ไม่สามารถเล่นวิดีโอนี้
ขออภัยในความไม่สะดวก

Sandeep Sunny Real Brother Exclusive interview - Sudhir Suri Murder Case - Amritpal Singh - Amritsar

แชร์
ฝัง
  • เผยแพร่เมื่อ 8 พ.ย. 2022
  • ‪@ShivSenaUBTOfficial‬ ‪@SGPCSriAmritsar‬ ‪@BhagwantMannOfficial‬ ‪@AamAadmiParty‬ ‪@bjp‬

ความคิดเห็น • 771

  • @Rajvirmalhotra1
    @Rajvirmalhotra1 ปีที่แล้ว +305

    ਵੀਰੋ ਮੈਂ ਹਿੰਦੂ ਹਾਂ ਤੇ ਮੈਂ ਪਰਿਵਾਰ ਦੇ ਨਾਲ ਹਾਂ ਕੋਈ ਜੇਕਰ ਕੁੱਤਾ ਬਿੱਲਾ ਸ਼ਿਵਸੈਨਾ ਵਾਲਾ ਏਸ ਪਰਿਵਾਰ ਵਲ ਦੇਖੇਗਾ ਤਾਂ ਸਾਰਾ ਹਿੰਦੂ ਧਰਮ ਤੁਹਾਡੇ ਨਾਲ ਹੈ

    • @sukhpalsingh7895
      @sukhpalsingh7895 ปีที่แล้ว +10

      Very good veer Hindu Sade vade veer ne

    • @Rajvirmalhotra1
      @Rajvirmalhotra1 ปีที่แล้ว +30

      @@sukhpalsingh7895 veere her ਜਗਦੀ ਜਮੀਰ ਵਾਲੇ ਹਿੰਦੂ ਨੂੰ ਪਤਾ ਹੈ ਕਿ ਸੂਰੀ ਗੰਦਾ ਬੰਦਾ ਸੀ ਅਤੇ ਗੰਦ ਬੋਲਦਾ ਸੀ ਕਿਉਂਕਿ ਹਰ ਸੱਚਾ ਹਿੰਦੂ ਜਿਨਾਂ ਪਿਆਰ ਮੰਦਰ ਨੂੰ ਕਰਦਾ ਓਸ ਤੋ ਜ਼ਿਆਦਾ ਸਤਿਕਾਰ ਦੱਸ ਗੁਰੂਆਂ ਦਾ ਕਰਦਾ ਹੈ ਅਸੀ ਕਿੱਦਾਂ ਭੁੱਲ ਸੱਕਦੇ ਅਪਣਾ ਇਤਿਹਾਸ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੇ ਧਰਮ ਦੀ ਰੱਖਿਆ ਲਈ ਆਪਣਾ ਪਰਿਵਾਰ ਕੁਰਬਾਨ ਕਰ ਦਿੱਤਾ ਸੀ ਅਤੇ ਏਹ ਸੂਰੀ ਵਰਗੇ ਸਾਡੇ ਵਿਚ ਫੁੱਟ ਪਾਉਣ ਦੀਆ ਚਾਲਾਂ ਚਲਦੇ ਹਨ | ਬਾਈ ਜੀ ਹਰ ਧਰਮ ਦੇ ਵਿਚ ਸੂਰੀ ਵਰਗੇ ਬਹੁਤ ਲੋਗ ਹਨ ਪਰ ਅਸੀ ਏਨਾ ਮਗਰ ਨਹੀਂ ਲੱਗਣਾ

    • @shellyarora5845
      @shellyarora5845 ปีที่แล้ว +22

      @@Rajvirmalhotra1 veer maii hindu. a. but shri fatehghr di dhrti te jnm hoyaa. asi pehlaa baii gurudware jaida. 💯❤ kyoki ehdia kurbania assi bhull ni skde veerr bSss dhrm ni galt hunde ahh suri vrge bnde khrab hunde verr

    • @SS-bz6hw
      @SS-bz6hw ปีที่แล้ว +1

      ਤੂੰ ਫੁੱਦੂ ਆ, ਸਾਲਿਆ ਕਤਲ ਨੂੰ ਸਹੀ ਆਖ ਰਿਹਾ,
      ਕਾਨੂੰਨ ਮੁਤਾਬਿਕ ਕੋਈ ਕਿਸੇ ਕਾਤਿਲ ਦਾ ਵੀ ਕਤਲ ਨਹੀਂ ਕਰ ਸਕਦਾ, ਸਜਾ ਦੇਣ ਦਾ ਹੱਕ ਸਿਰਫ ਕੋਰਟ ਕੋਲ ਆ,
      ਕੋਈ ਬੰਦਾ ਸੰਦੀਪ ਸੰਨੀ ਦਾ ਵੀ ਕਤਲ ਨਹੀਂ ਕਰ ਸਕਦਾ

    • @factinteresting175
      @factinteresting175 ปีที่แล้ว +8

      A suri hori Dale bnde bro

  • @balbirbasra3913
    @balbirbasra3913 ปีที่แล้ว +51

    ਵਾਹਿਗੁਰੂ ਜੀ ਮੈਂ ਸਾਡੇ ਪੰਜਾਬ ਦੀਆਂ ਉਹਨਾਂ ਸਾਰੀਆਂ ਸਿੱਖ ਜਥੇਬੰਦੀਆਂ ਦਾ ਦਿਲੋਂ ਸਤਿਕਾਰ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿੰਨ੍ਹਾਂ ਨੇ ਭਾਈ ਸਨਦੀਪ ਸਿੰਘ ਖਾਲਸਾ ਵੀਰ ਜੀ ਦੇ ਪਰਿਵਾਰ ਦੀ ਸੁਰੱਖਿਆ ਲਈ ਆਵਾਜ਼ ਬੁਲੰਦ ਕੀਤੀ ਤੇ ਭਾਈ ਸਨਦੀਪ ਸਿੰਘ ਖਾਲਸਾ ਵੀਰ ਜੀ ਦੇ ਪਰਿਵਾਰ ਦਾ ਔਖੇ ਟਾਈਮ ਵਿੱਚ ਪੂਰਾ ਸਾਥ ਦਿੱਤਾ, ਵਾਹਿਗੁਰੂ ਜੀ ਉਹਨਾਂ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ 🙏🙏

