Balwant Singh Ramuwalia ਨੇ ਪਾ ਤਾ ਖਿਲਾਰਾ। ਬੰਦੀ ਸਿੰਘਾਂ ਨਾਲ ਜੋੜਤਾ ਬਾਦਲਾਂ ਦਾ ਨਾਮ। Interview

แชร์
ฝัง
  • เผยแพร่เมื่อ 3 ธ.ค. 2024

ความคิดเห็น • 219

  • @silversinghsilver2961
    @silversinghsilver2961 ปีที่แล้ว +26

    ਬਹੁਤ ਬਹੁਤ ਧੰਨਵਾਦ ਜੀ

  • @tarlochan893
    @tarlochan893 ปีที่แล้ว +35

    ਪੰਜਾਬੀਆਂ ਦੀ ਕਾਲੀ ਭੇਡ ਰਾਮੂਵਾਲੀਆ

  • @NirmalSingh-yf5uu
    @NirmalSingh-yf5uu ปีที่แล้ว +52

    ਤੂੰ ਵੀ ਇਹਨਾਂ ਦਾ ਹਮਸਫਰ ਰਿਹਾ । ਦਰਬਾਰ ਸਾਹਿਬ ਵਿੱਚੋਂ ਹੱਥ ਖੜੇ ਕਰਕੇ ਭੱਜਿਆ ਸੀ ।ਤੁਸੀ ਸਾਰੇ ਕੌਮ ਦੇ ਦੋਖੀ ਹੋ ।

  • @jasmirsingh8035
    @jasmirsingh8035 ปีที่แล้ว +2

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @Punjabi.Pandit.Secular
    @Punjabi.Pandit.Secular ปีที่แล้ว +32

    ਇਹ ਵੀ ਗਿਰਗਿਟ ਦਾ ਦੂਜਾ ਰੂਪ ਆ।

  • @GurmeetSingh-rl9fd
    @GurmeetSingh-rl9fd ปีที่แล้ว +9

    WAHEGURU WAHEGURU WAHEGURU JI

  • @nagindersingh4119
    @nagindersingh4119 ปีที่แล้ว +1

    ਸ਼ੁਕਰੀਆ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਹਸਦੇ ਰਹੋ ਵਸਦੇ ਰਹੋ😇😂😂😂😂🙏

  • @bhupinderjitsingh6987
    @bhupinderjitsingh6987 ปีที่แล้ว +16

    ਜਦੋਂ ਵੀ ਕੋਈ ਆਪਣੀ ਪਾਰਟੀ ਛੱਡ ਦੂਜੀ ਪਾਰਟੀ ਚ ਜਾਂਦਾ ਫਿਰ ਆਪਣੀ ਪਾਰਟੀ ਦਾ ਜਲੂਸ ਕੱਢਦਾ ਹੈ ਦੱਸੋ ਕੇਹੜੇ ਦਾ ਇਤਬਾਰ ਕਰੇ ਜੰਨਤਾ

  • @ravindersingh1357
    @ravindersingh1357 ปีที่แล้ว +38

    ਛੱਜ ਬੋਲੇ ਛਾਲਣੀ ਕੀ ਬੋਲੇ ਰਾਮੂ ਵਾਲੀਆ ਛਾਲਣੀ ਐ

  • @harinderdhiman4091
    @harinderdhiman4091 ปีที่แล้ว +20

    ਕੌਮ ਦਾ ਦੋਖੀ ਜੋ ਸੰਤਾਂ ਨੂੰ ਦਰਖਤ ਤੇ ਰਹਿਣ ਵਾਲਾ ਬਾਜ ਕਹਿੰਦਾ ਸੀ ਉਸ ਵੇਲੇ ਹੱਥ ਖੜੇ ਕਰਕੇ ਬਾਹਰ ਆ ਗਿਆ ਸੀ

  • @ranjitsinghdhillon2347
    @ranjitsinghdhillon2347 ปีที่แล้ว +13

    ਸੰਸਾਰਦੀਪ ਸਿਆ ਤੁਹਾਨੂੰ ਹਜੇ ਤੱਕ ਇਹ ਹੀ ਨੀ ਪਤਾ ਲੱਗਿਆ ਵੀ ਦਿੱਲੀ ਦੰਗੇ ਸੀ ਜਾ ਸਿੱਖ ਕਤਲੇਆਮ ਸੀ ਹੱਦ ਹੋਗੀ ਯਾਰ ਪਤਾ ਨੀ ਹਜੇ ਹੋਰ ਕਿੰਨਾ ਸਮਾ ਲੱਗੂ ਸਾਨੂੰ ਇਹ ਸਮਜਾਉਣ ਲਈ ਵੀ ਉਹ ਦੰਗੇ ਨਹੀ ਸੀ ਭਾਈ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਮੈ ੳਮੀਦ ਕਰਦਾ ਹਾਂ ਸਾਈਦ ਤੁਹਾਨੂੰ ਹੁਣ ਸਮਝ ਲੱਗ ਗਈ ਹੋਵੇਗੀ ।

    • @karamjitsingh1422
      @karamjitsingh1422 ปีที่แล้ว +1

      ਤੂਸੀਂ ਸਹੀ ਕਿਹਾ ਵੀਰ ਜੀ ਓਹ ਸਿਰਫ਼ ਤੇ ਸਿਰਫ਼ ਸਿੱਖ ਕਤਲੇਆਮ ਸੀ ਤੇ ਇੱਸ ਕਤਲੇਆਮ ਦੀ ਹਮਾਈਤ ਜਗਦੀਸ਼,ਸਰਵਨ ਕੁਮਾਰ ,ਅਟਲ ਬਿਹਾਰੀ ਤੇ ਅਡਵਾਨੀ ਨੇ ਕੀਤੀ ਸੀ ਤੇ ਸਾਡਾ ਹੀ ਗ਼ਦਾਰ dhaminder ਭਈਏ amitabh ਬਚਨ ਨਾਲ ਮਿਲ ਕੇ indira ਗਾਂਧੀ ਦੀ ਮੌਤ ਦਾ ਅਫਸੋਸ ਕਰਨ ਗਿਆ ਸੀ

