5 rules of rich people ,ਅਮੀਰ ਬਣਨ ਦੇ ਨਿਯਮ, rich dad poor dad book review,

แชร์
ฝัง
  • เผยแพร่เมื่อ 15 มิ.ย. 2024
  • Topic of the video: “rich dad poor dad book explanation in punjabi/hindi”
    If uou found the video useful make sure to like, share, comment and subscribe.
    Instagram: anmolgrewal...
    #richdadpoordad #kitab #punjabi #youtubeindia #punjabivideo #amritsar #bookreview #money #finance

ความคิดเห็น • 78

  • @Arshdeep_007_
    @Arshdeep_007_ หลายเดือนก่อน +34

    Jo is comment ko read kare vo life me successful bane God!

    • @jsgill4807
      @jsgill4807 หลายเดือนก่อน +1

      Pad lya uncle g, thank u

    • @Arshdeep_007_
      @Arshdeep_007_ หลายเดือนก่อน +2

      @@jsgill4807 welcome sir 💕
      Be successful in life. 🤞

  • @GodIsOne010
    @GodIsOne010 หลายเดือนก่อน +10

    ਸਿੱਧਾ ਸੱਚਖੰਡ ਵਿੱਚ ਪਹੁੰਚੋ ਜੋ ਪਰਿਵਾਰ ਆਪਣੇ ਮਾਂ ਬਾਪ ਨੂੰ ਖੁਸ ਰੱਖਦਾ ਹੈ ਜੀ 🙏🏻ਵਾਹਿਗੁਰੂ ਜੀ ਉਹਨਾਂ ਪਰਿਵਾਰਾਂ ਨੂੰ ਤਰੱਕੀ ਤੇ ਸੇਵਾ ਸਿਮਰਨਿ ਬਖਸੇ ਤੇ ਉਹਨਾਂ ਦੇ ਬੱਚਿਆਂ ਨੂੰ ਨੇਕ ਬਣਾਵੇ ਜੋ ਆਪਣੇ ਮਾਂ ਬਾਪ ਨੂੰ ਸਮਾਂ ਦਿੰਦੇ ਨੇ ਤੇ ਸੇਵਾ ਕਰਦੇ ਨੇ ਜੀ ❤️ਵਾਹਿਗੁਰੂ ਜੀ ਉਹਨਾਂ ਤੇ ਬਹੁਤ ਬਹੁਤ ਮੇਹਰ ਕਰਦੇ ਨੇ ਜੋ ਮਾਂ ਬਾਪ ਨੂੰ ਰੱਬ ਦਾ ਰੂਪ ਸਮਝਦੇ ਨੇ ਜੀ 🙏🏻ਮੈ ਉਹਨਾਂ ਸਾਰੇ ਪਰਿਵਾਰਾ ਦੇ ਚਰਨਾਂ ਵਿੱਚ ਮੱਥਾਂ ਟੇਕਦਾ ਹਾਂ ਜੋ ਆਪਣੇ ਮਾਂ ਬਾਪ ਦੀ ਸੇਵਾ ਕਰਦੇ ਨੇ ਜੀ ❤️ਰੱਬ ਦੈ ਘਰ ਦੀ ਪੋੜੀ ਹੈ ਮਾਂ ਬਾਪ ਦੀ ਸੇਵਾ ਜੀ❤️ਵਾਹਿਗੁਰੂ ਜੀ ਦੁਨੀਆਂ ਦੀ ਨਫਰਤ ਖਤਮ ਕਰ ਦਿਉ ਜੀ ❤️ਸਾਤਿਨਾਮੁ ਵਾਹਿਗੁਰੂ ਜੀ❤️

