Hindu Against Sudhir Suri | Shiv Sena | Sudhir Suri | Rangla Tv

แชร์
ฝัง
  • เผยแพร่เมื่อ 25 ต.ค. 2024

ความคิดเห็น • 592

  • @penduunionzindaad
    @penduunionzindaad 4 ปีที่แล้ว +18

    ਅੰਕਲ ਜੀ ਸਿਰਾ ਲਾਤੀ ਗੱਲ ਸਲੂਟ ਆ ਜੀ ਤੁਹਾਡੇ ਵਰਗੇ ਇੰਨਸਾਨ ਹੋਣ ਤੇ ਸਭ ਧਰਮਾਂ ਦੇ ਲੋਕ ਇੱਕਜੁੱਟ ਹੋ ਕਿ ਰਹਿਣ 🙏

  • @sukhbhue825
    @sukhbhue825 4 ปีที่แล้ว +185

    ਪਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਜੋ ਹਿੰਦੂ ਪਰਿਵਾਰ ਬਾਹਰ ਗਏ ਓਹਨਾਂ ਦੇ ਵਿਚਾਰ ਵੀ ਦਸੋ

    • @youngboy690
      @youngboy690 4 ปีที่แล้ว

      Kithe Bahar Gaye veer?

  • @jagmeetsingh-bz9xz
    @jagmeetsingh-bz9xz 4 ปีที่แล้ว +117

    ਇਹ ਹੈ ਅਸਲੀ ਧਰਮੀ ਸੱਚ ਬੋਲਣ ਵਾਲੇ ਵੀਰ ਸਾਰੇ ਧਰਮ ਸਤਿਕਾਰ ਯੋਗ ਨੇ

  • @surinderpalsingh485
    @surinderpalsingh485 4 ปีที่แล้ว +1

    Ji bilkul theek keha veer ji,, thanks veer ji sach bolan vaste

  • @harry5727
    @harry5727 4 ปีที่แล้ว +69

    ਪੰਜਾਬ ਦੇ ਹਿੰਦੂ, ਸਿੱਖ, ਮੁਸਲਮਾਨ, ਇਸਾਈ
    ਸਾਰੇ ਇੱਕ ਨੇ🤝
    ਸੂਰੀ ਤੇਰੇ ਛਿੱਤਰਾ ਦੀ ਵਰਖਾ ਹੋਣੀ ਆ

  • @lalkaarerecords8974
    @lalkaarerecords8974 4 ปีที่แล้ว +2

    ਤੂਸੀ ਬਹੁਤ ਵਧੀਆ ਗੱਲ ਕੀਤੀ ਜੇ ਆਹੀ ਸੋਚ ਸਾਰਿਆਂ ਦੀ ਹੂੰਦੀ ਤਾਂ ਫੇਰ ਕਾਹਦਾ ਰੋਲਾ ਸੀ

  • @DavinderSingh-mr9fe
    @DavinderSingh-mr9fe 4 ปีที่แล้ว +3

    ਬਹੁਤ ਧੰਨਵਾਦ ਵੀਰ ਜੀ ਸੋਡਾ
    ਤੁਸੀਂ ਜਗਦੀ ਜਮੀਰ ਦਾ ਸਬੂਤ ਦਿੱਤਾ ਹੈ
    ਹਿੰਦੂ ਸਿੱਖ ਸਕੇ ਭਰਾਵਾਂ ਤੋ ਵੀ ਵੱਧ ਹਨ

  • @inderpalsingh5401
    @inderpalsingh5401 4 ปีที่แล้ว +123

    ਇਹ ਸੀ ਖਾਨਦਾਨੀ ਸਾਡਾ ਹਿੰਦੂ ਭਰਾ ਜਿਸ ਨੇ ਹਲਕਿਂਉ ਸੁਰੀ ਵਾਰੇ ਸਰਕਾਰ ਦੇ ਕੰਨ ਖੋਲੇ

    • @sunnykumarsunny8478
      @sunnykumarsunny8478 4 ปีที่แล้ว

      shiv sena te congres ka gadbadan hai amrinder isko jail may nehi dalega hindu sikh mil ke sarkar khilaf narebaji kare darna dewe ja suri ka kutapa kare

