Babbu Maan's Very Old/Rare Interview | ਬੱਬੂ ਮਾਨ ਦੀ ਬਹੁਤ ਪੁਰਾਣੀ ਖਾਸ ਇੰਟਰਵੀਊ | Harjinder Thind

แชร์
ฝัง
  • เผยแพร่เมื่อ 4 ธ.ค. 2024

ความคิดเห็น • 1.1K

  • @MusicWavesProductions
    @MusicWavesProductions  ปีที่แล้ว +16

    Subscribe to our second channel for more classic videos: www.youtube.com/@MusicWavesClassics

  • @ManmeetSandhu-Music
    @ManmeetSandhu-Music 3 ปีที่แล้ว +45

    ਅਖਾੜਿਆਂ ਦਾ ਰਾਜਾ 😍✌
    Love u Bai Babbu Maan Ji 😘❤

  • @arman__90-e1q
    @arman__90-e1q 3 ปีที่แล้ว +145

    22 ਜੀ 8 ਸਾਲ ਦਾ ਸੀ ਬੱਬੂ ਮਾਨ ਬਾਈ ਨੂੰ ਸੁਣੇ ਦੇ ਹੈ ਅੱਜ ਤੱਕ ਮਜ਼ਾ ਆ ਜਾਂਦਾ🙏

    • @goldyseehravlogs
      @goldyseehravlogs 3 ปีที่แล้ว

      Babbu maan balachaur live show vlog th-cam.com/video/F7kKEHbrgq4/w-d-xo.html 1

  • @musafir855
    @musafir855 3 ปีที่แล้ว +137

    ਐਵੇਂ ਜਬਲੀਆਂ ਮਾਰਨ ਵਾਲੇ ਗੌਰ ਕਰਨ ਬਿਨਾਂ ਮੋਬਾਈਲ ਬਿਨਾਂ ਇੰਟਰਨੈਟ ਤੋਂ ਇਹ ਬੰਦੇ ਨੇ ਦਿਲ ਤੇ ਰਾਜ਼ ਕਰ ਲਿਆ ਸੀ , ਇਕ ਹੋਰ ਗੱਲ ਕਿਸੇ ਦਾ ਵਿਰੋਧ ਨਹੀਂ ਕੀਤਾ ਸੀ ,, ਰਾਹ ਖੋਲੇ ਸੀ ਗਾਉਣ ਵਾਲਿਆਂ ਲਈ ...❤️

    • @nishan5790
      @nishan5790 ปีที่แล้ว +7

      ਸ਼ੋਸ਼ਲ ਮੀਡੀਆ ਤੋਂ ਬਿਨਾ ਦਿਲਾਂ ਤੇ ਰਾਜ ਕੀਤਾ ਸੀ ਮਾਨ ਨੇ ❤❤

    • @amnidersingh-qu9yp
      @amnidersingh-qu9yp ปีที่แล้ว +3

      ਸਹੀ ਗੱਲ ਹੈ ਵੀਰ ਜੀ

    • @LuckyJump-pj8yg
      @LuckyJump-pj8yg ปีที่แล้ว +3

      ਬਿਲਕੁੱਲ ਸਹੀ ਗੱਲ ਐ ਬੜੇ ਭਾਈ🥰❤️💪💪💪 The legendary ustaad ਤੇਜਿੰਦਰ ਸਿੰਘ ਮਾਨ

    • @manik1907
      @manik1907 ปีที่แล้ว +2

      Right ji👍👍👍👍👍❤❤❤

    • @fightforright1253
      @fightforright1253 ปีที่แล้ว +1

      Ryt ji

  • @jaskaranbhangujaskaranbhan9652
    @jaskaranbhangujaskaranbhan9652 3 ปีที่แล้ว +284

    2000 ਤੋਂ ਹੀ ਸੁਣਦੇ ਆਏ ਹਾਂ 22 ਨੂੰ ਗੁੱਡ ਸਿੰਗਰ ਹੈ ਧੰਨਵਾਦ ਜੀ

  • @sukhmaansaab1963
    @sukhmaansaab1963 3 ปีที่แล้ว +197

    ਬਾਈ ਨੀ ਬਦਲਿਆ ਉੱਦਾ ਦਾ ਹੀ ਅਾ 😄❤️❤️

    • @goldyseehravlogs
      @goldyseehravlogs 3 ปีที่แล้ว

      Babbu maan balachaur live show vlog th-cam.com/video/F7kKEHbrgq4/w-d-xo.html

  • @Harmandhillonyt
    @Harmandhillonyt 3 ปีที่แล้ว +205

    ਓਹੀ ਅੰਦਾਜ਼ , ਓਹੀ ਆਵਾਜ਼ ਦਾ ਜਾਦੂ 🦅

    • @goldyseehravlogs
      @goldyseehravlogs 3 ปีที่แล้ว +2

      Babbu maan balachaur live show vlog th-cam.com/video/F7kKEHbrgq4/w-d-xo.html 1

    • @Hindiofficial3739
      @Hindiofficial3739 ปีที่แล้ว

      @@goldyseehravlogs pind thopia d a .mera pind PoJewal

  • @sonudubai5326
    @sonudubai5326 3 ปีที่แล้ว +147

    ਰਹਿਣਾ ਤਾਂ ਜੱਗ ਤੇ ਕਿਸੇ ਨੇ ਵੀ ਨਹੀ👍,
    ਪਤਾ ਨਹੀਂ ਫਿਰ ਵੀ ਲੋਕ ਐਨੀਆਂ
    ਆਕੜਾਂ ਕਾਹਤੋਂ ਚੁੱਕੀ ਫਿਰਦੇ ਨੇ💯✅
    😘 Love you maan Saab 😘

