The power of subconscious mind, ਮਨੁੱਖ ਦੇ ਅਵਚੇਤਨ ਮਨ ਦੀ ਤਾਕਤ

แชร์
ฝัง
  • เผยแพร่เมื่อ 2 ต.ค. 2024
  • Topic of the video:"What is the subconscious mind?/"how to reprogram your mind"
    If you founf the video useful, make sure to like, share, comment and subscribe.
    Instagram: www.instagram....
    #subconsciousmind #conciousness #reprogramyourmind #punjabi #amritsar #brain #educational #punjabivideo #youtubeindia #positiveaffirmations

ความคิดเห็น • 364

  • @Surjit-singh83
    @Surjit-singh83 3 หลายเดือนก่อน +224

    ਬਿਲਕੁਲ ਸੱਚ ਗੱਲ੍ਹਾਂ ਨੇ ,ਜਦੋਂ ਦਾ ਮੈ ਏਸ ਚੀਜ਼ ਨਾਲ ਜ਼ਿੰਦਗੀ ਸ਼ੁਰੂ ਕੀਤੀ,ਓਦੋਂ ਤੋਂ ਮੇਰੀ ਜ਼ਿੰਦਗੀ ਬਦਲ ਗਈ,ਬਹੁਤ ਕੁਝ ਚੰਗਾ ਆਇਆ, ਅੱਜ ਤੋਂ ਇੱਕ ਸਾਲ ਪਹਿਲਾ ਮੈ ਸੋਚਣਾ ਸ਼ੁਰੂ ਕੀਤਾ ਸੀ ਕੇ 2024 ਵਿਚ ਮੇਰਾ ਨਵਾ ਘਰ ਬਣ ਜਾਣਾ,ਹੁਣ ਸੱਚ ਮੁੱਚ 15 ਦਿਨ ਪਹਿਲਾ ਮੈ 15 ਲੱਖ ਦਾ ਘਰ ਲਿਆ,ਇਹ ਕਮੈਂਟਸ ਜਿਸ ਥਾਂ ਤੇ ਲਿਖਿਆ ਉਸ ਵਕਤ ਮੇਰੇ ਨਵੇਂ ਘਰ ਵਿਚ ਰੰਗ ਦਾ ਕੰਮ ਚਲ ਰਿਹਾ ਸੀ,ਤੇ ਮੈ ਵੀਰ ਦੀ ਵੀਡਿਉ ਦੇਖ ਰਿਹਾ ਸੀ,

    • @Parmindersingh-vv5bz
      @Parmindersingh-vv5bz 3 หลายเดือนก่อน +11

      ਫ਼ੇਰ ਤੇ ਕੰਗਰੈਟੁਲੇਸ਼ਨ ਬਰੋ ਜੀ

    • @jatinderkaur1217
      @jatinderkaur1217 3 หลายเดือนก่อน +10

      Mere naal vi EDA hi hoya g.meri zindgi badl gai a Puri Tara .Hun mai Khush rehndi AA.te life vich skoon hi sakoon AA.😊

