkumar2125
    @surinderkumar2125 ปีที่แล้ว +1

    Very good ji

  • @manusood467
    @manusood467 ปีที่แล้ว

    May God bless Dr Sahib for this outstanding program.

  • @rosysingh7001
    @rosysingh7001 ปีที่แล้ว

    Hats off to Dr Harshinder kaur jee.🙏🙏🙏

  • @rajindermatharu7617
    @rajindermatharu7617 ปีที่แล้ว

    Bahut vadhia ji

  • @amarjeetkaur532
    @amarjeetkaur532 ปีที่แล้ว +3

    ਬੜੇ ਸੁਹਣੇ ਸੁਝਾਅ ਦਸਦੈ ਹੋ। ਖ਼ੁਸ਼ ਰਹੋ।

  • @skdhaliwal1125
    @skdhaliwal1125 ปีที่แล้ว

    Dr.Harshinder k. Ji Thanks 🙏

  • @manjitkaur6747
    @manjitkaur6747 ปีที่แล้ว

    Bohat vdia infarmation ji❤❤

  • @harjeetsingh712
    @harjeetsingh712 ปีที่แล้ว

    Bhutt bhutt dhanwadh ji dr sahib da🌹🌹🌹🙏🙏

  • @kirankaur4504
    @kirankaur4504 ปีที่แล้ว +6

    ਸਤਿ ਸ੍ਰੀ ਅਕਾਲ ਜੀ 🙏🙏

  • @BalbirSingh-yq3rg
    @BalbirSingh-yq3rg ปีที่แล้ว

    We. Proud. On. Punjab Dee. Bety te.piyar bhari sat Siri akal.

  • @GurpreetKaur-xj2zk
    @GurpreetKaur-xj2zk ปีที่แล้ว +1

    Salute you sister ji

  • @gurpatapbajwa7290
    @gurpatapbajwa7290 ปีที่แล้ว +3

    Salute you sister

  • @dalipsingh2502
    @dalipsingh2502 ปีที่แล้ว

    Good advice

  • @ParamjeetKaur-qh3pw
    @ParamjeetKaur-qh3pw ปีที่แล้ว

    Karele de patte da juice. V pita Ja sakda h
    Good information dr sahib thankyou so much

  • @kawaljitsingh2523
    @kawaljitsingh2523 ปีที่แล้ว

    Dhanwad ji

  • @simranrandhawa9037
    @simranrandhawa9037 ปีที่แล้ว

    Thanks g dr harshinder kaur g

  • @harjinderkaur4968
    @harjinderkaur4968 ปีที่แล้ว

    Very good

  • @damanjot4152
    @damanjot4152 ปีที่แล้ว +1

    Thanks sister God bless you thanks Again.

  • @charanjitgill215
    @charanjitgill215 ปีที่แล้ว

    Amazing info
    Thank you ji

  • @narinderkaur3124
    @narinderkaur3124 ปีที่แล้ว

    Dhan vad Dr Sahiba

  • @pamirandhawa9141
    @pamirandhawa9141 ปีที่แล้ว

    Thank you so much Dr. Sahib ji. Once I had one spoon of karela juice, I felt very dizzi and seemed that I am going to have a fall. I felt my BP became high. Would you please clarify , patient with high BP should use the karela? Thank you ji 🙏🏽

  • @mohinderbhumbla1334
    @mohinderbhumbla1334 ปีที่แล้ว

    Excellent discussion. Thanks Bath & Kailey sahib.Waheguru bless you.Ameen.

  • @kanwerjitsingh7181
    @kanwerjitsingh7181 ปีที่แล้ว +31

    ਸਾਨੂੰ ਮਾਣ ਹੈ ਡਾ਼ ਹਰਸ਼ਿੰਦਰ ਕੋਰ ਜੀ ਤੇ ,

  • @sukhdarshansingh1192
    @sukhdarshansingh1192 ปีที่แล้ว +1

    Dr Harshinder Kaur is great 🎉❤

  • @parminderkaur1223
    @parminderkaur1223 ปีที่แล้ว

    Thanks for sharing.

