Amar Singh Chamkila Amarjot video akhada vpo GHUMAN Dist BATHINDA

แชร์
ฝัง
  • เผยแพร่เมื่อ 3 ธ.ค. 2024

ความคิดเห็น • 145

  • @manjeetstudiolehragaga5312
    @manjeetstudiolehragaga5312 3 ปีที่แล้ว +21

    ਖਾਸੀਅਤ ਇਹ ਹੈ ਕੇ ਸਾਰੇ ਸਾਜੀ ਦਿਲੋ ਜੋਰ ਲਾ ਕੇ ਚਮਕੀਲੇ ਦਾ ਸਾਥ ਦਿਦੇ ਸਨ ਹੁਣ ਆਲੇ ਕਲਾਕਾਰ ਤਾ ਸਾਜੀਆ ਤੇ ਤਣਾ ਤਣੀ ਰਖਦੇ ਨੇ

  • @jagirsingh7381
    @jagirsingh7381 ปีที่แล้ว +11

    ਰਹਿੰਦੀ ਦੁਨੀਆਂ ਤੱਕ ਹਮੇਸ਼ਾ ਅਮਰ ਰਹਿਣਗੇ ਅਮਰਜੋਤ ਜੀ ਅਤੇ ਚਮਕੀਲਾ ਜੀ।।

  • @jashandhillon9014
    @jashandhillon9014 3 ปีที่แล้ว +9

    ਅਮਰ ਸਿੰਘ ਚਮਕੀਲਾ ਅਮਰ ਰਹੂਗਾ

  • @sukhbirsukhbir4509
    @sukhbirsukhbir4509 3 ปีที่แล้ว +19

    ਇਸ਼ ਤਰ੍ਹਾਂ ਲਗਦਾ ਜਿਵੇਂ ਚਮਕੀਲਾ ਅੱਜ ਵੀ ਜਿਉਂਦਾ ਹੁੰਦਾ

  • @s.p5055
    @s.p5055 3 ปีที่แล้ว +24

    ਬੁਹਤ ਹੀ ਨਿਮਰਤਾ ਭਰਪੂਰ ਸੀ ‌‌ਇਹ ਜੋੜੀ਼਼਼਼਼਼ਕਿਤੇ ‌ਅਹਿਕਾਰ ਨਜ਼ਰ ਨਹੀ ਅੳਦ ਾ਼਼਼ਸੀ

  • @arsgbrar9147
    @arsgbrar9147 3 ปีที่แล้ว +27

    ਅਕਾਸ਼ ਉਹ ਦਿਨ ਵਾਪਸ ਆ ਜਾਨ ਸਿਰਾਂ ਜੋੜੀ ਸੀ ਸਦਾ ਅਮਰ ਰਹੂ❤️❤️❤️❤️❤️

  • @gurvindermann9449
    @gurvindermann9449 3 ปีที่แล้ว +27

    ਅਮਰ ਸਿੰਘ ਚਮਕੀਲਾ ਜੀ ਅਮਰਜੋਤ ਜੀ ਹਮੇਸ਼ਾਂ ਰਹਿਦੀਂ ਦੁਨੀਆਂ ਤਕ ਅਮਰ ਰਹੂ

  • @rajinderbhatti947
    @rajinderbhatti947 3 ปีที่แล้ว +14

    ਕਿਆ ਬਾਤ ਆ ਜੀ ਦੁੱਗਰੀ ਵਾਲਾ ਬਾਬਾ ਜਿੰਦਾਬਾਦ

