ਝੂਠੇ ਬੰਦੇ ਦੀ ਪਹਿਚਾਣ ਕਰੋ ਇਸ ਤਰੀਕੇ ਨਾਲ, Signs someone is lying to you
ฝัง
- เผยแพร่เมื่อ 6 ก.ย. 2024
- Topic of the video: 5 signs someone is lying to you.
If you found the video useful make sure to like, share, comment and subscribe.
Body language video: • Body language ਤੋਂ ਇਨਸਾ...
Instagram: www.instagram....
#truth #lie #punjabi #amritsar #youtubeindia #youtubeindia #selfimprovement #motivation #punjabimotivation
ਝੂਠ ਦੀ ਪਹਿਚਾਣ ਆਉਣੀ ਬੇਹੱਦ ਜ਼ਰੂਰੀ ਹੈ ਜੀ ਅੱਜ ਦੀ ਮਤਲਵੀ ਦੁਨੀਆ ਚ,ਸੱਚੇ ਬੰਦੇ ਨੂੰ ਹਰ ਕੋਈ ਮੂਰਖ ਬਣਾਉਂਦਾ 🙏
Sahi gl aa bai
👍🏻
veere j chlak te jhoothe 2 Jane ral Jan tain sache bande nu koi nhi pushda 😢😢
Right
ਮੈ ਬਹੁਤ ਹੱਦ ਤੱਕ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਮੈਂ ਕੁਝ ਇੱਦਾਂ ਦੇ ਲੋਕਾਂ ਨਾਲ ਵੀ ਮਿਲ ਚੁੱਕਿਆ ਵਰਤ ਚੁਕਿਆ ਕੇ ਉਹ ਬੰਦੇ ਇਹਨਾ ਵਿਚੋਂ ਜ਼ਿਆਦਾ ਤਰ ਚੀਜ਼ਾਂ ਨੂੰ ਧੋਖਾ ਦੇ ਸਕਦੇ ਨੇ ਜਿਵੇ ਕੇ ਅੱਖਾਂ ਵਿੱਚ ਅੱਖਾਂ ਪਾਕੇ ਝੂਠ ਬੋਲਣਾ ਤੇ confidence ਨਾਲ ਬੋਲਣਾ ਤੇ ਘੱਟ ਬੋਲਕੇ ਹੀ ਦੂੱਜੇ ਨੂੰ ਇਹ ਸੋਚਣ ਲਈ ਮਜਬੂਰ ਕਰਨਾ ਵੀ ਨਾਈ ਇਹਨੇ ਮੇਨੂ ਧੱਕੇ ਨਾਲ ਨੀ ਯਕੀਨ ਦਵਾਇਆ ਕੇ ਹਾਂ ਇਹ ਸੱਚ ਹੀ ਬੋਲ ਰਿਹਾ ਹੈ ਜਦੋ ਕੇ ਬਾਅਦ ਵਿਚ ਮੈਨੂੰ ਪਤਾ ਲਗਿਆ ਕੇ ਕਈ ਲੋਕ ਝੂਠ ਬੋਲਣ ਵਿਚ PHD ਕਰੀ ਬੈਠੇ ਨੇ।
ਪੁੱਤ ਤੁਸੀਂ ਕਿਹੜੀ ਜਗਾ ਤੋਂ ਹੋ ਸਮਝਾਉਣਾ ਦਾ ਤਰੀਕਾ ਬਹੁਤ ਹੀ ਸੁਪਰ ਬੈਸਟ ਹੈ ਪਿਆਰ ਭਰਿਆ ਦਿਲ ਰਖਦੇ ਹੋ ਵਾਹਿਗੁਰੂ ਤਰਕੀਆ ਬਖਸ਼ੇ ਹੋਣਹਾਰ ਹੋਵੇ ਨਾਮ ਦਾਨ ਬਖਸ਼ੋ ਵਾਹਿਗੁਰੂ ਜੀ
ਬਾਈ ਜਿੱਥੇ ਅਸੀਂ ਰਹਿ ਰਹੇ ਹਾਂ ਅਕਸਰ ਉੱਥੇ ਸੱਚ ਨਾਲ ਖੜਨ ਤੇ ਸਜ਼ਾ ਹੋ ਜਾਂਦੀ ਹੈ ਅੱਜ ਦੇ ਦੌਰ ਵਿੱਚ!
