suraj parkash is a history book not a Granth , why you keep saying its Granth stop making people fool . After 1800 all these books came were sikh history books . These are not granths
Baldev Singh ji baki theek aa per ek gal samj nahi Aoundi jadon BABE NANAK noo tusi sikh keh rahe ho EH gal samaj vich nahi aoundi BABA NANAK vi keh rahe han tuhanu sikhan noo samaj nahi aoundi ...
ਭਾਈ ਸਾਹਿਬ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਏਹ ਕੱਦੋਂ ਫਰਮਾਇਆ ਕਿ ਮੈ ਸਿੱਖ ਨਹਿ ਹਾਂ, ਬਲਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਤਾਂ ਉਨ੍ਹਾਂ ਸਿੱਖਾਂ ਨੂੰ ਸੰਬੋਧਿਤ ਕਰਦੇ ਹੋਏ ਫਰਮਾਂ ਰਹੇ ਹਨ ਜਿਨ੍ਹਾਂ ਸਿੱਖਾਂ ਨੂੰ ਸੱਚਾਈ ਸਮਝ ਨਹੀਂ ਆਉਂਦੀ. भाई साहब जी, श्री गुरू नानक देव जी ने यह कब फरमाया कि वे स्वयं सिख नहीं हैं, बल्कि श्री गुरू नानक देव जी तो उन सिखों को संबोधित करते हुए फरमा रहे हैं जिन्हें सच्चाई समझ में नहीं आती.
Singh sab ji u tube do channel han ik scince journey and rational world us ute is brahman di or ina de dharmik grantha di pol khol ke rakhde han,ik weak vich tin din ohna da live program hunda hai ji sunday tusday thursday sham 7 30 pm nu tuc dekh sakde ho,hor vi itiyas di nollage mildi hai india di or ina brahmana di vi ki kujh karde rahe han kis tra gulam hua Bharat is vich kina di den si or budh dharm kis tra khatam kita ina brahmana ne hor vi bahut julam kite han bharat de janta upar
Suraj parkash history book was written during British rule 1855 at kaithal Haryana under hindu raja . What is point making so many stupid video on Suraj parkash te naal swaad lena har gal te this is just history book don’t create controversy about sikh religion
@ 1839 Maharaja Ranjit singh died Sikh raj was finished. Suraj parkash history book was written 1843 by santokh singh . First copy of this history book came 1855 at kaithal Haryana you should check history as well
ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਬਹੁਤ ਜ਼ਿਆਦਾ ਮਿਹਨਤ ਹੈ ਜੀ 🙏🙏
ਜੀ ਆਇਆਂ ਨੂੰ ਵੀਰ ਜੀਓ।
ਧੰਨਵਾਦ ਖਾਲਸਾ ਜੀ, ਅੱਜ ਤੁਹਾਡਾ ਗੁਰੂ ਨਾਨਕ ਦੇਵ ਜੀ ਨੂੰ ਸਵਾਲ ਕਰਨ ਵਾਲਾ ਢੰਗ ਬਹੁਤ ਵਧੀਆ ਲੱਗਾ। ਅਸਲ ਵਿੱਚ ਕਥਾਵਾਚਕਾਂ ਨੂੰ ਇਹ ਗੱਪ ਕਹਾਣੀਆਂ ਇਸ ਲਈ ਫਿੱਟ ਬਹਿੰਦੀਆਂ ਹਨ ਕਿ ਇਸ ਸਿੱਖਾਂ ਦੇ ਦਿਮਾਗ ਤੇ ਜੰਮੀ ਗਰਦ ਲਹਿੰਦੀ ਨਹੀਂ ਸਗੋਂ ਹੋਰ ਪੱਕੀ ਹੁੰਦੀ ਆ ਤੇ ਉਹਨਾਂ ਕਾਰੋਬਾਰ ਲਗਾਤਾਰ ਚਲਦਾ ਰਹਿੰਦਾ। ਦੂਜੀ ਸੰਗਤਾਂ ਵੀ ਏਨੀਆਂ ਪੱਕੀਆਂ ਹੋ ਚੁੱਕੀਆਂ ਹਨ ਕਿ ਜਿਹੜਾ ਉਹਨਾਂ ਦੇ ਦਿਮਾਗ ਰੋਸ਼ਨ ਕਰਨ ਦਾ ਯਤਨ ਕਰਦਾ ਉਹ ਸੰਗਤਾਂ ਨੂੰ ਆਪਣਾ ਦੁਸ਼ਮਣ ਲਗਦਾ। ਧੰਨਵਾਦ ਜੀ
ਜੀ ਆਇਆਂ ਨੂੰ ਵੀਰ ਜੀਓ।
Bahut badhia.
