Prime Health (134) || ਨਿਰਣੇ ਕਾਲਜੇ ਖਾਓ ਦਹੀੰ, ਕਮਾਲ ਦੇ ਸੁਣੋ ਫ਼ਾਇਦੇ!

แชร์
ฝัง
  • เผยแพร่เมื่อ 2 ม.ค. 2025

ความคิดเห็น • 352

  • @kulwantkaur1692
    @kulwantkaur1692 ปีที่แล้ว +39

    ਸੱਤ ਸ਼੍ਰੀ ਆਕਾਲ ਮੈਮ ਤੁਹਾਡੀ ਅੱਜ ਦੀ ਜਾਣਕਾਰੀ ਦਹੀਂ ਬਾਰੇ ਬਹੁਤ ਹੀ ਚੰਗੀ ਲੱਗੀ ਅਤੇ ਤੁਹਾਡੇ ਬੋਲਣ ਦਾ ਢੰਗ ਤਾਂ ਕਮਾਲ ਦਾ ਹੈ। ਮੈਂ ਤੁਹਾਡੇ ਲਿਖੇ ਲੇਖ ਅਕਸਰ ਹੀ ਪੜ੍ਹਦੀ ਹਾਂ ਬਹੁਤ ਦੇਰ ਤੋਂ ਤੁਸੀਂ ਕਮਾਲ ਦਾ ਲਿਖਦੇ ਉ ਬੋਲਦੇ ੳ ਰੱਬ ਤੁਹਾਡੀ ਲੰਬੀ ਉੱਮਰ ਕਰੇ

  • @parmjeetkaur5256
    @parmjeetkaur5256 5 หลายเดือนก่อน +18

    ਡਾ ਸਾਹਿਬ ਸਤਿ ਸ੍ਰੀ ਅਕਾਲ ਜੀ ,ਬਹੁਤ ਹੀ ਸ਼ਲਾਘਾਯੋਗ ਜਾਣਕਾਰੀ ਦਿੰਦੇ ਹੋਏ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸੇ ❤🎉

  • @gurindergrewal5450
    @gurindergrewal5450 ปีที่แล้ว +36

    ਡਾਕਟਰ ਮੈਡਮ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ। ਸ਼ੁਕਰੀਆ ਜੀ।

  • @daljitkaurbathh4802
    @daljitkaurbathh4802 ปีที่แล้ว +29

    ਕਮਾਲ ਦੀ ਜਾਣਕਾਰੀ ਦੇ ਰਹੇ ਹੋ ਡਾਕਟਰ ਜੀ ਅਤੇ ਪਰਾਈਮ ਏਸ਼ੀਆ ਦੇ ਬਹੁਤ ਵਧੀਆ ਪਰਜੈਂਟਰ ਦੀ ਸਖ਼ਤ ਮਿਹਨਤ ਦਾ ਤਹਿਦਿੱਲੋਂ ਧੰਨਵਾਦ ਜੀ । 🙏🙏👌

  • @deeprataindia1170
    @deeprataindia1170 ปีที่แล้ว +22

    ਡਾਕਟਰ ਸਾਹਿਬਾ ਕਿਸੇ ਮਹਾਰਾਣੀ ਤੋ ਘੱਟ।ਨਹੀਂ ਲੱਗ ਰਹੇ। ਬਹੁਤ ਹੀ ਜਾਇਦਾ ਜਾਣਕਾਰੀ ਹੈ ਵੱਡੀ ਭੈਣਜੀ ਨੂੰ ਬਹੁਤ ਹੀ ਪਿਆਰ ਨਾਲ ਦੱਸਦੇ ਹਨ ਗੱਲਾਂ ਦਿਲ ਨੂੰ ਛੂ ਜਾਂਦੀਆਂ ਹਨ ਸਲਾਮ ਹੈ ਜੀ ਇਹਨਾ ਨੂੰ।
    ,,ballu ਰਟੈਂਡਾ,,

  • @surindersandhu796
    @surindersandhu796 11 หลายเดือนก่อน +5

    ਨੰਦਪਰੀਤ ਸਿੰਘ ਜੀ ਤੇ ਡਾਕਟਰ ਸਾਹਿਬਾਂ ਜੀ ਨੂੰ ਸਤਿ ਸ਼ਿਰੀ ਅਕਾਲ! ਡਾਕਟਰ ਸਾਹਿਬਾਂ ਨੂੰ ਤਾਂ ਬੜੀ ਦੇਰ ਤੋ ਸੁਣਦੇ ਆ ਰਹੈ ਹਾਂ।ਨੰਦ ਪ੍ਰੀਤ ਜੀ ਤੁਸੀਂ ਤਾਂ ਸੋਅ ਵਿਚ ਸ਼ਾਮਿਲ ਹੋਕੇ ਸੱਚ ਹੀ ਸੋਅ ਨੂੰ ਚਾਰ ਚੰਦ ਹੀ ਲਾ ਦਿੱਤੇ ਹਨ।ਤੁਹਾਡੀ ਤੇ ਡਾਕਟਰ ਸਾਹਿਬਾਂ ਦੀ ਮਿਹਨਤ ਸਦਕਾ ਤੁਹਾਡਾ ਟਾਕ ਸੋਅ ਬਹੁਤ ਹੀ ਚੜਦੀਆ ਕਲਾ ਵਿੱਚ ਹੈ।ਬੜਾ ਜਾਣਕਾਰੀ ਭਰਪੂਰ ਤੇ ਸਿਹਤਮੰਦ ਹੁੰਦਾ ਹੈ।ਬਹੁਤ ਪਸੰਦ ਕੀਤਾ ਜਾਂਦਾ ਹੈ।ਤੁਸੀਂ ਸੱਚ ਮੁਚ ਹੀ ਮੁਬਾਰਕ ਦੇ ਹੱਕਦਾਰ ਹੋ।S.S.SANDHU VANCOUVE BC.