  • @Tanuherakomal
    @Tanuherakomal 8 หลายเดือนก่อน

    ਮੈਡਮ ਜੀ ਮੇਰੇ ਬੱਚੇ ਦੀ ਛਾਤੀ ਬਹੁਤ ਜਲਦੀ ਜੁੜ ਜਾਂਦੀ ਹੈ ਇਸ ਤੋਂ ਬੱਚੇ ਨੂੰ ਕੀ ਦੇਣਾ ਚਾਹੀਦਾ ਹੈ ਮੈਡਮ ਜ਼ਰੂਰ ਦੱਸਣਾ ਧੰਨਵਾਦ

  • @harkiretsingh1457
    @harkiretsingh1457 ปีที่แล้ว +1

    ਮੈਡਮ ਜੀ ਮੈ ਅਮਰਜੀਤ ਕੌਰ ਮੈ ਤਾਂ ਕੱਚਾ ਹੀ ਸਲਾਦ ਦੀ ਤਰ੍ਹਾਂ ਖਾ ਲੈਂਦੇ ਹਾਂ

  • @manjeetkaur9098
    @manjeetkaur9098 ปีที่แล้ว

    Nice Video ❤❤

  • @virenderkaur4896
    @virenderkaur4896 ปีที่แล้ว

    ਅਫਸੋਸ ਕਿ ਡਾ. ਸਾਹਿਬਾ ਨੇ ਵੀ ਘੱਟ ਗਿਆਨ ਵਾਲੇ ਲੋਕਾਂ ਵਾਂਗ “ਕਰੇਲਾ ਤੇ ਨਿੰਮ ਚੜ੍ਹਿਆ “ਕਿਹਾ ਜਦੋ ਕਿ ਸਹੀ ਮੁਹਾਵਰਾ ਹੈ “ਏਕਤੋ ਕਰੇਲਾ ਦੂਸਰਾ ਨੀਮ ਚੜ੍ਹਾ “( ਘੱਟ ਰਿਝਾ) ਮਸ਼ਹੂਰ ਪਤ੍ਰਿਕਾ ਫੇਮਿਨਾ ਵਿੱਚ ਛਪੇ article ਦੀ ਲੇਖਿਕਾ ਦੀ ਇਹ ਗਲਤੀ ਮੇਰੇ (ਏਅਰ ਫੋਰਸ ਵਿੱਚ ) ਅੰਕਲ ਨੇ ਠੀਕ ਕਰਾਈ ਸੀ (with her apology )ਅਜਕਲ ਆਮ ਹੀ ਲੋਕ ਚੈਨਲਾਂ ਤੇ ਗਲਤ ਮਲਤ ਮੁਹਾਵਰੇ ਤੇ ਭਾਸਦਾ ਵਰਤਦੇ ਨੇ ਕਮੈਂਟ ਕਰਨਾਂ ਬੇਕਾਰ ਲੱਗਦਾ

  • @mehtabbrar543
    @mehtabbrar543 ปีที่แล้ว +1

    ਮੈਂ ਤੁਜਰਬਾ ਕੀਤਾ ਹੈ ਝਾੜ ਕਰੇਲੇ ਦੀ ਵੇਲ ਨਿੰਮ ਦੇ ਦਰਖਤ ਤੇ ਚੜਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਉਸ ਉਪਰ ਨਹੀਂ ਚੜਿਆ ਸੀ

