ਸੁਪਨਾ ਭਾਗ ੧੦| Dream Part 10

แชร์
ฝัง
  • เผยแพร่เมื่อ 25 ธ.ค. 2024

ความคิดเห็น • 55

  • @bhupindersinghjolly7388
    @bhupindersinghjolly7388 10 วันที่ผ่านมา +6

    Dhan Dhan Sahib Sri Guru Granth Sahib Ji
    Baani Guru Guru Hai Baani
    Vichh Baani Amrit Saarey

  • @BootaLalllyan-no6bu
    @BootaLalllyan-no6bu 9 วันที่ผ่านมา +4

    ਬਹੁਤ ਵਧੀਆ ਵਿਚਾਰ ਉਪਰਾਲਾ ਹੈ ਜੀ ਤੁਹਾਡਾ ਧੰਨਵਦ ਜੀ ਬਹਿਮਾ ਚੋ ਕਦਣ ਲਈ ਜੀ ਗਿਆਨੀ ਜੀ ਜੀ 🙏🙏🙏 ਬਾਣੀ ਪੜ੍ਹ ਸੁਣ ਕੇ ਦਿਮਾਗ਼ ਖੁੱਲਦਾ ਜੀ 🙏🙏💯🌄

  • @sukhdevkaur7845
    @sukhdevkaur7845 10 วันที่ผ่านมา +7

    ਬਾਈ ਜੀ ਬਹੁਤ ਬਹੁਤ ਧੰਨਵਾਦ ! ਤੁਸੀਂ ਬੜੇ ਅਨੋਖੇ ਤਰੀਕੇ ਨਾਲ ਦੁਸ਼ਟਾਂ ਦੀ ਖੁੰਬ ਠਪਦੇ ਹੋ । ਕਿਆ ਬਾਤ ਹੈ !!! 14:18

  • @parladsingh6817
    @parladsingh6817 10 วันที่ผ่านมา +6

    ਧੰਨਵਾਦ ਵੱਡੇ ਵੀਰ ਜੀਓ

  • @tirathsingh1830
    @tirathsingh1830 9 วันที่ผ่านมา +2

    😢😢😢😢😢ਸਰਬੰਸਦਾਨੀ ਸਤਿਗੁਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ|

  • @paramjeetsingh225
    @paramjeetsingh225 9 วันที่ผ่านมา +2

    ਸੰਗਤਾਂ ਨੂੰ ਸੁਚੇਤ ਕਰਨ ਲਈ ਧੰਨਵਾਦ। ਜਿਨ੍ਹਾਂ ਪੰਥ ਦਾ
    ‌ ਨੁਕਸਾਨ ਅਜ। ਤਕ ਹੋ ਚੁਕਾ ਹੈ
    ਇਸ ਨਾਲ ਵਿਸ਼ਵ ਵਿਚ ਸਿੱਖ ਧਰਮ ਦਾ ਪ੍ਰਚਾਰ ਕੀਤਾ ਜਾ ਸਕਦਾ ਸੁ

  • @bhupindersinghjolly7388
    @bhupindersinghjolly7388 10 วันที่ผ่านมา +5

    Aapji da eh uprala Gursikha(n) nu jaagrit karan vaaste bahut madadgaar hoey ga

  • @Lovenature-nt8zm
    @Lovenature-nt8zm 10 วันที่ผ่านมา +7

    ਵਹਿਮਾਂ ਪਾਖੰਡਾਂ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

  • @kamaldeepsingh3988
    @kamaldeepsingh3988 10 วันที่ผ่านมา +5

    ਸਤਿ ਕਰਤਾਰੁ ਭਾਈ ਸਾਬ ਜੀ...
    ਡੇਰੇਦਾਰਾਂ ਦੀਆਂ ਕਰਤੂਤਾਂ ਨੇ ਪਿੰਡਾਂ ਚ ਏਹੋ ਜੀਆ ਗੱਪ ਕਹਾਣੀਆਂ ਸੁਣਾਣੀਆਂ... 🙏🏻

  • @harvinderb4486
    @harvinderb4486 10 วันที่ผ่านมา +3

    ਕੀ ਦੇ ਸਿਵਾ ਬਰ ਮੋਹਿ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਵਿਆਖਿਆ ਸਹਿਤ ਦਸੋ।

