ਕਹਿੰਦੇ ''Soni Mann ਨੇ ਚਾਹ 'ਚੋ ਮੱਖੀ ਵਾਂਗ ਕੱਢਕੇ ਸੁੱਟਿਆ ਮੁੱਖ ਮੰਤਰੀ'' ? ਸੁਣੋ ਮੁੱਖ ਮੰਤਰੀ ਦੁਖੜੇ ਸੁਣਾਉਂਦਾ

แชร์
ฝัง
  • เผยแพร่เมื่อ 3 ธ.ค. 2024

ความคิดเห็น • 2.2K

  • @harjindersohal6371
    @harjindersohal6371 2 ปีที่แล้ว +503

    ਬਾਈ ਤੂੰ ਗੁਰਬਾਣੀ ਸੋਹਣੀ ਪੜਦਾਂ ,ਗੁਰੂ ਦੇ ਲੜ ਲੱਗਿਆ ਰਹਿ ,ਵਾਹਿਗੁਰੂ ਪਾਰ ਉਤਾਰਾ ਕਰਨਗੇ🙇

  • @karanpubg7647
    @karanpubg7647 2 ปีที่แล้ว +7

    ਆਪ ਤੋਂ ਬੱਡੇ ਦੀ ਜਾਰੀ ਏਦਾਂ ਹੁੰਦੀਆ

  • @gurwinder9660
    @gurwinder9660 2 ปีที่แล้ว +431

    ਕਿੰਨੇ ਸੋਹਣੇ ਵਿਚਾਰ ਨੇ ਮੁੱਖ ਮੰਤਰੀ ਵੀਰ ਦੇ ਵਾਹਿਗੁਰੂ ਜੀ ਇਸ ਤੇ ਮੇਹਰ ਕਰੇ

    • @jattjatt4586
      @jattjatt4586 2 ปีที่แล้ว +5

      Y pind kehda

    • @rajeshkumar-rq8lx
      @rajeshkumar-rq8lx 2 ปีที่แล้ว +2

      🙏🙏

    • @luckyrajpoot5697
      @luckyrajpoot5697 2 ปีที่แล้ว

      Kr Te diti Meher waheguru Nu .. 😂😂😂
      Saale Landu Bande

    • @5sta48
      @5sta48 2 ปีที่แล้ว +2

      @@jattjatt4586 ਤਰਨ ਤਾਰਨ ਖਡੂਰ ਸਾਹਿਬ ਦੇ ਕੋਲ

  • @yaad1959
    @yaad1959 2 ปีที่แล้ว +59

    ਮੁੰਡਾ ਬਹੁਤ ਇਮਾਨਦਾਰ ਹੈ ਜੀ। ਬਾਕੀ ਇੰਟਰਵਿਊ ਵਾਲੀ ਭੈਣ ਨੇ ਬਹੁਤ ਹੀ ਵਧੀਆ ਇੰਟਰਵਿਊ ਕੀਤੀ ਹੈ ਜੀ। ਅਤੇ ਬਹੁਤ ਹੀ ਧਿਆਨ ਨਾਲ ਇੱਕ ਇੱਕ ਗੱਲ ਸੁਣੀ ਹੈ। 👌👌👍👍👍

  • @maninderbhullar1315
    @maninderbhullar1315 2 ปีที่แล้ว +7

    ਜਦੋ ਸੁਰੂ ਵਿਚ ਇਸਨੂੰ ਗਾਇਕ ਲੈ ਕੇ ਗਏ ਸਨ, ਮੇਰੇ ਮਨ ਵਿਰੋਧ ਕੀਤਾ ਸੀ ਕਿ ਮਾਸੂਮ ਵਰਤਿਆ ਜਾਵੇਗਾ ਅਤੇ ਅੱਜ ਹਕੀਕਤ ਸਾਹਮਣੇ ਆ ਗਈ । ਪਰ ਇਸ ਦੀ ਮਾਸੂਮੀਅਤ ਚ ਲੁਕੀ ਸਮਝਦਾਰੀ ਸੁਣ ਮਨ ਖੁਸ਼ ਹੋਇਆ ਹੈ । ਵਾਹਿਗੁਰੂ ਮੇਹਰ ਕਰੇ

  • @rajdeepbhol8780
    @rajdeepbhol8780 2 ปีที่แล้ว +140

    ਯਾਰ ਇੱਥੇ ਸੋਨੀ ਮਾਨ ਨੂੰ ਨਹੀਂ ਕੋਈ ਪੁੱਛ ਦਾ ਫਿਰ ਇਹਦਾ ਉਹ ਕੀ ਸਵਾਰ ਦੇਵੇਗੀ

  • @Davinder047
    @Davinder047 2 ปีที่แล้ว +243

    ਆਪਣੇ ਘਰ ਮੁੜਿਆ ਗੁਰੂ ਨਾਨਕ ਸਾਬ ਕਦੇ ਧੋਕਾ ਨੀ ਦਿੰਦੇ 🙏

  • @pawanpreetsingh1
    @pawanpreetsingh1 2 ปีที่แล้ว +156

    ਕੋਈ ਨਾ ਵੀਰ ਤੇਰੇ ਨਾਲ ਆ
    ਦੁਨੀਆ ਜਾਨਣ ਲੱਗ ਗਈ ਤੈਨੂੰ ਜਲਦੀ ਸਮਾਂ ਫਿਰ ਵਾਪਸ ਆਵੇਗਾ। Best of luck 👍👍

  • @futurefamemusic9199
    @futurefamemusic9199 2 ปีที่แล้ว +47

    ਵੀਰ ਜੀ ਸੁਣ ਕੇ ਦੁਖ ਹੋਇਆ ਵਾਹਿਗੁਰੂ ਤੇਰਾ ਭਲਾ ਕਰੇ ,ਵੀਰ ਅਰਦਾਸ ਕਰਦੇ ਆ ਰਬ ਤੈਨੂੰ ਫੇਰ ਤੋਂ ਰਾਹ ਪਾਵੇ ਤਰਕੀਆਂ ਦੇ 🙏🙏🙏

  • @sanjaykakkar1321
    @sanjaykakkar1321 2 ปีที่แล้ว +10

    ਸਾਨੂੰ ਪਹਿਲੇ ਵਾਲਾ ਮੁੱਖ ਮੰਤਰੀ ਹੀ ਚਾਹੀਦਾ ਹੱਸਦਾ ਗਾਉਂਦਾ ਮਾਲਕ ਮੇਹਰ ਕਰੇ, 🙏🏻🙏🏻

  • @amrindersinghbarringsherba1949
    @amrindersinghbarringsherba1949 2 ปีที่แล้ว +770

    ਮੁੱਖ ਮੰਤਰੀ ਦਾ ਇਹ ਪੌਜਟੀਵ ਪੱਖ ਦੇਖ ਰੂਹ ਖੁਸ਼ ਹੋ ਗਈ ..ਕੰਮ ਕੋਈ ਛੋਟਾ ਵੱਡਾ ਨੀ ਹੂੰਦਾ ਕੰਮ ਕੰਮ ਹੂੰਦਾ ਸੱਚੇ ਤੇ ਸੁੱਚੇ ਬੰਦੇ ਲਈ...ਪਰਮਾਤਮਾ ਲੰਬੀ ਉਮਰ ਬਖਸ਼ੇ...

    • @longia36
      @longia36 2 ปีที่แล้ว +11

      Sikhea skhaea bolda pea..jida ghar dea ne keha hun..ohi bolna,....pehla sony maan te use kita..ehde kol chete lagwae...