    • @amritpalsingh-mm5rc
      @amritpalsingh-mm5rc 3 หลายเดือนก่อน +1

      Good job veer ji God bless you

    • @Gurpreet.Kaushal
      @Gurpreet.Kaushal 3 หลายเดือนก่อน +2

      ਬਾਈ ਜੀ ਇਹ ਸਭ ਕੁਝ ਸੱਚ ਹੈ 🙏

    • @veerpalkaur2517
      @veerpalkaur2517 3 หลายเดือนก่อน +3

      ♥️

  • @tedewalhoney2525
    @tedewalhoney2525 3 หลายเดือนก่อน +81

    ਇਸ ਵਿਸ਼ੇ ਬਾਰੇ ਸਕੂਲਾਂ ਵਿੱਚ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ

  • @SukhwinderSingh-fy7vp
    @SukhwinderSingh-fy7vp 3 หลายเดือนก่อน +50

    ਮੇਰਾ ਫੇਵਰੇਟ ਵਿਸ਼ਾ ❤

  • @gurleenbrar-i3y
    @gurleenbrar-i3y 3 หลายเดือนก่อน +4

    ਵਿੱਚ ਥੌੜੀ ਥੌੜੀ ਅੰਗਰੇਜੀ ਘੱਟ ਕਰ ਵੀਰ ਸਾਰੀ ਵੀਡੀਓ ਪੰਜਾਬੀ ਵਿੱਚ ਬਣਾਇਆ ਕਰ ਅੰਗਰੇਜੀ ਵਿੱਚ ਬਿਲਕੁਲ ਬੰਦ ਕਰਦੇ ਕੁਝ ਕੁਝ ਅੱਖਰ ਅੰਗਰੇਜੀ ਵਿੱਚ ਨਹੀਂ ਸਾਰੇ ਅੱਖਰ ਪੰਜਾਬੀ ਵਿੱਚ ਬੋਲਿਆ ਕਰ ਵੀਰ ਉੱਕੇ

  • @gurpreetkaur-xq9fq
    @gurpreetkaur-xq9fq 2 หลายเดือนก่อน +7

    ਕੁਝ ਹੋਣਾ ਨਾ ਹੋਣਾ ਵੱਖਰੀ ਗੱਲ ਆ ਇੱਕ ਵਾਰ ਬੰਦਾ ਚੰਗਾ ਜਰੂਰ ਸੋਚਣ ਲੱਗ ਜਾਂਦਾ, positivity ਆਉਂਦੀ ਆ। ਢੇਰ ਅਸੀਸਾਂ ਵੀਰ ਲਈ

  • @tedewalhoney2525
    @tedewalhoney2525 3 หลายเดือนก่อน +34

    ਅਵਚੇਤਨ ਮਨ ਕੋਈ ਭਾਸ਼ਾ ਨੀ ਸਮਝ ਸਕਦਾ , ਇਹ ਸਿਰਫ਼ ਜਜ਼ਬਾਤ ਜਾਂ ਕਲਪਨਾ ਵਿੱਚ ਦਿਖਦੀਆ ਤਸਵੀਰਾਂ ਸਮਝਦਾ

    • @HardeepSingh-fy5kz
      @HardeepSingh-fy5kz 3 หลายเดือนก่อน +2

      Only vibration language

    • @Gurpreet.Kaushal
      @Gurpreet.Kaushal 3 หลายเดือนก่อน +1

      ਬਿਲਕੁਲ ਬਾਈ ਜੀ 👍

    • @KulwinderKaur-dt7wr
      @KulwinderKaur-dt7wr 3 หลายเดือนก่อน +1

      Right ji bilkul sahi kahya 👌

  • @JyotiSafri-l3g
    @JyotiSafri-l3g 3 หลายเดือนก่อน +11

    Thanku thanku thanku anmol veere ❤ thanku so much tuhdai tiching bhuttttt bhutttt vadiaa aa veree sb lyi te bhuttttt jaruri v aa sb lyi 👍❤️ thanku 🤗😊✨✨

  • @deepindersandhar3518
    @deepindersandhar3518 3 หลายเดือนก่อน +9

    Thank you veere...most awaited topic.....also i want more videos on this topic and one more thing i really want to go on meditation and spiritual path but i don't know how to and where to start...plz make videos on both topics

  • @Parmindersingh-vv5bz
    @Parmindersingh-vv5bz 3 หลายเดือนก่อน +7

    ਹਾਜੀ ਜਰੂਰ ਜੀ ਜਰੂਰ ਜਾਣਕਾਰੀ ਦੀਆਂ ਗੱਲਾਂ ਵੀ ਕੋਈ ਪੁਸ਼ ਕੇ ਦੱਸੀ ਦੀਆਂ ਵੀਰ ਜੀ
    ਐਂਡ ਧੰਨਵਾਦ ਜੀ 🙏

  • @jyotidhiman-yd3mg
    @jyotidhiman-yd3mg 3 หลายเดือนก่อน +17

    Menu ta tuhadi shakal dekh k hi positivity feel ho jadi , ik wakhra noor aa positivity da , waheguru ji ne jo tuhanu dita

