Local Market of Nigeria🇳🇬 Punjabi Travel Vlog|Vlog

แชร์
ฝัง
  • เผยแพร่เมื่อ 1 ต.ค. 2024
  • Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #vlog #travel #nigeria

ความคิดเห็น • 522

  • @SukhvinderSingh-wi5oe
    @SukhvinderSingh-wi5oe ปีที่แล้ว +176

    ਵੀਰ ਜੀ ਸਿਖੀ ਸਰੂਪ ਵਿੱਚ ਤੁਹਾਡਾ ਬਹੁਤ ਰੋਬ ਪੈ ਰਿਹਾ ਹੈ। ਸਾਰੇ ਬਾਜ਼ਾਰ ਵਿੱਚ ਤੁਸੀ ਹੀਰੇ ਵਾਂਗ ਚਮਕ ਰਹੇ ਹੋ। ।🙏🙏🙏🙏🙏🙏🙏🙏🙏🙏

    • @atheist3111
      @atheist3111 ปีที่แล้ว +9

      ਉਹ ਬਸ ਕਰ ਮੁੜ ਆ

    • @m.l.agaming8282
      @m.l.agaming8282 ปีที่แล้ว +6

      @@atheist3111 tuhi fuddu lok je

    • @m.l.agaming8282
      @m.l.agaming8282 ปีที่แล้ว +4

      @@akproduction9391 tuhi fuddu lok aa

    • @atheist3111
      @atheist3111 ปีที่แล้ว +2

      @@m.l.agaming8282 ਲੰਨ ਤੇ ਵਜ ਮੇਰੇ ਤੂੰ

    • @NPS193
      @NPS193 ปีที่แล้ว +1

      😅😅😅

  • @ggill1530
    @ggill1530 ปีที่แล้ว +54

    ਬਾਬਾ ਕਿੱਥੇ ਕਿੱਥੇ ਤੁਰਿਆ ਫਿਰਦੈਂ
    ਦੁਨੀਆ ਦੇ ਖ਼ਤਰਨਾਕ ਦੇਸ਼ਾਂ ਚੋਂ ਮੁਹਰੇ ਹੈ ਇਹ ਜਿੱਥੇ ਗਾਹ ਪਾਈ ਜਾਨੈ । ਆਪਣਾ ਖਿਆਲ ਰੱਖੀ ਮੇਰਾ ਵੀਰ ।

    • @manvirratol8699
      @manvirratol8699 ปีที่แล้ว

      Ehdi chngi bund marnge eh

    • @mazad7475
      @mazad7475 ปีที่แล้ว

      Punjab.de.put.nahi.darde.hunde.

  • @ranagill9866
    @ranagill9866 ปีที่แล้ว +79

    Proud to be panjabi 🚩🚩🚩

  • @dsbatth9105
    @dsbatth9105 ปีที่แล้ว +40

    ਵਾਹਿਗੁਰੂ ਜੀ ਮੇਹਰ ਕਰਿਓ
    ਬਹੁਤ ਵਧੀਆ video
    ਸ਼ੁਕਰ ਹੈ ਵਾਹਿਗੁਰੂ ਜੀ ਦਾ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ( ਤਰਨਤਾਰਨ ਸਾਹਿਬ ) ਪੰਜਾਬ ਵਿੱਚ ਜਨਮ ਦਿੱਤਾ ਗੁਰੂ ਰਾਮਦਾਸ ਸਾਹਿਬ ਜੀ ਨੇ
    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

    • @Navdeepbrarvlogs
      @Navdeepbrarvlogs  ปีที่แล้ว +6

      Waheguru ji ka khalsa waheguru ji ki fateh ji❤️❤️🙏🙏

  • @harvinderjeetkaur1499
    @harvinderjeetkaur1499 ปีที่แล้ว +7

    ਮਨਦੀਪ ਸਿੰਘ ਬੇਟਾ ਆਪਣਾ ਧਿਆਨ ਰੱਖ, ਇਹ ਦੇਸ‌ ਘੁੰਮਣ ਲਈ ਖਤਰਨਾਕ ਹੈ

  • @lakhveersinghkhalsa7381
    @lakhveersinghkhalsa7381 ปีที่แล้ว +8

    ਸੱਤ ਸ਼੍ਰੀ ਆਕਾਲ ਵੀਰਜੀ। ਬਹੁਤ ਵਧੀਆ।🙏🙏🙏
    ਵੀਰਜੀ ਤੁਸੀਂ 20% ਪੰਜਾਬੀ ਵਿਚ ਨਹੀ ਦੱਸ ਰਹੇ। ਸਾਰਾ ਕੁਝ ਪੰਜਾਬੀ ਵਿਚ ਦੱਸਿਆ ਕਰੋ ਉਹ ਲੋਕ ਕਿ ਕੁਝ ਕਹਿ ਰਹੇ ਨੇ।

