THE SECRET ਕੁਦਰਤ ਦਾ ਨਿਯਮ, ਜੋ ਸੋਚਦੇ ਹਾਂ ਉਹੀ ਮਿਲਦਾ ਹੈ manifest your dream life

แชร์
ฝัง
  • เผยแพร่เมื่อ 10 มิ.ย. 2023
  • This is a punjabi book review about the secret, in this video I explained the secret and the law of attraction and how to manifest your dream life, if you enjoyed the vlog make sure to like, share, comment and subscribe.
    Instagram: anmolgrewalzz?i...
    #anmolgrewalvlogs #manifestation #lawofattraction #thesecret #bookreview #punjabi #punjabivideo #kitaab #amritsar
  • บันเทิง

ความคิดเห็น • 540

  • @Hardeep_Singh_Benipal
    @Hardeep_Singh_Benipal ปีที่แล้ว +73

    ਜੋ ਮਾਗਿਹ ਠਾਕੁਰ ਆਪਣੇ ਤੇ ਸੋਇ ਸੋਇ ਦੇਵੇ, ਨਾਨਕ ਦਾਸ ਮੁਖੀ ਤੇ ਜੋ ਬੋਲੇ ਇਹਾ ਊਹਾ ਸੱਚ ਹੋਵੇ,

  • @highwayprisoner538
    @highwayprisoner538 10 หลายเดือนก่อน +20

    ਛੋਟੇ ਵੀਰ ਜਿੰਦਗੀ ਵਿੱਚ 4-5 ਬੰਦੇ ਹੀ ਨੇਂ ਜਿਨ੍ਹਾਂ ਨੂੰ ਮੈਂ ਸੁਣਦਾਂ ਜਿਨ੍ਹਾਂ ਚੋਂ ਇੱਕ ਤੁਸੀਂ ਓ ਜਿਨ੍ਹਾਂ ਤੋਂ ਕੁਝ ਚੰਗਾ ਸਿੱਖਣ ਨੂੰ ਮਿਲਦਾ
    Keep up Gud Work Bro 👍

  • @bawa_pics
    @bawa_pics ปีที่แล้ว +15

    ਜੋ ਅਸੀਂ ਸੋਚਦੇ ਆ ਉਹੀ ਬਣਨ ਲੱਗ ਜਾਂਦੇ ਹਾਂ (ਸਿੱਧੂ ਮੂਸੇਵਾਲਾ) ❤❤

  • @HRPREET1322
    @HRPREET1322 ปีที่แล้ว +52

    Great ਵੀਰੇ ਮੈਨੂੰ ਯਾਦ ਏ , ਮੇਨੂ ਕਿਸੇ ਨੇ ਇਸ ਬਾਰੇ 2018 ਵਿੱਚ ਦਸਿਆ ਤੇ ਅਚਾਨਕ ਮੈਨੂੰ 2020 ਦੇ ਅਖੀਰ ਵਿੱਚ ਇੱਕ ਅਜੀਬ ਬਿਮਾਰੀ ਨੇ ਘੇਰ ਲਿਆ , ਬਹੁਤ ਡਾਕਟਰ ਮੈਨੂੰ ਜ਼ਵਾਬ ਦੇ ਗਏ , ਪਰ ਮੈ ਪੂਰਾ positive ਸੀ, ਵੀ ਮੇ। ਠੀਕ ਆ , ਮੈਨੂੰ ਮੇਰੇ ਪਰਿਵਾਰ ਨੇ। ਚਾਚੇ ਤਾਏ, ਹੌਰ ਸੱਜਣ ਮਿੱਤਰਾਂ ਮੇ ਬੜਾ ਸਹਿਜੋਯ ਕੀਤਾ , ਮੇ ਬਿਮਾਰੀ ਚ ਹੁੰਦੇ ਬਹੁਤ ਕਿਤਾਬਾ ਪੜਦਾ ਰਿਹਾ ਅੱਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੰਦਰੁਸਤੀ ਆ ,
    ਓਸ ਤੋਂ ਬਾਅਦ ਮੇ ਕੁਦਰਤ ਦੀ ਦਿੱਤੀ ਹਰ ਚੀਜ ਦਾ ਝੁੱਕ ਕੇ ਸ਼ੁਕਰ ਕਰਨ ਲੱਗਾ ❤🙏🏻😇

    • @jitkur4902
      @jitkur4902 ปีที่แล้ว +1

      Great

    • @kiranjit9898
      @kiranjit9898 ปีที่แล้ว +1

      Bro mai v bhut bimar rehni ya bhut bimariya lagiyan hoyiyan autoimmune disease, RA factor te thyroid te hor v kyi chotiyan chotiyan problems kuj samjh nahi oundi ki kra mai bilkul medicines ton mukti chahuni ya

