Unforgettable - Nirvair Pannu (Official Video) Deol Harman | Juke Dock
ฝัง
- เผยแพร่เมื่อ 22 พ.ย. 2023
- JUKE DOCK Presents Music Video UNFORGETTABLE By NIRVAIR PANNU
Subscribe To Our Channel For New Songs : bit.ly/SubscribeJukeDock
🔔 Click On The Bell + Turn On Notifications
Song : Unforgettable
Singer/Lyrics/Composer : Nirvair Pannu
Music : Deol Harman
Female Model : Seerat Bajwa
Fashion Stylist : Tania Khera
Edit By : Fiasco Films
D.O.P : Prabh Ramgarhia
Makup : Talib Ansari
Choreographer : Sumit Team
Still Making : Guri Koner
Camera Equipment : Sayea Films
Presentation By : Jatinder Pal Singh
Producer : Jagjit Singh Dhillon & Sukhjit Singh Dhillon
Label : JUKE DOCK
Enquiry No. +91 7307800101
Click Here To Subscribe : bit.ly/SubscribeJukeDock
Enjoy And Stay Connected With Us📲
Website : jukedock.com/
Facebook : / jukedock
Instagram : / jukedock
Twitter : / jukedock
Snapchat : / jukedock
#unforgettable #nirvairpannu #jukedock #newpunjabisong2023 #latestpunjabisong2023 #deolharman #esntls11 #album #officialvideo
Give Your Feedback In form Of LIKE👍COMMENT📥SHARE📲
ਨਿਰਵੈਰ ਨੂੰ ਕਿਦਾ ਪਤਾ ਲੱਗ ਜਾਂਦਾ.... ਸਾਡੇ ਨਾਲ ਕੀ ਬੀਤਿਆ 😅 ਹਰ ਇਕ ਗੱਲ ਮੇਰੇ ਤੇ ਢੁਕਦੀ....❤️P
ਕੁਝ ਯਾਦਾਂ ਦੁਬਾਰਾ ਫ਼ਰੋਲਦਾ ਇਹ ਗੀਤ 💔😌 ਜਿਉਂਦਾ ਰਹਿ ਵੀਰਾਂ ਬਹੁਤ ਸੋਹਣੀ ਲਿਖਤ 🥀🧿
ਨਵੇਂ ਨਵੇਂ ਪਿਆਰ ਦਾ ਦੀਵਾ ਅੱਖਾਂ ਵਿੱਚ ਜੱਗਦਾ..😊ਜੇ ਇਸ਼ਕੇ ਦਾ ਸਵਾਦ ਪੁੱਛੇ ਤਾਂ ਪਤਾ ਟੁੱਟੀਆਂ ਤੋਂ ਲੱਗਦਾ💟💔
ਕੱਲਾ ਕੱਲਾ ਬੋਲ ਦਿਲ ਨੂੰ ਛੂਹ ਗਿਆ 💫💯
ਸੁਪਣੀਆ ਨੂੰ ਕਿਤੇ ਦੂਰ ਲਜਾ ਕੇ ਖੂਹਾਂ ਦੇ ਵਿਚ ਸੁੱਟਣਾ ਸੀ ਜੇ ਪਤਾ ਹੁੰਦਾ ਇੰਝ ਟੁੱਟਣਾ ਸੀ💔
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
ਤੁਹਾਡੇ ਗਾਣੇ ਸੁਣ ਕੇ ਦਿਲ ਨੂੰ ਬੋਤ ਸਕੂਨ ਮਿਲਦਾ ਹੈ ❤
Tu ਨਿਰਵੈਰ ਐ
Always favorite voice...nirwair pannu...👀❤️
ਤੈਨੂੰ ਇਸ ਦੁਨੀਆਂ ਚੋਂ ਮੈਂ ਬੱਸ ਜਿੱਤਣਾ ਏ, ਫਿਰ ਹਰ ਸਮੇਂ ਮੈਂ ਤੇਰੇ ਅੱਗੇ ਹਾਰਾਂ ਗਾ।
ਜਦੋਂ ਕੋਈ ਛੱਡ ਕੇ ਉਥੇ ਚਲਾ ਜਾਵੇ ਨਾ ਜਿਥੋਂ ਕੋਈ ਵੀ ਨਹੀਂ ਆ ਸਕਦਾ ਤਾਂ ਉਹ ਦੀ ਪੀੜ ਪਿੱਛੇ ਰਹਿ ਗਿਆ ਉਹ ਸਾਥੀ ਸਾਰੀ ਉਮਰ ਹਢਾਂਉਂਦਾ ਏ😢😢
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏
Hearing this voice gives peace to the soul, the writing of nirvair pannu are playing in directly on the heart ❤️
ਸੱਚੀ ਬਾਈ ਤੇਰੇ ਗਾਣੇ ਸੁਣ ਕੇ ਦਿਲ ਨੂੰ ਸਕੂਨ ਮਿਲ ਜਾਦਾ ਏ ਬਹੁਤ ਵਧੀਆ ਲਿਖਤ ❤🥀
Nirvair Vire ਦੀ ਸੋਹਣੀ ਆਵਾਜ਼ ਤੇ ਸੋਹਣੀ ਲਿਖਤ ਬਹੁਤ ਸੋਹਣਾ ਸੁਮੇਲ ਬਣਾ ਕੇ ਭੇਜਿਆ ਰੱਬ ਨੇ,,,❤❤ਹਰ ਗੀਤ ਸੋਹਣਾ
NEVER SEEN THIS TYPE OF CONCEPT IN VIDEOGRAPHY. REALLY AWESOME
ਬਹੁਤ ਸੋਹਣਾ song ha😢 ਮੇਰੇ ਨਾਲ ਵੀ ਐਵੇਂ ਹੋਇਆ😢
Nice song veerji ❤❤❤❤😍😍😍 You are always my favourite singer ❤❤❤ਵਾਹਿਗੁਰੂ always bless veerji
Ghaint voice ❤