  • @Gill510
    @Gill510 หลายเดือนก่อน +5

    ਬਹੁਤ ਵਧੀਆ ਵਿਚਾਰ , ਪੈਸੇ ਦੀ ਸਹੀ ਤਰੀਕੇ ਨਾਲ ਵਰਤੋਂ ਅਮੀਰ ਬਣਾਉਦੀ ਹੈ,ਜੇਕਰ ਸਾਂਭਣਾ ਨਹੀਂ ਆਉਂਦਾ ਤਾਂ ਅਮੀਰ ਵੀ ਜਲਦੀ ਗਰੀਬ ਹੋ ਜਾਂਦਾ ,

  • @gurdialsingh3664
    @gurdialsingh3664 หลายเดือนก่อน +4

    ਗੁਰਬਾਣੀ ਤੇ ਇਤਿਹਾਸ ਵਿਚ ਬਹੁਤ ਸੋਹਣੀਆਂ ਮਿਸਾਲਾਂ ਦਿੱਤੀਆਂ ਹਨ ਜੀਵਨ ਬਗਲੇ ਤੋਂ ਹੰਸ ਬਣ ਜਾਂਦਾ ਹੈ ਗਲੇ ਲੋਹੇ ਵਰਗਾ ਮਨੁੱਖ ਕੀਮਤੀ ਲਾਲ ਬਣ ਜਾਂਦਾ, ਮੈਂ ਆਪਣੇ ਚੈਨਲ ਤੇ ਬਹੁਤ ਸਾਰੀਆਂ ਵਿਡਿਉ ਪਾਈਆਂ ਹਨ 🎉🎉

  • @Manveer_pc_5911
    @Manveer_pc_5911 หลายเดือนก่อน +3

    ਵੀਰ ਜੀ ਮੈ ਤੁਹਾਡੀ ਹਰ ਵੀਡਿਓ ਦੇਖਦਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਵੀਰ ਜੀ ਮੈ ਤਾਹਨੂੰ ਫੋਲੋ ਕਰਕੇ ਆਪਣਾ TH-cam ਚੈਨਲ ਵੀ ਬਣਾਲਿਆ ਵੀਰ ਤੁਸੀ ਹਰ ਵੀਡਿਓ ਵਿੱਚ ਬਹੁਤ ਵਧੀਆ ਸਮਝਜਾਓਦੇ ਹੋ ❤❤❤❤❤❤❤❤❤

  • @user-yi4nf5rp4h
    @user-yi4nf5rp4h หลายเดือนก่อน +2

    ਅਨਮੋਲ ਵੀਰ ਤੁਹਾਡੀਆ ਗੱਲਾਂ ਸਾਰੀਆ ਸਹੀ ਏ ਪਰ ਵੀਰ ਮੇਰੇ ਘਰ ਦਿਆ ਦੀ ਸੋਚ ਨੈਕਟੀਵ ਆ ਬਹੁਤ ਵਾਰ ਆਬਦਾ ਕੰਮ ਕਰਨ ਨੂੰ ਦਿਲ ਕਰਦਾ ਪਰ ਘਰ ਦੇ ਮਨਾ ਕਰ ਦਿੰਦੇ ਨੇ ਕੀ ਕਰਾ ਵੀਰ🤔