  • @ashwanibanga5269
    @ashwanibanga5269 ปีที่แล้ว +8

    ਅੱਜ ਵੀ ਜਿੰਦਾ ਚਮਕੀਲਾ 👍👌🙏

  • @pushpindersingh9132
    @pushpindersingh9132 ปีที่แล้ว +2

    ਹੁਣ ਦੇ ਦੁੱਕੀ ਤਿੱਕੀ ਕਲਾਕਾਰਾ ਤੋ ਸਭ ਤੋਂ ਵੱਧ ਸੁਣ ਦੇ ਨੇ ਲੋਕ

  • @KuldeepSingh-sj9rv
    @KuldeepSingh-sj9rv 3 ปีที่แล้ว +35

    ਬਾਈ ਚਮਕੀਲਾ ਜਮਾ ਸਿਰੇ ਗੲਇਕ ਸੀ ਸਦਾ ਅਮਰ ਰਹੂ ਦੁਨੀਆ ਤੇ ਜੋੜੀ ਸਿਰਾ

  • @GurpreetSingh-jb5oy
    @GurpreetSingh-jb5oy 3 ปีที่แล้ว +29

    ਬਹੁਤ ਵਧੀਆ ਲੱਗਿਆ ਵਾਈ ਜੀ
    ਇਹ ਅਖਾੜੇ ਵਿੱਚ ਮੈਂ ਵੀ ਮੌਜੂਦ ਸੀ
    ਇਸ ਅਖਾੜੇ ਤੋਂ ਕੁਝ ਦਿਨ ਪਹਿਲਾਂ ਕੋਟੜਾ ਕੋੜਾ ਅਖਾੜਾ ਲੱਗਿਆ ਸੀ ਓਹ ਵੀ ਦੇਖਿਆ ਸੀ ਪੰਜਵੀ ਜਮਾਤ ਵਿੱਚ ਪੜ੍ਹਦੇ ਸੀ,ਚਮਕੀਲਾ ਗੀਤ ਦਾ ਇੱਕ ਟੱਪਾ ਗਾ ਕੇ ਓਸਦੇ ਅਰਥ ਸਮਝਾਉਂਦਾ ਸੀ , ਪਰ ਵਾਈ ਅਖਾੜੇ ਓਸੇ ਤਰਾਂ ਹੀ ਅਰਥਾਂ ਸਮੇਤ ਗੱਲਾਂ ਕਰਦਿਆਂ ਦਾ ਪਾਇਆ ਕਰੋ , ਗੀਤ ਤਾਂ ਕਈ ਵਾਰ ਸੁਣ ਲਏ ਉਹਨਾਂ ਦੀਆਂ ਗੱਲਾਂ ਸੁਣਨ ਨੂੰ ਜੀ ਕਰਦਾ ,
    ਓਸ ਵੇਲੇ ਨਿਆਣੇ ਸੀ , ਧੰਨਵਾਦ ਵਾਈ ਜੀ

    • @SikanderSinghkhurmi
      @SikanderSinghkhurmi  3 ปีที่แล้ว +2

      ਕੋਟੜੇ ਵਾਲਾ ਵੀ ਪਾਇਆ ਹੋਇਆ ਆਪਣੇ ਚੈਨਲ ਤੇ

    • @GurpreetSingh-jb5oy
      @GurpreetSingh-jb5oy 3 ปีที่แล้ว +5

      @@SikanderSinghkhurmi ਓਹ ਵੀ ਸੁਣ ਲਿਆ ਸੀ ਇਸ ਚੈਨਲ ਤੇ
      ਮੈਂ ਤੇ ਬਾਪੂ ਕੁਝ ਗੁਵਾਂਢੀ ਗਏ ਸੀ ਸਾਈਕਲਾਂ ਤੇ ਸੁਣਨ , ਬਾਪੂ ਬਹੁਤ ਸ਼ੁਕੀਨ ਸੀ ਚਮਕੀਲੇ ਦੇ ਅਖਾੜਿਆਂ ਦਾ,