  • @tarlochansaini9353
    @tarlochansaini9353 ปีที่แล้ว +30

    ਬਾਈ ਜੀ ਸਾਨੂੰ ਬਹੁਤ ਜ਼ਿਆਦਾ ਮਾਣ ਹੈ ਕਿ ਸਾਡੇ ਜ਼ਿਲੇ ਦਾ ਭਰਾ ਦੁਨੀਆਂ ਘੁੰਮ ਰਿਹਾ ਹੈ ਅਤੇ ਸਾਨੂੰ ਘਰ ਬੈਠਿਆਂ ਨੂੰ ਦੁਨੀਆਂ ਦੀ ਸੈਰ ਕਰਵਾ ਰਿਹਾ ਹੈ।

    • @Navdeepbrarvlogs
      @Navdeepbrarvlogs  ปีที่แล้ว

      ❤️❤️🙏🙏

    • @gorabhullar3854
      @gorabhullar3854 ปีที่แล้ว +1

      Kehra zila bai da ?

    • @gorabhullar3854
      @gorabhullar3854 ปีที่แล้ว

      Kehra zila bai da ?

    • @tarlochansaini9353
      @tarlochansaini9353 ปีที่แล้ว

      @@gorabhullar3854S.A.S. Nagar Mohali.

    • @tarlochansaini9353
      @tarlochansaini9353 ปีที่แล้ว

      @@davindersingh4057 ਬਾਈ ਜੀ ਸਮਝ ਨਹੀਂ ਲੱਗੀ ਤੁਸੀਂ ਕੀ ਲਿਖਿਆ ਹੈ।

  • @jagjitsandhu1676
    @jagjitsandhu1676 ปีที่แล้ว +7

    ਬੁਹਤ ਵਧੀਆ ਨਵਦੀਪ ਜੀ ਦੁਨੀਆ ਦੀ ਸੈਰ ਕਰ ਰਹੇ ਹਾਂ ਤੁਹਾਡੇ ਨਾਲ

  • @Enjoylifeguys13
    @Enjoylifeguys13 ปีที่แล้ว +14

    PUNJAB, PUNJABI, PUNJABIYAT ZINDABAAD⚔️🦁💪

  • @balwinderbrar3739
    @balwinderbrar3739 ปีที่แล้ว +13

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ 🙏🙏🙏❤️❤️❤️ਐਨਾ ਔਖਾ ਕੰਮ 🙏🙏🙏

  • @thehunterking8711
    @thehunterking8711 ปีที่แล้ว +1

    ਯਾਰ ਤੂੰ ਬਾਹਰਲੀਆਂ ਕੰਟਰੀਆਂ ਵਿੱਚ ਜਾਕੇ ਲੋਕਾਂ ਸਾਹਮਣੇ ਨੋਟ ਨਾ ਦਿਖਾਇਆ ਕਰ, ਕਿਉਕਿ ਕਿਸੇ ਦੀ ਵੀ ਨੀਤ ਖਰਾਬ ਹੋ ਸਕਦੀ ਹੁੰਦੀ ਆ

  • @AmarjeetSingh-no5mk
    @AmarjeetSingh-no5mk ปีที่แล้ว +8

    ਪੰਜਾਬ, ਪੰਜਾਬੀ, ਜਿੰਦਾਬਾਦ ਜਿੰਦਾਬਾਦ।

  • @deepanshupanwar1389
    @deepanshupanwar1389 ปีที่แล้ว +12

    Paaji mja aaya aapki video dekh kar kaafi, Keep traveling, jaldi milte h phirse ✌🏼

  • @kumarnarinder8162
    @kumarnarinder8162 ปีที่แล้ว +5

    ਵੀਰ ਜੀ ਇਕ ਕੰਮ ਜਰੂਰ ਕਰਨਾ ......ਆਉਣ ਲੱਗੇ ਵੋਟ ਜਰੂਰ ਪਾ ਕੇ ਆਉਣੀ ਆ ...... TINBU ਨੂੰ... 🤣🤣🤣

  • @jarnailchahal8891
    @jarnailchahal8891 ปีที่แล้ว +38

    Enjoying the world through Navdeep Brar. Thank you Brar Sahib.

