Aaho bhut dard rakhda va Tahi ta SHIRI DARBAAR SAHIB TO BHJJ AAYEYA C HATH KHDE KRK Tahi ta BJP de chrna ch ja ke beh gya C just ministry krk Tahi ta sukhbir nal ralleya riha Jinna chirr sarkaar rahi Ehne ta nasha khatam kita sukhbir nal mil ke Tahi ta bhaghwant, harbhajan maan Ehdi kudi jo BJP ch gyi aa oh ehdi syaan nahi kadhde Oh bhravo hath bnne thode agge 🙏 Yaar kuj ta akal nu hath maro
Mehnat krn te Videya Sikhan tak Bss ithe tak hi seemat riho kyuk ithe tak thek hai Pr mehnat krk Videya Sikh ke jo ehne agge kita va kite oh na krn lag jayeo🙏
KarnailsinghVPoNall Chakeewala and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India
1996 ਵਿਚ ਬਲਵੰਤ ਸਿੰਘ ਰਾਮੂਵਾਲੀਆ ਦੇਵਗੌੜਾ ਸਰਕਾਰ ਵਿਚ ਵੈਲਫੇਅਰ ਮਿਨੀਸਟਰ ਰਹੇ ਸਨ ਅਤੇ ਓਹਨਾ ਨੇ ਦਿੱਲੀ ਪੁਲਸ ਵਿਚ ਪੰਜਾਬ ਦੇ 514 ਮੁੰਡੇ ਭਾਰਤੀ ਕਰਵਾਏ ਸੀ ! ਸ਼ਾਇਦ ਅੱਜ ਤੱਕ ਕਿਸੇ ਪੰਜਾਬ ਦੇ ਮਿਨੀਸਟਰ ਨੇ ਐਸਾ ਨਹੀਂ ਕੀਤਾ
ਬਹੁਤ ਵਧੀਆ ਇੰਟਰਵਿਊ ਸੀ ਬਲਵੰਤ ਸਿੰਘ ਰਾਮੂਵਾਲੀਆ ਜੀ ਨੂੰ ਸੂਣ ਕਿ ਮੰਨ ਨੂੰ ਬਹੁਤ ਖੁਸ਼ੀ ਮਿਲਦੀ ਹੈ
Prime TV ਦਾ ਬਹੁਤ ਬਹੁਤ ਧੰਨਵਾਦ ਜੀ ਜਿਨਾਂ ਨੇ ਸੁਲਝੇ ਹੋਏ ਕਵੀਸ਼ਰ, ਇਨਸਾਨ ਸ਼੍ਰੀ ਰਾਮੂਵਾਲੀਆ ਜੀ ਦਾ interview ਦੀ ਕਰਵਾਈ
ਬਹੁਤ ਬਹੁਤ ਧੰਨਵਾਦ ਜੀ
, ਰਾਮੂਵਾਲੀਆ ਸਾਹਿਬ ਜੀ ਬਹੁਤ ਵਧੀਆ ਇਨਸਾਨ ਹਨ ਜੀ ਸਾਡੇ ਤਾਇਆ ਜੀ ਦਾ ਭੋਗ ਸੀ ਕਿ ਬਾਬਾ ਬੋਹੜ ਸੀ ਕਵੀਸ਼ਰੀ ਦਾ ਮੋਹਨ ਸਿੰਘ ਘਰਿਆਲਾ ਗੁਰਦੁਆਰਾ ਭੱਠ ਸਾਹਿਬ ਭੋਗ ਪਿਆ ਸੀ ਉਦੋਂ ਆਏ ਸੀ ਸਰਦਾਰ ਰਾਮੂਵਾਲੀਆ ਸਾਹਿਬ ਜੀ।2007ਦੇ। ਵਿੱਚ।।
ਸਮਾਂ ਲੱਗੇ ਤਾਂ ਕਦੇ ਇਕਬਾਲ ਰਾਮੂਵਾਲੀਏ ਦੀ ਸਵੈ ਜੀਵਨੀ ਭਾਗ ਦੂਜਾ ਪੜ੍ਹਿਓ ,ਫਿਰ ਪਤਾ ਲੱਗੇਗਾ ਅਸਲੀਅਤ ਕੀ ਸੀ
ਹੀਰਾ ਇਨਸਾਨ ਬੇਸ਼ੱਕ ਰਾਜਨੀਤੀ ਵਿਚ ਬਹੁਤਾ ਪਿਆਰ ਨਹੀਂ ਮਿਲਿਆ ਇਹਨਾਂ ਨੂੰ ਪਰ ਜਾਣਕਾਰੀ ਬਹੁਤ ਹੈ । ਇਸ ਉਮਰ ਵਿਚ ਵੀ ਕੁਝ ਨਾ ਕੁਝ ਪੜ੍ਹਣ ਦਾ ਸ਼ੌਕ ਰੱਖਦੇ ਨੇ... ਦਰਦ ਰੱਖਦੇ ਨੇ ਪੰਜਾਬ ਪ੍ਰਤੀ...