  • @sukhwantsingh1999
    @sukhwantsingh1999 9 หลายเดือนก่อน

    ਹੁਣ ਸ਼ਮਾ ਹੈ ਕਿ ਸੁਖਬੀਰ ਬਾਦਲ ਮੋਦੀ ਸਰਕਾਰ ਅੱਗੇ ਸ਼ਰਤ ਰੱਖਣ ਕਿ ਸਾਡੇ ਨਾਲ ਸਮਝੌਤਾ ਕਰਨ ਤੇ ਪਹਿਲਾਂ ਬੰਦੀ ਸਿੰਘਾਂ ਨੂੰ ਰਿਹਾਅ ਕਰੋ ।

  • @MangaSingh-u3e
    @MangaSingh-u3e ปีที่แล้ว

    ਵਾਹਿਗੁਰੂ ਜੀ ਲੰਮੀਆਂ ਉਮਰਾਂ ਕਰੇ ਰਾਮੂਵਾਲੀਆ ਦੀ ਜੀਨਾ ਬੰਦੀ ਸਿੰਘਾਂ ਵਾਰੇ ਸੋਚੀਆ ਬਿਲਗੇ ਵਾਲੇ ਤੇਰੇ ਨਾਲ

  • @gurvailsingh3849
    @gurvailsingh3849 ปีที่แล้ว +5

    ਰਾਮੂਵਾਲੀਆ ਸਹਿਬ ਤੁਸੀਂ ਮੋਰਚੇ ਵਿੱਚ ਜ਼ਰੂਰ ਜਾਉ

  • @anmolbrar3391
    @anmolbrar3391 ปีที่แล้ว +1

    ਇਹਨੂੰ ਇਕ ਵਾਰ ਤਾਂ ਜਰੂਰ ਪੰਜਾਬ ਮਿਹਨਤੀ ਸੀ ਐੱਮ ਭਗਵੰਤ ਸਿੰਘ ਮਾਨ ਜੀਉ ਵੱਲੋ ਖੁਦ ਹੀ ਆਪਣੇ-ਮੰਤਰੀਮੰਡਲ ਵਿਚ ਸ਼ਾਮਿਲ ਕਰਕੇ ਪਰਖਣਾ ਚਾਹੀਦਾ ਹੈ।ਧੰਨਵਾਦ ਜੀਉ।

  • @Parmjitsinghsidhu-z3t
    @Parmjitsinghsidhu-z3t 10 หลายเดือนก่อน

    ਰਾਹੁਲ ਪੁਤਰਾਂ,,,,,ਇਹਨਾਂ ਖੱਚ,,,,ਬੰਦਿਆਂ ਦੀ ਸਲਾਹ ਨਾ ਲਿਓ,,,,,ਜਿਹੜੇ ਸਿੱਖ ਨਸਲਕੁਸੀ ਦੇ ਦੋਸੀ ਐ,,,ਪੁਤਰਾਂ ਰੋਲ ਦੇਣਗੇ ਇਹ ਤੇਰੇ ਸਲਾਹ ਕਾਰ,,,

  • @tejinderpalsingh5354
    @tejinderpalsingh5354 ปีที่แล้ว +36

    ਇਹਨਾ ਬੇਈਮਾਨਾਂ ਤੇ ਕੋਈ ਭਰੋਸਾ ਨੀ
    ਥਾਲ਼ੀ ਦੇ ਬੈਂਗਣ ਨੇ ਇਹੇ
    ਹੱਥ ਖੜੇ ਕਰਕੇ ਬਾਹਰ ਆਣ ਆਲੇ so-called ਮਰਜੀਵੜੇ, ਯੋਧੇ ਸ਼ਹੀਦ ਕਰਾ ਤੇ

  • @khushvindersidhu3616
    @khushvindersidhu3616 ปีที่แล้ว +1

    ਬੰਦਾ ਭਾਵੇਂ ਕਿਵੇਂ ਦਾ ਵੀ ਆ ਪਰ ਗੱਲਾਂ ਠੋਕ ਠੋਕ ਕਰਦੈ ਤੇ ਸੱਚੀਆਂ ਕਰਦੈ ਮੈਂ ਕਈ ਇੰਟਰਵਿਊ ਦੇਖੇ ਆ ਏਹਦੇ

  • @avtars.dhindsa8381
    @avtars.dhindsa8381 ปีที่แล้ว +13

    ਪੱਤਰਕਾਰਾ ਇਹਨੂੰ ਆਪਣੀ ਇੰਟਰਵਿਊ ਦੇ ਕਮੈਂਟਸ ਦਿਖਾਈਂ ਜਿਸ ਵਿਚ ਮੇਰਾ ਵੀ ਕਮੈਟ ਹੈ ਇਹਦੇ ਲੋਕ ਹਾਰ ਕਿਨੇ ਪਾ ਰਹੇ ਆ

  • @Rohitsharma-nq4xz
    @Rohitsharma-nq4xz ปีที่แล้ว +12

    Sikh kom zindabad ❤️🌹❤️❤️

  • @nachhattarsingh2122
    @nachhattarsingh2122 ปีที่แล้ว +4

    ਬਹੁਤੇ ਲੀਡਰ ਫ਼ਿਰਾਕ ਗਾਂ ਵਰਗੇ।ਬੁੱਕਲ ਦੇ ਸੱਪ

  • @jasbirsing6568
    @jasbirsing6568 ปีที่แล้ว +1

    Waheguru mehar kro ji

  • @karamsingh5855
    @karamsingh5855 ปีที่แล้ว +31

    ਆਕਾਲ ਪੁਰਖ ਵਾਹਿਗੁਰੂ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਸਾਹਿਬ ਜੀ ਨੂੰ ਚੜਦੀ ਕਲਾ ਵਿੱਚ ਰੱਖਣ ਜੀ ਸਾਬਾਸ ਸਰਦਾਰ ਜੀ

