ਅਮਰ ਸਿੰਘ ਚਮਕੀਲਾ ਅਮਰਜੋਤ ਦਾ ਨਵੇਂ ਪ੍ਰਿੰਟ ਦਾ ਬਿਲਕੁੱਲ ਸਾਫ ਅਖਾੜਾ || Amarjot Chamkila New Live Video

แชร์
ฝัง
  • เผยแพร่เมื่อ 11 ธ.ค. 2024

ความคิดเห็น • 38

  • @BaldevSingh-ln4hc
    @BaldevSingh-ln4hc 4 หลายเดือนก่อน +1

    Good job tivana sahib ji

  • @muhammadalirockyqawal1601
    @muhammadalirockyqawal1601 7 หลายเดือนก่อน +1

    Ustad g

  • @5911entertainment
    @5911entertainment ปีที่แล้ว +2

    ਟਿਵਾਣਾ ਮਿਉਜਿਕ ਵਾਲਿਆਂ ਦੀ ਬਹੁਤ ਵੱਡੀ ਦੇਣ ਹੈ ਚਮਕੀਲਾ ਸਾਹਿਬ ਨੂੰ ਦਿਖਾਉਣ ਲਈ

  • @Globalkabbadiupdates
    @Globalkabbadiupdates ปีที่แล้ว +6

    ਮੇਰੇ ਪਿੰਡ ਆਖਾੜਾ ਲੱਗਣਾ ਸੀ, ਜਦੋਂ ਦੋ ਦਿਨ ਪਹਿਲਾਂ ਕਿਸੇ ਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ, ਚਮਕੀਲਾ ਅਤੇ ਅਮਰਜੋਤ ਦੀ ਮੌਤ ਦੀ ਖਬਰ ਸੁਣਕੇ ਸਾਰੇ ਪਿੰਡ ਵਿੱਚ ਸੋਗ ਪੈ ਗਿਆ ਸੀ, ਕਿਉਂਕਿ ਲੋਕਾਂ ਨੇ ਪੂਰਾ ਜੋਰ ਲਾਕੇ ਆਪੋ ਆਪਣੀ ਕਣਕ ਵੱਡੀ ਸੀ, ਉਸ ਵੇਲੇ ਹੱਥੀਂ ਵਾਡੀ ਕਰਦੇ ਸਨ, ਅਸੀਂ ਜਵਾਕ ਸੀ, ਪਰ ਥੋੜੇ ਸਮੇਂ ਬਾਅਦ ਪਤਾ ਲੱਗਿਆ ਕਿ ਕਿੰਨੀ ਸੁਪਰਹਿੱਟ ਜੋੜੀ ਸੀ, ਇਹ ਦਿਲਾਂ ਵਿੱਚ ਹਮੇਸ਼ਾ ਜਿਉਂਦੇ ਰਹਿਣਗੇ, ਬੇਸ਼ਕ ਸ਼ਰੀਰਕ ਤੌਰ ਉੱਤੇ ਰਹੇ ਨਹੀਂ, ਪਰ ਗੀਤਾਂ ਵਿੱਚ ਜਿਉਂਦੇ ਹਨ