Aaho bhut dard rakhda va
Tahi ta SHIRI DARBAAR SAHIB TO BHJJ AAYEYA C HATH KHDE KRK
Tahi ta BJP de chrna ch ja ke beh gya C just ministry krk
Tahi ta sukhbir nal ralleya riha
Jinna chirr sarkaar rahi
Ehne ta nasha khatam kita sukhbir nal mil ke
Tahi ta bhaghwant, harbhajan maan
Ehdi kudi jo BJP ch gyi aa oh ehdi syaan nahi kadhde
Oh bhravo hath bnne thode agge 🙏
Yaar kuj ta akal nu hath maro
ਚੌਰ ਹੈ ਬਾਈ ਜੀ, ਇਹ ਕਮੀਨਾ
ਸਤਿਕਾਰ ਯੋਗ ਬਲਵੰਤ ਸਿੰਘ ਰਾਮੂੰਵਾਲੀਆ ਜਮੀਨ ਨਾਲ ਜੁੜਿਆ ਤੇ ਜਮੀਨ ਤੋਂ ਉੱਠਿਆ ਅਸਲ ਲੀਡਰ ਹੈ।ਪੜ੍ਹਿਆ ਲਿਖਿਆ ਹੈ।
ਮੇਰੇ ਮਾਮਾ ਜੀ ਹੋਰਾਂ ਨੂੰ ਰਾਮੂਵਾਲੀਆ ਜੀ ਲੈ ਕਿ ਆਏ ਅਤੇ ਟਿਕਟ ਵੀ ਆਪ ਦਿੱਤੀ ਜਿਸ time ਦੁਬਈ ਵਿੱਚ 17 ਪੰਜਾਬੀ ਫਸੇ ਸੀ
ਬਿਲਕੁਲ ਸਹੀ ਓਹਨਾਂ ਭੈਣਾਂ ਭਰਾਵਾਂ ਦੇ ਗਲ ਰੋਂਦੇ ਵੇਖਿਆ ਜਿਹਨਾਂ ਨੂੰ ਰਾਮੂਵਾਲੀਆ ਸਾਹਿਬ ਕਦੇ ਮਿਲੇ ਨਹੀਂ ਸੀ ਪਰ ਬੌਹਤ ਧੀਆਂ ਭਰਾਵਾਂ ਨੂੰ ਘਰ ਵਾਪਿਸ ਲੈ ਕਿ ਆਏ ਪਰ ਸਾਡੇ ਲੋਕ ਫਰੀ ਦੀਆਂ ਚੀਜ਼ਾਂ ਤੇ ਗਿਝ ਗਏ
ਸੑੀ ਰਾਮੂਵਾਲੀਆ ਦੀ ਗੱਲ ਬਾਤ ਮਜਾਕੀਆ ੍ਅਤੇਸਮਝਦਾਰੀ ਵਾਲੀ ਰਹੀ❤ ਪੱਤਰਕਾਰ ਬਹੁਤ ਪਰਭਾਵੀ ਸਖਸੀਅਤ ਦਾ ਮਾਲਕ ਲੱਗਿਆ❤🎉😂
ਰਾਮੂਵਾਲੀਆ ਜੀ ਗੁਰੂ ਕਦੀ ਨੀਵਾਂ ਨਹੀਂ ਹੁੰਦਾ ਚੇਲਾ ਹੀ ਨੀਵਾਂ ਹੁੰਦਾ ਹੈ ਜੀ ਪਰ ਵੜੇ ਅਫ਼ਸੋਸ ਦੀ ਗੱਲ ਹੈ ਕਿ ਤੁਹਾਡੇ ਵਿੱਚੋਂ ਹੋਮੇਂ
ਦੀ ਬੋ ਝਲਕਦੀ ਹੈ ਇਹ ਗੱਲ ਬੌਹਤ ਮਾੜੀ ਹੈ
ਥੋਡੇ ਵਿੱਚੋਂ ਹੋਮੇਂ ਦੀ ਬੋ ਆ ਰਰਹੀ ਹੈ ਤੁਸੀਂ ਗ਼ਰੀਬ ਲੋਕਾਂ ਨੂੰ ਨੀਵਾਂ ਸਮਝਦੇ ਹੋ
ਗੁਰੂ ਨਾਨਕ ਜੀ ਤੋਂ ਲੈਕੇ ਦਸਵੇਂ ਪਾਤਸ਼ਾਹ ਤੱਕ
ਗ਼ਰੀਬ ਲੋਕਾਂ ਨੂੰ ਮਾਣ ਬਖਸ਼ਿਆ ਹੈ
ਸ