    • @SukhwinderSingh-ks3ov
      @SukhwinderSingh-ks3ov 2 ปีที่แล้ว +3

    • @jassajatt3721
      @jassajatt3721 2 ปีที่แล้ว +4

      @@longia36 sahi gall aa Bai

    • @kindadhaliwal8687
      @kindadhaliwal8687 2 ปีที่แล้ว +2

      koi vadia gl ne sony mann sale hora a

    • @kindadhaliwal8687
      @kindadhaliwal8687 2 ปีที่แล้ว

      garrvv bande nu ku chad de dea as bhanchod e bande

  • @amankhandwalewala2583
    @amankhandwalewala2583 2 ปีที่แล้ว +67

    ਮਿਹਰਾਂ ਵਾਲਿਆਂ ਆਪਣੇ ਚਰਨਾਂ ਨਾਲ ਲਾ ਕੇ ਰੱਖੀ,, ਵਾਹਿਗੁਰੂ ਜੀ ਮਿਹਰ ਕਰੋ ਸਭ ਤੇ 🙏 ਪਰਮਾਤਮਾ ਡਿੱਗਦੇ ਨੂੰ ਸਹਾਰਾ ਤੇ ਡੁੱਬਦੇ ਨੂੰ ਕਿਨਾਰਾ ਦਈਂ 🙏🙏

  • @gurlalsingh3842
    @gurlalsingh3842 2 ปีที่แล้ว +94

    ਵਾਹਿਗੁਰੂ ਜੀ ਸਭ ਤੇ ਮੇਹਰ ਕਰੋ

  • @mandeepbaghi6581
    @mandeepbaghi6581 2 ปีที่แล้ว +4

    ਵਕ਼ਤ ਦਾ ਹੇਰ ਫੇਰ ਆ। ਜੈ ਚੰਗਾ ਨਹੀਂ ਰਿਹਾ ਤਾਂ ਮੰਦਾ ਵੀ ਨਹੀਂ ਰਹੇਗਾ। ਭਰੋਸਾ ਰਖੀ ਵਾਹਿਗੁਰੂ ਤੇ।

  • @satpalboy
    @satpalboy 2 ปีที่แล้ว +14

    Very strong personality he has....koi na veer waheguru ji Mehar kran ge...bhut humble person aa Bai..

  • @gurjitsingh7962
    @gurjitsingh7962 2 ปีที่แล้ว +44

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

  • @Varindersingh-cz6xn
    @Varindersingh-cz6xn 2 ปีที่แล้ว +161

    ਉਹਨਾਂ ਦਾ ਹੁਣ ਆਪਣਾ ਕੰਮ ਨਹੀਂ ਚੱਲ ਰਿਹਾ.. ਗ਼ਲਤੀ ਉਹਨਾਂ ਦੀ ਵੀ ਨਹੀਂ..
    ਪਰ ਮੁੱਖ ਮੰਤਰੀ ਨੂੰ ਕੋਈ ਨਾ ਕੋਈ ਕੰਮ ਜ਼ਰੂਰ ਸਿੱਖਣਾ ਚਾਹੀਦਾ....
    ਏਹ ਕੋਈ ਵੀ ਕੰਮ ਸਿੱਖ ਲਵੇ ਜ਼ਰੂਰ ਕਾਮਯਾਬ ਹੋਵੇਗਾ...

    • @yaddhillon2317
      @yaddhillon2317 2 ปีที่แล้ว +2

      bilkul sahi keha jiii

    • @jattvadjattvad6343
      @jattvadjattvad6343 2 ปีที่แล้ว +7

      Kam ਸਿੱਖੋ ਕਿਸੇ ਦੇ ਸਹਾਰੇ ਨਾ ਰਹੋ ਵਿਚਾਰੇ ਦੀ ਪੜ੍ਹਾਈ ਦੀ ਉਮਰ ਸੀ... ਜ਼ਿੰਦਗੀ ਖਰਾਬ ਕਰ ਕੇ ਰੱਖ ਦਿੱਤੀ....

    • @tanurajpoot8822
      @tanurajpoot8822 2 ปีที่แล้ว

      @@jattvadjattvad6343 hmm aa gal sach kehe tuc

    • @ashokklair2629
      @ashokklair2629 2 ปีที่แล้ว

      ਪਰ ਰੁਜਗਾਰ ਲਈ ਗੁਰਬਾਣੀ ਦਾ ਪਾਠ ਨਹੀ ਸਿਖਣਾ ਚਾਹੀਦਾ। ਕਿਉਕਿ *ਧਰਮ"" ਫਿਰ ਸਿਰਫ ਦਿਖਾਵਾ ਹੀ ਜਾਣੈ।

  • @CHAPMAN439
    @CHAPMAN439 2 ปีที่แล้ว +45

    ਮਿਹਨਤ ਦਾ ਕੋਈ ਮਿਹਣਾ ਨਹੀਂ weldone 👍

  • @shindaraikoti3272
    @shindaraikoti3272 2 ปีที่แล้ว +11

    ਵਾਹਿਗੁਰੂ ਤਰੱਕੀ ਬਖਸੇ ਮੁਂਖ ਮੰਤਰੀ ਸਾਬ ਨੂੰ ਬਹੁਤ ਸੋਹਣੀ ਇੰਟਰਵਿਊ ਕੀਤੀ ਐ ਪਂਤਰਕਾਰ ਨੇ ਵਂਖਰੀ ਗਂਲਬਾਤ ਐ ਜੀ

  • @manjotteonaoneness5832
    @manjotteonaoneness5832 2 ปีที่แล้ว +37

    ਵਾਹਿਗੁਰੂ ਮਿਹਰ ਕਰੇ ਛੋਟੇ ਵੀਰ ਤੇਰਾ ਦਿਲ ਸੱਚਾ ਸੀ 🙏🏻

  • @ManpreetKaur-cr5ko
    @ManpreetKaur-cr5ko 2 ปีที่แล้ว +80

    ਗਰੀਬ ਲੋਕਾਂ ਦਾ ਰੱਬ ਹੀ ਆ 🙏🌹🙏

  • @kharkulyf4133
    @kharkulyf4133 2 ปีที่แล้ว +120

    ਵਾਹਿਗੁਰੂ ਮਿਹਰ ਕਰੇ... ਕਿਸੇ ਭੋਲੇ ਭਾਲੇ ਬੰਦੇ ਨੂੰ ਵਰਤ ਕੇ ਛੱਡਣਾ ਮਾੜੀ ਗੱਲ ਐ ਯਾਰ.. ਕੀ ਬਣੂ ਏਹੋ ਜਹੇ ਲੋਕਾਂ ਦਾ ਜੇਹੜੇ ਪਾਪ ਕਰਨ ਲੱਗੇ ਬਿਲਕੁਲ ਨੂੰ ਦੇਖਦੇ

    • @arorafamilyvlogs1
      @arorafamilyvlogs1 2 ปีที่แล้ว +6

      vartya ni ohna ne aglya ne ghr pwata hun agle v kinni der apne kol rakhan he

    • @stateforwarded7249
      @stateforwarded7249 2 ปีที่แล้ว +2

      @@arorafamilyvlogs1 soni maan nu ede tu phla kon jnda c

    • @jodhajhutty7090
      @jodhajhutty7090 2 ปีที่แล้ว +2

      ਸਮਝ ਨੀ ਆਉਂਦੀ ਉਹਨਾਂ ਨੇ ਕੀ ਮਾੜੀ ਕਰਤੀ। ਠੀਕ ਆ ਜਿੰਨੇ ਕੁ ਜੋਗੇ ਉਹ ਸੀ ਉਹਨਾਂ ਨੇ ਕੀਤਾ ਹੁਣ ਉਹ ਵੀ ਕੀ ਕਰ ਲੈਂਦੇ

    • @gurpreetgrewal5798
      @gurpreetgrewal5798 2 ปีที่แล้ว

      Sahi gall aa veere rabb sab dekh rya tu c aaoge fer

    • @arorafamilyvlogs1
      @arorafamilyvlogs1 2 ปีที่แล้ว

      @@stateforwarded7249 chalo Mann lene aa koi nai janda c pr jinna ohna to ho sakya aglya ne krta hun saari umar da theka v ni le lya aglya ne