    • @Manpreetthind12
      @Manpreetthind12 10 หลายเดือนก่อน

      😢. L. L l. L ll. L l l. 😢😢 L l l ll. Ll l ll. L. Ll ll. L. Ll l ll ll ll l😊😊😊😊😢l ll. 😊 Ll. 😊. L 😊 l. L 😊llp😊llll. L l l lll😊 ll😢😢l l lll😊ll l😊😊l😢😢llll😊ll😊. 😊😊😊😊😊😊😊😊😊😊😊 😊😊😊😊😊😊😊😊😊😊😊😊😊😊 😊😊😊😊😊😊😊😊

    • @lakshghai9045
      @lakshghai9045 8 หลายเดือนก่อน

      Madam good

  • @RajinderSingh-wi8jl
    @RajinderSingh-wi8jl ปีที่แล้ว +6

    ਬਹੁਤ ਵਧੀਆ ਜਾਣਕਾਰੀ ਆਪ ਜੀ ਦੀਆਂ ਸਾਰੀਆਂ ਇੰਟਰਵਿਊ ਬਹੁਤ ਜਾਣਕਾਰੀ ਭਰਪੂਰ ਹੁੰਦੀਆਂ ਹਨ ਭੈਣ ਹਰਸ਼ਿੰਦਰ ਕੌਰ ਜੀ ਪਰਮਾਤਮਾ ਆਪਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @BalwinderSingh-wq7pg
    @BalwinderSingh-wq7pg ปีที่แล้ว +16

    👍🙏🫑 ਦਹੀ ਬਾਰੇ
    Dr, ਸਾਹਿਬਾਂਨ ਇਹ ਮੈ ਕਈ ਸਾਲਾਂ ਪਹਿਲਾਂ ਜਰਮਨੀ ਡਾਕਟਰਾਂ ਦੀ ਰਿਪੋਰਟ ਪੜ੍ਹੀ ਸੀ। ਬਿਲਕੁਲ ਸਹੀ ਹੈ ਜੀ ।ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ (:-!

  • @KulwinderKaur-gg8sc
    @KulwinderKaur-gg8sc ปีที่แล้ว +40

    ਛੋਟੇ ਬੱਚੇ ਖੰਘ ਜੁਕਾਮ ਦਾ ਜਲਦੀ ਸ਼ਿਕਾਰ ਹੁੰਦੇ ਨੇ ਇਕ ਪਰੋਗਰਾਮ ਬੱਚਿਆਂ ਵਾਰੇ ਜਰੂਰ ਕਰੋ।

    • @chanderlal1918
      @chanderlal1918 4 หลายเดือนก่อน

      😅

    • @kamaldeepsingh3988
      @kamaldeepsingh3988 21 วันที่ผ่านมา

      ਦੰਦ ਕੱਢਣ ਵਾਲੀ ਕੀ ਗੱਲ ਕੀਤੀ ਆ... 🤔​@@chanderlal1918

  • @kumarb2728
    @kumarb2728 ปีที่แล้ว +11

    ਸਤਕਾਰਯੋਗ ਡਾਕਟਰ ਸਾਹਿਬਾਂ ਜੀ, ਸਤਿਸ਼੍ਰੀ ਅਕਾਲ,
    ਦਹੀਂ ਬਾਰੇ ਇੰਨੀਆਂ ਫਾਇਦੇਮੰਦ ਗੱਲਾਂ ਦੱਸਣ ਤੇ ਤੁਹਾਡਾ ਤੇ ਪ੍ਰਾਇਮ ਏਸ਼ੀਆ ਟੀਵੀ ਦਾ ਦਿਲੋਂ ਧੰਨਵਾਦ।
    ਕਿ੍ਰਪਾ ਕਰਕੇ ਇਹ ਜ਼ਰੂਰ ਦੱਸਣ ਦੀ ਖੇਚਲ ਕਰ ਦੇਵੋ ਕਿ ਰਾਤ ਦੇ ਖਾਣੇ ਨਾਲ ਦਹੀਂ ਖਾਦੀ ਜਾ ਸਕਦੀ ਹੈ ਜਾਂ ਨਹੀਂ। ਬਹੁਤ ਵਾਰੀ ਕਈਆਂ ਤੋਂ ਸੁਨਣ ਨੂੰ ਮਿਲਿਆ ਹੈ ਦਹੀਂ ਰਾਤ ਦੇ ਖਾਣੇ ਨਾਲ ਕਦੀ ਵੀ ਨਹੀਂ ਖਾਣੀ ਚਾਹੀਦੀ ਕਿਉਂਕਿ ਇਸ ਨੂੰ ਹਜ਼ਮ ਹੋਣ ਵਿੱਚ ਬਹੁਤ ਸਮਾਂ ਲਗਦਾ ਹੈ। ਇਹ ਸੁਨਣ ਉਪਰੰਤ ਵਰਿਆਂ ਤੋਂ ਹੀ ਅਸੀਂ ਰਾਤ ਦੇ ਖਾਣੇ ਨਾਲ ਦਹੀਂ ਖਾਣਾ ਛੱਡਿਆ ਹੋਇਆ ਹੈ। ਦੱਸਣ ਲਈ ਬੜੀ ਮਿਹਰਬਾਨੀ ਹੋਵੇਗੀ ਜੀ।