    • @rajlit7922
      @rajlit7922 ปีที่แล้ว +1

      ❤❤

  • @gurmusic458
    @gurmusic458 3 ปีที่แล้ว +9

    ਵਾਹ ਬਾਈ ਕਿਆ ਬਾਤ ਆ ਬਹੁਤ ਵਧੀਆ ਅਖਾੜਾ ਉਸਤਾਦ ਜੀ ਦਾ

  • @manneknoor455
    @manneknoor455 3 ปีที่แล้ว +10

    ਧੰਨਵਾਦ ਇਹ ਆਖਾੜਾ ਪਤਾ ਨਿੱਕੇ ਹੁੰਦਿਆਂ ਨੇ ਦੇਖਿਆ ਸੀ।

  • @happysinghhappysingh9625
    @happysinghhappysingh9625 3 ปีที่แล้ว +14

    ਅਜ ਆਪਸੀ ਫੁੱਟ ਨੇ ਸਿੱਖੀ ਦਾ ਕਿੰਨਾ ਨੁਕਸਾਨ ਕਰ ਦਿੱਤਾ ਇਸ ਵੀਡੀਓ ਤੋਂ ਪਤਾ ਲਗਦਾ ਹੈ ! ਮੈਂ ਬਹੁਤ ਕਲਾਕਾਰ ਦੇਖੇ ਪਰ ਚਮਕੀਲੇ ਵਾਂਗ ਜੋਰ ਤੇ ਜੋਸ਼ ਨਾਲ ਗਾਉਂਦੇ ਕਿਸੇ ਨੂੰ ਨਹੀਂ ਦੇਖਿਆ 🙏🙏🌹🌹💥💥💥💥💥💥💥💔

  • @rajinderrattu1053
    @rajinderrattu1053 2 ปีที่แล้ว +5

    ਵਾਹ ਜੀ ਵਾਹ ਅੱਤ ਕਰਾਈ ਪਈ ਆ 👏👏👏👏👍

  • @jagdevbawa6577
    @jagdevbawa6577 3 ปีที่แล้ว +28

    ਕੇਸਰੀ ਰੰਗ ਪਿਆਜੀ ਰੰਗ ਦੀਆਂ ਪੱਗਾਂ ਦਾ ਹੜ ਦੇਖਕੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਕਾਸ਼ ਉਹ ਦਿਨ ਫੇਰ ਮੁੜ ਆਉਣ

  • @Kulwantsingh-od3tc
    @Kulwantsingh-od3tc 3 ปีที่แล้ว +24

    ਖੁਰਮੀ ਸਾਬ ਜੀ,
    ਬਹੁਤ ਬਹੁਤ ਧੰਨਵਾਦ ਜੀ।
    🙏❤️❤️❤️❤️

  • @harbhajandiwanvala9330
    @harbhajandiwanvala9330 3 ปีที่แล้ว +12

    ਅਮਰ ਸਿੰਘ ਚਮਕੀਲਾ ਜੀ ਤੇ ਬੀਬੀ ਅਮਰ ਜੋਤ ਜੀ ਰਹਿੰਦੀ ਦੁਨੀਆਂ ਤੱਕ ਅਮਰ ਰਹਿਣ ਗੇ ਜੀ ਹਰਭਜਨ ਦੀਵਾਨ ਵਾਲਾ 🙏🏾🙏🏾🎸🙏🏾🎸🎸🙏🏾🙏🏾🙏🏾🙏🏾🙏🏾🙏🏾🙏🏾👍👍👍👍👍👍👍👍👍👍👍