    • @DarshanSingh-ok3wp
      @DarshanSingh-ok3wp ปีที่แล้ว

      Yo.yy0

    • @chanisingh6459
      @chanisingh6459 ปีที่แล้ว

      ​@@DarshanSingh-ok3wpppppppppppppppppppppppppppp77ppppppppppppppppppppppppppppppppppppppppppppppppppppppppppppppppppppppt UK

    • @vinylRECORDS0522
      @vinylRECORDS0522 ปีที่แล้ว

      ਪਰਮਾਤਮਾ ਦੋਗਲੇ ਦੇ ਮੂੰਹ ਤੇ ਜਲਦੀ ਪਰਦਾ ਪਾਵੇ,ਕੀ ਖੜਾ ਇਹੋ ਜਿਹੇ ਵੱਲੋਂ?

  • @malkitsingh4502
    @malkitsingh4502 ปีที่แล้ว +26

    ਤੂੰ ਵੀ ਕੌਮ ਦਾ ਗਦਾਰ ੮੪ਦਾ

  • @suwinderkaur9897
    @suwinderkaur9897 ปีที่แล้ว

    ਰਾਮੂਵਾਲਿਆ ਰੋਲਾ ਪਾ ਰਿਹਾ ਹੈ ਅੱਜ ਇਹ ਵੀ ਕੰਜਰ ਹੱਥ ਖੜੇ ਕਰਕੇ ਆਇਆ ਸੀ ਚਵਲ ਗਿਰਗਟ।

  • @majorbhullar4996
    @majorbhullar4996 ปีที่แล้ว +31

    ਵਾਹਿਗੁਰੂ ਜੀ ਲੰਮੀਆਂ ਉਮਰਾਂ ਕਰੇਂ ਰਾਮੂਵਾਲੀਆ ਸਾਹਬ

    • @bantasingh2059
      @bantasingh2059 ปีที่แล้ว +3

      Ki karauna ihde taon ih v badal da sathi je

    • @vinylRECORDS0522
      @vinylRECORDS0522 ปีที่แล้ว +2

      ਰੱਬ ਜਲਦੀ ਬੁਲਾਵੇ ਇਸ ਨੂੰ

  • @AjitSingh-cw8ux
    @AjitSingh-cw8ux ปีที่แล้ว +19

    ਰਾਮੂ ਵਾਲੀਆ ਗਦਾਰ ਆ ਬਾਦਲ ਦਾ ਸਾਥ ਦਿੰਦਾ ਰਿਹਾ ਸਿਰਫ਼ ਤੇ ਸਿਰਫ਼ ਪੈਸੇ ਇਕੱਠੇ ਕੀਤੇ ਇਸਨੇ ਹੋਰ ਕੁੱਝ ਨਹੀ ਕੀਤਾ

  • @bobsandhu3888
    @bobsandhu3888 9 หลายเดือนก่อน

    Gud

  • @rajudaudpur7482
    @rajudaudpur7482 ปีที่แล้ว +9

    Good 👍

  • @GHARAM-SANDHU-007
    @GHARAM-SANDHU-007 ปีที่แล้ว +1

    👍🏼

  • @babbarsandhu8520
    @babbarsandhu8520 ปีที่แล้ว +15

    ਇਹ ਉਹੀ ਬੰਦਾ ਏ ਜੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੇ ਅਟੈਕ ਸਮੇਂ ਜਦੋਂ ਇਹਨਾਂ ਨੂੰ ਫੌਜ ਦੇ ਵੱਡੇ ਅਫਸਰ ਬਾਹਰ ਕੱਢਣ ਲਈ ਗਏ ਤਾਂ ਇਹ ਰਾਮੂਵਾਲੀਆ ਨੇ ਪੁੱਛਿਆ ਸੀ ਉਹਨਾਂ ਅਫਸਰਾਂ ਨੂੰ ਕੀ ਉਹ ਮਰ ਗਿਆ ( ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ) ਤਾਂ ਉਸ ਅਫਸਰ ਨੇ ਇਹਨੂੰ ਕਿਹਾ ਸੀ ਮੂੰਹ ਤੇ ਕੀ ਤੁਹਾਡਾ ਜਰਨੈਲ ਆਪਣੀ ਕੌਮ ਲਈ ਲੜ ਰਿਹਾ ਤੇ ਤੂੰ ਬਾਹਰ ਜਾਣ ਲਈ ਚਿੱਠੀਆ ਲਿਖੀਆਂ ਸੀ ਤਾਂ ਤੈਨੂੰ ਲੈਣ ਆਏ ਆ। ਇਹਨਾਂ ਨੂੰ ਧੱਕੇ ਮਾਰ ਮਾਰ ਕੇ ਗੱਡੀਆ ਵਿੱਚ ਚਾੜਿਆ ਸੀ 6 ਜਾਣੇ ਸੀ ਇਹ ਤੇ ਇਕ ਬੀਬੀ ਸੀ ਇਹਨਾਂ ਨਾਲ। ਇਹਨਾਂ ਨੂੰ ਲੱਤਾਂ ਮਾਰ ਕੇ ਗੱਡੀ ਵਿੱਚ ਤੁੰਨ ਕੇ ਲੈ ਕੇ ਆਏ ਬਾਹਰ। ਗੱਦਾਰ ਏ ਕੌਮ ਬਾਦਲ ਦਾ ਯਾਰ ਆ ਇਹ ਗੱਦਾਰ। ਰਾਮੂਵਾਲੀਆ, ਵਲਟੋਹਾ, ਤਲਵੰਡੀ, ਲੌਂਗੋਵਾਲ ਤੇ ਬਰਨਾਲਾ ਇਹ ਪੰਜ ਗੱਦਾਰ ਸੀ ਜਿਹਨਾਂ ਨੂੰ ਫੌਜ ਦੀਆਂ ਗੱਡੀਆ ਵਿੱਚ ਬੈਠਾ ਕੇ ਬਾਹਰ ਕੱਢਿਆ ਸੀ। ਇਕ ਬੀਬੀ ਸੀ ਇਹਨਾਂ ਨਾਲ ਜੇ ਮੈਂ ਗਲਤ ਨਾ ਹੋਵਾਂ। ਸਾਰੀ ਦੁਨੀਆਂ ਜਾਣਦੀ ਹੈ ਪੰਜਾਬ ਦਾ ਅਸਲ ਹਮਦਰਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਤੇ ਉਹਨਾਂ ਨਾਲ ਸ਼ਹੀਦ ਹੋਣ ਵਾਲੇ 150 ਕੁ ਸਿੱਖ ਸੀ ਜਿੰਨ੍ਹਾਂ ਨੇ ਚਾਰ ਦੇਸ਼ਾਂ ਦੀ ਫੌਜ ਨਾਲ ਲੜਾਈ ਲੜੀ ਸੀ ਛੇ ਦਿਨ। ਜੇ ਸਾਡਾ ਆਪਣਾ ਦੇਸ਼ ਖਾਲਸਤਾਨ ਬਣ ਗਿਆ ਤੇ ਖਾਲਸਤਾਨ ਦੀ ਫੌਜ ਕਿੰਨੀ ਤਾਕਤਵਰ ਹੋਵੇਗੀ ਇਸ ਦਾ ਅੰਦਾਜ਼ਾ ਨੀ ਲਾਇਆ ਜਾ ਸਕਦਾ।

