Sach hi tenu dilon salute bro ji,,,,,,eh video nhi,,,,,,example hai life jeen d,,,,,,teh dilo trillian time thanks to waheguru ji da,,,,,,for our life 🙏🙏🙏🙏🙏🙏🙏🙏🙏🙏🙏😭😭😭
It's really heart wrenching to watch people living in such pathetic condition. I sincerely appreciate you calling Sikh NGOs to help them. It shows you have a kind heart and you care about people. Keep it up my dear Sikh brother !!!
Punjab ch jo khana rehna sehna bro kitey v nahi asi Saudi Arabia ch rehnde aan athey 90 dharti banjar reta hi aa koi fasal nahi sabji nahi sab bahar ton onda
Very nice bai g koi v ida di jaga ty nai jana choda par salute ah tuhanu tusi eh sara kuch dekaeya loka nu ty sanu v pata laga ky asi kiny vadiya ah bakiya nallo
Veer schi yr main b hr trha di jgha dekhi experience kiti bt aa jehri chiz tuhi sbde samne leke are ho Utto khud visit kr re o eda di jgha realy appreciate bro main tada dilo fan aa Tade km da dedication da parmatma tahnu trkki dwe bwt❤❤🙏🏼
waheguru waheguru waheguru jii ... ronna aa gyaa veer jii ehnaa nu dekh k ..so bhut dhanwaad veer jii sanu asliyat dikhoun lyii waheguru jii sbb mehran krngge sarbat te .... waheguru ji app ji nu himmat bkksshn jii .. waheguru ji ka khalsa waheguru ji ki fateh jii 🙏🙏🙏🙏🙏🙏🙏🙏🙏🙏🙏🙏🙏
Brar veer I really appreciate you for your videos my whole family my mom,dad my wife and me we never missed your videos we are very big fans of your videos. Thank You.
Bai ji eh lok jiyunde ji nark bhog rahe ne . waheguru ji agge Ardass hai ki jinne vi ngo. Ya sansthawan ne enha wall pur zoor Dhyan dewo ji 🙏 baki AAP ji te Aap ji di teem da ❤️🙏👍👌.very nice video. 👍
We have very big Indian community in Nigeria, especially in Lagos. U will get Indian restaurant easily. Indians r dominating the business there. We have two Gurudwara in Lagos.one in VI and one in Ilupeju. in fian language school is also ( CBSE board). The yellow buses r called Demfo and three wheeler is called KK
