Still : Nirvair Pannu (Official Video) Deol Harman | Juke Dock

แชร์
ฝัง
  • เผยแพร่เมื่อ 18 ธ.ค. 2024

ความคิดเห็น •

  • @JukeDock
    @JukeDock  ปีที่แล้ว +773

    Give Your Feedback In form Of LIKE👍COMMENT📥SHARE📲
    Subscribe Us For More Updates🎵🎶

  • @Rahulkumar-db5kw
    @Rahulkumar-db5kw 8 หลายเดือนก่อน +19

    ਮੈ ਓਹਨੂੰ ਕਿਹਾ ਮੇਰੀ ਲੰਬੀ ਉਮਰ ਦੀ ਦੁਆ ਨਾ ਮੰਗਿਆ ਕਰ
    ਕਿਤੇ ਇਹ ਨਾ ਹੋਵੇ ਤੂੰ ਵੀ ਨਾ ਮਿਲੇ ,ਤੇ ਓਦਰੋ ਮੌਤ ਵੀ ਨਾ ਆਵੇ

  • @brarbrar6884
    @brarbrar6884 ปีที่แล้ว +634

    ਸ਼ੋਰ ਸ਼ਰਾਬੇ ਦੇ ਦੌਰ ਵਿੱਚ ਸਕੂਨ ਦੇਣ ਵਾਲਾ ਗੀਤ❤❤❤ਸਾਰੀ ਟੀਮ ਨੂੰ ਮੁਬਾਰਕਬਾਦ

  • @ramansidhu2516
    @ramansidhu2516 5 หลายเดือนก่อน +114

    ਪਰਮਾਤਮਾ ਓਹਨੂੰ ਜਿੱਥੇ ਵੀ ਰੱਖੇ ਖ਼ੁਸ਼ ਰੱਖੇ 🤲🏻🥺

  • @SurleenKaur-g6l
    @SurleenKaur-g6l ปีที่แล้ว +219

    ਵੀਰੇ ਤੁਹਾਡਾ ਹਰ ਇੱਕ ਗੀਤ ਮੈਂ ਵਾਰ ਵਾਰ ਸੁਣਦੀ ਹਾਂ ਕਿੰਨਾ ਸਕੂਨ ਮਿਲਦਾ ❤️🙏

    • @sabhimaan6657
      @sabhimaan6657 ปีที่แล้ว +1

      👌👌👌👌👌👌👌👍

    • @mangalsingh5804
      @mangalsingh5804 ปีที่แล้ว

      Ok ji❤

    • @manindersingh7375
      @manindersingh7375 ปีที่แล้ว

      Sachi ji

    • @hsps5975
      @hsps5975 ปีที่แล้ว

      Instagram 🆔 send please

    • @AmmasinghAman
      @AmmasinghAman 9 หลายเดือนก่อน

      Please mera payer bi minu mil zandea
      Puri zindgi wait karnea ani

  • @WaliaBoy-vv5me
    @WaliaBoy-vv5me 8 หลายเดือนก่อน +31

    ਮੇਰੇ ਨਾਲ ਬਿਲਕੁਲ ਇਵੇਂ ਹੀ ਹੋਇਆ ਜਿਵੇਂ ਇਸ ਗੀਤ ਚ ਹੋਇਆ ਮੈਨੂੰ ਇਸ ਗੀਤ ਨੇ ਰਵਾਂ ਦਿਤਾ ਮੇਰੇ ਜ਼ਖ਼ਮ ਹਰੇ ਕਰਤੇ 😢😢

  • @spxbaling1129
    @spxbaling1129 ปีที่แล้ว +487

    ਗਮ ਹੈ ਕਿ ਤੂੰ ਮਿਲਿਆ ਨੀ ਪਰ
    ਖੁਸ਼ ਹਾਂ ਕਿ ਤੂੰ ਮਿਲਿਆ ਤੇ ਸੀ ਨਾ ।
    🤲✨🤲

    • @sunnycheema4891
      @sunnycheema4891 ปีที่แล้ว +2

      Vry nyv

    • @Anamjot
      @Anamjot ปีที่แล้ว +3

      Sahi gall va❤❤😢😢

    • @spxbaling1129
      @spxbaling1129 ปีที่แล้ว

      @@Anamjot 🤲☘️

    • @lovedeepsingh5387
      @lovedeepsingh5387 ปีที่แล้ว +2

      Jii

    • @JobanPreet-pg3me
      @JobanPreet-pg3me ปีที่แล้ว +4

      Sai bola app naa gam ha k tu millya ni par 😢😢kuhss ha ki
      Tumillia ta c❤❤❤❤

  • @J.SSidhuPb02
    @J.SSidhuPb02 ปีที่แล้ว +1004

    ਰਿਸ਼ਤਾ ਦਿਲ ਤੋਂ ਹੋਣਾ ਚਾਹੀਦਾ ਹੈ ਸ਼ਬਦਾਂ ਤੋਂ ਨਹੀਂ
    ਪਰ ਨਾਰਾਜ਼ਗੀ ਸ਼ਬਦਾਂ ਤੋ ਹੋਣੀ ਚਾਹੀਦੀ ਹੈ ਦਿਲ ਤੋਂ ਨਹੀਂ..❤

  • @bhupinderkaur6854
    @bhupinderkaur6854 ปีที่แล้ว +633

    ਬਹੁਤ ਹੀ ਸੋਹਣਾ ਗੀਤ ਆ ਸੁਣ ਕੇ ਬਹੁਤ ਚੰਗਾ ਲਗਿਆ, ਕਿਉੰਕਿ ਨਿਰਵੈਰ ਵੀਰ ਦੇ ਬੋਲ ਗਾਣੇ ਚ ਹੋਰ v ਜਾਣ ਪਾ ਦੇਦੇ ਆਹ, ਨਿਰਵੈਰ ਵੀਰ ਦਾ ਕੋਈ ਅਜਿਹਾ ਗੀਤ ਨਹੀਂ ਹੋ ਮੈ ਨਾ ਸੁਣਿਆ ਹੋਵੇ, ਵੀਰੇ ਦੀ ਆਵਾਜ਼ ਚ ਇਕ ਅਲੱਗ ਜਾ ਹੀ ਸੁਕੂਨ aww ,❤❤ bhut ghaint song , ❤❤❤❤❤