    • @HRPREET1322
      @HRPREET1322 ปีที่แล้ว +1

      @@kiranjit9898 ਭੈਣੇ ਪਹਿਲਾ ਤਾਂ ਇਹ ਭੁੱਲ ਜਾ ਕਿ ਤੂੰ ਬੀਮਾਰ ਐ ,ਏਦਾ ਮਹਸੂਸ ਕਰ ਕੀ ਤੂੰ ਨੌਰਮਲ ਆ ਠੀਕ ਆ , ਏਦਾ ਸੋਚਣਾ ਮੁਸ਼ਕਿਲ ਆ ਓਹ ਵੀ ਉਦੋ ਜਦੋ ਬੰਦਾ ਬੀਮਾਰ ਹੋਵੇ, ਪਰ ਸਾਰਾ ਕੁਝ ਸਾਡੀ ਸੋਚ ਤੇ ਨਿਰਭਰ ਕਰਦਾ ਵਾਂ ,ਹੋ ਸਕੇ ਤਾਂ ਚੰਗੀਆ ਚੰਗੀਆ ਕਿਤਾਬਾ ਪੜ੍ਹੋ, ਓਹ ਤਾਂ ਬੰਦੇ ਨੂੰ ਨਵਾਂ ਜੀਵਨ ਦੇਣਾ ਸ਼ੁਰੂ ਕਰ ਦਿੰਦੀਆ ,, ਬਾਕੀ ਹਿੰਮਤ ਕਦੇ ਨਾ ਹਾਰੋ ਹਰ ਚੀਜ ਦਾ ਹੱਲ ਹੈਗਾ ਪਰ ਸ਼ੁਰੁ ਸਾਡੇ ਹੀ ਮਸਤਿਕ ਤੋਂ ਹੁੰਦਾ , ਪੂਰਾ ਬ੍ਰਹਿਮੰਡ ਆ ਅਪਣੇ ਅੰਦਰ ਆਪਣੀ ਤਾਕਤ ਨੂੰ ਸਮਝੋ ,self belive ਸਭ ਤੋਂ ਵੱਡੀ ਤਾਕਤ ਐ !!!!

    • @SukhwinderSingh-nl1nx
      @SukhwinderSingh-nl1nx ปีที่แล้ว +1

      ਜੋ ਬ੍ਰਹਮੰ ਡੇ ਸੋਇ ਪਿੰਡੇ, ਜੋਂ ਖੋਜਾ ਸੋ ਪਾਵੇ,,,,,,,

    • @ranjitgrewal8195
      @ranjitgrewal8195 7 หลายเดือนก่อน +1

      @@kiranjit9898autoimmune stress nal hundiaa jyadatar life ch busy ravo kite ghuman javo ja kese dharmik jatra te javo bimari vare sochan layi time na hove a ghro bhar niklo waheguru jaroor mehr kru ga

  • @GodIsOne010
    @GodIsOne010 ปีที่แล้ว +20

    ਵਾਹਿਗੁਰੂ ਜੀ ਤੁਸੀ ਮੈਨੂੰ ਪ੍ਰੇਸਾਨੀ ਵਿੱਚੋ ਬਾਹਰ ਕੱਢ ਦਿੱਤਾ 🙏🏻ਵਾਹਿਗੁਰੂ ਜੀ ਤੁਸੀ ਮੈਨੂੰ ਬਹੁਤ ਬਹੁਤ ਵੱਡੇ ਕੰਮ ਦੇ ਦਿੱਤੇ ਜੀ🙏🏻
    ਵਾਹਿਗੁਰੂ ਜੀ ਦੀ ਮੇਰੇ ਤੇ ਬਹੁਤ ਮੇਹਰ ਹੈ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ ਜੀ🙏🏻

  • @TopHillMovies
    @TopHillMovies ปีที่แล้ว +12

    ਵਧੀਆ ਲੱਗਾ ਕਿ ਕੋਈ ਵੀਰ ਪੰਜਾਬੀ ਵਿੱਚ ਕੰਟੈਂਟ ਬਣਾ ਰਿਹੈ। ਸ਼ੁਭਕਾਮਨਾਵਾਂ 🎉🎉

  • @rajjbatth7599
    @rajjbatth7599 ปีที่แล้ว +6

    Hm..am 40+but mere kuch supne ne jo mai jroor poore krne aa ...jdo poore hunde aa mai jaldi hi aake poori dunia nu dsna ki haa mai aah achive kita...thanks betta ji❤

  • @AmandeepSingh-sh7rt
    @AmandeepSingh-sh7rt 6 หลายเดือนก่อน +4

    ਪੁੱਤ ਬਿਲਕੁਲ ਸਹੀ ਬੇਟਾ ਇਹੋ ਜਿਹੀਆ ਵੀਡੀਓ ਹਰ ਰੋਜ ਪਾਇਆ ਕਰ ਬੇਟਾ ❤️ ❤❤❤❤

  • @laveshchoudhary9516
    @laveshchoudhary9516 ปีที่แล้ว +108

    Mann jete jagg jeet - Japji Sahib ❤

    • @neelamgod1757
      @neelamgod1757 ปีที่แล้ว +3

      Yes

    • @vikramsidhu1568
      @vikramsidhu1568 ปีที่แล้ว +2

      lol.. this is misinterpretation ..
      man jeeta needs to define first .. believing in something doesn't mean - man jeeta .. 😅. you read what you believe..