Bhai Love you, Tum humesha realty btate ho pehle ek do videos main muje laga ki tumhe humesha bura hi dikhta hai lekin tumhe sach dikhta hai. Main kush kar nahi sakta lekin agar bagwan ki kripa se kabhi kush kar paya toh jarurat mandon ko dhundh doondh ke madad karunga
All the hotel room names you just shown here are actually cities and all these cities are located in Canada near Toronto. City of VAUGHAN is located in south of Toronto while PICKERING and AJAX are in the the East of Toronto and MISSISSAUGA is located in the west side of the city of TORONTO, Canada!
Very very labourious effort and heart touching reality. We are thankful to God we have been blessed with heavenly luxiourious life. May God also bless to every creature on the earth .
J khalse ne Raaj Krna ta Shuruaat iho jihe ilaakia nu sudhaar k kiti ja skdi aa..I bet.. these type of people will be loyal to us If we help them..Sikh NGO should come ahead ..A Sikh Girl
ਸਾਨੂੰ ਪ੍ਰਮਾਤਮਾ ਨੇ ਇੰਨਾ ਕੁੱਝ ਬਖਸ਼ਿਆ ਪਰ ਅਸੀਂ ਲੋਕ ਸ਼ੁਕਰਾਨਾ ਕਰਨਾ ਭੁੱਲ ਗਏ ਬੱਸ ਗਿਲੇ ਹੀ ਹਨ ਕੇ ਸਾਡੇ ਕੋਲ ਆ ਨਹੀ ਆ ਨਹੀਂ ਅਰਦਾਸ ਕਰੀਏ ਕੇ ਸਾਨੂੰ ਸ਼ੁਕਰਾਨਾ ਕਰਨਾ ਆ ਜਾਏ ਪ੍ਰਮਾਤਮਾ ਭਲਾ ਕਰੇ
Rytt💯💯💯💯
🙏🙏❤️❤️
riqht bai ji
Bilkul bai
@@Navdeepbrarvlogs Paji a lok bijli da bil keda dinde aa gorment nu
ਸ਼ੁਕਰ ਹੈ ਮੇਰੇ ਸੋਹਣੇ ਰੱਬ ਦਾ ਜਿਸਨੇ ਸਾਨੂੰ ਕੋਈ ਕਮੀ ਨਹੀਂ ਦਿੱਤੀ। ਪਰ ਅਸੀਂ ਕਿਨੇ ਅਹਿਸਾਨ ਫਰਾਮੋਸ਼ੀ ਹਾਂ। ਸ਼ੁਕਰ ਹੈ ਵਾਹਿਗੁਰੂ ਜੀ ਦਾ
ਬਹੁਤ ਸ਼ੁਕਰੀਆ ਨਵਦੀਪ ਸਿੰਘ ਬੜੀ ਦਲੇਰੀ ਦਿਖਾਈ ਐ ਤੂੰ ਇਹਨਾਂ ਲੋਕਾਂ ਦੀ ਜ਼ਿੰਦਗੀ ਲੋਕਾਂ ਨੂੰ ਦਿਖਾ ਕੇ ਕਿ ਕਿੰਨੀ ਔਖੀ ਜਿੰਦਗੀ ਜੀ ਰਹੇ ਨੇ ਇਹ ਲੋਕ। ਦੁਬਈ ਵਾਲੇ ਸ਼ਾਪਿੰਗ ਮਾਲ ਤਾਂ ਹਰ ਕੋਈ ਦਿਖਾ ਦਿੰਦੈ।ਤੂੰ ਨਿਵੇਕਲ਼ਾ ਕੰਮ ਕੀਤੈ। ਜਿਉਂਦਾ ਰਹਿ।
Veer tusi apne duje sathi nu camera vich keun nahi dikhande tuhade naal he travel karde ne ovi
ਧੰਨ ਹੈ ਵੀਰ ਤੂੰ ਜੋ ਇਹੋ ਜਿਹੀ ਜਗ੍ਹਾ ਜਾ ਕੇ ਇਹਨਾਂ ਲੋਕਾ ਦੇ ਹਾਲਤ ਦੁਨੀਆ ਸਾਹਮਣੇ ਲੈਕੇ ਆਓਦੇ..slute u and proud to u as a sikh
❤️❤️🙏🙏
Sachi bai g