    • @tejpalsingh2698
      @tejpalsingh2698 ปีที่แล้ว +1

      ਮਾਨਿਆ ਡਾ. ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
      ਦਹੀਂ ਦੇ ਦਿਲਚਸਪ ਗਿਆਨ ਲਈ ਧੰਨਵਾਦ. ਕੀ ਮੈਂ ਜਾਣ ਸਕਦਾ ਹਾਂ ਕਿ ਦਾਲਚੀਨੀ ਅਤੇ ਕਾਲੀ ਮਿਰਚ ਦੀ ਵਰਤੋਂ ਕੀਤੀ ਜਾ ਸਕਦੀ ਹੈ? 🙏🙏

    • @tejindersingh890
      @tejindersingh890 ปีที่แล้ว +1

      ਬਿਲਕੁੱਲ ਸਹੀ ਜੀ, ਰਾਤ ਸਮੇਂ ਦਹੀਂ ਨਹੀਂ ਖਾਣੀ ਚਾਹੀਦੀ

  • @gurdialsingh4050
    @gurdialsingh4050 ปีที่แล้ว +65

    ਮੈਡਮ,Dr ਹਰਸ਼ਿੰਦਰ ਕੌਰ ਜੀ ਦੀਆਂ ਸਾਰੀਆਂ ਹੀ ਇੰਟਰਵਿਊ ਕਾਬਲੇ ਤਾਰੀਫ ਹੁੰਦੀਆ ਹਨ। ਆਪ ਨੇ ਬਹੁਤ ਵਧੀਆ ਦੱਸਿਆ ਕਿ ਕਿਤੇ ਸਤਮਾਹੇ ਬੱਚੇ ਦੇ ਮੁੰਹ ਚ ਨਾ ਪਾ ਦਿਓ। ਗੁਰਦਿਆਲ ਸਿੰਘ ਖਰੜ (ਪੰਜਾਬ)।

    • @surinderkaur9692
      @surinderkaur9692 ปีที่แล้ว

      ਹਰਸਿੰਦਰ ਕੌਰ ਦੇ ਮੱਥੇ ਤੇ ਸੱਟ ਲੱਗ ਗਈ ਵਿਚਾਰੀ ਦੇ

    • @palwondersingh
      @palwondersingh ปีที่แล้ว

      Q😅😅😅

  • @JoginderKaurKahlon-k5m
    @JoginderKaurKahlon-k5m ปีที่แล้ว +9

    ਬੇਟਾ ਨਦਪਰੀਤ੍ਹ ਅਤੇ ਡਾਕਟਰ ਜ ਬਹੁਤ ਵਧੀਆ ਸੇਵਾ ਕਰਨ ਦੇ ਲਈ ਧੰਨਵਾਦ ਹੈ ਜੀ

  • @tarlochansingh3109
    @tarlochansingh3109 7 หลายเดือนก่อน +1

    ਸਤਿ ਸੀ ਅਕਾਲ ਡਾ: ਸਾਹਿਬ ਜੀ,ਬਹੁਤ ਵਧੀਆ ਹਮੇਸ਼ਾ ਜਾਣਕਾਰੀ ਦਿੰਦੇ ਹੋ ਞਾਹਿਗੁਰੂ ਆਪ ਦੀ ਉਮਰ ਲਮੀ ਕਰੇ।

  • @nirmalkaur8676
    @nirmalkaur8676 ปีที่แล้ว +2

    ਡਾਕਟਰ ਜੀ ਸੰਗ੍ਰਹਿਣੀ ਦੇ ਰੋਗੀਆਂ ਲਈ ਦੇਸੀ ਨੁਸਖ਼ੇ ਦੱਸਣਾ ਜੀ। ਬਹੁਤ ਹੀ ਪ੍ਰੇਸ਼ਾਨ ਹਾਂ ਦਵਾਈ ਦੱਸਣਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Karmjitkaur-gk1xq
    @Karmjitkaur-gk1xq ปีที่แล้ว +18

    ਬਹੁਤ ਵਧੀਆ ਪ੍ਰੋਗਰਾਮ ਨੰਦਪਰੀਤ ਜੀ,ਮੈਡਮ ਹਰਸ਼ਿੰਦਰ ਕੌਰ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ 🙏🙏🌷🌷🎉🎉

  • @jaswantsingh9903
    @jaswantsingh9903 3 หลายเดือนก่อน

    Dr ਹਰਸ਼ਿੰਦਰ ਕੌਰ ਜੀ ਬਾਬਾ ਰਾਮਦੇਵ
    ਜੀ ਤੁਹਾਡੇ ਸਾਰੇ ਪਰਿਵਾਰ ਤੇ ਮੇਹਰ ਕਰਨ ਜੀ

  • @Gurjitkaur-ri3fn
    @Gurjitkaur-ri3fn ปีที่แล้ว +16

    Waheguru g ka khalsa waheguru g ki Fateh g ਮੈਡਮ ਬਹੁਤ ਵਧੀਆ ਗੱਲਾਂ ਕੀਤੀਆ ਜੀ ਅਵਾਜ ਬਹੁਤ ਬੁਲੰਦ ਹੈ ਜੀ ਵਾਹਿਗੁਰੂ ਤਰੱਕੀ ਆ ਬਖਸ਼ੇ ਜੀ