  • @JaswantSingh-jn6ii
    @JaswantSingh-jn6ii ปีที่แล้ว +1

    ਧੰਨ ਕਲਗੀਧਰ ਜੀ ਕਿਰਪਾ ਕਰੋ ਮਿਹਰ ਕਰੋ ਕੌਮ ਨੂੰ ਆਜ਼ਾਦ ਆਪਣਾ ਖਾਲਸਾ ਰਾਜ ਬਖਸ਼ੋ ਤਾਂਕਿ ਸਿਖ ਕੌਮ ਆਜ਼ਾਦੀ ਨਾਲ ਰਹਿਕੇ ਅਪਣੇ ਧਰਮ ਗ੍ਰੰਥਾਂ ਦੀ ਹਿਫ਼ਾਜ਼ਤ ਕਰ ਸਕੇ ਗੁਲਾਮੀ ਦੂਰ ਕਰੋ ਵਾਹਿਗੁਰੂ ਜੀ

  • @prabhsidhu4001
    @prabhsidhu4001 ปีที่แล้ว +22

    ਹੁਣ ਇਹ ਰੋਊਗਾ ਉਹਨੀਆ ਸਾਲ ਵਿੱਚ ਰੁੱਤਾਂ ਨਹੀਂ ਬਦਲਦੀਆਂ ਜਿੰਨੀਆਂ ਇਹ ਪਾਰਟੀਆਂ ਬਦਲ ਲੈਂਦਾ

    • @arvindersingh8936
      @arvindersingh8936 ปีที่แล้ว +2

      Tytler de gal ho rahe

    • @RanjeetSingh-nu5dz
      @RanjeetSingh-nu5dz ปีที่แล้ว +2

      ਇਹ ਆਥਣ ਤੱਕ ਪੱਗਾ ਛੇ ਬਦਲ ਲੈਦਾ ਤੁਸੀ ਪਾਰਟੀ ਦੀ ਗੱਲ ਕਰਦੇ

  • @Wg.Cdr.Rajinder.Singh1157
    @Wg.Cdr.Rajinder.Singh1157 ปีที่แล้ว +6

    He is the most controversial, shrewdest leader and not to be believed.But his point is valid.

  • @Babajaswantsingh_
    @Babajaswantsingh_ 10 หลายเดือนก่อน

    ਲੋਕਾਂ ਦੀ ਸਮਝ ਨਹੀਂ ਆਉਂਦੀ ਜਦੋਂ ਕੋਈ ਸੱਚ ਬੋਲਣ ਦੀ ਜੁਰਅਤ ਕਰਦਾ ਤਾਂ ਵੀ ਬੋਲਣ ਨਹੀ ਜਰਦੇ

  • @jabarjangsingh4862
    @jabarjangsingh4862 ปีที่แล้ว +1

    ਏਦੇ.ਵਿਚ.ਕੋਈ.ਸੱਕ.ਨੀ.ਜੁਪੀ.ਵਿਚ.ਪੰਜਾਬੀ ਦੀ.ਮੱਦਦ.ਕਰ.ਦੇ.ਰੱਹੇ.ਆ

  • @ManoharSingh-g3m
    @ManoharSingh-g3m 10 หลายเดือนก่อน +1

    Agree with Ramuwalia Congress making serious mistake taking Titer in the committee. CM Mann requested not to alliance with congress for the sake of Sikhs Massacre in 1984. I’m very sad to hear that. Thanks

  • @parmjitsingh2834
    @parmjitsingh2834 ปีที่แล้ว +1

    ਰਾਮੂਵਾਲੀਆ ਸਾਹਿਬ ਜਿੰਦਾਬਾਦ,,,,,ਤੁਸੀ ਇਕਲੇ ਹੀ ਨਹੀ ਹਰ ਪੰਜਾਬੀ ਏਹੋ ਗਲ ਕਹਿ ਰਹੇ ਜੋ ਤੁਸੀ ਕਹਿਆ,,,,ਬਾਦਲਾ ਨਾਲ ਪੰਜਾਬੀ ਜਗਤ ਤਾਹੀ ਨਫਰਤ ਕਰ ਰਿਹਾ