  • @KawaljitManga
    @KawaljitManga 11 หลายเดือนก่อน +987

    ਜਿਨਾ ਨੇ ਸੱਚੇ ਦਿਲੋ ਪਿਆਰ ਕੀਤਾ ਉਹ ਲਾਇਕੇ ਕਰੋ❤❤

    • @itsbenipal1099
      @itsbenipal1099 9 หลายเดือนก่อน +13

      Kitta c par us ni kitta

    • @JagtarSingh-zg3vh
      @JagtarSingh-zg3vh 9 หลายเดือนก่อน +4

      Hlo

    • @manjeetkamboj1536
      @manjeetkamboj1536 8 หลายเดือนก่อน +6

      Hnji kita haa prr akhir sah nibhvge dono ❤❤❤❤❤❤

    • @sethisaini4056
      @sethisaini4056 8 หลายเดือนก่อน +1

      ​@@manjeetkamboj1536lucky a fhir tusi janab

    • @NirmalSingh-bb1kn
      @NirmalSingh-bb1kn 5 หลายเดือนก่อน

  • @BinderSingh-u8m
    @BinderSingh-u8m ปีที่แล้ว +42

    ਅੱਖਾਂ ਦਾ ਪਾਣੀ ਤੇ ਦੀਲ ਦੀ ਕਹਾਣੀ ਹਰ ਕਿਸੇ ਨੂੰ ਸਮਜ ਨਹੀਂ ਔਂਦੀ ❤❤❤

  • @gauravbains2915
    @gauravbains2915 ปีที่แล้ว +474

    ਅਜੀਬ ਜਿਹੀ ਉਡੀਕ ਏ ਦਿਲ ਨੂੰ
    ਤੇ ਆਉਣਾ ਵੀ ਕਿਸੇ ਨੇ ਨਹੀ !!
    ~🕊~

  • @arshsekhon_21
    @arshsekhon_21 ปีที่แล้ว +306

    ਤੇਰੀਆਂ ਅੱਜ ਵੀ ਕਰਾਂ ਉਡੀਕਾਂ,
    ਤੇਰਾ ਸਾਥ ਉਵੇਂ ਹੀ ਉਲੀਕਾਂ,
    ਜੇ ਇਹਨਾਂ ਵਿੱਚ ਤੇਰਾ ਨਾਮ ਨਹੀਂ,
    ਮੈਂ ਮਿਟਾ ਦਵਾਂ ਹੱਥਾਂ ਦੀਆਂ ਲੀਕਾਂ।
    🔥🔥🔥❤❤

  • @haansinderjeet7531
    @haansinderjeet7531 ปีที่แล้ว +407

    ਇਹ ਗੀਤ ਉਹਨਾਂ ਲਈ ਹਮੇਸ਼ਾ ਖਾਸ ਰਹੇਗਾ ਜਿੰਨਾ ਨੇ ਮਹੁੱਬਤ ਨੂੰ ਰੱਬ ਮੰਨ ਲਿਆ ❤ "ਸਕੂਨ ਸੱਜਣਾ"

  • @ramansidhu2516
    @ramansidhu2516 5 หลายเดือนก่อน +29

    ਕਿੰਨੀਆ ਉੱਚੀਆਂ ਉਡਾਰੀਆਂ ਲਾਉਂਦਾ ਸੀ ਤੇਰੇ ਇਸ਼ਕ਼ ਚ, ਬਦਲੇ ਚ ਮਿਲ਼ੇ ਧੋਖੇ ਨੇਂ ਸੰਗਲਾਂ ਨਾਲ ਬਣਵਾ ਦਿੱਤਾ 💔
    ਹਾਸੇ ਮਜ਼ਾਕ ਚ ਪਾਗ਼ਲ ਪਾਗ਼ਲ ਕਹਿਣ ਵਾਲ਼ੀ ਨੇ, ਮਾਪਿਆਂ ਦਾ ਕੱਲਾ ਕਹਿਰਾ ਪਾਗ਼ਲ ਬਣਾ ਦਿੱਤਾ 💔

  • @kanwardeepsingh9819
    @kanwardeepsingh9819 ปีที่แล้ว +31

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @gamex.40R
    @gamex.40R ปีที่แล้ว +60

    ਬੇਹੱਦ ਸੋਹਣਾ ਗੀਤ ਇੰਝ ਲਗਦਾ ਆਵਦੀ ਜ਼ਿੰਦਗੀ ਅੱਗੇ ਰੱਖ ਦਿੱਤੀ ਹੋਵੇ 🙌

  • @prabhjot9835
    @prabhjot9835 ปีที่แล้ว +178

    ਸੁਣਿਆ ਇਸ਼ਕ ਦਾ ਇੱਕ ਰਾਹ ਹੁੰਦਾਂ ,
    ਫਿਰ ਕੋਈ ਹੋਰ ਨੀ ਚਾਹ ਹੁੰਦਾਂ ,
    ਚਾਹ ਕੇ ਵੀ ਸਬਰ ਪਾ ਨੀ ਹੁੰਦਾ,
    ਜੇ ਹੋਜੇ ਗ਼ਲਤੀ ਕਿਸੇ ਇੱਕ ਤੋਂ ,
    ਫ਼ਿਰ ਪਹਿਲਾਂ ਵਾਲ਼ਾ ਸੁਬਾਹ ਨੀ ਹੁੰਦਾ ,
    ਸੁਣਿਆ ਸਾਰਿਆ ਤੋਂ ਨਿਬਾਹ ਨੀ ਹੁੰਦਾ
    ਫਿਰ ਉਸ ਰਾਹ ਤੇ ਮੁੜ ਜਾ ਨੀ ਹੁੰਦਾ
    .... Prabh ❤️

  • @Pawankaur1131
    @Pawankaur1131 ปีที่แล้ว +78

    ਉਡੀਕ, ਸਬਰ ਤੇ ਫ਼ਿਕਰ,,,,ਇਮਾਨਦਾਰ ਦਿਲਾਂ ਚ' ਬੇਸ਼ੁਮਾਰ ਹੁੰਦੀ ਏ🥀🖤

    • @luckytalwar7189
      @luckytalwar7189 ปีที่แล้ว

      👍

    • @simranjeetsingh3078
      @simranjeetsingh3078 ปีที่แล้ว

      ਬਹੁਤ ਖੂਬ ਗੱਲ ਕਿਹੀ❤

    • @DuniaDiSair1
      @DuniaDiSair1 ปีที่แล้ว

      💔

    • @kaur-nn2px
      @kaur-nn2px 11 หลายเดือนก่อน

      ਜੈ ਕੋਈ ਫਿਰ ਵੀ ਕਦਰ ਨਾ ਕਰੇ😢bhai

  • @amangill2886
    @amangill2886 8 หลายเดือนก่อน +8

    ਟੁੱਟੀਆਂ ਹੋਇਆ ਚੀਜ਼ਾਂ, ਦਿਲਾਸਿਆਂ ਨਾਲ ਕਿੱਥੇ ਜੁੜਦੀਆਂ ਨੇ💔

  • @PunjabiHub007
    @PunjabiHub007 29 วันที่ผ่านมา +1

    ਦਿਲ ਚ ਭਰਿਆ ਦਰਦ ਨੂੰ ਦੂਰ ਕਰਨ ਵਾਲਾ ਇੱਕ ਤੋਹਫ਼ੇ ਵਜੋਂ ਦਿੱਤਾ ਨਿਰਵੈਰ ਜੀ ਗਾਣਾ ♥️

  • @saransidhu2274
    @saransidhu2274 ปีที่แล้ว +1914

    ਨਿਰਵੈਰ ਤੁਹਾਡਾ ਇਹ ਗਾਣਾ ਮੇਰੀ ਲਾਈਫ ਦਾ ਸੱਚ ਆ।ਇਸਨੂੰ ਦਿਨ ਚ 10ਵਾਰ ਸੁਣ ਕੇ ਵੀ ਹੋਰ ਸੁਣਨ ਨੂੰ ਦਿਲ ਕਰਦੈ।ਸਕੂਨ ਦਿੰਦਾ ਰੂਹ ਨੂੰ।।😢😢😢😢