    • @goldyseehravlogs
      @goldyseehravlogs 3 ปีที่แล้ว

      Babbu maan balachaur live show vlog th-cam.com/video/F7kKEHbrgq4/w-d-xo.html

  • @Boos_Babbumaan
    @Boos_Babbumaan 3 ปีที่แล้ว +320

    2000 ਸਨ ਚ ਹੀ ਕੱਟੜ ਫੈਨ ਸੀ 👌

    • @babbumehra8181
      @babbumehra8181 3 ปีที่แล้ว +5

      Sachi gal aa 22
      22 ta dil da bhout saaf aa yr ehh interview ch v ohi gala ne jo aaj gala krda 22

    • @RaviSingh-uh7dh
      @RaviSingh-uh7dh 3 ปีที่แล้ว +2

      @@BoSS-tu1df bilkul veer 10th class ch c main jido 45 rupee ch caste lai k aya c 2000 ch is time 45 rupee bohat vadi cheez c sade layi

    • @realtyshow3582
      @realtyshow3582 3 ปีที่แล้ว

      @@babbumehra8181 opportunity o to ooollkk

    • @realtyshow3582
      @realtyshow3582 3 ปีที่แล้ว

      @@babbumehra8181 o9

    • @realtyshow3582
      @realtyshow3582 3 ปีที่แล้ว

      @@BoSS-tu1df úkkikkj

  • @yudhvirsingh2482
    @yudhvirsingh2482 3 ปีที่แล้ว +146

    ਪੰਜਾਬ ਦਾ ਮਾਣ ਬਾਈ ਬੱਬੂ ਮਾਨ ❤️❤️🙏🏻🙏🏻

    • @goldyseehravlogs
      @goldyseehravlogs 3 ปีที่แล้ว +1

      Babbu maan balachaur live show vlog th-cam.com/video/F7kKEHbrgq4/w-d-xo.html

  • @nindersingh3203
    @nindersingh3203 3 ปีที่แล้ว +46

    ਵੀਰੋ 38 ਸਾਲ ਦੀ ਉਮਰ ਹੋ ਗਈ ਆ ਸੰਨੀ 1999 / 2000 ਤੋ ਫੇਨ ਆ ਇਕ ਬੱਬੂ ਮਾਨ ਸਾਬ ਤੇ ਇਕ ਤਰਸੇਮ ਜੱਸੜ ਦੇ ਬੱਸ ਉਸ ਤੋ ਪਹਿਲਾਂ ਫੇਨ ਉਸ ਵਾਹਿਗੁਰੂ ਦੇ ਤੇ ਮਾਂ ਪਿਉ ਦੇ ।🥰😍😘👌👌💪💪👍👍🙏🙏🙏🙏🙏🙏

  • @gypsyentertainmentvlogs
    @gypsyentertainmentvlogs 3 ปีที่แล้ว +47

    ਖਜਾਨਾ ਮਿਲ ਗਿਆ

    • @goldyseehravlogs
      @goldyseehravlogs 3 ปีที่แล้ว

      Babbu maan balachaur live show vlog th-cam.com/video/F7kKEHbrgq4/w-d-xo.html 1

  • @arman__90-e1q
    @arman__90-e1q 3 ปีที่แล้ว +149

    Bai ਪੰਜਾਬ ਦਾ ਕੋਈ ਵੀ ਐਸਾ ਵਿਆਹ ਨਹੀ ਜਿਸ ਤਿ ਪਹਿਰਾ ਗਾਣਾ ਨਾ ਵਜੇਆ ਹੋਏ ਅੱਤ ਕਰਾ ਤਿ 🔥🔥🔥

    • @goldyseehravlogs
      @goldyseehravlogs 3 ปีที่แล้ว +1

      Babbu maan balachaur live show vlog th-cam.com/video/F7kKEHbrgq4/w-d-xo.html

    • @bickydhillon5161
      @bickydhillon5161 3 ปีที่แล้ว +2

      Nhi har vyah te mittran nu shouank hathyara da lagda

  • @Boos_Babbumaan
    @Boos_Babbumaan 3 ปีที่แล้ว +75

    22 ਸਾਲ ਹੋ ਗਏ 👌👌👌

    • @goldyseehravlogs
      @goldyseehravlogs 3 ปีที่แล้ว

      Babbu maan balachaur live show vlog th-cam.com/video/F7kKEHbrgq4/w-d-xo.html 1

  • @jasmerbanger1530
    @jasmerbanger1530 3 ปีที่แล้ว +180

    ਬਾਈ ਉਦੋਂ ਕਾਹਲੀ ਕਾਹਲੀ ਬੋਲਦਾ ਹੁੰਦਾ ਸੀ। ਹੁਣ ਬਿਲਕੁਲ ਟਿਕਾ ਕੇ ਸ਼ਬਦ ਨਿਕਲਦੇ ਮੁਹੋੰ। ਬਹੁਤ ਮੇਹਨਤ ਕੀਤੀ ਆ ਅੱਜ ਵਾਲੇ ਮੁਕਾਮ ਤੇ ਪਹੁੰਚਣ ਲਈ ਮਾਨ ਸਾਬ ਨੇ