ਰਾਮੂਵਾਲੀਆ ਸਾਹਿਬ ਸਾਡੇ ਬਹੁਤ ਹੀ ਸਤਿਕਾਰ ਯੋਗ ਹਨ ਪਰਮਾਤਮਾਂ ਇਹਨਾਂ ਨੂੰ ਲੰਬੀ ਉਮਰ ਬਖਸੇ ਇਹ ਕਿਸੇ ਵੀ ਸਵਾਲੀ ਵਲੋਂ ਕੰਮ ਕਹਿਣ ਤੇ ਮਥੇ ਵਟ ਨਹੀ ਪਾਉਦੇ ਨਾਂ ਹੀ ਕੰਮ ਕਰ ਦੇਣ ਬਾਅਦ ਅਹਿਸਾਨ ਜਤਾਂਉਦੇ ਹਨ ਕੰਮ ਕਰਕੇ ਭੁਲ ਜਾਂਦੇ ਹਨ ਇਹਨਾਂ ਨੂੰ ਮਿਲਣ ਤੇ ਆਪ ਹੀ ਯਾਦ ਕਰਾਉਣਾ ਪੈਂਦਾ ਕਿ ਤੁਸੀਂ ਸਾਡਾ ਇਹ ਕੰਮ ਕਰਾਇਆ ਸੀ
ਮੈਂ ਵੀ ਰਾਮੂਵਾਲੀਆ ਸਾਹਿਬ ਇਸੇ ਜਮਾਨੇ ਦਾ ਹਾਂ ਅਸੀਂ ਵੀ ਦੋ ਭਰਾ ਤੀਸਰਾ ਸਾਡੇ ਨਾਲ ਮੱਜਬੀ ਸਿੱਖਾਂ ਦਾ ਮੁੰਡਾ ਹੁੰਦਾ ਸੀ। ਪਿੰਡ ਦੌਧਰ ਬਹੁਤ ਵੱਡਾ ਪਿੰਡ ਹੈ ਅਸੀਂ ਜਦੋਂ ਵੀ ਜਲੂਸ ਕੱਢਿਆ ਜਾਂਦਾ ਅਸੀਂ ਜਰੂਰ ਪਾਰਸ ਰਾਮੂਵਾਲੀਆ ਦੀ ਕਵੀਸ਼ਰੀ ਗਾਉਂਦੇ। ਸਕੂਲ ਦੀ ਬਾਲਸਭਾ ਵਿੱਚ ਵੀ ਕਵੀਸ਼ਰੀ ਗਾਉਂਦੇ। ਬੋਲ ਸਾਡੇ ਚੰਗੇ ਸੀ। ਕਦੇ ਪੰਜ ਸੱਤ ਰੁਪਏ ਹੋ ਜਾਣੇ। ਦਸਵੀਂ ਤੱਕ ਜਾਂਦੇ ਹਟਗੇ।ਬੇਬੇ ਲੜਦੀ ਰਹਿੰਦੀ ਸੀ ਕਿ ਇਹ ਮੰਗ ਖਾਣਾ ਹੈ। ਮੇਰਾ ਵਿਆਹ ਵੀ ਬੋਪਾਰਾਏ ਦਿਉਲਾਂ ਦੇ ਹੋਇਆ ਹੈ ਤੇ ਮੈਂ ਆਪਣੇ ਆਪ ਨੂੰ ਪਾਰਸ ਰਾਮੂਵਾਲੀਆ ਦਾ ਸਾਢੂ ਮੰਨਦਾ ਹਾਂ,ਮੰਨਦਾ ਕੀ ਯਾਰ ਹਾਂ ਅਸੀਂ ਸਾਂਢੂ ਹਾਂ। ਹੁਣ ਲੰਡਨ ਰਹਿੰਦਾ46ਸਾਲ ਹੋ ਗਏ। ਇਥੇ ਤੁਹਾਡੇ ਮਾਮਾ ਜੀ ਨੂੰ ਪਹਿਲਾਂ ਕਈ ਵਾਰ ਮਿਲੇ ਹਾਂ। ਵਾਹਿਗੁਰੂ ਆਪ ਦੀ ਲੰਬੀ ਉਮਰ ਕਰੇ ਤੰਦਰੁਸਤੀ ਬਖ਼ਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਸਦਾ ਦਾਤਾ।❤❤❤
ਪੰਜਾਬ ਦਾ ਹਮਦਰਦ ਬੰਦਾ। ਬਹੁਤ ਵਧੀਆ ਜੀ।
👍👍
ਰਾਮੂਵਾਲੀਆ ਸਹਿਬ ਸੱਚ ਬੋਲਦਾ ਹੈ ਜੀ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️✍️✍️💯
ਬਲਵਤ ਸਿੰਘ ਬਹਾਦਰ ਤੇ ਬਹੁਤ ਇਨਸਾਨ ਵਧੀਆ ਹੈ 👍👍🌹🌹🙏🙏
ਰਾਮੂਵਾਲੀਆ ਜੀ ਦੀ ਮੁਲਾਕਾਤ ਮੇਹਨਤ ਕਰਨ (ਵਿਦਿਆ ਸਿਖਣ) ਲਈ ਬਹੁਤ ਪਰੇਰਨਾਦਾਇਕ ਹੈ
Mehnat krn te Videya Sikhan tak Bss ithe tak hi seemat riho kyuk ithe tak thek hai