  • @mohinderpalsingh4113
    @mohinderpalsingh4113 ปีที่แล้ว +22

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਲੀ ਕਰਨ ਕੇ ਕਿਸੇ ਨੂੰ ਵੀ ਕੋਈ ਰੋਗ ਨਾਂ ਲੱਗੇ ਤੇ ਸਾਰੇ ਹੀ ਤੰਦਰੁਸਤ ਰਹਿਣ Dr Sahib May You long live hundreds years of ago

    • @jagrajsingh114
      @jagrajsingh114 ปีที่แล้ว

      Very good information 👍

    • @karamjeetkaur932
      @karamjeetkaur932 ปีที่แล้ว

      ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲਾ ਬਹੁਤ ਹੀ ਜ਼ਿਆਦਾ ਸੁਝਵਾਨ ਨੇ ਜਿਉਂਦੇ ਵਸਦੇ ਰਹੋ ਹੱਸਦੇ ਹੋਏ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ

  • @SukhwinderSingh-wq5ip
    @SukhwinderSingh-wq5ip ปีที่แล้ว +11

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @krishansingh3908
    @krishansingh3908 9 หลายเดือนก่อน +2

    Dr sahib।parmatma ਤੁਹਾਨੂੰ ਲੰਬੀ ਉਮਰ ਦੇਵੇ ❤

  • @rangkarmitv24
    @rangkarmitv24 ปีที่แล้ว +16

    ਵਾਹਿਗੁਰੂ ਭਲੀ ਕਰੀ, ਡਾ ਸਾਹਿਬਾ ਅਤੇ ਚੈਨਲ ਵਾਲਿਆਂ ਦਾ।

  • @JARNAILSINGH-vc2mt
    @JARNAILSINGH-vc2mt ปีที่แล้ว +8

    ਡਾਕਟਰ ਸਹਿਬ ਇਹ ਤਾਂ ਬਿਲਕੁੱਲ ਠੀਕ ਹੈ ਕਿ ਦਹਈ ਦੇ ਬਹੁਤ ਜਿਆਦਾ ਫਾਇਦੇ ਹਨ, ਜਿਹੜਾ ਤੁਸੀ ਆ ਦਹੀ ਢਾਈ ਸੌ gram ਦੇ ਸ਼ੈਂਪੁ ਬਾਰੇ ਦਸ ਰਹੇ ਹਾਂ, ਉਹ ਤਾਂ ਤੁਹਾਡਾ ਨਿਰਾ ਝੂਠ ਹੈ, ਕੁੱਝ ਹਿੱਸਾ ਦਹਈ ਦਾ ਵਿੱਚ ਜਰੂਰ ਹੋ ਸਕਦਾ ਹੈ

  • @baldevsingh2464
    @baldevsingh2464 ปีที่แล้ว +14

    ਦਹੀ ਇਕ ਦਵਾਈ ਹੈ ਤੰਦਰੁਸਤੀ ਲਈ

  • @ਬਲਜੀਤਸਿੰਘ-ਗ6ਲ
    @ਬਲਜੀਤਸਿੰਘ-ਗ6ਲ ปีที่แล้ว +2

    ਡਾਂ .ਹਰਜਿੰਦਰ ਕੌਰ ਜੀ ਨੇ ਦਹੀ ਬਾਰੇ ਬਹੁਤ ਵਧੀਅਾ ਦੱਸਿਅਾ.

  • @GAMING_tornado56
    @GAMING_tornado56 3 หลายเดือนก่อน +2

    ਮੈਮ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਪਰ ਤੁਸੀਂ ਸਿਰ ਕਿਉਂ ਬੰਨਦੇ ਹੋ

  • @jagtarsingh8090
    @jagtarsingh8090 ปีที่แล้ว +27

    ਇੱਕ episode ਲੱਸੀ ਬਾਰੇ ਵੀ ਬਣਾਓ ਜੀ, ਸੁਣਨ ਚ ਆਇਆ ਹੈ ਜੀ ਕਿ ਜ਼ਿਆਦਾ ਖੱਟੀ ਅਤੇ ਪੁਰਾਣੀ ਲੱਸੀ ਪਿਣੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ

  • @aulakhgurpal5225
    @aulakhgurpal5225 ปีที่แล้ว +7

    Kinni sohni muskaaan aa maa merri di .thank you
    Mai kde v Dahi ton bina rotti nhi khaadi

  • @PritamSingh-wt7jx
    @PritamSingh-wt7jx ปีที่แล้ว +11

    ਜਾਨਕਾਰੀ ਲਈ ਧੰਨਵਾਦ ਜੀ

  • @dalvirsingh3333
    @dalvirsingh3333 ปีที่แล้ว +8

    ਸਤ ਸ੍ਰੀ ਆਕਾਲ ਜੀ , ਬਹੁਤ ਹੀ ਵਧੀਆ ਵੀਡੀਓ ਹੋਣਦੀਆ ਨੇ ਡਾਕਟਰ ਮੈਡਮ ਦੀਆਂ ਜੀ

  • @hafeezhayat2744
    @hafeezhayat2744 ปีที่แล้ว

    ਬਹੁਤ ਵਧੀਆ ਗੱਲ ਬਾਤ ਅਤੇ ਦੁਰਲਭ ਜਾਣਕਾਰੀ
    ਸਲਾਮਤੀ ਹੋਵੇ ਸ਼ਾਲਾ

  • @VijayKumar-dg9uh
    @VijayKumar-dg9uh ปีที่แล้ว +9

    Millions of thanks dr. sahib. May God bless you healthy and wealthy life.