    • @GurmailSingh-wy2to
      @GurmailSingh-wy2to ปีที่แล้ว +2

      Thanks ❤❤🌹🌹 ok ji 👍👍Lyries shinda BADBAR BNL pb 29/05/2023

    • @Globalkabbadiupdates
      @Globalkabbadiupdates ปีที่แล้ว

      @@GurmailSingh-wy2to
      💐🌾🥀ਸ਼ੁਕਰੀਆ ਬਾਈ ਜੀ🥀🌾💐
      🌹🌹🙏🙏🙏🙏🙏🙏🙏🙏🌹🌹

  • @KARMA-lm9yg
    @KARMA-lm9yg ปีที่แล้ว +10

    ਜੋੜੀ ਅਤੇ ਆਉਣ ਵਾਲੀ ਫਿਲਮ ਨੇ ਕੰਮ ਹੋਰ ਚੱਕ ਦਿੱਤਾ । ਹੋਰ ਮਾਰਲੋ ਆਪਣੇ ।😢😢😢😢

  • @rozysharmarozy9379
    @rozysharmarozy9379 ปีที่แล้ว +3

    Vah..
    .
    camkila Amar jote kya bat ha

  • @goria8631
    @goria8631 ปีที่แล้ว +1

    ਚਮਕੀਲਾ ❤❤❤❤❤❤❤❤❤❤

  • @jagsirsingh-gb4zh
    @jagsirsingh-gb4zh ปีที่แล้ว +2

    Ghant singer c chamkila

  • @amarjeeetsingh5692
    @amarjeeetsingh5692 ปีที่แล้ว +5

    ਬਹੁਤ ਵਧੀਆ ਟਿਵਾਣਾ ਸਾਹਿਬ ਜੀ ਮਨ ਖੁਸ਼ ਹੋ ਗਿਆ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @harkanwaljitsinghdhaliwal716
    @harkanwaljitsinghdhaliwal716 ปีที่แล้ว +9

    ਚਮਕੀਲਾ ਸਾਹਿਬ ਜੀ ਦੇ ਗਾਣੇ ਤਾਂ ਸਦਾ ਬਹਾਰ ਹਨ ਅਤੇ ਇਹਨਾਂ ਨੂੰ ਤਾਂ ਲੋਕ ਰਹਿੰਦੀ ਦੁਨੀਆਂ ਤੱਕ ਸੁਣਨਗੇ।। ਧੰਨਵਾਦ ਟਿਵਾਣਾ ਸਾਹਿਬ 🙏।।

    • @RajDee0
      @RajDee0 11 หลายเดือนก่อน

  • @HarjinderSingh-ir7vs
    @HarjinderSingh-ir7vs ปีที่แล้ว +4

    िੲਸ.ਮਹਾਨ.ਜੋੜੀ.ਵਰਗਾ..1000ਵਾਰ.ਜਨਮ.ਲੈ.िਕ.ਵੀ.ਨਹੀ.ਕੋੲੀ.ਹੋ.ਬਣ.ਸਕਦਾ

  • @KulveerAzadChhajli
    @KulveerAzadChhajli ปีที่แล้ว +1

    Miss you

  • @jogasingh4934
    @jogasingh4934 ปีที่แล้ว +2

    Miss you love you
    Late nhi
    Advance Amar Singh chamkila sir g
    Advance amarjot kaur madam g.

  • @GagandeepSingh-r9s
    @GagandeepSingh-r9s หลายเดือนก่อน +1

    ❤❤

  • @GurmeetSingh-jq6mq
    @GurmeetSingh-jq6mq ปีที่แล้ว +3

    ਬਹੁਤ ਵਧੀਆ ਜੀ ❤❤

  • @NirmalSingh-vq9gv
    @NirmalSingh-vq9gv ปีที่แล้ว +2

    ਇਹ ਗੱਲਾਂ ਲੋਕਾਂ ਵਿੱਚ ਹੁੰਦੀਆਂ ਸਨ. ਜਿਹਨਾਂ ਨੂੰ ਇਸ ਜੋੜੀ ਨੇ ਅਪਣੇ ਗਾਣਿਆ ਵਿੱਚ ਗਾ ਸਮਾਜ ਅੱਗੇ ਸਚਾਈ ਹੀ ਪੇਸ਼ ਕੀਤੀ ਸੀ ਜਿਸ ਮਾੜੇ ਬੰਦਿਆ/ ਆਪੇ ਬਣੇ ਘੜੱਮ ਚੌਧਰੀਆ ਨੇ ਬਰਦਾਸ਼ਤ ਨਹੀ ਕੀਤਾ ਜਿਸ ਕਾਰਨ ਸਮਾਜ ਨੂੰ ਇਕ ਲੋਕ ਤੱਥ ਪੇਸ਼ ਕਰਨ ਵਾਲੀ ਜੋੜੀ ਤੋ ਵਹੀਣ ਕਰ ਦਿੱਤਾ ਇਸ ਜੋੜੀ ਦੇ ਨਾਮ ਪਰ ਤਾ ਮੇਲੇ ਲਗ ਰਹੇ ਹਨ ਪਰ ਉਨ੍ਹਾ ਦਾ ਕੱਖ ਵੀ ਨਹੀ ਰਿਹਾ