  • @AvtarSingh-hn8me
    @AvtarSingh-hn8me 3 ปีที่แล้ว +7

    ਖੁਰਮੀ ਜੀ ਜਿਓਦੇ ਰਹੋ

  • @gurvindermann9449
    @gurvindermann9449 3 ปีที่แล้ว +25

    ਬਹੁਤ ਵਧੀਆ ਸਿਕੰਦਰ ਵੀਰ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ

  • @RajSingh-pl9bk
    @RajSingh-pl9bk 3 ปีที่แล้ว +8

    ਬਹੁਤ ਵਧੀਆ ਜੀ ਧੰਨਵਾਦ ਜੀ🙏

  • @baghelkulana7502
    @baghelkulana7502 9 หลายเดือนก่อน +2

    ਐਡੇ ਵੱਡੇ ਮਹਾਨ ਪੰਜਾਬੀ ਗਾਇਕ ਨੂੰ ਅਪਰਾਧੀ ਲੁਟੇਰੇ ਬੁਝਦਿਲ ਤੰਗ ਦਿਲ ਵਾਲੇ ਹੀ ਮਾਰ ਸਕਦੇ ਨੇ

  • @harwindersian4635
    @harwindersian4635 3 ปีที่แล้ว +28

    ਖੁਰਮੀ ਸਾਬ੍ਹ ਬੋਤ ਵਧੀਆ ਅਖਾੜਾ ਸੀ ਹੋਰ ਵੀ ਭਾਗ ਹੈਗਾ ਏਦਾ

  • @MandeepSingh-d2v
    @MandeepSingh-d2v หลายเดือนก่อน +1

    Pab cka dinda c ❤ darshak aa de camkila and amarjot 👑👑🙏

  • @HarjinderSingh-ir7vs
    @HarjinderSingh-ir7vs 3 ปีที่แล้ว +4

    ਨਹੀ.िੲੰਨਾ.ਵਰਗਾ.ਕੋੲੀ.ਹੋ.ਸਕਦਾ..ਯਾਦਾ.ਰिਹ.ਗੲੀਅਾ....ਅਮਰ..ਹੋ.ਗੲੀ..ਜੋੜੀ

  • @yugplayz2474
    @yugplayz2474 3 ปีที่แล้ว +5

    wah kmaal jori. wah kmaal awaz. ik ik bol wah kmaal.

  • @jagseernumberdar8827
    @jagseernumberdar8827 3 ปีที่แล้ว +19

    ਸਿਕੰਦਰ ਖੁਰਮੀ ਬਹੁਤ ਹੀ ਵਧੀਆ ਪੁਰਾਣੀ ਯਾਦ ਤਾਜਾ ਕਾਰਵਾਈ,ਕੋਟੜਾ ਕੌੜਾ ਦੇ ਅਖਾੜੇ ਦੀ ਫੁੱਲ ਵੀਡੀਓ ਪਾਓ ਵੀਰ ਜੀ

    • @ravisailbrah1747
      @ravisailbrah1747 3 ปีที่แล้ว

      ਕੋਟੜਾ ਵਾਲਾ ਵੀ ਪਾਉ ਵੀਰ,,,

  • @krishanMannbibrian1
    @krishanMannbibrian1 3 ปีที่แล้ว +4

    ਮੈਂ ਵੀ ਚਮਕੀਲਾ ਸਾਹਿਬ ਜੀ ਦੇ ਦੋ ਤਿੰਨ ਅਖਾੜੇ ਵੇਖੇ ਹਨ ਵੀਰ

  • @laddudosanjh5800
    @laddudosanjh5800 ปีที่แล้ว +1

    ਕਿੰਨਾ। ਵਧੀਆ। ਮਾਹੌਲ। ਸੀ। ਲੋਕ। ਧੁੱਪੇ। ਬੈਠ। ਕੇ। ਚਮਕੀਲਾ। ਸਾਬ। ਨੂੰ। ਸੁਣ। ਰਹੇ।

  • @bilwinderbillu2776
    @bilwinderbillu2776 2 ปีที่แล้ว +1

    ਬਹੁਤ ਵਧੀਆ ਅਖਾੜਾ

  • @JaswantSingh-sj5bx
    @JaswantSingh-sj5bx 3 ปีที่แล้ว +5

    Khush Kita balay oh Chamkeeliaa...