  • @Tiktiktik-rx3xf
    @Tiktiktik-rx3xf 2 ปีที่แล้ว +107

    ਵਾਹਿਗੁਰੂ ਮੇਹਰ ਕਰੋ

  • @Funtechtube2
    @Funtechtube2 2 ปีที่แล้ว +2

    ਇੱਕ ਛੋਟੀ ਜਿਹੀ ਉਮਰ ਚ ਬਿਲਕੁੱਲ 0 ਲੈਵਲ ਤੋਂ ਬਿਨਾ ਕਿਸੇ ਸਿਖੇ ਤੋਂ ਤੇ ਬਿਨਾ ਕਿਸੇ ਦੇ ਸਹਾਰੇ ਤੋਂ ਇਸ ਵੀਰ ਨੇ ਜਿੰਨੀ ਵੀ ਕੋਸਿਸ ਕੀਤੀ ਏ ਤੇ ਕਰ ਰਿਹਾ ਓਹ ਸਭ ਵੇਹਲੇ ਲੋਕਾਂ ਲਈ ਇਕ ਮਿਸਾਲ ਆ ਭਾਵੇਂ ਕੁਝ ਆਉਂਦਾ ਭਾਵੇਂ ਨਹੀਂ ਪਰ ਉਮਰ ਦੇ ਅਤੇ ਤਜੁਰਬੇ ਦੇ ਹਿਸਾਬ ਨਾਲ ਬਹੁਤ ਹੀ ਵਧੀਆ ਗੱਲ ਆ ਏਸ ਵੀਰ ਦੀ। ਜਿਹੜਾ ਕੋਸਿਸ ਕਰਦਾ ਪਾਸ ਵੀ ਉਹੀ ਹੁੰਦਾ। ਇੱਕ ਦਿਨ ਜ਼ਰੂਰ ਕਾਮਜਾਬ ਹੋਊ।

  • @MePunjabSinghbolda7268
    @MePunjabSinghbolda7268 2 ปีที่แล้ว +4

    ਮੂਖੱ ਮੰਤਰੀ ਸਾਬ ਜੀ ਦੇ ਦਿਨ ਊਹ ਨਹੀ ਰਹੇ
    ਤਾਂ ਦਿਨ ਆਹ ਵੀ ਨੀ ਰਹਨੇ।
    ਇਕ ਦਿਨ ਫੇਰ ਚੜਦੀ ਕਲਾ ਨੂੰ ਛੁਹੋ ਗਏ।
    🌹ਸਤਿਗੁਰ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਓ ਹੋਇ।। 🙏

  • @Enterpunjabbm
    @Enterpunjabbm 2 ปีที่แล้ว +192

    ਗੁਰਸਿੱਖ ਬੰਦਾ ਦਿੱਲ ਦਾ ਸਾਫ ਏ ਵਾਹਿਗੁਰੂ ਚੰਗਾ ਕਰੂ ਵੀਰ ji

    • @dhillontigar5510
      @dhillontigar5510 2 ปีที่แล้ว +1

      Eh sala kido gursikh ho gaya jine guru nu chhad ta

    • @SAHAARA_HELPING_HANDS
      @SAHAARA_HELPING_HANDS 2 ปีที่แล้ว

      Guru nu kidda chadd ta,,, ehne veer???????

    • @baljindersinghhundal2752
      @baljindersinghhundal2752 2 ปีที่แล้ว +3

      @@dhillontigar5510 ਵੀਰ ਮੇਰਿਆ ਪਿੰਡ ਦੀ ਪੰਚਾਇਤ ਨੇ ਇਹਦੇ ਕਕਾਰ ਲਵਾਏ ਸੀ. ਇਹਨੇ ਜਾਣਬੁੱਝ ਕੇ ਨਹੀਂ ਲਾਏ ਸੀ. ਤੁਸੀਂ ਵੀਡੀਓ ਨਹੀਂ ਦੇਖੀ ਉਹ

    • @rajveersingh2652
      @rajveersingh2652 ปีที่แล้ว

      @@dhillontigar5510 Wah wah kini ਸੋਣੀ ਬੋਲੀ ਵਾਣੀ ਆ ਤੇਰੀ ਤੂੰ ਆਪ ਅਕਲ ਸਿੱਖ ਵੀਰੇ ਪਹਿਲਾਂ,,

  • @gurvindersingh-le4fv
    @gurvindersingh-le4fv 2 ปีที่แล้ว +54

    ਮੇਰਾ ਵੀਰ ਤੈਨੂੰ ਮੇਰੀ ਰਾਇ ਹੈ ਕਿ ਤੂੰ ਆਪਣੀ ਉਕਾਤ ਨਾ ਭੁੱਲਾਂ ਕਰ ਤੇਰੀ ਹੁਣ ਵੀ ਕਿਸੇ ਬਾਂਹ ਫੜ ਲੈਣੀ ਇਹ ਨਾ ਹੋਵੇ ਕਿ ਤੂੰ ਫਿਰ ਉੱਡਣ ਲੱਗ ਜਾਵੇ।

  • @ranjitbrar2449
    @ranjitbrar2449 2 ปีที่แล้ว +23

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਮੇਹਨਤੀ ਲੜਕਾ ਹੈ ਮੇਹਨਤ ਕਰਨੀ ਕੋਈ ਮਾੜੀ ਗੱਲ ਨਹੀਂ ਮੁੰਡਾ ਸੱਚਾ ਸੁੱਚਾ ਇਸਨੂੰ ਕੋਈ ਘਾਟਾ ਨਹੀਂ ਰਹਿਣਾ ਜਿਸਨੇ ਇਸ ਨਾਲ ਧੋਖਾ ਕੀਤਾ ਉਹਨਾ ਦਾ ਬਨਣਾ ਕੁੱਝ ਨਹੀਂ ਧੰਨਵਾਦ

  • @karansharmaindiaus1861
    @karansharmaindiaus1861 2 ปีที่แล้ว +9

    ਇੰਨੀ ਮਾੜੀ ਹੋਣ ਦੇ ਬਾਵਜੂਦ ਕਿੰਨੇ ਨੇਕ ਵਿਚਾਰ ਨੇ ਵੀਰ ਦੇ ..ਰੱਬ ਭਲਾ ਕਰੇ ਵੀਰ ਤੇ

  • @sahiltrh4147
    @sahiltrh4147 2 ปีที่แล้ว +6

    ਅੱਤ ਤੇ ਅੰਤ ਜ਼ਿਆਦਾ ਫਰਕ ਨਹੀਂ ਹੁੰਦਾ 🤟🏻

  • @nishanmarmjeetkour.verygoo1903
    @nishanmarmjeetkour.verygoo1903 2 ปีที่แล้ว +13

    ਗੱਲਾਂ ਚੰਗੀਆਂ ਨਹੀ ਕਰੀਆਂ ਤੂੰ। ਸਾਡੇ ਨਾਲ। ਅਸੀਂ ਕੁਝ ਹੋਰ ਤੇ। ਤੁਸੀਂ ਕੁਝ ਹੋਰ ਸੋਚਦੇ ਰਹੇ। ਫ਼ਿਰ ਵੀ ਚਾਹੁੰਦੇ ਹਾਂ ਵਾਹਿਗੁਰੂ ਸਾਹਿਬ ਜੀ ਤੁਹਾਨੂੰ ਸਲਾਮਤ ਰੱਖੇ।।

  • @RanjitSingh-kg6mw
    @RanjitSingh-kg6mw 2 ปีที่แล้ว +149

    Waheguru kine sohne vichar ne veer de. Maharaj lambi umar te trakia bakhshan veer nu❤

  • @No_Name9046
    @No_Name9046 2 ปีที่แล้ว +87

    ਵਾਹਿਗੁਰੂ ਤੜਦੀ ਕਲੵਾ ਵਿੱਚ ਰੱਖਣ🙏🏻🙏🏻
    ਮਿਹਨਤ ਕਰਨ ਵਾਲੇ ਦੀ ਕਦੀ ਹਾਰ ਨੀ ਹੁੰਦੀ🙏🏻

  • @taranrai84
    @taranrai84 2 ปีที่แล้ว +6

    ਬਾਬਾ ਮੇਹਰ ਕਰੇ ਤੇਰੇ ਤੇ ਵੀਰ 🙌

  • @dildiyasadran2582
    @dildiyasadran2582 2 ปีที่แล้ว +7

    ਵਾਹਿਗੁਰੂ ਜੀ ਬਹੁਤ ਵਧੀਆ ਰੱਬ ਸਾਰਿਆਂ ਨੂੰ ਵੇਖ ਦਾ ਹੈ ਵੀਰ ਜੀ ਤੂੰ ਸੱਚਾ ਬੰਦਾ ਹੈ ਕੋਈ ਨਹੀਂ ਹੋਰ ਕੋਈ ਬਾਂਹ ਫੜ ਲਾਉ ਪੁਲਿਸ ਵਿਚ ਭਰਤੀ ਹੋ ਜਾਊ

