ਖੁੱਲਿਆ ਰਾਜ਼ ਬਾਦਲ 'ਤੇ ਹਮਲੇ‌ ਦਾ ! ਰਿਵਾਲਵਰ ਕਿਸਨੇ ਦਿੱਤਾ ? ਕਿਸਦਾ ਸ਼ੜਯੰਤਰ ? Oneindia Punjabi

แชร์
ฝัง
  • เผยแพร่เมื่อ 11 ธ.ค. 2024

ความคิดเห็น • 681

  • @user-lt2rs1fp1j
    @user-lt2rs1fp1j 8 วันที่ผ่านมา +80

    ਪਿੱਛੇ ਜਿਹੇ ਦਰਬਾਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਜਦੋਂ ਸਮੂਹ ਸੰਗਤਾਂ ਵੱਲੋਂ ਬੇਅਦਬੀ ਦੇ ਦੋਸ਼ੀ ਨੂੰ ਸੋਧਾ ਲਾਇਆ ਗਿਆ ਸੀ। ਫ਼ੇਰ ਤਾਂ ਤੇਰੇ ਹਿਸਾਬ ਨਾਲ਼ ਓਹ ਵੀ ਬੇਅਦਬੀ ਹੋਈ।
    ਬੇਅਦਵੀ ਕਰਨ ਵਾਲਾ ਕੋਈ ਵੀ ਹੋਵੇ। ਓਹਨੂੰ ਸੋਧਣ ਵਾਲੇ ਸਿੰਘ ਈ ਹੁੰਦੇ ਨੇਂ, ਜਿਵੇਂ ਕੇ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜੀ ਨੇਂ ਵੀ ਦਰਬਾਰ ਸਾਹਿਬ ਦੇ ਅੰਦਰ ਹੀ ਮੱਸੇ ਰੰਘੜ ਨੂੰ ਸਿਰ ਧੜ ਨਾਲੋਂ ਵੱਖ ਕਰਕੇ ਸਜਾ ਦਿੱਤੀ ਸੀ। ਬਹੁਤ ਉਦਾਹਰਨਾਂ ਪਈਆਂ ਨੇਂ ਜੀ 🙏

  • @jsranajsrana5263
    @jsranajsrana5263 7 วันที่ผ่านมา +27

    ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੋਵੇਗਾ ਕਿ ਹਜ਼ਾਰਾਂ ਲੱਖਾਂ ਬੰਦਿਆਂ ਦੇ ਕਾਤਲ ਨੂੰ ਕੁਰਸੀ ਤੇ ਬੈਠ ਕੇ ਬਰਸ਼ਾ ਫੜਨ ਦੀ ਸਜ਼ਾ ਦਿੱਤੀ ਗਈ ਹੋਵੇ.

  • @paramjitsingh2011
    @paramjitsingh2011 8 วันที่ผ่านมา +134

    ਜਦੋ 1984 ਫੋਜੀ ਅਟੈਕ ਕਰਕੇ , ਦੱਸ ਹਜਾਰ ਦੇ ਕਰੀਬ ਸਰਦਾਲੂ ਸਹੀਦ ਕੀਤੇ ਉਦੋ ਰੂਹਾਨੀਅਤ ਕੈਦਰ ਨਹੀ ਸੀ ।

    • @johnpogi7894
      @johnpogi7894 7 วันที่ผ่านมา +1

      ਹਮਲਾ ਕਰਨ ਵਾਲੇ ਸਿੱਖ ਸਨ ?

    • @cosmicrays3765
      @cosmicrays3765 7 วันที่ผ่านมา

      Boring

    • @jagjitsinghsidhu7951
      @jagjitsinghsidhu7951 7 วันที่ผ่านมา

      ਜਰਨਲ ਬਰਾੜ ਤੇ ਰਣਜੀਤ ਦਿਆਲ ਕੌਣ ਸਨ ?​@@johnpogi7894

  • @rajwinderjal3019
    @rajwinderjal3019 7 วันที่ผ่านมา +46

    ਇਹ ਕਿਹੜੀ ਸੇਵਾ ਜਿਹੜੀ ਪੰਜ ਲੇਅਰ ਸਿਕਉਰਟੀ ਅੱੱਗੇ ਖੜ੍ਹਾ ਕੇ ਦਰਬਾਨ ਦੀ ਸੇਵਾ ਹੁੰਦੀ ਆ।

  • @lakhwindersandhu-xb6nn
    @lakhwindersandhu-xb6nn 8 วันที่ผ่านมา +123

    ਗੋਲੀ ਕਿਓਂ ਚੱਲੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਦਲ ਪਰਿਵਾਰ ਨੇ ਇਕ ਕਿਤਾਬ ਸਮਝ ਕੇ ਬੈਠਾ ਹੈ

  • @KuldeepSingh-w3q1p
    @KuldeepSingh-w3q1p 8 วันที่ผ่านมา +102

    ਠੀਕ ਆ ਕਿ ਸੇਵਾ ਕਰਦੇ ਤੇ ਹਮਲਾ ਕਰਕੇ ਗਲਤ ਕੀਤਾ ਜਿਹੜਾ 84 ਵਿੱਚ ਕਿਨੇ ਸੇਵਾ ਕਰਦੇ ਨਿਰਦੋਸ਼ ਸ਼ਹੀਦ ਕੀਤੇ ਓਦੋ ਵੀ ਗੂਰੂ ਗ੍ਰੰਥ ਸਾਹਿਬ ਜੀ ਨੀ ਦਿਸੇ ਸੀ

  • @ਜੱਥੇਦਾਰਬਾਗੀ
    @ਜੱਥੇਦਾਰਬਾਗੀ 8 วันที่ผ่านมา +169

    ਬਾਦਲ ਪਰਿਵਾਰ ਨੇ ਜਿਹੜੀਆਂ ਬੇਅਦਬੀਆ ਕਰਵਾਇਆ ਉਹ ਕੀ ਏ ਸ਼ਾਂਤ ਮਈ ਧਰਨਾ ਦੇ ਰਹੀਆਂ ਸੰਗਤਾਂ ਉੱਤੇ ਗੋਲੀ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਏ ਉਹ ਕਤਲ ਨਹੀ, ਪੱਤਰਕਾਰਾਂ ਤੇਰੇ ਤੋ ਸਾਟੀ ਪਕੇਟ ਦੀ ਲੋੜ ਨਹੀ‌

    • @gurjas99
      @gurjas99 7 วันที่ผ่านมา

      ਦੋ ਨਹੀ ਸੁਮੇਧ ਸੈਣੀ ਦੇ ਹੁਕਮ ਦੇ ਉਪਰ ਪਟਿਆਲਾ ਵਿਜੀਲੈਂਸ ਦਾ ਅੈਸ ਅੈਸ ਪੀ ਸੀ ਉਹ ਆਪਣੇ ਮੂੰਹ 500 ਆਦਮੀ ਆਪ ਖੁਦ ਮਾਰੇ ਉਸ ਨੇ ਇਕ ਕੰਪਲੇਟ ਇਕ ਪਟਵਾਰੀ ਨੂੰ ਫੜਿਆ ਸੀ ਉਸ ਨੂੰ ਦੱਸਿਆ ਕਿ ਮੈਂ 500 ਅਤੇ ਸੈਣੀ ਨੇ 1100 ਬੰਦੇ ਮਰਵਾਏ ਉਸ ਟਾਈਮ ਬਾਦਲ ਦਾ ਰਾਜ ਸੀ ਤੇ ਸੁਮੇਧ ਸੈਣੀ ਨੂੰ ਬਾਰ ਬਾਰ ਡੀ ਜੀ ਪੀ ਲਾਇਆ ਉਸ ਨੂੰ ਆਪਣੇ ਇਸ਼ਾਰੇ ਤੇ ਆਪਣੇ ਦੁਸ਼ਮਣਾਂ ਨੂੰ ਖਤਮ ਕਰਵਾਇਆ

  • @RandhirSingh-h7o
    @RandhirSingh-h7o 8 วันที่ผ่านมา +122

    ਜਿਸ ਬੰਦੇ ਨੂ ਪਬਲਿਕ ਨਹੀਂ ਚਾਹੁੰਦੀ ਉਸਨੂੰ ਹਟਾਉਣਾ ਚਾਹੀਦਾ ਤੁਸੀਂ ਉਸਨੂੰ ਹੀਰੋ ਬਣਾ ਕੇ ਬਾਰ ਬਾਰਬਾਰ ਹੀਰੋ ਕਿਉ ਬਣਾਉਂਦੇ ਹੋ