  • @sukhjeet8359
    @sukhjeet8359 15 วันที่ผ่านมา +1

    Jabardast jankari mil gyi h
    Thnks for anmol garewal chanle

  • @JashanpreetVirk-wc3yg
    @JashanpreetVirk-wc3yg หลายเดือนก่อน +2

    Keep it up 👍

  • @Punjabimotivation1995
    @Punjabimotivation1995 หลายเดือนก่อน +1

    ਤੁਹਾਡੀ ਮਿਹਨਤ ਉਦੋਂ ਕੰਮ ਕਰੂਗੀ ਜਦੋਂ ਤੁਸੀਂ ਮਿਹਨਤ ਨੂੰ ਸਹੀ ਤਰੀਕੇ ਨਾਲ ਕਰੋਗੇ

  • @amanalbela
    @amanalbela 29 วันที่ผ่านมา +1

    ਬਹੁਤ ਵਧੀਆ ਵੀਡੀਓ ਹੁੰਦੀਆਂ ਜੀ
    ਐਡੂਕੇਟਿਡ। ਸ਼ਬਤ ਸਹੀ ਨੀ ਲੱਗਦਾ
    ਐਜੂਕੇਟਿਡ

  • @sevenriversrummi5763
    @sevenriversrummi5763 หลายเดือนก่อน +1

    BEST information 👌
    GooD knowledge 👍

  • @Tattoo273
    @Tattoo273 หลายเดือนก่อน +3

    Think like a monk ta v bnayo bro 1 video bhaut vadeaya kr rhha o bro tusi tuhanu hor trakki mela ❤

  • @tourismvlog9484
    @tourismvlog9484 หลายเดือนก่อน +2

    Thanks for upload this video brother

  • @noorsingh8866
    @noorsingh8866 หลายเดือนก่อน +2

    Brother Robert kiosaki di (why the rich are getting richer ) book da review kreo is nal new generation ch bhut awareness augi financial system bare mai v Robert kiosaki dia bhut books pdia plz review jroor kreo

  • @satnamji.3078
    @satnamji.3078 หลายเดือนก่อน +1

    ਬਹੁਤ ਵਧੀਆ ਜੀ

  • @user-th1xm8gl5v
    @user-th1xm8gl5v หลายเดือนก่อน +3

    Good information

  • @DeepikakiDunniaChannel
    @DeepikakiDunniaChannel หลายเดือนก่อน +4

    Paji ek request a ek vedio esi banao.please ..jis vich sady subconscious mind ch gai kinay year to jida bachpan to ja pichlay Janam to gai information Jo ki wrong hundi..Jo asi janay anjanay ch universe kolo soch soch kay feel kar kar kay create kity hundi..uh kida remove hovay and uh Jo asi subconscious mind ch create kr lia uh pura na hovay.kiu ki uh galat a...ta kida mind di reprogramming hovay ?? Ki kariye..kiu pahla knowledge ni c.so please help...make briefly explain in new coming vedio

  • @Nagra_vlogs
    @Nagra_vlogs หลายเดือนก่อน +2

    Nice information bro

  • @user-fj8uc7qm8e
    @user-fj8uc7qm8e หลายเดือนก่อน +1

    ਬਹੁਤ ਵਧੀਆ ❤❤

  • @rajwinderparmar8060
    @rajwinderparmar8060 หลายเดือนก่อน +2

    Good job sir

  • @vpsstech
    @vpsstech หลายเดือนก่อน +1

    bro video bohat vdiya c ehde next part v upload kro

  • @lady_craz_vlogs
    @lady_craz_vlogs หลายเดือนก่อน +3

    ਸਤਿ ਸ੍ਰੀ ਅਕਾਲ ਵੀਰੇ,ਤੁਹਾਡੀਆ ਸਾਰੀਆ ਵੀਡੀਓ ਬਹੁਤ ਵਧੀਆ 👌 ਹੁੰਦੀਆ ਹਨ 😊ਤੁਸੀ ਅਨਮੋਲ ਬਹੁਤ ਵਧੀਆ ਢੰਗ ਨਾਲ ਵੀਡੀਓ ਬਣਾਉਂਦੇ ਹੋ ਤੁਹਾਡੀਆ ਵੀਡੀਓ ਤੋ ਬਹੁਤ ਕੁਝ ਸਿੱਖਣ ਲਈ ਮਿਲਿਆ ਪਰ ਅਨਮੋਲ ਵੀਰੇ ਤੁਸੀ ਆਪਣੀ ਕਾਰਬਨ ਆਪਣੀ ਸ਼ਰਟ ਨਾਲ ਮੈਚ ਕਰਕੇ ਬੰਨਿਆ ਕਰੋ ਤੁਹਾਡੇ ਕਾਰਬਨ ਬਹੁਤ ਸੋਹਣੀ ਲੱਗਦੀ ਐ ਜਿਵੇ ਡਾਰਕ ਸ਼ਰਟ ਨਾਲ ਲਾਇਟ ਕਲਰ ਦੀ ਕਾਰਬਨ ਬੰਨਿਆ ਕਰੋ ਤਾਂ ਇਸ ਤੋ ਹੋਰ ਵੀ ਬਹੁਤ ਘੈਟ ਲੱਗੋਗੇ ok😊