  • @ManjitSingh-ox1cc
    @ManjitSingh-ox1cc 4 วันที่ผ่านมา +1

    ਧੰਨਵਾਦ ਵੱਡੇ ਵੀਰ ਜੀਓ ❤

  • @surjitsingh7315
    @surjitsingh7315 8 วันที่ผ่านมา +2

    ਅਸੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਖ ਹਾਂ, ਸਾਨੂੰ ਕਿਸੇ ਹੋਰ ਗ੍ਰੰਥ ਦੀ ਲੋੜ ਨਹੀਂ ਹੈ।

  • @yaddsingh6400
    @yaddsingh6400 9 วันที่ผ่านมา +3

    ਗੁਰੂ ਫਤਹਿ ਖਾਲਸਾ ਜੀ

  • @PuranSingh-jw3ur
    @PuranSingh-jw3ur 9 วันที่ผ่านมา +4

    Bahut wadhia vichaar veer ji

  • @JasbirSingh-nm4fm
    @JasbirSingh-nm4fm 10 วันที่ผ่านมา +4

    ਭਾਈ ਸਾਹਿਬ ,ਚੌਪਈ ਸਾਹਿਬ ਬਾਰੇ ਦੱਸੋ ,ਇਹ ਦਸ਼ਮੇਸ਼ ਪਿਤਾ ਜੀ ਦੀ ਰਚਨਾ ਹੈ ਯਾਂ ਨਹੀਂ

    • @sachdikhojwithbaldevsinghm8464
      @sachdikhojwithbaldevsinghm8464  10 วันที่ผ่านมา +1

      ਵੀਰ ਜੀਓ ਚੌਪਈ ਦੀ ਪੂਰੀ ਕਹਾਣੀ ਮੇਰੀਆਂ ਇਨ੍ਹਾਂ ਦੋ ਵੀਡੀਓਜ਼ ਵਿੱਚ ਹੈ।

  • @ShamsherSingh-k6b
    @ShamsherSingh-k6b 10 วันที่ผ่านมา +10

    ਵੇਖੋ ਕਿੰਨੀ ਹੈਰਾਨੀ ਦੀ ਗੱਲ ਆ ਕਿ ਅਸੀ ਏਨੀ ਦੂਰ ਪਹਾੜਾਂ ਵਿੱਚ ਔਖੇ ਹੋਕੇ ਪਹਿਲਾਂ ਗੱਡੀ ਤੇ ਫੇਰ ਪੈਦਲ ਖਤਰੇ ਵਿਚ ਹੇਮਕੁੰਟ ਜਾਂਦੇ ਹਾਂ ਤੇ ਓਥੇ ਜਾਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਜੋ ਸਾਨੂੰ ਇਹ ਸਭ ਕੁਝ ਤੋਂ ਵਰਜਦੇ ਹਨ। ਇਸ ਵਿੱਚ ਫੈਦਾ ਉੱਥੇ ਦੇ ਵਪਾਰੀ ਲੋਕਾਂ ਨੂੰ ਹੁੰਦਾ ਹੈ ਜਿਹੜੇ ਸਾਨੂੰ ਸੌ ਦੀ ਚੀਜ ਡੇਢ਼ ਸੌ ਦੀ ਦਿੰਦੇ ਹਨ ਤੇ ਸਾਲ ਭਰ ਬਹਿ ਕੇ ਖਾਂਦੇ ਹਨ ਤੇ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਤੋਂ ਉਲਟ ਜਾਕੇ ਬੇਮੁੱਖ ਹੁੰਦੇ ਹਾਂ।

  • @harpreetsinghkhalsa8381
    @harpreetsinghkhalsa8381 10 วันที่ผ่านมา +5

    ਚੜ੍ਦੀ ਕਲਾ ਵਾਹਿਗੁਰੂ ਜੀ

  • @Voiceoftruthxf88g
    @Voiceoftruthxf88g 10 วันที่ผ่านมา +11

    ਡਾ ਪਪਰਾਲੀ ਸਾਹਿਬ ਜੀ
    ਜਵਾਬ ਦਿਉਗੇ ਹੁਣ???
    ਖਾਲਸਾ ਜੀ। ਤੁਸੀਂ ਲੱਗੇ ਰਹੋ ਤੁਹਡੀ ਮਿਹਨਤ ਨੂੰ ਸਲਾਮ ਹੈ ਜੀ

    • @sachdikhojwithbaldevsinghm8464
      @sachdikhojwithbaldevsinghm8464  10 วันที่ผ่านมา +1

      ਧੰਨਵਾਦ ਵੀਰ ਜੀਓ।

    • @GRK-h3k
      @GRK-h3k 2 วันที่ผ่านมา

      Eh kive "Khalsa ji" hoya bhaiya.?? Eh tan guru wala hai hi nahi 😂😂😂

    • @GRK-h3k
      @GRK-h3k 2 วันที่ผ่านมา

      U guys are sponsored by missionary.