  • @avtars.dhindsa8381
    @avtars.dhindsa8381 8 วันที่ผ่านมา +91

    ਸੁਰਿੰਦਰ ਪਾਲ ਜੀ ਦੇ ਵਿਚਾਰ ਵਧੀਆ ਹਨ ਕੀ ਸੁਖਵੀਰ ਨੇ ਗੁਨਾਹ ਬਹੁਤ ਕੀਤੇ ਹਨ ਜੋ ਅਕਾਲ ਤਖਤ ਦੇ ਸਾਹਮਣੇ ਕਬੂਲ ਹੋਏ ਉਸ ਹਿਸਾਬ ਨਾਲ ਇਸਨੂੰ ਮੌਤ ਦੀ ਸਜਾ ਹੀ ਬਣਦੀ ਹੈ,

    • @kewalsingh5198
      @kewalsingh5198 8 วันที่ผ่านมา +4

      ਇਸਨੂੰ ਕੋਰਟਾਂ ਵੱਲੋਂ ਫਾਂਸੀ ਦੀ ਸਜ਼ਾ ਸੁਣਾਉਣੀ ਚਾਹੀਦੀ ਐ ਜਦੋਂ ਕਿ ਜਥੇਦਾਰ ਕਤਲਾਂ ਦੀ ਸਜ਼ਾ ਕਿਵੇਂ ਮਾਫ਼ ਕਰ ਸਕਦੇ ਨੇ,

  • @sukhdevsinghbhatti3235
    @sukhdevsinghbhatti3235 8 วันที่ผ่านมา +137

    ਜੇਕਰ ਏਨੇ ਹੀ ਸਰੀਫ ਹੁੰਦੇ ਤਾਂ ਸਕੋਰਟੀ ਦੀ ਕੋਈ ਲੋੜ ਨਹੀਂ।ਕੰਮ ਹੀ ਏਨੇ ਕੁੱਤੇ ਕੀਤੇ ਲੋਕਾ ਵਲੋ ਬਰਦਾਸ਼ਤ ਕਰਨੀ ਔਖੀ ਹੋਗੀ।

    • @didarsinghdhallu2352
      @didarsinghdhallu2352 8 วันที่ผ่านมา +8

      Bhagwat man ne kuj galat ni kita fer ohna ne skorty kio lai aw

    • @sukhdevsinghbhatti3235
      @sukhdevsinghbhatti3235 8 วันที่ผ่านมา +5

      @didarsinghdhallu2352 ਇਸ ਗਲ ਦੀ ਕਿ ਗਰੰਟੀ ਆ ਵੀ ਭਗਵੰਤ ਮਾਨ ਨੇ ਗਲਤ ਕੀਤਾ ਕੇ ਨਹੀਂ।

    • @kanguernoorani4091
      @kanguernoorani4091 8 วันที่ผ่านมา +1

      Security dena sakar di official zimavari hay

    • @Expo-v8r
      @Expo-v8r 8 วันที่ผ่านมา

      ​@@sukhdevsinghbhatti3235ਉਸ ਵਾਸਤੇ Brain on channel ਵੇਖੋ ਭਗਤੇ ਦੇ ਸਾਰੇ ਕਾਰਨਾਮੇ, ਕਿੰਨਾ ਮਹਾਨ ਪਤਾ ਲੱਗ ਜਾਉ।

    • @Happ977
      @Happ977 7 วันที่ผ่านมา +2

      @@didarsinghdhallu2352bhand ne sahi v ki kita jina bura haal akali congress ne pichle 70 saal ch kita bhand huna 3 saal ch hi odo v jada beda gark krta

  • @taranjitkaur4690
    @taranjitkaur4690 8 วันที่ผ่านมา +169

    ਜਦੋ ਇਹਨਾ ਦੇ ਹੁਕਮ ਤੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਵਾਇਆ ਸੀ ਉਦੋ ਕੀ ਇਹ ਗੁਰਦੁਆਰਾ ਨਹੀ ਸੀ ਹੁਣ ਤੁਹਾਨੂੰ ਬਹੁਤ ਦੁਖ ਹੋਇਆ

    • @BantaSingh-tt8zt
      @BantaSingh-tt8zt 8 วันที่ผ่านมา +2

      ਲਗਦਾ ਇਹ ਵੀ ਚੌੜੇ ਦੀ ਭੈਣ ਲੱਗਦੀ ਹੈ ਕਿਵੇਂ ਬੋਲ ਰਹੀ ਏ ਪਾਪਣੇਂ ਸ਼੍ਰੀ ਆਕਾਲ ਤਖ਼ਤ ਸਾਹਿਬ ਤੇ ਹਮਲਾ ਕਿਨੇ ਕਰਵਾਇਆ ਸੀ

    • @AjitsinghMann-z2m
      @AjitsinghMann-z2m 7 วันที่ผ่านมา +3

      84 vich hamla indira gandhi de order te hoya c.pata kujh hunda nahi suni sunai gal te lag jande ne kujh lok.Akal takhat shaib to koi ve WADA nahi.jo ve sacha sikh Akal takhat shaib agge Natmastik hai.Narayan singh choda de hath begunaha de khoon nal rangge hoe ne.jehda khud doshi hove oh kon kisse nu saza den wala.

    • @HarpreetKaur-g9u
      @HarpreetKaur-g9u 7 วันที่ผ่านมา +3

      Yaar 84 vich congress na karya ccc sab kuj sanu puch ka dakho jena nal os time beeti ccc

    • @jsranajsrana5263
      @jsranajsrana5263 7 วันที่ผ่านมา

      ​@@HarpreetKaur-g9u
      ਅੰਟੀ ਯਾਰ ਕਿ ਹੁੰਦਾ, ਪਤਾ ਤਾਂ ਪਹਿਲਾਂ ਹੀ ਸੀ ਕਿ ਤੁਸੀਂ ਨਕਲੀ ਆਈਡੀ ਵਾਲੇ ਹੋ,ਅੱਜ ਸਾਬਿਤ ਵੀ ਕਰ ਦਿੱਤਾ.

    • @DharmpalDhammu-fm1xt
      @DharmpalDhammu-fm1xt 6 วันที่ผ่านมา +1

      ​@@AjitsinghMann-z2mte ohnu nu letter kisne likhe hamle layi pehla poori jankari layi fir gayani bno

  • @RsGill-d4b
    @RsGill-d4b 8 วันที่ผ่านมา +139

    ਸੁਖਬੀਰ ਇੰਸਾਂ ਨੇ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਵਰਗਿਆਂ 11ਟੋਟੇ ਘੋਟਣੇ ਤੋਂ ਕਰਵਾਏ।

    • @sukhdevbrar965
      @sukhdevbrar965 7 วันที่ผ่านมา +6

      ਵਾਹਿਗੁਰੂ ਦੇ ਫੈਸਲੇ ਅਜੇ ਬਾਕੀ ਨੇ ਵੀਰੇ ,ਬਸ ਉਸ ਕਾਦਰ ਦੀ ਕੁਦਰਤ ਨੂੰ ਵੇਖੋ।

    • @SohanSingh-yt2pn
      @SohanSingh-yt2pn 7 วันที่ผ่านมา

      84 ਵੇਲੇ ਟੈਂਕ ਤੇ ਤੋਫਾ ਚਲਾਈਆ ਅਕਾਲ ਤਖਤ ਤੇ ਓਹ ਵੀ ਬੇ ਅਦਬੀ ਸੀ ਕਿ ਨਹੀ ਸੀ

    • @RanjitSingh-gn5gf
      @RanjitSingh-gn5gf 6 วันที่ผ่านมา

      ਸਹੀ ਗੱਲ ਹੈ ਜੀ ​@@sukhdevbrar965

  • @jagroopkaur-y6h
    @jagroopkaur-y6h 8 วันที่ผ่านมา +86

    ਇਹ ਕਿਵੇਂ ਦੇ ਜਥੇਦਾਰ ਨੇ ਜਿਹੜੇ ਇੱਕ ਗੁਨਾਗਾਰ ਦਾ ਸਾਥ ਦੇ ਰਹੇ ਹਨ

  • @harbanslal2098
    @harbanslal2098 8 วันที่ผ่านมา +39

    ਜੂਨ 1984 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੋਲੀਆਂ ਨਾਲ ਅੰਗ ਜ਼ਖ਼ਮੀ ਹੋਏ ਜੋ ਹੁਣ ਵੀ ਜੂਨ ਮਹੀਨੇ ਵਿੱਚ ਦਰਸ਼ਨ ਕਰਵਾਏ ਜਾਂਦੇ ਹਨ।