  • @MukeshKumar-ld3pg
    @MukeshKumar-ld3pg 4 ปีที่แล้ว +132

    ਪਹਿਲਾ ਸਿੱਖ ਨੂੰ ਟਾਰਗੇਟ ਕਰਦਾ ਸੀ ਹੁਣ ਹਿੰਦੂ ਨੂੰ ਵੀ ਟਾਰਗੇਟ ਕਰਦਾ ਇਹ ਦੇ ਛਿੱਤਰ ਪਰੇਡ ਹੋਣੀ ਚਾਹੀਦੀ ਇਹ ਹੁਣ ਮਾਫੀ ਮੰਗ ਲਓ

    • @maagasingh5385
      @maagasingh5385 4 ปีที่แล้ว

      Thank you ver Ji

    • @MukeshKumar-ld3pg
      @MukeshKumar-ld3pg 4 ปีที่แล้ว +1

      @@maagasingh5385 thx

    • @Jaapjeetsingh
      @Jaapjeetsingh 4 ปีที่แล้ว +1

      Mafi nahi ji isnu umar ked honi cahidi ji ta jo iho jahiya harkta na kare jo kr riha hai te punjab da mahol kharb krde ne

    • @ranjeetkaur6746
      @ranjeetkaur6746 4 ปีที่แล้ว

      ਪਰ ਮੁਆਫੀ ਨਹੀਂ ਇਸ ਵਾਰ ਹਿੰਦੂ ਵੀਰ ਵੀ ਸਟੈਂਡ ਲੈਣ ਫੇਰ ਇਸਦੀ ਜੁਬਾਨ ਨੂੰ ਤਾਲਾ ਲੱਗਣਾ।

  • @charnjitkaur4767
    @charnjitkaur4767 4 ปีที่แล้ว +301

    ਏਸ ਸ਼ੂਰੀ ਨੇ ਸਿੱਖ ਭੈਣਾਂ ਨੂੰ ਨਹੀਂ ਸਾਰੀਆ ਅੋਰਤਾ ਬਾਰੇ ਗਲਤ ਬੋਲਿਆ ਹੈ ਮੈਂ ਇੱਕ ਹਿੰਦੂ ਪਰਿਵਾਰ ਵਿੱਚੋਂ ਹਾ ਸਿੱਖ ਵੀਰ ਅਤੇ ਭੈਣਾਂ ਸਾਡੇ ਆਪਣੇ ਹਨ ਸਾਡੇ ਪਿੰਡ ਵਿੱਚ ਕੋਈ ਜਾਤ ਪਾਤ ਨਹੀਂ ਸਗੋਂ ਪਿਆਰ ਨਾਲ ਰਹਿੰਦੇ ਹਨ ਸੂਰੀ ਕੁੱਤੇ ਸ਼ਰਮ ਕਰ

  • @charanjitdhillon8117
    @charanjitdhillon8117 4 ปีที่แล้ว +292

    ਇਹ ਸੂਰੀ ਕਿਸੇ ਹਿੰਦੂ ਦੀ ਉਲਾਦ ਨਹੀਂ ਹੋ ਸਕਦਾ

    • @lakhwinderjotsingh2803
      @lakhwinderjotsingh2803 4 ปีที่แล้ว +3

      💯

    • @michaeljohnmcain3231
      @michaeljohnmcain3231 4 ปีที่แล้ว +3

      bhai soori da number mil sakda?