ਅੱਜ ਕੱਲ੍ਹ ਤਾਂ ਦੋਸਤ ਵੀ ਇੱਕ-ਦੂਜੇ Phone ਘੱਟ ਹੀ ਕਰਦੇ ਨੇ
ਕੌਣ ਕੀ ਕਰ ਰਿਹਾ ਕਿਵੇਂ ਕਰ ਰਿਹਾ ਕਿਉਂ ਕਰ ਰਿਹਾ ਜਿੰਨੀ ਜਲਦੀ ਇਸ ਦਲਦਲ ਵਿੱਚੋਂ ਬਾਹਰ ਨਿਕਲੋਗੇ ਉਨੀ ਜਲਦੀ ਕਾਮਯਾਬ ਹੋਵਗੇ
ਸੱਚ ਨੂੰ ਯਾਦ ਨੀ ਕਰਨਾ ਪੈਂਦਾ। ਝੂਠ ਨੂੰ ਹਮੇਸ਼ਾ ਯਾਦ ਕਰਨਾ ਪੈਂਦਾ ॥ ਪਰ ਨਾਲ ਇਹ ਵੀ ਹੈ ਕਿ ਝੂਠ ਮੌਜੂਦ ਵੀ ਇਸੇ ਲਈ ਐ.. 99.99% ਲੋਕ ਸੱਚ ਬਰਦਾਸ਼ਤ ਨਹੀਂ ਕਰ ਸਕਦੇ। ਬਾਕੀ ਵਕਤੀ ਤੌਰ ਤੇ ਜਿੱਤ ਝੂਠ ਦੀ ਹੀ ਹੁੰਦੀ ਹੈ।
No ji sach di hi hundi aa jet time lagda me rabb te dora sahdya si ek pase pase wali family te duje pase me ekali aam jahi koe ni se mere nl par dil sacha se mere jet hoe aa hamesa lai waheguru ji sab da bla kari
ਵੀਰ ਵੀਡਿਉ ਵਦੀਆ ਹੁੰਦੀ ਵੀਰ ਇੰਗਲਿਸ਼ ਦੇ ਸ਼ਬਦ ਪੰਜਾਬੀ ਚ ਵੀ ਦਸਿਆ ਕਰੋ ਹੱਥ ਤੰਗ ਐ ਵੀਰ ਇੰਗਲਿਸ਼ ਚ
😂
Veere Har gal buhat Wadia tareke nal explain Karde ❤❤
ਸੱਚ ਵੀਰ ਮੈਂ Experience ਬਹੁਤ ਕੀਤਾ ਆਪਣੀ Life ਚ
ਤੇਰੀ ਵੀਡੀਓ ਝੂਠ ਬੋਲਣ ਵਾਲੇ ਵੀ ਦੇਖ ਦੇ ਹੋਣੇ। ਹੁਣ ਕੋਈ ਹੋਰ ਸਕੀਮ ਸੋਚ ਦੇ ਹੋਣੇ ਝੂਠ ਬੋਲਣ ਲਈ 😂😂
😂😂😂
😂
Excellent video
Waheguru Mehar kare 🙏🏻🙏🏻🙏🏻🙏🏻🙏🏻🙏🏻
Thank you ji🙏🏻
Bhout vadia explain kita tusi
Excellent sir
ਛੋਟੇ ਵੀਰ ਬਹੁਤ ਸੋਹਣੀ ਜਾਣਕਾਰੀ ਆ ।
Rab thonu khush rakhe TUC loka nu chggi sikhya de re oo❤
ਬਹੁਤ ਵਧੀਆ ਵੀਰੇ ਜਿਉਂਦਾ ਵੱਸਦਾ ਰਹਿ ਸੱਜਣਾ
Broo you give us alot information ❤️
sat Shri Akaal g mai kafi time to yt te videos pana chahda aa te ek question aa ke ki je mai yt channel full time Krna Hove ta ki mai punjabi wich start kr sakda plzz reply de deo ja ek video bna deo mai bahut jyada confusion ch aa so plzz help me
Great information dear brother
ThAnks 🙏
Great View
Jabardast video g
ਝੂਠ ਏਨਾ ਟਾਈਮ ਟਿਕਿਆ ਨੀ ਰਹਿੰਦਾ ਕਦੇ ਨਾ ਕਦੇ ਸਾਮਣੇ ਆ ਹੀ ਜਾਂਦਾ ਆ
Bohut vadia❤
Bahut vadi a veer g
Nice information veer ji
Jive Filma Vich Boliya Janda Hai Ki "Main Aakhon Mein Aakhein Dalkar Jhuth Bolta Hu" Ki Es Traha Ho Skda Hai Ya Nahi ⁉️
Baki Main Ajj To India De Ek Vadde Neta Jisnu Sare Jande Hnn (Chokidar) Nu Bhashan Dinde Time Eh Cheejan Notice Kriya Kruga, Sach Bolda Hai Ya Jhooth😂😅
Good knowledge 💐💐
ਸਹੀ ਵੀਰ ਜੀ🙏
ਸਾਡੇ ਘਰ ਦੇ ਝੂਠ ਨੇ ਘਰ ਬਰਬਾਦ ਕਰਤਾ
Thanks
Bro law of attraction bare video bnado
❤❤ god bless you brother ❤❤
Great knowledge❤
😊
I really appriciate ur way of explaination. Nice job bro