  • @JasbirGahley
    @JasbirGahley 9 วันที่ผ่านมา

    ਸਤਿ ਸ੍ਰੀ ਅਕਾਲ 🙏ਵੀਰ ਜੀ ਵੀਰ ਜੀ ਤੁਸੀਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਭਾਈ ਗੁਰਪ੍ਰੀਤ ਸਿੰਘ ਜੀ ਦੇ ਸੁਪਨਿਆਂ ਦੇ ਘਰ ਵਿੱਚ ਇੱਕ ਨਾਈਜੀਰੀਆ ਦਾ ਇਕ ਬੰਦਾ ਆਇਆ ਹੋਇਆ ਹੈ ਥੋੜਾ ਜਿਹਾ ਦਿਮਾਗ਼ੀ ਪਰੇਸ਼ਾਨੀ ਚ ਹੋਣ ਕਰਕੇ ਕਾਫ਼ੀ ਪਰੇਸ਼ਾਨ ਹੈ। ਵੀਰ ਜੀ ਹੁਣੀ ਕਾਫ ਕੋਸ਼ਿਸ਼ ਕਰ ਰਹੇ ਹਨ।

  • @esther2462
    @esther2462 ปีที่แล้ว +8

    I love Nigeria so much! Beautiful country! ♥️♥️

  • @aimless758
    @aimless758 ปีที่แล้ว +3

    How you friend is convincing those Nigerians on railway track? What do he say to them and convince them not to get angry?

  • @singhsukh9690
    @singhsukh9690 ปีที่แล้ว +18

    ਬਾਈ ਜੀ, ਸਤਿ ਸ਼੍ਰੀ ਆਕਾਲ ਜੀ,, ਬਹੁਤ ਵਧੀਆ ਬਲੌਗ ਆਪ ਦਾ,, ਮੈਂ ਵੀ ਬਾਈ ਅਫ਼ਰੀਕਾ ਗਿਆ ਸੀ,ਜੋਗਾਡਾ ਸ਼ਹਿਰ ਇਹ ਲੋਕ ਬਹੁਤ ਖ਼ਤਰਨਾਕ ਯਹਿ ਨੇ

    • @Navdeepbrarvlogs
      @Navdeepbrarvlogs  ปีที่แล้ว

      Sat sri akal ji❤️❤️🙏🙏

    • @singhsukh9690
      @singhsukh9690 ปีที่แล้ว

      @@Navdeepbrarvlogs navdeep ji kehra pind aa aap ji da

    • @mcjag8265
      @mcjag8265 ปีที่แล้ว

      Boht Vadhia vlog hundea veer tere.nazara aa janda dekh ke.Love from Malaysia. PB 26 WALA(KHANNE WALE)

    • @clasherwithsandhusandhu3107
      @clasherwithsandhusandhu3107 ปีที่แล้ว

      Tu ki krn gya si bro ethe

    • @singhsukh9690
      @singhsukh9690 ปีที่แล้ว

      @@clasherwithsandhusandhu3107 ਟੂਰ ਤੇ ਗਏ ਸੀ

  • @G.B.M_punjabi
    @G.B.M_punjabi ปีที่แล้ว +6

    ਸਤਿਨਾਮ ਵਾਹਿਗੁਰੂ ਜੀ ੴ ੴ ੴੴ

  • @Gurdeep.pro-2017
    @Gurdeep.pro-2017 ปีที่แล้ว +3

    ਵੀਜੇ ਵਾਰੇ ਜਰੂਰ ਦੱਸਣਾ ਯਰ ਕਿ ਕਿਵੇਂ ਲੱਗਦਾ ..ਇੱਕ ਦੇਸ ਤੋਂ ਦੂਜੇ ਦੇਸ ਤੱਕ

    • @Navdeepbrarvlogs
      @Navdeepbrarvlogs  ปีที่แล้ว +1

      Veere kuch visa on arrival ne te kuch Evisa ne ji te kayi visa embassy to laine painde ne❤️❤️🙏🙏