  • @jagdeepsandhu2144
    @jagdeepsandhu2144 2 ปีที่แล้ว +64

    ਵਾਹਿਗੁਰੂ ਜੀ ਮੇਹਰ ਕਰੇ

  • @Chak_mander
    @Chak_mander 2 ปีที่แล้ว +135

    ਮੱਤਰੀ ਸਹਿਬ, ਗੁਰਬਾਣੀ ਨਾਲ ਹੀ ਜੂੜੇ, ਰਹਿਦੇ ਤਾਂ ਚੰਗਾ ਸੀ। ਗਰੱਥੀ ਸਿੰਘ ਦੇ ਕੱਮ ਵੱਲ ਧਿਆਨ ਦਿਉ ਵਾਹਿਗੁਰੂ ਭਲੀ ਕਰੂ,

    • @baghatakhar4236
      @baghatakhar4236 2 ปีที่แล้ว +3

      Os time niana c ,te gurbani nalo torran wale v ohi ne..te jina ne faida chukna c ohna faida v chuk lea.

    • @reshamsingh3438
      @reshamsingh3438 2 ปีที่แล้ว +5

      ਜਿਹੜੇ ਪਾਠੀ ਪਾਠ ਦਾ ਕੰਮ ਕਰਦੇ ਕਰਦੇ ਨੇ ਉਹਨਾਂ ਦੀ ਆਰਥਿਕ ਹਾਲਤ ਕਿੰਨੀ ਕ ਚੰਗੀ ਆ । ਸਭ ਨੂੰ ਪਤਾ ਈ ਆ। ਆਪਣੀਆਂ ਵੀਡਿਓ ਬਣਾ ਕੇ ਫੇਸਬੁੱਕ ਜਾਂ ਦੂਜੇ ਸੋਸ਼ਲ ਮੀਡੀਆ ਤੇ ਪਾਉਣੀਆਂ ਚਾਹੀਦੀਆਂ ਨੇ ਅੱਜਕਲ੍ਹ ਚੰਗ਼ਾ ਕੰਮ ਚੱਲ ਰਿਹਾ ਹੈ ਉਹਨਾਂ ਦਾ ਜਿਹੜੇ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਕੇ ਪਾ ਰਹੇ ਹਨ।

    • @Sahibdeep-tv
      @Sahibdeep-tv 2 ปีที่แล้ว +5

      ਬਿਲਕੁਲ ਸਹੀ ਕਿਹਾ ਬਾਈ ਬਹੁਤ ਬੁਰਾ ਹਾਲ ਆਪ ਗ੍ਰੰਥੀ ਸਿੰਘਾ ਦਾ

    • @RoshanSingh-ji2pl
      @RoshanSingh-ji2pl 2 ปีที่แล้ว +3

      ਗ੍ਰੰਥੀ ਤਾਂ ਆਪ ਦਿਹਾੜੀ ਕਰਨ ਨੂੰ ਮਜਬੂਰ ਨੇ ਜੀ

  • @ranjitsingh7023
    @ranjitsingh7023 2 ปีที่แล้ว +1

    ਸੋਨੀ ਮਾਨ ਨੂੰ ਕੌਣ ਜਾਣਦਾ ਯਾਰ ਤੇਰੇ ਕਰਕੇ ਹਿੱਟ ਸੀ ਸੋਨੀ ਮਾਨ

  • @manjindersingh8800
    @manjindersingh8800 2 ปีที่แล้ว +14

    ਵਾਹਿਗੁਰੂ ਮੇਹਰ ਕਰੋ 🙏

  • @madhavmodi3358
    @madhavmodi3358 2 ปีที่แล้ว +94

    Hardworking persons always get success . Veer ji parmatma mehar karo🙏🙏🙏🙏

  • @jaskaran5914
    @jaskaran5914 2 ปีที่แล้ว +30

    ਗਲਤ ਗੱਲ ਜਾਰ ਕਿਸੈ ਨੂੰ ਪੌੜੀ ਥੜਾਕੈ ਖਿਚੀ ਦੀ ਨਹੀ😭😭😭

  • @AmrinderSingh-tq5ci
    @AmrinderSingh-tq5ci 2 ปีที่แล้ว +39

    ਮੁੱਖ ਮੰਤਰੀ ਤੂੰ ਜੋ ਕੰਮ ਕਰ ਰਿਹਾ ਹੈ ਤੇਜੋ ਸੋਨੀ ਮਾਨ ਕਰ ਰਹੀ ਹੈ ਉਸ ਨਾਲੋਂ ਵਧੀਆ ਤੇਰਾ ਕੰਮ ਕਵਾੜ ਖਰੀਦਣਾ ਕੋਈ ਮਾੜਾ ਕੰਮ ਇਸ ਵਿੱਚ ਇੱਜ਼ਤ ਨਹੀ ਘੱਟ ਦੀ ਇੱਕ ਕੁੜੀ ਹੋ ਕੇ ਜਣੇ ਖਣੇ ਨਾਲ ਰਹਿਣ ਲੱਗ ਜਾਣਾ ਇਸ ਨਾਲੋਂ ਸੋਨੀ ਮਾਨ ਵੀ ਕਬਾੜ ਦਾ ਕੰਮ ਕਰੇ ਉਹ ਚੰਗਾ

    • @Avansh123
      @Avansh123 2 ปีที่แล้ว

      righttttttt👍👍👍👍👍

    • @BaljinderSingh-ds8yh
      @BaljinderSingh-ds8yh 2 ปีที่แล้ว

      Waah Bai g kyaa baat aa bilkul sahi keha

  • @sahibpreetsingh2783
    @sahibpreetsingh2783 2 ปีที่แล้ว +1

    ਵੀਰ ਕੁਦਰਤ ਜਿਵੇਂ ਇਸ਼ਾਰਾ ਕਰਦੀ ਆ ਮੰਨਣਾ ਪੈਂਦਾ । ਮਿਹਨਤ ਸਭ ਤੋਂ ਉਤਮ ਹੈ

  • @kulwindersinghraju710
    @kulwindersinghraju710 2 ปีที่แล้ว +2

    ਮੁੱਖ ਮੰਤਰੀ ਜੀ ਕੋਈ ਗੱਲ ਨਹੀ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜਿੰਦਗੀ ਵਿੱਚ ਉਤਰਾ ਝੜਾ ਆਉਂਦੇ ਰਹਿੰਦੇ ਹਨ

  • @manisingh3171
    @manisingh3171 2 ปีที่แล้ว +86

    ਓ ਵੀਰ ਮੇਰਿਆ ਕੋਈ ਕੰਮ ਸਿਖਲਾ,, ਜਿੰਦਗ਼ੀ ਬਣ ਜਾਊ ਵੀਰ 🙏

  • @BalwantSingh-rz4ch
    @BalwantSingh-rz4ch 2 ปีที่แล้ว +42

    ਨਿੱਕੂ ਨੂੰ ਬਥੇਰੇ ਪੈਸੇ ਦੇ ਤੇ ਇਸ ਗਰੀਬ ਦੀ ਵੀ ਮੱਦਦ ਕਰਨੀ ਚਾਹੀਦੀ ਆ ਕਲਾਕਾਰਾਂ ਨੂੰ ਸੋਨੀ ਮਾਨ ਨੂੰ ਸੋਚਣਾ ਚਾਹੀਦਾ ਇਸ ਗਰੀਬ ਵਾਸਤੇ

  • @Exited_video
    @Exited_video 2 ปีที่แล้ว +93

    Mehnat krda aglaa waheguru mehar kre🙏

  • @jatsher
    @jatsher 2 ปีที่แล้ว +12

    Mukh Manteri Chief Minister. Never give up faith. I pray you will be successful in life. You are a Star. All of Punjab loves you. Everything is in Waheguru ji,s hands .