Best video bro you are doing great job 👏
Hello brother main nava channel banaya tuhadiyan video Dekh ke.please dasso free vich video kehdi website to download Kar sakde ha.main apniyan video nhi banauna chundi
U r so nice।।।i like ur way of talking ❤❤
Beta ji I all ways listen your videos
Really liked it
But not agreed with blinking eyes coz my self eyes are blinking a lot even I discuss with dr . I means some time problem in eyes
Eye contact
Over explaination
Blink rate
Emotion body language dont relate
Bro kise hor di Hindi language video nu Punjabi vich convert karke video upload kar sakte aa???
Channel grow kar sakta Edda??
Bro reply ni kita tusi???
Very good ji ❤
Ik hor.....
Agar koi gal left side dekh k soch k jwab dewe oh jhuth hundi story
Main safai deni aa ta krke kyu ki menu cunfusion aa ki scizoperina hai b ya nai koi jhooth bol reha ki nai
Satshri akal veere ETSY te video bano please ode te products kiwe upload kreye te india ch kive Etsy kive use krege complete information nal ek helpful video create krdo veerji
Bai ah gunh hon krke merre koll Bachpan to hi aaj main shada a😅 te ik adha dost a ....
Good 😊
Brother Shopify da 2nd part ni aya?
Mere eye bling ni hundi akkha kul jaandiyan
jass❤❤❤❤❤❤❤❤yar
👌👌✌️✌️👍
Nice story beta
Bai bhut aukh km a juthe bnde bdi safai nl boldea ehthe sche nu hi proof dene paindea 😊
❤️❤️🙏🙏
ਗੱਲਾਂ ਵਿੱਚ ਇੰਗਲਿਸ਼ ਘੱਟ ਬੋਲਿਆ ਕਰੋ ਵੀਰ ਜੀ ਪੂਰੀ ਸਮਝ ਨਹੀਂ ਆਉਂਦੀ
🙏🙏
Sacha bnda da time'hni ajj kl
ਝੂਠਾ ਬੰਦਾ ਵਾਰ ਵਾਰ ਬੁਲਾ ਤੇ ਜੀਭ ਫੇਰਦਾ
❤❤❤❤❤
❤
🙏🙏🙏🙏
🎉
Ethe jhooth boln vale krhnde ki santsar babe kol soh kwalo main kuch ni kita
Tusi beta husiarpur se ho
Veere jdu main ena lokka nal laddi aa na te aa lok mere moh te chup hunde picho galan krn lag jasnde aapne pati te bro di galan nu chuppon li
Aa video gyan te usha nu bhejo jra pta lgge ona nu v
Menu boln da mokka ni milda j mile te main chdda na ena nu fir ena nu koi gal v ni aandi
Menu mere gharde dwaiyan kwa rhe as
😂😂😂😂
Mere samne bolde ni
Sha.htooth.bnataa
Jdo jhooth fdhna hi police da wa , fer kiwe pta lgwayie @anmolgrewalvlogs
❤