  • @parmesanplays5573
    @parmesanplays5573 ปีที่แล้ว

    Wounderfull information

  • @simrosidhu4234
    @simrosidhu4234 ปีที่แล้ว +1

    GOD bless you Dr Harshinder hi,thank you very much.❤🙏🙏✝️🕎✡🇮🇱🍓🍇🍍🍄🎊

  • @NarinderKaur-qv5ix
    @NarinderKaur-qv5ix ปีที่แล้ว

    Vry gud jankari ❤❤❤❤❤

  • @ranjitkaur4948
    @ranjitkaur4948 ปีที่แล้ว

    ਧੰਨਵਾਦ ਜੀ

  • @singhnehal1119
    @singhnehal1119 ปีที่แล้ว +1

    ਮੇਰੀਆ ਅੱਖਾਂ ਲਾਲ ਰਹਿੰਦੀਆਂ ਨੇ ਕਿ ਕਰੇਲਾ ਖਾਣ ਨਾਲ ਐਲਰਜੀ ਦੂਰ ਹੋ ਸਕਦੀ ਏ

  • @Surindersingh-n4p
    @Surindersingh-n4p ปีที่แล้ว

    Very good ji 2

  • @daljitdeol1035
    @daljitdeol1035 ปีที่แล้ว

    Nhi mam peeta janda ehda juice bde aram naal and thanks 🙏 for good information

  • @darshanadevi1086
    @darshanadevi1086 ปีที่แล้ว

    Very nice programe

  • @sarlamiddha1607
    @sarlamiddha1607 ปีที่แล้ว

    Waheguru ji ❤❤

  • @aaabbbb9347
    @aaabbbb9347 ปีที่แล้ว

    Good video

  • @manoharsinghindian8677
    @manoharsinghindian8677 ปีที่แล้ว +1

    Vvvv good

  • @Bawindergill
    @Bawindergill ปีที่แล้ว

    NICE

  • @GurpreetKaur-lx9tp
    @GurpreetKaur-lx9tp ปีที่แล้ว +1

    Thanks ji 🙏🇩🇪

  • @virenderkaur4896
    @virenderkaur4896 ปีที่แล้ว

    ਰਿਹ ਵੀ ਦੱਸਦੇ ਤਾਂ ਚੰਗਾ ਸੀ ਕਿ ਇੱਥੇ ਅਮੇਰਿਕਾ ਵਿੱਚ ਕਰੇਲਾ ਜੋ ਮਿਲਦਾ ਹੈਉਹ ਕੌੜਾ ਨਹੀ ਹੈ ਤੇ ਗਹਰਾ ਹਰਾ ਵੀ ਨਹੀ ਕਿ ਤਾਸੀਰ ਤੇ ਗੁਣ ਉਹੋ ਨੇ ?

    • @deepaksood5582
      @deepaksood5582 ปีที่แล้ว

      Indian grocery store ਤੇ ਮਿਲ ਜਾਵੇਗਾ ।

  • @harjinderkaur4968
    @harjinderkaur4968 ปีที่แล้ว

    Sat sri akal ji

  • @GurmitSingh-jx7dz
    @GurmitSingh-jx7dz ปีที่แล้ว +1

    ਡਾ ਸਾਹਿਬਾ ਕੀ ਕਰੇਲੇ ਦੇ ਬੀਜ Hi Plori ਦਾ ਇਲਜ ਕਰ ਸਕਦੇ ਹਨ?

  • @darshanakaur523
    @darshanakaur523 ปีที่แล้ว

    Dr shaib g sat sri akal

  • @navneetkaur1278
    @navneetkaur1278 ปีที่แล้ว +1

    👍🏻👍🏻

  • @mbsingh1710
    @mbsingh1710 ปีที่แล้ว +2

    ਕਿਰਪਾ ਕਰਕੇ ਇਸ ਪ੍ਰੋਗਰਾਮ ਨੂੰ ਹਿੰਦੀ/ਅੰਗਰੇਜ਼ੀ ਵਿੱਚ ਵੀ ਕਰੋ, ਤਾਂ ਜੋ ਵੱਧ ਤੋਂ ਵੱਧ ਲੋਕ ਲਾਭ ਉਠਾ ਸਕਣ।

  • @parmjitkaur3669
    @parmjitkaur3669 ปีที่แล้ว

    Thanks

  • @grewalbhupinder572
    @grewalbhupinder572 ปีที่แล้ว

    Proud on

  • @surindergill9238
    @surindergill9238 ปีที่แล้ว

    Thank u so much ji

  • @jeetkaurinder2585
    @jeetkaurinder2585 ปีที่แล้ว

    Thanks so much Dr.Sahib 🙏 mere right legg ch pain hundi hei Homoeopathic treatment lei rahi ha, ki m kache Krele da Sevan kar sakdi ha ? Kina k Time Sevan karna hei ji ?