  • @loveharipuria2191
    @loveharipuria2191 ปีที่แล้ว +96

    ਦਿਲ ਖੁਸ਼ ਹੋ ਗਿਆ ਯਾਰ ਗਾਣਾ ਸੁਣ ਕੇ ❤

  • @NishaAngural-k3u
    @NishaAngural-k3u ปีที่แล้ว +83

    ਨਿਰਵੈਰ ਪੰਨੂ 😊 ਤੁਸੀਂ ਸੋਹਣੇ ਸੋਹਣੇ ਗੀਤ ਗਾਉਂਦੇ ਰਹੋ ਅਤੇ ਅਸੀਂ ਹੱਸਦੇ ਹੱਸਦੇ ਤੁਹਾਡੀ ਸੋਹਣੀ ਸੋਹਣੀ ਆਵਾਜ਼ ਸੁਣਦੇ ਰਹੀਏ😊

  • @lovejotkaur1689
    @lovejotkaur1689 ปีที่แล้ว +35

    Really it is Peaceful and mind Releaxing music🎶❤🎉
    ਨਿਰਵੈਰ ਤੁਹਾਡੀ ਅਵਾਜ਼ ਸੁਣ ਕੇ ਸੱਚ ਵਿੱਚ ਦਿਲ 💖 ਨੂੰ ਸਕੂਨ ਮਿਲਦਾ ਹੈ 🙏😊🎉

    • @jugraj8326
      @jugraj8326 10 หลายเดือนก่อน

      Hlo

    • @lovejotkaur1689
      @lovejotkaur1689 10 หลายเดือนก่อน

      @@jugraj8326 ji

  • @ramangill6786
    @ramangill6786 ปีที่แล้ว +53

    ਸੱਚੀ ਇਹ ਜੋ ਗੀਤ ਗਾਇਆ ਗਿਆ,,,,,ਉਹ ਸਾਰਾ ਕੁਝ ਮੈਂ ਬੀਤਿਆ ਦੇਖਿਆ,,, ਕੋਈ ਇਨ੍ਹਾਂ ਪਿਆਰ ਕਰਕੇ ਜਦੋਂ ਇਕ ਦਮ ਦੂਰ ਚਲਾ ਜਾਂਦਾ ਹੈ ਤਾਂ ਕਾਲਜਾ ਪਾਟ ਜਾਂਦਾ 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @DheRisAaB
    @DheRisAaB ปีที่แล้ว +103

    ਏਹ ਤਾ ਜਮਾ ਮੇਰੀ ਜਿਦੰਗੀ ਨੂੰ ਬਿਆਨ ਕਰ ਦਿੱਤਾ ਨਿਰਵੈਰ ਨੇ ਗਾਣੇ ਚ ❤😢 ਇੱਕ ਇੱਕ ਬੋਲ ਰੂਹ ਤੱਕ ਗਿਆ ❤🩷

    • @gurdeeplal2124
      @gurdeeplal2124 ปีที่แล้ว +1

      Sachi yr😢

    • @DuniaDiSair1
      @DuniaDiSair1 ปีที่แล้ว

      gd

    • @h.s2836
      @h.s2836 ปีที่แล้ว +2

      Mere nl v same EDA hi Hoya 😭😭

    • @DheRisAaB
      @DheRisAaB ปีที่แล้ว

      @@h.s2836 🙏

    • @rajbirkaur320
      @rajbirkaur320 ปีที่แล้ว

      Really..meri life wi same hi ya

  • @armaansama
    @armaansama ปีที่แล้ว +163

    ਉਹਦੇ ਜਾਣ ਪਿੱਛੋ ਮੈਂ ਕਦੇ ਹੱਸਿਆ ਨਹੀਂ, 😅
    ਕੱਲਾ ਬਹਿ ਕੇ ਰੋਇਆ ਪਰ ਕਿਸੇ ਨੂੰ ਦੱਸਿਆ ਨਹੀਂ।
    ਓਹਦਾ ਜਾਣਾ ਮੇਰੀ ਜ਼ਿੰਦਗੀ ਵਿੱਚੋ
    ਮੇਰੀ ਜ਼ਿੰਦਗੀ ਖਾ ਗਿਆ,🙏
    ਤਾਹੀਓ ਉਹਦੇ ਬਾਅਦ ਮੈਂ ਕਿਸੇ ਹੋਰ ਨਾਲ ਵੱਸਿਆ ਨਹੀਂ। 💔✍️armaan

  • @jeetkaurchoudhary2735
    @jeetkaurchoudhary2735 ปีที่แล้ว +94

    ਮੇਰੇ ਦਿਲ ਵਿੱਚ ਉਠਦੀਆ ਹੂਕਾ ਮੈਨੂੰ ਪੁੱਛਦੀਆਂ ਨੇਂ ਕਿੱਥੇ ਗੁੰਮ ਜਾਂਦੇ ਨੇ ਐਨੇ ਸੋਹਣੇ ਰਾਹ ਬਣ ਕੇ 😔🥺🥀

    • @AmrikSingh-ic2qk
      @AmrikSingh-ic2qk ปีที่แล้ว

      True

    • @ghaintstatus2077
      @ghaintstatus2077 ปีที่แล้ว

      @jeetkaurchoudhary2735😊😊

    • @RaviSharma-ti9zk
      @RaviSharma-ti9zk 6 หลายเดือนก่อน

      Pyar sbb chooth hunda Rabb jane ki si 13saal da rltion si mera fmly issue krke apn vkhrey ho ggye lfe khtm ho gyi

    • @jeetkaurchoudhary2735
      @jeetkaurchoudhary2735 5 หลายเดือนก่อน

      Je 13 sall da relation c ta thoda pyar jhoot kive ho sakda .. family issue solve v ho skda c ji

