Ik gl pkki he ousha kirn ne ik akhra lgaia hou pr chamkila chamkila krdi a aj tk,,, ousda na vechi jandi a,,,,,,,, ... 🙏🙏🙏🙏🙏🙏🙏🙏👋👋👋👋👋👋👏👏👏👏👏👏👏👏👏👏👏Chamkila da 🙏🙏🙏👋👋👋🙏👏👏🙏🙏
Amar Singh Chamkila Ji Very Very Nice Ba Kamaal I'm Fan Waheguru Kirpa Karan Es Rooh Nu Apne Charna C Niwas Bakhsha Ji 🙏🌹🌹🙏 19/06/2023 Harnitnitu Ji Very Very Nice Ba Kamaal 🙏🌹🌹🙏
ਮੈਂ ਪਹਿਲੀ ਵਾਰੀ ਇਹ ਹਰਨੀਤ ਨੀਤੂ ਜੀ ਤੇ ਚਮਕੀਲਾ ਜੀ ਦਾ ਅਖਾੜਾ ਦੇਖਿਆ
Mai v
ਹਰਨੀਤ ਨੀਤੂ ਬਹੁੱਤ ਭਾਗਾਂ ਵਾਲੀ ਹੈ ਜਿਸ ਨੇ ਯੁੱਗ ਪੁਰਸ਼ ਨਾਲ਼ ਗਾਇਆ, ਕੁੱਝ ਸੱਜਣਾਂ ਨੇ ਤਾਂ ਉਹਨਾਂ ਦੇ ਦਰਸ਼ਨ ਵੀ ਨਹੀਂ ਕੀਤੇ ਫਿਰ ਵੀ ਦਿੱਲੋ ਪਿਆਰ ਕਰਦੇ ਹਨ। ਹਰਨੀਤ ਨੀਤੂ ਵਧਾਈ ਦੀ ਪਾਤਰ ਹੈ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ
ਯੁੱਧ ਪੁਰਸ ਨਹੀਂ ਯੁੱਗ ਪੁਰਸ਼ ਹੁੰਦਾ ਹੈ
Thnxx 22 ji bhut vadiya laga akhara harneet neetu ji nal chamkila y da...
ਉਸਤਾਦ ਚਮਕੀਲਾ ਜੀ ਦੀ ਯਾਦ ਬੜੀ ਆਉਂਦੀ ਹੈ। ❤
ਹਰਨੀਤ ਨੀਤੂ ਜੀ ਅੱਜ ਤੋਂ ਬਾਅਦ ਲੋਕ ਤੁਹਾਨੂੰ ਵੀ ਪੂਰਾ ਮਾਨ ਸਤਿਕਾਰ ਦੇਣਗੇ ਜੀ ❤❤❤❤
Eh Hakam Bhakhtadiwala di Saali Hai. Chamkile Nu Pyar V Kardi c. ME Amar Noorie DE Naal V Dekhya Chamkile DE Show
ਵਾ ਕਮਾਲ ਪੰਜਾਬੀ ਬੋਲੀ,,,,, ਲੇਖਣੀ ਤੇ ਗਾਉਣੀ ਚਮਕੀਲੇ ਵਰਗੀ ਕੋਈ ਨੀ ਕਰ ਸਕਦਾ 🎉🎉🎉🎉
ਤੁਹਾਡੀ ਮਿਹਨਤ ਨੂੰ ਸਲਾਮ ਹੈ, ਜਿਹੜਾ ਤੁਸੀਂ ਨੀਤੂ ਜੀ ਅਖ਼ਾੜਾ ਲੱਭ ਹੀ ਲਿਆ ਜੀ