  • @kulwantsingh2986
    @kulwantsingh2986 10 วันที่ผ่านมา +4

    Bhai sahib g aje kine sboot chayde hn sikhna nu thanku g

  • @SukhdevSingh-gr9vo
    @SukhdevSingh-gr9vo 10 วันที่ผ่านมา +2

    ਗੁਰੂ ਗੋਬਿੰਦ ਸਿੰਘ ਜੀ ਅੱਜ ਵੀ ਪਟਨੇ ਕਿਸੇ ਗੁਰਦੁਆਰੇ ਲੰਗਰ ਛਕਦੇ ਹਨ ?

    • @sachdikhojwithbaldevsinghm8464
      @sachdikhojwithbaldevsinghm8464  10 วันที่ผ่านมา +1

      ਵੀਰ ਜੀਓ ਸਿੱਖ ਕਹਾਣੀਆਂ ਤੇ ਲੱਗੇ ਹੋਏ ਹਨ। ਜਿਹੜੀ ਮਰਜੀ ਕਹਾਣੀ ਕੋਈ ਸੁਣਾ ਦੇਵੇ। ਅਸੀਂ ਸੱਚ ਮੰਨ ਲੈਣਾ ਹੈ।

  • @kulwantsingh2986
    @kulwantsingh2986 10 วันที่ผ่านมา +3

    Umer dian 10 stages hn yudh ana lamba kiwe chal sakda

  • @ajitsingh08
    @ajitsingh08 10 วันที่ผ่านมา +3

    ਇਕ ਗੋਬਿੰਦ ਗੀਤਾ ਗ੍ਰੰਥ ਵੀ ਮੰਨਦੇ ਹਨ

  • @kuljindersingh3128
    @kuljindersingh3128 9 วันที่ผ่านมา +5

    ਬਹੁਤ ਵਧੀਆ ਭਾਈ ਸਾਹਿਬ ਇਹਨਾਂ ਝੂਠੇ ਗ੍ਰੰਥਾਂ ਨੂੰ ਇਦਾਂ ਹੀ ਨੰਗਿਆ ਕਰੋ

  • @paramjitsingh496
    @paramjitsingh496 10 วันที่ผ่านมา +3

    ਭਾਜੀ ਅੰਮ੍ਰਿਤ ਤਾਂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ(ਬਚਿੱਤਰ ਨਾਟਕ) ਵਿੱਚ ਨਹੀਂ ਹੈ। ਫਿਰ ਇਹ ਆ ਕਿੱਥੋਂ ਗਿਆ??
    ਸਿੱਖਾਂ ਦਾ ਕੋਈ ਦੀਨ ਈਮਾਨ ਹੀ ਨਹੀਂ ਇਸ ਤਰਾਂ ਤਾਂ??
    ਪਤਾ ਨਹੀਂ ਕੌਣ ਅੰਮ੍ਰਿਤ ਵਾਲਾ ਡਾਹਿਆ ਇਹਨਾਂ ਦੇ ਗਲ ਪਾ ਗਿਆ ??

    • @sachdikhojwithbaldevsinghm8464
      @sachdikhojwithbaldevsinghm8464  10 วันที่ผ่านมา +1

      ਅੰਮਿ੍ਤ ਵਾਲੀ ਕਹਾਣੀ ਇਸੇ ਤਰ੍ਹਾਂ ਹੀ ਹੈ ਜਿਵੇਂ ਅਸੀਂ ਫੌਜ ਵਿੱਚ ਭਰਤੀ ਹੋਣ ਸਮੇਂ ਸੌਂਹ ਚੁੱਕਦੇ ਹਾਂ। ਸੌਂਹ ਸਿਰਫ਼ ਫੌਜੀ ਚੁਕਦਾ ਹੈ ਭਾਰਤ ਦਾ ਆਮ ਨਾਗਰਿਕ ਨਹੀਂ। ਇਹ ਕੋਈ ਧਾਰਮਿਕ ਕਿ੍ਆ ਨਹੀਂ ਹੈ।

    • @GRK-h3k
      @GRK-h3k 2 วันที่ผ่านมา

      Sponsored comment