Pr mehnat krk Videya Sikh ke jo ehne agge kita va kite oh na krn lag jayeo🙏
KarnailsinghVPoNall Chakeewala and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India
ਬਹੁਤ ਵਧੀਆ ਇੰਟਰਵਿਊ
ਰਾਮੂੰਵਾਲੀਆ ਗਲਬਾਤ ਬਹੁਤੀ ਅਨੰਦਿਤ ਰਹੀ ਪ੍ਰਭੂ ਇਹਨਾਂ ਦੀ ਅਤੇ ਸਿਮਰਨਜੀਤ ਸਿੰਘ ਗਲਬਾਤ ਦਾ ਸੰਚਾਲਕ ਦੀ ਲੰਮੀ ਉਮਰ ਬਖਸ਼ੇ ਧੰਨਵਾਦ
ਸਰਦਾਰ ਕਰਨੈਲ ਸਿੰਘ ਪਾਰਸ ਦਾ ਅਖਾੜਾ😮ਰਣਸਿੰਘ ਵਾਲਾ ਵਿਖੇ 11ਸਾਲਦੀ ੳਮਰ ਵਿਚ ਸੁਣਿਆ ਸੀ। ਰੱਬ ਨੇ ਚਾਹਿਆ ਤਾਂ ਗਲੇ ਮਿਲਾਂਗੇ ਬਲਵੰਤ ਸਿੰਘ ਨੂੰ।
ਇਹ ਆਪ ਜੀ ਨੂੰ ਖਾਸ ਕਰਕੇ ਪੰਜਾਬੀ ਅਤੇ ਬਹੁਤ ਇਮਾਨਦਾਰ ਸਿਆਸਤਦਾਨ ਹੋਣ ਕਾਰਨ ਬੇਨਤੀ ਹੈ ਕਿ ਆਪ ਜੀ ਵੱਲੋ ਆਪਣੇ-ਆਪ ਹੀ ਲਖੀਮਪੁਰ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪ੍ਰੀਵਾਰਾਂ ਦੀ ਹੁਣ ਵੀ ਮਾਲੀ ਤੌਰ ਤੇ ਮਦਦ ਕਰਨ ਦੀ ਬਹੁਤ ਜਰੂਰਤ ਹੈ।
ਧੰਨਵਾਦ ਜੀਉ।
KarnailsinghVPoNall Chakeewala and Harpreetdavgun and sakinder
ਇਹ ਸੰਤਾਂ ਬਾਰੇ ਬਹੁਤ ਗ਼ਲਤ ਬੋਲਦਾ ਸੀ ਜਦੋਂ ਇਸਨੂੰ ਦਰਬਾਰ ਸਾਹਿਬ ਜੀ ਵਿੱਚੋਂ ਮਿਲਿਟਰੀ ਅਫਸਰ ਨੇਂ ਫੜਿਆ ਸੀ ਤਾਂ ਪੁੱਛਦਾ ਸੀ ਕਿ ਓਹ ਮਰ ਗਿਆ (ਸੰਤਾਂ ਬਾਰੇ)
ਸਬੂਤ ਪੇਸ਼ ਕਰ ਜੀ
ਬਹੁਤ ਵਧੀਆ ਜੀ
ਰਾਮੂਵਾਲੀਆ ਨਾਲ ਇੰਟਰਵਿਊ ਬਹੁਤ ਵਧੀਆ ਲੱਗੀ। ਵਾਕਿਆ ਹੀ ਇੰਨ੍ਹਾਂ ਲੋਕਾਈ ਦੇ ਕੰਮ ਕੀਤੇ।
ਰਾਮੂਵਾਲੀਆ ਜੀ ਧੁਆਡੀ ਅਐਟਰਬੂ ਬਹੁਤ ਵਧੀਆ ਲੱਗੀ ਪ੍ਰੇਮੀ ਬਿੱਕਰ ਸਿੰਘ ਰੁਖਾਲਾ ਸੀ੍ ਮੁਕਤਸਰ ਸਾਹਿਬ
. ਵਧੀਆਂ ਲੱਗਾ ਰਾਮੂਵਾਲੀਆ ਵਧੀਆ ਇਨਸਾਨ ਹਨ
Thanks. So nice Ramuwalia ji.
Very good sharp memory Ramuwaliya saab🙏🙏
Bhut Vadhiya Ramuwaliya Ji stay blessed. Simran you too.