ਆਪ ਬਿਲਕੁਲ ਸਹੀ ਗੱਲਬਾਤ ਕਰਦੇ ਹੇ ਜੀ।।।।।।
ਧੰਨਵਾਦ ਵੀਰ ਜੀਓ।
ਭਾਈ ਸਾਹਿਬ ਜੀ
ਆਪ ਜੀ ਨੇ ਸਹੀ ਸਿੱਖੀ ਇਤਿਹਾਸ ਉਜਾਗਰ ਕਰਕੇ ਜੋ ਏ ਸਿੱਖੀ ਨੂੰ ਬਚਾਉਣ ਅਤੇ ਸੁੱਤੇ ਹੋਏ ਸਿੱਖਾਂ ਨੂੰ ਜਗਾਉਣ ਦਾ ਕਾਰਜ਼ ਸ਼ੁਰੂ ਕੀਤਾ ਹੈ,ਏ ਬਹੁਤ ਮੁਸ਼ਕਿਲ ਰਾਹ ਹੈ ਕਿਉ ਕਿ ਸੱਚ ਸੁਣਨਾ ਅਤੇ ਸੁਣਾਉਣਾ ਦੋਵੇਂ ਹੀ ਬਹੁਤ ਔਖੇ ਹੁੰਦੇ ਹਨ,
ਪਰ ਆਪ ਜੀ ਨੂੰ ਕਾਬਿਲ ਸਮਝਿਆ ਤਾਂ ਹੀ ਅਕਾਲ ਪੁਰਖ ਆਪ ਜੀ ਤੋਂ ਇਸ ਕਾਰਜ਼ ਦੀ ਸੇਵਾ ਲੈ ਰਹੇ ਹਨ.
ਸੂਝਵਾਨ ਸੰਗਤ ਆਪ ਜੀ ਦੇ ਵਿਚਾਰਾਂ ਨਾਲ ਜ਼ਰੂਰ ਸਹਿਮਤ ਹੋਵੇਗੀ.
ਧੰਨਵਾਦ ਵੀਰ ਜੀਓ।
ਬਹੁਤ ਵਧੀਆ ਭਾਈ ਸਾਹਿਬ ਧੰਨਵਾਦ
ਜੀ ਆਇਆਂ ਨੂੰ ਵੀਰ ਜੀਓ।
ਬੜੇ ਵਧੀਆ ਢੰਗ ਨਾਲ ਸੰਤੋਖ ਸਿੰਘ ਦੀ ਮਨਘੜਤ ਕਹਾਣੀ ਦਾ ਖੰਡਨ ਕੀਤਾ ਗਿਆ ਹੈ। ਪਤਾ ਨਹੀਂ ਇਹ ਗਰੰਥ ਦਾ ਭਾਰ ਸਾਡੇ ਸਿਰ ਤੇ ਕਦੋਂ ਤੱਕ ਰਹੇਗਾ। ਹੌਲੀ ਹੌਲੀ ਸਮਝ ਆਵੇਗੀ।
ਧੰਨਵਾਦ ਵੀਰ ਜੀਓ।
ਧੰਨਵਾਦ ਵੀਰ ਜੀ ਸਹੀ ਗਿਆਨ ਵੰਡਣ ਵਾਸਤੇ
@@gurcharansingh7511 ਧੰਨਵਾਦ ਵੀਰ ਜੀਓ।
Thank you Bhai sahib ji you always give good messages
ਜੀ ਆਇਆਂ ਨੂੰ ਵੀਰ ਜੀਓ।
❤ਬਾਬਾ ਜੀ ਤੁਹਾਡਾ ਤਰੀਕਾ ਵਧੀਆ ਹੈ,ਲੋਕ ਸਮਝ ਜਾਣ ਇਹੀ ਅਰਦਾਸ ਹੈ❤
ਧੰਨਵਾਦ ਵੀਰ ਜੀਓ।
Sat Kartar
ਸਤਿ ਕਰਤਾਰ, ਵੀਰ ਜੀਓ।
Thanks ji i agree