  • @ppsingh3876
    @ppsingh3876 7 หลายเดือนก่อน

    ਵਾਹਿਗੁਰੂ ਜੀ ਆਪ ਸਬ ਨੂੰ ਚੜਦੀਕਲਾ ਵਿੱਚ ਰੱਖੇ ਜੀ

  • @paramjitkaur-ni5hk
    @paramjitkaur-ni5hk ปีที่แล้ว +3

    ਦਹੀਂ ਇਕ ਦਵਾਈ ਹੈ। ਸ਼ੁਕਰੀਆ ਡਾਕਟਰ ਸਾਹਿਬ

  • @raghwindersingh5392
    @raghwindersingh5392 8 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ

  • @lakhbirsohal7564
    @lakhbirsohal7564 ปีที่แล้ว +1

    ਡਾਕਟਰ ਹਰਸਿਦਰ ਕੋਰ ਜੀ ਸਤਿ ਸ੍ਰੀ ਅਕਾਲ ਜੂਕਾਮ ਨਿਛਾ,ਦਾ,ਇਲਾਜ ਕੀ, ਕਰੀਏ

  • @SikanderSingh-ve7us
    @SikanderSingh-ve7us ปีที่แล้ว +1

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ਣ ॥

  • @gandhibuttar8690
    @gandhibuttar8690 5 หลายเดือนก่อน

    ਮੈਨੂੰ ਬਹੁਤ ਮਰਦਾਨਾ ਕਮਜੋਰੀ ਸੀ ਬਹੁਤ ਦਵਾਈਆਂ ਖਾ ਗਿਆ ਫਰਕ ਨਹੀ ਪਿਆ ਮੈ ਸਵੇਰੇ ਖਾਲੀ ਪੇਟ ਸੱਕਰ ਪਾ ਕੇ ਖਾਦੀ ਦਹੀ 2 ਮਹੀਨੇ ਸਾਰੀ sex ਕਮਜੋਰੀ ਦੂਰ ਹੋ ਗਈ ਸੱਚ ਮੁੱਚ ਬਹੁਤ ਵਧੀਆ ਨੁਕਤਾ

  • @Rajinder752
    @Rajinder752 ปีที่แล้ว +3

    ਮੈਂਡਮ ਜੀ ਬਹੁਤ ਬਹੁਤ ਧੰਨਵਾਦ,,❤❤❤

  • @BalwinderKaur-uz5lk
    @BalwinderKaur-uz5lk 6 หลายเดือนก่อน +1

    ਗਠੀਏ ਵਾਲੇ ਜਾਂ ਯੂਰਿਕਐਸਿਡ ਵਾਲੇ ਅਤੇ ਥਾਈਰਡ ਵਾਲੇ ਮਰੀਜ ਵੀ ਲੈ ਸਕਦੇ ਨੇ ਇਹਨਾਂ ਵਾਰੇ ਜਰੂਰ ਦਸਿੱਓ ਜੀ ਬਹੁਤ ਬਹੁਤ ਧੰਨਵਾਦ ਹੋਵੇ ਗਾ

  • @ArnavSandhu-lw9jk
    @ArnavSandhu-lw9jk 7 หลายเดือนก่อน

    🌹🙏🏻🌹 ਮੈਡਮ ਜੀ ਤੁਸੀਂ ਬੋਲਦੇ ਬਹੁਤ ਸੋਹਣਾ ਜੀ ਵਾਹਿਗੁਰੂ ਜੀ ਚੱੜਦੀ ਕਲਾ ਰੱਖਣ ਜੀ ਅਸੀਂ ਮੋਗਾ ਤੋਂ ਵਾਹਿਗੁਰੂ ਜੀ 🎉🎉🎉🎉🎉

  • @JTS333
    @JTS333 ปีที่แล้ว +2

    Dr,Harshinder Kaur ji. Great woman well spoken with kind words. God bless you. And thank you always for giving us good tiips on health.

  • @abhayrajsingh6869
    @abhayrajsingh6869 8 หลายเดือนก่อน +1

    ਡਾੱ਼ਸਾਹਿਬਾ ਜੀ ਜਹੀਂ ਗਾਂ ਦੇ ਦਧ ਦਾ ਹੋਵੇ ਜਾਂ ਮੱਝ ਦੇ ਦੁੱਧ ਤੋਂ ਤਿਆਰ ਕੀਤਾ ਹੋਵੇ

  • @harindergrewal535
    @harindergrewal535 ปีที่แล้ว +3

    *Good luck Dr.Mrs.Harshinder Kaur Ji!(HSGrewal,Khanna.PB.🎉❤*

  • @mandeepkaurjattana2412
    @mandeepkaurjattana2412 ปีที่แล้ว +3

    ਡਾ. ਸਾਹਬ
    ਤੁਸੀਂ ਸਿਰ ਤੇ ਕੀ ਬੰਨ੍ਹਿਆ ਹੈ ???