  • @NavbrarBrar-xp6bm
    @NavbrarBrar-xp6bm 3 หลายเดือนก่อน +2

    ਬੋਹਤ ਹੀ ਸੋਣਾ ਲਿਖਿਆ ਵੀਰ ਦਿਲ ਨੂੰ ਛੂਹ ਲੈਣ ਵਾਲਾ 😢 ਕਾਸ਼ ਫਿਰ ਤੋਂ ਸਿੱਖ ਰਾਜ ਆਜੇ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ

  • @sharnsingh2594
    @sharnsingh2594 หลายเดือนก่อน +1

    ਮੰਨਦੀ ਹਾਂ ਆਨਲਾਈਨ ਮਿਲੇ ਸੀ
    ਪਰ ਵੱਸਿਆ ਰੂਹ ਚ ਸੀ ਉਹ ਇਨਸਾਨ..!❤️‍🩹

  • @dampysema5200
    @dampysema5200 ปีที่แล้ว +48

    ਮਸਲਾ ਇਹ ਨਹੀ ਕਿ ਤੂੰ ਮਿਲਿਆ ਨਹੀ,
    ਮਸਲਾ ਇਹ ਆ ਕਿ ਤੂੰ ਮਿਲਿਆ ਸੀ❤For u🫶

  • @ranjeetsekhon4764
    @ranjeetsekhon4764 ปีที่แล้ว +31

    ਭਰਾਵਾ ਸ਼ੁਕਰਾਨਾ ਤੇਰਾ ਵੀ ਸਾਡੇ ਵਰਗਿਆਂ ਨੂੰ ਉਮੀਦ ਦੇਣ ਲਈ ❤💛🌺

  • @bhupinderkaur6854
    @bhupinderkaur6854 ปีที่แล้ว +32

    ਜਿਵੇਂ lyrics bhut ਸੋਹਣੇ aw , ਓਦਾ ਹੀ ਆਵਾਜ਼ ਨੇ ਹੋਰ ਹੀ ਗੀਤ ਜਾਨ ਪਾ ਦਿੱਤੀ, ਬਹੁਤ ਬਹੁਤ ਬਹੁਤ ਹੀ ਦਿਲ ਨੂੰ ਛੂਹਣ ਵਾਲਾ ਗੀਤ ❤❤❤

  • @parmparm-cr3pg
    @parmparm-cr3pg ปีที่แล้ว +7

    ਰੂਹ ਨੂੰ ਸਕੂਨ ਆ ਜਾਂਦਾ ਵੀਰ ਗੀਤ ਸੁਣ ਕੇ ਇਹਨਾਂ ਸੋਹਣਾ ਲਿਖ਼ਦੇ ਹੋ ਕਿ ਅੱਗੇ ਹੋਰ ਕਿਸੇ ਨੂੰ ਸੁਣਨ ਨੂੰ ਮਨ ਹੀ ਨਹੀਂ ਕਰਦਾ

  • @88_Aala
    @88_Aala 8 หลายเดือนก่อน +2

    Sahi gal aa pata ni es tara lgda vi os nal mera koi purana rista ha.. Pta ni kdo jawab milu
    Bs oh jithe ve rehe khush rahe tandrust reha she has changed to me totally positively thanks for coming in my life..

  • @yuvrajsandhu3202
    @yuvrajsandhu3202 ปีที่แล้ว +37

    ਵੀਰ ਜੀ ਤਹਾਡਾ ਈ ਗੀਤ ਮੇਰੀ ਜ਼ਿੰਦਗੀ ਦੀ ਸਚਾਈ ਏ😢😢😢😢😢😢😢

  • @TARANWINDER
    @TARANWINDER ปีที่แล้ว +19

    ਕਹਿੰਦਾ ਜਿੱਥੇ ਇਕ ਵਾਰ ਸੱਜਣ ਦਾ ਪਰਸਵਾ ਪੈ ਜਾਵੇ ਓਥੋਂ ਹਿਲਿਆ ਜਾਂਦਾ ਨ੍ਹੀ ਜਾਨੋ ਪਿਆਰਾ ਕਦੇ ਭੁੱਲਿਆ ਜਾਂਦਾ ਨ੍ਹੀ❤️‍🩹

  • @Karamjeetdeon
    @Karamjeetdeon ปีที่แล้ว +40

    ਪਿਆਰਾ ਗੀਤ
    ਸਦਾ ਦੁਆਵਾਂ 🌺
    ਖੁਸ਼ ਰਹੋ ਆਬਾਦ ਰਹੋ !!!!

  • @dashleenkaur9360
    @dashleenkaur9360 ปีที่แล้ว +5

    ਇਹ ਗਾਣੇ ਦੀ ਹਰ ਲਾਈਨ ਦਿਲ ਦੀ ਧੜਕਣ ਤੱਕ ਜਾਂਦੀ ਹੈ ਇਹਨਾਂ ਸੋਹਣਾ ਇਹ ਗੀਤ ਗਾਇਆ ਹੈ ❤️❤️

  • @DilrajRandhawa-cl2pl
    @DilrajRandhawa-cl2pl 6 หลายเดือนก่อน +7

    ਤੈਨੂੰ ਦਿਲ ਚ ਵਸਾਈ ਬੈਠਾ ਹੋਰ ਦਿੱਲ ਚ ਵਸਾਉਣਾ ਨਹੀ | 💔🥀
    ਇਹ ਜਨਮ ਤਾ ਤੇਰਾ ਹੀ ਆ ਅਗਲੇ ਵੀ ਕਿਸੇ ਹੋਰ ਦਾ ਹੋਣਾ ਨਹੀ |😔
    ਤੇਰਾ ਦੂਰ ਹੋਣਾ ਤੜਫਾਉਦਾ ਮੈਨੂੰ, ਤੂੰ ਖੁਸ਼ ਆ ਸੁਣਿਆ , ਦੇਖ ਤੈਨੂੰ ਰੋਣਾ ਨਹੀ |😌
    ਦੁਨੀਆਂ ਤੇ ਲੱਖਾ ਚਿਹਰੇ ਨੇ, ਮੇਰੇ ਲਈ ਤੇਰੇ ਤੋ ਵੱਧ ਸੋਹਣਾ ਨਹੀ |🥀🥀
    ਛੱਡਿਆ ਤੂੰ ਪਤੰਗ ਦੀ ਡੋਰ ਵਾਂਗ, ਹੁਣ ਹੱਥ ਕਿਸੇ ਦੇ ਆਉਣਾ ਨਹੀ |💔
    ਸ਼ੱਕ ਸੀ ਤੈਨੂੰ ਕਿ ਦਿੱਲ ਜਿਸਮਾ ਦਾ ਭੁੱਖਾ, ਆ ਕੇ ਦੇਖ ਦਿੱਲ ਤਾ ਤੈਨੂੰ ਚਾਹੁੰਦਾ ਕਦੇ ਖੋਹਣਾ ਨਹੀ😢😢😢