    • @GurkaramSekhon
      @GurkaramSekhon 3 หลายเดือนก่อน

      You have GOD gifted personility mesmerisng wayof talking
      MayGOD bless youlong happy life

  • @Ramansidhu-l6r
    @Ramansidhu-l6r หลายเดือนก่อน +1

    Haji veer ji ehe video bhut loka di life badal sakdi aa eda di video hor bnao 😊🙏

  • @ravinderkaur9445
    @ravinderkaur9445 3 หลายเดือนก่อน +10

    ਢੇਰ ਸਾਰੀ ਲਾਭਦਾਇਕ ਜਾਣਕਾਰੀ ਦੇਣ ਲਈ ਧੰਨਵਾਦ।

  • @lakhbirsingh2116
    @lakhbirsingh2116 3 หลายเดือนก่อน +11

    ਵਾਹਿਗੁਰੂ ਦਾ ਮੰਤ੍ਰ ਰੋਜ਼ 5/10 ਮਿਨਟ ਰੋਜ਼ ਕਰੋ ਮਾੜੇ ਖਿਆਲ ਦੂਰ ਹੋ ਜਾਣਗੇ

  • @Punjabimotivation1995
    @Punjabimotivation1995 3 หลายเดือนก่อน +9

    ਰਾਜਨੀਤੀ ਕੀ ਆ ਨੌਕਰੀ ਜਾਂ ਸੇਵਾ ਜੇਕਰ ਰਾਜਨੀਤੀ ਸੇਵਾ ਤਾਂ ਫਿਰ ਤਨਖਾਹ ਅਤੇ ਪੈਨਸ਼ਨ ਕਿਉਂ ਤੇ ਰਾਜਨੀਤੀ ਨੌਕਰੀ ਆ ਤਾਂ ਫਿਰ ਯੋਗਤਾ ਤੇ ਸਿੱਖਿਆ ਦੇ ਅਧਾਰ ਤੇ ਕਿਉਂ ਨਹੀਂ ?

    • @ManveerKaur-qe8cb
      @ManveerKaur-qe8cb 3 หลายเดือนก่อน

      Rajniti asal vich sewa hai tanka te pensn es ly ki agr khud di financial statement shi howegi tn hi smaj bare sochaga bnda te study es ly jruri nhi kyuki jruri ni ki o bnda hi tej dimag da hoye jo pdiya likhiya jyada kye br ght pde v brilliant hunde

    • @jasvirkaur5915
      @jasvirkaur5915 2 หลายเดือนก่อน

      ਕਮਾਲ ਦਾ ਸਵਾਲ

  • @satwindersingh5556
    @satwindersingh5556 3 หลายเดือนก่อน +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਓ

  • @karmjitkaur3795
    @karmjitkaur3795 หลายเดือนก่อน +1

    👍👍👌👌

  • @sarbjeetkaur71-oe3kf
    @sarbjeetkaur71-oe3kf 3 หลายเดือนก่อน +8

    ਸੱਚ ਕਹਿਆ ਤੁਸੀਂ ਮੇਰੇ ਨਾਲ ਬਹੁਤ ਟਾਈਮ ਤੋਂ ਐਦਾ ਹੀ ਹੁੰਦਾ ਆ ਰਿਹਾ ਸਵੇਰੇ ਉੱਠਦਿਆਂ ਸਾਰ ਮੇਰੇ ਦਿਮਾਗ ਤੇ ਇਹੋ ਜਿਹੀਆਂ ਗੱਲਾਂ ਚੜ੍ਹ ਜਾਂਦੀਆਂ ਸਾਰਾ ਦਿਨ ਮਨ ਬਹੁਤ ਦੁਖੀ ਰਹਿੰਦਾ ਸੀ ਹੁਣ ਥੋੜੇ ਦਿਨਾਂ ਤੋਂ ਠੀਕ ਹਾਂ