  • @kamaljitkaur7128
    @kamaljitkaur7128 ปีที่แล้ว +106

    ਸਿੱਖਾਂ ਨੂੰ ਵੈਸੇ ਹੀ ਬਦਨਾਮ ਕੀਤਾ ਜਾਂਦਾ ਉਹਦੋਂ ਸਰਕਾਰਾਂ ਮਰ ਗਈਆ ਸੀ ਜਦੋਂ ਔਰਤਾਂ ਵਾਲੇ ਗਲਤ ਬੋਲਦਾ ਸੀ

    • @nijjarsukhraj3287
      @nijjarsukhraj3287 ปีที่แล้ว

      ਸਰਸੇ ਵਾਲਾ ਗੁਫ਼ਾ ਚ ਲਈ ਜੰਦਾ ਸਿੰਘ ਬੀਬੀਆਂ ਲਓ ਸੋਧਾ j ਹਿੰਮਤ

    • @jashansandhu6993
      @jashansandhu6993 ปีที่แล้ว

      @@nijjarsukhraj3287 amritdhari singh ja jaagdi jmeer waale log bund ni maarde sarae waale di,jehde bewkuf jande aa oh bhugat rahe aa,ohna ch hindu vi aa kalle sikh nhi

    • @jashansandhu6993
      @jashansandhu6993 ปีที่แล้ว

      @@nijjarsukhraj3287 wese teri id de comment read kite aa main tu sirf sikha khilaaf gand hi bakeya.real id real identity to gal kreya kar,eh bujdila wangu kise nu galt bolna changi gal nhi

  • @harjitgurna5922
    @harjitgurna5922 ปีที่แล้ว +3

    ਹਿੰਦੂ ਸਿੱਖ ਬਾਅਦ ਵਿਚ ਪਹਿਲਾ ਅਸੀ ਪੰਜਾਬੀ ਆ ਸਾਰੇ ਰਲ ਮਿਲ ਕੇ ਰਹੋ

  • @PunjabPolice-wb8ls
    @PunjabPolice-wb8ls ปีที่แล้ว +143

    ਕੋਈ ਗੱਲ ਨਹੀਂ ਵੀਰੋ ਕੌਮ ਦੇ ਜਾਗਦੀ ਜ਼ਮੀਰ ਵਾਲੇ ਸਾਰੇ ਭਰਾ ਤੁਹਾਡੇ ਨਾਲ ਹਨ। ਕੁੱਤਿਆ ਤੋਂ ਡਰਨ ਦੀ ਜ਼ਰੂਰਤ ਨਹੀਂ, ਹੁਸ਼ਿਆਰ ਰਹਿਣ ਦੀ ਜ਼ਰੂਰਤ ਹੈ।

    • @urfatehmavi2132
      @urfatehmavi2132 ปีที่แล้ว +1

    • @nareshthakur361
      @nareshthakur361 ปีที่แล้ว +4

      Fake id bna k bahut support ker reha tu 🤣😂

    • @simranjitsingh6796
      @simranjitsingh6796 ปีที่แล้ว +4

      @@nareshthakur361 ਮੈਂ ਰੀਅਲ id ਤੋਂ ਸੁਪੋਰਟ ਕਰਦਾ ਪੱਟ ਲੈ ਕਯਾ ਪੱਟ ਸਕਦਾ ਮੇਰਾ

    • @nareshthakur361
      @nareshthakur361 ปีที่แล้ว

      @@simranjitsingh6796 fuddu aa tu tenu ki keha tu patt la jo puttna

    • @PunjabPolice-wb8ls
      @PunjabPolice-wb8ls ปีที่แล้ว +1

      @@nareshthakur361 ਤੇਰੇ ਜੀਜੇ ਦੀ ਆਈ ਫੈਕ ਨਹੀਂ, ਫੈਕ ਆਈਡੀ ਤੇਰੇ ਵਰਗੇ ਗੰਦੀ ਨਸਲ ਦੇ ਕੁੱਤਿਆਂ ਦਾ ਕੰਮ ਹੈ।

  • @bhagwanjohal5710
    @bhagwanjohal5710 ปีที่แล้ว +134

    ਸਾਰੇ ਪਰਿਵਾਰ ਨੂੰ ਵਾਹਿਗੁਰੂ ਚੱੜਦੀ ਕਲਾਂ ਵਿੱਚ ਰੱਖੇ।

    • @Satwindersingh-pr4zv
      @Satwindersingh-pr4zv ปีที่แล้ว +5

      ਉਹਨਾਂ ਦੀ ਕੇਸਾਂ ਚ ਬੁੰਡ ਪਾਟ ਜਾਣੀ ਤੁਸੀਂ ਚੜਦੀਕਲਾ ਕਹਿ ਕੇ ਫੂਕ ਸ਼ਕਾਈ ਚਲੋ

    • @daljindersumra3473
      @daljindersumra3473 ปีที่แล้ว +1

      Waheguru g

    • @balvirdhaliwal1041
      @balvirdhaliwal1041 ปีที่แล้ว +7

      @@Satwindersingh-pr4zv ਤੂੰ ਆਪਣੀ ਸੰਭਾਲ ਕੇ ਰੱਖੀ ਤੇਰੀ ਨਾ ਪਾਟ ਜਾਵੇ ਮਸੰਦਾਂ ।

    • @rajpallitt8365
      @rajpallitt8365 ปีที่แล้ว +3

      @@Satwindersingh-pr4zv ਕੀ ਯਾਰ ਤੁਸੀ ਆਪਣੇ ਆਪ ਨੂੰ ਸਿੱਖ ਸਿੰਘ ਆਖਦੇ ਹੋ ਜਿਹੜਾ ਇਕ ਸਿੱਖ ਪਰਿਵਾਰ ਦੇ ਮੁੰਡੇ ਨੇ ਇਹਨਾ ਵਧਿਆ ਕੰਮ ਕੀਤਾ ਜਿਹੜਾ ਸੂਰੀ ਆਖਦਾ ਸੀ ਮੈ ਸਿੱਖਾ ਦੀਆ ਕੁੜੀਆਂ ਚੁੱਕ ਲੈ ਜਾਉ ਮੇਰੇ ਸਿੱਖਾ ਦੀਆ ਕੁੜੀਆਂ ਨਾਲ ਸੰਬੰਧ ਨੇ ਉਹ ਸਿਖਾ ਚ ਤੁਹਾਡੀ ਵੀ ਕੁੜੀਆਂ ਆਉਦੀਆ ਜੇ ਤੁਹਾਡੇ ਚ ਕੋਈ ਅਣਖ ਰੜਕ ਨਹੀ ਹੈਗੀ ਤਾ ਵੀਰੇ ਕਿਸੇ ਵਾਰੇ ਗਲਤ ਨਾ ਬੋਲਿਆ ਕਰੋ

    • @sandeepbassi3275
      @sandeepbassi3275 ปีที่แล้ว +1

      @@rajpallitt8365 oh sikh nahi hey veer ji.