ਚਮਕੀਲੇ ਨੇ ਜਾਤੀ ਵਾਦ ਤੋਂ ਉੱਪਰ ਉੱਠ ਕੇ, ਬਾਬਾ ਨਨਕਾਣਾ ਤੋਂ ਲੈਕੇ ਸਰਹੰਦ ਤੱਕ ਗਾਇਆ, ਹੈ ਕੋਈ ਦਮ ਰਖਦਾ ਕੋਈ ਕਲਾਕਾਰ, ਫਿਰ ਵੀ ਧਰਮ ਦੇ ਠੇਕੇਦਾਰਾਂ ਨੇ ਮਾਰਤਾ,ਪਰ ਬਾਈ ਮਾਰਿਆ ਵੀ ਨਹੀਂ ਮਰਿਆ ਚਮਕੀਲਾ, ਅੱਜ ਵੀ ਚਮਕਦਾ ਹੈ ਚਮਕਦਾ ਰਹੂ ਚਮਕੀਲਾ
ਬਹੁਤ ਟੇਮ ਤੋਂ ਉਡੀਕ ਸੀ।🎉🎉🎉 ਧੰਨਵਾਦ ਜੀ
ਬਹੁਤ ਹੀ ਉਚ ਕੋਟੀ ਦਾ ਮਹਾਨ ਗਾਇਕ ਸੀ ਚਮਕੀਲਾ ਅਮਰਜੋਤ ਜੀ ਵਰਗੀ ਅਵਾਜ਼ ਨਹੀਂ ਹੈ ਇਸ ਕੁੜੀ ਦੀ ਜਦੋਂ ਅਮਰਜੋਤ ਜੀ ਦੇ ਦੂਸਰਾ ਬੱਚਾ ਹੋਣ ਵਾਲਾ ਸੀ ਉਦੋਂ ਚਮਕੀਲੇ ਨੇ ਕੁਝ ਦਿਨ ਇਸ ਕੁੜੀ ਨਾਲ ਗਾਇਆ ਸੀ ਗਦਾਰਾ ਨੇ ਏਨੀ ਸੋਹਣੀ ਅਵਾਜ਼ ਪੰਜਾਬ ਤੋਂ ਹਮੇਸ਼ਾ ਲਈ ਖੋਹ ਲਈ
ਵਾਹ ਜੀ ਵਾਹ ਵੀਰ ਮਨ ਖ਼ੁਸ਼ ਹੋ ਜਾਂਦਾ ਚਮਕੀਲਾ ਸੁਣੀਏ ਤਾਂ ਧੰਨਵਾਦ ਜੀ ❤❤
ਅਮਨ ਜੀ ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ਧਨਵਾਦ ਜੀ
ਬਹੁਤ ਵਧੀਆ ਆਵਾਜ਼ ਹੈ ਜੀ ਕੁੜੀ ਦੀ। ਬਾਕੀ ਚਮਕੀਲਾ ਬਾਈ ਕਿਸੇ ਤੋਂ ਵੀ ਗਵਾ ਸਕਦਾ ਸੀ,,,, 👌👌👌🙏🙏🙏
ਬਹੁਤ ਖੂਬਸੂਰਤ। ਜਿਉਂਦਾ ਵਸਦਾ ਰਹਿ ਵੀਰ।
ਅਮਰਜੋਤ ਦੀ ਰੀਸ ਨਹੀਂ ਹੋਈ ਨਾ ਹੋਣੀ, ਉਹ ਇੱਕ ਹੀ ਸੀ,ਅਮਰ ਹੈ ਜੋਤ, ਅਮਰਜੋਤ,ਅਮਰ ਹੈ ਅਮਰ ਸਿੰਘ ਚਮਕੀਲਾ ਸਦਾ ਜਿਊਂਦੀ ਹੈ ਜੋੜੀ ਅਮਰ ਰਹੋ ❤❤
Harmeet neetu v ik hi hai. Rees ehdi v koi ni kar sakda.
पोस्ट पोन वाले वीर दा बहुत बहुत धन्यवाद जी
ਅਮਨ ਫੁੱਲਾ ਵਾਲਾ ਤੁਸੀਂ ਚਮਕੀਲਾ ਅਮਰਜੋਤ ਜੀ ਬਾਰੇ ਬਹੁਤ ਸਰਚ ਕਰਦੇ ਤੁਹਡਾ ਬਹੁਤ ਬਹੁਤ ਧੰਨਵਾਦ ਜੀ
ਹਰਨੀਤ ਨੀਤੂ ਬਹੁਤ ਸਰੀਲੀ ਅਵਾਜ਼ ਦੀ ਮਾਲਕ
ਮਾਹੀ ਵੇ ਮਾਹੀ ਮੈਨੂੰ ਭੰਗ ਚੜ ਗਈ।
ਇਕ ਗੱਭਰੂ ਕਬੂਤਰ ਵਰਗਾ ਅਨੇਕਾਂ ਗੀਤ ਬਹੁਤ ਵਧੀਆ👍💯
ਪिਹਲੀ ਵਾਰ ਚਮਕੀਲਾ ਸਾਬ ਜੀ ਦਾ ਅਨੋਖਾ ਅਖਾੜਾ .