  • @RgbTv345
    @RgbTv345 ปีที่แล้ว +16

    ਇਹ ਵੀ ਕਿਸੇ ਕਾਮਰੇਡ ਤੋਂ ਘੱਟ ਨਹੀਂ, ਦਲ-ਬਦਲੂ ਬਹੁਤ ਵਧੀਆ ਇਹ

    • @PritpalSingh-jd9te
      @PritpalSingh-jd9te ปีที่แล้ว

      Yes

    • @diljeetsinghkhaira1539
      @diljeetsinghkhaira1539 ปีที่แล้ว

      ਬਾਦਲ ਵਰਗੇ ਬਹੁਤ ਪਾਖੰ िਫਰਦੇ ਨੇ ਬੰਦੀ िਸੰਘਾਨੂੰ िਰਹਾ ਕਰਾੳਣਨੂੰ ਪਰ िਦਲੋ ਨੀ ਇਹ ਤਾ ਮਰਦੀ ਨੇ ਅਕ ਚॅिਬਆ ਵਾਲੀ ਗਲ ਆ

  • @hakamsingh6505
    @hakamsingh6505 10 หลายเดือนก่อน

    ਗਿਰਗਿਟ

  • @NARINDERSINGH-cw4uk
    @NARINDERSINGH-cw4uk ปีที่แล้ว +3

    Punjab ekta jindabad khalsa raaj jindabad

  • @Dilbagsingh-my4eg
    @Dilbagsingh-my4eg ปีที่แล้ว +4

    ਇਹ ਜਁਬਲ ਜਿਹਾ ਫੁਕਰਾ ਬਾਂਹਵਾਂ ਖੜੀਆਂ ਕਰਕੇ ਅਣਖ ਮਾਰ ਕੇ ਬਾਹਰ ਆਇਆ ਰੁਁਤੀ ਡਁਡੂ ਦਲ ਬਦਲੂ ਬਹੁਤ ਮਾੜਾ ਬੰਦਾ

  • @jugrajsinghsidhu1551
    @jugrajsinghsidhu1551 ปีที่แล้ว

    ਰਾਮੂਵਾਲੀਆ ਸਾਂਭ ਸਾਡੇ ਵਰਗੇ ਨੋਜਵਾਨ ਉਸ ਟਾਇਮ ਆਪਣੀ ਲੋਕ ਭਲਾਈ ਪਾਰਟੀ ਨਾਲ ਤੁਰ ਪਏ ਸੀ ਪਰ ਤੁਸੀਂ ਸਬਰ ਨਹੀ ਕੀਤਾ ਛੇਤੀ ਉਤਰ ਪ੍ਰਦੇਸ਼ ਵਿਚ ਜਾਕੇ ਮੰਤਰੀ ਬਣਗੇ ਸੀ ਹੁਣ ਤੁਹਾਡੀ ਸੋਚ ਇਸ ਕਰਕੇ ਬਦਲ ਗਈ ਹੈ ਵੀ ਪੰਜਾਬ ਦੇ ਲੋਕ ਜਾਗਰੂਕ ਹੋ ਗਾਏ ਨੇ ਸ਼ਾਇਦ ਮੋਕਾ ਮਿਲ ਜਾਵੇ ਪਰ ਇਹਨਾਂ ਸੋਖਾ ਕੰਮ ਨਹੀਂ ਹੈ ਜਾਂ ਫਿਰ ਇਹ ਹੋ ਸਕਦਾ ਬਾਦਲਾਂ ਨਾਲ ਰਲ ਕੇ ਖੇਡ ਖੇਡਦੇ ਹੋ ਗਾਏ ਵੀ ਇੱਕ ਪਾਸੇ ਲੋਕਾਂ ਵਿੱਚ ਬਾਦਲ ਨੂੰ ਨਿੰਦ ਕੇ ਲੋਕਾਂ ਵਿੱਚ ਅਕਾਲੀ ਦਲ ਦੀ ਭੱਲ ਬਣਾਈ ਜਾਵੇ ਕਿਉਂਕਿ ਮੈ ਪਹਿਲਾਂ ਵੀ ਵੇਖਿਆ ਅਕਾਲੀ ਦਲ ਇਸ ਤਰ੍ਹਾਂ ਹੀ ਕਰਦਾ ਹੁੰਦਾ ਹੈ

  • @sukhdevsingh287
    @sukhdevsingh287 ปีที่แล้ว +1

    ਬਾਦਲਾਂ ਦੀ ਜਾਨ ਸੌਖੀ ਨਹੀਂ ਨਿਕਲੂਗੀ ਆਪਣੀ ਕੀਤੀ ਤੇ ਪਛਤਾਉਣਗੇ।

  • @Parmjitsinghsidhu-z3t
    @Parmjitsinghsidhu-z3t 2 หลายเดือนก่อน

    ਰਾਮੂਵਾਲੀਆ ਸਹਿਬ,,,,,,ਅਸੀਂ ਹੰਬੜਾ ਤੋਂ ਪੁਰਾਣੇ ਵਰਕਰ ਹਾਂ ਆਓ,,,,,ਵੈਲਕੰਮ ਕਰਾਂਗੇ,,,,,,

  • @Harjinderbrar-j2e
    @Harjinderbrar-j2e 11 หลายเดือนก่อน +1

    ਪਰ ਇਹ ਵੀ ਬਹੁਤ ਅਫਸੋਸ ਦੀ ਗੱਲ ਹੈ।ਜੋ ਕਿ ਅੱਜ ਤੱਕ ਵੀ ਆਪ ਜੀ ਵਰਗੇ ਸਚਾਈ ਬੋਲਣ ਵਾਲਿਆ ਲੀਡਰਾਂ ਦੀ ਪੰਜਾਬ ਦੀ ਸਿਆਸਤ ਵਿੱਚ ਬਿੱਲਕੁਲ ਵੀ ਕਦਰ ਨਹੀਂ ਪਈ ਹੈ।ਧੰਨਵਾਦ ਜੀਉ।