ਧੰਨਵਾਦ ਵੀਰ ਜੀਓ।
ਗੁਰਮਤਿ ਦੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।
ਜੀ ਆਇਆਂ ਨੂੰ ਵੀਰ ਜੀਓ।
Aapji da eh sufne wala tarika bahut vadiya hai,
ਧੰਨਵਾਦ ਵੀਰ ਜੀਓ।
Waheguru ji
ਧੰਨਵਾਦ ਵੀਰ ਜੀਓ।
ਇਹ ਤੁਹਾਡਾ ਬਹੁਤ ਵਧੀਆ ਤਰੀਕਾ ਹੈ ਗੁਰੂ ਘਰਾਂ ਵਿੱਚ ਬੇਠੈ ਮਸੰਦ ਆਪੇ ਪਿਛੇ ਹਟ ਜਾਣ ਗੇ
ਧੰਨਵਾਦ ਵੀਰ ਜੀਓ।
Sat Sri akal veer ji 😊
ਸਤਿ ਸ਼ੀ੍ ਅਕਾਲ, ਭੈਣ ਜੀਓ।
You are right we are with you
Bsg ❤❤❤❤
@@kulwantsingh2986 ਧੰਨਵਾਦ ਵੀਰ ਜੀਓ।
ਸਤਿ ਸ੍ਰੀ ਆਕਾਲ ਜੀ
ਸਤਿ ਸ਼ੀ਼ ਅਕਾਲ ਵੀਰ ਜੀਓ।
Sikhs have 11th Guru Sahib Dhan Dhan Shri Guru Granth Sahib Ji Maharaj and sikh community always stay in chardi kallan
ਬਿਲਕੁਲ ਵੀਰ ਜੀਓ।
Veer Je hun Taksali Vidvan ke Parchar Karn ge
ਵੀਰ ਜੀਓ ਇਨ੍ਹਾਂ ਨੇ ਹੀ ਸਿੱਖ ਕੌਮ ਦੀਆਂ ਬੇੜੀਆਂ ਵਿੱਚ ਵੱਟੇ ਪਾਏ ਹਨ।
ਕੀ ਗੁਰੂ ਜੀ ਚੱਟਾ ਚਾਟੀ ਦਾ ਸਵਾਦ ਲੈਂਦੇ ਸੀ ਤੇ ਹੋਰ ਵੀ ???
ਬਾਗੇ ਕਾਪੜ ਬੋਲੈ ਬੈਣ।।
ਲੰਮਾ ਨਕੁ ਕਾਲੇ ਤੇਰੇ ਨੈਣ।।
ਕਬਹੂੰ ਸਾਹਿਬੁ ਦੇਖਿਆ ਭੈਣ।।
ਭੈਣ ਮੇਰੀਏ ਤੂੰ ਵੇਖ ਆਈ ਹੈ ਐਸੇ ਕਪੜੇ ਤੇ ਨਕ ਵਾਲਾ ਰਬ ਮੈ ਤੇ ਅਜੇ ਦੇਖਿਆ ਨਹੀ!!