💓👌💓👌💓👍💓
ਸ਼ਹੀਦ ਬੀਬੀ ਅਮਰਜੋਤ ਕੌਰ
ਅਮਰ ਸਿੰਘ ਚਮਕੀਲਾ ਜੀ ਇਹਨਾਂ ਸ਼ਹੀਦਾਂ ਨੂੰ ਪ੍ਰਣਾਮ ਹੈ ਜੀ
ਅੱਜ ਦੇ ਸਮੇਂ ਵਿੱਚ ਇਹ ਜੋੜੀ ਅਮਰ ਹੋ ਚੁੱਕੇ ਹਨ।❤❤❤❤❤❤❤❤❤❤❤
ਬਾਈ ਜੀ ਕੋਈ ਲਫ਼ਜ ਹੀ ਨਹੀਂ ਹਨ ਧੰਨਵਾਦ ਕਰਨ ਲਈ ਅਨੰਦ ਹੀ ਅਨੰਦ ਬਾਈ ਜੀ ❤❤❤❤
ਵਧੀਆ ਗਾਇਆ ਨੀਤੂ ਨੇ ਵੀ ਚਮਕੀਲੇ ਨਾਲ ਗਾਉਣਾ ਵੀ ਬਹੁਤ ਵੱਡੀ ਮਾਨ ਪ੍ਰਾਪਤ ਕਰਨ ਵਾਲੀ ਹੈ
ਅਮਨ ਜੀ ਤੁਸੀਂ ਕਾਬਿਲ ਏ ਤਾਰੀਫ਼ ਹੋ। ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜ਼ਿੰਦਾਬਾਦ। ਪਰ ਅਮਰਜੋਤ ਵਰਗੀ ਆਵਾਜ਼ ਨਹੀਂ।
ਅਮਨ ਜੀ ਬਹੁਤ ਵਧੀਆ ਅਖਾੜਾ ਏ। ਹਰਨੀਤ ਨੀਤੂ ਦੀ ਇੰਟਰਵਿਊ ਜਰੂਰ ਕਰਵਾ ਦਿਓ।
❤
ਇਨਰ ਬਿਉ ਜਰੂਰ ਕਰਨੀ ਚਾਹੀਦੀ ਐ ਨੀਤੂ ਨਾਲ ❤
ਬਾਈ ਜੀ ਬਹੁਤ ਬਹੁਤ ਮੁਬਾਰਕਾਂ ਜੀ ਅਮਨ ਜੀ ਯੁੱਗ ਯੁੱਗ ਜੀਓ ਵੀਰ ਨੲੀਂ ਰੀਸਾਂ ਚਮਕੀਲੇ ਬਾਈ ਦੀਆਂ ਸਦਾ ਅਮਰ ਹੈ ਅਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੁਗਾ
ਮਹਿੰਦਰ ਮੀਤ ਗੁਰਮ 🙏🙏❤️❤️❤️❤️🙏🙏🙏🙏
ਬਹੁਤ ਵਧੀਆ ਅਖਾੜਾ ਬਾਈ ਜੀ
20 ਮਿੰਟਾਂ ਦਾ ਪਤਾ ਨੀ ਲਗਿਆ ਕਦੋ ਲਾਂਗੇ ਧੰਨਵਾਦ ਬਾਈ
Bilkul sahi kiha bai ji tusi manpreet sidhu ji
ਹਰ ਨੀਤ ਨੀਤੂ ਹਾਕਮ ਬਖਤੜੀਵਾਲੇ ਦੀ ਸਾਲੀ ਸਾਹਿਬਾਂ ਹੈ ਜੀ
ਕਿੰਝ ਕਿੰਝ ਵੇਲ਼ਾ ਪੂਰਾ ਕੀਤਾ ਚਮਕੀਲੇ ਨੇ ਲੋਕਾਂ ਦੇ ਮਨੋਰੰਜਨ ਕਰਨ ਲਈ ਬਾਕੀ ਬਈ ਤੂੰ ਨੀਤੂ ਦਾ ਅਖਾੜਾ ਵਿਖਾ ਕੇ ਇਹ ਵੀ ਘਾਟਾ ਪੂਰਾ ਕਰ ਦਿੱਤਾ thanks bai ji