    • @GurdeepGhai-rw8eg
      @GurdeepGhai-rw8eg 3 หลายเดือนก่อน

      Same hear

    • @harmandeep1287
      @harmandeep1287 2 หลายเดือนก่อน

      ਕਿਤਾਬਾਂ ਪੜਿਆ ਕਰੋ ਤੁਸੀਂ

  • @sarbjeetkaur6569
    @sarbjeetkaur6569 3 หลายเดือนก่อน +5

    Thanks veer ji ❤❤❤❤❤🎉🎉🎉🎉

  • @ParveenKaur-nk8kr
    @ParveenKaur-nk8kr 3 หลายเดือนก่อน +1

    You opened my eyes 😊I use to do simran in the morning after my tea❤as I got my retirement 😊I got relaxed 😊relaxed is ok but I got too relaxed 😊while I drink my tea in the morning 😊I go on the TH-cam. I have to stop it.🙏🏼🙏🏼👍👍

  • @sameerbhatia1704
    @sameerbhatia1704 3 หลายเดือนก่อน +3

    Tussi bahut vadia gallan kittiyan veer ji....bilkul right hai ji sab tuhadia gallan...👍👍Thank you Veer ji🙏

  • @vishalsidhu5406
    @vishalsidhu5406 3 หลายเดือนก่อน +6

    Omega alpha table charts💹 te special video bnaao kive use control kr skde aa vgra vgra??

  • @honeyjatt758
    @honeyjatt758 3 หลายเดือนก่อน +3

    , ਵੀਰ ਜੀ ਤੁਹਾਡੀਆਂ ਗੱਲਾਂ ਬੋਹਤ ਵਾਅਦਿਆਂ ਹੁੰਦੀਆਂ

    • @anmolgrewalzz
      @anmolgrewalzz  3 หลายเดือนก่อน

      ਸ਼ੁਕਰੀਆ ਵੀਰ ਜੀ 🙏

  • @nishasahota3028
    @nishasahota3028 3 หลายเดือนก่อน +6

  • @princegill9259
    @princegill9259 3 หลายเดือนก่อน +6

    ❤❤

  • @RajinderKaur-zt1he
    @RajinderKaur-zt1he 3 หลายเดือนก่อน +2

    Bilkul sach aa bete! Gurbani v iho hi samjhondi aa g,jad sach da input hohega tad output v sach hi avega

  • @ankitachauhan9977
    @ankitachauhan9977 3 หลายเดือนก่อน +11

    Good job 👍 Anmol veer
    Bohat Achi video h

    • @RajveerSinghBatra
      @RajveerSinghBatra 3 หลายเดือนก่อน +2

      Thank you so much for Sharing BhaJi

  • @shergillranjit659
    @shergillranjit659 3 หลายเดือนก่อน +15

    ਹਾਂਜੀ ਮੈਨੂੰ ਇਕ ਸਾਲ ਹੋ ਗਿਆ ਇਹ ਸਬ ਫ਼ਾਲੋ ਕਰਦੀ ਨੂੰ ਬਹੁਤ ਕੁਝ ਹਾਸਲ ਕੀਤਾ thanku universe ❤❤

    • @pbcricketnews2133
      @pbcricketnews2133 3 หลายเดือนก่อน

      Sach a ehh ??

    • @harmandeep1287
      @harmandeep1287 2 หลายเดือนก่อน

      Same

    • @gora88johal
      @gora88johal หลายเดือนก่อน

      ਕਿਵੇਂ ਕੀ ਕਰਨਾ plz help me

    • @smalldiyremedies098
      @smalldiyremedies098 20 วันที่ผ่านมา

      ਵੀਰ ਜੀ ਮੈ ਬਹੁਤ ਹੀ ਜਿਆਦਾ negative ਆ।। ਸਭ ਕੁਝ ਹੋਣ ਦੇ ਬਾਵਜੂਦ ਵੀ ਮੈ ਸਾਰਾ ਦਿਨ negative ਸੋਚ ਕੇ sad ਰਹਿਣੀ ਆ । ਮੈ ਇੰਨਾ ਚੀਜ਼ਾਂ ਚੋ ਨਿਕਲਣਾ ਚਾਹੁੰਦੀ ਆ ।। ਮੈ ਤਾਂ ਸਾਰਾ ਦਿਨ ਆਵਦੇ ਦਿਮਾਗ ਚ ਇਹੀ story ਬਣਾਉਂਦੀ ਰਹਿਣੀ ਆ ਕੇ ਮੰਮੀ ਦੀ death ਹੋ ਗਈ ਤਾਂ ਮੈ ਕੀ ਕਰੂੰਗੀ, ਪਾਪਾ ਦੀ ਹੋਗੀ ਕਿ ਕਰੂੰਗੀ । ਅਵੇ ਬੈਠੀ ਸੋਚਦੀ ਰਹਿਣੀ ਆ। ਬਹੁਤ ਜਿਆਦਾ negative ਆ ਵੀਰ g

