Sade Maharaj Baba Charan Singh ji Army vich san,uhna di latt tut gyi c,doctor kehnde meat to bina jurhni nhi,Baba ji kehnde -Me nhi khana meat.Koi gal nhi.Bilkul tandrust ho gye san.
You mean meat** No body ever knows what a wrestler is really eating, doctor has a good argument. Also living in western countries, you can't fullfil all requirements with vegetables.
Host is pretty smart/knowledgeable-:) I truly appreciate people like you ! Thank you for supporting vegetarianism ! This doctor need to go back to nutrition
Thanks both of you mera a swal h m rooj 5 almond or 2 walnut rat ke bigoye hoye khati hn kiya ye theek h khana i'm 65 years old hn bhagwan ke mehar se theek hn koi bhe diwai nhi khati m olive oil or dalcheni le sakti hn please response m.thanks dr sahib.
Human body is not meant to eat Meat, fish and eggs. We have no right to kill animals for our tastebuds, bcz for health Almighty in nature has provided us juicy fruits and veggies,grains, nuts and seeds.
Nhi ji Dr Saab ji tusi ethe glt ho. M kdi v meet nhi khanda but Mera brother meet khanda a but waheguru ji di kirpa nal meri body mere brother to jyada strong a
ਹਾ ਜੀ ਸਬ ਤੋ ਵਧੀਆ ਗਲ ਮੈਨੂ ਇਹ ਲਗੀ ਤੁਹਾਡੇ ਜਰੀਏ ਕਿਸੇ ਦੀਆ ਅੱਖਾ ਵਿੱਚ ਅਥਰੂ ਨਾ ਆਉਣ ਪਰ ਡਾਕਟਰ ਸਾਹਿਬ ਮੇਰੀਆ ਅੱਖਾ ਨੂੰ ਰਵਾਉਣ
ਵਾਲੇ ਮੇਰੇ ਘਰ ਦੇ ਬੋਹਤ ਹਨ ਜਦੋ ਕਿ ਮੈ ਸਭ ਪਾਲਣ ਪੋਸ਼ਣ ਕਰਨ ਵਾਲੀ ਮਾ ਹਾ ਹਰ ਟਾਇਮ ਲੁਕ ਲੁਕ ਕੇ ਰੋਦੀ ਰਹਿੰਦੀ ਹਾ
Waheguru sabh sheti hi theek kar dawega ji
Amarjit ji sad to read stay strong!
Waheguru simro sb theek hoiga
0😊
😊
ਬਹੁਤ ਹੀ ਵਧੀਆ ਤੇ ਜਰੂਰੀ ਕੰਮ ਦੀਆ ਗੱਲਾਂ ਸਾਂਝੀਆਂ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ
ਜੋ ਲੋਕ ਅਾਡਾ ਮੀਟ ਨਹੀ ਖਾਦੇ ਉਹ ਇਕ ਚਮਚ ਚਿਆ ਸੀਡ ਰਾਤ ਨੂੰ ਇਕ ਗਿਲਾਸ ਪਾਣੀ ਵਿੱਚ ਭਿਓ ਦਿਓ ਸਵੇਰੇ ਉੱਠ ਕੇ ਖਾਲੀ ਪੇਟ ਪੀਓ ਪ੍ਰੋਟੀਨ ਪੂਰਾ ਮਿਲੇਗਾ ਆਡੇ ਮੀਟ ਦੀ ਲੋੜ ਹੀ ਨਹੀਂ ਪਵੇਗੀ
P😅
ਡਾਕਟਰ ਸਾਬ ਬਹੁਤ ਹੀ ਵਦੀਆ ਗੱਲਾ ਦੱਸਦੇ ਆ ਇਕ ਚੰਗੀ ਸੋਚ ਦੇ ਮਾਲਕ ਵੀ ਆ ਇਕ ਰੱਬੀ ਤੇ ਰੱਜੀ ਰੂਹ ਆ ਡਾਕਟਰ ਸਾਬ ਦਾ ਫੋਨ ਨੰਬਰ ਚਾਹੀਦਾ ਜਰੂਰ ਦੱਸੋ
Sade Maharaj Baba Charan Singh ji Army vich san,uhna di latt tut gyi c,doctor kehnde meat to bina jurhni nhi,Baba ji kehnde -Me nhi khana meat.Koi gal nhi.Bilkul tandrust ho gye san.