ਇੱਕ ਕੀਮਤੀ ਹੀਰਾ ਸੀ ❤❤😢😢
ਸੇਰ ਵਰਗੀ ਅਵਾਜ ਸੀ ਚਮਕੀਲਾ ਜੀ ਦੀ
❤❤❤ਬਹੁਤ ਬਹੁਤ ਧੰਨਵਾਦ ਜੀ
ਸੁਰਿੰਦਰ ਸੋਨੀਆ ਤੋਂ ਬਾਅਦ ਪਹਿਲੀ ਵਾਰ ਦੇਖਿਆ ਜੀ
ਇਸ ਸਮੇ ਅਮਰਜੋਤ ਕਿੱਥੇ ਸੀ
ਗਾਣੇ ਤਾਂ ਅਮਰਜੋਤ ਦੇ ਹੀ ਗਾ ਰਹੇ ਨੇ
ਬਹੁਤ ਵਧੀਆ ਜੀ
ਉਸਦੇ ਬੱਚਾ ਹੋਣ ਵਾਲ਼ਾ ਸੀ ਉਸ ਸਮੇਂ
Us Time Amar Noorie Naal V Live Laye Chamkile Ne
Neetu Hakam Bhakhtadiwala Di Saali C Te Chamkile Nu Pyar V Kardi C
ਬਹੁਤ ਵਧੀਆ ਬਾਈ ਜੀ 🙏
ਪਹਿਲੀ ਵਾਰ ਚਮਕੀਲਾ ਅਤੇ ਹਰਨੀਤ ਨੀਤੂ ਦਾ ਅਖਾੜਾ ਦੇਖਿਆ ਹੈ 🙏🙏
ਬਹੁਤ ਵਧੀਆ ਅਖਾੜਾ ਲਾਇਆ ਹੋਇਆ
Nice ਜੀ
ਬਾਈ ਜੀ ਨਜਾਰਾ ਆ ਗਿਆ
ਅਮਨ ਵੀਰੇ ਨੀਤੂ ਤੇ ਚਮਕੀਲਾ ਜੀ ਦੇ ਹੋਰ ਅਖਾੜੇ ਪਾਓ
ਬਹੁਤ ਵਧੀਆ ਜੀ।
ਬਾਈ ਅਮਨ ਫੁੱਲਾਂ ਵਾਲ ਜੀ ਬਹੁਤ ਬਹੁਤ ਵਧੀਆ ਕੋਸ਼ਿਸ਼ । ਪਹਿਲੀ ਵਾਰ ਆਪ ਜੀ ਨੇ ਅਮਰ ਸਿੰਘ ਚਮਕੀਲਾ ਬੀਬੀ ਹਰਨੀਤ ਨੀਤੂ ਦਾ ਲਾਈਵ ਅਖਾੜਾ ਸ਼ੇਅਰ ਕੀਤਾ ਹੈ । ਅਗਲੇ ਟਾਈਮ ਊਸ਼ਾ ਕਿਰਨ ਜੀ ਜਾਂ ਫਿਰ ਸੁਰਿੰਦਰ ਸੋਨੀਆ ਜੀ ਦਾ ਚਮਕੀਲੇ ਨਾਲ਼ ਲਾਈਵ ਅਖਾੜਾ ਹੋਵੇ ਜਰੂਰ ਲੈ ਕੇ ਆਉਣਾ । ਧੰਨਵਾਦ ।
ਅੱਜ ਤੋ ਬਾਅਦ ਨੀਤੂ ਦੀ ਵੀ ਬੱਲੇ ਬੱਲੇ ਹੋ ਜੂ
😃😁😬😆
ਬਾੲੀ ਕੋਲ ਚਮਕੀਲਾ ਅਤੇ ਸੁिਰੰਦਰ ਸੋਨੀਅਾ ਜੀ ਦਾ ਅਖਾੜਾ ਵੀ ਹੈ.
ਕਦੋ ਦੇਖਣਾ ਦॅिਸਓ.
