Peedan - Nirvair Pannu (Official Audio) Rb Khera | Juke Dock

แชร์
ฝัง
  • เผยแพร่เมื่อ 7 ก.ย. 2024
  • Song : Peedan
    Singer/Lyricist/Composer : Nirvair Pannu
    Music : Rb Khera
    Publicity Design : Raman Lohat
    Producer : Jagjit Singh Dhillon & Sukhjit Singh Dhillon
    Label : JUKE DOCK
    Enquiry No. +91 7307800101
    Enjoy And Stay Connected With Us📲
    Website : jukedock.com/​
    Facebook : / jukedock​
    Instagram : / jukedock​
    Twitter : / jukedock​
    Snapchat : / jukedock​
    #peedan #nirvairpannu #jukedock​ #album #officialsong

ความคิดเห็น • 407

  • @JukeDock
    @JukeDock  5 หลายเดือนก่อน +155

    Give Your Feedback In form Of LIKE👍COMMENT📥SHARE📲
    Subscribe Us For More Updates🎵🎶

  • @jhgdd74317
    @jhgdd74317 5 หลายเดือนก่อน +393

    💔ਟੁੱਟੇ ਦਿਲਾਂ ਵਾਲੇ ਇਥੇ👍 Like ਕਰ ਸਕਦੇ ਹਨ

  • @MandeepKaur-bx8vd
    @MandeepKaur-bx8vd 5 หลายเดือนก่อน +363

    ਹਾਏ, ਕੀ ਸਿਫ਼ਤ ਕਰਾਂ ਨਿਰਵੈਰ ਤੇਰੀ 😊😊❤❤

    • @sahilmehra1675
      @sahilmehra1675 5 หลายเดือนก่อน +3

      Insta kee aa
      Apni

    • @MandeepKaur-bx8vd
      @MandeepKaur-bx8vd 5 หลายเดือนก่อน

      @@sahilmehra1675🤔

    • @SunilSharma-kc2he
      @SunilSharma-kc2he 5 หลายเดือนก่อน +3

      😂😂

    • @Tushar_.xo_
      @Tushar_.xo_ 5 หลายเดือนก่อน +10

      Ethhee Be Kudii Labbi Jao Mameo😂

    • @MandeepKaur-bx8vd
      @MandeepKaur-bx8vd 5 หลายเดือนก่อน +2

      @@Tushar_.xo_ 😂😂😂😂😂😂

  • @kaur..5376
    @kaur..5376 5 หลายเดือนก่อน +216

    🕊️ਹੂਣ ਕਾਹਦੀ ਸ਼ੁਰੂਆਤ ਕਰਾ ਮੈਂ…👀
    ਮੇਰੇ ਕੌਲ ਅਖ਼ੀਰਾ ਹੀ ਨੇ….🥀

    • @gurtajmehta6658
      @gurtajmehta6658 4 หลายเดือนก่อน +2

      Sahi a 🙁

    • @RanjeetSingh-lk7ys
      @RanjeetSingh-lk7ys 4 หลายเดือนก่อน +1

      Insta I'd ki aa thodi??

    • @user-mf8fg2tk2w
      @user-mf8fg2tk2w 4 หลายเดือนก่อน +1

      ❤❤wah

    • @user-te6te3tt7o
      @user-te6te3tt7o 2 หลายเดือนก่อน

      _raghvirx_​@@RanjeetSingh-lk7ys

    • @pb1x185
      @pb1x185 10 วันที่ผ่านมา +1

  • @roopmalhi4692
    @roopmalhi4692 5 หลายเดือนก่อน +127

    ਤੇਰੇ ਅੰਦਰ ਪਿਆਰ ਹੋਊਗਾ ਮੇਰੇ ਅੰਦਰ ਪੀੜਾਂ ਹੀ ਨੇ.... ਕਿਆ ਬਾਤਾਂ ਨੇ ਬਾਈ ਬਹੁਤ ਸੋਹਣੀ ਲਿਖਤ ਇਦਾ ਹੀ ਲਿਖਦੇ ਰਹੋ.....🎉👍👌👍