  • @nexion5144
    @nexion5144 ปีที่แล้ว +60

    ਸ਼ੰਦੀਪ िਸੰਘ ਰਾਮਗੜੀਅਾ ਤੇ ਅਤੇ ੳੁਸਦੇ ਪिਰਵਾਰ ਤੇ ਮੇਹਰ ਭਰੇਅਾ ਹॅਥ ਰॅਖਣਾ ਵਾिਹਗੁਰੂ ਜੀ 🙏

    • @Jatt3616
      @Jatt3616 ปีที่แล้ว

      Prahuna sabad malwai da ute likhiya majha

  • @vickysinghvicky2618
    @vickysinghvicky2618 ปีที่แล้ว +121

    ਜੇ ਨਾ ਰੁਕੇ ਤਾਂ ਹੁਣ ਸੰਦੀਪ ਸਿੰਘ ਸੰਨੀ ਆਊ

  • @balbirsakhon6729
    @balbirsakhon6729 ปีที่แล้ว +10

    ਸਾਰਿਆਂ ਨੂੰ ਰਲ ਮਿਲ ਕੇ ਪਰਵਾਰ ਦਾ ਸਾਥ ਦੇਣਾਂ ਚਾਹੀਦਾ

  • @usergrpfgd-_2
    @usergrpfgd-_2 ปีที่แล้ว +10

    ਸੰਦੀਪ ਸਿੰਘ ਰਾਮਗੜ੍ਹੀਆ ਦਾ ਪਰਿਵਾਰ ਹੁਣ ਹਰ ਸਿੱਖ ਦੇ ਆਪਣੇ ਪਰਿਵਾਰ ਤੋ ਵੀ ਵੱਧਕੇ ਹੋਣਾ ਚਾਹੀਦਾ, ਇਹਨਾਂ ਦੀ ਸੇਵਾ ਸੰਭਾਲ ਆਪਣੇ ਪਰਿਵਾਰ ਤੋ ਵੀ ਜਿਆਦਾ ਹੋਣੀ ਚਾਹੀਦੀ ਹੈ।🙏🙏

  • @karamjeetsing8170
    @karamjeetsing8170 ปีที่แล้ว +25

    ਖਾਲਸਾ ਜੀ ਫ਼ਿਕਰ ਨਾ ਕਰੋ ਸਾਰਾ ਸਿੱਖ ਜਗਤ ਤੁਹਾਡੇ ਨਾਲ ਹੈ। ਗੁਰੂ ਨਾਨਕ ਸਾਹਿਬ ਤੇ ਭਰੋਸਾ ਰੱਖੋ।

  • @kabalsinghbhojiankabalsing2470
    @kabalsinghbhojiankabalsing2470 ปีที่แล้ว +52

    ਸੰਦੀਪ ਸੰਨੀ ਨੂੰ ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩

  • @happywahegurumeharkaremehr1733
    @happywahegurumeharkaremehr1733 ปีที่แล้ว +38

    ਸਾਰੀਆਂ ਸਿੱਖ ਸੰਸਥਾਵਾਂ ਵੱਲੋਂ ਸਾਥ ਦੇਣਾ ਚਾਹੀਦਾ ਸਨੀ ਵੀਰ ਦੇ ਪਰਿਵਾਰ ਦਾ

    • @alterationwala7754
      @alterationwala7754 ปีที่แล้ว

      Why Sikh only if they are true then entire nation should support. If wrong must be punished taking life also is not right way ..!

  • @mintusingh2042
    @mintusingh2042 ปีที่แล้ว +7

    Oh ਬਾਈ ਜੀ ਕੁਝ ਨੀ ਹੁੰਦਾ ਥੋਡੇ ਪਰਿਵਾਰ ਨੂੰ ਏਨਾ ਦੀ ਬੰਦ ਕਰਦਿਆ ਗਏ।

  • @balbirbasra3913
    @balbirbasra3913 ปีที่แล้ว +13

    ☬ਸਿੱਖ ਕੌਮ ਦਾ ਜੁਝਾਰੂ ਸੂਰਬੀਰ ਯੋਧਾ ਭਾਈ ਸਨਦੀਪ ਸਿੰਘ ਖਾਲਸਾ ਵੀਰ ਜੀ ਜ਼ਿੰਦਾਬਾਦ☬

  • @balbirbasra3913
    @balbirbasra3913 ปีที่แล้ว +25

    ਵਾਹਿਗੁਰੂ ਜੀ ਭਾਈ ਸਨਦੀਪ ਸਿੰਘ ਖਾਲਸਾ ਵੀਰ ਜੀ ਦੇ ਸਿਰ ਉਪਰ ਸਦਾ ਆਪਣਾ ਮੇਹਰ ਭਰਿਆ ਹੱਥ ਬਣਾਈ ਰੱਖਣਾ, ਸਦਾ ਚੜ੍ਹਦੀ ਕਲਾ ਵਿੱਚ ਰੱਖਣਾ 🙏🙏

  • @skdeepsabharwal5883
    @skdeepsabharwal5883 ปีที่แล้ว +2

    ਹਿੰਦੂ ਮੁਸਲਿਮ ਸਿੱਖ ਇਸਾਈ ਭਾਈ ਭਾਈ ਸਭ ਕੇ ਭਾਈ
    ਮਾਨਸ ਕੀ ਜ਼ਾਤ ਸਭੇ ਏਕ ਪਹਿਚਾਨਬੋ 👏👏❤❤

  • @arjunsinghsamanapb.3473
    @arjunsinghsamanapb.3473 ปีที่แล้ว +10

    ਵਾਹਿਗੁਰੂ ਜੀ
    ਸਾਰੇ ਨਾਲ ਨੇ ਤੁਹਾਡੇ, ਪੁਲਿਸ ਨੂੰ ਗੱਡੀ ਤੇ ਦੁਕਾਨ ਸਾੜਨ ਵਾਲਿਆਂ ਤੇ ਵੀ f i r ਹੋਣੀ ਚਾਹੀਦੀ ਹੈ