    • @HarpreetSingh-we7jg
      @HarpreetSingh-we7jg ปีที่แล้ว +4

      agyanta...mann jeete jagg jeet da matlb jo insaan da mnn aa Oh ehdr udhr Bhajj da rehnda... je Oss nu kaabu krlya te rabb da Naam japp leya ta jagg jitt jayunge...

    • @amanbajwa233
      @amanbajwa233 ปีที่แล้ว

      Thats not what it means

  • @Itz_dhillon369
    @Itz_dhillon369 ปีที่แล้ว +21

    110% Right Bro Sab kuj hunda hai bs Believe & Positivity ❤

  • @GodIsOne010
    @GodIsOne010 ปีที่แล้ว +16

    ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ🙏🏻Thanks Univers ji🙏🏻ਸਹੀ ਕਹਿ ਰਿਹਾ ਵੀਰ ਜੀ ਜੋ ਅਸੀ ਸੋਚਦੇ ਹਾਂ ਉਹ ਹੀ ਹੁੰਦਾ ਜੀ🙏🏻ਵਾਹਿਗੁਰੂ ਜੀ ਤੁਸੀ ਮੈਨੂੰ ਬਹੁਤ ਬਹੁਤ ਖੁਸ ਕਰ ਦਿੱਤਾ ਜੀ🙏🏻ਵਾਹਿਗੁਰੂ ਜੀ ਤੁਸੀ ਮੇਰੀ ਹਰ ਇੱਛਾ ਪੁਰੀ ਕੀਤੀ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @jagjeetkaur7637
    @jagjeetkaur7637 ปีที่แล้ว +6

    Law of attraction really work I experienced lots of think...

  • @-youtubechannel2677
    @-youtubechannel2677 ปีที่แล้ว +5

    ਬਹੁਤ ਵਧੀਆ ਦੱਸਿਆ ਤੁਸੀਂ
    ਮੈਨੂੰ ਵੀ ਕਿਤਾਬਾਂ ਪੜ੍ਹਨ ਦਾ ਸ਼ੌਕ ਐ ਤੁਸੀਂ ਬਹੁਤ ਵਧੀਆ ਸਰਲ ਤਰੀਕੇ ਨਾਲ ਸਮਝਾਉਂਦੇ ਓ

  • @GAGANSTARLINK
    @GAGANSTARLINK 10 หลายเดือนก่อน +19

    1001% ਕੰਮ ਕਰਦਾ ਹੈ । ਅੱਜ ਤੋਂ 10 ਸਾਲ ਪਹਿਲਾਂ ਜੋ ਮੈਂ ਚੰਗਾ ਸੋਚਿਆ ਸੀ ਮੇਰੇ ਕੋਲ ਸਭ ਕੁਝ ਹੈ । ਹੋਣ ਤਾਂ ਇਕ ਦਿਨ ਮਕੇਸ਼ ਬਾਨੀ ਤੋਂ ਉਪਰ ਹੋਣ ਵਾਲਾ ਰਿਹੇ ਗਿਆ ਬੱਸ ਉਹੀ ਜਲਦੀ ਪੂਰਾ ਹੋਣ ਵਾਲਾ ਹੈ ❤

    • @malkeetsingh-ti4bh
      @malkeetsingh-ti4bh 3 หลายเดือนก่อน +2

      Veer g kive apply kita es rule nu tuhi apni life ch

    • @GAGANSTARLINK
      @GAGANSTARLINK 3 หลายเดือนก่อน +4

      @@malkeetsingh-ti4bh ਵੀਰ ਜੀ ਇਹ ਤੁਹਾਡੇ ਜੀਵਨ ਵਿਚ ਵੀ ਕੰਮ ਕਰ ਰਿਹਾ ਹੈ ।
      ਬਸ ਜਿਵੇਂ ਸੋਚੋਗੇ' ਉਵੇਂ ਬਣਾਉਗੇ,
      ਮੈਨੂੰ ਲੱਗਦਾ ਹੈ ਤੁਹਾਡੀ ਵੀਸ਼ ਪੂਰੀ ਹੋਣ ਹੀ ਵਾਲੀ ਹੈ ਕਿਉ ਕੀ ਤੁਸੀਂ ਚੰਗੇ ਹੋ ਤੁਸੀਂ ਇਕ ਚੰਗੇ ਤਰੀਕੇ ਨਾਲ ਮੈਨੂੰ ਪੁੱਛਿਆ ਹੈ। ਚਾਹੇ ਮੈਂ ਤੁਹਾਨੂੰ ਜਾਣਦਾ ਨਹੀਂ ਤੁਸੀਂ ਇਕ ਚੰਗੇ ਇਨਸਾਨ ਹੋਗੇ 101%❤️❤️❤️