  • @Lal_singh1
    @Lal_singh1 ปีที่แล้ว +1

    ਬੇਟਾ ਪੱਗ ਢੰਗ ਨਾਲ ਬੰਨਿਆ ਕਰ।

  • @mahindersinghsarari3162
    @mahindersinghsarari3162 ปีที่แล้ว +1

    ਸਤਿ ਸੀ੍ ਅਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ। ਬਹੁਤ ਵਧਿਆ ਲਗਿਆ ਜੀ ਵਾਹਿਗੁਰੂ ਜੀ

  • @talentedvillager6517
    @talentedvillager6517 ปีที่แล้ว +2

    Goore vi bai India to kat panjab to jyada jaan de ♥

  • @mahindersinghsarari3162
    @mahindersinghsarari3162 ปีที่แล้ว

    ਸਤਿ ਸੀ੍ ਅਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ। ਬਹੁਤ ਵਧਿਆ ਲਗਿਆ ਜੀ ਵਾਹਿਗੁਰੂ ਜੀ

  • @GurwinderSingh-if6xz
    @GurwinderSingh-if6xz ปีที่แล้ว +31

    Proud to be PUNJABI ⚔️⚔️⚔️

  • @desasingh7038
    @desasingh7038 ปีที่แล้ว +13

    ਪੰਜਾਬੀ ਦੀ ਪਹਿਚਾਣ ਬਹੁਤ ਵਧੀਆ ਹੈ ਸਪਰ

  • @hsbrar35
    @hsbrar35 ปีที่แล้ว +9

    Proud to be turbaned Sikh 👆👍

  • @grewalll
    @grewalll ปีที่แล้ว +16

    Proud to be a punjabi❤️🔥

  • @SukhvirSingh-lo7ch
    @SukhvirSingh-lo7ch 10 วันที่ผ่านมา

    Only time wast video
    Stop overacting
    Focus on the making video

  • @singhamarjeet6506
    @singhamarjeet6506 ปีที่แล้ว +1

    India vich AA stail na varti

  • @ssbdiary5258
    @ssbdiary5258 ปีที่แล้ว

    ਇਹ ਵੀ ਅਜਾਦੀ ਲੈ ਕੇ ਮਰਦੇ ਭੁੱਖੇ ਈ ਆ

  • @romeshkumar7908
    @romeshkumar7908 ปีที่แล้ว

    You are not absolutely wrong, but image of Nigeria you are portraying is highly misleading.
    Indians living in Nigeria should have avoided to join you in this negative portrayal of country they are living in.
    It is NOT like that. I know this country much more than I know our Punjab, HP, Haryana and J&K.
    Ask these Indians who joined you if they want to work in Europe, USA or Middle East !!! They will decline the offer.

  • @punjabvillagemajha
    @punjabvillagemajha ปีที่แล้ว

    ਜੋਗਾਡਾ ਦੀ ਫਿਲਮ ਬਹੁਤ ਵਦੀਆ ਬਣਾਈ ਸੀ ਬਲੈਕ ਪੈਥਰ

  • @romeshkumar7908
    @romeshkumar7908 ปีที่แล้ว

    You are not absolutely wrong, but image of Nigeria you are portraying is highly misleading.
    Indians living in Nigeria should have avoided to join you in this negative portrayal of country they are living in.
    It is NOT like that. I know this country much more than I know our Punjab, HP, Haryana and J&K.

  • @toppunjabi5911
    @toppunjabi5911 ปีที่แล้ว +2

    New trip Ch yatri doctor bhai v naal a ?

  • @singhdavinder2390
    @singhdavinder2390 ปีที่แล้ว +1

    ਇੱਕ i phone 13pro ਲੈ ਆਵੀਂ ਬਾਈ, ਰੇਹੜੀਆਂ ਤੇ ਵਿਕਦੇ ਨੇ

  • @GOPALSINGH-du3lx
    @GOPALSINGH-du3lx ปีที่แล้ว +2

    Paji tuhade sare block dekhda buht vadia lgda carry on waheguru chardi kla ch rkhe

  • @homealone3431
    @homealone3431 ปีที่แล้ว +2

    Love from Pakistan

  • @Aman2111
    @Aman2111 ปีที่แล้ว

    buss 22 khalistan lai perfect jagah hai...amritpal singh nu lai kee survey kari

  • @dasvandgrop7942
    @dasvandgrop7942 ปีที่แล้ว +1

    Pagi sat sri akal pagi ma work to house aa ka har ak video dak da hon pagi night 2:00 ho gay par video finsh kar ka so na pagi

