Sodi veer soda introduction krn da e trika e bht galat ay vere ..dhi dey name tho oh bande nu koi mashur houn di lord … ay ?apne waal e dekhlo neta G…. Yaar kuch ta patarkari th reham kriya kro balwant singh dey punjab pakhi kaam cho apna, ik hissa e ginna dyo 🙏
Ramuwalia ji if you want to help you should help those people nehi lost their livelihood theirjob their factory and those who are paying the price for the andolan they are closed for ever think about them try to solve the problem of farmer .
1972 ton guru ghran ch ehna baap beta.. ramuwalia.paars ..balwant ramuwalia de geet har roj bajde si jiven ....sees tali dhar turna penda premgali. .. sikh youth nu ehna de gaane shahid hon lai tiar karde san .... fir 1984 ch ehna dhokhewajaan ne berehmi nal ankhi sikhan da katal kraiya... ehna dian siftan sirf kaalekashian wale te police de tout hi karde ... par dhokhe nal sikhan nu sri harimandir sahib parkarma ch lia aap fauj nal ral mil ke ik ik sikh di pehchan karn wala khuni darinda fauj nu parde curtain pishe luk ke dasda si kihrha santan da sathi kihrha nahin .....sabh ton jiada es balwant ramuwalia ne police te fauj ton ankhile sikhan da shikar kita jis da natija aj de punjab de halaat han... parmatma gvah hai te apne kite da fruit mil riha ... apne victims de jinda reh gaye privaran ton darda firda hai ....Wake-up
Sachai muhon nikal jandi hai .... kiven hans raj hans nu delhi ch ...pta pta singhan da vairy... gaane karke sazaaye maut si te delhi police ne es nu shanaakhat lai bulaiya jiven harmandir sahib ch apne opposing sikhan di parde pishion shanakhat kar ke shahid karvaye ...eh aap das riha ke jadon dekhia hans raj hans nu shoot karna tan esne hans raj hans nu bedosha das ke ohdi jaan bachai.... Wake-up ki saboot milda hans raj hans nu bachaon ton ???? Ehi ke eh Rajiv da sala agent si kis nu maut de ghat utarna... kine masoom begunahe sikhan da shikar kita guru ghar dian golkan te aish karn wala masand ....