ਸਹੀ ਗੱਲ ਆ ਬਾਈ ਥੋਡੀ ਵੀ ਇਨਸਾਨ ਅਪਣੀ ਜ਼ਿੰਦਗੀ ਤੋ ਬਹੁਤ ਦੁੱਖੀ ਹੁੰਦਾ ਹਨਾ ਪਰ ਮੈਂ ਇਸ ਗੱਲ ਤੇ ਬਹੁਤ ਫ਼ਕਰ ਮਹਿਸੂਸ ਕਰਦਾ ਕਿ ਮੇਰਾ ਜਨਮ ਗੁਰੂਆਂ ਪੀਰਾਂ ਫ਼ਕੀਰਾਂ ਦੀ ਧਰਤੀ ਪੰਜਾਬ ਚ ਹੋਇਆ ਤੇ ਵਧੀਆ ਘਰ ਚ ਜਨਮ ਹੋਇਆ ਮੈਨੂੰ ਆਪਣੇ ਦੇਸ਼ ਪੰਜਾਬ ਨਾਲ ਬਹੁਤ ਬਹੁਤ ਪਿਆਰ ਆ ਘਾਟੇ ਵਾਦੇ ਚੱਲਦੇ ਰਹਿੰਦੇ ਆ ਬਾਈ ਜ਼ਿੰਦਗੀ ਚ ਪਰ ਏਦਾ ਦੇ ਦੇਸ਼ ਦੇ ਲੋਕਾਂ ਨੂੰ ਦੇਖ ਕੇ ਬੱਸ ਏਹੀ ਸਿਖਿਆ ਅੱਜ ਤੇਰੀ ਵੀਡੀਓ ਤੋ ਆਪਣੇ ਪੰਜਾਬ ਵਰਗਾ ਪੂਰੀ ਦੁਨੀਆਂ ਚ ਦੇਸ਼ ਨੀ ਹੈਗਾ I Love My❤️❤️ Panjab India❤️❤️
ਵਾਹਿਗੁਰੂ ਜੀ ਤੇਰਾ ਬਹੁਤ ਬਹੁਤ ਬਹੁਤ ਸ਼ੁਕਰੀਆ ਜੀ ਤੂੰ ਮੈਨੂੰ ਪੰਜਾਬ ਵਿੱਚ ਜਨਮ ਦਿੱਤਾ ਹੈ ਜੀ
Sach hi tenu dilon salute bro ji,,,,,,eh video nhi,,,,,,example hai life jeen d,,,,,,teh dilo trillian time thanks to waheguru ji da,,,,,,for our life 🙏🙏🙏🙏🙏🙏🙏🙏🙏🙏🙏😭😭😭
ਭਾਈ ਜੀ ਸੱਚ ਹੀ ਆ । ਜੇ ਹਾਲੇ ਵੀ ਐਸੀ ਜਮੀਨਾਂ ਤੇ ਦੌਲਤਾਂ ਅਤੇ ਫੌਕੀ ਸੋਹਰਤ ਲਈ ਲੜਦੇ ਰਹੇ ਤਾਂ ਸਾਨੂੰ ਇਹਨਾਂ ਤੋਂ ਕੁਝ ਸਿੱਖ ਲੈਣਾ ਚਾਹੀਦਾ 🤗🙏❤️
Waheguru🥺😔
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਹਨਾਂ ਦੇ ਹਾਲਾਤਾਂ ਬਾਰੇ ਦੁਨੀਆਂ ਨੂੰ ਜਾਣੂ ਕਰਵਾਇਆ ਸਾਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੇਅਰ ਕਰਨਾ ਚਾਹੀਦਾ ਹੈ ਤਾਂ ਜੋ ਇਹਨਾਂ ਦੀ ਵੱਧ ਤੋਂ ਵੱਧ ਮਦਦ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਵਧੀਆ ਸਰਦਾਰ ਜੀ ਦੱਬ ਕੇ ਰੱਖ ਪੰਜਾਬ ਪੰਜਾਬੀ ਜ਼ਿੰਦਾਬਾਦ 🎉
❤️❤️🙏🙏
ਨਵਦੀਪ ਸਾਰੀਆਂ ਈ ਵੀਡਿਓ ਵਦੀਆਂ ਹੁੰਦੀਆਂ ਨੇ, ਪਰ ਇਹ ਵੀਡਿਓ ਲੋਕਾਂ ਦੀਆਂ ਅੱਖਾਂ ਖੋਲਣ ਵਾਲੀ ਹੈ, ਵੇਖੋ ਇੱਦਾ ਦੀ ਹਾਲਤ ਵਿੱਚ ਵੀ ਲੋਕ ਰਹਿਣ ਨੂੰ ਮਜਬੂਰ ਨੇ, ਤੇ ਸਾਨੂੰ ਅਜੇ ਵੀ ਆਪਣੇ ਸੁਖੀ ਜੀਵਨ ਤੋ ਸ਼ਿਕਾਇਤ ਏ, ਜੇ ਕੋਈ ਪ੍ਰਮਾਤਮਾ ਹੇਗਾ ਏ, ਤੇ ਪੁੱਛਦਾ ਮੈਂ ਕੀ ਕਸੂਰ ਏ ਇਹਨਾਂ ਦਾ?
ਸ਼ੁਕਰੀਆ ਸਿੰਘ ਸਾਹਿਬ ਜੀ ਇਹੋ ਜਿਹੇ ਹਾਲਤਾਂ ਵਿੱਚ ਵੀ ਸਾਨੂੰ ਦੁਨੀਆ ਦੇ ਦਰਸ਼ਨ ਕਰਵਾ ਰਹੇ ਹੋ ਜੀ।
ਸੱਚ ਅਸੀ ਸ਼ੁਕਰਨਾ ਕਰਨਾ ਵੀ ਭੁੱਲ ਗਏ ਹਾਂ ਜੀ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਅਸੀਂ ਬਹੁਤ ਸੁੱਖੀ ਹਾ ਇਹਨਾ ਦੇ ਮੁਕਾਬਲੇ।ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਸਿੰਘ ਸਾਹਿਬ ਜੀ ਤੇ।
,,Ballu ਰਟੈਂਡਾ,,
It's really heart wrenching to watch people living in such pathetic condition. I sincerely appreciate you calling Sikh NGOs to help them. It shows you have a kind heart and you care about people. Keep it up my dear Sikh brother !!!