  • @MohanSingh-xf2nf
    @MohanSingh-xf2nf ปีที่แล้ว +1

    ਇਹ ਦੱਲਾ ਸੰਤਾ ਨੂੰ ਇਸ ਤਰ੍ਹਾਂ ਕਹਿਦਾ ਸੀ ਉਹ ਜੀਉਂਦਾ ਕੀ ਮਰ ਗਿਆ ਅੱਜ ਸਾਲਾਂ ਬਾਣੀ ਦੀਆਂ ਤੁਕਾਂ ਵਿੱਚੋਂ ਅਰਥ ਕੱਡ ਰਿਹਾ ਹੈ

  • @bg-zj6td
    @bg-zj6td ปีที่แล้ว

    You're Right 👍👍

  • @paramjeetsingh3182
    @paramjeetsingh3182 ปีที่แล้ว +5

    Darbar sahib ton kon bhajea si

  • @MAFIAGAMING-yb3is
    @MAFIAGAMING-yb3is ปีที่แล้ว

    ਰਾਮੂਵਾਲੀਆ ਜੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੀਆਂ ਨੂੰ ਸ਼ਹੀਦ ਕਰਵਾਉਣ ਦਾ ਤੂੰ ਵੀ ਓਨਾ ਹੀ ਦੋਸ਼ੀ ਹੈ ਮੁਕਰਣ ਨੀ ਹੋਇਆ ਜਾਂਦਾ ਇੱਕ ਫੌਜੀ ਅਫਸਰ ਦੀ ਜ਼ੁਬਾਨੀ ਸੁਣ ਕੇ ਦੇਖ

  • @rajasandhuchatha2201
    @rajasandhuchatha2201 ปีที่แล้ว +1

    Very good ji

  • @hardamsingh8143
    @hardamsingh8143 ปีที่แล้ว

    ਟਾਈਟਲ ਨੂੰ ਸਾਬ ਕਿਉਂ ਲਾਈ ਜਾਨੈਂ ।ਬੁਰਜ ਕਾਹਨ ਸਿੰਘ ਵਾਲਾ ।।

  • @naajshenu1840
    @naajshenu1840 10 หลายเดือนก่อน

    🙏🙏🙏

  • @gurjeetsingh2072
    @gurjeetsingh2072 ปีที่แล้ว +4

    ਰਾਮੂਵਾਲੀਆ ਤੂ ਕਿਹੜੀ ਤੱਕੜੀ ਦਾ ਵੱਟਾ

  • @navdeepcheema2812
    @navdeepcheema2812 ปีที่แล้ว +3

    Baki I also do respect all comments by our family members who know him 👍

  • @harbindersingh1220
    @harbindersingh1220 ปีที่แล้ว

    Very very good sardar Balwant Singh
    Ramuwalia

  • @PuranSingh-kl5ho
    @PuranSingh-kl5ho ปีที่แล้ว

    Wahuguru ji satnam ji

  • @bantasingh2059
    @bantasingh2059 ปีที่แล้ว +8

    Bhrawo meinu ik gl jroor dasiya je ramuwaliya nalon koie wada bhand Hove ga Sadi Sikh kaum de vich

  • @jaskiratsingh8081
    @jaskiratsingh8081 ปีที่แล้ว

    True

  • @JaswantSingh-jm2ie
    @JaswantSingh-jm2ie 6 หลายเดือนก่อน +1

    ਹੈ ਤਾਂ ਤੂ ਸਾਡਾ ਚਾਚਾ ਹੈ ਫਿਰਮਾ ਚੁੱਲਾ

  • @jogasandhu1029
    @jogasandhu1029 ปีที่แล้ว +3

    ਇਹ ਇਕ ਨੰ ਦਾ ਝੂਠਾ ਬੰਦੈ ਸੰਤਾਂ ਨੂੰ ਇਹ ਵੀ ਖਤਮ ਕਰਵਾਉਣਾ ਚਾਹੁੰਦਾ ਸੀ

  • @sukhdevsukh4625
    @sukhdevsukh4625 ปีที่แล้ว +11

    punjab de gadar👈👈

  • @nachhtarsinghkharoud6869
    @nachhtarsinghkharoud6869 ปีที่แล้ว +2

    GOOD JOB SIR,,,,,

  • @jugrajsinghsidhu1551
    @jugrajsinghsidhu1551 ปีที่แล้ว

    ਜਦੋਂ ਬਾਦਲ ਸਰਕਾਰ ਵਿੱਚ ਲੋਕਾਂ ਮੋਟਰਾਂ ਦੇ ਕੁਨੈਕਸ਼ਨ ਮਿਲੇ ਸੀ ਸਰੂਪ ਚੰਦ ਸਿੰਗਲਾ ਦੀ ਟਰਾਂਸਫਰਮ ਪਾਸ ਕਰੇਂ ਸੀ ਸਰਕਾਰ ਨੇ ਇਹਨੀ ਵੱਡੀ ਲੁੱਟ ਹੋਈ ਸੀ 24000 ਦਾ ਟਰਾਂਸਫਰਮ ਮਿਲਿਆ ਲੋਕਾਂ ਨੂੰ 36000 ਹਜ਼ਾਰ ਬਿੱਲ ਕੇਵਲ 24000 ਹਜ਼ਾਰ ਗਿਆ ਸੀ

  • @BaldevSingh-vi4xj
    @BaldevSingh-vi4xj ปีที่แล้ว

    Sachia.gallan.kehnde.aa

  • @Sarymansa
    @Sarymansa ปีที่แล้ว +2

    ਤੁ ਵੀ ਕਾਲਿਆਂ ਦਾ ਦੱਲਾ ਸੀ ਕਿਸੇ ਦਿਨ

  • @JagrajSingh-fr9lr
    @JagrajSingh-fr9lr ปีที่แล้ว +1

    1984 da jumedar

  • @Dilbagsingh-my4eg
    @Dilbagsingh-my4eg ปีที่แล้ว +2

    ਦੋਖੀ ਕੌਮ ਦੇ

  • @ssd8566
    @ssd8566 ปีที่แล้ว +4

    Hath kharre kr k tu hi nikliya si Darbar sahib Amritsar vicho 1984 vich !!!