ਰਾਮੂਵਾਲੀਆ ਜੀਉ ਆਪ ਹੀ ਸਾਡੇ U.P ਦੀ ਵਾਸੀਆਨ ਸਿਖ ਕੌਮ ਦੀਆਂ ਮੰਗਾਂ ਅਤੇ ਆ ਰਹੀਆਂ ਮੁਸ਼ਕਿਲਾਂ ਨੂੰ U.P ਦੀ ਸਰਕਾਰ ਵੱਲੋ ਹੱਲ ਕਰਵਾਉਣ ਦੇ ਲਈ ਬਹੁਤ ਹੀ ਖਾਸ ਧਿਆਨ ਵਿਚ ਰੱਖਿਉ।ਧੰਨਵਾਦ ਜੀਉ।
Dubara mulakat Karo ji
ਰਾਮੂਵਾਲੀਆ ਜੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਹਨ ਜੀ
Eh ta dalla Ga muhre Paseo Sahi eh doglebaz dramebaz murdabad
KarnailsinghNallhLohianKhass
BalwantNathVpoNall
JogindersinghsoSantasinghVoNallh
ਬਿਲਕੁਲ ਸਹੀ ਗੱਲਾਂ ਕੀਤੀਆਂ 👍👍👍
Bhut sohni galbaat swaad aa gea galan sunn da ghaint banda ramuwalia saab ,bhut dil khus hoyea
Thank you brother Balwant Singh ji❤
ਇਹ ਬਹੁਤ ਇਮਾਨਦਾਰ ਸਿਆਸਤਦਾਨ ਹਨ। ਪਰ ਫਿਰ ਵੀ ਇੰਨਾ ਨੂੰ ਕੇਵਲ ਬਾਦਲਕਿਆਂ ਦੀ ਚਾਲਬਾਜੀ ਨੇ ਖੁਦ ਪੰਜਾਬ ਵਿਚ ਰਾਜਨੀਤੀ ਕਰਨ ਲਈ ਅਗਾਂਹ ਵਧਣ ਦਾ ਕੋਈ ਵੀ ਮੌਕਾ ਹੀ ਨਹੀਂ ਦਿੱਤਾ ਗਿਆ ਹੈ।ਧੰਨਵਾਦ ਜੀਉ।
ਦੂਜਿਆਂ ਰਾਜਾਂ ਦੀ ਪੁਲਿਸ ਵੀ ਹੁਣ ਤਕ ਕੰਬਾਈਨਾਂ ਦੇ ਮਾਲਕਾਂ ਨੂੰ ਕੇਵਲ ਰਿਸ਼ਵਤ ਲੈਣ ਲਈ ਬਹੁਤ ਤੰਗ ਪ੍ਰੇਸ਼ਾਨ ਕਰਕੇ ਲੁੱਟਣ ਲਈ ਹੋਈ ਹੈ।ਧੰਨਵਾਦ ਜੀਉ ।
You was great..are great & for sure will be great. I was with and will with you forever 👍👍👍👍👍👍
ਇਹ ਇਕੋ-ਇਕ ਹੀ ਪੰਜਾਬ ਵਿਚ ਬਹੁਤ ਇਮਾਨਦਾਰ ਲੀਡਰ ਹਨ।ਧੰਨਵਾਦ ਜੀਉ ।
Bahut vdya einsan eh
ਪੰਜਾਬ ਦੇ ਲੋਕਾਂ ਨੂੰ ਕੰਮ ਕਰਨ ਵਾਲਾ ਬੰਦਾ ਪਸੰਦ ਨਹੀਂ ਹੈ
ਲੀਡਰ ਸਾਹਿਬ ਬਿੱਲੀ ਕੱਟ ਬਹੁਤ ਵਧੀਆ ਮਾਰਦੇ ਹਨ
ਰਾਮੂਵਾਲੀਏ ਲੋਕ ਮੁਸੀਬਤਾਂ ਵੇਲੇ ਯਾਦ ਕਰਦੇ ਨੇ.
Very nice interview
Very nice parson Ramuwalia
Good 👍
You are very nice bro usa
Right g
1996 ਵਿਚ ਬਲਵੰਤ ਸਿੰਘ ਰਾਮੂਵਾਲੀਆ ਦੇਵਗੌੜਾ ਸਰਕਾਰ ਵਿਚ ਵੈਲਫੇਅਰ ਮਿਨੀਸਟਰ ਰਹੇ ਸਨ ਅਤੇ ਓਹਨਾ ਨੇ ਦਿੱਲੀ ਪੁਲਸ ਵਿਚ ਪੰਜਾਬ ਦੇ 514 ਮੁੰਡੇ ਭਾਰਤੀ ਕਰਵਾਏ ਸੀ ! ਸ਼ਾਇਦ ਅੱਜ ਤੱਕ ਕਿਸੇ ਪੰਜਾਬ ਦੇ ਮਿਨੀਸਟਰ ਨੇ ਐਸਾ ਨਹੀਂ ਕੀਤਾ
🙏🏻🙏🏻very good 🙏🏻🙏🏻
ਕਿਸੇ ਦਾ ਹੱਕ ਮਾਰਕੇ, ਅਨਪੜ੍ਹ ਨੂੰ ਨੋਕਰੀ ਦੇਣੀ ਵੀ ਗਲਤ ਆ, ਆਪਣੀ ਮੁਲਾਇਮ ਸਿੰਘ ਯਾਦਵ ਨਾਲ ਯਾਰੀ ਖਾਤਿਰ।
Very good
Fir mulakat karo sodhi veer
Very good interview
Very good Generalist
Salute to this young Generalist
Good
Ramuwalia is grate man of India.
ਲੋਕ ਭਲਾਈ ਪਾਰਟੀ ਬਣਾਈ ਸੀ ਲੁਧਿਆਣੇ ਤੋਂ ਸ਼ੁਰੂ
ਆਤ ਕੀਤੀ ਸੀ ਮੁੜ ਕੇ ਵਰਕਰਾਂ ਨੂੰ ਪਤਾ ਈ ਨਹੀਂ ਲੱਗਿਆ ਰਾਮੂਵਾਲੀਆ ਕਿਧਰ ਗਿਆ ਕਿਹੜੀ ਪਾਰਟੀ ਚ ਗਿਆ ਬਾਦਲ ਨੂੰ ਪਿਉ ਵੀ ਕਹਿ ਦਿੰਦਾ ਗਾਲਾਂ ਵੀ ਕੱਢ ਦਿੰਦਾ
ਜਮਾ ਸਹੀ ਗੱਲ ਕੀਤੀਆ ਵੀਰ ਇੱਸ ਦੀਆ ਕਰਤੂਤਾ ਵਾਰੇ ਲੋਕਾ ਨੂੰ ਪਤਾ ਨਹੀ
He is a very loving and a good leader
Ramoowalia sahb great leader...