  • @winingpb31vale31
    @winingpb31vale31 ปีที่แล้ว +5

    ਪੱਗਾਂ ਕਿੰਨਾ ਜਿਆਦਾ ਬੰਨਦੇ ਰਹੇ ਆ ਅਸੀਂ ਮੁੱਢ ਤੋਂ ਇਸ ਵਿੱਚ ਸਾਫ ਨਜਰ ਆਉਂਦਾ ਆ ਜੀ । ਵਾਹ ਜੀ ਚਮਕੀਲਾ ਤੇ ਅਮਰਜੋਤ ਜੀ ਅਸੀਂ ਬਹੁਤ ਮਿਸ ਕਰਦੇ ਆ ਜੀ 😢😢ਸਾਡੇ ਪੰਜਾਬ ਦੇ ਨਾਲ ਨਾਲ ਭਾਰਤ ਦੇ ਟੋਪ ਦੇ ਕਲਾਕਾਰ ਸੀ ਆਪ ।ਕੋਈ ਮੁਕਾਬਲਾ ਨਹੀਂ ਸੀ ਆਪਦਾ ਨਾਂ ਅੱਜ ਹੈ ਨਾ ਹੋਵੇਗਾ ।😮😮😮

  • @radhesham1502
    @radhesham1502 3 ปีที่แล้ว +5

    Amar singh chamkila and Amarjyot ji very very nice
    Ba kamaal 🙏🌹🌹🙏

  • @iqbalsidhu1774
    @iqbalsidhu1774 3 ปีที่แล้ว +7

    V nice Sikander ver thanks

  • @khalsastudio5789
    @khalsastudio5789 3 ปีที่แล้ว +6

    ਪੱਗਾਂ ਸਾਰੀਆਂ ਕੇਸਰੀ ਹਨ

  • @ajfunny2646
    @ajfunny2646 3 ปีที่แล้ว +3

    Endless bai chamkila ji Amar hai

  • @gurmukhlehal7753
    @gurmukhlehal7753 3 ปีที่แล้ว +5

    Atttttt kri jada very nice Akhara

  • @tarloksingh5755
    @tarloksingh5755 3 ปีที่แล้ว +2

    Amar singh chamkila and amarjot amar hai ji punjab vich and king jorri amar rahu rahindi duniyaa tak and king song sira 📢📢📢📢📢📢

  • @jakhmidil8114
    @jakhmidil8114 3 ปีที่แล้ว +13

    ਮਾਰਨ ਵਾਲੇ ਵੇਖਣ ਕਿਵੇ ਲੋਕ ਜੁੜ ਕੇ ਬੈਠੇ ਆ ਜਿਵੇ ਢੱਡਰੀਆਂ ਵਾਲੇ ਦੇ ਦੀਵਾਨ ਸੁਣਦੇ ਹੋਣ।ਜੇ ਚਮਕੀਲਾ ਮਾੜਾ ਗਾਉਂਦਾ ਸੀ ਤਾਂ ਇਹ ਲੋਕ ਕਿਓਂ ਆਉਂਦੇ।ਸਾਲੇ ਲੱਡੂਆਂ ਨੇ ਫੁਕਰ ਪੁਣੇ ਵਿਚ ਇਕ ਹੀਰਾ ਲੋਕਾਂ ਤੋ ਦੂਰ ਕਰਤਾ।।