    • @RoyalPenduMunde
      @RoyalPenduMunde 4 ปีที่แล้ว +2

      @@michaeljohnmcain3231
      +91 98884 33136
      Le Bai Suri da number

    • @RoyalPenduMunde
      @RoyalPenduMunde 4 ปีที่แล้ว +1

      ਸੁਰੀ ਦਾ ਨੰਬਰ ਚੱਕੋ ਤੇ ਦਸੋ ਇਹਨੂੰ
      +91 98884 33136

    • @Hardeep-eh6hd
      @Hardeep-eh6hd 4 ปีที่แล้ว +2

      @@RoyalPenduMunde ਬਾਈ ਏਦਾਂ ਹੀ ਆ ਨਾ ਪਕਾ ਏਹ ਦੀ ਬੌਂਡ parni a

  • @gurmeetsingh3070
    @gurmeetsingh3070 4 ปีที่แล้ว +188

    ਇਸ ਨੂੰ ਕਹਿੰਦੇ ਨੇ ਜਮੀਰ ਦਾ ਹੋਣਾ,,ਹਿੰਦੂ ਸਿੱਖ ਦੋਵੇਂ ਨੇ ਗੁਰੂਆਂ ਦੇ ਕਰਜਾਈ,,ਰਲ ਮਿਲ ਕੇ ਕਰਨ ਸਮਾਜ ਚੋਂ ਐਸੇ ਗੰਦ ਦੀ ਸਫਾਈ,,,

    • @Gouravkumar-gm9if
      @Gouravkumar-gm9if 4 ปีที่แล้ว +2

      Paaaji hindu TDI yaaad aaunde ne jo Panu warge kutte bhro phonkde ne unha bare socho

    • @gurdipsingh3373
      @gurdipsingh3373 4 ปีที่แล้ว

      @@Gouravkumar-gm9if tatty far ny aa,

    • @Hardeep-eh6hd
      @Hardeep-eh6hd 4 ปีที่แล้ว +2

      @@Gouravkumar-gm9if ਪੰਨੂ ਕਿ ਗ਼ਲਤ kehnda ਕਿਸੇ ਧਰਮ ਨੂ ਮਾੜਾ ਨੀ ਬੋਲਦਾ
      ਪਰ ਆਪਣੇ ਧਰਮ ਦੀ ਗੱਲ ਕਰਦਾ ਤੇ ਏਹ ਨਹੀਂ jareya ਜਾਂਦਾ

    • @animalsattacks7870
      @animalsattacks7870 4 ปีที่แล้ว +2

      @@Gouravkumar-gm9if oh kise dharm nu mada ni kehnda na gand bolda surri wang

    • @Gouravkumar-gm9if
      @Gouravkumar-gm9if 4 ปีที่แล้ว

      @@animalsattacks7870 acha ja ke wekhi ki ki bolda

  • @rajpalsingh5810
    @rajpalsingh5810 4 ปีที่แล้ว +10

    ਹੱਕ ਸੱਚ ਬੋਲਣ ਵਾਲੇ ਯੋਧੇ ਘੱਟ ਹੁੰਦੇ ਹਨ ਪਰ ਇਸ ਵੀਰ ਨੂੰ ਸਲਾਮ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼ੀਰੀਂ ਰਾਮ

  • @rbarecordz1277
    @rbarecordz1277 4 ปีที่แล้ว +7

    ਹਿੰਦੂ ਸਿੱਖ ਏਕਤਾ ਜਿੰਦਾਬਾਦ
    ਪੰਜਾਬ ਦੇ ਤੇ ਸਾਰੀ ਦੁਨੀਆਂ ਵਿੱਚ ਵਸਦੇ ਹਿੰਦੂ ਸਾਡੇ ਵੀਰ ਹਨ ਤੇ ਵੀਰੋ ਆਹ ਸੁਧੀਰ ਸੂਰੀ ਤੇ ਕੲੀ ਹੋਰ ਮੂਰਖ ਸ਼ਿਵ ਸੈਨਾ ਦੇ ਨਾਮ ਤੇ ਹਿੰਦੂ ਸਿੱਖ ਏਕਤਾ ਤੇ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ ਏਹਨਾਂ ਦੇ ਮਨਸੂਬੇ ਕਦੇ ਕਾਮਯਾਬ ਨਹੀਂ ਹੋਣੇ ਚਾਹੀਦੇ