  • @manjindersinghghumaan1466
    @manjindersinghghumaan1466 2 ปีที่แล้ว +4

    ਬਹੁਤ ਵਧੀਆ ਸੋਚ

  • @ranabhandal
    @ranabhandal 2 ปีที่แล้ว +18

    ਜਦੋਂ ਕਿਸੇ ਇਨਸਾਨ ਦੀ ਲੋੜ ਪੂਰੀ ਹੋ ਜਾਂਦੀ, ਉਹ ਫਿਰ ਆਪਣੀ ਔਕਾਤ ਭੁੱਲ ਜਾਂਦਾ,, ਉਹ ਕਦਰ ਕਰਨਾ ਭੁੱਲ ਜਾਂਦਾ

  • @HumanityIsGod-4285
    @HumanityIsGod-4285 2 ปีที่แล้ว +12

    ਦਿਲ ਦਾ ਖਰਾ ਬੰਦਾ ਯਾਰ ਏ ਤਾਂ ਬਹੁਤ

  • @surjansingh5913
    @surjansingh5913 2 ปีที่แล้ว +138

    ਮੁੱਖ ਮੰਤਰੀ ਵੀਰੇ ਕਿਸੇ ਨੂੰ ਮਜ਼ਾਕ ਨਹੀਂ ਕਰੀਦਾ ਇਕ ਵਾਰ ਇਕ ਫੇਰੀ ਵਾਲੇ ਨੂੰ ਇਸ ਬੰਦੇ ਨੇ ਮੁਜ਼ਾਕ ਕੀਤਾ ਸੀ ਅੱਜ ਵੇਖ ਲਓ ਓਸ ਤਰ੍ਹਾਂ ਹੀ ਫੇਰੀ ਲਾ ਰਿਹਾ ਹੈ ਇਹ ਬੰਦਾ

  • @charnjeetsinghcsk3525
    @charnjeetsinghcsk3525 2 ปีที่แล้ว

    ਸੋਨੀ ਮਾਨ ਨੇ ਧੱਕਾ ਕਰਿਆ ਮੁੱਖ ਮੰਤਰੀ ਨਾਲ 🥺🥺🥺🥺👌🏻

  • @harpalsingh335
    @harpalsingh335 2 ปีที่แล้ว +70

    ਤੂੰ ਆਣ ਵਾਲੇ ਸਮੇਂ ਦਾ ਸਟਾਰ ਹੈ ❤️❤️

  • @gurmukhsingh252
    @gurmukhsingh252 2 ปีที่แล้ว +43

    Time ਕਿਸੇ ਦੇ ਪਿਉ ਦਾ ਹਨੀ
    ਵਾਹਿਗੁਰੂ ਕਿਰਪਾ ਕਰੀ ਸਬਨਾ ਤੈ ਮੈਰੇ ਮਾਲਕਾ ਵਾਹਿਗੁਰੂ ਜੀ

  • @lfcsingh1705
    @lfcsingh1705 2 ปีที่แล้ว +62

    Mukhmantri dil da saaf banda a

    • @damanpanjab9406
      @damanpanjab9406 2 ปีที่แล้ว +1

      Bilkul🙌

    • @ankush8221
      @ankush8221 2 ปีที่แล้ว

      🤣🤣🤣 dogla sala ye tasn real sanju c. hun lgya pta

    • @parveenpaul4176
      @parveenpaul4176 2 ปีที่แล้ว

      @@ankush8221 ohte ohto gbaunde si Bhai ohnu ki pta si Sony maan te bath huni kronde si

  • @maninderbhullarfzk1753
    @maninderbhullarfzk1753 2 ปีที่แล้ว +1

    ਮੁੱਖ ਮੰਤਰੀ ਸਾਹ ਦੇਣ ਆਉਣਗੇ ਉਮਰ ਸੁੱਖ ਰੱਖੇ ਬਾਬਾ ਨਾਨਕ ਜੀ ਧੰਨ ਜਿਗਰਾ instagram

  • @princejatt6592
    @princejatt6592 2 ปีที่แล้ว +16

    waheguru mehar kare pra 🙏🏻

  • @baljinderbrar1168
    @baljinderbrar1168 2 ปีที่แล้ว +75

    ਮੰਤਰੀ ਤੈਨੂੰ ਦੇਖ ਹਾਸਾ ਵੀ ਆ ਰਿਹਾ ਤੇ ਤਰਸ ਵੀ ਆ ਰਿਹਾ ਚੱਲ ਕੋਈ ਗੱਲ ਨੀ ਮੁੱਖ ਮੰਤਰੀ ਵਾਹਿਗੁਰੂ ਜੀ ਮੇਹਰ ਕਰਨ ਗੇ ਤੇਰੇ ਤੇ ਮਿਹਨਤ ਕਰ

    • @manpreetsinghkhalsa8719
      @manpreetsinghkhalsa8719 2 ปีที่แล้ว +13

      Je kite rab na kare koi eve di gal hove apne te ta kise ne hasna vi nhi te rona vi nhi Gall karn lagyea rab toh daryea karo veer 🙏🏻

    • @MalkitSingh-kh1en
      @MalkitSingh-kh1en 2 ปีที่แล้ว +4

      Why a laugh ,think about your self if this happens to you . Fear from God .

    • @donttellmejustlisten4598
      @donttellmejustlisten4598 2 ปีที่แล้ว +1

      @@manpreetsinghkhalsa8719 , bai enna sayana ne banida , kya galat keha bai ne , ardas he kari v rab theek kare , and rahi gal hasan de ohde naal koi trasdi nahi hoi , koi marya mukaya ne koi bimari ne hoi , bus 4 din da fame milya c oh v bina koi jayada talent de hun gya hun baitha eh hor kya hun ehde lok akhara lavaun

    • @indersangha268
      @indersangha268 2 ปีที่แล้ว

      @@donttellmejustlisten4598 bilkul sahi keha veer naale aaj kal koi 3 din nai rakhda ghare ehnu te fer oh 3 saal rakhgye jinne k paise ehne kamaye social media tau oh ohna ne ehde ohte la v ditte hun agleya ne apna ghar v dekhna ohni kehra goddh leleya c hun ohna nu bhandi jaan deya tahi nai koi ajj kal kise di banh fard da bht galat gal a chalo appan te ehi kehnde a k rabb ehdi family nu te ehnu changa raah dikhawe

    • @Kakarot-336
      @Kakarot-336 2 ปีที่แล้ว

      veer tenu hassa kyu a reha tu sadd da c ide toh lgda

  • @fromusapb7839
    @fromusapb7839 2 ปีที่แล้ว +36

    Bahut himmat hai bachey wich...18 saal di age wich badi akal da malik

  • @gaggichunni
    @gaggichunni 2 ปีที่แล้ว +60

    ਵਾਹਿਗੁਰੂ ਜੀ ਮੇਹਰ ਕਰੀਓ ਜੀ 🙏

  • @RanjeetSingh-nu5dz
    @RanjeetSingh-nu5dz 2 ปีที่แล้ว +1

    ਸੁਮਨ ਦੇ ਚਿਹਰੇ ਤੋ ਅੰਦਰਲੀ ਉਦਾਸੀ ਸਾਫ ਝਲਕਦੀ

  • @cinderella01986
    @cinderella01986 2 ปีที่แล้ว +10

    Every one support him ..he is clean heart ♥️..I am in his favour ..I want every singer in Punjab support him …waheguru always bless u ✌️…ur good time def. will come