  • @gagandeepchohla3203
    @gagandeepchohla3203 ปีที่แล้ว +12

    🤘🎉 ਕਿਆ ਬਾਤ ਜੱਟਾਂ ਵੀਹਾਂ ਪੁੱਗਾ ਦਿੱਤੀਆਂ ਰੀਝਾਂ ਲਾ ਤੀਆਂ ਲਫ਼ਜ਼ਾਂ ਦੀਆਂ ਇੱਕ ਇੱਕ ਬੋਲ ❤ ਨੂੰ ਛੂਹ ਗਿਆ ਨਜ਼ਾਰਾ ਲਿਆ ਤਾਂ ਯਾਰਾ ❤ ਵਾਹਿਗੁਰੂ ਚੜਦੀ ਕਲਾ ਕਰੇ 🎉🤘

  • @preetdhuri9918
    @preetdhuri9918 ปีที่แล้ว +51

    ਨਿਰਵੈਰ ਵਿਰੇ ਹੱਥ ਬਣਕੇ ਬੇਨਤੀ ਆ ਨਾ ਕਰਿਆ ਕਰ ਐਵੇਂ ਦੇ ਗਾਣੇ 2 ਦਿਨ ਹੋ ਗਏ ਰੋਂਦੇ ਨੂੰ।।😢😢😢 Miss you ❤️❤️

    • @parmindersonu3629
      @parmindersonu3629 ปีที่แล้ว +4

      Same dear song sun bht yaad aundi kisi ki

    • @komalkallia7008
      @komalkallia7008 ปีที่แล้ว +2

      ਸਹੀ ਗੱਲ ਆ

    • @ManjitKaur-vg3de
      @ManjitKaur-vg3de ปีที่แล้ว +3

      Sachi menu v bot Ron aya Pannu di awaz sun k ena dard ਭਰਿਆ song aaaa❤❤❤❤❤❤❤

    • @ManjitKaur-vg3de
      @ManjitKaur-vg3de ปีที่แล้ว +1

      Verry nice song

    • @gagansekhon1292
      @gagansekhon1292 ปีที่แล้ว +2

      Right 🥺 aa song sun ke mavi bhot ro rahi aa 😢😢😢

  • @dailyfunyclips8287
    @dailyfunyclips8287 ปีที่แล้ว +8

    ਬਾਈ ਚੁਣਵੇਂ ਗੀਤਕਾਰ ਨੇ ਜਿੰਨਾਂ ਨੂੰ ਸੁਣਕੇ ਸਕੂਨ ਮਿਲਦਾ ਏ।।
    ਬਾਕੀ ਸਾਡਾ ਪੰਜਾਬ ਵੱਸਦਾ ਰਹੇ।।

  • @Ohi_jind06
    @Ohi_jind06 9 หลายเดือนก่อน +3

    ਤੂੰ ਤਾਂ ਵੇ ਨਿਰਵੈਰ ਸੀ ਕਿਓਂ ਵੈਰੀ ਹੋ ਗਿਐਂ❤

  • @manpreetmanpreet8610
    @manpreetmanpreet8610 ปีที่แล้ว +16

    ਅਕਸਰ ਇਨਸਾਨ ਦੀ ਮੌਤ ਤੋਂ ਬਾਅਦ ਹੀ ਉਸਦੀ ਅਹਿਮੀਅਤ ਦਾ ਪਤਾ ਚਲਦਾ... ਤੇ ਇਹੀ ਇਨਸਾਨ ਦੀ ਫਿਤਰਤ ਏ., 😢

  • @gurjotjawanda1636
    @gurjotjawanda1636 ปีที่แล้ว +13

    ਪਿਆਰ ਸਹੀ ਬੰਦੇ ਨੂੰ ਕਰੋ ਨਹੀ ਤੇ ਜੀਣ ਜੋਗੇ ਨਹੀਂ ਰਹੋਗੇ❤ Loved with each line and Single word #love u nirvair💯🤲🔥💕

    • @Kulwinderkaur-dc4xk
      @Kulwinderkaur-dc4xk ปีที่แล้ว

      bilkul shii , prr pyar krn to phla sbb shii hunde , fr hi dhokha de jande😥😥😥

    • @gurnoormaan-s6n
      @gurnoormaan-s6n 11 หลายเดือนก่อน

      Right, 👍👍

  • @GagandeepSingh-je1tp
    @GagandeepSingh-je1tp ปีที่แล้ว +11

    ਆ ਜਾਵੀਂ ਚਤ ਕਰਆ ਮੈ ਉਥੇ ਹੀ ਆ ਜਿਨ੍ਹਾਂ ਥਨੁਓ ਚਾਅ ਹੋਰ ਕਿਸੇ ਨੂੰ ਚਉਣਾ ਨਹੀਂ।
    ਤੇਰੇ ਬਾਅਦ ਵੀ ਕਿਸੇ ਦਾ ਹੁਨਾ ਨ੍ਹੀ ਈਵੀ ਜ਼ਿੰਦਗੀ ਦਾ ਸੱਚ ਆ 🥺🥺🥺🥺🥺

  • @abhijotbhullar3856
    @abhijotbhullar3856 ปีที่แล้ว +24

    ਕੀ ਸੀ ਮੇਰੇ ਕੋਲ ਖੋਣ ਨੂੰ
    ਕੀ ਸੀ ਮੇਰੇ ਕੋਲ ਪਾਉਣ ਨੂੰ
    ਇਕ ਤੇਰੇ ਸਿਵਾ ਹੋਰ ਕੀ ਸੀ
    ਮੇਰੇ ਕੋਲ ਜਿੰਦਗੀ ਜਿਊਣ ਨੂੰ.... 🥀🥀

  • @maanit2385
    @maanit2385 11 หลายเดือนก่อน +3

    MERI ZINDAGI LIKHATI BAI TU❤…
    4 years and still counting and waiting✌️❤️😔
    “Aa jaavi je chit krya mai uthe hi haan hor koi dil cho ju ida JAMA vi hona nhi”

    • @maanit2385
      @maanit2385 11 หลายเดือนก่อน +1

      Kaash Ohnu kde Dikhje eh comment😔

  • @daljitguddu01
    @daljitguddu01 ปีที่แล้ว +1

    ਆਹ ਗਾਣਾ ਮੈ ਲਿਖਿਆ ਸੀ ਯਾਰਾ, 5-7% ਹੀ ਬਦਲ ਕੇ ਤੂੰ ਗਾ ਦਿੱਤਾ ਕਮਾਲ ਐ love u ਵੀਰੇ ਬਹੁਤ ਵਧੀਆ

  • @simrandhillon7928
    @simrandhillon7928 ปีที่แล้ว +7

    ਬਹੁਤ ਅਹਿਸਾਸ ਨਾਲ ਭਰੀਆ ਲਾਈਨਾਂ ਨੇ....ਦਰਦ ਦਾ ਲਹਿਜਾ ਬਹੁਤ ਖੂਬਸੂਰਤੀ ਨਾਲ ਬਿਆਨ ਕਰਦੇ ਹੋਏ ਬੋਲ .....