  • @mintuldh8104
    @mintuldh8104 4 ปีที่แล้ว +49

    ਕੋਈ ਵੀ ਧਰਮ ਕਿਸੇ ਨੂੰ ਗੰਦ ਬੋਲਣ ਦੀ ਆਗਿਆ ਨੀ ਦਿੰਦਾ

  • @JaswinderSingh-kt9yc
    @JaswinderSingh-kt9yc 4 ปีที่แล้ว +40

    ਬਹੁਤ ਵਧੀਆ ਵੀਰ ਜੀ ਪਰ ਇੱਕ ਹੋਣਾ ਚਾਹੀਦਾ ਹੈ ਇਹਨੂੰ ਪਾਗਲ ਖਾਣੈ ਭੈਜਣਾ ਚਾਹੀਦਾ ਹੈ

  • @kingsofpunjab5819
    @kingsofpunjab5819 4 ปีที่แล้ว +25

    This is real hindus 🙏💯

  • @vsramanvsingh
    @vsramanvsingh 4 ปีที่แล้ว +68

    ਸੁਅਰ ਦਾ ਕੰਮ ਗੰਦ ਖਾਨਾ, ਗੰਦ ਬੋਲਨਾ , ਗੰਦ ਸੋਚਨਾ ,, ਕੁੱਤੇ ਦੀ ਪੂਛ ਸਿੱਦੀ ਨਹੀ ਹੁੰਦੀ, ਜੁੱਤੀਆ ਦਾ ਯਾਰ ਜੁੱਤੀਆ ਨਾਲ ਹੀ ਮੰਨੇਗਾ, ਸੂਰ ਨੇ ਨਹੀ ਸੁਦਰਨਾ ਗੰਦ ਸਦਾ ਗੰਦ ਹੀ ਰਹੇਗਾ, ਇਹ ਜਦੋ ਘਰੋ ਆਪ ਬਾਹਰ ਜਾੰਦਾ ਹੁਨ ਇਸਦੀਆ ਧੀਆ ਭੈਨਾ ਮਾਵਾ ਸਬ ਇਸਦੀ ਗੰਦੀ ਸੋਚ ਵਾੰਗ ਉਹ ਸਬ ਕੰਮ ਕਰਦੀਆ ਹੋਨੀਆ ਸੂਅਰ ਦੀਆ,ਜੋ ਸਿੱਖਾ ਬਾਰੇ ਮਾੜਾ ਬੋਲਦਾ ਗੰਦ ਖਾਨਾ ਸੁਅਰ

  • @mr.khehra8721
    @mr.khehra8721 4 ปีที่แล้ว +6

    ਸਹੀ ਗੱਲ ਇਹ ਬੰਦਾ ਬੋਲਿਆ
    ਵਦੇਸੀਂ ਏਜੰਸੀਆਂ ਲਈ ਕੰਮ ਕਰਦਾ ਹੋ ਸਕਦਾ

  • @Official-iu5md
    @Official-iu5md 4 ปีที่แล้ว +33

    ਇਹ ਆ ਸਾਡਾ ਅਸਲੀ ਹਿੰਦੂ ਭਰਾ ਇਸ ਦੀ ਜਮੀਰ ਜਾਗਦੀ ਆ, ਬਹੁਤ ਵਧੀਆ ਵੀਰ ਜੀ ਰਲ ਮਿਲ ਕੇ ਰਹੋ ਇਹਨਾਂ ਕੁੱਤੇ ਲੋਕਾਂ ਦੇ ਮਗਰ ਨਾ ਲੱਗੋ ,ਇਹ ਬੱਸ ਅੰਦਰ ਬੈਠ ਕੇ ਹੀ ਗੱਲਾ ਕਰਨ ਵਾਲੇ ਆ ਸਾਲੇ ਸਾਡੀ ਹਿੱਕ ਚ ਵੱਜਣ ਆ ਕੇ ਫਿਰ ਲੱਗਜੁ ਪਤਾ

    • @englishwitharpitt9205
      @englishwitharpitt9205 4 ปีที่แล้ว

      Sahi gl aa baii...soori nu Goli maar deni chahidi aaa , eho jihe bnde dhrma ch ldai lvaunde aa 🖕