  • @HarwinderSidhu-r8c
    @HarwinderSidhu-r8c 8 วันที่ผ่านมา +98

    ਤੁਸੀਂ ਕੌਮ ਦੇ ਗਦਾਰਾਂ ਨੂੰ ਸਰਦਾਰ ਕਹਿ ਕੇ ਪਕਾਰ ਰਹੇ ਹੋ ਇਹਨਾਂ ਅਬਦਾਲੀ ਦਾ ਰੋਲ ਨਿਭਾਇਆ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਸਹੀ ਹੈ

  • @Fun836
    @Fun836 8 วันที่ผ่านมา +19

    ਸੁਖਬੀਰ ਸਿੰਘ ਅਕਾਲੀ ਦਲ ਛੱਡ ਕੇ ਆਰਾਮ ਦੀ ਜ਼ਿੰਦਗੀ ਬਤੀਤ ਕਰੇ, ਵਾਹਿਗੁਰੂ ਵਾਹਿਗੁਰੂ ਕਰੇ ॥

  • @jasneetbrar9166
    @jasneetbrar9166 8 วันที่ผ่านมา +47

    ਇਹ ਲੀਡਰ ਆਪ ਹੀ ਆਪਣੇ ਤੇ ਹਮਲਾ ਕਰਾਉਂਦੇ ਨੇ ਵੀਡੀਓ ਧਿਆਨ ਨਾਲ ਦੇਖੋ। ਇਹਨਾਂ ਤੇ ਵਿਸ਼ਵਾਸ ਨਾ ਕਰੋ।

  • @RobinSingh-tf9dj
    @RobinSingh-tf9dj 8 วันที่ผ่านมา +128

    ਜਦੋਂ 84ਵਿੱਚ ਹਮਲਾ ਹੋਇਆ ਸੀ ਊਸ ਵੇਲੇ ਇਹ ਭਾਸ਼ਣ ਕਿਥੇ ਗਏ ਸਨ।

    • @Gagandeepsingh-zf2li
      @Gagandeepsingh-zf2li 8 วันที่ผ่านมา +5

      ਤੇਰੇ ਵਰਗਾ ਓਸੇ ਕਾਂਗਰਸ ਨੂ ਵੋਟਾਂ ਪਾਉਂਦਾ ਹੋਣਾ ਕਿਵੇਂ ਕਾਂਗਰਸ ਸਾਰੇ ਦੇਸ਼ ਤੋ ਵੱਧ ਪੰਜਾਬ ਚ ਮਜ਼ਬੂਤ ਹੈ ਤੇਰੇ ਵਰਗੇਆ ਕਰਕੇ.

    • @BantaSingh-tt8zt
      @BantaSingh-tt8zt 8 วันที่ผ่านมา +4

      ਕਾਂਗਰਸ ਦੇ ਕਤੂਰੇ ਕਿਵੇਂ ਬੋਲ ਰਹੇ ਹਨ ਇਹ ਲੋਕ ਕੌਮ ਦੇ ਨਾਂ ਤੇ ਕਲੰਕ ਹਨ

    • @Nanakpanthi
      @Nanakpanthi 8 วันที่ผ่านมา +1

      Google te labh lavo, Indira nu chithi ta Longowal ne likhi si. Indira da ki kasoor.

    • @daljitsingh-qi2ng
      @daljitsingh-qi2ng 7 วันที่ผ่านมา +1

      ​@@Nanakpanthilongowal vi naal hi gya jithe oh gyi

    • @sarbjit7644
      @sarbjit7644 7 วันที่ผ่านมา

      Congress party is v good party

  • @sjmahal5
    @sjmahal5 8 วันที่ผ่านมา +97

    ਜਿੰਨ੍ਹਾਂ ਦੇ ਜੀਅ ਮਰੇ ਨੇ ਉਨ੍ਹਾਂ ਦੇ ਜ਼ੱਖਮ ਇਸ ਸੇਵਾ ਨਾਲ ਨੀ ਭੱਰਣੇ ਉਨ੍ਹਾਂ ਦੇ ਜੀਅ ਨਹੀ ਮੁੱੜਣੇ 😢😢 ਇਹ ਖਾਲਸੇ ਦਾ ਇੰਨਸਾਫ ਕਹਿ ਲਓ ..

    • @Human_Correcter
      @Human_Correcter 8 วันที่ผ่านมา +1

      ਭਗਵੰਤੇ ਤੇ ਕਾਂਗਰਸੀਆਂ ਨੇ ਭਰਨੇ ਬੇਸ਼ਰਮਾਂ ।

    • @DilbagSingh-qo9vz
      @DilbagSingh-qo9vz 8 วันที่ผ่านมา

      Jisne Amritsar bheja Jaise Darbar Sahib se takraya Kuchh To Baat Nahin badalne Ki Tha

  • @NirmalSingh-ys7wz
    @NirmalSingh-ys7wz 8 วันที่ผ่านมา +17

    ਭਾਈ ਪੱਤਰਕਾਰਾ ਜਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਦੋ ਸਿੰਘ ਮਾਰੇ ਕੀ ਓਹ ਇਨਸਾਫ ਹੋ ਗਿਆ ਹੈ? ਸੱਚ ਬੋਲ ਕੀ ਮਰਹੂਮ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦਾ ਇਨਸਾਫ ਹੋ ਗਿਆ?

  • @GurpreetSingh-ui7vq
    @GurpreetSingh-ui7vq 8 วันที่ผ่านมา +35

    ਸੁਖਵੀਰ ਚੰਦ ਇੰਨਸਾ ਕੁਰਸੀ ਉੱਤੇ ਬੈਠਾ ਸਜਾ ਲੱਗੀ ਹੋਵੇ ਤੇ ਇੰਨਸਾ ਬੈਠਾ ਹੋਵੇ,

  • @AvtarSingh-bv5eq
    @AvtarSingh-bv5eq 8 วันที่ผ่านมา +41

    ਸੱਜਣਾ ਦਰਬਾਰ ਸਾਹਿਬ ਜੀ ਦੇ ਅੰਦਰ ਪਹਿਲਾਂ ਵੀ ਗੋਲੀਆਂ ਮਾਰਕੇ ਮਾਰੇ ਹਨ 1083, ਵਿੱਚ ਉਦੋਂ ਬੇ ਅਦਬੀ ਨਹੀਂ ਹੋਈ ਮੁੱਕਦੀ ਗੱਲ ਲੋਕ ਸੰਤੁਸ਼ਟ ਨਹੀਂ ਇਹ ਸਜ਼ਾ ਤੋ

  • @angrejsinghbajwa788
    @angrejsinghbajwa788 8 วันที่ผ่านมา +213

    ਸੁਖਬੀਰ ਚੰਦ ਬਾਦਲ ਇਹ ਸਭ ਡਰਾਮੇਬਾਜ਼ੀ ਕਰ ਰਿਹਾ ਹੈ ਇਹਨਾਂ ਗ਼ਦਾਰ ਬਾਦਲਾਂ ਨੇ ਲ਼ੋਕਾਂ ਦੇ ਘਰ ਬਾਰ ਉਜਾੜ ਦਿੱਤੇ ਗਏ ਉਹਨਾਂ ਪਰਿਵਾਰਾਂ ਨੂੰ ਇਨਸਾਫ ਕਦੋਂ ਤੱਕ ਮਿਲੇਗਾ ਇਹਨਾਂ ਬਾਦਲਾਂ ਨੇ ਬਹੁਤ ਵੱਡੇ ਵੱਡੇ ਗੁਨਾਹ ਕਰ ਕੇ ਵੀ ਬਹੁਤ ਅਰਾਮ ਨਾਲ ਕੁਰਸੀ ਉੱਤੇ ਬੈਠ ਕੇ ਸਜ਼ਾ ਭੁਗਤਣ ਦਾ ਡਰਾਮਾ ਕਰ ਰਿਹਾ ਹੈ