    • @Navdeepbrarvlogs
      @Navdeepbrarvlogs  ปีที่แล้ว

      Sat sri akal ji❤️❤️🙏🙏

    • @dasvandgrop7942
      @dasvandgrop7942 ปีที่แล้ว

      @@Navdeepbrarvlogs pagi plz apna phone nu pajo ja sms karo mara nu ta thanks pagi 🙏🇨🇦

  • @sarabjitsinghkhakh30
    @sarabjitsinghkhakh30 ปีที่แล้ว +5

    ਬਹੁਤ ਵਧੀਆ ਵੀਰ ਜੀ

  • @G.B.M_punjabi
    @G.B.M_punjabi ปีที่แล้ว +2

    ਵਾਹਿਗੁਰੂ ਜੀ ੴ ੴ ੴੴ ੴੴ

  • @bhikhiwindwale8956
    @bhikhiwindwale8956 ปีที่แล้ว

    ਭਾਜੀ ਆਫਗ਼ਾਨਿਸ੍ਤਾਨ ਜਾਓ ਹੁਣ 4ਜਾਣੇ ਗਏ ਅੱਗੇ

  • @mangugill4475
    @mangugill4475 ปีที่แล้ว

    Eve headline la k loka nu video vkh lii mjboor kr dende ne ....eve fuddu bnonde pye aw loka nu

  • @AvtarSingh-pw7fv
    @AvtarSingh-pw7fv ปีที่แล้ว +1

    ਨਵਦੀਪ ਬਾਈ ਤੁਹਾਡੀਆਂ ਸਾਰੀਆਂ ਪੋਸਟਾਂ ਹੀ ਬਹੁਤ ਸੋਹਣੀਆਂ ਹੁੰਦੀਆਂ ਹਨ

  • @manaaujlablack104
    @manaaujlablack104 ปีที่แล้ว +2

    Mexico dea visa kida lagda veer g

  • @Amit.1985-s9w
    @Amit.1985-s9w ปีที่แล้ว

    Dindihare lut lende ethy.koi kanun law nhi ena desha ch. gutbandi aa te pairan ch chapal ni but AK47 latkai firde ne.jaan di koi kimat nhi othy

  • @Amit.1985-s9w
    @Amit.1985-s9w ปีที่แล้ว

    Dindihare lut lende ethy.koi kanun law nhi ena desha ch. gutbandi aa te pairan ch chapal ni but AK47 latkai firde ne.jaan di koi kimat nhi othy

  • @skydreamer5839
    @skydreamer5839 ปีที่แล้ว

    Tuc interview vch keh rhe c smjn wle smj lain isda ki mtlb thode to?

  • @mathiseasy.9379
    @mathiseasy.9379 ปีที่แล้ว +5

    Plzz come in ghana vere ji its also a african county

    • @Navdeepbrarvlogs
      @Navdeepbrarvlogs  ปีที่แล้ว +1

      Hanji veere aya c ghana v❤️❤️🙏🙏

  • @ManinderSingh-pm9yk
    @ManinderSingh-pm9yk ปีที่แล้ว

    Ehda di fuddu countries ki karna jaa k jithe ehna khatra hunda hai

  • @kulbirsinghsandhu6472
    @kulbirsinghsandhu6472 ปีที่แล้ว

    ਇਥੇ ਡਰਾਈਵਿੰਗ ਰਾਈਟ hand ਹੈ ਕਿਉਂ ਕੇ ਸਟੇਰਿੰਗ ਸਜੇ ਹੱਥ ਹੈ

  • @baljitsandhu4594
    @baljitsandhu4594 ปีที่แล้ว

    ਫਾਜ਼ਿਲਕਾ ਦਾ ਜੱਟ,, ਨਹੀ ਕਿਸੇ ਤੋਂ ਘੱਟ

  • @ramneekpunia3203
    @ramneekpunia3203 ปีที่แล้ว +15

    Great vlogger bro i really appreciate uh as uh promote SARDARI around the
    World❤