  • @punjab3878
    @punjab3878 4 ปีที่แล้ว

    ਤੁਸੀਂ ਬਹੁਤ ਹੀ ਵਧੀਆ ਬੋਲਿਆ, ਭਗਵਾਨ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ,ਸਿੱਖ ਕੌਮ ਸਭ ਦਾ ਸਤਿਕਾਰ ਕਰਦੀ ਹੈ

  • @jeetsingh4413
    @jeetsingh4413 4 ปีที่แล้ว

    ਸ਼ਾਬਾਸ਼ ਮੇਰੇ ਹਿੰਦੂ ਵੀਰ ,, ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਵੀ ਤੁਹਾਡੀ ਬਹਾਦਰੀ ਹੈ ਜੀ ,, ਸੂਰ ਤਾਂ ਰਹਿੰਦਾ ਹੀ ਗੰਦ ਚ ਹੈ ,, ਜੋ ਵੀ ਉਸਨੇ ਗਲਤ ਬੋਲਿਆ , ਤੁਸੀਂ ਉਸਦੀ ਨਿੰਦਿਆ ਕਰਕੇ ਸਹੀ ਕੰਮ ਕਰ ਰਹੇ ਹੋ ,,

  • @baldevverma3770
    @baldevverma3770 4 ปีที่แล้ว +10

    ਬਹੁਤ ਬਦੀਆ ਬਿਆਨ ਦਿੱਤਾ ਜੀ ਸੋਕਰਿਆ

  • @harjinderpalsinghgill1394
    @harjinderpalsinghgill1394 4 ปีที่แล้ว +4

    ਬਹੁਤ ਵਧੀਆ ਇਸ ਹਿੰਦੂ ਵੀਰ ਦੇ ਵਿਚਾਰ ਹਨ। ਸਪੋਟ ਹੈ

  • @ashupal310
    @ashupal310 4 ปีที่แล้ว +44

    सत श्री अकाल सर जी सर जी लोकसभा और राज्य सभा में हमारे पंजाब का पूर्ण रूप से बहुमत है। फिर भी हमारे पंजाब के विकास और हमारे हकको के लिए हमारे पंजाब के लोकसभा और राज्य सभा के सदस्य कुछ मांग करते ही नहीं। जिसके कारण हमारे पंजाब के साथ हमेशा ही केन्द्र या सैंटर सरकार धक्का ही करती आई है।

  • @gurdaspuriyegurdaspuriye3101
    @gurdaspuriyegurdaspuriye3101 4 ปีที่แล้ว

    ਬਹੁਤ ਬਹੁਤ ਧੰਨਵਾਦ ਸਰ ਤੁਹਾਡਾ

  • @pinkpreet007q
    @pinkpreet007q 4 ปีที่แล้ว +1

    ਧੰਨਵਾਦ ਹਿੰਦੂ ਵੀਰਾਂ ਦਾ ਜੋ ਇਸ ਕੁੱਤੇ ਸੂਰੀ ਖਿਲਾਫ ਅਵਾਜ ਉਠਾ ਰਹੇ...ਨੇ,...

  • @lalkaarerecords8974
    @lalkaarerecords8974 4 ปีที่แล้ว +2

    ਸਿੱਖ ਹਿੰਦੂ ਸਭ ਬਿਰਾਦਰੀਆਂ ਦੀਆਂ ਧੀਆਂ ਪੁੱਤ ਬਾਹਰਲੇ ਮੁਲਕਾਂ ਵਿੱਚ ਗਏ ਹੋਏ ਆ

  • @gurjeetjeet4380
    @gurjeetjeet4380 4 ปีที่แล้ว +1

    ਸਹੀ ਗੱਲ ਤੁਹਾਡੀ ਵੀਰੇ ਜੀ

  • @sakindersingh3432
    @sakindersingh3432 4 ปีที่แล้ว

    ਇਹੋ ਜਿਹੇ ਹਿੰਦੂ ਵੀਰਾਂ ਦਾ ਸਿੱਖ ਬਹੁਤ ਸਤਿਕਾਰ ਕਰਦੇ ਹਨ,ਜੋ ਕਿ ਸੂਰੀ ਵਾਂਗ ਅਕਿਰਤਘਣ ਨਹੀਂ ਬਲਕਿ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਦਿਲ ਵਿੱਚ ਵਸਾ ਕੇ ਬੈਠੇ ਹਨ।🙏