    • @Sandhu274
      @Sandhu274 2 ปีที่แล้ว +2

      ਮੁੱਖ ਮੰਤਰੀ ਆ ਇਹ

    • @Sandhu274
      @Sandhu274 2 ปีที่แล้ว +1

      Hello Cinderella ji

  • @ਓਠੀਸਾਬਬੱਲੋਵਾਲੀਆ
    @ਓਠੀਸਾਬਬੱਲੋਵਾਲੀਆ 2 ปีที่แล้ว +11

    ਮੰਤਰੀ ਵੀਰੇ, ਗ੍ਰੰਥੀ ਪੁਣੇ ਚੁ ਕੁੱਝ ਨਹੀਂ ਰੱਖਿਆ, ਕੋਈ ਚੱਜ ਦਾ ਕੰਮ ਸਿੱਖ ਲੈ, ਮੈਂ ਗ੍ਰੰਥੀ ਪੁਣਾਂ ਛੱਡ ਕੇ, ਆਪਣਾ ਕਾਰੋਬਾਰ ਖੋਲਿਆ ਹੈ, ਜਿਹੜੇ ਬੰਦੇ ਦੀ ਘਰ ਚੁ ਕੋਈ ਇੱਜ਼ਤ ਨਹੀਂ, ਉਹ ਆਣ ਗੁਰਦੁਆਰੇ ਦੇ ਗ੍ਰੰਥੀ ਤੇ ਰੋਅਬ ਮਾਰਦਾ ਹੈ, ਘਰ ਘਰ ਦੁੱਧ ਰੋਟੀਆਂ ਮੰਗਣ ਨਾਲੋਂ ਹਾਅ ਜਿਹੜਾ ਕੰਮ ਕਰ ਰਿਹਾ ਏਂ, ਇਹੀ ਚੰਗਾ ਏ, ਗ੍ਰੰਥੀ ਦੀ ਕੋਈ ਇੱਜ਼ਤ ਨਹੀਂ ਕਰਦਾ ਅੱਜ ਦੇ ਟੈਮ ਚੁ ,4 ਹਜਾਰ ਮਹੀਨਾਂ ਦਿੰਦੇ, ਗੱਲਾਂ ਵਾਧੂ ਦੀਆਂ, ਅਜਕੱਲ ਤਾਂ ਕੋਈ ਗ੍ਰੰਥੀ ਆਪਣੇ ਬੱਚੇ ਨੂੰ ਗ੍ਰੰਥੀ ਨਹੀਂ ਬਣਾ ਰਿਹਾ, ਅਖੰਡ ਪਾਠ ਦੀ ਭੇਟਾ5 ਹਜ਼ਾਰ, 5 ਬੰਦਿਆ ਦੀ, ਸਹਿਜ ਪਾਠ ਦੀ ਭੇਟਾ 3100 ਸੌਂ, ਸੁਖਮਨੀ ਸਾਹਿਬ ਦੀ ਭੇਟਾ 1100, ਉਹ ਵੀ ਜੇ ਕਿਤੇ ਪ੍ਰੋਗਰਾਮ ਆ ਗਿਆ ਤੇ, ਪਾਠ ਕਰਾਉਣ ਤੋਂ ਪਹਿਲਾਂ ਲੋਕ ਪੈਸੇ ਪੁਛ ਦਿਆ ਕਿੰਨੇ ਲਉਗੇ, ਵੀਰੇ ਕੋਈ ਕੰਮ ਸਿੱਖ ਲੈ, ਇਹ ਤਾਂ ਸਿਸਟਮ ਉਦੋਂ ਹੀ ਸੁਧਰੂਗਾ ਜਦੋਂ ਚੰਗੇ ਗੁਰਸਿੱਖ ਬੰਦੇ ਕਮੇਟੀਆਂ ਚੁ ਆਉਣ ਗੇ, ਅੱਜਕਲ੍ਹ ਤਾਂ ਸਿਰੇ ਦੇ ਸ਼ਰਾਬੀ ਬੰਦਿਆਂ ਦੇ ਹੱਥ ਗੁਰੂ ਘਰ ਦਾ ਪ੍ਰਬੰਧ ਦਿੱਤਾ ਹੈ ਲੋਕਾਂ ਨੇ, ਦੁਆਬੇ ਚੁ ਬਹੁਤੇ ਘੋਨੇ ਮੋਨੇ, ਜ਼ਨਾਨੀਆਂ ਬਾਜ਼, ਸਿਰੇ ਦੇ ਸ਼ਰਾਬੀ ਹੰਕਾਰੀ ਲੋਭੀ ਲੁਚੜ ਬੰਦੇ, ਗੁਰਦੁਆਰਿਆਂ ਦੇ ਪ੍ਰਧਾਨ ਬਣਾਏ ਨੇ, ਗ੍ਰੰਥੀ ਸਿੰਘਾਂ ਦੀ ਤਾਂ ਬਈਆਂ ਨਾਲੋਂ ਵੀ ਮਾੜੀ ਹਾਲਤ ਹੈ, ਸਿਰਫ਼ ਮਜਬੂਰੀਆਂ ਦੇ ਮਾਰੇ ਚੁੱਪ ਕੀਤੇ ਰਹਿੰਦੇ ਹਨ,, ਕਦੀਂ (ਕਾਜ਼ੀ ਮੌਲਵੀ) (ਈਸਾਈ ਕ੍ਰਿ੍ਚਨ) (ਪੰਡਿਤ) ਨੂੰ ਘਰ ਘਰ ਰੋਟੀਆਂ ਮੰਗਦਿਆਂ ਦੇਖਿਆ,ਪਰ ਗ੍ਰੰਥੀ ਸਿੰਘ ਮੰਗਦੇ ਨੇ,। ਜੇ ਚੰਗੀ ਤਨਖਾਹ ਮਿਲੇ ਚੰਗਾ ਗੁਜ਼ਾਰਾ ਹੋਏ, ਕਿਉਂ ਵਿਚਾਰੇ ਘਰ ਘਰ ਦੁੱਧ ਰੋਟੀਆਂ ਮੰਗਦੇ ਫਿਰਨ, ਪੰਥ ਖਾਤਮੇ ਦੇ ਰਾਹ ਪੈ ਗਿਆ ਹੈ , ਜ਼ਿੰਮੇਵਾਰ ਉਹ ਲੋਕ ਹਨ ਜਿਨ੍ਹਾਂ ਨੇ ਗਲਤ ਬੰਦਿਆਂ ਦੇ ਹੱਥ, ਗੁਰੂ ਘਰਾਂ ਦਾ ਪ੍ਰਬੰਧ ਦਿੱਤਾ ਹੈ,,

  • @gurpreetmann3531
    @gurpreetmann3531 2 ปีที่แล้ว +9

    ਵਾਹਿਗੁਰੂ ਜੀ ਮੇਹਰ ਕਰੋ ਬਾਈ ਤੇ

  • @baljeetkoursamra9942
    @baljeetkoursamra9942 2 ปีที่แล้ว +29

    ਓ ਵੀਰ ਹੱਥ ਜੋੜ ਕੇ ਬੇਨਤੀ ਐ ਹੁਣ ਕਿਸੇ ਦੀਆਂ ਗੱਲਾਂ ਵਿਚ ਨਾ ਆ ਜਾਵੀ ਗਾਣੇ ਗੁਣੇ ਵਾਲਿਆਂ ਚ ਤੈਨੂੰ ਬਰਬਾਦ ਕਰ ਦੇਣਗੇ ਨਾ ਘਰ ਦਾ ਰਹਿਣਾ ਨਾ ਬਾਹਰ ਦਾ ਹੁਣ ਤਾਂ ਉਮਰ ਛੋਟੀ ਆ ਕੁੱਝ ਕੰਮ ਸਿੱਖ ਲਵੋ ਗੇ ਬਾਅਦ ਵਿੱਚ ਪਛਤਾਵੇ ਤੋਂ ਇਲਾਵਾ ਕੁੱਝ ਨੀ ਪੱਲੇ ਰਹਿਣਾ ਬਾਕੀ ਭਾਈ ਤੇਰੀ ਮਰਜ਼ੀ

  • @randeepkang3978
    @randeepkang3978 2 ปีที่แล้ว +9

    Good thing about mukh mantri is he is very optimistic and positive ,
    BUT BIG QUESTION How
    These qualities often disappear with modern education

  • @officialsukhmahal1899
    @officialsukhmahal1899 2 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੇ 🙏🏻👏🏻