ਐਂਵੇ ਕਹਾਣੀਆਂ ਹੀ ਹਨ।
ਜਿੰਨੀ ਭੁੱਖ ਹੈ ਉਸ ਤੋਂ ਥੋੜ੍ਹਾ ਘੱਟ ਖਾਓ , ਮਾਸਾਹਾਰੀ ਜਾਂ ਸ਼ਾਕਾਹਾਰੀ ।
ਸਰੀਰਕ ਮਿਹਨਤ ਜ਼ਰੂਰੀ ਹੈ।
ਸੋਚ ਸਾਫ਼ ਰੱਖੋ।
ਡਾਕਟਰ ਸਾਬ੍ਹ ਧੰਨਵਾਦ ਜਾਣਕਾਰੀ ਦੇਣ ਲਈ
Very good. Dr .#1 talk god bless you 🙌🙌❤
Dr sahib tuhade bhut lambi omer hove ji
Dr sahib bhot aacha aap g ne health bare btaia thank u
ਪੱਤਰਕਾਰ ਵੀਰ ਨੇ ਸਹੀ ਕਿਹਾ ਕਿ ਮਾਸ ਖਾਣ ਨਾਲ ਕੋਈ ਜਿਆਦਾ ਸਟਰਾਂਗ ਨਹੀਂ ਹੁੰਦਾ?
ਡਾਕਟਰ ਸਾਹਬ ਜੀ ਤੁਹਾਡੀ ਵੀਡੀਓ ਦੇਖਣ ਤੋਂ ਪਹਿਲਾਂ ਹੀ ਲਾਇਕ ਕਰ ਦੇਈ ਦਾ ਜੀ
Dr Saab very good job 👌👍🙏🙏
200% you right brother jograj Singh about meet arguments 👍😆
Very good Dr.sahib👍
Right ✅️
You mean meat**
No body ever knows what a wrestler is really eating, doctor has a good argument. Also living in western countries, you can't fullfil all requirements with vegetables.
@@sukhjeetkaurbains100 ffff_ff__f____
ਨਾਸ਼ਤਾ,ਲੰਚ,ਡਿਨਰ ਵਿਚ ਫਿਰ ਕੀ ਹੋਣਾ ਚਾਹੀਦਾ?ਕੀ ਖਾਈਏ ਇਹ ਤਾਂ ਦੱਸਿਆ ਹੀ ਨਹੀਂ ਜੀ।ਇਸਦਾ ਦੂਜਾ ਭਾਗ ਬਣਾਓ ਤੇ ਦੱਸਣ ਦੀ ਮਿਹਰਬਾਨੀ ਕਰਨਾ ਜੀ
Thanku sir ji amen praise the lord
ਮੈਂ ਘੱਟ ਤੋਂ ਘੱਟ 50 ਆਦਮੀ ਤੇ ਔਰਤਾਂ ਤੇ ਗੋਰ ਕੀਤੀ ਜਿਸ ਵਿਚ ਮੇਰੇ ਪਿਤਾ ਜੀ ਮੇਰੀ ਤਾਈਂ ਜੀ ਮੇਰੇ ਪਿਤਾ ਜੀ ਨੇ ਕਦੇ ਵੀ ਕੋਈ ਨਸ਼ਾ ਜਾਂ ਮੀਟ ਦੀ ਵਰਤੋਂ ਨਹੀਂ ਕੀਤੀ 94 ਸਾਲ ਦੀ ਉਮਰ ਸ਼ਰੀਰ ਛੱਡਿਆ ਤੇ ਬਹੁਤ ਹੀ ਸਖ਼ਤ ਮਿਹਨਤ ਵਾਲਾ ਕੰਮ ਕਰਦੇ ਰਹੇ ਹਨ ਮੇਰੇ ਤਾਈ ਜੀ 104 ਸਾਲ ਜਿਹੜੇ ਮੀਟ ਦੀ ਵਰਤੋਂ ਕਰਦੇ ਸੀ ਉਹ ਬਹੁਤ ਜ਼ਿਆਦਾ ਬਿਮਾਰ ਰਹਿੰਦੇ ਤੇ ਉਮਰ ਵੀ ਉਨ੍ਹਾਂ ਦੀ 70//75 ਦੇ ਕਰੀਬ
bakwaas doctor va
Main isda ult dekheya
Right g
Good video
0
ਸਹੁਣੀ ਤੇ ਦਿਲਚਸਪ ਵੀਡੀਓ ਸੀ।
Tusi kithho ho
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੁਸੀਂ ਪਰ ਮੈਂ ਤੁਹਾਨੂੰ ਡਾਕਟਰ ਸਾਬ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ ਜੀ ਕਿ ਮੇਰੇ ਦਿਲ ਤੇ ਬਹੁਤ ਦਰਦ ਹੁੰਦੀ ਹੈ ਜੀ ਇਸ ਬਾਰੇ ਕੋਈ ਜਾਣਕਾਰੀ ਦੇ ਦਿਓ ਡਾਕਟਰ ਸਾਬ ਕਿ ਉਹ ਕਿਉਂ ਹੁੰਦੀ ਹੈ ਜੀ ਤੁਹਾਡੀ ਬਹੁਤ ਮੇਹਰਬਾਨੀ ਹੋਵੇਗੀ ਜੀ
Host is pretty smart/knowledgeable-:) I truly appreciate people like you ! Thank you for supporting vegetarianism ! This doctor need to go back to nutrition
Atthru Dil juban han. Thanks Dr sahibji n prime Asia
ਵਾਹਿਗੁਰੂ ਜੀ
ਡਾ ਸਾਹਿਬ ਮੈ ਹਰ ਵੀਡੳ ਦੇਖਦੀ ਹਾ ਤੇ ਅਮਲ ਵੀ ਕਰਦੀ ਹਾ ਬਹੁਤ ਬਹੁੱਤ ਧੰਨਵਾਦ ਜੀ
Good motivation video g ❤❤❤❤❤
ਮੈਂ ਵੈਸਨੂੰ ਹਾਂ ਪਰ ਧੱਕ ਪੂਰੀ ਪਾਈ ਦੀ 💪
ਸ਼ਾਬਾਸ਼
ਸ਼ਾਬਾਸ਼
Very nice doctor boht vdia samjonde aa really
Very nice information 🙏
ਬਹੁਤ ਵਧੀਆ ਸਲਾਹ ਸੀ ਜੀ,ਧੰਨਵਾਦ ਜੀ 🙏👍👍
Don't go after him....