  • @SukhwinderSingh-ui7of
    @SukhwinderSingh-ui7of 4 ปีที่แล้ว

    ਬਹੁਤ ਵਧੀਆ ਵੀਰ ਜੀ ਸੂਰੀ ਦੇ ਪਾਪਾਂ ਦਾ ਘੜਾ ਭਰ ਚੁੱਕਾ ਹੈ ਬਸ ਭੱਜਣ ਹੀ ਵਾਲਾ ਹੈ ਬਹੁਤ ਗੰਦ ਪਾਇਆ ਇਨੇ ਕੁੱਤੇ ਨੇ ਕੁੱਤਾ ਜਦੋਂ ਪਾਗ਼ਲ ਹੋ ਜਾਏ ਤਾਂ ਉਸ ਦਾ ਇਲਾਜ ਕੀ ਹੁੰਦਾ ਸਾਰਿਆ ਨੂੰ ਪਤਾ

  • @ਕਮਲਜੀਤਸਿੰਘ-ਚ4ਹ
    @ਕਮਲਜੀਤਸਿੰਘ-ਚ4ਹ 4 ปีที่แล้ว

    ਸਰਕਾਰਾਂ ਨੇ ਸਿੱਖਾਂ ਤੇ ਹਿੰਦੁਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਸੂਰੀ ਵਰਗੇ ਕੁਤਿਆਂ ਨੂੰ ਖੁੱਲੇ ਛਡਿਆ ਹੈ।

  • @ranfatehsingh9399
    @ranfatehsingh9399 4 ปีที่แล้ว

    ਬਹੁਤ ਵਧੀਆ ਕੀਮਤਿ ਭਗਤ ਜੀ। ਸਰਕਾਰ ਇੰਤਜਾਰ ਕਰ ਰਹੀ ਹੈ ਪੰਜਾਬ ਦਾ ਮਾਹੌਲ ਖਰਾਬ ਹੋਣ ਦੀ। ਤੁਰੰਤ ਸੂਰੀ ਦੀ ਸਿਕਓਰਿਟੀ ਵਾਪਿਸ ਲੈ ਕੇ ਗਿਰਫਤਾਰ ਕੀਤਾ ਜਾਵੇ। ਏਹ ਸ਼ਕਲ ਤੋਂ ਹੀ ਸੂਰ ਦੀ ਔਲਾਦ ਲਗਦਾ ਹੈ ਸੂਰੀ।

  • @amritkaur1013
    @amritkaur1013 4 ปีที่แล้ว +2

    lots of respect and love for people who stand up for truth ❤️👏🏻👏🏻👏🏻👏🏻👏🏻👏🏻👏🏻👏🏻
    suri pr case hona chaiye

  • @gurpreetsinghjassi6183
    @gurpreetsinghjassi6183 4 ปีที่แล้ว +10

    ਗਲਤੀ ਸਾਡੇ ਮੰਤਰੀਅਾਂ ਦੀ ਹੈ ਜਿੰਨਾ ਨੇ ੲਿੰਨਾ ਨੂੰ ਗਨਮੈਨ ਦਿੱਤੇ ਨੇ ਨਹੀ ਤਾ ਹੁਣ ਤੱਕ ਸਰਵਿਸ ਹੋੲੀ ਹੋਣੀ ਸੀ

  • @Nav31u
    @Nav31u 4 ปีที่แล้ว +25

    Ehi hai khalsa raaj jithe hindu sikh ik ne. Waheguru ji. Sb mil k km krnge ta hi punjab develop ho skda e.