  • @JASMAN_...
    @JASMAN_... 4 หลายเดือนก่อน +70

    ਅਸਲੀ ਪਿਆਰ ਦਾ ਆਗਾਜ਼ ਤਾਂ ਸਿਰਫ਼ ਨਿਰਵੈਰ ਹੀ ਜਾਣਦਾ 🎉❤🥰

  • @AjeetgillVickrmgeetsingh
    @AjeetgillVickrmgeetsingh 12 วันที่ผ่านมา +3

    ਰੱਬ ਦਾ ਨਾਮ ਦਿਆ ਲੈ ਜਾ ਕੇ ਸਾਰੀ ਦੁਨੀਆ ਜਾਲੀ ਆ ਨੀ ਕੰਨ ਪੜਵਾ ਕੇ ਸਾਧ ਬਣਿਆਂ
    ਛੇੜ ਨਾ ਝੁੱਗੀਆਂ ਖਾਲੀ ਆ ਨੀ 🕊️❤️‍🩹🥺

  • @vishkamboj984
    @vishkamboj984 4 หลายเดือนก่อน +52

    ਮੈਨੂੰ ਕਦੇ ਵੀ ਖੁਸ਼ੀ ਨੀ ਮਿਲਣੀ, ਭਾਵੇ ਹੱਥ ਲਕੀਰਾ ਵੀ ਨੇ..❤

  • @Harnoor_kaur_sidhu
    @Harnoor_kaur_sidhu 5 หลายเดือนก่อน +91

    ਨਿਰਵੈਰਾ
    ਟੁੱਟਿਆ ਹੋਇਆ ਪਤੰਦਰਾ ❤

  • @ManjinderSingh-xj4mj
    @ManjinderSingh-xj4mj 5 หลายเดือนก่อน +52

    ਇਸ਼ਕ ਸੱਚੀ ਜ਼ੰਜੀਰਾ ਵਰਗਾ ਹੀ ਹੁੰਦਾ ਆ 🥺🥀💔

  • @inderpreetrajput9986
    @inderpreetrajput9986 5 หลายเดือนก่อน +26

    ਬਹੁਤ ਸੋਹਣੀ ਆਵਾਜ਼ ਨਿਰਵੈਰ ਤੁਹਾਡੀ ਕੋਈ ਲਫ਼ਜ਼ ਹੀ ਨਹੀਂ ❤️💫

  • @Anu_Likhari
    @Anu_Likhari 4 หลายเดือนก่อน +26

    ਮੇਰੇ ਅੰਦਰ ਪੀੜਾ ਹੀ ਨੇ ....☑️💯

  • @HopefulWrench-mo4uu
    @HopefulWrench-mo4uu 5 หลายเดือนก่อน +38

    ਨਿਰਵੈਰ ਤਾਂ ਵੈਰੀ ਹੋ ਗਿਆ ਜਾਣ ਲੇ ਕੇ ਮਨੂ ❤❤

  • @Crick_302
    @Crick_302 4 หลายเดือนก่อน +21

    ਕੰਨ ਪੜਵਾ ਕੇ ਸਾਧ ਬਣੇ ਆ ਛੇੜਨਾ ਝੁੱਗੀਆਂ ਖਾਲੀ ਆ ਨੀ ❤

  • @RUPINDERKAUR-vs3iw
    @RUPINDERKAUR-vs3iw 6 วันที่ผ่านมา +1

    ਨਿਰਵੈਰ ਨੇ ਹਰ ਗੀਤ ਰੀਝ ਨਾਲ ਲਿਖਿਆ
    ਜਿਵੇਂ ਆਪ ਕਿਸੇ ਨੂੰ ਸੱਚਾ ਪਿਆਰ ਕੀਤਾ ਹੁੰਦਾ
    ਬੋਲਾਂ ਵਿੱਚ ਦਰਦ ਝਲਕਦਾ ❤😊😊
    ਬਹੁਤ ਤਰੱਕੀ ਕਰੋ 🙏🙏🌷🌷🌷