    • @sonyk4198
      @sonyk4198 3 ปีที่แล้ว +6

      Us time full nashedi c. Is karke

    • @desideshokeen1509
      @desideshokeen1509 3 ปีที่แล้ว +2

      @@sonyk4198 tu deke aonda c nasha

    • @desideshokeen1509
      @desideshokeen1509 3 ปีที่แล้ว +1

      @@sonyk4198 kihda nasha karda c babbu

    • @sonyk4198
      @sonyk4198 3 ปีที่แล้ว +3

      @@desideshokeen1509 fancy, injection, caosule, afeem te raat nu daru

    • @sonyk4198
      @sonyk4198 3 ปีที่แล้ว +2

      @@desideshokeen1509 bilkul dekheya kyonki iko hostel ch ta pad de c asi. But oh past c te fact bhi. Present vich sirf Kali nagni te raat nu whisky pinda

  • @sukhidubb6846
    @sukhidubb6846 3 ปีที่แล้ว +163

    ਬਾਈ 1%ਨੀ ਬਦਲਿਆ ਉਦਾ ਦਾ ਉਦਾ ਈ ਆ ਜਿਵੇ 22ਸਾਲ ਪਹਿਲਾ ਸੀ 🙏❤😍👌

    • @Randhawa548
      @Randhawa548 3 ปีที่แล้ว +1

      ਬਿਲਕੁਲ ਸਹੀ ਬਾੲੀ

    • @OhiSandhu
      @OhiSandhu 3 ปีที่แล้ว +4

      Bs ajkl geet sunanda ni y interview ch...eh khaas bnda lgda y da

    • @DEEPAKKUMAR-hp9ew
      @DEEPAKKUMAR-hp9ew 3 ปีที่แล้ว +2

      Video purani ae

    • @talvinderlucky7707
      @talvinderlucky7707 3 ปีที่แล้ว +1

      Gussa na kreo bai bahut bdal gya. Hun interviw ch bai ne gana ga dita. Ajkal interviw ch gana ni ganda bai saf mna krd dinda

    • @Randhawa548
      @Randhawa548 3 ปีที่แล้ว +2

      @@talvinderlucky7707 le fir eh kidi ku gal aa yr marzi da malak agla

  • @Boos_Babbumaan
    @Boos_Babbumaan 3 ปีที่แล้ว +188

    ਪਿੰਡ ਸਿਆਲਕਾ
    ਜਿਲਾ ਅੰਮ੍ਰਿਤਸਰ👌
    ਬਾਈ babbu maan da
    ਸੋਟਾ ਜਿਹਾ ਫੈਨ 💥

  • @dsbsaab407
    @dsbsaab407 3 ปีที่แล้ว +97

    ਏਸ ਤੋਂ ਬਾਅਦ ਬਾਈ ਨੇ ਕਦੇ ਵੀ, ਕਿਸੇ ਵੀ Interview ਚ live song ਨੀ ਸੁਣਾਇਆ.
    ਕੱਟੜ fan like kro y...
    👇👇👇👇

    • @CR-ou2oc
      @CR-ou2oc 3 ปีที่แล้ว +2

      ਵੀਰੇ ਸ਼ੁਰੂ ‘ਚ ਸਾਰੇ ਈ ਕਰਦੇ ਆ ਇਹ ਸਭ, ਕਰਨਾ ਪੈਂਦਾ

    • @jindertv3624
      @jindertv3624 3 ปีที่แล้ว +4

      Right bro

    • @jassBM.
      @jassBM. 3 ปีที่แล้ว +3

      ਹਰਜਿੰਦਰ ਥਿੰਦ ਪੱਤਰਕਾਰ ਦੇ ਕਹਿਣ ਤੇ ਸਣਾ ਦਿੰਦਾ ਬਾਈ ਦੋ ਕੁ ਇੰਟਰਵਿਊ ਹੋਰ ਆ ਏਸ ਪੱਤਰਕਾਰ ਨਾਲ ਉਦੋਂ ਵੀ ਸਣਾਇਆ ਸੀ ਗੀਤ

    • @fitnesshub366
      @fitnesshub366 3 ปีที่แล้ว +1

      Right hun ta babbu gi live ch kde song ni sunande

    • @goldyseehravlogs
      @goldyseehravlogs 3 ปีที่แล้ว

      Babbu maan balachaur live show vlog th-cam.com/video/F7kKEHbrgq4/w-d-xo.html 1

  • @autochannelpb3227
    @autochannelpb3227 3 ปีที่แล้ว +101

    ਇੱਕੋ ਅਰਦਾਸ ਕਰਾਂ ਮੈਂ ਦੋਵੇਂ ਵੇਲੇ ਇੱਕ ਵਾਰੀ ਜਿਉਂਦੇ ਜੀ ਫਿਰ ਹੋਣ ਗੇ ਮੇਲੇ

    • @vickybikram3927
      @vickybikram3927 3 ปีที่แล้ว +1

      🙏🙏

    • @goldyseehravlogs
      @goldyseehravlogs 3 ปีที่แล้ว

      Babbu maan balachaur live show vlog th-cam.com/video/F7kKEHbrgq4/w-d-xo.html 1

    • @DeepSingh-gd5kw
      @DeepSingh-gd5kw 2 ปีที่แล้ว

      ਆਸ ਉਮੀਦ ਦੇ ਸਹਾਰੇ ਦੁਨੀਆਂ ਖੜੀ ਆ " ਆਸ ਨਹੀਂ ਛੱਡਣੀ

  • @daljeetsalh622
    @daljeetsalh622 3 ปีที่แล้ว +17

    ਬਾਈ ਜੀ ਮੇਰੇ ਨਾਨਕੇ ਦੇ ਕੋਲ
    ਦਾ ਬੱਬੂ ਮਾਨ
    ਜਿਉਦਾ ਵਸਦਾ ਰਹਿ ਮਾਨ ਬਾਈ
    ਏਸੇ ਤਰਾ ਵਧੀਆ ਗੀਤ ਸਣਾਉਦਾ ਰਹਿ ਲੋਕਾ ਨੂੰ