Great leader rammuwalia
ਲਖੀਮਪੁਰ ਦੇ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਾਲੀ ਮੱਦਦ ਲਈ ਅਤੇ ਸਹੀ ਇਨਸਾਫ ਦਿਵਾਉਣ ਲਈ ਵੀ ਆਪ ਹੀ ਤਿਆਰੀ ਕਰੋ ਜੀ।
ਧੰਨਵਾਦ ਜੀਉ।
Right
ਰਾਮੂੰਵਾਲੀਆ ਸਾਬ,ਪੰਜਾਬੀ ਦੀ ਕਹਾਵਤ ਏ "ਲੋੜ ਵੇਲੇ ਕਿਸੇ ਨੇ ਖੋਤੇ ਨੂੰ ਪਿਓ ਕਹਿ ਲਿਆ ਸੀ" ਜਦੋਂ ਨੌਜਵਾਨ ਬਾਹਰੋੰ ਲਿਆਦੇ ਸੀ ਉਦੋੰ ਤੁਹਾਡੇ ਗੁਣ ਗਾਏ ਜਾਂਦੇ ਸੀ
Fir mulakat karo ji
1984 ch kiveee bhjjj da c
Wehguru Long Life you RaMoWaLa Ji
👍
ਰਾਮੂ ਞਾਲੀਆ ਸਂਚਾ ਯੋਦਾ
Ih gall sahi aa Ramuwali te rishvat da koi dosh ni lagga
Very good leedar aa sulit aa
my own cousin get released from Pakistan with his efforts
Thanks everyone ❤❤
ਬਾਹਰ ਵੀ ਦੁੱਖੀ ਬੈਠਿਆਂ ਦੀ ਬਹੁਤ ਮਦਦ ਕੀਤੀ ਸੀ
ਮੈ ਮੈ ਮੈ ਕਰੀ ਜਾਨਾ ਜੇ ਤੂੰ ਕੰਮ ਕੀਤੇ ਹੁੰਦੇ ਤਾ ਤੂੰ ਮੁੱਖਮੰਤਰੀ ਹੋਣਾ ਸੀ ਕਿਲੋ ਸੋਨੇ ਦੀ ਗੱਲ ਕਰਦਾ ਤੂੰ ਤੋਲਾ ਨਾ ਛੱਡੇ ਚੋਰਾ
ਰਾਮੂ ਞਾਲੀਆ ਜੀ ਬਂਚੀ ਮਗਰ ਲਂਗ ਕੇ ਬੀ ਜੇ ਪੀ ਨਾ ਜਾਊ
Ramuwalia jiplease join the b.j.p.for chant ram. Ram
ਮੋਹਾਲੀ ਵਿੱਚ ਅਕਾਲੀ ਦਲ ਵਿੱਚ ਬਹੁਤ ਲੋਕਾ ਨੂੰ ਦੁਖੀ ਕੀਤਾ
ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ
Gadar gurughr da ea ta Badal 👎
Hashtags eleaction
👍🇮🇱🙏
Menu tusi nabr dso ji
Sach to jai hai ki leadero ko sirf apni kursi or passo sai pyaar hota hai janta ki tansan kesi leader ko nahi hoti.
Rba kithe chla giaa juhthia ksma khan valiaa di jban vich kiriae kio nhi pauda meri benti rba jere glt uhna nu sja do ji
Sodi veer soda introduction krn da e trika e bht galat ay vere ..dhi dey name tho oh bande nu koi mashur houn di lord … ay ?apne waal e dekhlo neta G…. Yaar kuch ta patarkari th reham kriya kro balwant singh dey punjab pakhi kaam cho apna, ik hissa e ginna dyo 🙏
Hi
How old he is ! Ram Bhajan kurey buddehey warey Ramu Walia
Meri benti he ke scha aadmi kdi ksm nhi kha skda ji
he did alot as compare to alot off so called first line politicians.....