ਅਕਾਲ ਪੁਰਖ ਦਾਤਾ ਜੀ ਦਾ ਹਰ ਹਾਲ ਵਿੱਚ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿਉਂਕਿ ਸਾਡਾ ਭਲਾ ਹੀ ਪਰਮਾਤਮਾ ਹਰ ਵੇਲੇ ਕਰਦਾ ਹੈ ਜਿਹੜੇ ਹਾਲਤ ਵਿੱਚ ਇਹ ਲੋਕ ਰਹਿੰਦੇ ਹਨ ਇਹਨਾਂ ਨੂੰ ਵੇਖ ਕੇ ਦਿਲ ਬਹੁਤ ਦੁਖਿਆ ਵਾਹਿਗੁਰੂ ਜੀ ਅੱਗੇ ਐਹੋ ਅਰਦਾਸ ਹੈ ਕਿ ਸਭਨਾਂ ਜੀਆਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏
Chamak damak te har koi vikhaunda firda.... Zindagi di asliyat bai tusi vikhayi ajj....
Rabb mehr kare!!!!
ਸਾਡਾ ਪੰਜਾਬ ਬਹੁਤ ਸੋਹਣਾ ਵਾਹਿਗੁਰੂ ਜੀ ਦੀ ਮੇਹਰ ਨਾਲ ਸਾਨੂੰ ਬਹੁਤ ਬਹੁਤ ਜਾਂਦਾ ਸੋਹਣੀ ਜ਼ਿੰਦਗੀ ਦਿੱਤੀ ਸੱਭ ਕੁੱਛ ਦਿੱਤਾ ਆਹ ਦੇਖ ਕੇ ਲੱਗਦਾ ਕੀ ਸਾਨੂੰ ਜੌ ਵੀ ਵਾਹਿਗੁਰੂ ਨੇ ਦਿੱਤਾ ਓਹ ਦੀ ਕੋਈ ਕੀਮਤ ਨਈ ਹੈ ਸਭ ਸੁੱਖ ਸੱਭ ਕੁਛ ਜੌ ਲੋਕੀ ਕਹਿੰਦੇ ਆਹ ਮਿਲ ਜੇ ਓਹ ਮਿਲ ਜੈ ਓਹਨਾ ਨੂੰ ਸਿੱਖਣਾ ਚਾਹੀਦਾ ਤੇ ਵਾਹਿਗੁਰੂ ਜੀ ਦਾ ਸ਼ੁਕਰ ਕਰਨਾ ਚਾਹੀਦਾ 🥰🥰🥰
Punjab ch jo khana rehna sehna bro kitey v nahi asi Saudi Arabia ch rehnde aan athey 90 dharti banjar reta hi aa koi fasal nahi sabji nahi sab bahar ton onda
ਜਿਉਂਦਾ ਵਸਦਾ ਰਹਿ ਸਰਦਾਰਾ ਵਹਿਗੁਰੂ ਤੁਹਾਨੂੰ ਤਰੱਕੀਆਂ ਬਖਸੇ
🙏🙏❤️❤️
ਧੰਨ ਆ ਲੋਕ ਜਿਹੜੇ ਏਥੇ ਰਹਿੰਦੇ ਨੇ🙏
Video dekh ke sarri jankari mily very sad sannu hamesha waheguru da shukar karna chahida h thanks for sharing 🙏🙌❤️
🙏🙏❤️❤️
I cried after watching this, I hope I could do something for them, today I felt so.. Helpless and blessed at the same time 😞😞
ਰਾਤ ਦੇ ਤਕਰੀਬਨ 9.15 ਹੋਏ ਨੇ ਬਾਈ ਤੇਰੀ ਵੀਡਿਓ ਦੇਖ ਕੇ ਲਗਦਾ ਮੈ ਬਹੁਤ ਖੁਸ਼ ਹੋਇਆ ਕਿ ਮੇਰੀ ਜਿੰਦਗੀ ਬਹੁਤ ਵਧੀਆ🤗🤗
Sachi Sanu Rab Na Bohtt Wadia Lifestyle Deeta 🙏 Thx Waheguru Ji
Vera dill bhar a video vakh ka aj thodi sukar a waheguru ji da jo menu mera punjab vich janm ditha
Bai Punjab vargi dharti kite ni
@चैडएश्वर शुक्ला dharti swarag hai Punjab ki par government ne berojgar kr diya that'why Bhar jne pe majbur hai
@चैडएश्वर शुक्ला Canada akele punjabi jate hai kya koi hor nai jata
@चैडएश्वर शुक्ला 1 ka 50 banane ke liye jana parta hai.
@चैडएश्वर शुक्ला UP ke log jaha Punjab mai Work ke liye aate hai bhai..... Punjab pehle se hee Devolpe hai.... Punjab ka koi mukabla nahi kar sakta...