  • @pindadalifestyle682
    @pindadalifestyle682 ปีที่แล้ว +6

    ਅਸੀਂ ਦਹੀਂ ਲੱਸੀ ਨਾਲ ਨਹਾਉਂਦੇ ਸੀ ਵਾਲ ਇੰਨੇ ਇੰਨੇ ਵੱਡੇ ਸੀ

  • @MrAsm961
    @MrAsm961 9 หลายเดือนก่อน

    ਪੰਜਾਬੀਓ ਤੁਹਾਨੂੰ ਕੁਦਰਤ ਨੇ ਡਾਕਟਰ ਹਰਸ਼ਿੰਦਰ ਕੌਰ ਦੇ ਰੂਪ ਵਿੱਚ ਇਕ ਖਜ਼ਾਨਾ ਦਿੱਤਾ ਹੈ. ਇਸ ਨੂੰ ਜਰੂਰ ਸਾਂਭ ਲਿਓ ਜੇ !! ਬਾਅਦ ਵਿੱਚ ਭੋਗਾਂ ਤੇ ਜਾ ਕੇ ਰੋਣ ਨਾਲ ਕੁਛ ਨਹੀਂ ਹੋਣਾ.

  • @harjinderkaur9494
    @harjinderkaur9494 ปีที่แล้ว +1

    ਬਹੁਤ ਵਧੀਆ ਵੀਡੀਓ ਲੱਗੀ ਜੀ🎉🎉

  • @harinkaur6900
    @harinkaur6900 ปีที่แล้ว +4

    Waheguru ji Dr sahiba nu charrdiyan kalan bakhshan ji 🙏🏻🙏🏻

  • @1ranabajwa
    @1ranabajwa ปีที่แล้ว

    Dr. Harshinder ji wadia Jankari Lai..Dhanwad....Rana Bajwa

  • @palteastall629
    @palteastall629 ปีที่แล้ว

    ਬੋਤ ਬੋਤ ਧੰਨਵਾਦ ਜੀ ਤੁਹਾਡਾ ਜੀ ਤੁਸੀ ਬੋਤ ਵਧੀਆ ਮੈਸੇਜ ਦਿੱਤਾ ਹੈ ਜੀ 🙏🙏🙏🙏🙏

  • @SukhdavBal-l4h
    @SukhdavBal-l4h ปีที่แล้ว +4

    ਬਹੁਤ ਵਧੀਆ ਪਰੋਗਰਾਮ ਹੈ

  • @navdeepsinghbrarnavdeepsin5103
    @navdeepsinghbrarnavdeepsin5103 ปีที่แล้ว

    ਬਹੁਤ ਵਧੀਆ ਜਾਣਕਾਰੀ

  • @simarjitkaur2373
    @simarjitkaur2373 8 หลายเดือนก่อน

    ਬਹੁਤ ਵਧੀਆ ਡਾਕਟਰ ਸਾਹਿਬ

  • @gurdishkaurgrewal9660
    @gurdishkaurgrewal9660 ปีที่แล้ว +2

    ਵਧੀਆ ਜਾਣਕਾਰੀ ਮੈਡਮ ❤
    ਧੰਨਵਾਦ ਜੀ ਪ੍ਰਾਈਮ ਏਸ਼ੀਆ ਦਾ❤ ਸਾਡੇ ਬਚੇ ਅਜਕਲ ਵੀਗਨ ਬਣਦੇ ਜਾ ਰਹੇ ਹਨ ਜੀ 🙏🏼 ਸ਼ੁਕਰੀਆ ਬੇਟੇ ❤

  • @AkvinderKaur-wj2zm
    @AkvinderKaur-wj2zm 3 หลายเดือนก่อน

    Mam ਤੁਸੀਂ ਇੱਕ ਗਲ ਭੁੱਲ ਗਏ ਦਸਦੇ ਹੋਏ ਉਹ ਵਿੱਚ ਹੀ ਰਹਿ ਗਈ ਸੀ. ਵੀ ਦੁੱਧ ਮਲਾਈ ਵਾਲਾ ਮਤਲਬ ਫੁੱਲ ਫੈਟ ਜਾ ਫੈਟ ਤੋਂ ਬਿਨਾਂ (ਦੀ dahi)ਹੋਵੇ

  • @harpreetkaursidhu3961
    @harpreetkaursidhu3961 ปีที่แล้ว

    ਮੈਡਮ ਜੀ ਮੇਰੇ ਬੇਟੇ ਦੀ ਉਮਰ 15,ਸਾਲ ਦੀ ਹੈ ਉਸਦਾ ਸੁੱਤੇ ਪਏ ਬਿਸਤਰੇ ਤੇ ਵਾਸ਼ਰੂਮ ਨਿਕਲਦਾ ਹੈ ਉਸਦਾ ਇਲਾਜ ਵੀ ਦਸੋ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ ਜੀ

  • @JaspalKaur-x3l
    @JaspalKaur-x3l 2 หลายเดือนก่อน

    Dr sahib ji tuhada subah bhut vadhiaa hai

  • @melasinghsandhusandhu
    @melasinghsandhusandhu 8 หลายเดือนก่อน

    ਵੈਰੀ ਗੁੱਡ ਇੰਨਫਰਮੇਸਨ🎉

  • @BalwinderSingh-b8c
    @BalwinderSingh-b8c 8 หลายเดือนก่อน +1

    Dr. Sahib tushi Afghani ho ki libnani boldhay pbi ho kamaal di jankari hai aap g dhi rabb chardhikla ch rakhay