  • @Ramsinghbhangal
    @Ramsinghbhangal ปีที่แล้ว +2

    ਬਹੁਤ ਵਧੀਆ ਅਖਾੜਾ ਅਤੇ ਬਹੁਤ ਸੋਹਣੀ ਵੀਡੀਓ । ਧੰਨਵਾਦ ਬਾਈ ਟਿਵਾਣਾ ਜੀ ।

  • @bilwinderbillu2776
    @bilwinderbillu2776 ปีที่แล้ว +4

    ਬਹੁਤ ਵਧੀਆ ਅਖਾੜਾ ਬਾਈ ਜੀ

  • @sukhmandarsingh5267
    @sukhmandarsingh5267 ปีที่แล้ว +1

    Amar jodi

  • @sukjindersingh3948
    @sukjindersingh3948 ปีที่แล้ว +2

    Att 22 chamkila

  • @sukhjeetsagar739
    @sukhjeetsagar739 ปีที่แล้ว +2

    I love you 💓😘💓 and I miss you this jodi lv u baba amar singh chamkila and bibi ji 🙏

  • @MAHENDERSingh-hy6jq
    @MAHENDERSingh-hy6jq ปีที่แล้ว +2

    ❤❤❤ amar Singh chamakila and amarjot

  • @janaksingh5653
    @janaksingh5653 ปีที่แล้ว +5

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ਟਿਵਾਣਾ ਜੀ ਆਖਾੜਾ ਬਹੁਤ ਵਧੀਆ। ਆਨੰਦ ਆ ਗਿਆ।

  • @MAHENDERSingh-hy6jq
    @MAHENDERSingh-hy6jq ปีที่แล้ว +6

    काश यह जोडी आज हमारे बीच होती तो

  • @BalwantSingh-nl7jd
    @BalwantSingh-nl7jd 3 หลายเดือนก่อน +1

    ਨਹੀ,ਭੁਲਦ,ਚਮਕੀਲਾ,ਬਾਕੀ,ਜੀ

  • @majorbhullar9083
    @majorbhullar9083 ปีที่แล้ว +2

    Very nice ji

  • @jaljitsingh9977
    @jaljitsingh9977 ปีที่แล้ว +3

    ਸਿਧੂ ਮੂਸੈਵਾਲਿਆ ਤੇ ਚਮਕੀਲਾ ਕਦੇ ਨਹੀਂ ਜਮਨੇ

  • @surmukh.singhjhandi2979
    @surmukh.singhjhandi2979 ปีที่แล้ว +1

    Very very nice👍👍👍👍👍

  • @NARESHKUMAR-jm2cv
    @NARESHKUMAR-jm2cv ปีที่แล้ว +2

    🙏🏻🙏🏻🙏🏻🙏🏻🙏🏻

  • @baljindersingh2128
    @baljindersingh2128 ปีที่แล้ว +2

    ❤👌

  • @ArshdeepSingh-qp7kd
    @ArshdeepSingh-qp7kd ปีที่แล้ว +2

    🔝 jodi

  • @GreatestBio660
    @GreatestBio660 ปีที่แล้ว

    mere pind baliala Ratia vich program hoya c chamkila sahab da 1986 c bt unfortunately mera birth hi ni hoya c 😢

  • @karamsingh1479
    @karamsingh1479 ปีที่แล้ว +1

    Sudan.. jionde.. Thu.. chamkila..lokan..de..Dillon.. ch

  • @gursharnsingh8150
    @gursharnsingh8150 ปีที่แล้ว +3

    ਇਹ ਹੈ ਅਸਲ ਪੰਜਾਬ ਅਖਾੜੇ ਚ ਪੱਗਾਂ ਹੀ ਪੱਗਾਂ ਦਿਸਦੀਆਂ 😢