Dr Sahib so nice of your thoghts
ਬਹੁਤ ਵਧੀਆ ਜੀ ਧੰਨਵਾਦ ਬਹੁਤ ਬਹੁਤ
Satnam Waheguru ji.
Waheguru ji waheguru ji
Dr sahib is very pure 4 sure person
Not agree with Doctor on everything. Elephant eats plants and they have immense power. Every different animal breed have their own capabilities.
Horse is a typical example of vegetarian with exceptional strength
Doctor is Muslims SO HE PROMOTES MEAT & EGG🙄😁
👍 abs true....even I don't agree to what he saying....
Right
@@MandeepKaur-tp2cz dont be racist he is a doctor not a meat saler if
You are not agree with his point of view it alright
ਬਹੁਤ ਵਧੀਆ ਵਿਚਾਰ
Doctor sahab ji tuhadi gal bat bahut wadiya laghi aa sir tuhada bahut bahut dhanyawad ji
Meet bare koi bohat changa tarak nhi ditta doctor Sahb 🙏
Very good Dr saab
Very good 🙏🙏🙏
Very informative video.
Last message too good.
Kise dey aansu da karan tusi na bno.
Thank you 🙏
ਸਰ ਜੀ ਮੈਂ 58 ਸਾਲ ਦਾ ਹਾ ਮੈਂ ਪਿਛਲੇ 40 ਸਾਲ ਤੋਂ ਨਾ ਕੋਈ ਨਸ਼ਾ ਕੀਤਾ ਨਾ ਕੋਈ ਮੀਟ ਖਾਂਦਾ ਮੈਨੂੰ ਕੋਈ ਰੋਗ ਨਹੀ ਨਾ ਮੈਂ ਕੋਈ ਵਿਟਮਨ ਦੀ ਗੋਲੀ ਖ਼ਾਨਾ ਸਿਰਫ ਦੁੱਧ ਅਤੇ ਦੇਸੀ ਘੀ ਦਾਲ ਸਬਜ਼ੀ ਬੀ ਦੇਸੀ ਘੀ ਵਿੱਚ ਬਣਦਾ ਹੈ ਮੈਂ ਵੀ ਸਰੀ ਵਿੱਚ ਰਹਿੰਦਾ ਹਾਂ
Veer g me Punjab rehda Distt Ferozepur Doctor da number le deo plz
Every good information
Thanks ji you are great sir ji 🌺
Right ji.
Thanjs dr murtaz ji
Good Morning
I agree with the comments
Thanks both of you mera a swal h m rooj 5 almond or 2 walnut rat ke bigoye hoye khati hn kiya ye theek h khana i'm 65 years old hn bhagwan ke mehar se theek hn koi bhe diwai nhi khati m olive oil or dalcheni le sakti hn please response m.thanks dr sahib.
Very nice.
Thanks for Sharing
🎉🎉🎉🎉🎉sir very informative video 👌👌👍
Most admirable
Thanks for sharing.
Doctor di advice ati sunder
Dr Sahib I don't agree with that. Today, vegetarians in Europe live longer than people who eat meat.
Human body is not meant to eat Meat, fish and eggs. We have no right to kill animals for our tastebuds, bcz for health Almighty in nature has provided us juicy fruits and veggies,grains, nuts and seeds.
Interesting Chat make me laugh.