  • @pamma2733
    @pamma2733 ปีที่แล้ว

    ਓਸਨੂੰ ਏਹ ਦੱਸੋ ਅਸੀਂ ਅਜੇ ਵੀ ਗੁਲਾਮ ਹਾਂ

  • @scg8983
    @scg8983 ปีที่แล้ว

    Eh Gahkan nu. Puchkaran da. Dhang hey...Jutiyan da over sige... Sadiyon ton Dasta. Gulami. Di. Dansh Jheal key es. Halat nu. Pujhey hun.
    Gorey... Kaley.da. Bhead...Brar Sahab...Ji. Sat Shree Akal

  • @Shabad-kirtan1313
    @Shabad-kirtan1313 ปีที่แล้ว

    ਕਾਰ ਚੱਕ ਕੇ ਪਾਸੇ 😂❤

  • @ਓਠੀਸਾਬਬੱਲੋਵਾਲੀਆ
    @ਓਠੀਸਾਬਬੱਲੋਵਾਲੀਆ ปีที่แล้ว +1

    ਫੁੱਕਰੀ ਥੋੜੀ ਜ਼ਿਆਦਾ ਹੋਗੀ

    • @Navdeepbrarvlogs
      @Navdeepbrarvlogs  ปีที่แล้ว

      Veere id naam to Tusi zyada fukre lagg rhe ho😂😂 baki Tusi chale jao te marlo kyoki net te Search krna tan aunda hi tuhanu ki Jo main dasseya oh fact hai ya nai

  • @ParamjitSingh-ok8he
    @ParamjitSingh-ok8he ปีที่แล้ว

    ਬਹੁਤ ਭੀੜ ਭੜੱਕੇ ਵਾਲੀ ਮਾਰਕੀਟ ਹੈ। ਇਸ ਮੁਲਕ ਨੇ ਅਜੇ ਤਰੱਕੀ ਦੀ ਪੂਰੀ ਸਪੀਡ ਨਹੀਂ ਫੜ੍ਹੀ।ਜਦੋਂ ਬਾਹਰਲੇ ਲੋਕਾਂ ਨਾਲ ਤਾਲਮੇਲ ਵਧੇਗਾ ਤਾਂ ਰੁੱਖਾ ਰਵੱਈਆ ਵੀ ਸ਼ਾਇਦ ਬਦਲੇਗਾ।

  • @manjindersinghsidhu1275
    @manjindersinghsidhu1275 ปีที่แล้ว +4

    ਸਤਿ ਸ੍ਰੀ ਆਕਾਲ ਵੀਰ

  • @jasjitwalia6048
    @jasjitwalia6048 ปีที่แล้ว

    The video is good but I think you got to work on your camera skills. You move the camera too much to the point that the viewer gets dizzy

  • @malkitsandhu5724
    @malkitsandhu5724 ปีที่แล้ว

    ਵੇਰੀ ਵੇਰੀ ਨਾਈਸ ਵੀਡੀਉ 👍👍👍👍👍👍 ਨਾਈਸ 🙏

  • @MaanPadda
    @MaanPadda 9 หลายเดือนก่อน

    17:05 Veer ji ja etha punjab vich gahaka nu eda blonn ta dukan vala shitar khan ga 😂 love you bro keep it up ❤️

  • @sandeepkumarheer4233
    @sandeepkumarheer4233 ปีที่แล้ว

    2006 vich giya c me lagoss gini sira lone free town sab gumia c

  • @viinodgkumar1616
    @viinodgkumar1616 ปีที่แล้ว +1

    Ankur bhai itna note nahi karte jitna aap note karte ho

  • @2619861981
    @2619861981 ปีที่แล้ว

    AHNA LOKA NU LAGDA ASE GAREB HA SADA MAJAK BNA DENA , WT WAHE GURU KIRPA KARE AHNA TE

  • @kisaanaktazindabaad9964
    @kisaanaktazindabaad9964 ปีที่แล้ว

    ਫੋਨ ਫਾਨ ਲੈ ਕੇ ਭੱਜ ਨਾਂ ਜਾਣ ਪੰਜਾਬੀ ਭਾਸ਼ਾ ਜ਼ਿੰਦਾ ਬਾਦ ਵੀਰੇ ਬਹੁਤ ਮਝਾ ਆਉਂਦਾ ਜਾਰ ਤੇਰੀਆਂ ਗੱਲਾਂ ਕਮਾਲ ਦੀਆਂ