  • @sssahibsingh8487
    @sssahibsingh8487 2 ปีที่แล้ว +26

    ਵੀਰ ਜੀ ਤੇਰੇ ਤੋ ਸਿੱਖਣ ਨੂੰ ਮਿਲਿਆ ਮਿਹਨਤ ਕਰੋ

  • @bhaiamriksinghgurdaspuri3645
    @bhaiamriksinghgurdaspuri3645 2 ปีที่แล้ว +4

    ਬੇਟਾ ਜੀ ਤੈਨੂੰ ਕੋਈ ਅੱਗੇ ਵੱਧਣ ਤੋ ਰੋਕ ਨਹੀ ਸਕਦਾ ਯਾਦ ਰੱਖੀ ਮੇਰੀ ਗੱਲ
    ਬਹੁਤ ਚੰਗਾ ਹੋਇਆ ਉਨਾ ਤੈਨੂੰ ਛੱਡ ਦਿਤਾ ਕਿੳਕਿ ਤੇਰਾ ਟਾਈਮ ਹੋਰ ਤਰੱਕੀ ਕਰਨ ਦਾ ਆ ਗਿਆ ਇਕ ਨੂੰ ਛੱਡ ਕੇ ਦੂਜਾ ਫੜਿਆ ਜਾ ਸਕਦਾ ਰੱਬ ਤੈਨੂੰ ਕੂਛ ਵਧੀਆ ਦੇਣਾ ਚਾਹੁੰਦਾ ਬੇਟਾ ਗੁਰੂ ਮੇਹਰ ਕਰੇ

  • @harpalsandhu9242
    @harpalsandhu9242 2 ปีที่แล้ว +28

    ਮਾਤਾ ਨੇ ਸਹੀ ਗੱਲ ਕੀਤੀ ਕੇ ਜੌ ਵੀ ਮਿਲ ਗਿਆ ਓਨਾ ਈ ਠੀਕ ਅਾ ਓਦਾ ਇਸ ਕੋਲੋ ਕਿਹੜਾ ਮਕਾਨ ਬਣਨਾ ਸੀ ਨਾਲੇ ਐਹ ਐਨੇ ਕੂ ਦਿਨਾਂ ਦਾ ਪਰੁਣਾ ਸੀ

  • @BLOODANDBULLETS79
    @BLOODANDBULLETS79 2 ปีที่แล้ว +3

    2:22 ਲਗਦਾ ਬੀਬੀ ਗਲਤ ਬੋਲ ਗਈ ਫਰਸਾਂ ਤੋਂ ਅਰਸ਼ਾਂ ਤੇ

  • @bahiabelt3402
    @bahiabelt3402 2 ปีที่แล้ว

    ਬਹੁਤ ਵਦੀਆ ਗੱਲ ਕੀਤੀ ਯਾਰਾ ਤੂੰ ਕੰਮ ਕਰਨਾ ਕੋਈ ਮਾੜਾ ਨੀ ਤੇ ਬੰਦਾ ਅੱਜ ਵੀ ਇੱਜਤ ਦੇ ਰਿਹਾ ਸੋਨੀ ਨੂੰ ਤੇ ਬਾਠ ਨੂੰ

  • @srfacts10
    @srfacts10 2 ปีที่แล้ว +47

    ਬਿਨ੍ਹਾਂ ਟੈਲੇਂਟ ਤੋਂ ਏਹੋ ਹੁੰਦਾ ਬਾਈ ਜੀ ਜਦੋ ਲੋਕ ਤੁਹਾਡਾ ਸਾਰਾ ਡਰਾਮਾ ਦੇਖ ਦੇਖ ਕੇ ਥੱਕ ਜਾਂਦੇ ਨੇ ਤੁਹਾਡਾ ਜਲੂਸ ਚੰਗੀ ਤਰਾ ਕੱਢ ਦਿੰਦੇ ਨੇ ਫੇਰ ਇਹੋ ਹਾਲ ਹੁੰਦਾ ਬਾਈ ਜੀ,ਤੇ ਤੁਹਾਡੇ ਵਰਗੇ ਇਹੋ ਸਮਝਦੇ ਰਹਿੰਦੇ ਕੇ ਆਪਾ ਖੌਰੇ ਕਿੰਨੇ ਕੇ ਵੱਡੇ ਸਟਾਰ ਆਂ,ਜਿਹੜੇ ਆਹ ਇੰਸਟਾਗ੍ਰਾਮ ਤੇ ਫ਼ਾਲਤੂ ਵਿੱਚ ਸਟਾਰਾ ਵਾਲੀ ਫੀਲਿੰਗ ਚੱਕੀ ਫਿਰਦੇ ਦੋ ਚਾਰ ਰੀਲਾ ਤੇ ਵਿਊਜ ਆਉਣ ਤੇ ਉਹਨਾਂ ਸਭਨਾਂ ਨੂੰ ਵੀ ਇਹ ਦੇਖ ਕੇ ਕੁੱਝ ਸਿੱਖਣਾ ਚਾਹੀਦਾ, ਬਿਨਾਂ ਟੈਲੇਂਟ ਤੋਂ ਕੁਝ ਵੀ ਨਹੀਂ ਆ,ਕੰਮ ਉਹੀ ਕਰੋ ਜਿਸ ਵਿੱਚ ਤੁਸੀਂ ਮਾਹਿਰ ਹੋ, ਕੁੱਝ ਤਾ ਨੱਚ ਕੇ ਛੋਟੇ ਕੱਪੜੇ ਪਾ ਕੇ,ਠੁਮਕੇ ਲੱਗਾ ਕੇ ਆਪਣਾ ਜਲੂਸ ਕਢਵਾ ਕੇ ਆਪਣੇ ਆਪ ਨੂੰ ਸਟਾਰ ਸਮਝ ਲੈਂਦੇ ਨੇ,ਬੰਦੇ ਨੂੰ ਬੰਦਾ ਨੀ ਸਮਝਦੇ,ਫੇਰ ਬਾਅਦ ਵਿੱਚ ਚੀਕਾ ਮਾਰਦੇ ਨੇ

    • @SandeepKumar-jn6ti
      @SandeepKumar-jn6ti 2 ปีที่แล้ว +3

      Vadia huaa eh v kudi naal nazare lenda see

    • @jassisingh6319
      @jassisingh6319 2 ปีที่แล้ว

      @@SandeepKumar-jn6ti teri bhua di kudi si 😂uyi mechi firda dekh k jewak nu.

    • @chanangill9173
      @chanangill9173 2 ปีที่แล้ว +1

      ਬਿਲਕੁਲ ਸਹੀ ਗੱਲ ਤੁਹਾਡੀ ਬਾਕੀ ਰਿਪੋਟੱਰਾ ਨੂੰ ਵੀ ਕੋਈ ਕੰਮ ਨਹੀਂ ਕੋਈ ਮੁੱਦਾ ਨਹੀਂ ਏਨਾ ਕੋਲ

    • @srfacts10
      @srfacts10 2 ปีที่แล้ว +1

      @@chanangill9173 ਰਿਪੋਰਟਰ ਕਾਹਦੇ ਵੀਰੇ ਜਿਹਨੂੰ ਦੇਖੋ ਮਾਈਕ ਚੱਕ ਕੇ ਤੁਰ ਪੈਂਦਾ ਇੰਟਰਵਿਊ ਕਰਨ,ਨਾ ਕੁੱਝ ਸੋਚਦੇ ਸਮਝਦੇ ਬੱਸ ਵਿਊਜ ਤੇ ਪੈਸੇ ਪਿੱਛੇ ਪਏ ਨੇ।ਰਿਪੋਰਟਰ ਜਗਦੀਪ ਸਿੰਘ ਥਲੀ ਬਾਈ ਜੀ ਵਰਗੇ ਹੁੰਦੇ ਨੇ ਇਹ ਕੋਈ ਰਿਪੋਰਟਰ ਨੀ ਨਿਊਜ਼ ਚੈਨਲ ਦੇ ਨਾਂਮ ਤੋਂ ਪੈਸਾ ਕਮਾ ਰਹੇ ਬੱਸ

  • @preet184
    @preet184 2 ปีที่แล้ว +1

    Justice for mukhmantri

  • @kashmirkaur8778
    @kashmirkaur8778 2 ปีที่แล้ว +1

    ਵਾਹਿਗੁਰੂ ਭਲੀ ਕਰੇ ਜੀ ਕੀ ਫ਼ਤਹਿ ਸਿੰਘ ਜੀ

  • @narinderkaur7175
    @narinderkaur7175 2 ปีที่แล้ว +32

    Waheguru ji mehar krna ji 🙏

  • @Mankirt_sekhon
    @Mankirt_sekhon 2 ปีที่แล้ว +37

    Tu v ek redi wale da mjak Udaya c yad aa
    Kise nu mada nhi kehna chahida brother
    Waheguru mehr kre tere te Teri family te ❤ tenu chnge din Waheguru dhikawe

  • @amarjitchaggar3281
    @amarjitchaggar3281 2 ปีที่แล้ว +68

    Bro it's good you're doing hard work better than nothing. You are a young boy. Do your study or do course the one you like to make your life easier.