    • @malkeetsingh-ti4bh
      @malkeetsingh-ti4bh 3 หลายเดือนก่อน +3

      ​@@GAGANSTARLINKdhanwad veer g maan den layi, veer g o ta sahi hai k sanu positive sochna paina par veer g sochiye kive, kadi kise cheej pishe man bhajda kadi kise cheej pishe, ik jagah ni tikda, tusi kive sochya c eh sab

    • @GAGANSTARLINK
      @GAGANSTARLINK 3 หลายเดือนก่อน +5

      @@malkeetsingh-ti4bh ਸਤਿ ਸ਼੍ਰੀ ਅਕਾਲ ਵੀਰ ਜੀ, ਬਸ ਹਰੇਕ ਚੀਜ਼ ਲਈ ਸ਼ੁਕਰਗੁਜ਼ਾਰ ਹੋਣਾ ਸ਼ੁਰੂ ਕਰ ਦਿਉ ਹੋਲੀ-ਹੋਲੀ ਇਕ ਚੀਜ਼ ਤੇ ਮੰਨ ਹੋ ਜਾਏਗਾ , ਸੁਬਾ ਧੰਨਵਾਦ ਤੇ ਰਾਤ ਨੂੰ ਧੰਨਵਾਦ ਜ਼ਰੂਰ ਕਰੋ । ਵੈਸੇ ਤੁਹਾਨੂੰ ਜਿੰਦਗੀ ਚ' ਕੋਈ ਸੱਮਸਿਆ ਹੈ ਜਾ ਕੋਈ ਵੀਸ਼ ਤੇ ਕੰਮ ਨਹੀਂ ਹੋ ਰਿਹਾ ।

    • @malkeetsingh-ti4bh
      @malkeetsingh-ti4bh 3 หลายเดือนก่อน

      ​@@GAGANSTARLINKveer g mainu share, market vich bahut interest hai, main chaohna ghre baithe share market trading karke changa paisa kama saka,

  • @viclally4126
    @viclally4126 ปีที่แล้ว +8

    waheguru da naam jap karo ,..
    shaantiii mil
    gayiiii te sab kuch mil gaya

  • @SukwinderSingh-dd3kh
    @SukwinderSingh-dd3kh 2 หลายเดือนก่อน +1

    ਇੱਕ ਗੱਲ ਦਾ ਮੈਨੂੰ ਪਤਾ ਮੇਹਨਤ ਤੇ knowledge ਜਿਵੇਂ ਜਿਵੇਂ ਵੱਧ ਦੀ ਹੈ ਰੰਗ ਜਰੂਰ ਲੈ ਕੇ ਅਉਂਦੀ ਹੈ

  • @satnam4583
    @satnam4583 ปีที่แล้ว +7

    ਬਹੁਤ ਖੁਸ਼ੀ ਹੁੰਦੀਆ ਜਦੋਂ ਤੁਹਾਨੂੰ ਇਹ ਪਤਾ ਲੱਗ ਦਾ ਕਿ ਤੁਸੀ ਸਹੀ ਸੀ ।ਮੈ ਵੀ ਇਦਾ ਹੀ ਸੋਚਦਾ ਹਾਂ।

  • @thesocialthinkingbsmaan7740
    @thesocialthinkingbsmaan7740 11 หลายเดือนก่อน +4

    ਜਿੳੁਂਦਾ ਵਸਦਾ ਰਹਿ ਪੁੱਤਰ ਵਾਹਿਗੁਰੂ ਜੀ ਤੇਰੇ ਅੰਗ ਸੰਗ ਰਹਿਣ ❤❤❤❤❤🎉🎉❤❤😊😊

  • @MuskaanMahiofficial
    @MuskaanMahiofficial ปีที่แล้ว +4

    Sir bhot vadiya tariya tu c ek ek gal dasii h ..te Parmatma valoo jo tehanu har chij nu chnagi tariya smjhone da tarika mila h wo lajwab h ..rubb tehanu changi sehat te barkat deve 🙏🏼😇

  • @kamaldeepkaur2201
    @kamaldeepkaur2201 ปีที่แล้ว +10

    Dekh ke vadiya lgga ke law of attraction di videos punjabi ch bhi aaun lgg gyiya 💛 great work. ...god bless you 💛

  • @naschhattersinghshattadod3437
    @naschhattersinghshattadod3437 24 วันที่ผ่านมา +1