  • @allcolourofmylife
    @allcolourofmylife 3 ปีที่แล้ว +25

    ਬਹੁਤ ਵਧੀਆ ਸਦਾ ਬਹਾਰ ਗਾਇੇਕ ਆ ਮੇਰਾ ਵੀਰ

  • @maninderbhullarfzk1753
    @maninderbhullarfzk1753 2 ปีที่แล้ว +5

    ਬੱਬੂ ਮਾਨ ਵੀਰ ਤੇਰੇ ਤੇ ਬਾਬਾ ਨਾਨਕ ਨੇ ਰੱਖੇ ਸਾਰੀ ਉਮਰ

  • @RajivKumar-yx1ys
    @RajivKumar-yx1ys 3 ปีที่แล้ว +73

    15 Octoberਨੂੰ ਮਾਨ ਸਾਬ ਦਾ ਸ਼ੋ ਆ ਬਲਾਚੌਰ ਗੁੱਜਰ ਕਬੱਡੀ ਕਪ ਤੇ ਸਾਰੇ ਆਇਓ 🙏

    • @BhumblaFilms
      @BhumblaFilms 3 ปีที่แล้ว

      👌👌

    • @guggumahi5867
      @guggumahi5867 3 ปีที่แล้ว

      16 nu

    • @RajivKumar-yx1ys
      @RajivKumar-yx1ys 3 ปีที่แล้ว

      @@guggumahi5867 nahi y ji 15 nu auna

    • @guggumahi5867
      @guggumahi5867 3 ปีที่แล้ว +1

      @@RajivKumar-yx1ys chlo milde a 15 nu

    • @RajivKumar-yx1ys
      @RajivKumar-yx1ys 3 ปีที่แล้ว

      @@guggumahi5867 tuhada sb da wel come a y ji. Mil ni hona kyu k mai india to bhar aa y ji.

  • @jigaraman7997
    @jigaraman7997 2 ปีที่แล้ว +3

    Babbu ਤੇ babbu de bol. Rab ਦੀ rehmat ਨੇ.

  • @lovepunjab2939
    @lovepunjab2939 3 ปีที่แล้ว +17

    20 ਸਾਲ ਪਹਿਲਾਂ ਤੇ ਅੱਜ ਬਾਈ ਦਾ ਓਹੀ ਅੰਦਾਜ

  • @pakistanibabbumaanfan3261
    @pakistanibabbumaanfan3261 3 ปีที่แล้ว +123

    Babbu Maan ni bn Jana kisy v 💪✌️ love you Maan Saab and all fans from Pakistan 🇵🇰🇵🇰🇵🇰🇵🇰🇵🇰🇵🇰🇵🇰

  • @romyb4015
    @romyb4015 3 ปีที่แล้ว +16

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ🙏

  • @majhasideflow7589
    @majhasideflow7589 3 ปีที่แล้ว +5

    ਬੱਬੂ ਮਾਨ ਨੂੰ ਮਾਝੇ ਵਾਲਿਆ ਤੋਂ ਬੌਹਤ ਪਿਆਰ ਮਿਲਿਆ ।।
    ਮਾਝੇ ਵਾਲੇ ਦਸੋ ਬਾਈ ਕੋਣ ਕੋਣ ਕਿੰਨੇ ਸਮੇਂ ਤੋਂ ਬਾਈ ਨੂੰ ਸੁਣ ਰਹੇ ਓ

    • @OhiSandhu
      @OhiSandhu ปีที่แล้ว +1

      Sare paseo he milya c
      Haryana rajasthan etc ch v bht fan ne

  • @gurpreepsandhu7586
    @gurpreepsandhu7586 3 ปีที่แล้ว +25

    ਮਰਦੇ ਦਮ ਤੱਕ ਬੱਬੂ ਮਾਨ ਸਾਬ ਦਿਲ ਵਿੱਚ ਰਹਿਣਾ ਤੇ ਸਾਰੇ ਹੀ ਗਾਣੇ ਮਾਨ ਸਾਬ ਦੇ ਸੁਣਾ ਗੇ ਤੇ ਸੁਣਦੇ ਹਾਂ ਲਵ ਯੂ ਮਾਨ ਸਾਬ ❤️❤️❤️❤️❤️

    • @MohinderPanditt
      @MohinderPanditt 11 หลายเดือนก่อน

      Love you brother love you 💕😘💕💕

  • @HarpreetSingh-tk9vx
    @HarpreetSingh-tk9vx 3 ปีที่แล้ว +21

    Bai patarkar bahoot vadiya hai bolan da style. Punjabi boli. Kine aram nal pyar nal mitthi awaz interview. Maan Bai ji da

  • @pakistanibabbumaanfan3261
    @pakistanibabbumaanfan3261 3 ปีที่แล้ว +49

    Love you Maan Saab from 🇵🇰🇵🇰🇵🇰

    • @gurpreetsingh-zg3km
      @gurpreetsingh-zg3km 3 ปีที่แล้ว +1

      ਅੱਤ

    • @silentstar8293
      @silentstar8293 3 ปีที่แล้ว +5

      Pakistan Vale Veer vi maan Saab de fan a rooh khus krti bhravo

    • @pakistanibabbumaanfan3261
      @pakistanibabbumaanfan3261 3 ปีที่แล้ว +2

      @@silentstar8293 Han ji veeeer kattad fan aa😍🥰

    • @OhiSandhu
      @OhiSandhu 3 ปีที่แล้ว

      @@gurpreetsingh-zg3km kive

    • @OhiSandhu
      @OhiSandhu 3 ปีที่แล้ว

      Bai pak walya u da nam v phla ashfaq maan shyd ehe ja koi hunda c id da?