  • @sukhjeet8359
    @sukhjeet8359 15 วันที่ผ่านมา +1

    Bhut vdiya gal dsi tuci
    Gud job

  • @lady_craz_vlogs
    @lady_craz_vlogs หลายเดือนก่อน +5

    ਹਾਜੀ ਅਨਮੋਲ ਇਸ ਟਾਪਿਕ ਉਪਰ ਹੋਰ ਵੀਡੀਓ ਬਣਾਓ ਬਹੁਤ ਨੋਲਜ ਵਾਲੀ ਵੀਡੀਓ ਹੈ।

  • @ArshdeepMaan-xr4zz
    @ArshdeepMaan-xr4zz 17 วันที่ผ่านมา +1

    Bohot vadiya veer ji🎉

  • @jaspalkaur4694
    @jaspalkaur4694 หลายเดือนก่อน +1

    Boht Vdiya lgga review

  • @kalasingh0216
    @kalasingh0216 หลายเดือนก่อน +2

    Good sir❤

  • @AvtarSinghMann-wk8qf
    @AvtarSinghMann-wk8qf หลายเดือนก่อน +2

    Nice bro 💐💐💐💐

  • @gurnoorgurnoor8293
    @gurnoorgurnoor8293 หลายเดือนก่อน +1

    Hanji boht vdia ji vishvaash

  • @Arman-gs8kk
    @Arman-gs8kk หลายเดือนก่อน +2

    Bro Subconscious mind tkk kive ja skdia how to read mind

  • @nirmaldhindsa4857
    @nirmaldhindsa4857 หลายเดือนก่อน +2

    Bro. Google adds cours te video bnado plz deeply explain krdo Punjabi language ch