    ਬਹੁਤ ਵਧੀਆ ਕੰਮ ਜੋ ਵੀਰ ਕੋਲੋ ਚੰਗਾ ਸਿੱਖਣ ਨੂੰ ਮਿਲਿਆ

  • @prabhjotsingh2662
    @prabhjotsingh2662 11 หลายเดือนก่อน +4

    ਬਹੁਤ ਵਧੀਆ ਵੀਰ ਜੀ ❤❤
    ਇਹੋ ਜਿਹੀਆਂ ਹੋਰ books ਦੀਆਂ ਵੀਡਿਓ ਲੈਕੇ ਆਉ

  • @gurdeepkaur3837
    @gurdeepkaur3837 11 หลายเดือนก่อน +2

    ਅਨਮੋਲ ਪਲੀਜ ਇਸ ਟਾਪਿੱਕ ੳੁੱਪਰ ਹੋਰ ਵੀਡੀਓਜ਼ ਬਣਾੳ ਬਹੁਤ ਵਧੀਆ ਲਗਦਾ ਜੋ ਕਿਤਾਬਾਂ ਨਹੀ ਪੜਦੇ ੳੁਨ੍ਹਾਂ ਲਈ ਵੀ ਫਾਇਦੇਮੰਦ ਆ

  • @user-pj8ys6pq3y
    @user-pj8ys6pq3y 4 วันที่ผ่านมา +1

    ਬਹੁਤ ਵਧੀਆ ਵੀਰ ❤❤

  • @kamaljitsingh3743
    @kamaljitsingh3743 ปีที่แล้ว +3

    Boht vdia treeke nal smjone o veer.. Waheguru mehr kre! ❤

  • @satishkochhar2622
    @satishkochhar2622 ปีที่แล้ว +17

    In such a young age you are delivering a very good knowledge for the better life of your followers. In a very short time you will have millions of followers.God bless

  • @MadhviHarchand
    @MadhviHarchand 18 วันที่ผ่านมา +2

    Bhaiya.... overthinking barre bhi plz koi video bnayo...

  • @lifeisbeautiful3626
    @lifeisbeautiful3626 ปีที่แล้ว +9

    This book has changes my life. I am grateful to find this

  • @SunilKumar-kc9tn
    @SunilKumar-kc9tn ปีที่แล้ว +3

    Good job bro. Life bhut improve ho rhi aa tuhadi video dekh k. Love you bro..keep it up.

  • @NoName-jq7tj
    @NoName-jq7tj ปีที่แล้ว +39

    Gurbani talks about the mind to incredible levels.

    • @pretamkaurmann1680
      @pretamkaurmann1680 ปีที่แล้ว +2

      True. Bob Proctor started the secret. I did his first cause on Mind and how Mind dominates our live. I realized that he researched the Sri Guru Granth Sahib Ji and expanded on it. In life we have a lifespan . It is better to gaweeyeh, suniyeh, Munn rakhiye pao as you read the SRI Guru Granth Sahib Ji

    • @NoName-jq7tj
      @NoName-jq7tj ปีที่แล้ว

      @@pretamkaurmann1680 It starts in the Sri Guru Granth Sahib Ji first especially if your a Sikh. Other Granth’s are of course brilliant. You can than expand your awareness to texts & philosophers like Bob a doctor or Napoleon Hill etc.. Think & Grow Rich by Hill is an outstanding book. My favourite is “The War of Art” by Stephen Pressfield. Is central theme is resistance & how to counter resistance everyday.

  • @gursahibart
    @gursahibart ปีที่แล้ว +1

    Thanks brother
    Videos ta bahut dekhiya
    PR avdi mother language ch sikhan da andaaj hi vakhra hundaa

  • @user-by2kk2mb6i
    @user-by2kk2mb6i 11 หลายเดือนก่อน +2

    ਬਹੁਤ ਸੋਹਣੀ ਵੀਡੀਓ.... Knowledge is power

  • @sehajbirsingh953
    @sehajbirsingh953 ปีที่แล้ว +3

    Hnji bhaji its works. Mai khud manifest kita te meri wishes puriya v hoyia.

  • @yogeshmalhotra6567
    @yogeshmalhotra6567 ปีที่แล้ว +4

    Very accurately explained paaji. Appreciate your efforts ❤❤

  • @harmeetsingh7296
    @harmeetsingh7296 ปีที่แล้ว +8

    God bless u bai!!! Keep reviewing good books❤

  • @SukwinderSingh-dd3kh
    @SukwinderSingh-dd3kh 2 หลายเดือนก่อน +1

    ਮੈਂ ਪਿਛਲੇ ਤਕਰੀਬਨ ਦਸ ਸਾਲ ਤੋਂ law of attraction ਬਾਰੇ ਸੁਣ ਪੜ੍ਹ ਰਿਹਾ ਕਾਫੀ ਮੇਹਨਤ v ਕੀਤੀ ਪਰ ਏਨਾ ਸੌਖਾ ਨਹੀਂ ਫੇਰ ਕਿਸਮਤ ਕੀ ਚੀਜ਼ ਹੋਈ ਮੇਰਾ ਤਜ਼ੁਰਬਾ ਹੈ ਕਿ ਇਕ ਹਦ ਹੈ ਓਸ ਹਦ ਤਕ ਚੀਜ਼ਾਂ ਤੇ ਲੋਕਾਂ ਨੂੰ attract kar ਸਕਦੇ ਓ ਬਾਕੀ ਰੱਬ ਜਾਣ ਦਾ