ਭਾਰਤ ਵਿਚ ਵੀ ਇਕ ਏਰੀਆ ਹੈ। ਝਾਰਖੰਡ ਦੇ ਲਾਗੇ ਪਿੰਡ ਹੈ ਨਗਜੂਆ। ਓਥੇ ਵੀ ਕੁਝ ਹੱਦ ਤੱਕ ਏਸ ਤਰ੍ਹਾਂ ਦੇ ਹੀ ਸੀਨ ਵੇਖਨ ਨੂੰ ਮਿਲ ਸਕਦੇ ਹਨ। ਮੈਂ ਕੁਝ 8-9 ਸਾਲ ਪਹਿਲਾਂ ਓਥੇ ਗਿਆ ਸੀ।
ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
❤️❤️🙏🙏
ਹਰ ਵੇਲੇ ਸ਼ੁਕਰਾਨਾ ਕਰੋ ਵਾਹਿਗੁਰੂ ਦਾ 🙏🙏
Great Job Navdeep !!
Duniya ch eh kuj v hai , Stunned !!
ਵਾਹਿਗੁਰੂ ਜੀ ਸ਼ੁਕਰ ਹੈ ਕਿ ਇਹੋ ਜਿਹੇ ਇਲਾਕੇ ਦੇ ਵਿੱਚ ਰਹਿੰਦੇ ਹਨ ਇਹ ਲੋਕ
Waheguru ji tera sukar hai menu sab kuj diya 🙏🏻🙏🏻
ਧੰਨ ਨੇ ਇਹ ਲੋਕ ਤੇ ਧੰਨ ਹੋ ਤੁਸੀਂ
ਵਾਹਿਗੁਰੂ ਜੀ ਦਾ ਬਹੁਤ ਧੰਨਵਾਦ ਆ ਅਸੀਂ ਪੰਜਾਬ ਦੇ ਜਾਏ ਹਾਂ
Jina dita malik ne satisfy 🙏❤
Nice job bro 👍❤.
ਨਵਦੀਪ ..ਰੱਬ ਨੇ ਤੈਂਨੂ ਸਿਅਾਂਣਾ ਬਣਾੲੁਿਅੁਾ..ਗੁਰੂ ਮਿਹਰ ਕਰੇ
Shri Satnam Waheguru Ji 🙏☘️ . Please blessed the people 🙏
Waheguru ji❤️🙏🙏❤️
Sachi eh video dekh ke menu Apna India sohna lag rea but from Amritsar Punjab
🙏🙏❤️❤️
ਜੋ ਹੈਗਾ ਉਹਦੇ ਚ ਖੁਸ਼ ਰਹਿਣਾ ਸਿੱਖਣਾ ਚਾਹੀਦਾ
Shabash veere ...Lagya reh..Nice detailed video👍
@travellingmantra
Sometimes we skip ur video,but these videos so heart touching. And we thanks to waheguru for giving us everything.
❤️❤️🙏🙏
Oh my god sukar ahh waheguru ji 🙏 tera lakh lakh sanu soni jindgi den lii
You have done good job thanks a lot for people to know how to appreciate life!
🙏🙏❤️❤️
ਓਹ ਮੇਰੇ ਸੋਹਣਿਆ ਰੱਬਾ ਕਦੇ ਇਹਨਾ ਗ਼ਰੀਬਾਂ ਨੂੰ ਵੀ ਸੋਹਣੀ ਜਿੰਦਗੀ ਦੇ ਦੇ
Navdeep-Navakur bhai always love to watch you...
Love from Patna
ਠੀਕ ਕਿਹਾ ਬਾਈ ਜੀ ਤੁਸੀ ਕੀ ਲੋੰਕ ਇਸ ਵੀਡੀਉ ਨੂੰ ਦੇਖ ਕੇ ਬਹੁਤ ਕੁਝ ਸਿੱਖਣ ਗੇ ਏ ਵੀ ਤਾਂ ਲੋਕ ਨੇ ਜੋਂ ਜੀਹ ਰਹੇ ਨੇ ਰਹਿ ਰਹੇ ਨੇ ਬੰਦਾ ਉਦਾਂ ਹੀ ਕਹੀ ਜਾਦਾ ਮੇਰੀ ਜਿੰਦਗੀ ਠੀਕ ਨਹੀਂ ਇਨਾ ਵੱਲ ਵੀ ਦੇਖਲੋ ਫੇਰ ਤੁਸੀ 100 ਗੁਣਾ ਵਧੀਆ ਰਹਿੰਦੇ ਹੋ ਇਨਾ ਤੋ ,, ਬਹੁਤ ਮਾੜੇ ਹਾਲ ਇਨਾ ਦੇ ,
Sare jaha se acha hindustan humara🙏 Rab da sukkr ha mnu india ch janm dita.