  • @navdeepmg9087
    @navdeepmg9087 5 หลายเดือนก่อน +30

    ਮੇਰੇ ਤਨ ਤੇ ਸਬਰ ਦੇ ਲੀੜੇ, ਬਾਕੀ ਸਭ ਤਾ ਲੀਰਾ ਈ ਨੇ ❤

  • @JawadKhan-rf7fm
    @JawadKhan-rf7fm 5 หลายเดือนก่อน +38

    Can't understand how they wrote these kind of lyrics...how much pain they kept in their soul... can't imagine 😭

  • @preetladher9064
    @preetladher9064 5 หลายเดือนก่อน +25

    ਮੇਰੇ ਕੋਲ ਲਬਜ਼ ਨਹੀ ਬਿਆਨ ਕਰਨ ਨੂੰ❤❤

  • @sharnkaur5215
    @sharnkaur5215 3 หลายเดือนก่อน +10

    ਤੂੰ ਆਖੇਂ ਛੱਡ ਗੱਲਾਂ ਨੂੰ , ਮੇਰੇ ਅੰਦਰ ਜਮੀਰਾਂ ਵੀ ਨੇ , so deep😶

  • @DEOL0305
    @DEOL0305 5 หลายเดือนก่อน +37

    ਪਿਆਰ ਕਰਨਾ ਸੁੱਖਾ ਪਰ ਨਿਵਾਉਣ ਹਰ ਇਕ ਦੇ ਬੱਸ ਦੀ ਗੱਲ ਨੀ 💔🙌🏻

  • @BhaiJaspreetSinghKhushdil
    @BhaiJaspreetSinghKhushdil 3 หลายเดือนก่อน +5

    ਕਮਾਲ ਕਰਤੀ ਭਰਾ ਜਿਉਂਦੇ ਰਹੋ❤

  • @mohitsondhi6874
    @mohitsondhi6874 5 หลายเดือนก่อน +10

    My god. He is the most underrated punjabi singer we have. His writing is going on another level😢