  • @arshh389
    @arshh389 ปีที่แล้ว +3

    Great explanation brother, thanks for creating this type of content. Gbu

  • @SandeepKaur-os9fo
    @SandeepKaur-os9fo ปีที่แล้ว +1

    Bilkul sir me vishvas kerdi a es theory ch ... Asi v sociology and psychology vich ehi sikhde a.. te sikhn to oehla khud te aplly krna jrori hai... Ales study te behalf te kuch bnuna hai ta study nu serf read Krna nahi practical aplly Krna jrori hai... Sociology te phycologty nu study krn da ta hi fayda hai.. or jo bache sociology and psychology ch interst rakhde ne oh bahut lucky ne kiyki oh kde bhi negativ nahi ho sakde life ch... And tusi kde note kreyo sociology and psychology de students da behav bakki bacheya naalo vakhra hovega.. vjah hai knowledge human behaviour di te human mind di... Jo society ch ho reha hunda hai oh ekk sociologist and phycologty nu ohde vehaviou de piche di reality da pta hunda es krke oh react krn di jgah te us situation nu samjhn di koshish krda.. nice information sir....

  • @jshshsggdhs2467
    @jshshsggdhs2467 ปีที่แล้ว +1

    It's all right ,I believe it.. God bless you putter..

  • @natthdhaliwal
    @natthdhaliwal ปีที่แล้ว +2

    ਸਦਾ ਚੜਦੀਕਲਾ ਵਿੱਚ ਰੱਖੇ ਰੱਬ ਤੈਨੂੰ 22

  • @jaswindersingh-dv4wn
    @jaswindersingh-dv4wn ปีที่แล้ว +1

    Positive rehna veer bahut aukha, par eh gal sach 100 percent i agree with you

  • @rajveerkaur-gv3qw
    @rajveerkaur-gv3qw ปีที่แล้ว +1

    Bht vdiya video lgi veere menu sachi me bht negative sochdi aa but hun me positive sochna starts krnagi 😊

  • @user-un4yo7dq8o
    @user-un4yo7dq8o 18 วันที่ผ่านมา +1

    ਬਹੁਤ ਵਧੀਆ ਵੀਰੇ 😊😊😊

  • @motivationalsong5141
    @motivationalsong5141 ปีที่แล้ว +1

    God bless you ❤ me v preshan c...but thodi gl sun k...tension free ho gi ..thanku vera 💫

  • @karangill7637
    @karangill7637 ปีที่แล้ว +3

    very rare punjabi talk about books ❤ your channel coz i m a books lover❤

  • @parmindersinghdeol3882
    @parmindersinghdeol3882 ปีที่แล้ว +2

    Really very good book…. Already read it on ur recommendation….

  • @a2world929
    @a2world929 ปีที่แล้ว +2

    Bohat vdia vda veer ji.. Es book di hor videos lyavo ja ho ska ta full details ch book explain kro ❤ bohat bohat dhanvad ji tuhada

  • @SuhailKhan-mj7yn
    @SuhailKhan-mj7yn ปีที่แล้ว +2

    This bro has a quality of explaining complex book in simple way

  • @tv-nu6dz
    @tv-nu6dz ปีที่แล้ว +4

    ੲਿਸ ਗੱਲ ਨੂੰ ਕਿਸਮਤ ਨਾਲ ਜੋੜ ਕੇ ਵੇਖ ਵੀਰ ਹਰ ਬੰਦੇ ਦੀ ਕਿਸਮਤ ੲਿਹਨੀ ਚੰਗੀ ਨਹੀ ਹੁੰਦੀ ਵੀ ਜੋ ਸੋਚਦਾ ੳੁਹੀ ਮਿਲ ਜਾਦਾ , ਕੲੀ ਲੋਕ ੲਿਹੋ ਜਿਹਾ ਵੀ ਹੁੰਦੇ ਜੋ ਸੋਚਦੇ ਨੇ ਹਮੇਸ਼ਾ ੳੁਸ ਦਾ ੳੁਲਟਾਂ ਹੀ ਹੁੰਦਾ ਹੈ.....