Saade warge England 🇬🇧 ch rehnde vi parmatma nu shikayta kRde aa.Par hun nhi sacchi ur video is an eye opener. Waheguru tohada bahut bahut shukar aa
Bai g ehsan faramosh na bno shukrana kro te Gille na rakho maan ch
Navdeep 22 please use a mask always in that type of area and stay safe. You are a genuine and best traveler We love you always... Thank you!
🙏🙏❤️❤️
Waheguru ji tuhada sukriya ji apne india te te sari duniya te mehar bhareya hath rakhna ji
Watching this video has been an eye opener, we are truly blessed where we live, may waheguru bless these people to live in improved conditions 🙏
Shame on you and your slums in India.
ਵਾਹਿਗੁਰੂ ਮੇਹਰ ਕਰੇ ਸਭ ਤੇ। ਦੁਨੀਆਂ ਵਿੱਚ ਦੁੱਖ ਪਰੇ ਤੋਂ ਪਰੇ ਨੇ ਜਿਹੜੇ ਅਸੀਂ ਕਦੇ ਸੋਚੇ ਵੀ ਨੀ ਹੋਣੇ।ਮੈਂ ਕਦੇ ਵੀ ਨੀ ਸੋਚਿਆ ਸੀ ਇਦਾਂ ਵੀ ਲੋਕ ਰਹਿੰਦੇ ਹੋਣਗੇ ਤੇ ਇਹਨਾਂ ਹਲਾਤਾਂ ਵਿੱਚ ਰਹਿੰਦੇ ਹੋਣਗੇ।
Very nice bai g koi v ida di jaga ty nai jana choda par salute ah tuhanu tusi eh sara kuch dekaeya loka nu ty sanu v pata laga ky asi kiny vadiya ah bakiya nallo
liked music given in video
Veer schi yr main b hr trha di jgha dekhi experience kiti bt aa jehri chiz tuhi sbde samne leke are ho Utto khud visit kr re o eda di jgha realy appreciate bro main tada dilo fan aa Tade km da dedication da parmatma tahnu trkki dwe bwt❤❤🙏🏼
ਬਾਈ ਤੂੰ ਵਾਕਿਆ ਬਹੁਤ ਖਾਸ ਆ ਜੀਹਨੇ ਇਹਨਾਂ ਲੋਕਾਂ ਦਾ ਦੁੱਖ ਦਰਦ ਜ਼ਿੰਦਗੀ ਸੰਘਰਸ਼ ਵਿਖਾਈਆਂ ਹੈ --ਮੇਰੇ ਇੱਕ ਦੋ ਕੁਮੇਟਾਂ ਦੇ ਰਪਲਾਈ ਦੇਵੀਂ ਭਰਾ , ਮੈਂ ਤੇਰੀਆਂ ਵੀਡਿਉ ਰੀਝ ਨਾਲ ਵੇਖਦਾ-
🙏🙏❤️❤️ Dhanwaad veer ji
Navdeep veer Kamal kar te dil bauth udas ho gaya video dekh ka Sanu kina kuch dita wahe guru ji ne. Ehna loka te ve wahe guru Mehar Karey
Bhaji tuhanu mera dilo salute a bhaji❤asi Punjabi lok soch vi nai c sakde
ਵੀਰੇ ਗਰੀਬ ਬੰਦਾ ਖੁਸ਼ ਮਿਜਾਜ ਹੀ ਹੁੰਦਾ ਹੈ, ਧੰਨਵਾਦ❤
Thank You Brother...May LORD JESUS CHRIST Bless You...Thnxs Again...
waheguru waheguru waheguru jii ... ronna aa gyaa veer jii ehnaa nu dekh k ..so bhut dhanwaad veer jii sanu asliyat dikhoun lyii waheguru jii sbb mehran krngge sarbat te .... waheguru ji app ji nu himmat bkksshn jii .. waheguru ji ka khalsa waheguru ji ki fateh jii 🙏🙏🙏🙏🙏🙏🙏🙏🙏🙏🙏🙏🙏
Waheguru Shukriaa tuhada bht bht jo ehda di life diti aa koi gila shikwa ni eh sab dekh k na pehla c kde koi shikwa
Bai aavedio dekh waheguru da sukar krda k aassin bht sahij jagah te jme aa wmk sarreya te bddi hard life ji re Aa
ਵਹਿਗੁਰੂ ਤੇਰਾ ਕਿਨੇ ਵਾਰ ਸੁਕਰਾਨਾ ਕਰਾ ਓਨਾ ਹੀ ਥੋੜਾ ਏਨੀ ਵਧੀਆ ਲਾਈਫ ਦੇਣ ਲਈ
Brar veer I really appreciate you for your videos my whole family my mom,dad my wife and me we never missed your videos we are very big fans of your videos.