    • @pbcricketnews2133
      @pbcricketnews2133 20 วันที่ผ่านมา

      @@smalldiyremedies098 overthinking hai tuhanu

  • @ManpreetKaur-pz1vu
    @ManpreetKaur-pz1vu 3 หลายเดือนก่อน +6

    Afros ! Bro I am also want my bright future

  • @surjitgill662
    @surjitgill662 3 หลายเดือนก่อน +2

    ਬਹੁਤ ਵਧੀਆ ਦਸਿਆ ਬੇਟਾ ਜੀ
    ❤❤❤❤🎉🎉🎉

  • @Lucky_Short_status_love_sad
    @Lucky_Short_status_love_sad 3 หลายเดือนก่อน +14

    Ma is video di wait kar reha se

  • @gillpardesi
    @gillpardesi 3 หลายเดือนก่อน +10

    ❤ ਵੀਰ ਜੀ ਤੁਹਾਡੀਆਂ ਗੱਲਾ ਸੁਣ ਕੇ ਮੇਰੀ ਜਿੰਦਗੀ ਬਲਦ ਰਹੀ ਹੈ

    • @ARUHI-PASWAN
      @ARUHI-PASWAN 3 หลายเดือนก่อน +1

      Zindgi bald means ox😂😂😂😂

    • @kiranjit9898
      @kiranjit9898 2 หลายเดือนก่อน

      😂

  • @harwinder.s
    @harwinder.s 3 หลายเดือนก่อน +4

    ਬਹੁਤ ਹੀ ਵਧੀਆ ਇੰਫੋਰਮੇਸ਼ਨ ਦੇ ਰਹੇ ਹੋ ਤੁਸੀਂ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ 🙏🙏

  • @ramandeepkaur-fh5tn
    @ramandeepkaur-fh5tn 3 หลายเดือนก่อน +4

    Bahut vadiya 🥰🥰🥰

  • @kamalkaur2444
    @kamalkaur2444 หลายเดือนก่อน +2

    Ur videos r informative nd contains eye opening content,god bless you Anmol,
    I’m blessed, I’m healthy , wealthy and wise.🙏u have a pure nd beautiful soul 🙏

  • @karajnarula1758
    @karajnarula1758 3 หลายเดือนก่อน +2

    Very good 👍 thank you 🙏

  • @jasvirjassi2642
    @jasvirjassi2642 3 หลายเดือนก่อน +4

    Very good

  • @SatnamKang-h1v
    @SatnamKang-h1v 3 หลายเดือนก่อน +7

    Good Job Bro ❤

  • @ArshpreetKaur75
    @ArshpreetKaur75 3 หลายเดือนก่อน +23

    Yess use law off attraction from last 4 years ...and it's works like magic ❤❤❤

    • @AmanatKaur-lg4mw
      @AmanatKaur-lg4mw 3 หลายเดือนก่อน +3

      Did you manifest anything big by using it ..?

    • @DhAliwAlsAAb000
      @DhAliwAlsAAb000 3 หลายเดือนก่อน

      really..?

    • @ArshpreetKaur75
      @ArshpreetKaur75 3 หลายเดือนก่อน

      Yesss

    • @ArshpreetKaur75
      @ArshpreetKaur75 3 หลายเดือนก่อน

      Hnji bilkul

    • @DhAliwAlsAAb000
      @DhAliwAlsAAb000 3 หลายเดือนก่อน

      @@ArshpreetKaur75oh nice me v try kar sakda..?