    • @shivanisharma5562
      @shivanisharma5562 8 วันที่ผ่านมา +1

      ਇਸ ਗੂੰਡੈ ਨੂੰ ਚੰਦ ਕਿਓਂ ਕਹਿੰਦੇ ਹੋ,ਚੰਦ ਨੇ ਕਿਸੇ ਦਾ ਕੀ ਬਿਗਾਡਿਆ ਹੈ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਨੂੰ ਚੰਦ ਕਹਿਣਾ ਗ਼ਲਤ ਹੈ,ਜੇ ਕਿਸ਼ੇ ਚੰਦ ਨੇ ਗਲਤੀ ਕਰੀ ਹੈ ਜ਼ਰੁਰ ਦਸਿਆ ਜਾਵੇ ਧੰਨਵਾਦ ਸਹਿਤ,

    • @shivanisharma5562
      @shivanisharma5562 7 วันที่ผ่านมา +1

      ਇਸ ਗੂੰਡੈ ਨੂੰ ਚੰਦ ਕਹਿਣਾ ਗ਼ਲਤ ਹੈ,

    • @shivanisharma5562
      @shivanisharma5562 7 วันที่ผ่านมา +2

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼

    • @gurjantsingh2020
      @gurjantsingh2020 7 วันที่ผ่านมา +4

      Har video vich apna ekko hi statement ,k fla banda makan nhi banoun de rha ,,video de mutabic comment Kariya karo ,jiyada takleef h ,ta Chandigarh court vich jao ,,apna case pao ,apne proof lagan, agar eh kujh nhi karna ,sirf har video vich ehi comment ho karna h ,ta paise Kharche to bina kijh nhi hona ,fir chahe case ladna hove ,ya fir kise bskhshish da Kanda kadhna hove ,,

    • @jagtardhindsa4117
      @jagtardhindsa4117 7 วันที่ผ่านมา +1

      😊😊😊6😊😊66

  • @nachhattarsaran5015
    @nachhattarsaran5015 8 วันที่ผ่านมา +62

    ਡਰਾਮਾ ਹੈ ਪਹਿਲਾਂ ਜਥੇਦਾਰ ਨੇ ਡਰਾਮਾ ਕੀਤਾ ਹੁਣ ਇਹ ਡਰਾਮਾ ਲੋਕਾ ਨੂ ਦਖਾਇਆਗਿਆ ਕਿ ਲੋਕ ਦਿਆਲੂ ਹੋ ਜਾਣ ਇਸ ਨੂੰ ਫਿਰ ਅਕਾਲੀ ਦਲ ਵਿ ਚਲੈਣ ਲੱਤ ਦਾ ਵੀ ਡਰਾਮਾ ਹੈ

  • @veersurjitsingh657
    @veersurjitsingh657 8 วันที่ผ่านมา +25

    ਇਹ ਅਕਾਲ ਤਖਤ ਸਾਹਿਬ ਦੇ ਮਾਲਕਾ ਨੂੰ ਨਿਰਨੇ ਲੈਣਾ ਚਾਹੀਦੈ ਕੀ ਇਹ ਸਜਾ ਨਹੀ ਸਕਿਓਰਟੀ ਦੇ ਕੇ ਰਾਜਾ ਬਣਾਇਆ ਹੈ ਲੱਖਾ ਲੋਕ ਸੇਵਾ ਕਰਦੇ ਨੇ ਉਹ ਪ੍ਰੇਸ਼ਾਨ ਨੇ ਸੇਵਾ ਦੇ ਨਾਮ ਤੇ ਗੁਰੂ ਘਰਾਂ ਅੰਦਰ ਡਰਾਮੇ ਨਾ ਕੀਤੇ ਜਾਣ

  • @Farm_tractor_punjab_
    @Farm_tractor_punjab_ 6 วันที่ผ่านมา +4

    ਵਹਿਗੁਰੂ ਜੀ ਦੇ ਘਰ ਦੀ ਸਜ਼ਾ ਸੁਣਾਈ ਗਈ ਹੈ ਇਹ ਸਜ਼ਾ ਹਰ ਸੇਵਕ ਨੂੰ ਵਹਿਗੁਰੂ ਜੀ ਦੇਣ

  • @daljitsinghrandhawa3695
    @daljitsinghrandhawa3695 8 วันที่ผ่านมา +46

    ਸੇਵਾ ਨਹੀਂ ਸਜਾ ਭੁਗਤ ਰਿਹਾ ।ਸੇਵਾ ਨਾ ਕਹੋ।

  • @Amarjitsingh-m2z
    @Amarjitsingh-m2z 8 วันที่ผ่านมา +72

    ਪੱਤਰਕਾਰ ਸਾਹਿਬ ,ਠੀਕ
    ਆ ਸੁਖਬੀਰ ਬਾਦਲ ਨੇ ਗੁਨਾਹ ਕਬੂਲ ਕਰ ਲਏ ਅਤੇ ਸਜਾ ਲਵਾ ਲਈ ਪਰ ਜਿੰਨਾਂ ਦੇ ਗੋਲੀ ਦੌਰਾਨ ਪੁੱਤ ਜਾਂ ਭਰਾ ਮਾਰੇ ਗਏ ਸਨ ਉਹਨਾ ਨੂੰ
    ਇਨਸਾਫ ਕਿਵੇਂ ਮਿਲੇਗਾ ?

    • @harbinderparmar790
      @harbinderparmar790 8 วันที่ผ่านมา

      ਓਹ ਭਾਣਾ ਮੰਨ ਲੈਣ !

    • @harbinderparmar790
      @harbinderparmar790 8 วันที่ผ่านมา +1

      ਅਕਾਲ ਤਖ਼ਤ ਨੇ ਤਾਂ ਸੌਦੇ ਸਾਧ ਨੂੰ ਵੀ ਮਾਫ਼ ਕੀਤਾ ਸੀ ਕੀ ਸਿੱਖ ਅਕਾਲ ਤਖ਼ਤ ਤੋਂ ਵੱਡੇ ਹੋ ਗਏ ਕਿ ਹੁਕਮ ਮੰਨਿਆ ਨਹੀਂ?

  • @gurpreetgrewal9796
    @gurpreetgrewal9796 7 วันที่ผ่านมา +9

    ਧਾ ਕੇ ਗੋਲੀ ਮਾਰਨੀ ਹੋਵੇ ਤੇ ਗੋਲੀ ਵੱਜੇ ਨਾ ਇਹ ਕਿਵੇਂ ਹੋ ਸਕਦਾ

  • @NirmalSingh-vl1bs
    @NirmalSingh-vl1bs 8 วันที่ผ่านมา +14

    ਪੱਤਰਕਾਰ ਸਾਹਿਬ ਹਿੰਦੋਸਤਾਨ ਦਾ ਨਾਮ ਨਾ ਲਵੋ ਕਿਉਂ ਕਿ ਅਜਿਹਾ ਮੁਲਕ ਦੁਨੀਆਂ ਦੇ ਨਕਸ਼ੇ ਪਰ ਨਹੀਂ ਹੈ।

  • @shahibaaz
    @shahibaaz 6 วันที่ผ่านมา +3

    ਸੁੱਖੇ ਨੇ ਖੁਦ ਆਪ ਆਪਣੇ ਉੱਪਰ ਗੋਲੀ ਚਲਵਾਈ ਆ ਟ੍ਰੰਪ ਵਾਂਗ, ਇਹ ਵੀ ਟ੍ਰੰਪ ਵਾਂਗ ਮਸ਼ਹੂਰ ਤੇ ਬੇਦਾਗ ਹੋਣਾ ਚਾਹੁੰਦਾ ਸੀ।

  • @GurcharanSingh-jl1ue
    @GurcharanSingh-jl1ue 7 วันที่ผ่านมา +7

    ਇਹ ਬਿਲਕੁਲ ਡਰਾਮਾ ਇਹਨੂੰ ਹਰਗੁਣ ਪਿਆਰਾ ਬਣਾਉਂਦੇ ਨੇ ਜਿਹੜਾ ਜਥੇਦਾਰਾਂ ਨੇ ਇਹਨੂੰ ਮਾਫ ਕੀਤਾ ਉਹ ਵੀ ਬਿਲਕੁਲ ਡਰਾਮਾ ਇਹ ਸਭ ਨੂੰ ਬੁੱਧੂ ਬਣਾਉਂਦੇ ਨੇ ਇਹ ਬਹੁਤ ਵੱਡੀ ਚਾਲ ਹੈ