  • @user-do7jj6cd4b
    @user-do7jj6cd4b ปีที่แล้ว +44

    ਵਾਹਿਗੁਰੂ ਜੀ ਪੂਰੇ ਪਰਵਾਰ ਨੂੰ ਚੜਦੀ ਕਲਾ ਬਖਸ਼ਨ॥

  • @harjinderkaur1765
    @harjinderkaur1765 ปีที่แล้ว +52

    ਵਾਹਿਗੁਰੂ ਜੀ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ

  • @balbirbasra3913
    @balbirbasra3913 ปีที่แล้ว +10

    ਵਾਹਿਗੁਰੂ ਜੀ ਭਾਈ ਸਨਦੀਪ ਸਿੰਘ ਖਾਲਸਾ ਵੀਰ ਜੀ ਦੇ ਪਰਿਵਾਰ ਉਪਰ ਸਦਾ ਆਪਣਾ ਮੇਹਰ ਭਰਿਆ ਹੱਥ ਬਣਾਈ ਰੱਖਣਾ, ਸਦਾ ਚੜ੍ਹਦੀ ਕਲਾ ਵਿੱਚ ਰੱਖਣਾ 🙏🙏

  • @livemusiccompanybadhnikala9517
    @livemusiccompanybadhnikala9517 ปีที่แล้ว +3

    ਹੁਣ ਕਿਉਂ ਡਰਦੇ ਆ ਭਾਈ ਜੋ ਕੀਤਾ ਉਹ ਕਹੋ ਇਕ ਪਾਸੇ ਕੌਮ ਲੱਈ ਕੀਤਾ ਇਕ ਪਾਸੇ ਦੁਕਾਨ ਮੂਹਰੇ ਧਰਨਾ ਦੇਣ ਕਰਕੇ ਕੀਤਾ ਦੋ ਪੱਖ ਨਾ ਲੱਉ ਵੀਰ ਮੇਰਿਆ

  • @SandeepSingh-zt2ju
    @SandeepSingh-zt2ju ปีที่แล้ว +2

    ਸਨਦੀਪ ਸੰਨੀ ਤੇਰੇ ਨਾਲ ਆ ਭਰਾ ਪੂਰੀ ਕੋਮ ਨੂੰ ਯੋਧੇ ਦੇ ਨਾਲ ਖੜਣਾ ਚਾਹੀਦਾ , ਸਾਡੀ ਲੜਾਈ ਆਖ਼ਤੀ ਸੈਨਾ ਨਾਲ ਹਿੰਦੂ ਸਾਡੇ ਭਰਾ ਨੇ , ੳਹਨਾ ਦਾ ਸਤਿਕਾਰ ਆ , ਪਰਿਵਾਰ ਦੀ ਸਪੋਰਟ ਕਰੋ , ਜੱਥੇਬੰਦੀਆਂ ਅਤੇ ਸਿੱਖ ਨੂੰ ਅਪਿਲ ਆ

  • @kuldeepkaur-tt1pc
    @kuldeepkaur-tt1pc ปีที่แล้ว +7

    ਪੱਤਰ ਕਾਰ ਵੀਰ ਤੁਸੀਂ ਦੱਸੋ ਜੋ ਸੁਰੀ ਜੋ ਬੋਲਦਾ ਸੀ ਸਹੀ ਜਾ ਗਲਤ ਸੀ

  • @KashmirSingh-ui1pf
    @KashmirSingh-ui1pf ปีที่แล้ว +4

    ਬਾਈ ਜੀ ਤੁਹਾਡੀ ਵਾਹ ਵਲ ਵੀ ਨੀ ਵੇਖ ਦਾ ਕੋਈ ਵਾਹਿਗੁਰੂ ਮਿਹਰ ਕਰੇ

  • @harindergill1367
    @harindergill1367 ปีที่แล้ว +22

    Parmatma parivar te mehr bharya hath rakhe ji 🙏🏾

  • @parmjitdeol5798
    @parmjitdeol5798 ปีที่แล้ว +7

    ਸਾਡਾ ਸੰਦੀਪ ਵੀਰ ਬੱਬਰ ਸ਼ੇਰ ਐ ਸਿਖਕੋਮ ਨੂੰ ਹਮੇਸਾ ਇਹੌ ਜਿਹੇ ਬੱਬਰ ਸ਼ੇਰਾਂ ਤੇ ਮਾਣ ਰਹੇਗਾ

  • @manjugrover4101
    @manjugrover4101 ปีที่แล้ว +10

    Us Hindu family ko namskar 🙏jisne aapake bure samay mai aapako apane ghar mein rakha ye baat kabhi bhulna nhi aur Hindu sikh milkar rehna sabhi🙏

    • @hideareas
      @hideareas ปีที่แล้ว

      Great motivation

  • @balbirbasra3913
    @balbirbasra3913 ปีที่แล้ว +11

    ਤੁਸੀਂ ਫ਼ਿਕਰ ਨਾ ਕਰੋ ਵੀਰ ਜੀ ਅਸੀਂ ਇਸ ਔਖੇ ਵੇਲੇ ਵਿੱਚ ਅਸੀਂ ਤੁਹਾਡੇ ਪਰਿਵਾਰ ਦੇ ਨਾਲ ਖੜ੍ਹੇ ਹਾਂ ਅਤੇ ਸਾਰੀ ਸਿੱਖ ਕੌਮ ਥੋਡੇ ਨਾਲ ਖੜੀ ਹੈ, ਵੀਰ ਜੀ ਥੋਡੇ ਪਰਿਵਾਰ ਨੂੰ ਤੱਤੀ ਵਾਅ ਵੀ ਨਹੀਂ ਲੱਗਣ ਦਿੱਤੀ ਜਾਵੇਗੀ, ਇਹਨਾਂ ਸ਼ਿਵ ਸੈਨਾ ਬਾਂਦਰਾਂ ਦੇ ਕੁੱਤਿਆਂ ਨੇ ਤੁਹਾਡੇ ਪਰਿਵਾਰ ਵੱਲ ਅੱਖ ਚੱਕੀ ਤਾਂ ਇਹਨਾਂ ਆਵਰਾ ਪਾਗਲ ਕੁੱਤਿਆਂ ਦਾ ਪੱਕਾ ਸੋਧਾ ਲੱਗੂਗਾ 🙏🙏