ਇੱਕ ਰਾਸ਼ਟਰਪਤੀ ਨੇ ਪੈਨ ਦਿੱਤਾ ਸੀ
ਰਾਮੂੰਵਾਲੀਆ ਜੀ ਇਮਾਨਦਾਰ ਹਨ ਲੋਕ ਬੇਈਮਾਨਾ ਦੀ ਚਾਪਲੂਸੀ ਕਰਦੇ ਆ ਬਾਦਲਾ ਨੇ ਪੰਜਾਬ ਦਾ ਬੇੜਾ ਗਰਕ ਕੀਤਾ
Ramuwalia ji if you want to help you should help those people nehi lost their livelihood theirjob their factory and those who are paying the price for the andolan they are closed for ever think about them try to solve the problem of farmer .
Sodi sehb meri benti he ke kom de gdara di intr vio na liaa kr ji benti he ji
Chaval banda ,
Not trustable.
Gadar .
Eho jihe bnde de piar nhi lgan dende sare chor bnde par eh bnda very nice
Jera aadmi ksma khada uh kdi sach nhi bol skda ji
Zero stand dal badlu thaali da baingan
Harmandar sahib tay attack karvaun wala atay hath upper karkay Harmander Sahib ton bahar aun wala.
wah kya intervie aa be baak
Sab ton vadda dramebaaz !
Ekla bnda kuz nhi kr sakda
Ah sun lao congress da hall
Gdaar
सशक्त भाजपा, सशक्त भारत।
ਗਦਾਰਾ ਤੂੰ ਸੰਹੂਆ ਬੜੀਆਂ ਖਾਦਾ ਤੂੰ
Bai ki gadari kiti aa
ਇਸ ਬੰਦੇ ਦੇ ਦੋਵੇ ਪੱਖ ਈ ਹਨ,ਲੋਕਾਂ ਦਾ ਭਲਾ ਵੀ ਬਹੁਤ ਕੀਤਾ ਪਰ ਦੂਸਰੇ ਪਾਸੇ ਕੌਮ ਨਾਲ ਬੇਵਫ਼ਾਈ ਵੀ ਕੀਤੀ!
ਸਭ ਤੋਂ ਵੱਧ ਸਵਾਰਥੀ ਤਾਂ ਆਹ ਰਾਮੂੰਵਾਲੀਆ ਹੈ
ਮੈਂ ਮੈਂ ਮੈਂ ਮੈਂ ਹੀ ਕਰਦਾ ਰਹਿੰਦਾ
Wadda daramy bajj
Je tenu punjab da fikar c punjab chad ke bhajaya kiyou c
Thag Banda ramu
Tu ta dalla Ga
Eh kom da gadaar ha ramuwallia 84 da
1972 ton guru ghran ch ehna baap beta.. ramuwalia.paars ..balwant ramuwalia de geet har roj bajde si jiven ....sees tali dhar turna penda premgali. .. sikh youth nu ehna de gaane shahid hon lai tiar karde san .... fir 1984 ch ehna dhokhewajaan ne berehmi nal ankhi sikhan da katal kraiya... ehna dian siftan sirf kaalekashian wale te police de tout hi karde ... par dhokhe nal sikhan nu sri harimandir sahib parkarma ch lia aap fauj nal ral mil ke ik ik sikh di pehchan karn wala khuni darinda fauj nu parde curtain pishe luk ke dasda si kihrha santan da sathi kihrha nahin .....sabh ton jiada es balwant ramuwalia ne police te fauj ton ankhile sikhan da shikar kita jis da natija aj de punjab de halaat han... parmatma gvah hai te apne kite da fruit mil riha ... apne victims de jinda reh gaye privaran ton darda firda hai ....Wake-up
Sachai muhon nikal jandi hai .... kiven hans raj hans nu delhi ch ...pta pta singhan da vairy... gaane karke sazaaye maut si te delhi police ne es nu shanaakhat lai bulaiya jiven harmandir sahib ch apne opposing sikhan di parde pishion shanakhat kar ke shahid karvaye ...eh aap das riha ke jadon dekhia hans raj hans nu shoot karna tan esne hans raj hans nu bedosha das ke ohdi jaan bachai.... Wake-up ki saboot milda hans raj hans nu bachaon ton ???? Ehi ke eh Rajiv da sala agent si kis nu maut de ghat utarna... kine masoom begunahe sikhan da shikar kita guru ghar dian golkan te aish karn wala masand ....
ਬਾੰਦਰ ਸਾਲ ਰਾਮੂ
ਸੁਰਜੀਤ ਵੀ ਦੱਲਾ ਸੀ
ਸਿੱਖਾਂ ਦਾ ਖੂਨ ਪੀ ਕੇ ਇਸ ਦਾ ਮੂੰਹ ਤੇ ਰੂਹ ਵੀ ਕਾਲੀ