  • @AvinashJaswal-v4b
    @AvinashJaswal-v4b 7 วันที่ผ่านมา +5

    ਵੀਰ ਜੀ ਸਭ ਕੁਝ ਹੋ ਸਕਦਾ 1984 ਵਿਚ ਜੋ ਹੋਇਆ ਉਸ ਨੂੰ ਕਿਦਾਂ ਭੁੱਲ ਜਾਈਏ

  • @banwaitdenowalia5417
    @banwaitdenowalia5417 7 วันที่ผ่านมา +4

    ਨਰਾਇਣ ਸਿੰਘ ਚੌੜਾ ਜ਼ਿੰਦਾਬਾਦ 🙏

  • @sukhdevbrar965
    @sukhdevbrar965 7 วันที่ผ่านมา +10

    ਇਹ ਖਤਰਾ ਤਾਂ ਸਾਰੀ ਜਿੰਦਗੀ ਰਹਿ ਸਕਦਾ ਕਿੳਕਿ ਗੁਨਾਹ ਹੀ ਅਜਿਹਾ ਕੀਤੈ ।

  • @mukhtairsingh8116
    @mukhtairsingh8116 7 วันที่ผ่านมา +3

    ਅਕਾਲੀ ਆ ਨੇ ਹੀ ਵਰਤੀਆ ਇਸ ਨੂੰ ਵੀਰ

  • @surjeetsighsonu7896
    @surjeetsighsonu7896 7 วันที่ผ่านมา +5

    ਵਾਹਿਗੁਰੂ ਜੀ ਜਿਥੇਦਾਰ ਕਿੰਨਾ ਦਾ ਹੈ ਰੱਖੀਆਂ ਹੋਈਆਂ ਬਾਦਲਾਂ ਦੀ ਹੈ ਆਪਣੇ ਆਕਾ ਨੂੰ ਖੁਸ਼ ਕਰਨ ਲਈ ਡਰਾਮਾ ਨਹੀਂ ਖੇਡ ਸਕਦਾ

  • @BalbirSingh-xx3bj
    @BalbirSingh-xx3bj 8 วันที่ผ่านมา +9

    ਜਦ sukha Khan badal ਨੇ ਹੁਕਮ ਦੇਕੇ ਧਰਨੇ ਤੇ ਬੈਠੇ ਲੋਕਾਂ ਤੇ ਗੋਲੀਆਂ ਚਲਾਈਆਂ ਗੇਈ ਸਨ ਕਿ ਉਹ ਜਾਐਜ ਸਨ😂

  • @darshansinghpanesar9541
    @darshansinghpanesar9541 7 วันที่ผ่านมา +3

    ਸੇਵਾ ਤੇ ਸਜ਼ਾ ਵਿੱਚ ਫ਼ਰਕ ਨਹੀਂ ਹੁੰਦਾ

  • @Xgh-et8od
    @Xgh-et8od 8 วันที่ผ่านมา +6

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸਭ ਦੇਖ ਰਹੇ ਨੇ ਇਹ ਸਜ਼ਾ ਨਹੀਂ ਸੇਬਾਂ ਕਰੀਏ ਹੈ ਸਜ਼ਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇਣਗੇ ਸੱਚ ਆ ਪ ਹੀ ਸਾਮਣੇ ਆਏ ਗਾ

  • @GurwinderSingh-uu8js
    @GurwinderSingh-uu8js 8 วันที่ผ่านมา +2

    ਜਬੈ ਬਾਣ ਲਾਗਯੋ ਤਬੈ ਰੋਸ ਜਾਗਯੋ

  • @RanjitSingh-om4xh
    @RanjitSingh-om4xh 7 วันที่ผ่านมา +4

    ਤਨਖਾਈਆ ਤੇ ਸੇਵਾਦਾਰ ਵਿੱਚ ਕੋਈ ਫਰਕ ਹੈ ਜਾ ਨਹੀ ਦੱਸੋਗੇ ਜੀ।

  • @DilbagsinghDhadi
    @DilbagsinghDhadi 8 วันที่ผ่านมา +16

    ਬਿਲਕੁਲ ਦਰੁਸਤ

  • @rajinderkour2896
    @rajinderkour2896 7 วันที่ผ่านมา +3

    ਇਹ ਕੋਈ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਜੇ ਕੋਸ਼ਿਸ਼ ਕਰਦਾ ਤਾਂ ਸੁਖਬੀਰ ਨਾ ਬਚਦਾ ਇਹ ਕੋਈ ਸਾਜਸ ਹੀ ਹੈ ਇਹ ਸਮਾਂ ਪਾ ਕੇ ਸਭ ਪਤਾ ਚੱਲ ਜਾਵੇਗਾ ਪਰ ਇਹ ਵੀ ਗਲਤ ਹੈ ਗੋਲੀ ਚਲਾਉਣ ਵਾਲਾ ਕਿਉਂ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਭੁਗਤ ਰਿਹਾ ਸੁਖਬੀਰ ਬਾਦਲ ਜੇ ਗੋਲੀ ਚਲਾਣੀ ਸੀ ਤਾਂ ਸਜ਼ਾ ਪੂਰੀ ਹੋ ਜਾਣ ਬਾਅਦ ਜਦੋਂ ਮਰਜ਼ੀ ਚਲਾ ਦਿੰਦਾ ਇਹ ਵੀ ਸਿਖਾ ਨੂੰ ਹਤਿਆਰੇ ਬਣਾਕੇ ਪੇਸ਼ ਕੀਤਾ ਜਾ ਰਿਹਾ ਹੈ

  • @beantsidhu6743
    @beantsidhu6743 7 วันที่ผ่านมา +3

    ਬਹੁਤ ਵਧੀਆ ਵਿਚਾਰ ਧੰਨਵਾਦ ਪੱਤਰਕਾਰ ਸਹਿਬ ਦਾ, ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਜੀ ਦੇ ਫੈਸਲੇ ਨੂੰ ਸਰਵੋਤਮ ਮੰਨਿਆ ❤

  • @lovedeepmaan4603
    @lovedeepmaan4603 7 วันที่ผ่านมา +2

    ਸਾਰੇ ਪੰਜਾਬ ਦੀ ਸਕਿਉਟੀ ਲਗਾਓ ਜੀ । ਹੱਦ ਆ ਸਾਰਾ ਪੰਜਾਬ ਰੋਟੀ ਖਾਂਦਾ ਦਿਮਾਗ ਹੈ ਗਾ ਲੋਕਾਂ ਕੋਲ। ਲੋਕ ਇਹਨਾਂ ਵਰਗੇ ਬੁਚੜ ਨੀ । ਜ਼ੋ ਬੇਅਦਬੀ ਕਰਨਗੇ। ਸਭ ਡਰਾਮਾ ਪੈ ਜਾਣ ਕੀੜੇ ਜਿਨਾਂ ਨੇ ਇਹ ਗੁਨਾਹਾਂ ਕੀਤੇ ਆ ।

  • @KulwantSingh-sg5ox
    @KulwantSingh-sg5ox 8 วันที่ผ่านมา +2

    ਪੱਤਰਕਾਰ ਜੀ ਮੰਨ ਲਓ ਕਿ ਤੁਹਾਡੇ ਬੱਚੇ ਬਰਗਾੜੀ ਕਾਂਡ ਵਿਚ ਮਾਰੇ ਜਾਂਦੇ ਇਸ ਸੁੱਖੇ ਦੇ ਹੁਕਮ ਨਾਲ਼ ਗੋਲੀ ਚੱਲੀ ਕਰਕੇ ਕੀਂ ਤੁਸੀਂ ਫੇਰ ਵੀ ਇਸ ਬੰਦੇ ਦੀ said ਲੈਂਦੇ, ਆਪਣੇ ਕਾਲਜੇ ਤੇ ਹੱਥ ਰੱਖ ਕੇ ਦੱਸੋ

  • @kuldipsingh3767
    @kuldipsingh3767 8 วันที่ผ่านมา +4

    2014 ਤੋ ਬਾਅਦ ਹਿੰਦੁਸਤਾਨ ਚੋ ਗਿਆਨ ਗੋਦੜੀ sahib ਢਾਹ ਦਿੱਤਾ ਮੰਗੂ ਮੱਠ sahib ਕਿਉਂ ਦਸੋ ਗੁਰਦੁਆਰਾ ਸਾਹਿਬ ਇਤਿਹਾਸਕ ਇਹ ਵਿਦਵਾਨ ਬੋਲਦੇ ਨੀ ਹੋਰ vi ਗੁਰਦੁਆਰਾ ਸਾਹਿਬ Jo ਢਾਹ ਦਿੱਤਾ

  • @balrajthind8188
    @balrajthind8188 7 วันที่ผ่านมา +4

    ये सारा प्रपंच रचा गया है...नकली हमला है...असली तो Sardar UDHAM SINGH JI ne Londan में किया था😅😅😅

    • @Rsmattu2020Mattu
      @Rsmattu2020Mattu 3 วันที่ผ่านมา

      Sardar hamla kre dusman bach jaye ye nhi ho sakta.......drama...