  • @manindermadahar24
    @manindermadahar24 ปีที่แล้ว +2

    Punjab ਨੂੰ ਮਿਲ ਕੇ ਇਹਨਾ ਦੀ ਸਕਿਓਰਟੀ ਲਈ ਅੱਗੇ ਆਉਣਾ ਚਾਹੀਦਾ

  • @mystore6281
    @mystore6281 ปีที่แล้ว +1

    ਤਕੜੇ ਰਹੋ ਹੁਣ।। ਕਯੋਂ ਢਿੱਲੇ ਜੇ ਪੈਣ ਡਯੇ ਹੋ।। ਚੜਦੀ ਕਲਾ ਆਲਾ ਬੰਦਾ।। ਕਰ ਗਿਆ ਕੰਮ ਚੜਦੀ ਕਲਾ ਆਲਾ।। ਤੁਹਾਡੀਆਂ ਆਹ ਗੱਲਾਂ ਸੁਣ ਕੇ ਓਹਨੂੰ ਵੀ ਦੁੱਖ ਲੱਗਣਾ।। ਹੱਲਾ ਸ਼ੇਰੀ ਤਾਂ ਦਿਓ

  • @sbal3463
    @sbal3463 ปีที่แล้ว +34

    We have lost our already priceless HEERE Deep Sidhu, Sandeep Nangal Ambian, Sidhu Moose Waala. Please support Sandeep Sunny and his family as much everyone can.

    • @charanpreetbindra2377
      @charanpreetbindra2377 ปีที่แล้ว +2

      Nice bro

    • @navendu91
      @navendu91 ปีที่แล้ว

      Support for a murderer.

    • @charanpreetbindra2377
      @charanpreetbindra2377 ปีที่แล้ว +2

      Suri was himself involved in so many cases.He got his due

    • @akhandbharat1593
      @akhandbharat1593 ปีที่แล้ว

      There is no Sikh nation, only Bharat

    • @charanpreetbindra2377
      @charanpreetbindra2377 ปีที่แล้ว +1

      @@akhandbharat1593 There is only one nation..Bharat...India...it's for everyone..Not only for Hindus

  • @GurmeetSingh-oc1sn
    @GurmeetSingh-oc1sn ปีที่แล้ว +29

    ਰਾਜ ਕਰੇਗਾ ਖਾਲਸਾ ਆਕੀ ਰਹਿ ਨ ਕੋਇ 🙏🙏

  • @bhindersran2170
    @bhindersran2170 ปีที่แล้ว +32

    ਬਹੁਤ ਵਧੀਆ ਗੱਲ ਕੀਤੀ ਗਈ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ ਪ੍ਰਮਾਤਮਾ ਮੇਹਰ ਕਰੋ ਜੀ 🙏🙏🙏🙏🙏

  • @kawalhanjra7327
    @kawalhanjra7327 ปีที่แล้ว +2

    ਹਿੰਦੂ ਅੱਤਵਾਦੀ ਸੂਰੀ, ਖਾਲਸੇ ਨਾਲ ਮੁਠਭੇੜ ਚ ਢੇਰ। ਏ ਭਾਣਾ ਓਦੋਂ ਵਾਪਰਿਆ ਜਦੋਂ ਸੂਰੀ ਆਮ ਲੋਕਾਂ ਤੇ ਹਿੰਦੂ ਅੱਤਵਾਦ ਫੈਲਾ ਰਿਹਾ ਸੀ। ਇਸ ਅੱਤਵਾਦੀ ਦੀ ਭਾਲ ਕਾਫੀ ਲੰਬੇ ਸਮੇਂ ਤੋਂ ਖਾਲਸਾ ਫੋਰਸ ਕਰ ਰਹੀ ਸੀ।ਅੱਜ ਖਾਲਸਾ ਆਰਮੀ ਦੇ ਇੱਕ ਨੌਜਵਾਨ ਨੇ ਉਸਨੂੰ ਨਰਕਾਂ ਵੱਲ ਤੋਰ ਦਿੱਤਾ।
    ਲੋਕਾਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
    ਜੈਕਾਰ ਗਜਾਵੇ ਨਿਹਾਲ ਹੋ ਜਾਵੇ।
    ਦੁਸ਼ਟਾਂ ਨੂੰ ਚਟਕਾਵੇ, ਵੈਰੀ ਦਾ ਸੋਧਾ ਲਾਵੇ।
    ਖਾਲਸੇ ਦੀ ਤੇਗ ਝੱਲੀ ਨਾ ਜਾਵੇ।
    ਸਤਿ ਸ੍ਰੀ ਅਕਾਲ।

  • @harpreetsandhu5084
    @harpreetsandhu5084 ปีที่แล้ว +13

    ਵਾਹਿਗੁਰੂ ਚੜ੍ਹਦੀ ਕਲਾ ਰੱਖੇ

  • @AnilKumar-qv6bz
    @AnilKumar-qv6bz ปีที่แล้ว +7

    Mera ous hindu family nu salute va, jis ne apni jan khatre (danger) vich payi va , te es sikh family nu apne ghar rakhiya. Hindu Sikh ek ne,🙏 BAKI SUB LOK JO KISE V DHARM DE NE O, doogle loka and jo lok dharma de naam te laaro de ne ,OHNA TE VISHWAS NA KARO, APNA SUB NAL PAYAR BANA K RAHO🙏 LOVE U ALL❤️❤️🙏

  • @ashokdusad2956
    @ashokdusad2956 ปีที่แล้ว +3

    ਯਾਰ ਧਰਨਾ ਤਾਂ ਦਿੱਲੀ ਇਕ ਸਾਲ ਲਗਾ ਰਿਹਾ, ਦਿੱਲੀ ਧਰਨੇ ਆਲੇ ਲੋਕਾਂ ਦੇ ਘਰਾਂ ਅੱਗੇ ਦੁਕਾਨਾਂ ਅੱਗੇ ਪਤਾ ਨੀ ਕਿੱਥੇ ਕਿੱਥੇ ਬੈਠੇ ਸੀ ਓਥੇ ਤਾਂ ਕਦੇ ਕਿਸੇ ਨੇ ਗੋਲੀ ਨੀ ਮਾਰੀ ਤੇ ਇਹ ਕਹਿੰਦਾ ਦੁਕਾਨ ਅੱਗੇ ਧਰਨੇ ਕਰਕੇ ਗੋਲੀ ਮਾਰਤੀ

    • @kuldeepsingh-kz3nz
      @kuldeepsingh-kz3nz ปีที่แล้ว

      Veer ji dehli ch sikha ne dharne te laye pr kise nu galt ni bolya sago sb di respect e kiti Langer lgaye es soori vang dheeyan bhena nu ganddi shbdavli nhi boli.