  • @rajnibhatia7599
    @rajnibhatia7599 ปีที่แล้ว +1

    1st October Nigeria independent day happy and good people

  • @hapreethappy7317
    @hapreethappy7317 ปีที่แล้ว

    Baki India di pehchan jayda saedar kar k hundi aa ok ver gg kyun ki punjabiaa tu loki daede aa ok ver gg kyun k punjabi darpok ni hunde ok sariaa dunia nu pata aa punjabi kinne dalerrr Hun ok monne bande nu gatt hi pehchann de ok

  • @Hellohw-j3s
    @Hellohw-j3s ปีที่แล้ว

    30 mintue di video ch 15 mintue apne muh dikhaii jana bro

  • @prabhjotsingh-ig4cp
    @prabhjotsingh-ig4cp ปีที่แล้ว

    22g ਤੁਸੀਂ ਮੱਲਿਆ ਦੇ ਜੋ

  • @Hellohw-j3s
    @Hellohw-j3s ปีที่แล้ว

    oh bai tainu bahut wari kiha jdo kite bahut huna apne camere da face duje passe kar liy kar

  • @AjayKumar-jv9eg
    @AjayKumar-jv9eg ปีที่แล้ว +2

    Bro thumbnail hindi me likho , hindi word use kro video mein

    • @GurwinderSingh-if6xz
      @GurwinderSingh-if6xz ปีที่แล้ว +2

      Why he use hindi alphabet? He is PUNJABI nd proudly be PUNJABI.

    • @AjayKumar-jv9eg
      @AjayKumar-jv9eg ปีที่แล้ว

      @@GurwinderSingh-if6xz i am not Punjab , please understand it , i. Can not understand Punjabi

  • @gulabdhalio7070
    @gulabdhalio7070 ปีที่แล้ว +1

    Excellent vlog good information Singh is king dhan Guru Nanak wahuguru ji

  • @allahho8279
    @allahho8279 ปีที่แล้ว

    हिंदुस्तानी हो हिंदी में बोलो आपकी भाषा समझ नही आ रही पा जी

    • @cobra_jatt_op
      @cobra_jatt_op ปีที่แล้ว

      to fr tri ma ki chuuut hindustani hove ga tu...proud punjabi unsub kr chnl ko or nikal lauda idar se

  • @kisaanaktazindabaad9964
    @kisaanaktazindabaad9964 ปีที่แล้ว

    ਭਾਊ ਕਮਾਲ ਕਰਤੀ ਤੂੰ ਤਾਂ ਜਾਰ ਬਹੁਤ ਵਧੀਆ ਬਹੁਤ ਵਧੀਆ ਵਾਹਿਗੁਰੂ ਸਾਹਿਬ ਜੀ ਕਿਰਪਾ ਕਰਨ ਤੇਰੀ ਚੜਦੀ ਕਲਾ ਹੋਵੇ

  • @bittusaini7750
    @bittusaini7750 3 หลายเดือนก่อน

    Navdeep wearing Liverpool F C Shirt👍

  • @VIKRAMSINGH-jd6mc
    @VIKRAMSINGH-jd6mc ปีที่แล้ว

    Ahnda juraban mere size diyan nahin gall hajm ni hoyi

  • @harmindersingh8475
    @harmindersingh8475 ปีที่แล้ว

    Tu y mouth gol karke bolda plain bolo bahut hairani show karde o

    • @Navdeepbrarvlogs
      @Navdeepbrarvlogs  ปีที่แล้ว

      Veere hairani hoyi tan hairan hona hi pauga veere Fake Simplicity kiwe dikha dewa ji ho skda tuhade layi simple howe eh sb market par mere layi hairani wali hi gall c🙏🙏❤️❤️

  • @singhbaljinder136
    @singhbaljinder136 ปีที่แล้ว

    ਬਾਈ ਹਮੇਸ਼ਾਂ ਦੈਖੀ ਦਾ ਬਲੋਗ ਪਰ ਦਾੜ੍ਹੀ ਆਜੜੀ ਵਰਗੀ ਨਾ ਬਣਾਈਆਂ ਕਰੋ

  • @hapreethappy7317
    @hapreethappy7317 ปีที่แล้ว

    Ver gg tu c donu hi blogg bana rahe ho 1 jana bana laeo kyun ki jehda banda 1 bari daikh laeo ga ohh dosri nai daikh da ok baki sardar kar k sarre ijaat kar rahe aa