  • @kuldeepsinghkhehra1889
    @kuldeepsinghkhehra1889 3 หลายเดือนก่อน +3

    ਬਹੁਤ ਵਧੀਆ ਗੱਲਾਂ ਆ ਜੀ ਤੁਹਾਡੀਆਂ ਇਹ ਇੱਕ ਚੰਗੀ 🙇ਸੋਚ ਦਾ ਨਤੀਜਾ ਆ ਮੈਨੂੰ ਤੁਹਾਡੀਆਂ ਸਾਰੀਆਂ ਵੀਡੀਓ📹🎥 ਵਧੀਆ ਲੱਗ ਦੀਆਂ ਆ ਜੀ 💯✔️

  • @bikkarsinghgrewal658
    @bikkarsinghgrewal658 3 หลายเดือนก่อน +3

    Very good vichar han

  • @gurdevgill2653
    @gurdevgill2653 3 หลายเดือนก่อน +3

    Pakistani heer sari sad par menu sqoon milda ha !

  • @HarpreetKaur-u2d
    @HarpreetKaur-u2d 3 หลายเดือนก่อน +2

    Dhanyawad veer

  • @DaljitSingh-z2m
    @DaljitSingh-z2m 3 หลายเดือนก่อน +8

    Thanku veere ❤😊

  • @surjitgill662
    @surjitgill662 3 หลายเดือนก่อน +2

    Thanks thabks ji

  • @AmitojGamerBoy
    @AmitojGamerBoy 3 หลายเดือนก่อน +3

    I can make a professional thumbail for ur video

  • @rgvlogs8999
    @rgvlogs8999 3 หลายเดือนก่อน +2

    Gud job veer ji😊

  • @kulbeersohal7683
    @kulbeersohal7683 3 หลายเดือนก่อน +3

    Thanks bro

  • @manpreetkaur-vb6lc
    @manpreetkaur-vb6lc 3 หลายเดือนก่อน +4

    Explain bhut vdyia karya
    Plz hor vedios laike ayeo is topic te

  • @armyboypatiala786
    @armyboypatiala786 3 หลายเดือนก่อน +3

    Thx Anmol bro Susi sachi hi loka diya problem s nu vdiya tarike de naal solution dasde ho tia hi tia sachmuch de Anmol Here💎ho bro ji tusi GBU Bro👍💯 prr butiful video👌👍😊

  • @daljitkaurlall5282
    @daljitkaurlall5282 3 หลายเดือนก่อน +3

    Thnx putter ji ❤Bhot vdiya message ditta 🙏🏾,,next video da intjaar rhega🙏🏾

  • @honeymahal5834
    @honeymahal5834 3 หลายเดือนก่อน +4

    ਬਾਈ ਮੈਂ ਵੈਦ ਹਨੀ ਸਰੌਦ ਤੇਰੀ ਹਰ ਵੀਡਿਉ ਦੇਖਦਾ ਅਨਮੋਲ ਬਾਈ ਤੇਰੀ ਵੀਡਿਉਆ ਨੇ ਦੁਨੀਆਂ ਤੋਂ ਹੱਟ ਕੇ ਸਿਖਾਇਆ❤❤❤❤❤❤❤❤

  • @preetarts597
    @preetarts597 3 หลายเดือนก่อน +1

    J negative banda tuhada partner hove?

  • @situationalenglish5244
    @situationalenglish5244 3 หลายเดือนก่อน +5

    Law of attraction ne Mainu Buhat dukha cho bahr kdeya te khud da business setup Krn ch buhat help kri❤❤

  • @DilbagSingh-db6zp
    @DilbagSingh-db6zp 3 หลายเดือนก่อน +1

    ਬਾਈ ਮੈਨੂੰ ਦਫਤਰਾਂ ਵਿੱਚ ਜਾਣ ਤੋਂ ਡਰ ਲਗਦਾ ਮੈਂ ਇਸ ਆਦਤ ਕਰਕੇ ਲੱਗਪਗ ਬਰਬਾਦ ਹੋ ਚੁਕਿਆ ਮੈ ਕੀ ਕਰਾ