Thank You.
Bai ji eh lok jiyunde ji nark bhog rahe ne . waheguru ji agge Ardass hai ki jinne vi ngo. Ya sansthawan ne enha wall pur zoor Dhyan dewo ji 🙏 baki AAP ji te Aap ji di teem da ❤️🙏👍👌.very nice video. 👍
We have very big Indian community in Nigeria, especially in Lagos. U will get Indian restaurant easily. Indians r dominating the business there. We have two Gurudwara in Lagos.one in VI and one in Ilupeju. in fian language school is also ( CBSE board). The yellow buses r called Demfo and three wheeler is called KK
Bro you are doing so great work in this video you gave me so much precious information about another country god bless us
❣️❣️ਵਾਹ ਜੀ ਵਾਹ ਬਹੁਤ ਵਧੀਆ ਸ਼ੇਰਾ 💥💥👌👌👌😎😎🙏🙏
🙏🙏❤️❤️
Sachi rona aa gya aa video dekh ke.bhai ji bahut vadiya kamm kar rahay o aa videos bana ke...god bless u
Good job veer g..
We.are see all this..
At home..nd know important things
Bhai Love you, Tum humesha realty btate ho pehle ek do videos main muje laga ki tumhe humesha bura hi dikhta hai lekin tumhe sach dikhta hai. Main kush kar nahi sakta lekin agar bagwan ki kripa se kabhi kush kar paya toh jarurat mandon ko dhundh doondh ke madad karunga
ਸਾਨੂੰ ਮਾਣ ਹੈ ਕਿ ਸਿੱਖ ਦੀ ਪਿਛਾਣ ਸਾਰੀ ਦੁਨੀਆ ਵਿੱਚ ਹੈ ਇਹ ਬਖਸਿਸ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ
ਬਹੁਤ ਵਧੀਆ ਉਪਰਾਲਾ ਵੀਰੋ,,, very very thanks
🙏🙏❤️❤️
ਧੰਨਵਾਦ vir ਜੀ
Toffan film mere hun v yaad a bachpan vich jdo film vich end te Mandir vich Emtabachan nu Shakti mildi c us time ese lagta tha mere v power a gaie
Duniya Bhut tang payi ah apa Fer B vdia Waheguru Tera shukar ah ❤❤
@@Sada_panjab_ ਭੋਰਤੀ ?
ਸਾਡੇ ਪੰਜਾਬ ਵਾਲਿਆਂ ਨੂੰ ਪਾਣੀ ਦੀ ਕਦਰ ਨਹੀਂ,, ਰੱਬ ਵੱਲੋਂ ਸਾਨੂੰ ਤੋਹਫ਼ਾ ਦਿੱਤਾ ਹੈ, ਲੋਕਾਂ ਨੂੰ ਬੇਨਤੀ ਹੈ ਕਿ ਸਾਂਭ ਲਵੋ, ਮੌਕਾ ਹੈ,,,
Showing such a vlog out of motherland is a challenging task and u have done it , ... ..
Waheguru Ji thudea shukar hai asi ehnna nalo ta vadiya life jee rahe ah🙏🏻
ਬਾਈ ਏਹ ਆਪਣੇ ਇੰਡੀਆ ਚਾ ਹੀ ਆ ਜਾ ਬਾਹਰਲੀ ਕੰਟਰੀ ਚਾ ਬਾਈ ਜੀ ਸੱਚੀ ਗੱਲ ਆ ਆ ਦੇਖ ਕੇ ਤਾ ਵੀਰ ਕੋਈ ਗਿਲਾ ਸਿਕਵਾ ਨੀ ਜਿੰਦਗੀ ਤੋਂ ਜੱਗਾ ਸਿੰਘ ਸਿੱਧੂ ਮਹਿਰਾਜ ਰਾਮਪੁਰਾ ਫੂਲ ਬਠਿੰਡਾ ਧੰਨਵਾਦ ਜੀ
You working hard bro I like your content. You can edit more better good luck
❤️❤️🙏🙏
All the hotel room names you just shown here are actually cities and all these cities are located in Canada near Toronto. City of VAUGHAN is located in south of Toronto while PICKERING and AJAX are in the the East of Toronto and MISSISSAUGA is located in the west side of the city of TORONTO, Canada!