  • @chetansingh8605
    @chetansingh8605 3 ปีที่แล้ว +8

    Very good singer chamkila g

  • @amriksingh1445
    @amriksingh1445 ปีที่แล้ว

    ਬਾਈ ਜੀ ਮੈ ਵਿਆਹ ਚਮਕੀਲੇ ਗੀਤ ਸੁਣ ਸੁਣ ਕੇ ਕਰਵੀਆ ਸੀ ਤੇ ਜਵਾਣ ਚਮਕੀਲੇ ਗੀਤ ਸੁਣ ਕੇ ਹੋਈਆ ਜੀ

  • @radhesham1502
    @radhesham1502 3 ปีที่แล้ว +7

    Very Very Nice
    Ba kamaal
    🙏🌹🌹🙏

  • @amriksingh1445
    @amriksingh1445 ปีที่แล้ว +1

    ਤੁਸੀ ਚਮਕੀਲੇ ਦੇ ਗੀਤ ਸੁਣ ਕੇ ਹੋਰ ਕਲਾਕਾਰ ਦੇ ਗੀਤ ਸੁਣ ਦਿਲ ਨਹੀ ਕਰਦਾ

  • @Waheguru-s5p
    @Waheguru-s5p 3 ปีที่แล้ว +4

    Badi raunk a, kina piyar c bahi ji da loka de dila ch bhai amar ho gya

  • @janaksingh5653
    @janaksingh5653 2 ปีที่แล้ว +5

    JANAK SINGH MAUR KALAN DHOLAK upretr vare Good

  • @ranjitkaur301
    @ranjitkaur301 3 ปีที่แล้ว +4

    Sira chamkila amarjot chamkila kise ne nahi banna

    • @KuldeepSingh-nm1mc
      @KuldeepSingh-nm1mc 3 ปีที่แล้ว

      ਪਰ ਅਫ਼ਸੋਸ ਕਿ ਅਸੀ ਕੋਈ ਲਾਈਵ ਅਖ਼ਾੜਾ ਨਹੀ ਵੇਖਿਆ।

  • @sandeepkumardaunkalan2988
    @sandeepkumardaunkalan2988 3 ปีที่แล้ว +5

    All 🌎 World famous singer amar jodi

  • @rangretesardar8405
    @rangretesardar8405 3 ปีที่แล้ว +5

    Nyc bro bot vadia thxx

  • @harbhajansoomal4709
    @harbhajansoomal4709 3 ปีที่แล้ว +2

    Amar jori a chamkila Bai ji

  • @ManmohanSingh-kr8bx
    @ManmohanSingh-kr8bx 3 ปีที่แล้ว +9

    ਏ,,ਰੰਗਲਾ,,ਪਜਾਬ,,,19,86,,

  • @rajkumar-jl3em
    @rajkumar-jl3em 3 ปีที่แล้ว +5

    Att kara te ustad nay

  • @rajasinghrajasingh6025
    @rajasinghrajasingh6025 3 ปีที่แล้ว +4

    Good ji

  • @arshpeetmlk5283
    @arshpeetmlk5283 ปีที่แล้ว +1

    Khurmi Sahab Thanks Mukhtiar Manvi

  • @JagtarSingh-cw5or
    @JagtarSingh-cw5or 3 ปีที่แล้ว +2

    Good y ji tera

  • @khalsastudio5789
    @khalsastudio5789 3 ปีที่แล้ว +6

    ਪੁਲਿਸ ਦਾ ਵੀ। ਪੂਰਾ ਪ੍ਰਬੰਧ ਸੀ

  • @gurmukhlehal7753
    @gurmukhlehal7753 3 ปีที่แล้ว +6

    Bhut Ekaht c attttttttttttttt

  • @harbansbhangu4385
    @harbansbhangu4385 8 หลายเดือนก่อน +2

    ਗਾਇਕੀ ਚਮਕੀਲਾ ਅਮਰਜੌਤ ਤੋਂ ਬਿਨਾ
    ਪੰਜਾਬੀ। ਫ਼ਿਲਮਾਂ ਵਰਿੰਦਰ ਤੋਂ ਬਿਨਾ
    ਰਾਜਨੀਤੀ ਇਦਰਾ ਤੋਂ
    ਬਾਦ ਖਤਮ