  • @inderjitkaur2225
    @inderjitkaur2225 ปีที่แล้ว

    Dr madam meub kuch xin oehlan tuhadi ik vixeo dekhi c ..
    Jus wich tusi dasya c k mithe sode naal teeth saaf krn naal dandan da peelapan khatam ho jand hai ..
    Mein pi hle 15 dinan to eh kr rahi han per kuch fayeda nahi hoya ..pls zadur daso ki kran

  • @satinderpalbindra154
    @satinderpalbindra154 ปีที่แล้ว

    Which is best time to consume karela

  • @lakhwinderkaur4647
    @lakhwinderkaur4647 ปีที่แล้ว

    May she live long life

  • @abnashkaur2021
    @abnashkaur2021 ปีที่แล้ว

    Mam is too video loving

  • @pushwinderkaur1135
    @pushwinderkaur1135 ปีที่แล้ว +2

    Mam kde acid reflux, acidity te bhi program karna

  • @tarsemlal7035
    @tarsemlal7035 ปีที่แล้ว +1

    Please tell the name of karela capsules.

  • @KuldeepSingh-qq9ds
    @KuldeepSingh-qq9ds ปีที่แล้ว

    Doctor mem 🎉🎉🎉

  • @bahadarsingh7738
    @bahadarsingh7738 ปีที่แล้ว +1

    Karela seeds as itis or in side of seed pl clear it

  • @harjeetsodhi7691
    @harjeetsodhi7691 ปีที่แล้ว

    You are doing great work Dr madam g 🌹🌹👍I'm from Italy

  • @harindergrewal535
    @harindergrewal535 ปีที่แล้ว +2

    *Dr.Mrs.HarshinderKr.(RajinderaHosp.Ptl)ਦੀ ਹਮੇਸ਼ਾ ਚੜਦੀਕਲਾ।(By HSGrewal.Khn.PB.🎉👍🙏✅*

  • @jamalmohammed4135
    @jamalmohammed4135 ปีที่แล้ว +1

    Nice information Dr. Sahib

  • @harpreetkaurdeol3616
    @harpreetkaurdeol3616 ปีที่แล้ว +1

    🙏

  • @davindarkour4825
    @davindarkour4825 ปีที่แล้ว

    sweet voice and nice information❤❤🎉🎉🎉🎉❤❤

  • @gurpreetkour4044
    @gurpreetkour4044 ปีที่แล้ว

    Dr Sahib sat Sri akal main karele da sukha ke powder bnaya hoya h.।ki eh thik rahega?

  • @shabanaansari9921
    @shabanaansari9921 ปีที่แล้ว

    Dr sahiba ap dee nighi phateh hi adhi beemai khatam ho jandi hei

  • @paramjitkaurkaur9905
    @paramjitkaurkaur9905 ปีที่แล้ว

    🙏🙏🙏🙏🙏🙏🙏

  • @kuldeepkaurkk-xs6kv
    @kuldeepkaurkk-xs6kv ปีที่แล้ว

    ❤❤

  • @darshandhillon3365
    @darshandhillon3365 ปีที่แล้ว +1

    ❤❤🎉

  • @bawabanwat9909
    @bawabanwat9909 ปีที่แล้ว

    Can I take Karelia in powder form?

  • @surindergill9238
    @surindergill9238 ปีที่แล้ว

    Jistra aci bharve karele Saro de tel ch bnaunde ha ki oh fayda krde ne

  • @paramjitkaurkaur9905
    @paramjitkaurkaur9905 ปีที่แล้ว

    🙏🙏🙏🙏🙏

  • @kuljitgurai4458
    @kuljitgurai4458 ปีที่แล้ว

    Karela da beez da powder ik chamch or powder bna ke ik chamach?

  • @shamshersinghcheema8921
    @shamshersinghcheema8921 ปีที่แล้ว

    Good Job

  • @anandsarup3503
    @anandsarup3503 ปีที่แล้ว +1

    WhatsApp kar dena chahiye jado time lage ka javab dr. Ji jarror dean ge.

  • @sukhpalkaur9570
    @sukhpalkaur9570 ปีที่แล้ว

    ❤❤🎉🎉