ਬਹੁਤ ਵਧੀਆ ਗੱਲ ਬਾਤ ਕਰਨ ਲਈ ਧੰਨਵਾਦ ਜੀ 🙏
Salute to sardar BS Gill /Ramuwalia sahib bahut hi zindadil insan waheguru chardi kallan rakhe
ਬਹੁਤ ਬਧੀਆ ਇਨਸਾਨ ਹਨ
ਭਾਜੀ ਤੁਸੀ ਇੰਟਰਵਿਊ ਬਹੁਤ ਵਧੀਆ ਲੈਂਦੇ ਜੋ
ਇਕ ਦਰਵੇਸ਼ ਲੀਡਰ ਸਰਦਾਰ ਬਲਵੰਤ ਜੀ Ramuwaliya ਨੂੰ kot kot ਪ੍ਰਣਾਮ
Bahut vadiaa laga interview dekh ke ❤
ਇਮਾਨਦਾਰ, ਸੂਝਵਾਨ ਤੇ ਮਿਹਨਤੀ ਲੀਡਰ ਨੂੰ ਕੋਈ ਵੀ ਸਿਆਸੀ ਪਾਰਟੀ ਆਪਣੇ ਚ ਰੱਖ ਕੇ ਰਾਜੀ ਨਹੀਂ
ਵਾਹ ਵਾਹ ਰਾਮੂਵਾਲੀਆ ਜੀ ਮਜ਼ਾ ਆਗਿਆ ਤੁਹਾਡੀਆਂ ਵਿਚਾਰਾਂ ਸੁਣਕੇ ਇਹ ਸਮਾਂ ਮੁੜਕੇ ਸਾਇਦ ਹੀ ਮਿਲੇ ਤੁਹਾਨੂੰ ਨਮਸਕਾਰ
PR ❤
How PrimeAsia Tv traced Ramuwalia Ji is wonderful.Keep it UP.Jai Hind.
ਵਾਹ ਬਈ ਵਾਹ , ਰਾਂਝਾ ਰਾਜੀ ਹੋ ਗਿਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਰਾਮੂਵਾਲੀਆ ਸਾਹਿਬ ਤੁਹਾਡੇ ਪਿਤਾ ਜੀ ਦੀ ਸੋਚ ਨੂੰ ਸਲਾਮ
चिच
@@GurdevSingh-gz7bg😢😅
@@GurdevSingh-gz7bg❤ 26:44
❤
❤
ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😮ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮😮
ਇਹਨੂੰ ਇਹ ਪੁੱਛੋ ਵੀ ਤੂੰ ਸੁਖਬੀਰ ਬਾਦਲ ਨਾਲ ਸਰਸੇ ਡੇਰੇ ਗੁਰਮੀਤ ਸਿੰਘ ਕੋਲ ਨੀ ਗਿਆ ਇਹ ਪਪਫ ਕਲੇਰ ਨੇ ਦੱਸਿਆ। ਪ੍ਰੰਤੂ ਬੰਦਾ ਪੜ੍ਹਾਈ ਲਿਖਾਈ ਬਹੁਤ ਅੱਗੇ ਤੇ ਕਾਬਲ ਵੀ ਬਹੁਤ ਹੈ, ਧਰਤੀ ਨਾਲ ਜੁੜਿਆ ਬੰਦਾ ਹੈ।
yg ਜਿਹੜੇ ਸਾਡੇ ਵਰਗੇ ਮਗਰ ਲੱਗਦੇ ਆ ਉਹ ਕਿਧਰ ਜਾਣ । ਅਸੀਂ ਤਾਂ ਬਦਾਮ ਮੁੱਕਾ ਦਿੱਤੇ ਆਪਣੇ ਬੱਚਿਆਂ ਤੋਂ ਲੁੱਕੋ ਕੇ
Jogindear Singh dhanjal. Very g, good
100% True te Sacha, 10,000 to Over Complaints and PROOF Letter Send. All On Record Proof My HAND In....
Very interesting with Sardar Balwant Singh Ji Ramuwalia.
ਪਾਰਸ ਮਿਟ ਜਾਂਦੀ ਗ਼ਲਤ ਹਰਫ਼ ਵਾਂਗਰ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ।
ਮਜਾ ਆ ਗਿਆ
ਸ ਜਗਮੀਤ ਸਿੰਘ ਬਰਾੜ ਜੀ ਵਾਂਗ ਇਹ ਖੁਦ ਵੀ ਬਿਲਕੁਲ ਠੀਕ ਬੇਦਾਗ ਲੀਡਰ ਹੋਣ ਕਾਰਨ ਪੂਰੇ ਕਾਮਯਾਬ ਨਹੀਂ ਹੋਏ ਹਨ।ਕਿਉ ਕਿ ਅੱਜ ਕੱਲ੍ਹ ਦੇ ਜ਼ਮਾਨੇ ਵਿਚ ਕੇਵਲ ਬੇਈਮਾਨ ਲੀਡਰ ਲੋਕ ਹੀ ਵਧ ਕਾਮਯਾਬ ਹੋਏ ਹਨ। ਧੰਨਵਾਦ ਜੀਉ
ਇਹ ਬੇਦਾਗ ਵੀ ਨੀ ਤੇ ਇਹ ਵੀ ਨੀ ਕੇ ਇਹ ਕਾਮਯਾਬ ਨੀ ਹੋਇਆ ਕਿਉਂ ਕੇ ਇਹ ਕੁੱਝ ਵੀ ਨੀ ਸੀ ਇਹਨੂੰ ਕੇਂਦਰ ਸਰਕਾਰ ਚ ਮੰਤਰੀ ਬਣਨ ਦਾ ਮੌਕਾ ਮਿਲਿਆ
goodleadar
aa
😊😊😊😊😊😊😊😊😊😊😊😊😊😊😊😊😊😊
@@jagpreetpal8610 1AÀà1
Great human being,kindness hero 🦸♀️,lives long life.