  • @jatindercheema47
    @jatindercheema47 27 วันที่ผ่านมา +1

    Good bro educational video

  • @simransingh-qq1zd
    @simransingh-qq1zd หลายเดือนก่อน +1

    Very nice and knowledge vedio❤❤

  • @parmindersingh-og9ex
    @parmindersingh-og9ex หลายเดือนก่อน +1

    Compound effect te atomic habits te video banyoo

  • @gillamandeep7408
    @gillamandeep7408 หลายเดือนก่อน +1

    Good explanations

  • @Dhaliwal.preet77
    @Dhaliwal.preet77 หลายเดือนก่อน +2

    Nice video bro 😊

  • @AmmyVirkAmmyVirk
    @AmmyVirkAmmyVirk หลายเดือนก่อน +2

    Ok

  • @gurdialsingh3664
    @gurdialsingh3664 หลายเดือนก่อน +1

    ਵਾਹਿਗੁਰੂ ਜੀ🎉

  • @NisarahmedNisar-wv3jk
    @NisarahmedNisar-wv3jk หลายเดือนก่อน +1

    Thank you for information❤❤❤

  • @veerpalkaur2237
    @veerpalkaur2237 หลายเดือนก่อน +2

    Bhut vadia book a Punjabi ch vi available a

  • @sukhpalcheema4369
    @sukhpalcheema4369 13 วันที่ผ่านมา +1

    Very good

  • @Gurpreetsingh-zo8ii
    @Gurpreetsingh-zo8ii หลายเดือนก่อน +1

    Thank you universe

  • @TajinderDosanjh-pq7iq
    @TajinderDosanjh-pq7iq 29 วันที่ผ่านมา +1

    Ryt bro

  • @mangatrajveer2392
    @mangatrajveer2392 หลายเดือนก่อน +1

    Good review

  • @nirmaljitkaur2344
    @nirmaljitkaur2344 10 วันที่ผ่านมา +1

    Nice 😊

  • @mehaksohi1052
    @mehaksohi1052 หลายเดือนก่อน +2

    Please make video on a monk who sold his Ferrari

  • @RaviKumar-ym5dn
    @RaviKumar-ym5dn หลายเดือนก่อน +1

    Good

  • @sabbychahal4737
    @sabbychahal4737 27 วันที่ผ่านมา +1

    Nice

  • @harpreet0301
    @harpreet0301 หลายเดือนก่อน +2

    Bro❤

  • @manpreetkaur044
    @manpreetkaur044 หลายเดือนก่อน +1

    Next video on 101 essays please

  • @dharmindersingh8464
    @dharmindersingh8464 หลายเดือนก่อน +1

    Details cv paeo video bro ❤

  • @JagtarSingh-wn1jv
    @JagtarSingh-wn1jv หลายเดือนก่อน +1

    The alchemist

  • @rajveerkaurakku7675
    @rajveerkaurakku7675 หลายเดือนก่อน +1

    ❤❤

  • @HarbhajanSingh-dy4yg
    @HarbhajanSingh-dy4yg หลายเดือนก่อน +1

    🎉 According to me the word Educated is pronounced ਐਜੂਕੇਟਡ ਹੈ

  • @Lucifer12190
    @Lucifer12190 หลายเดือนก่อน +2

    Bro make video on toxic people... what kind of tactic they use... jiwe manipulation... te baki technique jehdia apa nu normal lagdia par nhu hundia

  • @harsimarkaur8680
    @harsimarkaur8680 หลายเดือนก่อน +1

    Can you do one on Alchemist

  • @harmanjammuharman7842
    @harmanjammuharman7842 10 วันที่ผ่านมา +2

    Infm

  • @basharatzia3525
    @basharatzia3525 หลายเดือนก่อน +1

    i was too lazy and just started playing football made my self engaged in physical activity and loss alot of weight

  • @rahulnahar270
    @rahulnahar270 19 วันที่ผ่านมา +1

    ❤❤❤❤❤❤

  • @Daily_Motivational_stories1612
    @Daily_Motivational_stories1612 28 วันที่ผ่านมา +1

    sir agr script iss book di apne according likha
    pics te vidoe pixabay ton download krke
    te clipchamp ch video edit and text to speech ai voice use kra channel monetise houga ja nhi ??
    thanks

  • @richer_07
    @richer_07 หลายเดือนก่อน +2

    Veer ji tax saving te video bnao Asi apna tax kive save kar sakde ha

    • @richer_07
      @richer_07 หลายเดือนก่อน +1

  • @singhsupreme52
    @singhsupreme52 หลายเดือนก่อน +1

    Veere law of attraction wali video te comment da answer ni kitta tu c

  • @thanks488
    @thanks488 หลายเดือนก่อน +2

    Thanks 👳‍♂️

  • @manmohansinghvirdi9613
    @manmohansinghvirdi9613 9 วันที่ผ่านมา +1

    ਅਮੀਰ ਦਿਮਾਗ ਵਰਤਦਾ, ਗਰੀਬ ਸਰੀਰ ਵਰਤਦਾ

  • @reshamsinghzirapb4757
    @reshamsinghzirapb4757 หลายเดือนก่อน +1

    Any easy way for online earn money thorough phone ?

  • @danisharora835
    @danisharora835 หลายเดือนก่อน +2

    Bro affiliate marketing da v ik hor part leyo

  • @noorsingh8866
    @noorsingh8866 หลายเดือนก่อน +1

    But savers are losers 😂😂😂

  • @mexoeditzz
    @mexoeditzz หลายเดือนก่อน +1

    Sit our team (MEXO edits) send you a mail please respond

  • @Manveer_pc_5911
    @Manveer_pc_5911 หลายเดือนก่อน +1

    ❤❤