  • @KaramjitKaur-kc5ly
    @KaramjitKaur-kc5ly 8 วันที่ผ่านมา +5

    ਸ੍ਰੀ ਅਕਾਲ ਤਖ਼ਤ ਸਾਹਿਬ ਮਹਾਨ ਹੈ ਸਾਡੇ ਸਿੱਖ ਪੰਥ ਦੀ ਸ਼ਾਨ ਹੈ ਸਾਡੇ ਸਿੰਘ ਸਾਬ ਜਥੇਦਾਰ ਸਾਹਿਬਾਨਾਂ ਤੇ ਸਾਡੇ ਸਿੱਖ ਪੰਥ ਨੂੰ ਬਹੁਤ ਬਹੁਤ ਬਹੁਤ ਮਾਣ ਹੈ

  • @balwindersingh-zh6oi
    @balwindersingh-zh6oi 8 วันที่ผ่านมา +12

    ਦਰਬਾਰ ਸਾਹਿਬ ਤੇ ਟੈਕਾਂ ਅਤੇ ਤੋਪਾਂ ਨਾਲ ਹਮਲਾ ਕਰਨ ਵਾਲੇ ਦੇਸ਼ ਨੂੰ ਜਮਹੂਰੀਅਤ ਦਾ ਕੀ ਪਤਾ ਹੈ

  • @jatindersaini7644
    @jatindersaini7644 7 วันที่ผ่านมา +1

    Sahi keha ji

  • @gurmeetgurmeet-p7b
    @gurmeetgurmeet-p7b 8 วันที่ผ่านมา +22

    ਸ਼ਾਇਦ ਜਥੇਦਾਰਾ ਦੀ ਦਿਤੀ ਸਜਾ ਤੋਂ ਨਾਖੁਸ਼ ਸੀ ਸਿੱਖ ਰਹੁਰੀਤਾ ਅਨੁਸਾਰ ਸਜਾ ਦੇਣ ਦੀ ਅਸਫਲ ਕੋਸ਼ਿਸ

    • @kanguernoorani4091
      @kanguernoorani4091 8 วันที่ผ่านมา +1

      E jathdar di diti saza nahi sikh is nu guru di diti saza mannda hay .

  • @TirathSingh-l1u
    @TirathSingh-l1u 7 วันที่ผ่านมา +2

    Amrtpal Singh g need cm Punjab Punjabo

  • @GurmailSingh-xp8uq
    @GurmailSingh-xp8uq 8 วันที่ผ่านมา +3

    Very good 👍 job. Bhai sahib ji. Waheguru ji bless you

  • @SimarjeetGrewal-c2m
    @SimarjeetGrewal-c2m 7 วันที่ผ่านมา +1

    Bilkul teek khea veer ji ne

  • @indersinghsidhu
    @indersinghsidhu 7 วันที่ผ่านมา +3

    ਪੱਤਰਕਾਰ ਸਾਹਿਬ ਨੇ ਬਹੁਤ ਵਧੀਆ ਬਿਆਨ ਦਿੱਤਾ

  • @bootasidhuboota5664
    @bootasidhuboota5664 7 วันที่ผ่านมา +3

    ਜਿਹੜਾ ਇਹਨਾਂ ਨੇ ਘਾਣ ਕੀਤਾ ਉਹ ਸਾਰਾ ਮੁਆਫ ਹੋ ਗਿਆ?

  • @Patwindersinghbrar295
    @Patwindersinghbrar295 7 วันที่ผ่านมา +3

    ਸੇਵਾ ਪਲਸਤਰ ਲਾ ਕੇ ਕਿਵੇ ਹੁੰਦੀ ਆ

  • @LakhwinderSingh-gj2iv
    @LakhwinderSingh-gj2iv 7 วันที่ผ่านมา +1

    ਵੀਰ ਜੀ ਇਸ ਨੂੰ ਸੇਵਾ ਨਾਂ ਕਹੋ ਇਸ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਦਿੱਤੇ ਸਜ਼ਾ ਕਹੋ,

  • @RanjitSingh-kv3ri
    @RanjitSingh-kv3ri 7 วันที่ผ่านมา +1

    ਇਸ ਲਈ ਦਿਬੜੂਗੜ

  • @gurjitsidhu4199
    @gurjitsidhu4199 7 วันที่ผ่านมา +1

    Bilkul sahi hai ji 🙏

  • @JashandeepSingh-r3y
    @JashandeepSingh-r3y 8 วันที่ผ่านมา +7

    ਸਿਆਸੀ ਸਟੰਟ

  • @palkhangura2561
    @palkhangura2561 7 วันที่ผ่านมา +1

    right

  • @user-rl9dc2ge6b
    @user-rl9dc2ge6b 8 วันที่ผ่านมา +5

    Good job Narian Singh Chora. People are showing their anger in this way.

  • @KaramJeet-hp6jj
    @KaramJeet-hp6jj 7 วันที่ผ่านมา +1

    Good vichar

  • @suchetsandhu
    @suchetsandhu 7 วันที่ผ่านมา +2

    ਹਿੰਸਾ ਦਾ ਕੋਈ ਸਥਾਨ ਨਹੀਂ ਆ ਪਰ ਸਰਕਾਰ ਟੈਂਕ ਚਾੜ੍ਹ ਸਕਦੀ ਐ?

  • @ConfusedBabyTurtles-xb9hn
    @ConfusedBabyTurtles-xb9hn 8 วันที่ผ่านมา +7

    ਪੰਜ ਲੇਰ ਵਿੱਚ ਕਿਹੜੀ ਸੇਵਾ ਹੋ ਰਹੀ ਹੈ।

    • @AmarjitSingh-eq3rl
      @AmarjitSingh-eq3rl 8 วันที่ผ่านมา

      ਭਾਵੇਂ ਕੋਈ ਹੋਵੇ ਸਰਕਾਰ ਦੀ ਸਰੁੱਖਿਆ ਅਲੱਗ ਗੱਲ ਹੈ

  • @JaswantSingh-xs5xj
    @JaswantSingh-xs5xj 8 วันที่ผ่านมา +3

    ਸ੍ਰੀ ਮਾਨ ਜੀ ਤੁਸੀਂ ਬਹੁਤ ਵਧੀਆ ਪੱਤਰਕਾਰੀ ਕਰਦੇ ਹੋ ਅਸੀਂ ਤੁਹਾਨੂੰ ਬਹੁਤ ਸੁਣਦੇ ਹਾਂ ਪਰ ਸੰਗਤ ਸਭ ਤੋਂ ਵੱਡੀ ਹੈ ਸੰਗਤ ਨੂੰ ਥਾਪੇ ਹੋਏ ਜੱਥੇਦਾਰਾਂ ਦਾ ਫੈਸਲਾ ਸਹੀ ਨਹੀਂ ਲੱਗਿਆ ਗਲਤ ਸੀ ਇਸ ਕਰਕੇ ਹੋਰ ਅਨੇਕਾਂ ਜਵਾਨਾਂ ਦੇ ਮਨ ਵਿੱਚ ਅਕਰੋਸ਼ ਹ ਗ਼ੁੱਸਾ ਹੈ ਜਿੰਨਾ ਚਿਰ ਗੁਰੂ ਦੋਖੀਆਂ ਨੂੰ ਸਹੀ ਸਜ਼ਾ ਨਾ ਮਿਲੀ ਤਾਂ ਸੰਗਤ ਸੰਤੁਸਟ ਨਹੀਂ ਹੋਣਗੇ
    ਬਾਕੀ ਜੇ ਜਥੇਦਾਰ ਪਹਿਲਾਂ ਵਿਉਂਵੱਧ ਤਰੀਕੇ ਨਾਲ ਤਾਂ?
    ਬਾਕੀ ਗੁਰੂ ਸਾਹਿਬ ਜਾਨਣ ਪਰ ਕਿ੍ਰਪਾ ਕਰਕੇ ਤੁਸੀਂ ਲੋਕਾਂ ਦੀਆਂ ਸੰਗਤ ਦੀਆਂ ਭਾਵਨਾਵਾਂ ਨੂੰ ਵੀ ਸਮਝੋ
    ਫਿਰ ਸਭ ਕੁਝ ਹੋਣ ਤੋਂ ਬਾਅਦ ਕਨੂੰਨ ਹੱਥ ਚ ਲੈਣਾ ਗਲਤ ਹੈ ਫੈਸਲੇ ਦਰੁਸਤੀ ਹੋ ਸਕਦੀ ਜਿਹੜੀ ਕਿ ਹੋਣੀ ਨਹੀਂ ਪਰ ਹਿੰਸਾ ਕਿਸੇ ਮਸਲੇ ਦਾ ਹੱਲ ਨਹੀ