  • @ਜਤਿੰਦਰਪੰਨੂ
    @ਜਤਿੰਦਰਪੰਨੂ ปีที่แล้ว +2

    SYL ਦੀ ਗੱਲ ਸ਼ੁਰੂਆਤ ਚ ਕੀਤੀ ❤

  • @polasingh6018
    @polasingh6018 3 ปีที่แล้ว +56

    ਸਦਾ ਬਹਾਰ ਗੀਤਕਾਰ ਗਾਇਕ

    • @goldyseehravlogs
      @goldyseehravlogs 3 ปีที่แล้ว

      Babbu maan balachaur live show vlog th-cam.com/video/F7kKEHbrgq4/w-d-xo.html 1

  • @ਤਰਖਾਣ
    @ਤਰਖਾਣ 3 ปีที่แล้ว +13

    ਬਾਦਸ਼ਾਹ ਪੰਜਾਬੀ ਸੰਗੀਤ ਦਾ 👑👑👑

  • @varinder_Singh_Khalsa
    @varinder_Singh_Khalsa 3 ปีที่แล้ว +33

    Babbu maan ustaad jindabad love you ustaad babbu maan ਕਲਮ ਨੂੰ ਸਲਾਮ ਬੱਬੂ ਮਾਨ ਉਸਤਾਦ ਦੀ ਕੰਮ ਕਾਰ ਤੋਂ ਵਹਿਲੇ ਬੱਬੂ ਮਾਨ ਦੇ ਚੇਲੇ 🌹💗💪👄🙏🎂💋🥰😍

    • @goldyseehravlogs
      @goldyseehravlogs 3 ปีที่แล้ว

      Babbu maan balachaur live show vlog th-cam.com/video/F7kKEHbrgq4/w-d-xo.html 1

  • @balwindersingh-ts5kv
    @balwindersingh-ts5kv 3 ปีที่แล้ว +35

    ਧੰਨਵਾਦ ਬਾਈ। ਵੀਡੀਓ ਪੇਸ਼ ਕਰਨ ਲਈ

    • @goldyseehravlogs
      @goldyseehravlogs 3 ปีที่แล้ว

      Babbu maan balachaur live show vlog th-cam.com/video/F7kKEHbrgq4/w-d-xo.html 1

  • @yuvrajdhillon8409
    @yuvrajdhillon8409 3 ปีที่แล้ว +9

    ਦੋ ਚਾਰ ਸਾਲ ਨਹੀਂ ਬੀਬਾ ਪੂਰੇ ਹੋਗੇ 26 ਸਾਲ love you maan saab

  • @sunnydeep6639
    @sunnydeep6639 3 ปีที่แล้ว +14

    ਬਾਈ ❤

  • @mdeepsinghrehal4650
    @mdeepsinghrehal4650 3 ปีที่แล้ว +2

    ਬਹੁਤ ਖੂਬ ਇੰਟਰਵਿਊ 👌🏼👌🏼🙋‍♂️

  • @jagdeepsingh5666
    @jagdeepsingh5666 3 ปีที่แล้ว +4

    ਪੁਰਾਣੀ ਇੰਟਰਵਿਊ ਬਹੁਤ ਸੁਣੇ ਬੱਬੂ ਮਾਨ ਦੇ ਗੀਤ ,, ਸ਼ਾਇਦ ਜਦੋਂ ਉਮਰ 21,22 ਸਾਲ ਪਹਿਲਾਂ ਦੀ ਰੰਗੀਨ ਵੀਟੀ ਦਾ ਦੌਰ ਆਇਆ ਸੀ ਪੰਜਾਬ ਮਤਲਬ ਘੱਟ ਸੀ

  • @kushtideshokeen3100
    @kushtideshokeen3100 3 ปีที่แล้ว +7

    22 de geet sunde a 2006 to hun tak or fan a y de kattad ।।। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️❤️❤️

  • @raajveermaan6310
    @raajveermaan6310 3 ปีที่แล้ว +21

    1997 to sunnda areha bai nu aj v ohi pyaar aa Maan saab nal te humesha rahuga chahe koi aai jawe ❤️🙏

  • @navpreetsingh6212
    @navpreetsingh6212 3 ปีที่แล้ว +21

    Once a Legend Always Be Legend 😎🔥💕

  • @adnansameer1420
    @adnansameer1420 3 ปีที่แล้ว +15

    Astaad banda 1997 ton fan haan bhai de 6 saal da c ty aj v aan love you from Pakistan 🇵🇰