ਜੀ ਵੀਰ ਜੀਓ।
ਸਿੱਖ ਪੰਥ ਨੂੰ ਗੁਮਰਾਹ ਵਾਲਾ ਅਜਿਹਾ ਬਹੁਤ ਕੁਝ ਸਿੱਖੀ ਦੇ ਮਾਣ ਮਤੇ ਬਾਗ ਵਿੱਚ ਖਲਾਰਿਆ ਗਿਆ ਹੈ ,ਸਿੱਖੀ ਦੀ ਹੋਂਦ ਨੂੰ ਖ਼ਤਮ ਕਰਨ
ਦੇ ਮਨਸੂਬਿਆਂ ਚ ਸਫਲ ਹੋਣ ਵਜੋਂ। ਸਿੱਖੀ ਵਿਰੋਧੀਆਂ ਦੀ ਕੋਸ਼ਿਸ਼ਾਂ ਲੰਬੇ ਸਮੇਂ ਤੋਂ ਜਾਰੀ ਹਨ ।ਕੂੜ ਕਹਾਣੀਆ ਗੁਰੂ ਸਾਹਿਬਾਨ ਨਾਮ ਨਾਲ ਜੋੜ ਕੇ ਪੇਸ਼ ਕੀਤੀਆਂ ਗਈਆਂ ਹਨ । ਲੋੜ ਤਾ ਹੈ ਕਿ ਸਿੱਖ ਹਿਤਾਂ ਤੇ ਪਹਿਰੇ ਦੇਣ ਦੇ ਦਾਆਵੇਦਾਰ। ਕਹਾਉਣ ਵਾਲੇ । ਪਰ ਉਹਨਾਂ ਵੱਲੋਂ ਬਣਦੇ ਫਰਜ ਨਾ ਨਿਭਾਉਣ ਕਰਕੇ ਇਹ ਦੁਬਿਧਾਵਾਂ ਪੰਥ ਵਿੱਚ ਪਈਆਂ ਹਨ ।
If you don’t like suraj parkash sikh history book plz don’t read it but stop disrespecting great sikh history
ਵੀਰ ਜੀਓ ਮੈਂ ਤੁਹਾਡੇ ਤੋਂ ਇਹ ਸਲਾਹ ਕਦੋਂ ਪੁੱਛੀ ਹੈ। ਜੇ ਤੁਹਾਨੂੰ ਮੇਰੀ ਖੋਜ ਮਾਫਕ ਨਹੀਂ ਬੈਠਦੀ ਤਾਂ ਤੁਹਾਡੇ ਲਈ ਮੇਰੀਆਂ ਵੀਡੀਓਜ਼ ਸੁਣਨਾ ਜਰੂਰੀ ਨਹੀਂ ਹੈ। ਮੈਂ ਇਹ ਵੀ ਨਹੀਂ ਕਰਾਂਗਾ ਕਿ ਤੁਸੀਂ ਮੇਰੀਆਂ ਵਿਚਾਰਾਂ ਨਾਲ ਸਹਿਮਤ ਹੋਵੋ।
ਪਰ
ਮੈਂ ਕਿਸੇ ਨੂੰ ਇਹ ਹੱਕ ਨਹੀਂ ਦਿੰਦਾ ਕਿ ਕੋਈ ਮੈਨੂੰ ਬਿਨਾਂ ਮੰਗੀ ਕੋਈ ਸਲਾਹ ਦੇਵੇ। ਮੈਂ ਇਨ੍ਹਾਂ ਬੇਈਮਾਨਾਂ ਵਲੋਂ ਲਿਖੇ ਗਏ ਅਤੇ ਪ੍ਚਾਰੇ ਗਏ ਗ੍ਰੰਥਾਂ ਦਾ ਸੱਚ ਸੰਗਤਾਂ ਸਾਹਮਣੇ ਉਦੋਂ ਤੱਕ ਪਰਗਟ ਕਰਦਾ ਰਹਾਂਗਾ ਜਦੋਂ ਤੱਕ ਇਨ੍ਹਾਂ ਨੂੰ ਗੁਰਦੁਆਰਿਆਂ ਵਿੱਚੋਂ ਬਾਹਰ ਨਹੀਂ ਕੱਢ ਦਿੱਤਾ ਜਾਂਦਾ।
ਗੁਰੂ ਪਾਤਸ਼ਾਹਾਂ ਦੀਆਂ ਸਖਸੀਅਤਾਂ ਨੂੰ ਕਲੰਕਤ ਕਰਨ ਵਾਲੀਆਂ ਕਿਤਾਬਾਂ ਕਦੀ ਵੀ ਸਾਡੀਆਂ ਇਤਿਹਾਸ ਕਿਤਾਬਾਂ ਨਹੀਂ ਹੋ ਸਕਦੀਆਂ।
suraj parkash is a history book not a Granth , why you keep saying its Granth stop making people fool . After 1800 all these books came were sikh history books . These are not granths
Baldev Singh ji baki theek aa per ek gal samj nahi Aoundi jadon BABE NANAK noo tusi sikh keh rahe ho EH gal samaj vich nahi aoundi BABA NANAK vi keh rahe han tuhanu sikhan noo samaj nahi aoundi ...