  • @AmritPalSingh-my1wz
    @AmritPalSingh-my1wz 10 หลายเดือนก่อน

    Ravish Kumar 24 crt Sona .ohdi hamesha lokan Dey dilan ch. Izat rahe gi .....🌹🌹

  • @jaswinder245
    @jaswinder245 ปีที่แล้ว +6

    Bandi singha naal badal da name pehli baar thodi judia, rehnde duniya tak judia rahega

  • @Parnpreet007
    @Parnpreet007 ปีที่แล้ว +1

    Good

    • @sarbjeetkhiva145
      @sarbjeetkhiva145 ปีที่แล้ว

      ਵੱਡਿਆ ਲੋਕ ਭਲਾਈ ਦਿਆ ਹਮਾਇਤੀਆ ਜੋ ਤੂੰ ਪੰਜਾਬ ਦੇ ਲੋਕਾਂ ਨਾਲ ਕੀਤੀ ਲੋਕ ਅਜੇ ਭੁਲੇ ਨਹੀ ਦੁਬਾਰਾ ਸੁਪਨੇ ਲੈਣੇ ਛੱਡ ਦੇ, ਕਿਸੇ ਨੇ ਮੂਹ ਨਹੀ ਲਾਉਣੀਆ

    • @transportsingh8137
      @transportsingh8137 ปีที่แล้ว

      ਬਲਵੰਤ ਸਿੰਘ ਕਾਹਨ ਸਿੰਘ ਵਾਲਾ

  • @BaldevSingh-vi4xj
    @BaldevSingh-vi4xj ปีที่แล้ว

    Wahe.guru.ji.tandrusti.bakshe.ramoo.walia.ji.n

  • @gurmitbrar6254
    @gurmitbrar6254 ปีที่แล้ว +4

    ਗਿਦੜਬਾਹਾ ਹਲਕੇ ਵਿੱਚ ਕਾਂਗਰਸ ਦਾ ਪ੍ਰਚਾਰ ਕੀਤਾ 2022 ਵਿੱਚ

  • @nanakchand-ft1kp
    @nanakchand-ft1kp ปีที่แล้ว

    VereGoodMen

  • @karnailsidhu5509
    @karnailsidhu5509 ปีที่แล้ว +6

    ਰਾਮੂਵਾਲੀਆ ਦਲੀਲ ਅਤੇ ਜੁਅਰਤ ਨਾਲ ਬੋਲਦਾ ਐ

    • @AkAk-yd9qf
      @AkAk-yd9qf ปีที่แล้ว

      ਵਕੀਲ ਹੈ

    • @RgbTv345
      @RgbTv345 ปีที่แล้ว

      ਪਰ ਦਲ ਬਦਲ ਕੇ ਨਾ ਬੋਲੇ

  • @Honey_Sidhu4
    @Honey_Sidhu4 ปีที่แล้ว +5

    ਹਰ ਗੱਲ ਤੇ ਰੋਣ ਲੱਗ ਜਾਂਦਾ ਇਹ ਸੱਠਆ ਗਿਆ

    • @avtars.dhindsa8381
      @avtars.dhindsa8381 ปีที่แล้ว +5

      ਉ ਭਾਈ ਇਹ ਰੋਂਦਾ ਰੂੰਦਾ ਨੀ ਇਹ ਪਤੰਦਰ ਮਾਲ ਹੀ ਇਨ੍ਹਾਂ ਖਾ ਲੈਂਦਾ ਕੀ ਚਿਹਰਾ ਹੀ ਰੋਂਦਿਆਂ ਵਾਂਗ ਲਾਲ ਹੋ ਜਾਂਦਾ

    • @h.s.tgamers5420
      @h.s.tgamers5420 ปีที่แล้ว +1

      @@avtars.dhindsa8381 khanda v kauan dea siar jeeni seraa Di. Thanks G

  • @malkitsingh5925
    @malkitsingh5925 ปีที่แล้ว

    Malkitsingh 🙏❤️👍👌👏🤝💯

  • @amarajitproductions3902
    @amarajitproductions3902 ปีที่แล้ว +1

    1.6 Crore (16 Million) Sikhs live in Punjab alone out of 20.8 Million total in India, in the whole world Sikhs are 30 Million...

  • @rimpeljitsingh751
    @rimpeljitsingh751 ปีที่แล้ว +1

    Sera da chaval

  • @NirmalSingh-is1xn
    @NirmalSingh-is1xn ปีที่แล้ว +2

    TRAITOR ARE HATED EVEN BY THOSE WHOM THEY PREFER

  • @davindersingh2592
    @davindersingh2592 ปีที่แล้ว

    Herkishn surjit jindabad

  • @malsingh4991
    @malsingh4991 ปีที่แล้ว

    Veer ji Delhi janter manter vi cover kro 🙏🙏🙏

  • @harmansraan6917
    @harmansraan6917 ปีที่แล้ว

    Sahi gal keh gya ramuwalia

  • @mithigill6529
    @mithigill6529 ปีที่แล้ว +2

    Chagall bandda

  • @kuldeepsinghgill9851
    @kuldeepsinghgill9851 10 หลายเดือนก่อน +1

    Badl laane ne dogria da roop dharn kar lia hai.