  • @jasdeepgill8550
    @jasdeepgill8550 4 ปีที่แล้ว

    Veer ji tusin Bahut vadhia gal kite aa, waheguru ji tuhade te mehar Karan 🙏🙏

  • @punjabikingpunjabiking4823
    @punjabikingpunjabiking4823 4 ปีที่แล้ว

    ਇਸ ਵੀਰ ਦੀਆਂ ਗੱਲਾਂ ਸੁਣ ਕੇੇ ਯਕੀਨ ਹੋ ਗਿਆ ਕਿ ਦੁਨੀਆਂ ਅਜੇ ਪੂਰੀ ਤਰ੍ਹਾਂ ਗਰਕੀ ਨਹੀਂ। ਗਲਤ ਨੂੰ ਗਲਤ ਕਹਿਣਾ ਵੀ ਇੱਕ ਬਹੁਤ ਵੱਡੇ ਜਿਗਰੇ ਦਾ ਕੰਮ ਆ। ਚਾਹੇ ਉਹ ਕਿਸੇ ਵੀ ਕੌਮ ਦਾ ਹੋਵੇ।

  • @Estate_Prince
    @Estate_Prince 4 ปีที่แล้ว +6

    Sir tusi bilkul thik keh rahe ho....Bohat bohat bohat thanks.....

  • @dalbirkaur3554
    @dalbirkaur3554 4 ปีที่แล้ว

    ਬਹੁਤ ਬਹੁਤ ਧੰਨਵਾਦ ਵੀਰੇ ਸਚ ਬੋਲਣ ਤੇ

  • @jitsingh153
    @jitsingh153 4 ปีที่แล้ว

    ਬਾਈ ਜੀ ਬਹੁਤ ਬਹੁਤ ਧੰਨਵਾਦ

  • @mywaymusic9208
    @mywaymusic9208 4 ปีที่แล้ว +5

    I'm hindu from maharashtra no one hate sikh people. Aa foreign agency ka kam he.

  • @navdeepsohi3098
    @navdeepsohi3098 4 ปีที่แล้ว +15

    Shi gal aa veer sikh hindu ikk ne 🙏

  • @hskullar803
    @hskullar803 4 ปีที่แล้ว

    ਸਹੀ ਗੱਲ ਆ ਵੀਰ ਜੀ

  • @sonycheemasonycheema9627
    @sonycheemasonycheema9627 4 ปีที่แล้ว +25

    ਸੂਰੀ ਇਕ ਪਾਗ਼ਲ ਸੂਰ ਹੈ ਜਨਾਂ ਖਨਾ ਉਠ ਕੇ ਪ੍ਰਧਾਨ ਬਣ ਜਾਂਦਾ ਇਸਨੂੰ ਪਾਗ਼ਲ ਖਾਨੇ ਸੁੱਟੋ

  • @harjeetsingh4376
    @harjeetsingh4376 4 ปีที่แล้ว

    ਇਸ ਹਿੰਦੂ ਵੀਰ ਦਾ ਸਤਿਕਾਰ ਹੈ
    ਇਸ ਨੇ ਸੱਚ ਬੋਲਿਆ ਹੈ।
    ਧੰਨਵਾਦ ਵੀਰ ਜੀ

  • @inderjit1342
    @inderjit1342 4 ปีที่แล้ว

    Thanks

  • @harjendersing9511
    @harjendersing9511 4 ปีที่แล้ว

    ਸਤਿ ਸ੍ਰੀ ਅਕਾਲ ਭਾਜੀ ਤੁਹਾਡਾ ਤੁਸੀਂ ਜੋ ਸੂਰ ਨੂੰ ਜੰਗਲ ਵਿੱਚ ਭੇਜਣ ਲਈ ਕਿਹਾ ਆਪ ਸੱਚੇ ਸੁੱਚੇ ਆਦਰਸ਼ ਵਾਲੇ ਹਿੰਦੂ ਹੋ ਸਰਕਾਰ ਨੂੰ ਪੂਰੀ ਤਰ੍ਹਾਂ ਕੋਸਿਸ਼ ਕਰਨੀ ਚਾਹੀਦੀ ਹੈ ਇਸ ਗੱਲ ਤੇ