  • @anantdeepsingh7000
    @anantdeepsingh7000 3 ปีที่แล้ว +8

    ❤️❤️ Wah ji wah ❤️❤️

  • @rajkumar-jl3em
    @rajkumar-jl3em หลายเดือนก่อน

    Puri Att karaunda c Ustad

  • @hardeepcheema4749
    @hardeepcheema4749 3 ปีที่แล้ว +4

    Greab banda Marta bhana chada ny

  • @dilbagsandhu-bc1he
    @dilbagsandhu-bc1he 10 หลายเดือนก่อน

    ਪੱਗਾਂ ਹੀ ਪੱਗਾਂ 🙏

  • @anishkumar7tha486
    @anishkumar7tha486 3 ปีที่แล้ว +3

    All Time Great jodi

  • @tarsemlal499
    @tarsemlal499 3 ปีที่แล้ว +2

    Very nice ji

  • @faqirsingh4723
    @faqirsingh4723 3 ปีที่แล้ว +2

    Amar. Singh. Nice. Ok. 🌷🌷👍

  • @kamalsingh4523
    @kamalsingh4523 3 ปีที่แล้ว +3

    All time super hit jodi

  • @ksmahlaproduction5003
    @ksmahlaproduction5003 ปีที่แล้ว

    Mera favrit bai Chamkila

  • @anantdeepsingh7000
    @anantdeepsingh7000 3 ปีที่แล้ว +7

    Paggan hi paggan ❤️❤️🙏

  • @chamkaursingh5782
    @chamkaursingh5782 3 ปีที่แล้ว +3

    Very good

  • @sukhaaahiaahi6617
    @sukhaaahiaahi6617 2 ปีที่แล้ว +3

    Chamkila siraa aĺl time

  • @davindersingh-zb5hd
    @davindersingh-zb5hd ปีที่แล้ว +2

    ਰੂਹ ਖੁਸ਼ ਹੋ ਗਈ ਜੀ

  • @babajidhanbadpurandass6095
    @babajidhanbadpurandass6095 3 ปีที่แล้ว +4

    Kash aaj bi hundi joori

  • @JarnailSingh-bb9hp
    @JarnailSingh-bb9hp ปีที่แล้ว

    Very good CHAMKILA y

  • @RobinSinghSahi
    @RobinSinghSahi ปีที่แล้ว

    Heer ranja amarjot chamkeela jindabad..

  • @Kuldeepsingh-gt1dj
    @Kuldeepsingh-gt1dj 11 หลายเดือนก่อน

    ❤,Hmv, ਦਾ ਦਾਦਾ ❤

  • @KulveerAzadChhajli
    @KulveerAzadChhajli ปีที่แล้ว +1

    Miss you Amar Jodi Amar Singh Chamkila ji 🙏🙏

  • @sukhwinder.oldissachigoldt98
    @sukhwinder.oldissachigoldt98 3 ปีที่แล้ว +5

    Vy nys

  • @GurmeetSingh-jq6mq
    @GurmeetSingh-jq6mq 3 ปีที่แล้ว +20

    ਕਿਨਾ ਇਕਾਠ ਹੂੰਦਾ ਸੀ ਚਮਕੀਲੇ ਦੇ ਅਖਾੜੇ ਵਿਚ

    • @Nick-eb7up
      @Nick-eb7up ปีที่แล้ว

      Us Time Awazai DE Sadhan V Ghat C. 10 KM de Area ton 90% Log Aunde c Te Time V Maada Chal Reha c
      Aaj DE Time De Hissab Naal Bohat Wada Ikath Karda Bai.Dirbe da Double Araam Naal Kar Dinda Chamkila
      Bohat Hit Hoya E Chamkila

    • @avtarbanger9003
      @avtarbanger9003 ปีที่แล้ว

      @@Nick-eb7up Bilkul shi ha ji

  • @jagirsingh3430
    @jagirsingh3430 3 ปีที่แล้ว +4

    12saal de omar vich pind manawala vich akhada dekhea se chamkele da meh pe reha se par darshak tas tu mas nahi se hoe meh pende vich he sunde rahe

  • @aenimurtaza2705
    @aenimurtaza2705 ปีที่แล้ว

    Zabardast zabardast

  • @jaspalmehak1770
    @jaspalmehak1770 2 ปีที่แล้ว +2

    Very nice 👌👌👌👌👌

  • @punjabiyatdiawaaz
    @punjabiyatdiawaaz ปีที่แล้ว +1

    ਕੀ ਰੀਸ ਕਰੂਗਾ ਕੋਈ ਤੇਰੀ ........