  • @gurvirgill8109
    @gurvirgill8109 9 หลายเดือนก่อน +3

    ਲੀਵਰ ਫੈਟੀ ਵਾਲੇ ਖਾ ਸਕਦੇ ਨੇ ਜੀ ਜ਼ਰੂਰ ਦੱਸਣਾ ਜੀ

    • @vijaysinghsran1185
      @vijaysinghsran1185 8 หลายเดือนก่อน

      ਫੈਟੀ ਲੀਵਰ ਵਾਲੇ ਲੲਈ ਬਹੁਤ ਗੁਣਕਾਰੀ ਹੈ ਜੀ ਦਹੀਂ, ਖਾਲੀ ਪੇਟ। ਨਿਰਣੇ ਕਾਲਜੇ

  • @manjitkaur1316
    @manjitkaur1316 ปีที่แล้ว +6

    Very informative and valuable information thanks a lot 🙏🏻🙏🏻

  • @manjitkaurhundal5018
    @manjitkaurhundal5018 ปีที่แล้ว +1

    Ssa mam and beta Nandpreet. Meri dohti( beti di beti) choti elichi bhut khandi ha. Us da koi side effect tan nhi.Mam m tuhadi bhut fan ha. M tuhadi all vedios vakhdi han.Meri niece v tuhadi student ha. God bless u mam. May u live long.🎉🎉❤🙏🙏

  • @gursharankaur7993
    @gursharankaur7993 9 หลายเดือนก่อน +1

    Main karnhi vich dudh karh k lassi banaoundi a fer fridge vich rakh k poore 15 din lassi d Barto kardi a dahi nu rirk k panni paaa k koi makhni ni kadhdi

  • @madhusudan42254
    @madhusudan42254 ปีที่แล้ว +2

    Bohat khub Dr sahiba
    God bless you ❤️🎉

  • @chanchalsingh9938
    @chanchalsingh9938 8 หลายเดือนก่อน

    ਮੈਡਮ ਜੀ ਜਿੰਮ ਕਰਦੇ ਹੌ ਸਿਹਤ ਤੌ ਪਤਾ ਲਗ ਰਿਆ ❤❤

  • @NarinderSingh-u8y
    @NarinderSingh-u8y 3 หลายเดือนก่อน

    ਡਾਕਟਰ ਸਾਹਿਬ ਕੀ ਸ਼ੁਗਰ ਵਾਲੇ ਨੂੰ ਖਾਣਾ ਚਾਹੀਦਾ ਜੀ

  • @dajeetsingh9331
    @dajeetsingh9331 ปีที่แล้ว +2

    Thanks 👍. God bless you.

  • @13creations4
    @13creations4 ปีที่แล้ว +2

    God bless Harshinder Kaur Mam 🙏🏻🙏🏻

  • @sarwansingh6636
    @sarwansingh6636 11 หลายเดือนก่อน

    Madam g great miss g sulat g god blass you waheguru sab ji apni karpa karo mara sab ji ❤❤❤❤❤

  • @gurbaxsingh1581
    @gurbaxsingh1581 ปีที่แล้ว +4

    Bibi Harshinder kaur ji Is dahin (yogurt) male or female noun. We say it male noun.

  • @swaranlata6628
    @swaranlata6628 10 หลายเดือนก่อน

    Mam mainu garmia vich chhika jukam di elargy hai ki mai dahi kha sakdi ha pls zaroor dasio 🙏

  • @shinderwander1731
    @shinderwander1731 11 หลายเดือนก่อน

    ਬਹੁਤ ਵਧੀਆ ‌ਜੀ

  • @manjitsinghplaha8893
    @manjitsinghplaha8893 ปีที่แล้ว +2

    Kmal di Jankari Dhanbad Dr.Sahib ji

  • @jaswindersingh5143
    @jaswindersingh5143 ปีที่แล้ว

    Dr. saab assi chatti da dahi ta khande hi a mai aapne 3 sal te 6 sal de bachyea nu dahi te kde dud nal hair wash krde a te bodi te v use krde a te 6 sal di beti nu ik bar dahi use krdi te ik bar shampu la lani a te 3 sal de bete de hr roj hair te milk v use kr lane a te dahi v use kr lane a

  • @manjindersingh141
    @manjindersingh141 5 หลายเดือนก่อน

    Thx mam for best information 🙏🏻🙏🏻

  • @kannukaran3204
    @kannukaran3204 ปีที่แล้ว +2

    V nice information jionde raho....

  • @PoonamVerma-qb6li
    @PoonamVerma-qb6li ปีที่แล้ว +1

    Thanku dear God bless you

  • @NachhattarSingh-b7n
    @NachhattarSingh-b7n 11 หลายเดือนก่อน

    Dr. Sahiba , So Nice. Thanks

  • @ParveenKaur-m4v
    @ParveenKaur-m4v ปีที่แล้ว +4

    ❤ ਕੀ ਲੱਸੀ ਦੇ ਵੀ ਇੰਨੇ ਹੀ ਫਾਇਦੇ ਹਨ ❤???

  • @NirmalSingh-ju6ub
    @NirmalSingh-ju6ub 8 หลายเดือนก่อน

    Very good doctor shaib G Thax.

  • @guntashsingh3403
    @guntashsingh3403 ปีที่แล้ว +39

    ਪੇਟ ਵਿਚ ਤੇਜਾਬ ਬਣਨ ਤੇ ਦਹੀਂ ਖਾ ਸਕਦੇ ਹਾ

    • @dkmetcalf14598
      @dkmetcalf14598 11 หลายเดือนก่อน +7

      Very nice. Salute Dr.sahib.