    • @SukhjinderSingh-ws5dw
      @SukhjinderSingh-ws5dw ปีที่แล้ว

      Bilkul Shi gal paji mere nal eda hunda

    • @JaswinderKaur-kn9xe
      @JaswinderKaur-kn9xe 11 หลายเดือนก่อน

      Ehh gll sach aa bilkul Jo v appa sochde oh ni hunda mai kde ni c sochia Jo ajj oh time chalda

  • @kashmirtejay4300
    @kashmirtejay4300 ปีที่แล้ว +1

    BohuT Vdya Motivational Video aa Veere

  • @amarjeetsidhu-rr3xw
    @amarjeetsidhu-rr3xw 22 ชั่วโมงที่ผ่านมา +1

    Tusi good oo ji sano vadia lage veere j

  • @knowledgeflame3500
    @knowledgeflame3500 ปีที่แล้ว +2

    Nice yaar bhut vadia review c te personality development te vi ik book dso te kive aapa kise nal vadia dhang nal gal kr skde aa

  • @555sharma
    @555sharma 11 หลายเดือนก่อน +2

    I have seen hundreds of videos on LOA but you explained it in the simplest way.... Feels like m having conversation with you 😅
    Bless you

  • @gorasidhu6204
    @gorasidhu6204 ปีที่แล้ว +2

    Hlo bro vdia vdia books da review krde raho nice concept 👍

  • @rajneetkaur7238
    @rajneetkaur7238 11 หลายเดือนก่อน +2

    Great job sir🙏🏻God bless you this book is really wonderful as well gives positive energy

  • @jashan439
    @jashan439 ปีที่แล้ว +5

    Well Explained Brother 👏❤

  • @mystars4125
    @mystars4125 ปีที่แล้ว +2

    Veerji ehda next part v le aao,it was interesting jehde thode bohut doubts aa oh clear ho jan ge

  • @lakhvirladi4829
    @lakhvirladi4829 11 หลายเดือนก่อน +1

    Bahut vadiya veere mai v apply kr reha eh law
    Hun v law of attraction search kita te tuhadi video aa gyi bahut vadiya explain kita tusi v ❤❤

  • @Bepositive-vj1eq
    @Bepositive-vj1eq 5 หลายเดือนก่อน +1

    Waheguru tuhadi family nu khus rakhe vere thanks for this video 🙏🙏

  • @PrabhjotKaur-bg1uz
    @PrabhjotKaur-bg1uz ปีที่แล้ว +1

    Bhut jada video vadiya bro good work I also think like that always positive

  • @preetkhaira3278
    @preetkhaira3278 ปีที่แล้ว +24

    You are doing great job 👏🏻....I love to watch your videos from day One & I really appreciate your hardwork...You are really a great icon for our punjabi youth...Thanks for sharing life knowledge with us...All the best for your future ❤️

  • @Waheguru557
    @Waheguru557 ปีที่แล้ว +1

    Very good bro puri video vekhi a ehne vadia smjya

  • @somasapru7771
    @somasapru7771 11 หลายเดือนก่อน +1

    Virre bohot vdiya video lgi jrur try krange formula thanks😊

  • @SarbjeetKaur-ld8fh
    @SarbjeetKaur-ld8fh ปีที่แล้ว +2

    Ajj di Sb to Best vdio

  • @amritmahal249
    @amritmahal249 ปีที่แล้ว +1

    Bhut changge tareke nal explain kita bro🙏

  • @kanwalpreetkaur5275
    @kanwalpreetkaur5275 ปีที่แล้ว +3

    Meri life v secret ne change kiti c.. very nice book

  • @Status_hub55
    @Status_hub55 ปีที่แล้ว +11

    Bai mehnat vi zruri aa
    Koi ki bai milda ohi aa jo apa deserve krde aa
    Bass uchhi soch rakho te mehnat kro
    aape sabb kuj milju vishwash rakho🙏

  • @simrankaur8104
    @simrankaur8104 ปีที่แล้ว +1

    Shi gl bro Jai koi apa nu negative bolda apa v some time ohda feel krn lg jnde but apna nu apne app nu change krna pehnda with positive

  • @Sam_riddhi_-
    @Sam_riddhi_- 7 หลายเดือนก่อน +1

    Best video on law of attraction present on TH-cam, even no foreigner can beat this explanation ❤ God bless you always, wmk 🙏

  • @daljeetkaur7441
    @daljeetkaur7441 ปีที่แล้ว +1

    Bhut sohni video anmol .

  • @laddi2344
    @laddi2344 ปีที่แล้ว +2

    Hji main read kiti aw bhut vadia book aw

  • @secretsuperstar7962
    @secretsuperstar7962 ปีที่แล้ว +1

    Thodi explanation bhot vdia.
    We need a more vedio about this😊

  • @mandeepdhillon8567
    @mandeepdhillon8567 5 หลายเดือนก่อน +1

    Bht motivation mil rhi aa mnu m SB follow krogi😊

  • @MandeepSingh-yq6xp
    @MandeepSingh-yq6xp ปีที่แล้ว +6

    Veere mai earphone laga k free tym morning ch
    Mere shop te safaii kar reha c
    Sach dasa ta thudi eh 17:42 di video ne meri sachii vich soch hi change krtii
    Menu kuch tym lai aida feel hoya ki mai bhot jyda positive ho gya
    Thanku for make a video (respect)

  • @sukhchainsingh1100
    @sukhchainsingh1100 11 หลายเดือนก่อน +1

    ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀਂ।

  • @sukhsingh4134
    @sukhsingh4134 5 หลายเดือนก่อน +1

    Bahut badiya veere ❤

  • @manpreetkaur-vb6lc
    @manpreetkaur-vb6lc ปีที่แล้ว +1

    Thanku for ur efforts for guiding us plz upload next vedio regarding this book
    Ur work most appreciable
    Thanku so much