  • @harmandeepsingh6894
    @harmandeepsingh6894 ปีที่แล้ว +7

    ਦਿਲ ਕਰਦਾ ਵੀਰੇ ਤੁਸੀ ਹਰ ਰੋਜ਼ ਨਵਾ ਗੀਤ ਕਰੋ ਤੇ ਮੈ ਹਰ ਰੋਜ਼ ਸੁਣਾ ਬਾਕੀ ਤੇਰੇ ਗੀਤ ਵਿੱਚ ਜੌ ਆਪਣਾਪਨ ਝਲਕਦਾ ਹੋਰ ਕਿਸੇ ਦੇ ਗੀਤਾਂ ਵਿੱਚ ਨਹੀਂ ਮਿਲਦਾ (ਤੂੰ ਤਾਂ ਸਾਡਾ ਆਪਣਾ ਏ ਕੋਈ ਹੋਰ ਥੋੜਾ ਏ ਗੈਰ ਜਿਉਂਦਾ ਰਹਿ ਨਿਰਵੈਰ ਨਾ ਤੇਰਾ ਕਿਸੇ ਨਾਲ ਵਰੋਧ ਨਾ ਕੋਈ ਤੇਰਾ ਵੈਰ ਜਿਉਂਦਾ ਰਹਿ ਨਿਰਵੈਰ ❤️❤️ Harman bhaini wala ✍️✍️ SMW 💪💪

  • @PrabhjotSinghSaggu
    @PrabhjotSinghSaggu ปีที่แล้ว +35

    ਇੱਕ ਇੱਕ ਅਲਫਾਜ ਦਿਲ ਨੂੰ ਛੂਹਣ ਵਾਲੇ ਨੇ
    ਬਹੁਤ ਖੂਬ ਲਿਖਿਆ ਅਤੇ ਗਾਇਆ
    ਬਹੁਤ ਮਿੱਠੀ ਆਵਾਜ਼ ਪੰਨੂ ਸਾਹਿਬ
    ਨਿਸ਼ਬਦ....

  • @sohailtiwana1484
    @sohailtiwana1484 ปีที่แล้ว +34

    This man deserve millions❤

  • @harrythandi7
    @harrythandi7 7 วันที่ผ่านมา +1

    Rabb ohnu khus rakhe ❤

  • @gulabasingh9852
    @gulabasingh9852 ปีที่แล้ว +6

    ਕੋਈ ਸ਼ਬਦ ਨਹੀਂ ਕਿੰਨੀ ਸਿਫ਼ਤ ਕਰਾਂ ਬਹੁਤ ਥੋੜ੍ਹੀ ਹੋਉ ਤੇਰੀ ਕਲਮ ਲਈ
    ਜਿਉਂਦਾ ਰਹਿ ਜਿਉਣਜੋਗਿਆ ❤️

  • @inderjeetsingh8429
    @inderjeetsingh8429 ปีที่แล้ว +23

    ❤✍🎙👌ਬਹੁਤ ਸੋਹਣੀ ਲਿਖਤ ਤੇ ਗਾਇਆ ਵੀ ਬਹੁਤ ਸੋਹਣਾ ਬਾਈ ਵਾਹਿਗੁਰੂ ਚੜ੍ਹਦੀਕਲਾ ਕਰੇ ਹਮੇਸ਼ਾਂ 🙏

  • @deepdeep4670
    @deepdeep4670 ปีที่แล้ว +12

    ਨਿਰਵੈਰ ਤੁਹਾਡੇ ਸਾਰੇ ਸੋਂਗ ਬੜੇ ਕਮਾਲ ਦੇ ਨੇ ਬਾਰ ਬਾਰ ਸੁਨਣ ਨੂੰ ਦਿਲ ਕਰਦਾ ਸੱਚੀ ਜਿਨੀ ਵਾਰੀ ਮਰਜੀ ਸੁਣ ਲਯੋ ਦਿਲ ਕਰਦਾ ਇਕ ਵਾਰ ਫੇਰ ਸੁਣ ਲਓ

  • @GuriSarpanch-sx4lj
    @GuriSarpanch-sx4lj 2 หลายเดือนก่อน +1

    ਖੁਸ਼ ਰਹਿ ਕਮਲੀਏ ❤

  • @JagmeetSinghGill-p4b
    @JagmeetSinghGill-p4b หลายเดือนก่อน

    May roj sunda tuhda song dil nu tach karda bai 😘😘😘din ch 50 war on hunda tuhda song bai ❤❤❤khush rakha Waheguru ji tuhnu

  • @Pammavirkhr07
    @Pammavirkhr07 ปีที่แล้ว +31

    ਟੁੱਟਿਆ ਹੋਇਆ ਵਿਸ਼ਵਾਸ਼ ਤੇ ਗੁਜਰਿਆ ਹੋਇਆ ਵਕਤ..ਕਦੀ ਵਾਪਸ ਨਹੀ ਆਉਂਦਾ.💔

  • @Thealtafmalik_
    @Thealtafmalik_ ปีที่แล้ว +25

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @KulwinderSingh-vv1dh
    @KulwinderSingh-vv1dh ปีที่แล้ว +10

    ਦਿਲ ਨੂੰ ਸਕੂਨ ਆ ਗਈਆਂ ਗੀਤ ਸੁਣ ਕੇ 🎉🎉🎉

  • @AmandeepKaur-lm5fv
    @AmandeepKaur-lm5fv หลายเดือนก่อน

    ਆਏ ਸੀ ਸਹਾਰਾ ਬਣ ਓ ਮੇਰਾ... ਸਹਾਰਾ ਬਣ ਵਿਚਾਲੇ ਛੱਡ ਤੁਰ ਗਏ ... ਜਿਹੜੇ ਕਹਿੰਦੇ ਸੀ ਅਸੀਂ ਉਹਨਾਂ ਵਰਗੇ ਨਹੀਂ.... ਉਹ ਓਨਾਂ ਤੋਂ ਵੀ ਬੁਰੀ ਕਰ ਤੁਰ ਗਏ.... ਦੀਪ✍️