  • @gurkiartsingh6266
    @gurkiartsingh6266 3 หลายเดือนก่อน +2

    🔥🔥

  • @sunitabala2539
    @sunitabala2539 3 หลายเดือนก่อน +2

    Good job 👏

  • @gurcharansingh9720
    @gurcharansingh9720 2 หลายเดือนก่อน +1

    ਬਾਈ ਜੀ ਅੰਗਰੇਜ਼ੀ ਬੰਦ ਕਰਕੇ ਪੰਜਾਬੀ ਵਿੱਚ ਸਮਝਾਓ

  • @JotiChoudhary-fv8xs
    @JotiChoudhary-fv8xs 3 หลายเดือนก่อน +7

    Anmol bro thkuu😊

  • @kiranjit9898
    @kiranjit9898 2 หลายเดือนก่อน +1

    Veere bimariyan theek krn lyi v eh cheez kr sakde aa.... Bimari jo dr. ne keha hove k eh kde thik nhi ho sakdi 😢

  • @gudeepsingh3264
    @gudeepsingh3264 3 หลายเดือนก่อน +2

    superb bro

  • @Arghuman123raillarghuman12
    @Arghuman123raillarghuman12 3 หลายเดือนก่อน +2

    Good thought

  • @HarshdeepSingh-os3yu
    @HarshdeepSingh-os3yu 3 หลายเดือนก่อน +2

    Bahut vadiya veere😊😅🎉🎉❤

  • @HardevSingh-xm2qr
    @HardevSingh-xm2qr 3 หลายเดือนก่อน +2

    Very nice veer ji 👍 🎉

  • @CharnjeetKaur-z9g
    @CharnjeetKaur-z9g 3 หลายเดือนก่อน +3

    🙏🙏

  • @deeparun6761
    @deeparun6761 2 หลายเดือนก่อน +1

    wah sardar g ❤❤❤

  • @SatnamSingh-h4u
    @SatnamSingh-h4u 3 หลายเดือนก่อน +3

    Boht vdiya paji ,❤keep it up ,mza agya video sun ke ,boht positive galla sikhan nu miliya ,thanwaad bai hun apna kam khich k rkhna mai v positivity nal ❤❤

  • @HardeepKumar-p4n
    @HardeepKumar-p4n 3 หลายเดือนก่อน +2

    Nice video

  • @gurjantsingh8592
    @gurjantsingh8592 หลายเดือนก่อน +2

    ਬਹੁਤ ਵਧੀਆ ਵੀਰ ਜੀ

  • @JashanJashan-jk2lc
    @JashanJashan-jk2lc 3 หลายเดือนก่อน +3

    Eh kitab na padho book da review kro vir

  • @manjitkaur6548
    @manjitkaur6548 3 หลายเดือนก่อน +1

    Bilkul theek khe rhe ho bete bhut fyeda hunda

  • @gurlallsingh3990
    @gurlallsingh3990 3 หลายเดือนก่อน +1

    Bai bilkul shi keha

  • @turbanlover8664
    @turbanlover8664 2 หลายเดือนก่อน +2

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @SatnamKang-h1v
    @SatnamKang-h1v 3 หลายเดือนก่อน +7

    Ki hall a Anmol veer ❤

  • @RajveerSinghBatra
    @RajveerSinghBatra 3 หลายเดือนก่อน +9

    Amazing❤

  • @Tarsemsingh-pp4fn
    @Tarsemsingh-pp4fn 2 หลายเดือนก่อน

    ਬਹੁਤ ਵਧੀਆ ਵੀਰ ਜੀ 🎉🎉

  • @manpreetvideo9727
    @manpreetvideo9727 3 หลายเดือนก่อน +2

    Veer es bare video banao asi apne goal achive bare lage hunde hm ta mind sex thought emerge karda ,te main doosre pase lag Jana baad vich bahut pashtava hunda

  • @princegill9259
    @princegill9259 3 หลายเดือนก่อน +6

    Thanks veer

  • @mahix7085
    @mahix7085 3 หลายเดือนก่อน +2

    Good bro ❣️

  • @simranhundal4415
    @simranhundal4415 3 หลายเดือนก่อน +2

    Tusi ena de channel te ja ke overthinking vali video dekh sakde ho full explanation