  • @Prorider1000_family
    @Prorider1000_family 4 หลายเดือนก่อน +10

    Aadura reh gya mera ❤

  • @Gamer-de3es
    @Gamer-de3es 4 หลายเดือนก่อน +6

    ਮੇਰੇ ਤਨ ਤੇ ਸਬਰ ਦੇ ਲੀੜੇ, ਬਾਕੀ ਤਾ ਸਭ ਲੀਰਾ ਹੀ ਨੇ🤌🏻❤️

  • @____vanshiiiiii_______
    @____vanshiiiiii_______ 23 วันที่ผ่านมา +2

    ਤੇਰੇ ਅੰਦਰ ਪਿਆਰ ਹੁਫ ਗਾ ਮੇਰੀ ਅੰਦਰ ਪੀੜਾਂ ਹੈ ਨਾ 💗---- ਅਸ਼ਮੀਤ 🌛✨

  • @SukhdevSingh-nw5lf
    @SukhdevSingh-nw5lf 4 หลายเดือนก่อน +9

    🥀ਮੇਰੇ ਤਨ ਤੇ ਸਬਰ ਦੇ ਲੀੜੇ,ਬਾਕੀ ਤਾ ਸਭ ਲੀਰਾਂ ਹੀ ਨੇ।🥀

  • @prabh.mahey.77
    @prabh.mahey.77 3 หลายเดือนก่อน +5

    ਮੇਰੇ ਅੰਦਰ ਪੀੜਾਂ ਵੀ ਨੇ......P❤🥺

  • @rahulgill7342
    @rahulgill7342 4 หลายเดือนก่อน +5

    Nirvair Pannu 🙌❤️ Sirra Gana ❤️ Love From Gurdaspur 🚀❤️

  • @neerpahva3086
    @neerpahva3086 3 หลายเดือนก่อน +2

    ਕੀ ਲਿਖ ਦਿੱਤਾ ਨਿਰਵੈਰ, no words just salute to you 💯

  • @karandeep9936
    @karandeep9936 4 หลายเดือนก่อน +12

    ਮੇਰੇ ਕੋਲ ਜਮੀਰਾਂ ਵੀ ਨੇ ❤💥

  • @haramritkaur2413
    @haramritkaur2413 3 หลายเดือนก่อน +7

    ਹੁਣ ਕਾਹਦੀ ਸ਼ੁਰੂਆਤ ਕਰਾਂ ਮੈਂ
    ਮੇਰੇ ਕੋਲ ਅਖ਼ੀਰਾਂ ਹੀ ਨੇ..✨

  • @Neeraj_shxrma
    @Neeraj_shxrma 5 หลายเดือนก่อน +21

    Najran aur peedan my fav ❤️🙌🏻📝

    • @janijani2750
      @janijani2750 5 หลายเดือนก่อน

      Najran aun peedan 🎉my fav❤❤❤❤

  • @meghapatyal1329
    @meghapatyal1329 2 หลายเดือนก่อน +3

    Rab da naa diya le sari duniya jalli aa ….. 💕💕💕❤️

  • @user-qy9zc5rk1i
    @user-qy9zc5rk1i 2 หลายเดือนก่อน +4

    Shad Nirvair number kuj ni labna paa na ishq janjira hi ne ....❤

  • @Dreamartworld5384
    @Dreamartworld5384 4 หลายเดือนก่อน +5

    ਤੇਰੇ ਅੰਦਰ ਪਿਆਰ ਹੋਊਗਾ ਮੇਰੇ ਅੰਦਰ ਪੀੜਾਂ ਹੀ ਨੇ 💔💔

  • @JaspalSingh-bp8ji
    @JaspalSingh-bp8ji 5 หลายเดือนก่อน +12

    ਲਿਖਤ🤲🏻💗

  • @rinkumattu7127
    @rinkumattu7127 3 หลายเดือนก่อน +6

    ਤੂ ਆਖੇ ਚੱਲ ਛੱਡ ਗੱਲਾ ਨੂੰ
    ਮੇਰੇ ਕੋਲ ਜਮੀਰਾ ਵੀ ਨੇ
    ਤੇਰੇ ਅੰਦਰ ਪਿਆਰ ਹੋੳਗਾ ਮੇਰੇ ਅੰਦਰ ਪੀੜਾਂ ਹੀ ਨੇ .R💔😭

  • @supreetdhillon9710
    @supreetdhillon9710 4 หลายเดือนก่อน +23

    Nirvair bro tutte dil da ta ni pata.. par mera chotta bhara jindagi di sab to vaddi struggle kar reha. Gaya tu aa par menu mere bhra di awaj ch sunya. Jo v mera comment read karyo please ohde lai ardaas karyo rab ohde ang sang sahai hove 🙏🏻

    • @SheffY-zm5bw
      @SheffY-zm5bw 3 หลายเดือนก่อน

      Hun kive hai oh?😊

    • @supreetdhillon9710
      @supreetdhillon9710 3 หลายเดือนก่อน

      @@SheffY-zm5bw still the same 😞

    • @SheffY-zm5bw
      @SheffY-zm5bw 3 หลายเดือนก่อน

      @@supreetdhillon9710 oh waheguru ji ohna chetti chardikala ch bakshan 🙌🏻
      Tuc fikar Naa kryo te plz mainu vi ds dyo jad SB theek ho jave 😊❤️

    • @bgmiplayer3225
      @bgmiplayer3225 หลายเดือนก่อน +1

      Rabb mehr kare

    • @khushdeepdhillon6849
      @khushdeepdhillon6849 หลายเดือนก่อน +1

      God bless you ❤

  • @foji_boothgarh1
    @foji_boothgarh1 5 หลายเดือนก่อน +4

    Keya baat hai nirvair paji million di ki gll hundi aa song vich feel hona chahida jo ke bhot khubi nal is song vich hai i love you brother ❤

  • @Aparvikka
    @Aparvikka 2 หลายเดือนก่อน +4

    May GOD bless you! Mr. Pannu !