  • @MalkeetSingh44106
    @MalkeetSingh44106 ปีที่แล้ว +11

    ਤੂੰ ਹੀ ਆ ਜਿਦੰਗੀ ਮੇਰੀ ਤੂੰ ਨਾ ਮੇਥੋ ਵੱਖ ਹੋਵੇ, ਤੇਰੇ ਤੋਂ ਬਗੈਰ ਯਾਰਾ ਸੱਬ ਕੁਜ ਮੇਰੇ ਲੀ ਕੱਖ ਹੋਵੇ, ਇਕ ਤੂੰ ਜੇ ਮੇਰੀ ਜਿੰਦਗੀ ਚ ਆਵੇਂ, ਬੱਸ ਤੇਰੇ ਤੇ ਹੀ ਸਾਡਾ ਹੱਕ ਹੋਵੇ, ਤਕੀਏ ਨਾ ਕਿਸੇ ਹੋਰ ਨੂੰ ਬੱਸ ਤੇਰੇ ਤੇ ਹੀ ਸਾਡੀ ਅੱਖ ਹੋਵੇ 😇🩶

  • @HappyMaan-kf6vn
    @HappyMaan-kf6vn ปีที่แล้ว +7

    ਕਿਆ ਬਾਤ ਆ ਪੰਨੂ ਬਾਈ, ਰੂਹ ਨੂੰ ਸਕੂਨ ਦੇਣ ਵਾਲਾ ਗੀਤ ਗਾਇਆ ਬਾਈ ਨੇ 😘😘

  • @GurpreetsinghLaddi-el8kj
    @GurpreetsinghLaddi-el8kj ปีที่แล้ว +4

    ਐਹੌ ਜਹੇ ਗਾਣੇ ਆਉਦੇ ਰਹਿਣ ਟੁੱਟੇ ਦਿਲਾ ਵਿੱਚ ਪਿਆਰ ਭਰ ਦਿੰਦੇ ਧੋਖੇਆ ਦੀ ਅਮੀਦ ਨੂੰ ਤੋੜ ਸਕਦੇ ਐ ਤੇ ਆਉਣੇ ਚਾਹਿਦੇ

  • @JagdeepSingh-gr9gf
    @JagdeepSingh-gr9gf ปีที่แล้ว +4

    ਤੂੰ ਤਾਂ ਵੇ ਨਿਰਵੈਰ ਸੀ ਕਿਓਂ ਵੈਰੀ ਹੋ ਗਿਐਂ ✍️❤️‍🩹

  • @diamondbangar9056
    @diamondbangar9056 ปีที่แล้ว +3

    ਮੁਹੱਬਤ ਦਿਲਾਂ ਚੋਂ ਮੁੱਕਣੀ ਨੀਂ ❤,, ਜ਼ਿੰਦਗੀ ਮੁੱਕ ਜਾਊ ਜਦੋਂ ਉਦੋਂ ਸੱਜਣਾ ਮਾਫ਼ੀ ਚਾਹੁੰਦੇ ਆਂ💗😇
    ਜੇ ਮਰ ਕੇ ਵੀ ਤੇਰੇ ਸੁਪਨਿਆਂ ਵਿੱਚ ਆਉਂਦੇ ਰਹੇ ਤਾਂ ਗੱਲ ਵੱਖਰੀ ਆ😅

  • @gurpreetgurpreetsingh1915
    @gurpreetgurpreetsingh1915 ปีที่แล้ว +2

    ਬਹੁਤ ਹੀ ਪਿਆਰਾ ਪਿਆਰਾ ਗੀਤ ਜਿਨਾ ਮਰਜੀ ਸੁਣਲੋ ਫਿਰ ਦੁਬਾਰਾ ਸੁਣਨ ਨੂੰ ਜੀ ਕਰਦਾ ਏ ❤❤❤❤❤

  • @SandeepBrar-g2s
    @SandeepBrar-g2s ปีที่แล้ว +37

    Every song makes me feel like there can’t be any better song and then he releases the next one and it surprises me again.. loved it

  • @ਮਨਜਿੰਦਰਕੌਰ
    @ਮਨਜਿੰਦਰਕੌਰ ปีที่แล้ว +6

    ਜਿੰਨੀ ਵਾਰ ਮਰਜੀ ਸੁਣ ਲਓ ਆ ਗਾਣਾ,,man nhi ਭਰ ਦਾ 😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @itsdeep4732
    @itsdeep4732 ปีที่แล้ว +36

    Punjabi industry in safe hands❤️🥀

  • @parwindersingh2289
    @parwindersingh2289 11 หลายเดือนก่อน +1

    ਕਦੇ ਇੰਨਾ ਕਿਸੇ ਕਲਾਕਾਰ ਨੂੰ ਨਹੀਂ ਸੁਣਿਆ। ਪਰ ਪਤਾ ਨਹੀਂ ਕੀ ਹੈ ਅਵਾਜ਼ ਵਿਚ ਰੂਹ ਨੂੰ ਸਕੂਨ ਮਿਲਦਾ ਹੈ ਵਾਰ ਵਾਰ ਸੁਣ ਕੇ।

  • @kirandeepkaurmaan3501
    @kirandeepkaurmaan3501 ปีที่แล้ว +9

    ਬਹੁਤ ਸੋਹਣਾ ਗਾਣਾ ਆ ਦਿਲ ਕਰਦਾ ਵਾਰੀ ਵਾਰੀ ਸੁਣੀ ਜਾਵਾ❤️❤️❤️❤️

  • @Gamingwar02
    @Gamingwar02 ปีที่แล้ว +47

    ਮੇਰੀ ਵਾਈਫ ਨੂੰ ਨਰਾਜ਼ ਹੋ ਕੇ ਮੇਰੇ ਸਾਰੇ ਨੰਬਰ ਬਲੌਕ ਚ ਪਾਏ ਹੋਏ ਅੱਜ 12 ਦਿਨ ਹੋ ਗਏ.ਕਾਸ ਉਹ ਇਹ ਵਾਲਾ song ਸੁਣ ਲਏ ਇੱਕ ਵਾਰ 😢😢😢😢😢

    • @gobindrai3367
      @gobindrai3367 ปีที่แล้ว +4

      Wahaguru tanu fr mila dava jo thoda nl hoya mara nl ve eh he hoya

    • @Guesswho0000
      @Guesswho0000 ปีที่แล้ว +3

      Mann gyi bhabi bai ?

    • @ballisingh7939
      @ballisingh7939 8 หลายเดือนก่อน +7

      Song vich te amm zindagi vich boht farak aa.