  • @manjotsingh4029
    @manjotsingh4029 10 หลายเดือนก่อน +2

    Keep posting such nuggets ❤❤❤

  • @Refugee_farmer
    @Refugee_farmer ปีที่แล้ว +5

    ਅਨਮੋਲ ਬਾਈ ਮੈਨੂੰ ਵੀ ਇਹ ਕਿਤਾਬ ਮਿਲ ਗੀ ਸੀ ਪੰਜਾਬੀ ਟਰਾਂਸਲੇਸ਼ਨ ਚ ਤੇ ਬਹੁਤ ਹੀ ਵਧੀਆ ਹੈ🙏🙏

  • @Itzkiirann
    @Itzkiirann 10 หลายเดือนก่อน +2

    Absolutely bro i also believe in manifesting and i often watch vedios which makes my believe more stronger..
    And the strong believe means the fast results✔

  • @sandeepkhangura2598
    @sandeepkhangura2598 ปีที่แล้ว +1

    Hnji bht vdia lgi eh video hor v le k au content iss book tu

  • @harvhny
    @harvhny ปีที่แล้ว

    book tah padhi si par bareekiyan tusi sikhaatiyan thanks you brother

  • @priyankamaihto4021
    @priyankamaihto4021 ปีที่แล้ว +1

    Tnx verre ,I believe on your words ,it happen with me also😊

  • @Bepositive-vj1eq
    @Bepositive-vj1eq 5 หลายเดือนก่อน +1

    Thanks vere for making this video in punjabi

  • @navdeepkaur2738
    @navdeepkaur2738 10 หลายเดือนก่อน +1

    ❤❤❤❤ Bhut vadia ji
    I read the secret
    And I believe in dis book
    It's really wonderful book

  • @sushkatnoria7715
    @sushkatnoria7715 ปีที่แล้ว +1

    M using law of attraction. I changed my life. M healthy wealthy and happy. Thanks universe

  • @Anime__5466
    @Anime__5466 10 หลายเดือนก่อน +1

    Yes brother positive nal sab badal Jada hai

  • @rupalisinghsidhu1720
    @rupalisinghsidhu1720 ปีที่แล้ว +1

    Yes I am billioneer,iam the beautiful and luckiest girl in the world

  • @drjagjitsinghchugh906
    @drjagjitsinghchugh906 10 หลายเดือนก่อน +2

    Waheguru ji,,,, blessed you,, interested,,,,

  • @navjotsandhu7162
    @navjotsandhu7162 ปีที่แล้ว +1

    Vry good infromation bhraaa❤❤❤❤❤

  • @somanpreetkaursohi4492
    @somanpreetkaursohi4492 ปีที่แล้ว +1

    This is best video ,,I have never seen like that

  • @canadianpbi2169
    @canadianpbi2169 ปีที่แล้ว +5

    The power of subconscious mind

  • @gurpreetsingh4841
    @gurpreetsingh4841 ปีที่แล้ว +3

    Waheguru Ji bless you always bro 🙏🙏❤️❤️❤️❤️❤️

  • @navjeetkaur7749
    @navjeetkaur7749 ปีที่แล้ว +2

    I believe this and you manifest same my experience 👍

  • @JeetkaurMaan-mx3wj
    @JeetkaurMaan-mx3wj ปีที่แล้ว +1

    Haji vere bahut vadiya lagi

  • @MonuSingh-vt2do
    @MonuSingh-vt2do ปีที่แล้ว +1

    Bahot Wadia ver, hor videos vi bna es te

  • @gurmeetbawa5053
    @gurmeetbawa5053 8 หลายเดือนก่อน +1

    ਬਾਈ ਜੀ ਇਹ ਵੀਡੀਓ ਮੇਰੇ ਲਈ ਅਉਣ ਵਾਲੇ ਦਿਨਾਂ ਵਿੱਚ ਮੱਦਦਗਾਰ ਸਾਬਤ ਹੋਣ ਵਾਲੀ ਹੈ
    ਜਿਉਦਾ ਰਹਿ ਬਾਈ

  • @rupalisingh9410
    @rupalisingh9410 ปีที่แล้ว +3

    Thank you for enlightening lot of people with simple way of explaining 😊🙏

    • @jasspurewal763
      @jasspurewal763 6 หลายเดือนก่อน

      ❤❤ nice 👍

  • @deepkaran5956
    @deepkaran5956 ปีที่แล้ว +1

    I also read and one more book is the magic and the secret ❤ bahout vadia hai.
    Gratitude bare daseaa hai .

  • @karambhatti1880
    @karambhatti1880 ปีที่แล้ว +1

    Yes it's true ,jo v main sochdi aa oh manifest hundi aa show hundi aa har jga