Balwant Singh Ramuwalia is a Clear hearted leader
ਬਹੁਤ। ਵਧੀਆ ਲੱਗਿਆ
ਬਹੁਤ ਵਧੀਆ ਲੱਗਿਆ।
ਬਹੁਤ ਵਧੀਆ ਲੱਗਿਆ ❤
ਬਲਵੰਤ ਸਿੰਘ ਰਾਮੂਵਾਲੀਆ ਸਾਬਕਾ ਕੇਂਦਰੀ ਮੰਤਰੀ ਪਿੰਡ ਨਾਲੇ ਮੰਡੀ ਕਲਾਂ ਸਭ ਤੋ ਵਧ ਸਮਾਂ ਗੁਰਬਚਨ ਸਿੰਘ ਸਰਪੰਚ ਤੇ ਕਰਤਾਰ ਸਿੰਘ ਮੰਡੀ ਕਲਾਂ ਇਹਨਾ ਦੀ ਤਕੜੀ ਹੁੰਦੀਆ ਸਨ ਟਾਈਮ ਦੀਆ ਗਲਾ ਹਨ
ਛੋਟੀ ਜੋੜੀ ਨਵਦੀਪ ਗਿੱਲ ਬਹੁਤ ਵਧੀਆ ਹੈ
Ramoowalia ji your father was very great man nation never forgethim
ਭਾਈ ਸਾਹਿਬ ਜੀ ਇਹ ਮਸੰਦ ਨੇ ਗਦਾਰੀਆ ਕੀਤੀ ਨੇ ਇਨਾ ਨੇ ਅਕਾਲ ਤਖ਼ਤ ਸਾਹਿਬ ਤੇ ਹਮਲਾ ਵੀ ਕਰਵਾਇਆ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਵੀ ਸ਼ਹੀਦ ਕਰਵਾਉਣ ਵਾਲੇ ਵੀ ਇਹ ਮਸੰਦ ਨੇ
Very good Ramubalia ji jindabad.
ਇੰਟਰਵਿਊ ਲੈਣਾਂ ਕੋਈ ਖਾਲਾ ਜੀ ਦਾ ਵਾੜਾ ਨਹੀਂ,ਹੋਸਟ ਨੂੰ ਵੀ ਪੂਰੀ ਜਾਣਕਾਰੀ ਜਾਂ ਰਿਸਰਚ ਕਰਨੀਂ ਪੈਂਦੀ ਹੈ, ਜਿਸ ਤਰ੍ਹਾਂ ਭਾਜੀ ਸਿਮਰਨਜੀਤ ਹੋਰੀਂ ਆਪਣੀ ਹਰ ਇੰਟਰਵਿਊ ਤੋਂ ਪਹਿਲਾਂ ਕਰਦੇ ਹਨ,
ਜਨਾਬ ,24:58 ਤੇ ਨਾ ਬੋਲਦੇ ਚੰਗਾ ਸੀ ।ਇਤਹਾਸ ਵਿੱਚ ਜਾਣਕਾਰੀ 0 ਹੈ anchor ਸਾਹਿਬ।
ਤੇਜਾ ਸਿੰਘ ਸੁਤੰਤਰ ਜੀ ਦਾ ਇਨ੍ਹਾਂ ਨਾਲ਼ ਮੇਲ ਕਿਵੇਂ ਹੋ ਸਕਦਾ ਹੈ?
9:52 ਤੇ anchor ਜੀ ਬੇ ਧਿਆਨੀ ਚ ਸਵਾਲ ਪੁੱਛ ਲਿਆ ਹੈ। ਸੰਭਲ ਕੇ!
True from heart, sardaar Balwant singh Ramuwalia ji
ਰਾਮੂਵਾਲੀਆਂ ਜੀ ਵੈਰੀ good parsion
ਸੁਆਦ ਆ ਗਿਆ ❤❤❤
Great personality and person!!