    • @leelasehgal6838
      @leelasehgal6838 10 หลายเดือนก่อน +2

    • @balbirkaur3940
      @balbirkaur3940 8 หลายเดือนก่อน +1

      good g

    • @upkarsingh5480
      @upkarsingh5480 8 หลายเดือนก่อน

      ​ko ko ⁹ oo ki add 0p0 no oo in TT no no no lol

    • @JaspalBhogal-vz2fv
      @JaspalBhogal-vz2fv 5 หลายเดือนก่อน

      ​@@leelasehgal6838😊

  • @MD-ht2xr
    @MD-ht2xr ปีที่แล้ว

    ਕਣਕ ਦੀ ਐਲਰਜੀ ਤੇ ਗੱਲਬਾਤ ਕਰੋ ਜੀ

  • @navdhillon4663
    @navdhillon4663 ปีที่แล้ว

    13:06 mam plz daso face ty shota white spot hai koi medicine or home remedy daso

  • @BalwinderSingh-bi5vd
    @BalwinderSingh-bi5vd ปีที่แล้ว +2

    Excellent ❤information

  • @omparkashgarg9206
    @omparkashgarg9206 ปีที่แล้ว

    ਮੈਡਮ ਜੀ ਕੀ ਦੱਸੀਏ ਨੂੰ ਰੇਸ ਦੇ ਮਰੀਜ਼ਾ ਖਾ ਸਕਦੇ ਹਨ

  • @barkhasingh8372
    @barkhasingh8372 ปีที่แล้ว +6

    ਸਤਿਨਾਮ ਸ੍ਰੀ ਅਕਾਲ ਜੀ ਮੇਰਾ ਅੈਕਸੀਡਟ ਹੋ ਗਿਆ ਸੀ ਮੇਰੇ ਸਿਰ ਦੀ ਸੱਟ ਲਗੀ ਹੈ ਮੇਰੀ ਨਜਰ ਕਮਜ਼ੋਰ ਹੋ ਗਈ 14-8-2018

  • @kanwarjitsinghgill1448
    @kanwarjitsinghgill1448 2 หลายเดือนก่อน

    Madam ji ulcerative di problem me dahi kha sakde ha

  • @jaswindersingh6776
    @jaswindersingh6776 ปีที่แล้ว

    ਮੈਡਮ ਮੇਰਾ ਗਾਲਬਲੈਡਰ ਕੱਢਿਆ ਹੋਇਆ ਹੈ ਤਾਂ ਗੈਸ ਰਹਿੰਦੀ ਹੈ ਤੇ ਐਸਿਡ ਵੀ ਬਣਦਾ ਹੈ ਤੇ ਇਸ ਨਾਲ ਬੀ ਪੀ ਵੀ ਜਿਆਦਾ ਰਹਿੰਦਾ ਹੈ ਕਿਰਪਾ ਕਰਕੇ ਕੋਈ ਦੇਸੀ ਇਲਾਜ ਦੱਸੋ ਜੀ

  • @prabhkiratkaur
    @prabhkiratkaur ปีที่แล้ว

    Dr sahib tusi vahut vdiya jankari diti Tuhada Vahut vahut Dhanwad ji

  • @BaljitKaur-dd1hn
    @BaljitKaur-dd1hn ปีที่แล้ว +2

    Mam it's said that there should not take dahi at night. Clear it. 🙏

  • @khosakhosa1284
    @khosakhosa1284 ปีที่แล้ว +1

    ਕੀ ਸਾਹ ਦਮੇ ਵਾਲੇ ਵਿਅਕਤੀ ਲਈ ਦਹੀਂ ਲਾਭਦਾਇਕ ਹੈ?

  • @KuldeepSingh-qq9ds
    @KuldeepSingh-qq9ds ปีที่แล้ว +2

    ਡਾਕਟਰ ਮੈਡਮ 👍👍🎉🎉🙏

  • @kamleshkaur2919
    @kamleshkaur2919 11 หลายเดือนก่อน

    Respcted Madam ji
    Good Evening ji
    Thx ji

  • @paramjitkaur-ni5hk
    @paramjitkaur-ni5hk ปีที่แล้ว

    ਡਾਕਟਰ ਸਾਹਿਬ ਕੀ ਸ਼ੂਗਰ ਵਾਲੇ ਮਰੀਜ਼ 2 ਟਾਈਮ ਦਹੀਂ ਖਾ ਸਕਦੇ ਹਨ

  • @rameenkaur998
    @rameenkaur998 ปีที่แล้ว

    ਸਤਸ੍ਰੀਅਕਾਲ ਜੀ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ k🙏👍

  • @kirankaur4504
    @kirankaur4504 ปีที่แล้ว +2

    ਸਤਿ ਸ੍ਰੀ ਅਕਾਲ ਜੀ 🙏🙏

  • @ajaibsinghpanesarCanada
    @ajaibsinghpanesarCanada ปีที่แล้ว

    S S A 🙏🙏 Nandpreet Singh ji and Dr Harshinder Kaur ji

  • @satnamkaur6327
    @satnamkaur6327 5 หลายเดือนก่อน

    Sat Siri Akal ji Dr Mam AAP chhinkan de bare jrur DSO ji

  • @karamjitsinghsalana4648
    @karamjitsinghsalana4648 ปีที่แล้ว +2

    ❤❤❤thanks Dr saab

  • @ranbirkaur9705
    @ranbirkaur9705 ปีที่แล้ว +3

    Very good 🙏 waheguru tahanu hamesha khush rakhe