Bro you are doing well if you will not gone there we will not understand how tough life is,there life stile is difficult, ❤❤
❤️❤️🙏🙏
Waah oo sardara 🙏🏻❤️😀
#WMK
Sache patshah enna lokkn di v sunne 🙏🏻
ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏
Shukqr aa waheguru ji Da sanu punjab vich Janmashtami ditta eh cheeza dekh ke .but aaj di ghdi punjab jungle raaj bnya pya.
Waheguru Ji🙏🙏
Very nice job veer ji
Deep ji thanks for sharing but so sad peoples lives in this area enjoy take care dhan guru nanak
Very very labourious effort and heart touching reality. We are thankful to God we have been blessed with heavenly luxiourious life. May God also bless to every creature on the earth .
ਇਹ ਤਾਂ ਜਿਸ ਤਰ੍ਹਾਂ ਕਹਿੰਦੇ ਹੁੰਦੇ ਹੈ ਕਿ ਨਰਕ ਹੀ ਲੱਗਦਾ ਹੈ ਨਰਕਾਂ ਦੀ ਜ਼ਿੰਦਗੀ ਹੈ
God bless navdeep u and these helpless people.great job.pl.god give every facility to these people so that they can live peacefully
This is what war does!
Waaahhh... .. Sardaarji tusiii kamaaal ho ... ..
You are good man .. Aaj Guru Nanak Jayati h .. i wish you all ppl.
🙏🙏❤️❤️
Waheguru ji tuhada sukar he 🙏🙏
ਸਰਕਾਰ ਦਾ ਤਾਂ ਜ਼ੋਰ ਲੱਗਿਆ ਹੋਇਆ ਹੈ ਕਿ ਪੰਜਾਬ ਤੇ ਹਿੰਦੁਸਤਾਨ ਦੇ ਲੋਕ ਅਜਿਹੀ ਜ਼ਿੰਦਗੀ ਮਾਣਨ ਪਰ ਗੁਰੂ ਕਿਰਪਾ ਕਰਕੇ ਬਚੇ ਹਾਂ
Thnx sardar saab for these type of videos 🙏… hats off you
❤️❤️🙏🙏
this is the best vlog ever very knoweledge able ... well done bro!!!
J khalse ne Raaj Krna ta Shuruaat iho jihe ilaakia nu sudhaar k kiti ja skdi aa..I bet.. these type of people will be loyal to us If we help them..Sikh NGO should come ahead
..A Sikh Girl
Waheguru g ka khalsa Waheguru g ki fateh pyareyo .
Waheguru ji ka khalsa waheguru ji ki fateh ji❤️❤️🙏🙏
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਤਿ ਸ੍ਰੀ ਅਕਾਲ ਜੀ
ਬਹੁਤ ਮਾੜੇ ਹਲਾਤਾਂ ਵਿੱਚ ਰਹਿਦੇ ਹਨ ਸਾਡੇ ਵਾਰਗੇ ਤਾਂ ਐਵੇਂ ਹੀ ਵਾਹਿਗੁਰੂ ਜੀ ਦੋਛ ਦੇਈਂ ਜਾਂਦੇ ਹਨ ਇਹਨਾਂ ਲੋਕਾਂ ਵੱਲ ਵੇਖ ਕੇ ਤਾਂ ਸਾਡੇ ਵਰਗਾ ਕੋਈ ਵੀ ਨਹੀਂ
ਪਰ ਇਹਨਾਂ ਲੋਕਾਂ ਦੀ ਵੀ ਮਦਦ ਕਰਨੀ ਚਾਹੀਦੀ ਹੈ
ਬਹੁਤ ਸੋਹਣੀ ਗੱਲ ਕਹੀ ਹੈ ਕੇ ਇਹਨਾਂ ਲੋਕਾਂ ਦੇ ਹਾਲਤ ਵਖਾ ਤੇ ਜਿਹੜੇ ਸਾਡੇ ਵਾਰਗੇ ਲੋਕ ਐਵੇਂ ਹੀ ਰੱਬ ਮਾੜਾ ਕਹੀ ਜਾਂਦੇ ਨੇ ਬਹੁਤ ਵਧੀਆ ਆਪਾਂ ਤਾਂ
ਵਾਹਿਗੁਰੂ ਜੀ 🙏
Waheguru ji 🙏🙏 ina sab di zindgi ch khushiya deyo plz 🙏🙏 Changi zindgi deyo🙏🙏