  • @harshdeol5169
    @harshdeol5169 ปีที่แล้ว +4

    ਧੱਕੇ ਨਾਲ e ਪੱਤਰਕਾਰ...... ਏਹਨਾਂ nu ਬਸ ਦਲਾਲੀ ਦੀ ਪਈ ਰਹਿੰਦੀ

  • @JagroopSingh-vs9lo
    @JagroopSingh-vs9lo ปีที่แล้ว +12

    ਸਾਰੈ ਪਰਵਾਰ ਨੂੰ ਚੜਦੀ ਕਲਾ ਵਿੱਚ ਰੱਖੇ ਰੱਬ ਗੂਰੂ ਰਾਮਦਾਸ ਜੀ ਮੈਰ ਕਰੈ

  • @abhirajkahlon7921
    @abhirajkahlon7921 ปีที่แล้ว +20

    Waheguru , chardikalan ch rakhe veer nu

  • @sukhjeetsinghsukhjeetsingh7795
    @sukhjeetsinghsukhjeetsingh7795 ปีที่แล้ว +3

    ਏ ਸੇਵਾ ਵਾਹਿਗੁਰੂ ਜੀ ਨੇ ਪਤਾ ਨਹੀ ਕਿਸ ਤੋ ਲੈ ਲੈਣੀ ਏ ਇਤਿਹਾਸ ਗਵਾਹ ਏ ਬਾਬਾ ਬੰਦਾ ਸਿੰਘ ਬਹਾਦਰ ਜੀ ਭਾਈ ਸੁਖਦੇਵ ਸਿੰਘ ਸੁੱਖਾ ਭਾਈ ਹਰਜਿੰਦਰ ਸਿੰਘ ਜਿੰਦਾ .ਭਾਈ ਸਤਵੰਤ ਸਿੰਘ. ਭਾਈ ਬੇਅੰਤ ਸਿੰਘ ਭਾਈ ਦਿਲਾਵਰ ਸਿੰਘ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇਗ ਤੇਗ ਫਤਿਹ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ⚔🪓🗡🏹⛏🏹⚔

  • @randhawajatt2846
    @randhawajatt2846 ปีที่แล้ว +5

    Shop sarh diti eh ta midia ne dikhaya nhi waheguru bhla kre sanny Veer da

  • @deepveer2950
    @deepveer2950 ปีที่แล้ว +1

    ਸਿੱਖ ਹਿੰਦੂ ਦੀ ਕੋਈ ਲੜਾਈ ਨਹੀਂ ਹੈ । ਸੰਦੀਪ ਦੇ ਪਰਿਵਾਰ ਨਾਲ ਆ ਆਪਾਂ ।

  • @vikramkautash3955
    @vikramkautash3955 ปีที่แล้ว +6

    No one has right to kill anyone!!!!! NO One

    • @navneetkaur4992
      @navneetkaur4992 ปีที่แล้ว +1

      kisse nu galat bolan da right h jo sur bolda se

  • @RajinderSingh-wn5us
    @RajinderSingh-wn5us ปีที่แล้ว +2

    ਬਹੁਤ ਗਲਤ ਗੱਲ ਕਰਦਾ ਸੀ ਸੁਰੀ

  • @HarvinderSingh-ky9dw
    @HarvinderSingh-ky9dw ปีที่แล้ว +33

    Waheguru Ji ka khalsa WaheGuru Ji ki Fateh 🙏🙏🙏🙏🙏

  • @SatnamSingh-pn7ob
    @SatnamSingh-pn7ob ปีที่แล้ว +6

    Hindu sikh have strong relations, someone is trying to create trouble in Punjab

  • @sunnybajwa5206
    @sunnybajwa5206 ปีที่แล้ว +7

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @RajinderSingh-wn5us
    @RajinderSingh-wn5us ปีที่แล้ว +6

    ਵਾਹਿਗੁਰੂ ਜੀ ਸੰਦੀਪ ਸਿੰਘ ਦੇ ਪਰਿਵਾਰ ਨੂੰ ਲੰਬੀ ਉਮਰ ਵਖਸੀਬਹੁਤਸੇਵਾ ਹੈ ਇਹਨਾਂ ਦੀ

  • @sbal3463
    @sbal3463 ปีที่แล้ว +14

    Sikh organizations and Sikh community must help him and his family as much as it needed. He has put his and his family's life on the line for the Sikh people's identity.

  • @balbirbasra3913
    @balbirbasra3913 ปีที่แล้ว +4

    ਸਾਡੀ ਸਿੱਖ ਕੌਮ ਦੇ ਨਾਲ ਸ਼ੁਰੂ ਤੋਂ ਹੀ ਧੱਕਾ ਹੁੰਦਾ ਆਇਆ ਹੈ ਅਤੇ ਸ਼ੁਰੂ ਤੋਂ ਹੀ ਸਿੱਖਾਂ ਨੂੰ ਬਦਨਾਮ ਕੀਤਾ ਜਾਂਦਾ ਆ ਰਿਹਾ ਹੈ,ਜੇ ਸਿੱਖ ਕੌਮ ਨੇ ਆਪਣੇ ਹੱਕ ਲੈਣੇ ਹਨ ਤਾਂ ਵੱਧ ਤੋਂ ਵੱਧ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੀਰ ਜੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੋ ਤੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੋ ਸਿੰਘੋ 🙏🙏

  • @kapilsharma8479
    @kapilsharma8479 ปีที่แล้ว +3

    Now Sandeep sunny also entered in surma yodha club.