ਬਹੁਤ ਵਧੀਆ ਸਚੇ ਇਨਸਾਨ ਹਨ
Bahut vadhiya mulaqat ji. Swaad as giya
Good parsonality Ramoowalia sab
ਬਹੁਤ ਹੀ ਵਧੀਆ ਬੇ਼੍ਬਾਕ ਬੋਲ ਚਾਲ ਸੱਚੇ ਸੁੱਚੇ ਆਦਮੀ ਦੀਆਂ ਬਹੁਤ ਵਧੀਆ ਗੱਲਾਂ.
ਗੁਰੂ ਦਾ ਬਾਣਾ ਪਾਕੇ ਬਾਰਬਾਰ ਜੱਟਾ ਵਾਲੀ ਗੱਲ ਕਿਥੋ ਆ ਗਈ
What aWonderful interview so thanks
ਵਧੀਆ ਲੱਗਿਆ ਸੁਣਕੇ
ਬਹੁਤ ਵਧੀਆ ਇੰਟਰਵਿਊ। ਰਾਮੂਵਾਲੀਆ ਨੂੰ ਕਹੋ ਰੁਮਾਲ ਰੱਖਿਆ ਕਰੇ ਨਲੀ ਪੂੰਝਣ ਲਈ।
Beta Ramuwalia sahab ne apna virsa sambh rakheya ha te Aje v oh pendu hi han. Inter view is very interesting oh VIP culture da dikhawa ni karde
ਹਰਜਿੰਦਰ ਕੌਰ ਜੀ ਬੱਚਿਆਂ ਤੇ ਬਜ਼ੁਰਗਾਂ ਨੂੰ ਸਭ ਕੁੱਝ ਮੁਆਫ ਹੁੰਦਾ ਹੈ ll
Lagda eh aurat de nam te fake id ha. aurat kade v Edan di comment ni kardi. Khas karke bazurgan di. Shameful
Good vichar ji
ਸਲਿਊਟ ਆ ਰਾਮੂ ਵਾਲੀਆ ਸਾਬ
V Nice , S BS Ramuvalia Ji.....
Sardar Balwant singh Ramuwalia ji Sat Sri Akal.
Boparai Kalan CRP
ਬੱਲੇ ਬਾਪੂ
ਰਾਮੂਵਾਲੀਆ ਜੀ ਦਾੜੀ ਕਾਲੀ ਕਰਨੀ ਵੀ ਛਡੋ ਤੁਹਾਡਾ ਰੁਤਬਾ ਬਹੁਤ ਉੱਚਾ ਹੈ ਇਕ ਸੱਚਾ ਸਿੱਖ ਕੇਸ ਕਾਲੇ ਨਹੀਂ ਕਰਦਾ
ਜੱਟ ਜਾਤੀਬਾਦ ਹੋਮੇਂ ਦੀ ਉੱਪਜ ਹੈ ਜਾਤੀਆਂ ਤਾਂ ਗ਼ਰੀਵ ਲੋਕਾਂ ਦੀਆਂ ਵੀ ਹਨ ਉਹ ਲੋਕ ਹਉਮੈਂ। ਨਹੀਂ ਕਰਦੇ
ਉਹਨਾਂ ਨੂੰ ਵੀ ਮਾਣ ਹੋਣਾ ਚਾਹੀਦਾ।
ਬੀਰਦਵਿੰਦਰ ਸਿੰਘ, ਬਲਵੰਤ ਸਿੰਘ ਰਾਮੂਵਾਲੀਆ ਤੇ ਜਗਮੀਤ ਸਿੰਘ ਬਰਾੜ ਸਰਬਸੰਮਤੀ ਨਾਲ ਪੰਜਾਬ ਵੱਲੋ ਪੰਜਾਬ ਦੇ ਹਿੱਤਾਂ ਲਈ ਰਾਜ ਸਭਾ ਮੈਂਬਰ ਹੇਣੇ ਚ ਚਾਹੀਦੇ ਸਨ। ਜੋ ਬਦਕਿਸਮਤੀ ਕਾਰਨ ਨਹੀਂ ਹੋ ਸਕਿਆ।
ਬੀਰਦਵਿੰਦਰ ਸਿੰਘ ਸਾਰੀ ਉਮਰ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਮੁਖ਼ਾਲਫ਼ਤ ਕਰਦਾ ਰਿਹਾ ਮਤਲਬ ਪੰਜਾਬ ਦੇ ਹੱਕੀ ਮੰਗਾਂ ਦੇ ਵਿਰੁੱਧ ਭੁਗਤਣਾ। ਬਲਵੰਤ ਸਿੰਘ ਰਾਮੂਵਾਲੀਆ ਦੀ ਬਲਿਊ ਸਟਾਰ ਅਪ੍ਰੇਸ਼ਨ ਵੇਲੇ ਦਾ ਰੋਲ ਬਹੁਤ ਸ਼ੱਕੀ ਸੀ।ਕੇਂਦਰ ਚ ਵਜੀਰੀਆ ਮਾਨਣੀਆਂ, ਇੰਦਰਾ ,ਤੇ ਸੁਰਜੀਤ ਨਾਲ ਨਜ਼ਦੀਕੀਆਂ ਹੋਰ ਵੀ ਘਾਲਾ ਮਾਲਾ ਪੈਦਾ ਕਰਦਾ।ਏਸੇ ਕਰਕੇ ਪੰਜਾਬ ਦੀ ਰਾਜਨੀਤੀ ਤੇ ਇਹਨਾਂ ਦੇ ਪੈਰ ਨਹੀਂ ਲੱਗੇ।