ਵੀਰ ਜੀਓ ਇਹ ਦੱਸੋ ਜੀ ਕਿ ਸੁਪਨੇ ਵਿੱਚੋਂ ਤੁਹਾਨੂੰ ਕੁਝ ਸਮਝ ਆਇਆ ਕਿ ਨਹੀਂ? ਬਾਕੀ ਵੀਰ ਜੀਓ ਤੁਹਾਡੇ ਸਵਾਲ ਮੇਰੀ ਸਮਝ ਵਿੱਚ ਨਹੀਂ ਆਏ। ਵੀਰ ਜੀਓ ਤੁਸੀਂ ਆਪਣੇ ਸਵਾਲ ਜਾਂ ਤਾਂ ਪੂਰੀ ਤਰ੍ਹਾਂ ਅੰਗਰੇਜ਼ੀ ਵਿੱਚ ਕਰੋ ਅਤੇ ਜਾਂ ਫਿਰ ਗੁਰਮੁਖੀ ਲਿਪੀ ਵਿੱਚ।
ਇਹ ਇੱਕ ਕਹਾਣੀ ਰਚੀ ਗਈ ਹੈ,ਸਮਝਾਉਣ ਲਈ ਕਿ ਇਵੇਂ ਨਹੀਂ ਹੋ ਸਕਦਾ। ਪੁਰਾਣਾ ਵਿੱਚ ਇਹੋ ਜਿਹਾ ਸਭ ਕੁਝ ਹੋ ਸਕਦਾ ਹੈ ਕਿਉਂਕਿ ਉਹ ਕਹਾਣੀਆਂ ਲਿਖੀਆਂ ਹੀ ਬੇਈਮਾਨੀ ਦੀ ਤਰਜ਼ ਤੇ ਹਨ ਤੇ ਇਹ ਗ੍ਰੰਥ ਵੀ ਉਹਨਾਂ ਹੀ ਲੋਕਾਂ ਨੇ ਲਿਖੇ ਹਨ,ਜਿੰਨਾ ਨੇ ਪੁਰਾਣ ਲਿਖੇ ਹਨ
ਇਹ ਸਭ ਕੁਝ ਸਹੀ ਤੱਥਾਂ ਨਾਲ ਇਕ ਸੁਫਨੇ ਰਾਹੀਂ ਸਮਝਾਉਣ ਦਾ ਯਤਨ ਕੀਤਾ ਗਿਆ ਹੈ। ਜੇ ਤਹਾਨੂੰ ਇਹੋ ਈ ਸਮਝ ਨੀਂ ਲੱਗੀ ਤਾਂ ਬਾਕੀ ਗੱਲਾਂ ਦੂਰ ਦੀਆਂ ਹਨ
ਭਾਈ ਸਾਹਿਬ ਜੀ,
ਸ਼੍ਰੀ ਗੁਰੂ ਨਾਨਕ ਦੇਵ ਜੀ ਏਹ ਕੱਦੋਂ ਫਰਮਾਇਆ ਕਿ ਮੈ ਸਿੱਖ ਨਹਿ ਹਾਂ,
ਬਲਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਤਾਂ ਉਨ੍ਹਾਂ ਸਿੱਖਾਂ ਨੂੰ ਸੰਬੋਧਿਤ ਕਰਦੇ ਹੋਏ ਫਰਮਾਂ ਰਹੇ ਹਨ ਜਿਨ੍ਹਾਂ ਸਿੱਖਾਂ ਨੂੰ ਸੱਚਾਈ ਸਮਝ ਨਹੀਂ ਆਉਂਦੀ.