  • @aulakhaulakh8872
    @aulakhaulakh8872 ปีที่แล้ว +23

    Waheguru ji

  • @kaurjasvir4165
    @kaurjasvir4165 ปีที่แล้ว +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @gurbindercheema5720
    @gurbindercheema5720 ปีที่แล้ว +5

    Waheguru..ji 👍👍🙏🏻🙏🏻🙏🏻🙏🏻

  • @Gurimoga
    @Gurimoga ปีที่แล้ว

    ਅਸੀ ਆਪਣੇ ਭਰਾ ਨਾਲ ਖੜੇ ਆਹ ਵਾਹਿਗੁਰੂ ਜੀ ਨੇ ਸੇਵਾ ਲਈ ਇਹ। ਵਾਹਿਗੁਰੂ ਜੀ ਮੰਡ ਦੀ ਸੇਵਾ ਦਾਸ ਨੂੰ ਬਖਸ਼ੋ ਵਾਹਿਗੁਰੂ ਬੰਦੀ ਸਿੰਘ ਤੇ ਮੇਹਰ ਕਰੇ

  • @Skvlo
    @Skvlo ปีที่แล้ว +31

    Vese kisi nu marna galat hai ,par suri galat banda si

  • @rinkubajwa3152
    @rinkubajwa3152 ปีที่แล้ว +8

    Waheguru ji waheguru ji

  • @mrjatt5180
    @mrjatt5180 ปีที่แล้ว +1

    ਮਾਰਿਆ ਨਿੱਜੀ ਰੰਜਸ਼ ਕਰਕੇ ਧਰਮ ਦੇ ਠੇਕੇਦਾਰ ਆਪਣੇ ਨੰਬਰ ਬਣਾਈ ਜਾਂਦੇ 😂

  • @daredevil8562
    @daredevil8562 ปีที่แล้ว +8

    Waheguru bhala krn

  • @gurnoorsingh6278
    @gurnoorsingh6278 ปีที่แล้ว +5

    Bai Guru sahib ji ne seva leyi aa veer Toe tuc app dekho veer ne ajj Tak kise de thapd tak nhi marya te golya 5 deya 5 Suri de lag geya kise hor de Ek v nhi laggi eh sab Guru sahib di mehar nal Hoya Guru sahib ji ne veer toe seva lee leyi veer bht Lucky aa veer te Guru sahib di mehar hoi 🙏🙏

  • @GurmeetSingh-oc1sn
    @GurmeetSingh-oc1sn ปีที่แล้ว +20

    ਅੜੇ ਸੋ ਚੜੇ 🙏🙏

  • @rockchahal2508
    @rockchahal2508 ปีที่แล้ว +6

    ਵਾਹਿਗੁਰੂ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @gurnamsingh1404
    @gurnamsingh1404 ปีที่แล้ว +2

    ਰੱਬ ਪ੍ਰਵਾਰ ਦੀ ਚੱੜਦੀ ਕਲਾ ਕਰੇ ਸ਼ਨੀ ਬੱਬਰ ਸ਼ੇਰ ਦੀ ਰੱਬ ਚੱੜਦੀ ਕਲਾ ਕਰੇ

  • @amarjitdubai4056
    @amarjitdubai4056 ปีที่แล้ว +5

    Waheguru ji 🙏

  • @bira6659
    @bira6659 ปีที่แล้ว +2

    Waheguru ji veer te chardikala rakhni

  • @ballysingh5070
    @ballysingh5070 ปีที่แล้ว +2

    ਗੁਰੂ ਸਾਹਿਬ ਨੇ ਸੰਦੀਪ ਸਿੱਘਸਿੱਧੂ ਭੇਜਿਆ ਸਾਥੋਂ ਖੋਹ ਲਿਆ ਏਜੰਸੀਆ ਨੇ ।ਸੰਦੀਪ ਨੰਗਲ ਅੰਬੀਆਂ ਵੀ ਕਬੱਡੀ ਦੀ ਪੀਜਨੀਤੀ ਨੇ ਖੋਹਿਆ ।ਫੇਰ ਸਾਡਾ ਸੁਭਦੀਪ ਸਿੰਘ ਸਿੱਧੂ ਸਾਥੋਂ ਖੋਹਿਆ ।
    ਪਰ ਭੁੱਲ ਗਏ ਹਾਲੇ ਸੰਦੀਪ ਸਿੰਘ ਸਨੀ ਜਿੰਉਦਾ ਹੈ ।ਹੁਣ ਦਿੱਲੀ ਦੂਰ ਨਹੀਂ ਆਜ਼ਾਦੀ ਲੈਕੇ ਲੱਭ ਯੋਧੇ ਆਜ਼ਾਦ ਕਰਾਉਣੇ ਨੇ ।

  • @arshdeepsinghpannu8701
    @arshdeepsinghpannu8701 ปีที่แล้ว

    ਆਕਾਲ ਪੁਰਖ ਨੇਂ ਆਪ ਸੇਵਾ ਲਈ ਸੰਦੀਪ ਵੀਰ ਕੋਲੋੰ,,,ਪੰਥ ਤੁਹਾਡੇ ਨਾਲ ਹੈ

  • @Gorirana2350
    @Gorirana2350 ปีที่แล้ว +2

    ਵਾਹਿਗੁਰੂ ਜੀ

  • @devchandel788
    @devchandel788 ปีที่แล้ว +2

    Mae hindu hu but muje etna smj ara wo apna business kr ra tha aur ye politician kisi ki dukan k agge agar bethege to Hindu kya muslim kya ya Sikh kya goli he marega mere vir tuhanu kuch ni hovega hum hindu sath h apke har matter ko darm se jodna galat h

  • @vdhillon4382
    @vdhillon4382 ปีที่แล้ว

    ਜੇ ਕੋਈ ਪਰਿਵਾਰ ਗੁਰਸਿੱਖ ਆ ਜਰੂਰੀ ਨੀ ਕੀ ਉਹ ਖਾਲਿਸਤਾਨ ਨੂੰ ਹੀ ਸਪੋਰਟ ਕਰਦੇ ਹੋਣ. ਚੜਦੀ ਕਲਾ ਚਂ ਰਹੋ ਵੀਰ. ਬਾਕੀ ਇਹ ਹਿੰਦੂ ਸਿੱਖ ਮਸਲਾ ਨੀ, ਜਿਹੜਾ ਗ਼ਲਤ ਬੋਲਦਾ ਸੀ ਓਹਨੂੰ ਸਜ਼ਾ ਮਿਲਗ਼ੀ ਹੋਰ ਕਿਸੇ ਨੂੰ ਝੱਰੀਟ ਤੱਕ ਨੀ ਆਈ.