😊😊😊😊😊😊😊😊😊😊😊
@@darshansingh_shersinghpura😊😊😊A
ਵਾਹਿਗੁਰੂ ਵਾਕਿਆ ਹੀ ਰਾਮੂਵਾਲੀਆ ਸਹਿਬ ਆਹ ਇੰਟਰਵਿਊ ਸੁਣ ਕੇ ਫੈਨ ਹੋ ਗਿਆ ਐਵੇਂ ਨਹੀਂ ਐਥੋ ਤੱਕ ਪਹੁੰਚਿਆ
@@baljitbrar2370 MMV8C1M
Great personality Ramuwalia sahib
Very nice motivational story
ਮੈ ਤਾਂ ਪੈਹਲਾਂ ਸੁਣਿਆ ਸੀ ਬਈ ਰਾਮੂ ਵਾਲੀਆ ਜੀ ਮਜ਼੍ਹਬੀ ਸਿੱਖ ਹਨ ਪਰ ਚਲੋ ਅੱਜ ਪਤਾ ਲੱਗ ਗਿਆ ਹੈ
ਨਹੀਂ ਬਾਈ,ਇਹਨਾਂ ਦਾ ਤਾਂ ਪਰਿਵਾਰ ਤਾਂ ਮੋਗੇ ਆਲੇ ਗਿੱਲਾਂ ਚ ਪੂਰਾ ਮਸ਼ਹੂਰ ਆ!ਹਰਭਜਨ ਮਾਨ ਦੇ ਘਰੇ ਇਹਦੀ ਭਤੀਜੀ ਵਿਆਹੀ ਆ!
WAHEGURU JI LANMI UMAR KARAN RAMUWALIA SAHIB JI DE
ਰਾਮੂਵਾਲੀਆ ਸਾਬ ਉਸ ਮਜ੍ਹਬੀ ਸਿੱਖ ਤੂੰਬੀ ਵਾਲੇ ਉਸਤਾਦ ਦਾ ਕੀ ਬਣਿਆ ਧੰਨਵਾਦ
Waheguru ji ਚੜ੍ਹਦੀ ਕਲਾ ਵਿੱਚ ਰੱਖਣ ਜੀ
Shawashe Ramuwaliya
@@SansarSingh-ou8sr bhai ji Mera bhi yahi HAL chahie roti kha
Wah wah wah
Kiya baatan ji
Best wishes 🌹
ਰਾਮੂਵਾਲੀਆ ਜੀ 1999 ਵਿਚ ਜੇ ਆਕਾਲੀ ਦਲ ਦੇ ਲੀਡਰ ਟੌਹੜਾ ਸਾਹਿਬ ਜੀ ਦਾ ਸਾਥ ਦਿੱਤਾ ਹੁੰਦਾ ਅਜ ਆਕਾਲੀ ਦਲ ਦਾ ਟੌਰ ਹੋਰ ਹੀ ਹੋਣਾ ਸੀ
Very motivational interview.
❤kaweeshar nu maata jee ne mangte kiha te sarkaar nu kee aakhye jo janta de texa naal tankhah lainde han jee ghanwaad
ਬਾਪੂ ਪਾਰਸ ਦਾ ਬਹੁਤ ਪਰਭਾਵ ਆ ਰਾਮੂਵਾਲੀਆ ਦੀ ਬੋਲੀ ਚ!ਸੇਮ ਬਾਪੂ ਪਾਰਸ ਦਾ ਭੁਲੇਖਾ ਪੈਂਦਾ ਹੈ!
Very Very good may God bless you
ਜੀਉ ਰਾਮੂਵਾਲੀਆ
Good very good ramuwalia sabh god bless you
Balwant Singh Ramuwalia ji La jawab ho tushi.
Y g sira Banda hai ramowaalia
ਗੱਲਬਾਤ ਤਾਂ ਠੀਕ ਹੈ ਪਰ ਜੱਟਵਾਦ ਦਾ ਕਿੱਲਾ ਇਸਦੀ ਧੌਣ ਵਿੱਚ ਜ਼ਿਆਦਾ ਹੀ ਗੱਡਿਆ ਹੋਇਆ ਹੈ।
I like both r u Dr Naveen Singla muktsar