  • @jasveersingh762
    @jasveersingh762 ปีที่แล้ว +4

    Ramuales.ta.badl.da.çhàmcha

  • @SurinderSingh-ln3pv
    @SurinderSingh-ln3pv ปีที่แล้ว

    ਇਹ ਕੁਝ ਵੀ ਕਰ ਸਕਦਾ ਹੈ

  • @harry210585
    @harry210585 ปีที่แล้ว +2

    BHAI RAVISH KUMAR DA TH-cam CHANNEL HUN BHI BAHUT JYADA LOK DEKHDE NEIN TE PAISA BHI WADHU BANA REHA HAI BHAI

    • @JaswantSingh-mf7fe
      @JaswantSingh-mf7fe ปีที่แล้ว

      Yes,

    • @Sran-g2q
      @Sran-g2q ปีที่แล้ว +1

      1 month da 40 to 45 lakh aa reya you tube to ravish Kumar g nu kyo ki view bahut jyada ode aa ravish g nu
      Je job krde Ena ruppe month de nhi one si jdo job krde si ravish g 1 month da sirf 70 hjar ruppe melda si 1 month de
      Te aaj 1 month da 40 to 45 lakh kama reya ravish Kumar g
      Nale aabde mrji di news krde aa
      Te jdo channel te Kam krde si kush ke news ceo dw kehn to krde si kush news aabde likh ke krde si ceo ta si bjp da par ravish g nu job laye krna pehda si
      Aaj ravish g aabde mrji Kar rhe aa Har ik news aabde mrji di krde aa
      Me ravish Kumar da bahut badha fan aa Har ik news sunda me
      Kyo ki menu pta Har ik news Sach aa
      Godi media ik din vich 90% jhuti news krde aa
      Te jehda o baba bageshwar wala pakhandi ode ta pairi pe gea abp news da patarkar
      Jehdi jankari abp news de Facebook te pai si ohi baba ne us patarkar nu Das dita
      Baba ne abp news de patarkar di Facebook chek krke sab us samne bol dita
      Te o bevkuf patarkar pakhandi de pairi pe gea ki baba ta chamatkari aa
      Eni bande ne study kete aa par Fer bi Sala pagal aa
      Us abp news dw patarkar de menu Ena gusha oda Das ni sakda ki Sala Ena pagal koi kida ho sakda aa
      Ena pagal lok v hunde aa duniya vich je Mera sahare hunde me sale us patarkar de shittar te sirf shittar he marda te gal gal te shittar marda ki Tera dimag ga Charan gea
      Sala bniya patarkari da

  • @chanchalsingh9938
    @chanchalsingh9938 10 หลายเดือนก่อน

    ਏ ਕੁਁਤਾ ਰਾਮੂਵਾਲੀਆ ਆਪ ਬਾਦਲ ਸਾਹਿਬ ਨਾਲ ਬਾਵਾ ਖਰੀਆ ਕਰਕੇ ਸਿੰਘਾ ਨੂੰ ਸਹੀਦ ਕਰਾ
    ਕਿ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੌ ਬਾਹਰ ਆਉਣ ਚ ਸਭ ਤੌ ਪਹਿੰਲਾ ਆਇਆ
    ਬਾਦਲ ਸਾਹਿਬ ਨਾਲ ਰਾਜ ਭਾਗ ਕੀਤਾ
    ਇਸ ਨੂੰ ਪੁਛੌ ਤੇਰਾ ਦਿੱਲੀ ਵਾਲਾ ਪੀ ਏ ਕਿੰਥੇ ਹੈ
    ਜਿੰਹੜਾ ਦੌ ਨੰਬਰ ਦੇ ਪੇਸੈ ਇੰਕ ਕਰੌੜ ਕਿੰਥੇ ਗਏ
    ਬਾਕੀ ਤੂੰ ਤਾ ਮਰਾਸੀ ਦੀ ਉਲਾਦ ਹੈ ਜੌ ਪਾਪ
    ਤੂੰ ਕੀਤੇ ਭੁਗਤੇ ਗਾ ਜਰੂਰ

  • @navdeepcheema2812
    @navdeepcheema2812 ปีที่แล้ว +1

    Very sad to know real facts 🙏🏻

  • @BalbirSingh-ez7nl
    @BalbirSingh-ez7nl 10 หลายเดือนก่อน

    To hit the Leo delay.
    Delete all delete the list

  • @harry210585
    @harry210585 ปีที่แล้ว +1

    RAMOOWALIA JI TUSIN X MINISTER HO,LAU PRESIDENT TE CHIEF JUSTICE CHANDARCHUR SAHIB NAAL APPOINTMENT TE BENTI KARO JAROOR SUMIMOTO RAHIN SHAD DENGE BHAI.

  • @rs_rs996
    @rs_rs996 ปีที่แล้ว +4

    Meri NRI vira nu benti aa Waryam Singh de privar di help jroor kro .dhadriwale kol bot kuj a osnu na rajayi jao.griba di v saar lai lia kro

  • @srawansingh8773
    @srawansingh8773 ปีที่แล้ว

    Keep uot टाइटलर from Congress w c ,Sikhs are angry

  • @balvinderkaka6586
    @balvinderkaka6586 ปีที่แล้ว

    ਇਹ ਸਾਰੇ ਹੀ ਗਦਾਰ ਸੰਨ 78 ਤੋਂ ਜਮੀਰਾਂ ਵੇਚਕੇ ਪੰਜਾਬ ਵਿੱਚ ਰਾਜ ਕਰ ਰਹੇ ਨੇ ਇਨਾਂ ਨੂੰ ਨਾਂ ਪੰਜਾਬ ਦਿਸਿਆ ਨਾਂ ਪੰਜਾਬ ਦੇ ਮਸਲੇ ਜਿਸ ਵਿੱਚ ਪ੍ਰਕਾਸ਼ ਬਾਦਲ ਵੀ ਆਉਂਦਾ ਰਾਮੂ ਵਾਲੀਆ ਵੀ ਆਉਂਦਾ ।

  • @NirmalSingh-is1xn
    @NirmalSingh-is1xn ปีที่แล้ว +1

    Don't give traitors second chance they will finish what they started

  • @ManjitkaurManjitkaur-s6z
    @ManjitkaurManjitkaur-s6z 8 หลายเดือนก่อน

    ਬਕਵਾਸ ਕਰਦਾ ਭੋਕਦਾ

  • @rajbirsingh5946
    @rajbirsingh5946 ปีที่แล้ว +4

    Bai Es nu pusho darbar sahib Vicho kyo Behar aa gya c 84 ch, gaddar aa eh Sikh kaum da,sarkari taut aa eh

  • @narrysingh2318
    @narrysingh2318 ปีที่แล้ว

    Most opportunist leader in punjab.