  • @pavitersingh8706
    @pavitersingh8706 ปีที่แล้ว +3

    waheguru veere nu chardikla ch rakhe

  • @afeemkhannaa8088
    @afeemkhannaa8088 ปีที่แล้ว

    Ik jeep khadi mere thane te
    Ik badle te me doo laina
    Ni me dakku
    Ni me dakku
    Ik number da a jehdi cheej te akh ohh kho lainda
    Bollleeeeeeeeeee sooooooo nihalllll
    Sat ashiriiii akallllllllllllĺllllllllllll
    Waheguru ji ka khalsa waheguru ji ki fateh
    Bhai sandeep singh ji ramgharia 💪💪💪💪💪💪

  • @SatnamSingh-hf8gt
    @SatnamSingh-hf8gt ปีที่แล้ว +4

    Waheguru ne sewa lyi

  • @gill8002
    @gill8002 ปีที่แล้ว +1

    Bahut Vdiya kmm kita veer ne
    Maan aa Kaum nu 🙏

  • @rajkaur2577
    @rajkaur2577 ปีที่แล้ว +16

    Waheguru ji mehar karna 👏👏

  • @gurmindersingh520
    @gurmindersingh520 ปีที่แล้ว +2

    Veer ji tusi v FIR darj krao os moorkh jehe bande te jine car todi hai te dukan da nuksaan kita hai

  • @imhoney7352
    @imhoney7352 ปีที่แล้ว +25

    ਸੂਰਮੇ ਜੰਮਦੇ ਰਹਿਣ ਗੇ। 🙏🙏🙏

  • @harbanskaur633
    @harbanskaur633 ปีที่แล้ว +5

    waheguru ji mehar kro ji

  • @deeppanjabnetwork7015
    @deeppanjabnetwork7015 ปีที่แล้ว +12

    ਵਾਹਿਗੁਰੂ ਮੇਹਰ ਕਰਨ 🙏🙏🙏🙏🙏

    • @rajbirkaur8138
      @rajbirkaur8138 ปีที่แล้ว +1

      ਵਾਹਿਗੁਰੂ ਮੇਹਰ ਕਰਨ🙏🙏🙏🙏

  • @charanjitkaurverka8058
    @charanjitkaurverka8058 ปีที่แล้ว +3

    Waheguru ji kirpa karo es Parivar t,, chardi klah bakhsho ji

  • @animallovers6541
    @animallovers6541 ปีที่แล้ว +3

    Waheguru ji mehr kro veer te

  • @amandeepsingh6182
    @amandeepsingh6182 ปีที่แล้ว +1

    Veer g sanu bahut mann a sade veer sandeep singh te

  • @RajveerSingh-yt6iy
    @RajveerSingh-yt6iy ปีที่แล้ว +3

    Je ho thanu kuj karn ge veer pise khalsa aap ji de koi hath ni pa sakda veer thanu waheguru ji kirpa karn ge ji 🙏🙏🙏🙏🙏🙏🙏

  • @Jass-bg2kz
    @Jass-bg2kz ปีที่แล้ว +4

    ਸਨੀ ਵੀਰ ਜੀ ਨੇ ਤਾਂ ਦੁਨੀਆ ਤੋਂ ਗੰਦ ਖੱਤਮ ਕੀਤਾ waheguru ji Maher krn veer te 🙏🏻🙏🏻

    • @akhandbharat1593
      @akhandbharat1593 ปีที่แล้ว

      Right amritpal next, waheguru meher kare

  • @harpalrandhawa940
    @harpalrandhawa940 ปีที่แล้ว +7

    Waheguru ji parivar te mehar bharyia hath Rakhio hamesha sabna te sari Sikh kom te 🙏🙏🙏🙏🙏🚩🚩🚩🚩🚩🚩🚩🙏🙏🙏🙏🙏🙏🙏🙏🙏🙏🙏

  • @rupinderpalsingh369
    @rupinderpalsingh369 ปีที่แล้ว +1

    ਇਮਾਨਦਾਰ, ਦਲੇਰ, genuine ਤੇ ਘੈਂਟ ਪਰਿਵਾਰ ਆ।

  • @DavinderSingh-ft3cj
    @DavinderSingh-ft3cj ปีที่แล้ว +2

    Waheguru ji ka khalsa waheguru ji ki Fateh.Tanshan nai Lani Veer ji juti toh
    Miti wangh chadh janga Sara.

  • @sundeepsandy6328
    @sundeepsandy6328 ปีที่แล้ว +2

    Bsss hun pariwar sabho ehde ch bhana Hou waheguru sukh rkhe

  • @punjabiveerrajput340
    @punjabiveerrajput340 ปีที่แล้ว +2

    ਦੋਹੇ ਭਰਾ ਝੂਠ ਬੋਲ ਰਹੇ ਹਨ

  • @magic_stories1
    @magic_stories1 ปีที่แล้ว +4

    ⭐GURU GOBIND SINGH JI DE 4 SAHIBZADIYAN NU MAUT DI GHAAT UTARAN WALE MUSLMANA NU HUN SIKH SUPPORT KRN LAG PAYE...WAAHH KESA KALYUG AAGYEA HAI.⭐🤷🤷🤷

  • @AjayKumar-dv6vg
    @AjayKumar-dv6vg ปีที่แล้ว +4

    Veer ji WaheGuru ji ka khalsa WaheGuru ji ki fateh a duniya donon bane jaldi hai koi chakkar Nahin parmatma ne Jada karna nahin karna ji kisi din maut likhi hai Na Kisi honi hai koi chakkar Nahin tension na lo WaheGuru ji ka khalsa WaheGuru ji ki fateh

  • @rajdeepbhol8780
    @rajdeepbhol8780 ปีที่แล้ว +6

    ਸਿੱਖ ਕੌਮ ਦਾ ਹੀਰਾ💎 ਬੰਨ ਗਿਆ ਸੰਨੀ ਵੀਰ 🙏

  • @kuldeepveertegurudikirpaha7774
    @kuldeepveertegurudikirpaha7774 ปีที่แล้ว +2

    Waheguru parivaar di rakhiya kre

  • @tajindersethi8627
    @tajindersethi8627 ปีที่แล้ว +2

    Sambh lao es veer de parivar nu kite hun siyast di hath naa Chaad deo

  • @Jattbai233
    @Jattbai233 ปีที่แล้ว

    ਜੇ ਨਾ ਰੁਕੇ ਤਾਂ ਫਿਰ ਸੰਦੀਪ ਸੰਨੀ ਆਉ

  • @bannigill5128
    @bannigill5128 ปีที่แล้ว +6

    👏

  • @mandeepkaur2455
    @mandeepkaur2455 ปีที่แล้ว +1

    ਵੀਰ ਦੇ ਪਰਿਵਾਰ ਨੂੰ ਵਹਿਗੁਰੂ ਚੜ੍ਹਦੀ ਕਲਾ ਚੋ ਰੱਖੇ 🙏💪

  • @jopindersingh5177
    @jopindersingh5177 ปีที่แล้ว +2

    Sandeep Singh Saini jindabad