    • @goldyseehravlogs
      @goldyseehravlogs 3 ปีที่แล้ว +1

      Babbu maan balachaur live show vlog th-cam.com/video/F7kKEHbrgq4/w-d-xo.html 1

  • @GurwinderSinghMusic
    @GurwinderSinghMusic 8 หลายเดือนก่อน +1

    ਜਨਮ ਦਿਨ ਦੀਆਂ ਮੁਬਾਰਕਾਂ ਮਾਨ ਸਾਬ

  • @itsaman9890
    @itsaman9890 2 ปีที่แล้ว +5

    Baap of today industry

  • @sukhsandhu6755
    @sukhsandhu6755 3 ปีที่แล้ว +1

    ਮਿਹਨਤ ਨੂੰ ਸਲਾਮ ਵੱਡੇ ਬਾਈ

  • @shubhamjaat1679
    @shubhamjaat1679 3 ปีที่แล้ว +49

    The legend lyricist singer and musician

    • @goldyseehravlogs
      @goldyseehravlogs 3 ปีที่แล้ว

      Babbu maan balachaur live show vlog th-cam.com/video/F7kKEHbrgq4/w-d-xo.html 1

  • @mandeepsandhu3436
    @mandeepsandhu3436 3 ปีที่แล้ว +2

    ਮੈ ਉਹ ਸੁਭਾਗਾ ਫੈਨ ਆਂ ਜੀਹਨੇ ਪਹਿਲੇ ਦਿਨ ਹੀ ਜਲੰਧਰ ਦੂਰਦਰਸ਼ਨ ਤੇ ਮਾਨ ਦਾ ਗਾਣਾ ਨੀਂਦਰਾਂ ਸੁਣ ਲਿਆ ਸੀ

  • @harrybajwa6270
    @harrybajwa6270 3 ปีที่แล้ว +13

    ਓਸ ਟਾਈਮ ਇੰਟਰਵਿਊ ਲੈਣ ਵਾਲਾ ਇੰਜ ਇੰਟਰਵਿਊ ਲੈ ਰਿਹਾ ਜਿਵੇੰ ਕਿਸੇ ਬਹੁਤ ਸੀਰੀਅਸ ਟੌਪਿਕ ਤੇ ਗੱਲ ਕਰ ਰਿਹਾ ਹੋਵੇ... ਬਾਕੀ ਮਾਨ ਤਾਂ ਫਿਰ ਮਾਨ ਈ ਆ ❤❤

    • @Pb10ਪੰਜਾਬ
      @Pb10ਪੰਜਾਬ 3 ปีที่แล้ว

      ਇੰਟਰਵਿਊ ਲੈਣ ਵਾਲਾ ਵੀ ਬਾਈ, ਹਰਜਿੰਦਰ ਥਿੰਦ ਆ, ਸੁਣਿਆ ਕਰੋ ਥਿੰਦ ਸਾਬ, ਉਹਨਾਂ ਦਾ ਅੰਦਾਜ਼ ਦਿਲ ਜਿੱਤ ਲੈਂਦਾ

  • @PropertyHelpKapil
    @PropertyHelpKapil 3 ปีที่แล้ว +1

    Really appreciate. Openly said friends help him

  • @harmanbrar1313
    @harmanbrar1313 3 ปีที่แล้ว +41

    Living legend Maan Saab ❤️🙏🏻

    • @goldyseehravlogs
      @goldyseehravlogs 3 ปีที่แล้ว +1

      Babbu maan balachaur live show vlog th-cam.com/video/F7kKEHbrgq4/w-d-xo.html 1

  • @narindersingh1273
    @narindersingh1273 3 ปีที่แล้ว +1

    ਬੱਬੂ ਮਾਨ ਨੇ ਗਾਇਕੀ ਦੇ ਨਾਲ ਇਜੱਤ ਵੀ ਬਹੁਤ ਖੱਟੀ ਆ

  • @babbubhattal9257
    @babbubhattal9257 3 ปีที่แล้ว +3

    ਅੱਤ ਅੱਤ ਮਾਨ ਸਾਹਿਬ

  • @arunsahota3287
    @arunsahota3287 9 หลายเดือนก่อน +2

    wha maan saab g

  • @JasvirKaur-pp8rj
    @JasvirKaur-pp8rj 3 ปีที่แล้ว +13

    Seriously he's really a superstar & i would say the biggest star punjabi music has ever seen. Jeonda reh Babbu

  • @premkaur7183
    @premkaur7183 3 ปีที่แล้ว +2

    ਵਾਹਿਗੁਰੂ ਜੀ ਬਖ਼ਸ਼ ਕਰਦੇ ਰਹਨ

  • @navpreetsingh6212
    @navpreetsingh6212 3 ปีที่แล้ว +12

    Real (GOAT) Greatest Of All Time 😎🔥❤️

  • @sanzumaan2773
    @sanzumaan2773 3 ปีที่แล้ว +34

    One Nd only ustaad babbu maan ji. The king of Punjabi music industry. 💪💪💪

    • @goldyseehravlogs
      @goldyseehravlogs 3 ปีที่แล้ว

      Babbu maan balachaur live show vlog th-cam.com/video/F7kKEHbrgq4/w-d-xo.html 1

  • @gauravbakshi5910
    @gauravbakshi5910 3 ปีที่แล้ว +9

    100 100 watt da bulb har ek gali mod tey jagda, kehnde waheguru keh ke chak lo.... legendary song legendary singer.

  • @davindersandhu6040
    @davindersandhu6040 3 ปีที่แล้ว +2

    ਦਿਲੋਂ ਪਿਆਰ ਬਾਈ ਨੂੰ 👌👌👌👌🅱️Ⓜ️👌👌

  • @PollywoodTadkaa
    @PollywoodTadkaa ปีที่แล้ว +3

    Ohi style,ohi gallan,ohi soch mausami banda ni aa babbu maan bai❤❤

  • @sukhjeetchahal9236
    @sukhjeetchahal9236 3 ปีที่แล้ว +5

    ਮਾਨ ਬਾਈ ❤

  • @deepnagra8188
    @deepnagra8188 3 ปีที่แล้ว +4

    ayeeee lov u babbu 😘😘😘

  • @Atwalboys378
    @Atwalboys378 3 ปีที่แล้ว +8

    Very very very nyc interview maan Saab love you 22 saal pehlan di yaad aagi jadon main bacha c te Sara din tuhade song meri juban te hunde c love you maan Saab