  • @jainderrandhawa2209
    @jainderrandhawa2209 7 วันที่ผ่านมา +4

    ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹਮਲਾ ਨੱਹੀ ਕਿਤਾ ਗਿਆ ਪਰ ਕਿ ਕਰੀਏ ਮਿਡਿਆ ਸਰਕਾਰੀ ਹੈ ਪ੍ਪੋਗੰਡ ਕੀਤਾ ਜਾ ਰਿਹਾ

  • @LakhveerSingh-m9d
    @LakhveerSingh-m9d 7 วันที่ผ่านมา +3

    ਹੁਣ ਭਗਵੰਤ ਮਾਨ ਕਿੱਥੇ ਸੁੱਤਾ ਪਿਆ

  • @PawandeepDhillon-u3z
    @PawandeepDhillon-u3z 8 วันที่ผ่านมา +4

    Dhan dhan guru ramdas ji . Waheguru ji waheguru ji waheguru ji waheguru ji

  • @yuvi8010
    @yuvi8010 7 วันที่ผ่านมา +1

    ਬਹੁਤ ਵਧੀਆ ਵਿਚਾਰ

  • @AmritPalSingh-my1wz
    @AmritPalSingh-my1wz 8 วันที่ผ่านมา +9

    Jathedar Gurdev Singh kaonkey nu koh 2 k Shaheed kita geya ..

  • @SaranjeetKaur-w6d
    @SaranjeetKaur-w6d 7 วันที่ผ่านมา +1

    Right 💯💯💯🙏🙏🙏🙏🙏

  • @KhushwantSheenh
    @KhushwantSheenh 8 วันที่ผ่านมา +3

    ਜਥੇਦਾਰ ਸਾਹਿਬ ਜੀ, ਸਤਿਕਾਰ ਸਹਿਤ ਬੇਨਤੀ ਹੈ ਕਿ ਤੁਹਾਡੇ ਵਲੋੰਜੋ ਸਜਾ ਲਗਾਈ ਗਈ ਹੇ ਉਹ ਸੰਗਤ ਵਲੋਂ ਪਰਵਾਨ ਨਹੀਂ ਕੀਤੀ ਗਈ ਹੈ । ਇਹ ਸਜ਼ਾ ਇਕ ਨਵੇਂ ਘਲੂਘਾਰੇ ਨੂੰ ਜਨਮ ਦੇਵੇਗੀ ਜੀ

    • @NarinderSingh-d3s
      @NarinderSingh-d3s 7 วันที่ผ่านมา

      Bhai ਜੀ ਸਜਾ ਤਾਂ ਕਾਨੂੰਨ ਨੂੰ ਦੇਣੀ ਚਾਹੀਦੀ ਹੈ ਆਮ ਆਦਮੀ ਨੂੰ ਤਾਂ ਕਾਨੂੰਨ ਜੇਲ ਵਿਚ ਸੁੱਟ ਦਿੰਦਾ ਏ ਕੀ ਇਹ ਜਥੇਦਾਰ ਆਪਣੇ ਬੰਦਿਆ ਨੂੰ ਕਾਨੂੰਨ ਕੋਲੋ ਬਚੌਣਾ ਚੋਹੰਦੇ ਨੇ ਆਪ ਸਜਾ ਦੇ ਕੇ ਇਹਨਾਂ ਨੂੰ ਵੀ ਕਾਨੂੰਨ ਦੇ ਹਿਸਾਬ ਨਾਲ ਕਾਨੂੰਨ ਹੀ ਸਜਾ ਦੇਵੇ

  • @amriksinghamriksinghmandau5423
    @amriksinghamriksinghmandau5423 8 วันที่ผ่านมา +10

    ਪੱਤਰ ਕਾਰਜੀ ਸੁਖਬੀਰ ਇੰਸਾਕੁਰਸੀਤੇਬੈਠਾਹੈਨਾਕਿਸੇਵਾਕਰਦਾ

  • @gurpreetgrewal9796
    @gurpreetgrewal9796 7 วันที่ผ่านมา +3

    ਪਤਾ ਸਭ ਕੁਝ ਤੁਹਾਨੂੰ ਵੀ ਆ ਵੀ ਸੁਖਬੀਰ ਦੀਆਂ ਸਾਰੀਆਂ ਚਾਲਾਂ ਨੇ ਇਹ ਗੋਲੀਆਂ ਆਪਦੇ ਆਪ ਚਲਵਾਈ ਆ ਆਪਦੇ ਉੱਤੇ ਗੋਲੀ ਕਿਸੇ ਨੇ ਚਲਾਉਣੀ ਹੋਵੇ ਤੇ ਅਗਲਾ ਹਿੱਕ ਵਿੱਚਦੀ ਨਾ ਕੱਢੇ ਇਹ ਕਿਵੇਂ ਹੋ ਸਕਦਾ

  • @sarabadhaliwal9606
    @sarabadhaliwal9606 7 วันที่ผ่านมา +1

    ਮੱਸੇ ਰੰਘੜ ਦਾ ਸਿਰ ਕਿੱਥੇ ਵੱਡਿਆ ਸੀ ਸਿੱਖਾਂ ਨੇ ?? ਅਨਪੜ ਵਿਦਵਾਨ

  • @bahadursingh2006
    @bahadursingh2006 8 วันที่ผ่านมา +4

    ਬਾਈ ਜੀ ਜੇ ਸਿੱਖ ਕੌਮ ਆਪਣੇ ਅਕਾਲ ਤਖਤ ਸਾਹਿਬ ਜੀ ਦੇ ਫੈਸਲੇ ਨੂੰ ਆਪਣੇ ਗੁਰੂ ਦਾ ਹੁਕਮ ਮੰਨ ਕੇ ਉਸ ਪਵਿੱਤਰ ਤਖਤ ਸਾਹਿਬ ਤੋਂ ਲੱਗੀ ਸੇਵਾ ਜਾ ਮਿਲੀ ਹੋਈ ਸ਼ਜਾ ਨੂੰ ਚੈਲੰਜ ਨਹੀ ਕਰ ਸਕਦੇ ਜਦੋਂ ਸੁਪਰੀਮ ਕੋਰਟ ਵੱਲੋਂ ਕੋਈ ਸ਼ਜਾ ਸੁਣਾਈ ਜਾਦੀ ਹੈ ਉਸ ਨੂੰ ਅਸੀਂ ਮੰਨਦੇ ਹਾਂ