  • @pawansaroya9607
    @pawansaroya9607 4 หลายเดือนก่อน +6

    Pehli wari bai sune tere song love from Italy ❤❤❤❤

  • @Gunnu.official829
    @Gunnu.official829 5 หลายเดือนก่อน +27

    Kon kon pannu ji ke song sunne se phle download krta h meri tarah😅❤ meri puri music playlist me nirvair Pannu ke song bhare pde h 🤞

    • @HopefulWrench-mo4uu
      @HopefulWrench-mo4uu 5 หลายเดือนก่อน

      hamne bhi album download krr rkhe hai saare ke saare ❤😂😂

    • @Gunnu.official829
      @Gunnu.official829 5 หลายเดือนก่อน

      @@HopefulWrench-mo4uu 😊 good 😅🤞

  • @g-meet
    @g-meet หลายเดือนก่อน +1

    Dil he jit rakhiya punnu aa mhe aj janda sun ke ❤

  • @iBhupinderSehjal
    @iBhupinderSehjal 4 หลายเดือนก่อน +11

    ਹੂਣ ਕਾਹਦੀ ਸ਼ੁਰੂਆਤ ਕਰਾ ਮੈਂ…
    ਮੇਰੇ ਕੌਲ ਅਖ਼ੀਰਾ ਹੀ ਨੇ….

  • @k___21
    @k___21 2 หลายเดือนก่อน +2

    ❤ ਮੇਰੇ ਦਿਲ ਵਿਚ ਚੀਕਾ - ਚੀਸਾ ❤❤❤❤

  • @sukhitly
    @sukhitly 4 หลายเดือนก่อน +4

    ਰਹਿਣ ਅੱਖਾਂ ਨਮ, ਮਹਿਸੂਸ ਕਰ ਫਟ ਗਹਿਰੇਆਂ ਨੂੰ,ਖੋਰੇ ਲੱਗ ਗਈਆ ਨਜਰਾਂ ਨੇ ਹੱਸਦੇ ਚੇਹਰਿਆ ਨੂੰ

  • @dreamynaina
    @dreamynaina 5 หลายเดือนก่อน +7

    Sachi koi shabd nai mere kol bout sohni likhat a tuhadi sir 😊

  • @user-pw4ni8tj3s
    @user-pw4ni8tj3s 2 วันที่ผ่านมา

    ਬਾਈ ਅੱਜ ਯਰ ਮੈਂ ਮੋਹੱਬਤ ਹੱਥੋਂ ਜ਼ਲੀਲ ਹੋਗਿਆ
    ਇਕ ਤਰਫਾ ਪਿਆਰ ਸਿਰੇ ਨੀ ਚੜਿਆ ਆਹ ਗਾਣਾ ਮੈਨੂੰ ਲੱਗਦਾ ਮੇਰੇ ਲਈ ਹੀ ਆ 🥹🥺

  • @silence.artist.04
    @silence.artist.04 2 หลายเดือนก่อน +3

    Who can listen nirvair pannu songs without skip

  • @GurpinderBajwa-ch2pb
    @GurpinderBajwa-ch2pb 5 หลายเดือนก่อน +4

    God bless u bro❤❤❤❤❤❤❤dil khus kr ditta
    Dil tu respect aa veer❤❤❤❤

  • @BajrangBajrangiy-nf5wo
    @BajrangBajrangiy-nf5wo 2 หลายเดือนก่อน +1

    Wah kmaal bhut khoob koi lafaz nhii tuhde lye God bless you

  • @SandeepSingh-ge5hi
    @SandeepSingh-ge5hi 5 หลายเดือนก่อน +8

    ਬਾਕਮਾਲ ਸ਼ਾਇਰੀ!