  • @kamal3708
    @kamal3708 3 ปีที่แล้ว +15

    Without a doubt best singer ever 🙏🏽

  • @Taqdeer1990
    @Taqdeer1990 3 ปีที่แล้ว +5

    😂😂😂ਮਜ਼ੇਦਾਰ ਇੰਟਰਵਿਊ
    ਪੂਰੇ ਰੋਹਬ ਨਾਲ ਲਈ ਜਾ ਰਹੀ ਆ ❤️❤️
    Love 💕💕💕 ਮਾਨ ਸਾਬ

  • @bestvideos8616
    @bestvideos8616 3 ปีที่แล้ว +11

    ਜੱਟ ਓਦਾਂ ਦਾ ਹੀ ਆ ਅੱਜ ਵੀ ਵਸ ਫਰਕ ਇੰਨਾ ਅੱਜ ਇੰਟਰਵਿਊ ਲੈਣ ਆਲਾ ਇਹ ਨੀ ਕਹਿੰਦਾ ਵੀ ਗਾਣਾ ਸੁਣਾ ਦਿਓ ਇੰਟਰਵਿਊ ਚ 😂😂

  • @sunakhasingh1161
    @sunakhasingh1161 2 ปีที่แล้ว +1

    ਮੈ 4 ਸਾਲ ਦਾ ਸੀ ਜਦੋ ਮਿੱਤਰਾਂ ਦੀ ਛੱਤਰੀ ਗੀਤ ਆਇਆ ਸੀ ਪੁਰਾਣੇ ਸਮੇ ਸੀ ਡੈਕ ਵਿਚ ਰੀਲ ਪਾ ਕੇ ਗੀਤ ਸੁਣਦਾ ਹੁੰਦਾ ਸੀ

  • @dharmindergill9219
    @dharmindergill9219 3 ปีที่แล้ว +10

    ਸਿਰਾ ਮਾਨ ਜੱਟ

  • @naveenwadhwa8232
    @naveenwadhwa8232 ปีที่แล้ว +1

    Ohi andazz ohi jalwa waah Maan saab

  • @punjabivloggarsimar
    @punjabivloggarsimar 3 ปีที่แล้ว +4

    Babbu maan ji bohat vadia Singar h, Punjab di jaan h, Punjab di Shaan h, Maan saab, kisaan mjdoor ekta zindabaad

  • @rohitchoudhary7156
    @rohitchoudhary7156 3 หลายเดือนก่อน +1

    Sache bande da saathi oh akaal purakh hunda kise nu nind k ni jatt bneya aapde dum te baneya 🥰🥳

  • @rajveerrandhawa5714
    @rajveerrandhawa5714 3 ปีที่แล้ว +34

    Bolde waqt ohi madak te shayrana andaaz ajj v kaim aa jo 21 saal pehla c,,gallan da saral uttar nahi sgo gall da jvaab pehla v tark nal te ajj v tarak nal dinda bai 💯 eh kalalaar ne aun ale tym ch industy da PILLER bn jana c kise nu ni c pta 💯💪

    • @goldyseehravlogs
      @goldyseehravlogs 3 ปีที่แล้ว

      Babbu maan balachaur live show vlog th-cam.com/video/F7kKEHbrgq4/w-d-xo.html 1

  • @DeepSingh-yq9xl
    @DeepSingh-yq9xl 2 ปีที่แล้ว +1

    Bht struggle Kiya h maan saab ne, even marriage function m bhi gaya hai maan saab me.

  • @rinkubudhabaria6729
    @rinkubudhabaria6729 3 ปีที่แล้ว +7

    ਅੱਜ ਵੀ ਓਦਾਂ ਈ ਚਲਦਾ ਜਿੱਦਾਂ ਚਲਦਾ ਆਇਆ ਏ
    ਸਦਾ ਈ ਸੱਚ ਲਿਖਿਆ ਤੇ ਸੱਚ ਹੀ ਗਾਇਆ ਏ
    ਕਈਆਂ ਨੇ ਕੀਤੀ ਰੀਸ ਪਰ ਏਦੇ ਵਰਗਾ ਨਾਂ ਕੋਈ ਬਣਿਆ
    ਖੰਟ ਵਾਲੇ ਮਾਨ ਨੇ ਰਿੰਕੂ ਸਿਰਾ ਕਰਾਇਆ ਏ

  • @pollywoodmedia9295
    @pollywoodmedia9295 3 ปีที่แล้ว +2

    ਪਿਹਲਾ ਆਸਾ interview ਜਿਸ ਵਿਚ ਬਾਈ ਨੇ ਗਾਣਾ ਗਆ 👆⭐️

  • @ashishashish6360
    @ashishashish6360 3 ปีที่แล้ว +3

    1997 to hun tk sun rahe aa bai nu age v continue hi rahu @babbumaan❣️

  • @lovepreet5321
    @lovepreet5321 3 ปีที่แล้ว +1

    Siraaa Ustaad Babbu maan zindabad

  • @manpreetsharma2061
    @manpreetsharma2061 3 ปีที่แล้ว +4

    MISS U OLD TIME MISS U OLD SONG 👌👌👍👍

  • @gurusaria9376
    @gurusaria9376 3 ปีที่แล้ว +2

    ਵਾਹ ਜੀ ਵਾਹ ਕਿਆ ਬਾਤਾਂ 🙏
    ਉਸਤਾਦ ਬੱਬੂ ਮਾਨ ਸਾਬ ❤️

  • @babbumaandafan6014
    @babbumaandafan6014 3 ปีที่แล้ว +2

    ਜਿੰਦਾਬਾਦ ਉਸਤਾਦ ਜੀ

  • @arshgill7608
    @arshgill7608 3 ปีที่แล้ว +15

    Asi fan haan oss bnde de,
    Jihne veham kayian de kadde hoye aa,
    Jihna nu tu sunndi hain,
    Oh v Babbu Maan nu sunn ke vadde hoye aa….