Nice ji
Nice,
ਜਿਹੜੇ ਲੋਕ ਵੈਜੀਟੇਰੀਅਨ ਨੇ ਉਹ ਜਿਆਦਾ ਤੰਦਰੁਸਤ ਨੇ ਨੌਨਵੇਜੀਟੇਰੀਅਨ ਨਾਲੋ,, ok 😡
Nice video
Nhi ji Dr Saab ji tusi ethe glt ho. M kdi v meet nhi khanda but Mera brother meet khanda a but waheguru ji di kirpa nal meri body mere brother to jyada strong a
Very good program
Very nice enformition 👌👌🙏🙏
Explained very useful tips for healthy life 👍❤️
Very nice 👍 good emfermation
Jograj bai meet te nonveg te sahi gall kari
Thank you g
Good patarkar
Very nice dr
Good arguments sardar sahib veg and non veg,meet Khan vale v batheriya bimariya chakki firde ne sir
V v good dr sahib ji
Good thoughts
Khuss khass ne dr sahib information
Very good Dr. Sahib.
ਸਤਿ ਸ੍ਰੀ ਅਕਾਲ ਜੀ
Very good.Docter
Best video g thank u
❤❤❤❤ thx sir ❤❤❤❤
Thanks Dr.Murtaza ji, Jograj singh ji. Appreciate.I am follow to you.I started drinking water 3 litre daily.🌹 💕🙏🇺🇸
Bruce Lee died drinking too much water. Our physical body is different so 3 litre for some people may be 2 litre for others.
@@malkeitkaur3046 Thx,for information ji.
Doctor ਸਾਹਿਬ ਨੂੰ ਇਹ ਵੀ ਦੱਸ ਦੋ ਕੇ ਨਿੰਬੂ ਦੀ ਖਟਾਸ ਖਤਮ ਕਰਨ ਲਈ ਹੀ ਸਾਹਿਦ ਪਾਇਆ ਜਾਂਦਾ
Dr sahib last talk u told us is precious I agree with u
doctor shab di lagda meat di vi shop 😊😊😊
Dr sab.. savere olive oil peena chaida ya pani peena chaida ha??
Thanks Dr god bless you ❤❤
Bhoot vadiea galbaat hai ji
Jograj veer is right🙏🙏🙏🙏
Dr sahib gud job thx🙏🙏🙏
Doctor sab fully non vegi ne, ehde karke cheaken, meet parmote kar rahe ne
ਡਾਕਟਰ ਸਾਹਿਬ ਦੀ ਅਖੀਰਲੀ ਗੱਲ ਨੇ ਕੀਲ ਲਿਆ🙌
😂😂😂😂😂Nikka Zaildaar da dialogue
Dr g daso k Guru Gobind Singh g kamjor san jina ne meet khan wale mugals de Hindustan vichon jarh putti c never say k veg wale kamjor hunde han
Guru gobind singh sahib ji da comparison aam insaan naal nahi ho sakda
Very very nic g
Gud ji
I will wait next show
Right g
ਇਹ ਟੀ ਵੀ ਤੇ ਆ ਕੁਝ ਹੋਰ ਕਹਿੰਦਾ ਹੈ ਪਰ ਹੈ ਕੁਝ ਹੋਰ ਮੈਂ ਸਾਲ ਦਵਾਈ ਖਾਦੀ ਇਹ ਦੇ ਕੋਲ਼ੋਂ ਕੋਈ ਰਾਮ ਨਹੀਂ ਆਇਆ ਇਹ ਨੇ ਮੇਰੀ ਫੈਮਲੀ ਮੈਂਬਰ ਦੇ ਸਾਮਣੇ ਮੈਨੂੰ ਦਲੀਲ ਕੀਤਾ ਕੇ ਤੈਨੂੰ ਕੌੜ ਹੈ ਤਾਂ ਕੇ ਕਦੇ ਕਿਸੇ ਡਾਕਟਰ ਮੈਨੂੰ ਕਦੇ ਨਹੀਂ ਬੋਲਿਆ ਸੀ ਮੈਨੂੰ ਐਲਰਜੀਆ ਸਨ ਪਰ ਇਹ ਤਾਂ ਕੁਝ ਹੋਰ ਕਹਿ ਕਹਿ ਮੈਨੂੰ ਡਿਪਰੈਸਣ ਕਰਵਾ ਤਾਂ ਬਹੁਤ ਰੂਟ ਬੋਲਦਾ ਹੈ ਬਹੁਤ ਹੀ ਮਹਿੰਗਾ ਹੈ ਬਹੁਤ ਲੁੱਟਦਾ ਹੈ
Pa g raat KO sohtay howay moh khol jata ha or zaban or gala khushk ho jata hai iska HAL bataen
Medicine $ 700 and appointment $120
🙏🙏
Good ji 🙏
Sir Diabetic patient layi v weight loss plan share karo please
Main do not eat till we feel too much hungry