  • @daljeetgill6132
    @daljeetgill6132 3 หลายเดือนก่อน +2

    Yrr menu meri frnd ne khyia c tu nirvair de ganne sunyia krr te meh kl to ganne sundi aa
    yrr awaj dhako yrr
    Dil khad ke leh gyie nirvair
    pannu di awaj ❤❤

  • @avengers382
    @avengers382 5 หลายเดือนก่อน +6

    Bhai enna dard hga tuhadi kalam ch ki ek ek shabd ro peda 💘

  •  4 หลายเดือนก่อน +1

    How are these lyrics so beautiful, real, painful, and relatable?? I feel like he is speaking on behalf of my soul.

  • @RanjeetSingh-lk7ys
    @RanjeetSingh-lk7ys 4 หลายเดือนก่อน +3

    Kyaa battaan 💫🌸✨

  • @samatwal3145
    @samatwal3145 2 หลายเดือนก่อน +2

    ਮੈਨੂੰ ਕਦੇ ਵੀ ਖੁਸ਼ੀ ਨੀ ਮਿਲਣੀ ਭਾਵੇਂ ਹੱਥ ਲਕੀਰਾਂ ਨੇ

  • @lishpreetkaur3693
    @lishpreetkaur3693 4 หลายเดือนก่อน +2

    Ehnaa sohnaaa koi kiwe likhh skdaa 🥺, ustaad ji❤#PEEDAN😊

  • @JaspreetKaur-oe9zq
    @JaspreetKaur-oe9zq 4 หลายเดือนก่อน +2

    His songss are so puree❤️☘️

  • @SandeepSingh-ru9ue
    @SandeepSingh-ru9ue 4 หลายเดือนก่อน +13

    ਕਿਉ ਮਾਰਨਾ ਨਿਰਵੈਰ 😢😢

  • @amanatali5023
    @amanatali5023 5 หลายเดือนก่อน +1

    Beautiful song ❤️❤️ Waheguru chrdi kla vich rakhe te trakin bakshe Narvair bro ❤️

  • @technicalinfo6094
    @technicalinfo6094 4 หลายเดือนก่อน +1

    Little bit of everything is EVERYTHING ❤

  • @Tushar_.xo_
    @Tushar_.xo_ 5 หลายเดือนก่อน +2

    Yrr Tuuu Bahut ਖਤਰਨਾਖ Bandaa A Yr Love you Bro♥♥

  • @bgcreation1857
    @bgcreation1857 หลายเดือนก่อน

    Sir mere kol words nhi hai to explain the happiness after listening this song ❤️ u