  • @GurbajUk2021
    @GurbajUk2021 ปีที่แล้ว

    Phji blog number pa deya karo

  • @sonusr2667
    @sonusr2667 ปีที่แล้ว

    Hamare ko Garv hai hamara sardar barle mulk mein ghoom Raha hai

  • @RajivKumar-ty2qk
    @RajivKumar-ty2qk ปีที่แล้ว

    ਹੁਣ ਆ ਕੰਮ ਫੜ ਲਿਆ ਸਾਰਿਆ ਨੇ ਘੁਮੀ ਜਾਓ ਪੈਸਾ ਕਮਾਈ ਜਾਓ

    • @Navdeepbrarvlogs
      @Navdeepbrarvlogs  ปีที่แล้ว

      Hahaha tu v kma la Par tenu kise kuti ne v nai dekhna Waise Eh gall sareya de dhukdi aa Job kri jao paise kamai jao ya Doctor bni jao paise kamai jao ya dihadi kri jao paise kamai jao 😂😂

  • @skydreamer5839
    @skydreamer5839 ปีที่แล้ว

    Sida sida bolde tuc kina countries nu problem ae

  • @balwantdhillon9449
    @balwantdhillon9449 ปีที่แล้ว

    10. 20. Da note Malaysia money varga veer

  • @gaganyt1514
    @gaganyt1514 ปีที่แล้ว +1

    love you from rajpura,Punjab

  • @DECENTMANSHORTS
    @DECENTMANSHORTS ปีที่แล้ว +3

    Singh sahab u r making a very nice videos 👏👏👏👏👏

  • @jackpreetsingh9904
    @jackpreetsingh9904 ปีที่แล้ว

    Jhete jayi da Ena ni bhandi da o country loka nu east U.P te vihar ch ja edo v mada hall aa …. Bda New York born

    • @Navdeepbrarvlogs
      @Navdeepbrarvlogs  ปีที่แล้ว

      Veere Ehnu bhandna nai khende just Jo sach hai oh dikhaya and Newyork da isto v maada haal manuga main Crime hadd to wadh aa othe tan so Main newyork jake v sach dikhauga baki i am proudly born in Punjab ❤️🙏

  • @pushpindersingh6064
    @pushpindersingh6064 ปีที่แล้ว +2

    22 G BE SAFE WAHEGURU MEHER KARE

  • @kwisrijathaamriksinghkhahr3335
    @kwisrijathaamriksinghkhahr3335 ปีที่แล้ว

    Very Very nice 👌 ਸਿਖ ਗੁਰੂ ਨਾਨਕ ਦੇਵ ਜੀਦੇ

  • @skydreamer5839
    @skydreamer5839 ปีที่แล้ว

    Thoda interview dekhya c

  • @familychannel06
    @familychannel06 ปีที่แล้ว

    Bhai g asi ta nahi jande fir ehi jehe jga te tusi ja aye asi gum lyea

  • @hrr1515
    @hrr1515 ปีที่แล้ว

    राम राम ते सतश्री अकाल
    वीरजी तोहाडा वीडियो बहोत वदिया लगया
    ऐसे तरियां नविया नवियां जानकारियां देंदे रयो।

  • @Viral-talks1985
    @Viral-talks1985 ปีที่แล้ว

    ਖਰੀਦ ਲੈਂਦੇ ਕੁਛ

  • @shashikhurana2321
    @shashikhurana2321 ปีที่แล้ว

    Beer jee Asi Lagos reh chukey hai jee. SSA jee

  • @LifeasDavi
    @LifeasDavi ปีที่แล้ว

    Bai ohna di job profile ki hajo ithereh re ne vr ek video vich oh v explain kr deo

  • @YG22G
    @YG22G ปีที่แล้ว +2

    ਬੁਹਤ ਵਧੀਆ ਹੈ ਜੀ।

  • @tajinderpalsinghvicky637
    @tajinderpalsinghvicky637 ปีที่แล้ว

    Gurudwara shaib di 2 mints khar ky video banai, gal ik vi nhi kiti Gurughar bare, naa hi kise sevadaar nal gal kiti, very sad.....

    • @Navdeepbrarvlogs
      @Navdeepbrarvlogs  ปีที่แล้ว

      Seyane kehnde aa bi Je poori gall na pta howe tan mooh band rakho😂😂 Veere main Poori video hi Ek Gurudwara sahib di bnayi hai and poorde desh ch 2 gurudware ne Dona di video bnayi hai shayad Tuhanu dikhi nai honi oh esde nal hi payi aa ohvi Pls eye hospital visit kro