भाई साहब जी,
श्री गुरू नानक देव जी ने यह कब फरमाया कि वे स्वयं सिख नहीं हैं,
बल्कि श्री गुरू नानक देव जी तो उन सिखों को संबोधित करते हुए फरमा रहे हैं जिन्हें सच्चाई समझ में नहीं आती.
Singh sab ji u tube do channel han ik scince journey and rational world us ute is brahman di or ina de dharmik grantha di pol khol ke rakhde han,ik weak vich tin din ohna da live program hunda hai ji sunday tusday thursday sham 7 30 pm nu tuc dekh sakde ho,hor vi itiyas di nollage mildi hai india di or ina brahmana di vi ki kujh karde rahe han kis tra gulam hua Bharat is vich kina di den si or budh dharm kis tra khatam kita ina brahmana ne hor vi bahut julam kite han bharat de janta upar
Suraj parkash history book was written during British rule 1855 at kaithal Haryana under hindu raja . What is point making so many stupid video on Suraj parkash te naal swaad lena har gal te this is just history book don’t create controversy about sikh religion
ਵੀਰ ਜੀਓ ਜੇ ਤੁਸੀਂ ਵੀਚਾਰ ਕਰਨੀ ਚਾਹੁੰਦੇ ਹੋ ਤਾਂ ਸਮਾਂ ਕੱਢਕੇ ਇਨ੍ਹਾਂ ਕੂੜ ਕਿਤਾਬਾਂ ਨੂੰ ਆਪ ਪੜੵ ਲਵੋ ਜੀ। ਤੁਹਾਡੇ ਕਮੈਂਟ ਪੜੵਨ ਤੋਂ ਪਤਾ ਲੱਗਦਾ ਹੈ ਕਿ ਤੁਹਾਡੀ ਇਤਿਹਾਸ ਬਾਰੇ ਜਾਣਕਾਰੀ ਸਿਫ਼ਰ ਹੈ। ਕਵੀ ਸੰਤੋਖ ਸਿੰਘ ਜਿਹੜਾ ਸੂਰਜ ਪ੍ਕਾਸ਼ ਦਾ ਲਿਖਾਰੀ ਹੈ ਉਸ ਦੀ ਮੌਤ ਪੰਜਾਬ ਵਿੱਚ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਸੰਨ ੧੮੪੫ ਈਸਵੀ ਨੂੰ ਹੋ ਗਈ ਸੀ। ਸੰਨ ੧੮੪੫ ਈਸਵੀ ਵਿੱਚ ਮਰਿਆ ਬੰਦਾ ਸੰਨ ੧੮੫੫ ਈਸਵੀ ਵਿੱਚ ਕਿਵੇਂ ਗ੍ੰਥ ਲਿਖ ਸਕਦਾ ਹੈ? ਤੁਸੀਂ ਆਪਣੇ ਆਪ ਨੂੰ ਖੁਦ ਜਲੀਲ ਕਰ ਰਹੇ ਹੋ। ਇਸ ਤੋਂ ਬਾਅਦ ਮੈਂ ਤੁਹਾਡੇ ਕਿਸੇ ਕਮੈਂਟ ਦਾ ਜਵਾਬ ਨਹੀਂ ਦੇਣ ਵਾਲਾ।
@ 1839 Maharaja Ranjit singh died Sikh raj was finished. Suraj parkash history book was written 1843 by santokh singh . First copy of this history book came 1855 at kaithal Haryana you should check history as well
ਖਾਲਸਾ ਜੀ ਹੁਣ ਪੁਜਾਰੀਆਂ ਦੀਆਂ ਭਾਜੜਾਂ ਪੈਣਗੀਆਂ
ਧੰਨਵਾਦ ਵੀਰ ਜੀਓ।