  • @brareuropewala
    @brareuropewala 3 หลายเดือนก่อน +3

    Verre tuc bhut vdiya video banunde oo , mera favrate topic te gl krde oo

  • @DeepTravel-PB08
    @DeepTravel-PB08 3 หลายเดือนก่อน +2

    best info bro👌👍

  • @laughingpunjab7740
    @laughingpunjab7740 3 หลายเดือนก่อน +5

    love you bro❤❤

  • @thanks488
    @thanks488 3 หลายเดือนก่อน +5

    thanks 😇

  • @jaswantkaur2485
    @jaswantkaur2485 3 หลายเดือนก่อน +6

    Lovely vlog

  • @baljitdadra7040
    @baljitdadra7040 3 หลายเดือนก่อน +2

    Very nice veer

  • @INSTOHELATHCAREINSTO
    @INSTOHELATHCAREINSTO 3 หลายเดือนก่อน +1

    True 👍

  • @SatnamKang-h1v
    @SatnamKang-h1v 3 หลายเดือนก่อน +7

    Vadia video bro 👍

  • @Proudmum652
    @Proudmum652 3 หลายเดือนก่อน +5

    Eh gal bilkul Sahi aa.. law of attraction is well described in “The Secret” book. Mere husband di file wich problem hon krke he couldn’t get visa to the country where he lived for 11 years. We were not even applying thinking that there are higher chances of refusal. Mei Chupehra sahib krna start kita and daily visualise krna start kita k asi Ohna nu AirPort ton lein gye aan and he is coming back. My work is 40 mins away from my place, all the way to my work I used to think of him coming back and our future plans. J waise gal krde tan asi kehna visa possible nyi aa but j positively sochde tan kehna nothing is impossible, anyway we applied for his tourist visa which has higher chances of refusal and with God’s grace he got visa without even department asking a single question. Waheguru da Lakh Lakh Shukar aa🙏🏻

    • @ravikaur7997
      @ravikaur7997 3 หลายเดือนก่อน

      May I talk to u please, want to know about chaupehra sahib 🙏

    • @Proudmum652
      @Proudmum652 3 หลายเดือนก่อน

      @@ravikaur7997 yes please let me know what you want to know 🙏🏻 I will be able to explain

  • @hardeepkaur2657
    @hardeepkaur2657 3 หลายเดือนก่อน +1

    ਧੰਨਵਾਦ ਵੀਰੇ ਬਹੁਤ ਚੰਗੀ ਤਰ੍ਹਾਂ ਸਮਝਾਇਆ ਤੁਸੀਂ.........

  • @gurleenkaur3406
    @gurleenkaur3406 3 หลายเดือนก่อน +5

    ❤❤❤❤❤❤❤❤❤

  • @kiranjotdhillon2961
    @kiranjotdhillon2961 3 หลายเดือนก่อน +2

    Nice 😘

  • @preetmavi911
    @preetmavi911 3 หลายเดือนก่อน +5

    🙏🙏👌👌🌹

  • @SushmaKaur-ox9gv
    @SushmaKaur-ox9gv 3 หลายเดือนก่อน +3

    ਬਿਲਕੁਲ ਸਹੀ ਗੱਲ ਵੀਰ ਜੀ 👏

  • @theycallmeog_
    @theycallmeog_ 3 หลายเดือนก่อน +6

    sirra

  • @Mann_saab15
    @Mann_saab15 3 หลายเดือนก่อน +2

    Bai mera v dream❤ a successful youtuber banan da❤🎉

  • @gogybrar326
    @gogybrar326 3 หลายเดือนก่อน +5

    Very good veere

  • @PreetSingh-ni6nv
    @PreetSingh-ni6nv 3 หลายเดือนก่อน +1

  • @KuldeepKaur-z6o
    @KuldeepKaur-z6o 3 หลายเดือนก่อน +1

    Very nice veer ji

  • @AvtarSingh-su2rg
    @AvtarSingh-su2rg 3 หลายเดือนก่อน +5

    👍👍👍👍👍

  • @paramjeetkaur433
    @paramjeetkaur433 3 หลายเดือนก่อน +4

    Very nice video, Thanks