  • @ramanpreetkaur8671
    @ramanpreetkaur8671 3 ปีที่แล้ว +7

    Munda be school vicho bhuj janda c chamkila bakhen

  • @parminderbhullar6568
    @parminderbhullar6568 3 ปีที่แล้ว +10

    22 g eh mara Dady di marije di video hai

    • @parminderbhullar6568
      @parminderbhullar6568 3 ปีที่แล้ว +4

      22 g tusi video paaa diti sanu Sara parvar nu bhot kusi hoi

    • @balrajrajpal219
      @balrajrajpal219 3 ปีที่แล้ว +1

      ਫੇਰ ਤੁਸੀਂ ਤਾਂ ਦੇਖਿਆ ਹੋਵੇਗਾ

    • @avtarbanger9003
      @avtarbanger9003 ปีที่แล้ว

      Very nice,memorable moments

  • @gurvindersingh2014
    @gurvindersingh2014 ปีที่แล้ว +1

    ਤਾਂ ਹੀ ਤਾਂ ਭੇਡਾਂ ਤੋਂ ਜਰਿਆ ਨੀ ਗਿਆ ਉਨਾਂ ਨੂੰ ਡਰ ਸੀ

  • @gurvindermann9449
    @gurvindermann9449 3 ปีที่แล้ว +11

    ਵੀਰ ਕਿਹੜੇ ਸਨ ਦਾ ਅਖਾੜਾ

  • @GurmailSingh-ll5ff
    @GurmailSingh-ll5ff 3 ปีที่แล้ว +6

    👌👌👍👍❤❤🙏🙏

  • @hardeosingh3215
    @hardeosingh3215 ปีที่แล้ว +1

    Pb ch jine mrji singr a jaan pr tere vrgi ghaint Punjabi ni bol skda.me bai bin naga aj v sun riha he te man nu skoon mil janda.

  • @rajindersingh6060
    @rajindersingh6060 3 ปีที่แล้ว +3

    Poora gaadar c chamkila 👍

  • @BabaFarid-x9u
    @BabaFarid-x9u ปีที่แล้ว +1

    Att chamkila

  • @ashwanibanga5269
    @ashwanibanga5269 ปีที่แล้ว +2

    chamkila ji de akhade vich beshumar cut Honda si

  • @KuldeepSingh-ts2zf
    @KuldeepSingh-ts2zf 2 หลายเดือนก่อน

    ਇਹ ਝੋਟਾ ਨਹੀਂ ਮਰਦਾ ਦੁਨੀਆਂ ਜਿੳਦੀ ਤਕ ਚਮਕੀਲਾ ਸੀ ਚਮਕੀਲਾ ਮਰਗੇ ਮਾਰਨ ਬਾਲੇ ਉਹਨਾਂ ਨੂੰ ਕੋਈ ਪੁਛਦਾ ਨੀ

  • @jorasingh615
    @jorasingh615 3 ปีที่แล้ว +2

    Drbaljit

  • @HarmanSingh-mw1ke
    @HarmanSingh-mw1ke 3 ปีที่แล้ว +5

    Kotra Koda dst Rampura phul da akada pao Veer

  • @gurdeepsinghsidhu42
    @gurdeepsinghsidhu42 ปีที่แล้ว +1

    Great artists

  • @Sewak-m5m
    @Sewak-m5m 8 หลายเดือนก่อน

    Amar Jodi ❤❤

  • @krishandev3633
    @krishandev3633 11 หลายเดือนก่อน +1

    ❤❤❤❤

  • @gurvindermann9449
    @gurvindermann9449 3 ปีที่แล้ว +7

    👍

  • @rajkaransingh6437
    @rajkaransingh6437 ปีที่แล้ว +1

    bai video de awaz ta onde mera kola e ne onde ka saria kola nhi onde

  • @iqubalsingh6434
    @iqubalsingh6434 3 ปีที่แล้ว +2

    Hi