  • @kirpalsingh-sm2td
    @kirpalsingh-sm2td 4 หลายเดือนก่อน +3

    ਪਹਿਲੀ ਤੱਕਣੀਂ ਕਹਿਰ ਕਮਾਗੀ , ਗੱਭਰੂ ਮਾਰ ਮੁਕਾ ਤਾ ਅੜੀਏ
    ਜਿਹੜਾ ਕਦੇ ਨਾ ਪੜਕੇ ਖੁੱਸ਼ ਸੀ , ਅੱਖਾਂ ਪੜਨੇ ਲਾ ਤਾ ਅੜੀਏ
    ਦਿੱਲ ਦੇ ਬਿਆਨੇ ਤੇਰੇ ਨਾਵੇਂ , ਤੇਰੀਆਂ ਸੱਭ ਜਾਗੀਰਾਂ ਹੀ ਨੇ
    ਤੇਰੇ ਅੰਦਰ ਪਿਆਰ ਹੋਊਗਾ , ਮੇਰੇ ਅੰਦਰ ਪੀੜਾਂ ਹੀ ਨੇ
    ਤੂੰ ਮੰਦਾਂ ਕਿਉਂ ਲੋਕਾਂ ਨੂੰ ਬੋਲੇਂ , ਸੌਬਾ ਨਾ ਦਿੰਦਾ ਹਾਣਦੀਏ ਨੀ
    ਆਖੀਂ ਜਾਣ ਦੇ ਜੋ ਵੀ ਆਂਦੇ , ਤੂੰ ਦਿੱਲ ਦੀਆਂ ਸੱਭ ਜਾਣਦੀਏਂ ਨੀ
    ਤੇਰੇ ਬੋਲ ਨੇ ਜਖ਼ਮੀਂ ਕਰਦੇ ,ਫਿਰਦੀਆਂ ਜਿਉਂ ਸ਼ਮਸ਼ੀਰਾਂ ਹੀ ਨੇ
    ਤੇਰੇ ਅੰਦਰ ਪਿਆਰ ਹੋਊਗਾ , ਮੇਰੇ ਅੰਦਰ ਪੀੜਾਂ ਹੀ ਨੇ
    ਹੁਣ ਕਿਉਂ ਆਖੇ ਦਿਨ ਰਾਤ ਉਹਦੇ , ਭੁਲੇਖੇ ਤੈਨੂੰ ਪੈਂਦੇ ਆ ਨੀ
    ਕਹਿੰਦੀ ਪੂਰਾ ਨਾਂ ਤੇ ਪਤਾ ਨੀ ਉਹਦਾ , ਸਾਰੇ kp-kp ਕਹਿੰਦੇ ਆ ਨੀ
    ਕਦੇ ਬਟਾਲੇ ਆ ਕੇ ਵੇਖੀਂ , ਖੁੱਲੀਆਂ ਇਥੋਂ ਤਕਦੀਰਾਂ ਹੀ ਨੇ
    ਤੇਰੇ ਅੰਦਰ ਪਿਆਰ ਹੋਊਗਾ , ਮੇਰੇ ਅੰਦਰ ਪੀੜਾਂ ਹੀ ਨੇ
    Instagram -> @_kay___p

  • @gurwindergrewal888
    @gurwindergrewal888 4 หลายเดือนก่อน +2

    ❤️🏵️Sirra nirvair bai dil khush krta jatta💐😊💯

  • @GoharGill
    @GoharGill 3 หลายเดือนก่อน +2

    Rooh chundiye bhai di awaz 🥺

  • @all_rounder_0012
    @all_rounder_0012 4 หลายเดือนก่อน +1

    Tuhade song dil nu sakoon milda veere❤❤❤

  • @kartikesetia5202
    @kartikesetia5202 5 หลายเดือนก่อน +3

    Yaar ehna relatable song 🥺❤️‍🩹

  • @sarvjeetsingh4910
    @sarvjeetsingh4910 4 หลายเดือนก่อน +2

    Unj nirvair nl vair ni koi ❤❤❤

  • @Harpreet_.Gill28
    @Harpreet_.Gill28 3 หลายเดือนก่อน +1

    ROOH ALA AAASHAAQ LGDA NIRVAIR BAI❌🧢🌊

  • @HarjotSharma-f1u
    @HarjotSharma-f1u 4 วันที่ผ่านมา

    Narvir pannu every song give special feel ❤

  • @Punjabtocanada92
    @Punjabtocanada92 5 หลายเดือนก่อน +11

    Kihnu kihnu najran gana sab toh vdiya laggga instagram te ❤❤❤

  • @AkF-mi4wl
    @AkF-mi4wl 5 หลายเดือนก่อน +2

    ❤❤❤ good bless you bai
    Dil khush kr ta ❤❤

  • @arshxdeep001
    @arshxdeep001 5 หลายเดือนก่อน +2

    Sukoon 💜🌸🏻

  • @manjeetkaurmanjeetkaur5567
    @manjeetkaurmanjeetkaur5567 5 หลายเดือนก่อน +2

    Lyrics🎉🎉🎉❤❤❤❤ bhut vdiya ....