  • @REHBAR777
    @REHBAR777 3 ปีที่แล้ว +2

    Oss time bhi Banda ohi andaaz de vich te ajj bhi kmaal a yar ❤️❤️❤️❤️❤️❤️❤️👍👍👍👍👍👍

  • @BhupinderSingh-ll7uz
    @BhupinderSingh-ll7uz 3 ปีที่แล้ว +7

    ਪੰਜਾਬ ਦਾ ਮਾਨ ਵਾਈ ਬੱਬੂ ਮਾਨ💪💪💪💪💪💪💪💪💪

  • @ishqpurapb0712
    @ishqpurapb0712 3 ปีที่แล้ว +1

    ਸਿਰਾ ਬੰਦਾ ਉਸਤਾਦ ਅਪਣਾ ❤

  • @FaraattaTv
    @FaraattaTv 3 ปีที่แล้ว +16

    Real legend, ustaad , live king babbu maan , no Cid performances

    • @goldyseehravlogs
      @goldyseehravlogs 3 ปีที่แล้ว

      Babbu maan balachaur live show vlog th-cam.com/video/F7kKEHbrgq4/w-d-xo.html 1

  • @beimaanshayar7174
    @beimaanshayar7174 ปีที่แล้ว +1

    Shuru to e sirrraaa launda aya maan🔥🔥🔥

  • @karamjeetsingh224
    @karamjeetsingh224 3 ปีที่แล้ว +4

    ਮੈਂ ਪੀ.ਬੀ.31 ਤੋ ੧੦੧% ਦਿਲੋ ਸਲਾਮ ਮਾਨ ਸਾਬ ਨੂੰ….ਰੂਹ ਦਾ ਸਕੂਨ

  • @jasbirsonu8225
    @jasbirsonu8225 3 ปีที่แล้ว +1

    ਮੈਂ ਵੀ ਫੈਨ ਹਾ ਬਾਬੂ ਮਾਨ ਮੇਰਾ ਪਿੰਡ ਧਾਰੋਵਾਲੀ ਸਿੰਗਰ ਗੁਰੂ ਰੰਧਾਵੇ ਦੇ ਪਿੰਡ ਦਾ ਹਾਂ

  • @Singhsatinderpalgoraya473
    @Singhsatinderpalgoraya473 3 ปีที่แล้ว +8

    Hun v trending ch hou jatt

  • @fensidhumosewala9609
    @fensidhumosewala9609 3 ปีที่แล้ว +2

    ਰੁੱਤਬਾ ਬੜਾ ਜੱਗ ਵਿੱਚ ਉੱਚਾ ਖ਼ਾਸ ਬਣ ਗਿਆ ਏ
    ਹਰ ਇਕ ਦਿਲ ਦੀ ਧੜਕਨ ਖ਼ਾਸ ਬਣ ਗਿਆ ਏ
    ਮੁੱਦਤ ਹੋ ਗਈ ਪੁਰਾਣੇ ਗੀਤ ਸੁਣਦਿਆਂ ਸੁਣਦਿਆਂ ਦੀ,
    ਹਰ ਗੀਤ ਬੱਬੂ ਮਾਨ ਦਾ ਹਰ ਪੰਜਾਬੀ। ਦੀ ਅਵਾਜ ਬਣ ਗਿਆ

  • @arjunsehrawat23
    @arjunsehrawat23 3 ปีที่แล้ว +14

    Love you aa ustaad maan sahab nu.... Kisan majdoor ekta jindawad 🌾🌾🌾🌾

    • @goldyseehravlogs
      @goldyseehravlogs 3 ปีที่แล้ว

      Babbu maan balachaur live show vlog th-cam.com/video/F7kKEHbrgq4/w-d-xo.html 1

  • @ਸਚਿਨਬੱਗਾ
    @ਸਚਿਨਬੱਗਾ 2 ปีที่แล้ว +2

    That's call struggle
    Babbu maan saab👌👌👌

  • @MikaPuri
    @MikaPuri 3 ปีที่แล้ว +6

    Love you MAAN SAAB love you forever ❤😘♥

  • @manjitsingh2253
    @manjitsingh2253 3 ปีที่แล้ว +1

    ਮਾਨਾ ਦਾ ਬੱਬੂ ਮਾਨ ਸਟਾਰ

  • @Amar96Singh
    @Amar96Singh 3 ปีที่แล้ว +16

    They are sitting closer than two lovers on a romantic date.

  • @GurdeepSingh-su9hl
    @GurdeepSingh-su9hl 3 ปีที่แล้ว

    ਬਾਈ ਨੂੰ 1999 , 2000 ਵਿਚ P.J.R Govt Poly. College ਹੁਸਿਆਰਪੁਰ ਦੇ ਹੋਸਟਲ ਵਿਖੇ ਰਾਤੀਂ 2 ਢਾਈ ਵਜੇ ਤੱਕ ਸੁਣਦੇ ਸੀ।

  • @sukhjeetchahal9236
    @sukhjeetchahal9236 3 ปีที่แล้ว +3

    Mitra di jaan khant ala maan

  • @pardeepnahar187
    @pardeepnahar187 3 ปีที่แล้ว +2

    babbu maan ji very nice video