    • @jashanjottiwana-bi4pb
      @jashanjottiwana-bi4pb 7 หลายเดือนก่อน +6

      Osnu nu ja k mano eve koi neeva ni hunda bs rishta bach jao

    • @MandeepSingh-ie5rp
      @MandeepSingh-ie5rp 6 หลายเดือนก่อน +2

      Hun mann gi bai bhabi

  • @chamkaurchamkaursingh5827
    @chamkaurchamkaursingh5827 ปีที่แล้ว +6

    Bhut sohna song veere 🎉🎉 God bless you ❤❤baba mehar kre

  • @palakjot.kaur_
    @palakjot.kaur_ ปีที่แล้ว +21

    Video is soo beautiful that actually define the entire song very nicely ❤
    Great job nirwair sandhu 🧿

    • @DuniaDiSair1
      @DuniaDiSair1 ปีที่แล้ว

      yes

    • @uppalguri8266
      @uppalguri8266 ปีที่แล้ว

      Nirwair sandhu✖️ nirvair pannu ✔️ ❤

  • @vickysharma2766
    @vickysharma2766 ปีที่แล้ว

    ਓਏ ਤੂੰ ਤਾਂ ਵੇ ਨਿਰਵੈਰ ਸੀ ਵੈਰੀ ਹੋ ਕੇ ਰੁੱਸ ਕੇ ਤੁਰ ਗਿਆਂ ਕਹਿ ਗਿਆ ਫੇਰ ਬੁਲਾਉਣਾਂ ਨੀ ।. ਬਹੁਤ ਹੀ ਸੋਹਣਾ ਗੀਤ

  • @sharanjeetkaursandhu5907
    @sharanjeetkaursandhu5907 4 หลายเดือนก่อน +2

    ਨਿਰਵੈਰ,ਪੁਤਰ,ਵੱਢੀ,ਉਮਰ, ਹੋਵੇ, ਸਾਡੇ, ਤੇ, ਢੁਕਦਾ,ਇਹ,ਇਹ,ਗਾਣਾ, ਜਿਉਂਦਾ, ਰਹੇ,ਪੁਤਰਾ

  • @jscrypto464
    @jscrypto464 ปีที่แล้ว +16

    Nirvair veer hats off you , yours voice , your writing skills ♥️♥️♥️

  • @MandeepKaur-nb8eb
    @MandeepKaur-nb8eb ปีที่แล้ว +8

    My favourite nirnair pannu ❤️❤️❤️ waheguru hmesa khus rakhe veere nu

  • @NavneetKaur-uw2sm
    @NavneetKaur-uw2sm ปีที่แล้ว +14

    Vry nice song brother waheguru ji tuhadi life khusiya nal par dey God bless you you brother 🥰🎉

  • @snenachouhan1601
    @snenachouhan1601 5 หลายเดือนก่อน +2

    ਸੱਚਾ ਪਿਆਰ। ਹੋਇਆ ਜਿਹਨੂੰ ਜਿਹਨੂੰ ਉਹ ਲਾਇਕ ਕਰੇ।❤

  • @baldevsinghgill8428
    @baldevsinghgill8428 6 หลายเดือนก่อน

    ਰੱਬ ਦਾ ਸ਼ੁਕਰ ਆ ਪੰਜਾਬ ਚ ਪੈਦਾ ਹੋਏ ਆ
    ਜਿਊਂਦੇ ਵੱਸਦੇ ਰਹੋ ਪੰਜਾਬੀਓ
    ਏਦਾਂ ਦੇ ਗੀਤ ਪੰਜਾਬੀ ਸਭਿਆਚਾਰ ਦਾ ਰੂਪ ਨਿਖਾਰਦੇ ਆ❤

  • @beantdhaliwal117
    @beantdhaliwal117 ปีที่แล้ว +7

    Awesome. Your all songs attached with our feelings.❤❤

  • @gurkamalsingh107
    @gurkamalsingh107 ปีที่แล้ว +8

    ਬਹੁਤ ਸੋਹਣੀ ਅਵਾਜ ਵੀਰ ਦਿਲ ਨੂੰ ਛੂ ਗਿਆ ਗਾਣਾ ❤

  • @amansandhu4170
    @amansandhu4170 ปีที่แล้ว +16

    ...have no words to describe about this song.....
    Just loving it tooo much......on repeat ❤️✌️

  • @pb06arsh33
    @pb06arsh33 ปีที่แล้ว

    ਗਲੀ ਤੇਰੀ ਦਾ ਸਫ਼ਰ ਅੱਜ ਵੀ ਯਾਦ ਏ ਮੈਨੂੰ ਕੋਈ ਵਿਗਿਆਨੀ ਤਾਂ ਨਹੀਂ ਸੀ ਮੈਂ ਪਰ ਖੋਜ ਲਾਜਵਾਬ ਸੀ ਮੇਰੀ।❤

  • @meenaKaur-r6n
    @meenaKaur-r6n ปีที่แล้ว

    ਨਿਰਵੈਰ ਪੰਨੂੰ
    ਤੇਰੇ ਸ਼ਬਦਾ ਦੀ ਸੁਰ ਜੋ ਦਿਲ❤ ਨੂੰ ਵਿੰਨ ਲੈਦੀ ਐ
    ਤੇਰੇ ਗੀਤਾ ਦੀ ਲੈਅ ਜੋ ਦਿਲ❤ਨੂੰ ਖਿੱਚ ਪਾਉਂਦੀ ਐ।
    🌙💞

  • @Amandeep-r1q4v
    @Amandeep-r1q4v ปีที่แล้ว +8

    Very nice song brother waheguru ji tahnu hmsha khush rakhn ❤❤❤😢

  • @guruhanjra9053
    @guruhanjra9053 ปีที่แล้ว +6

    Waooo.... listening it is just like heavenly bliss, it is 4 minute song, i wish it would be more..❤

  • @arshpreetpannu2033
    @arshpreetpannu2033 ปีที่แล้ว +13

    Love this song❤️❤️
    This song touch my heart very deeply

  • @sidhuelectronicsjagraon9318
    @sidhuelectronicsjagraon9318 3 หลายเดือนก่อน +2

    5 6 ਦਿਨ ਤੋਂ ਬੱਸ ਤੇ ਏਹ ਹੀ ਚੱਲ ਰਿਹਾ ਨਿਰਵੈਰ ਪੰਨੂੰ

  • @Hero-lw2ty
    @Hero-lw2ty ปีที่แล้ว +1

    Sahi gal a es song nu edha lagda soni jayey kisi di yad c😢😢❤

  • @inderjitsingh5133
    @inderjitsingh5133 ปีที่แล้ว +28

    You are killing it with every new song of yours.

  • @AmritChupki-oo2gq
    @AmritChupki-oo2gq ปีที่แล้ว +7

    ਦਿਲ ਨੂੰ ਸਕੂਨ ਮਿਲ ਗਿਆ ਵੀਰ ਗੀਤ ਸੁਣ ਕੇ ❤️

  • @nawaabharsh
    @nawaabharsh ปีที่แล้ว +9

    Awesome song with lyrics .....❤❤❤best of luck paaji❤

  • @LaxmiChouhan-ms8zy
    @LaxmiChouhan-ms8zy 10 หลายเดือนก่อน +1

    ❤😢😢 heart nu touch kern vala song har var sun k rooh skoon milda aa 😢😢😢