  • @gurmelhambran9516
    @gurmelhambran9516 8 วันที่ผ่านมา +3

    Waheguruji

  • @manindersingh352
    @manindersingh352 7 วันที่ผ่านมา

    ਕਿ ਅਦਲਾਤਾ ਦੇ ਸਾਰੇ ਕੇਸ ਤਨਖਾਹੀਅ ਬਣਾ ਕੇ ਸੇਵਾ ਲਵਾ ਕੇ ਖਤਮ ਨਹੀ ਕਿਤੇ ਜਾ ਸਕਦੇ

  • @RanjitSingh-kv3ri
    @RanjitSingh-kv3ri 7 วันที่ผ่านมา +2

    ਬਹੂਤ ਵੱਡੀ ਗਲਤੀ ਕਰ ਦਿੱਤੀ ਹੈ

  • @ekampreetsinghdhillon2706
    @ekampreetsinghdhillon2706 7 วันที่ผ่านมา +1

    ਮੱਸੇ ਰੰਗੜ ਦਾ ਸਿਰ ਤਾਂ ਇਸ ਤੋਂ ਵੀ ਅੰਦਰ ਲਾਇਆ ਗਿਆ ਸੀ

  • @jagtarSingh-rl2dn
    @jagtarSingh-rl2dn 7 วันที่ผ่านมา

    Paterkar ji lok bhaut siane ne

  • @tejibenipal8972
    @tejibenipal8972 8 วันที่ผ่านมา +4

    ਸਰਹੱਦ ਤੇ ਅਹਿੰਸਾ ਹੁੰਦੀ ਹੈ

  • @sonusinghsonusingh6847
    @sonusinghsonusingh6847 7 วันที่ผ่านมา +1

    Boht sahi vishleshn dr saahb

  • @HUMANITY_SUPREME
    @HUMANITY_SUPREME 6 วันที่ผ่านมา

    ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਸੰਦਾਂ ਨੂੰ ਤੇਲ ਦੇ ਉਬਲਦੇ ਕੜਾਹੇ ਵਿਚ ਸੁਟ ਕੇ ਧਾਰਮਿਕ ਸਜਾ ਜਾਂ ਇਨਸਾਫ਼ ਵਾਲੀ ਸਜ਼ਾ ਜਾ ਸਿਆਸੀ ਸਜ਼ਾ ਦਿੱਤੀ ਸੀ। ਗੁਰੂ ਹਰ ਰਾਇ ਸਾਹਿਬ ਜੀ ਨੇ ਜੌ ਸਜ਼ਾ ਰਾਮ ਰਾਏ ਨੂੰ ਦਿੱਤੀ , ਕੀ ਓਹ ਭਾਂਡੇ ਮਾਂਜਣੇ ਦੀ ਦਿੱਤੀ ਸੀ। ਮਰਯਾਦਾ ਦੀ ਭੁੱਲ ਦੀ ਸਜ਼ਾ ,ਸੇਵਾ, ਭਾਂਡੇ ਮਾਜਣ ਦੀ ਹੋ ਸਕਦੀ। ਪਰ ਕਬੂਲੇ ਹੋਏ ਘੋਰ ਗੁਨਾਹਾਂ ਲਈ ਸਜ਼ਾ ਦੇਣ ਸਮੇਂ ਤਾਂ ਗੁਰੂ ਸਾਹਿਬਾਨ ਦੀ ਉਦਾਹਰਣ ਸਾਮ੍ਹਣੇ ਰੱਖਣ ਦੀ ਜ਼ਰੂਰਤ ਹੈ। ਸਾਫ਼ ਤੌਰ ਤੇ ਜਥੇਦਾਰਾਂ ਨੇ ਬਾਦਲਾਂ ਦੀ ਪੁਸ਼ਤ ਪਨਾਹੀ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਹੈ, ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਸਿੱਖ ਕਦੀ ਵੀ ਪਰਵਾਨ ਨਹੀਂ ਕਰ ਸਕਦੇ।

  • @Surjitsingh-t5i7f
    @Surjitsingh-t5i7f 8 วันที่ผ่านมา +3

    ਸਹੀ ਬਾਈ ਜੀ

  • @GulbaharSingh-Bat
    @GulbaharSingh-Bat 7 วันที่ผ่านมา +1

    Good ❤❤🎉🎉

  • @kesarsingh7440
    @kesarsingh7440 8 วันที่ผ่านมา +4

    ਇਹ ਸਾਰਾ ਡਰਾਮਾ ਬਾਦਲਾਂ ਦਾ ਹੀ ਰਚਿਆ ਲੱਗਦਾ ਹੈ

  • @jaswindersingh9824
    @jaswindersingh9824 7 วันที่ผ่านมา +1

    ਇਹ ਕੋਈ ਸੇਵਾ ਨਹੀਂ ਹੈ ਜੀ ਨਾਂ ਹੀ ਕੋਈ ਸੇਵਾ ਮੰਨਦਾ ਹੈ ਅਤੇ ਇਹ ਸੱਬ ਲੀਡਰ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਖੀ ਹਨ

  • @mohangrewal3411
    @mohangrewal3411 5 วันที่ผ่านมา

    WAHEGURU JI

  • @ManjitSingh-eh6ym
    @ManjitSingh-eh6ym 7 วันที่ผ่านมา +1

    What is truth is never visible to Public...........
    ..........What is shown to Public is never truth 🙏

  • @lakhbirsingh7774
    @lakhbirsingh7774 4 วันที่ผ่านมา

    ਮੈਂ ਮਾਨਯੋਗ ਸਾਡੇ ਸਤਿਕਾਰ ਯੋਗ ਜੱਥੇਦਾਰ ਸਾਹਿਬ ਜੀ ਦਾ ਸਤਿਕਾਰਕਰਦਾ ਹਾਂ ਤੇ ਕਰਦਾ ਰਹਾਂਗਾ ਇਹ ਮੇਰੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਮੈ ਸੱਖ ਕੌਮ ਦੇ ਵਿੱਚ ਜਨਮ ਲੇ ਕੇ ਦੇਸ਼ ਤੇ ਪੰਜਾਬ ਸਰਕਾਰ ਵਿੱਚ ਸੇਵਾ ਨਿਭਾ ਕੇ ਤੇ ਆਪਣੀ ਕੌਮ ਤੇ ਪਰਿਵਾਰ ਪ੍ਰਤੀ ਆਪਣੀਆ ਸੇਵਾ ਨਿਭਾਉਣ ਦਾ ਵਾਹਿਗਰੂਜੀ ਨੇ ਮੌਕਾ ਦਿੱਤਾ ਹੈ ਜੀ
    ਪਰ ਤਨਖ਼ਾਹਾਈਆ ਐਲਾਨਿਆ ਗਿਆ ਸੁੱਖਬੀਰ ਸਿੰਘ ਬਾਦਲ ਸਾਹਿਬ ਜੀ ਨੂੰ ਬੈਠ ਕੇ ਸੇਵਾ ਕਰਨਾ ਇਹ ਸਭ ਕੁਝ ਕਈ ਤਰ੍ਹਾਂ ਦੇ ਇਹੋ ਜਿਹੇ ਖਿਆਲ ਹਨ
    ਪਰ ਸਜਾ ਤਾ ਖਲੋ ਕੇ ਕਰਨੀ ਚਾਹੀਦੀ ਹੈ ਜੀ
    ਬੈਠ ਕੇ ਸੇਵਾ ਕਰਨਾ ਜਾ ਸੇਵਾ ਕਰਾਉਣੀ ਕੁੱਝ ਸਮਝ ਤੋ ਬਹਾਰ ਹੈ ਜੀ
    ਵਾਹਿਗਰੂ ਜੀ ਸਤਿਨਾਮ ਜੀ

  • @bahalsingh7068
    @bahalsingh7068 8 วันที่ผ่านมา +1

    ਕਿਹੜੀ ਸੇਵਾ ਹਜ਼ਾਰਾਂ ਸਿੱਖ ਨੌਜਵਾਨਾ ਦੇ ਕਾਤਲਾ ਨੂੰ ਤਰੱਕੀਆ ਦਿੱਤੀਆ ਇੰਨਾ ਨੇ ਗੂਰੂ ਗ੍ਰੰਥ ਸਾਹਿਬ ਦੀ ਬੇਅਦਬੀ ਹਜ਼ਾਰਾ ਬੰਜਰ ਗੁਨਾਹ ਕੀਤੇ ਇੰਨਾ ਬਾਦਲਾ ਨੇ

  • @JasvirSingh-n9u
    @JasvirSingh-n9u 8 วันที่ผ่านมา +1

    ਸਿੰਘ ਨੂੰ ਸਲਾਮ ਆ

  • @BhinderSran-ky8ok
    @BhinderSran-ky8ok 7 วันที่ผ่านมา +1

    ਸੱਚੀਆਂ ਗੱਲਾਂ ਹੈਂ ਜੀ

  • @CHARIOUDCHARIoud
    @CHARIOUDCHARIoud 7 วันที่ผ่านมา +1

    ਸੱਭ ਕੁਝ ਆਪ ਹੀ ਕਰਵਾਈਆਂ, ਗੰਨ ਮੈਨ ਲੈਣ ਲਈ, ਜੱਥੇਦਾਰ ਖੁਸਰਾ

  • @prempalsingh659
    @prempalsingh659 7 วันที่ผ่านมา +2

    ਓਹ ਭਾਈ ਉਹ ਸਜ਼ਾ ਭੁਗਤ ਰਿਹਾ ਹੈ ਸਰਦਾਰ ਕਹਿਣ ਦੀ ਲੋੜ ਨਹੀਂ ਗੱਦਾਰੇ ਕੌਮ ਹੈ ਇਹ ਪਰਿਵਾਰ,,🤨