ਗੂਡ। ਚਮਕੀਲਾ। ਜੀ
ਹਾਏ ਰੱੑਬਆ
ਇਕ ਵਾਰੀ ਚਮਕੀਲਾ ਅਮਰਜੋਤ
ਦੁਬਾਰਾ ਮਿਲ ਦੇ
ਤੇਰਾ ਕਦੇ ਦੇ ਣ ਨੀ ਦੇ ਸਕਦੇ
ਦੁਬਾਰਾ ਮਿ
ਬਹੁਤ ਖੂਬ ❤❤❤
ਬਾਈ ਬਹੁਤ ਵਧੀਆ ❤❤
ਵਾਹ ਵਾਹ ਵਾਹ ਆਨੰਦ ਆ ਗਿਆ ਸੁਣ ਕੇ
ਨੀਤੂ ਚਮਕੀਲੇ ਦੇ ਅਖਾੜੇ ਹੋਰ ਪੇਛ ਕੀਤੇ ਜਾਣ ਧੰਨਵਾਦ ਸਹਿਤ
ਧਨੀ ਪਿੰਡ ਦਾ ਪ੍ਰੋਗਰਾਮ ਹੈ, ਮੈਂ ਦੇਖਿਆ
22 ਜੀ ਹੋਰ v ਅਖਾੜੇ ਭੇਜੋ ਜੀ
ਹਰਨੀਤ ਨੀਤੂ ਮੈਡਮ ਨੇ ਵੀ ਕਮਾਲ ਕਰ ਦਿੱਤੀ ਅਖਾੜੇ ਵਿੱਚ
Sidhu mose walaa bhut bada fan se chamkile da ro penda se tere jandi doli ni song sun ke
OLD is GOLD !!!
So Thanks bro Aman Ji.
👍❤️
Bahut Vadhia Brother Ji
ਹਰਨੀਤ ਨੀਤੂ ਮੈਡਮ ਨੇ ਵੀ ਕਮਾਲ ਕਰ ਦਿੱਤੀ
ਬਹੁਤ ਬਹੁਤ ਧੰਨਵਾਦ ਜੀ।
ਕਲਮ ਦੇ ਬਹੁਤ ਧਨੀ ਸਨ। ਇਹ ਦੋਵੇਂ। ਗਾਇਕ ਪਹਿਲਾ ਡੁਗਰੀ ਦਾ ਧਨੀ ਰਾਮ। ਤੇ ਦੂਜਾ ਗਿੱਦੜ ਬਾਹੇ ਦਾ ਪਹਿਲਵਾਨ। ਬੇਸ਼ਕ ਉਨ੍ਹਾਂ ਡਿਊਟ ਨਹੀਂ ਗਾਇਆ ਪਰ। ਬਹੁਤ ਯਾਦਗਾਰੀ ਮੀਲ ਦਾ ਪੱਥਰ ਰਚਨਾਵਾਂ। ਲਿਖੀਆਂ ਤੇ ਗਾਈਆਂ। ਪਰ ਚਮਕੀਲੇ ਦਾ ਕੋਈ ਜਵਾਬ ਨਹੀਂ।।
ਬਹੁਤ ਵਧੀਆ ਵੀਰ ਜੀ ਧਨਵਾਦ ਜੀ
ਸਾਡੇ ਪੰਜਾਬੀ ਕੈਮਟਾ ਬੜੀ ਅੰਗਰੇਜੀ ਘੋਟਦੇ ਮੈ ਵੀ ਬਹਾਰ ਹੀ ਰਹਿੰਦਾ ਹਾ ਜਦੋ ਕੋਈ ਗੋਰਾ ਅੰਗਰੇਜੀ ਬੋਲਣ ਵਾਲਾ ਮਿਲ ਜਾਦਾ ਫਿਰ ਭੁਲ ਜਾਦੇ
ਬਹੁਤ ਵਧੀਆ ਸੋਚ ਹੈ ਬਾਈ ਜੀ
ਬਿਲਕੁਲ ਸਹੀ ਗੱਲ ਕਿਤੀ ਬਾਈ ਨੇ 👌👌👌👌👌👌👌
ਹਰਨੀਤ ਨੀਤੂ ਦੀ ਇੰਟਰਵਿਊ ਜਰੂਰ ਕਰਵਾਓ ਜੀ ਚਮਕੀਲਾ ਜੀ ਵਾਰੇ ਗੱਲਾ ਦਸ ਸਕੇ
ਹਰਨੀਤ ਨੀਤੂ ਦੀ ਇੰਟਰਵਿਊ ਜਰੂਰ ਦਿਖਾਈ ਜੀ।
ਏ ਤਾਂ ਕੋਈ ਐਵੇਂ ਲਗਦੀ ਆ ਸਿੱਖਣ ਵਾਲੀ ਆ ਅਮਰਜੋਤ ਵਰਗੀ ਕੋਈ ਨਹੀ ਹੋਣੀ ਦੁਨੀਆਂ ਤੇ
Veer wonderful thank le sahad nhi
Kia bat 👍
Boht boht danvad upload vaste ji ❤
ਚਮਕੀਲਾ ਨੀਤੂ ਨੂੰ ਬਹੁਤ ਪਿਆਰ ਕਰਦਾ ਸੀ ਇਹ ਸੱਚ ਹੈ ਪਰ ਅਮਰਜੋਤ ਨੂੰ ਸ਼ਾਜ਼ੀਆ ਨੇ ਦੱਸ ਦਿੱਤਾ ਸੀ ❤❤
Galat Neetu karde ce, chamkile ne Neetu nu bhen keha ce, Neetu ne interview ch dasya ce
Bhut thanks veer
Nazara aa gaya thanks g
Chamkila style vakhar hi andaj lajwab❤
Good job
ਬਾਈ ਜੀ ਕੋਈ ਸੁਰਿਦਰ ਸੋਨੀਆ ਤੇ ਚਮਕੀਲੇ ਦਾ ਅਖਾੜਾ ਜਰੂਰ ਲਭੋ 79 _80 ਵਿਚ ਪਿੰਡ ਬੋਤੀਆ ਵਾਲਾ ਜੀਰੇ ਕੋਲ ਹੈ ਉਥੇ ਵੇਖਿਆ ਸੀ