  • @intiyazansari756
    @intiyazansari756 2 หลายเดือนก่อน +2

    Rooh hila Ditta

  • @Hemantjangra91098
    @Hemantjangra91098 4 หลายเดือนก่อน +1

    The voice and the artist
    Another level ❤🔥🔥

  • @samdhillon3955
    @samdhillon3955 2 หลายเดือนก่อน +2

    Meri marzh da koi illazz j labh skdi ae labhde adhiyea,,, Mere tan te sabar de ledhe bakki ta sab lerra e nae..

  • @mandypkhatree4725
    @mandypkhatree4725 3 หลายเดือนก่อน +1

    asli Leyakat nal pyar krna sikhaunde a nirvair de songs.

  • @sakatarsingh6253
    @sakatarsingh6253 4 หลายเดือนก่อน +2

    Lajawab❤❤

  • @jhinjeranil6711
    @jhinjeranil6711 4 หลายเดือนก่อน +1

    Oh oh ...bakamal zbrdast ❤❤

  • @balwindersingh4247
    @balwindersingh4247 3 หลายเดือนก่อน +2

    Sirra❤

  • @KaranMaan-ye3ph
    @KaranMaan-ye3ph 4 หลายเดือนก่อน +1

    Kya baat aye jatta ❤

  • @user-df7nv5zy8i
    @user-df7nv5zy8i 5 หลายเดือนก่อน +3

    Aun dio song te song 👌👌👌👌👌👌👌👌🌹🌹❤️❤️❤️kya baat a.fromHk Amritsar

  • @muskannagra3894
    @muskannagra3894 26 วันที่ผ่านมา

    Sadiyan feelings a eh song ch😢😢👏👌👌

  • @RipanDeep-lk6bn
    @RipanDeep-lk6bn 4 หลายเดือนก่อน +1

    Nirvair pannu u deserve appreciation ur all songs are best

  • @Jyoti_kaur_06342
    @Jyoti_kaur_06342 3 หลายเดือนก่อน +1

    😢😢😢 sahi kha peedan ne ohnu pondi pondi ktm hogi andro me app hi
    Cheeka ne dil chi bss
    😊

  • @paramkotra7364
    @paramkotra7364 5 หลายเดือนก่อน +4

    Y sad song hi likh Dil nu bhut skoon dinde ne ohde Jan to bad

  • @rajbirsingh4188
    @rajbirsingh4188 3 หลายเดือนก่อน +1

    Hayeee🤚♥️

  • @JaswinderSingh-mf3gb
    @JaswinderSingh-mf3gb หลายเดือนก่อน +1

    Bahut vadia song a ❤❤

  • @Gunnu.official829
    @Gunnu.official829 5 หลายเดือนก่อน +3

    Hayeeeeee kya song h 🫀🤞

  • @rajwinderkaur4612
    @rajwinderkaur4612 5 หลายเดือนก่อน +2

    Wow osm yrrr I m speechless

  • @AjayKuamr-um2xd
    @AjayKuamr-um2xd 2 หลายเดือนก่อน +2

    Wow song💯💯💯 hai my brother 🎉🎉🎉💕💕💕

  • @kamalpreetsingh8490
    @kamalpreetsingh8490 4 หลายเดือนก่อน +2

    Ayeeeee❤ yr pta ni Kive likhda

  • @tanmeetguliani8333
    @tanmeetguliani8333 2 หลายเดือนก่อน +1

    Best as always ❤❤❤❤❤

  • @AmandeepSingh-xu4nu
    @AmandeepSingh-xu4nu 5 หลายเดือนก่อน +2

    Sira la gay bai oye 👌

  • @ananyya_rajput
    @ananyya_rajput 5 หลายเดือนก่อน +3

    How can he write my story in every song of his❤😭😭🫀

  • @Gurpreet-wb3hp
    @Gurpreet-wb3hp 2 หลายเดือนก่อน +1

    Masterpiece ❤✨️💖

  • @shaanchahalshaan-cr5ix
    @shaanchahalshaan-cr5ix 5 หลายเดือนก่อน

    Mann e nii prda jii krda var var suni jayia song kamaal e krtii janab g