  • @s.sarvansingh5714
    @s.sarvansingh5714 2 ปีที่แล้ว +5

    ਵਾਹਿਗੁਰੂ ਕਿਰਪਾ ਕਰਨ ।ਬਹੁਤ ਵਧੀਆ ਵਿਚਾਰ। ਭਗਵੰਤ ਮਾਨ ਨੂੰ ਇਸ ਹੀਰੇ ਦੀ ਕਦਰ ਕਰਨੀ ਚਾਹੀਦੀ ਹੈ।

  • @Sidhu8002
    @Sidhu8002 2 ปีที่แล้ว +6

    waheguru ji mehar krn Mukh Mantri te

  • @sehajsandhu8102
    @sehajsandhu8102 2 ปีที่แล้ว +28

    Waheguru Ji Mehar Krna Sab Te Ji ❤️❤️🙇🙇

  • @gurbejrathour7046
    @gurbejrathour7046 2 ปีที่แล้ว +38

    ਮਤਲਬੀ ਦੁਨੀਆਂ ਦਾਰੀ ਗਰੀਬ ਤੋ ਬਹੁਤ ਪੈਸੇ ਕਮਾਏ ਸੋਨੀ ਮਾਨ ਨੇ

  • @aarifmehmi9663
    @aarifmehmi9663 2 ปีที่แล้ว +20

    Waheguru tuhanu charhdi klaa vich rakhe.

  • @SatnamSingh-j9h4h
    @SatnamSingh-j9h4h 6 หลายเดือนก่อน +1

    Mukhymantri jindabad

  • @imabhi2091
    @imabhi2091 2 ปีที่แล้ว +1

    ਸਾਫ ਦਿਲ ਬੰਦਾ ❤️🙏🏻

  • @gaganfarmer4508
    @gaganfarmer4508 2 ปีที่แล้ว +9

    Waheguru g 🙏🙏🙏🙏

  • @youngeryoutuber8738
    @youngeryoutuber8738 2 ปีที่แล้ว +12

    God bless him 👍

  • @BlueMoonStudio1313
    @BlueMoonStudio1313 2 ปีที่แล้ว +8

    Very positive ❤God Bless

  • @harmeshsingh2122
    @harmeshsingh2122 2 ปีที่แล้ว +1

    Weheguru ji

  • @arshpreetkaur8077
    @arshpreetkaur8077 2 ปีที่แล้ว +59

    Baani kanth sade veer nu kini waddi gll aa koi na veer maharaj ne fer din sohne lya Dene vishwas rkhna parmatma mehar kre mere veer te 🥺❤️

  • @kcinHtiam
    @kcinHtiam 2 ปีที่แล้ว +6

    ਇਹ ਕਿਹੜਾ ਘੱਟ ਸੀ...
    ਇਹਨੇ ਵੀ ਬਹੁਤ ਮਾੜਾ ਚੰਗਾ ਬੋਲਿਆ ਕਈ ਕਲਾਕਾਰਾਂ ਨੂੰ.
    ਚੰਗਾ ਹੁੰਦਾ ਤਾਂ ਕਿਸੇ ਨੂੰ ਉਸਤਾਦ ਬਣਾ ਕੇ ਕੁਜ ਸਿੱਖਦਾ.
    ਇਹਵੀ ਸੋਨੀ ਮਾਨ ਪਿੱਛੇ ਪਾਗਲ ਹੋਇਆ ਸੀ.

  • @Gurindersingh-or6iq
    @Gurindersingh-or6iq 2 ปีที่แล้ว +2

    ਚੰਗੇ ਦਿਨ ਆਉਣਗੇ ਵੀਰ❤ Tension naa lwo

  • @karansinghbawa2982
    @karansinghbawa2982 2 ปีที่แล้ว +58

    ਬਹੁਤ ਮਾੜਾ ਕੀਤਾ ਬਾਈ ਨਾਲ ਅਗਰ ਅਜ ਮੂਸੇਵਾਲਾ ਹੁੰਦਾ ਤ ਉਨਾ ਨੂੰ ਮਿਲਦਾ ਕਿਰਪਾ ਹੋ ਜਾਣੀ ਸੀ

    • @shiromansa22
      @shiromansa22 2 ปีที่แล้ว

      Ryt

    • @jagsirsidhu
      @jagsirsidhu 2 ปีที่แล้ว +5

      ਬਿਲਕੁਲ ਮੁੱਖਮੰਤਰੀ ਵੀਰ ਜੇ ਸਾਡਾ ਬਾਈ ਮੂਸੇਵਾਲਾ ਜਿਉਂਦਾ ਹੁੰਦਾ ਤਾਂ ਤੇਰੀ ਮਦਦ ਹੋ ਸਕਦੀ ਸੀ ਪੱਕਾ ਉਹਨੇ ਧੱਕਾ ਨਹੀਂ ਜਰਨਾ ਸੀ

    • @harman8814
      @harman8814 2 ปีที่แล้ว

      Ehda real sanju gaana v sun laina cc kidn sidhu nu saaf hi tempu keh reha cc te hor v bahut kuch keh reha cc ,oh kyo iss fudu bande nu support krda jehda fame ch aa k kuch v bolu jnda cc . Tym tym di gal aa ehh j oss tym ehh kuch chaj de bndya nu mil lainda tan sahi pr eh kisse nu kuch smjda da hi ni c.

    • @REHBAR777
      @REHBAR777 2 ปีที่แล้ว +1

      Kai vari bande nu mis use kita janda,,,,

    • @harman8814
      @harman8814 2 ปีที่แล้ว

      @@REHBAR777 mis use nhi kehnde ehnu , ehnu sab pta cc ki bol reha aa te kihde khilaaf jaan buj k bol reha c, ehh sab fame krke krda cc .

  • @SP-bo2hg
    @SP-bo2hg 2 ปีที่แล้ว +5

    ਅੱਜ ਕੱਲ ਦੁਨੀਆ ਸਾਰੀ ਮਤਲਬੀ

  • @khalsablog2906
    @khalsablog2906 2 ปีที่แล้ว +5

    Waheguru ji mehar kare vr te ... waheguru ji 🙏

  • @BalwinderSingh-k1c
    @BalwinderSingh-k1c 4 วันที่ผ่านมา

    ਮੁੱਖ ਮੰਤਰੀ ਜੀ ਸਾਹਿਬ ਜੀ ਚੜ੍ਹਦੀ ਕਲਾ ਕਰੇ ਕੋਈ ਫਿਕਰ ਨਾ ਕਰ ਜੇਕਰ ਗ੍ਰੰਥੀ ਦੀ ਡਿਉਟੀ ਕਰਨੀ ਹੈ ਸਾਨੂੰ ਦੱਸੋ ਜੀ

  • @GaganSingh-ss1fl
    @GaganSingh-ss1fl 2 ปีที่แล้ว

    ਗੁਰਬਾਣੀ ਪੜ੍ਹਦੇ ਰਵੋ ਜੀ।🙏 ਰੱਬ ਲੜ ਲਗਜੋ।

  • @Sandhusaab56
    @Sandhusaab56 2 ปีที่แล้ว +9

    Mam i don't know much about you but your way of asking questions are really amazing and like a professional. You are so cute and lovely as well♥️

  • @deepsidhu3883
    @deepsidhu3883 2 ปีที่แล้ว +8

    Wmk 🙏🙏 wahegrur ji mehar karo mantri veer te 🥺🥺🙏🙏