❤. Bhaut sohna akhara ji 🎉
I saw 1st time chamkila and hHarneet g
Wah jee wah Nazara liaata Purane Din Yaad Krate best 👌 video ❤
Veer nice song bai amar singh chamkila
ਹਰਜੀਤ ਨੀਤੂ ਜੀ ਨੇ ਵੀ ਵਧੀਆ ਗਾਇਆ
Very good chamkila Sahib Ji
Baut time da intjaar se es akhara da
❤❤ Very nice ❤❤
Very Nice ji🎉🎉🎉
Super 😍😍
Ik gl pkki he ousha kirn ne ik akhra lgaia hou pr chamkila chamkila krdi a aj tk,,, ousda na vechi jandi a,,,,,,,, ... 🙏🙏🙏🙏🙏🙏🙏🙏👋👋👋👋👋👋👏👏👏👏👏👏👏👏👏👏👏Chamkila da 🙏🙏🙏👋👋👋🙏👏👏🙏🙏
Very nice brother
Very nice ji akhra 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
Amr singh amr hai ji ❤❤❤❤❤❤❤❤❤
ਇਸ ਨਾਲ ਵੀ ਵਧੀਆ ਲਗਦਾ ਅਮਨ ਜੀ ਮੁਖਤਿਆਰ ਮਾਨਵੀ
❤,Hmv,,ਦਾ,ਬਾਪੂ,22,ਚਮਕੀਲਾ,8m,1988,❤❤❤❤
ਇਹਨੇ ਕੀਤੇ ਅਮਰਜੋਤ ਬਣ ਜਾਣਾ ਉਹ ਸੀ ਬਰਾਬਰ ਦੀ ਟੱਕਰ😢
Amar Singh Chamkila Ji Very Very Nice Ba Kamaal I'm Fan Waheguru Kirpa Karan Es Rooh Nu Apne Charna C Niwas Bakhsha Ji 🙏🌹🌹🙏 19/06/2023
Harnitnitu Ji Very Very Nice Ba Kamaal 🙏🌹🌹🙏
Bahut hi anmol yadgiri akhada
Amarjot te chamkila dunia te ek hi jorri hai koi sani nahi hai amar hai
Bhainn ji sat shri aakal ji
Aapni interview kro kirpa karke
Jis ne ih aakharha pesh kita usda v bhut dhanwad
Ful Akhara Pao Bai ji bht bht dhanwad houga tuhada
Excellent thank you sir g Toronto Canada Namaste 🙏
good Aman bai g
Bahut vadia
Very nice video
Nice Jodi, Harnit nitu Chamkila excellent Song dute ❤❤
Very good 💯💯💯💯
Wah ji wah
Chamkila great punjabi sàngeet de 🌟 star klakar❤
ਅਮਨ ਬਾਈ ਨਬਰ ਲਿਖਿਆ ਕਰੋ ਆਵਦਾ
ਅਮਰਜੋਤ ਵਾਲੀ ਗੱਲ ਨਹੀਂ ਬਣਦੀ
👉💯sahi kiha 🙏🙏🙏🙏🙏
FromJalandhar Sadey V akharaa lga c ...very nice Jody c.ChamkiLa g di...👌👌👌👌👌