  • @karamjeetsekhon3208
    @karamjeetsekhon3208 4 ปีที่แล้ว

    Very good sir...sab mil ke rahan 🙏

  • @gurtejghumaanghumaan4036
    @gurtejghumaanghumaan4036 4 ปีที่แล้ว

    Thanks veer g sach boln lyi

  • @devinderkaur8477
    @devinderkaur8477 4 ปีที่แล้ว +28

    ਜੇਕਰ ਸਰਕਾਰ ਇਨ੍ਹਾਂ ਨਾਲ ਮਿਲੀਭੁਗਤ ਨਹੀ ਤਾਂ ਤੁਰੰਤ ਕਾਰਵਾਈ ਕਰਕੇ ਬਾਡੀਗਾਰਡ ਵਾਪਸ ਨਾ ਲਵੇ

  • @AnilKumar-kt2xl
    @AnilKumar-kt2xl 4 ปีที่แล้ว

    Bahot vdiya bolya veer ne..bilkul sach

  • @mandyatla5782
    @mandyatla5782 4 ปีที่แล้ว +1

    ਹਿੰਦੂ ਸਿੱਖ ਭਾਈ ਭਾਈ 🤗🤗😘

  • @parmindersingh4641
    @parmindersingh4641 4 ปีที่แล้ว

    Bahut vadia veer Ji. Sach hi bhagati hai.

  • @singhsidhu8880
    @singhsidhu8880 4 ปีที่แล้ว

    Respected Sir Your Bravery Sacrifice for Us.

  • @GurdeepSingh-gp8go
    @GurdeepSingh-gp8go 4 ปีที่แล้ว

    ਸਹੀ ਕਿਹਾ ਇਸ ਹਿੰਦੂ ਵੀਰ ne ਸੂਰੀ ਕਿਸੇ ਸੂਰ ਦੀ hi ਅਲਾਦ ਲਗਦਾ

  • @harshdeol8049
    @harshdeol8049 4 ปีที่แล้ว

    Sachi kha uncle gg tuhadi gal sun laa dil Kush ho gya wheguru ggg🙏🏻🙏🏻🙏🏻🙏🏻

  • @sumervlogs111
    @sumervlogs111 4 ปีที่แล้ว

    ੲੇ ਅਸਲ ਹਿੰਦੂ ਵੀਰ ਹੈ ੲੇ ਸੋਚ ਹੈ ਭਰਾਵਾਂ ਵਾਲੀ

  • @kirpalsingh4786
    @kirpalsingh4786 4 ปีที่แล้ว

    very intelligent speech and weightful speaking

  • @CartoonbyRajveer
    @CartoonbyRajveer 4 ปีที่แล้ว

    ਧੰਨਵਾਦ ਵੀਰ ਜੀ

  • @bachittarsidhu3405
    @bachittarsidhu3405 4 ปีที่แล้ว

    Good ji varey varey nise vier ji

  • @harleenenterprisesinc4639
    @harleenenterprisesinc4639 4 ปีที่แล้ว

    Great man Je es veer warge Hindu hon kia baat aa ji

  • @gurjeetsandhugurjeet2848
    @gurjeetsandhugurjeet2848 4 ปีที่แล้ว

    ਬਹੁਤ ਵਧੀਆ ਜੀ

  • @gurjindersingh7820
    @gurjindersingh7820 4 ปีที่แล้ว

    You are right sir Thank

  • @bachittersingh8672
    @bachittersingh8672 4 ปีที่แล้ว +25

    ਵੀਰ ਪਹਿਲਾ ਤੇ ਤੁਹਾਡਾ ਧੰਨਵਾਦ ਤੁਸੀ ਸਟੈਡ ਲਿਅਾ ਪਰ ਜਿਹੜਾ ਕੰਮ ਸੂਰੀ ਬਾਦਰ ਕਰ ਰਿਹਾ ੲਿਹ ਕੈਪਟਨ ਕੰਜਰ ਅਾਪ ਕਰਵਾ ਰਿਹਾ ਦੂਜੀ ਗੱਲ ਵੀਰ ਸਾਨੂੰ ਸਿਖਾ ਨੂੰ ੲਿਡੀਅਾ ਸਰਕਾਰ ਅੱਤਵਾਦੀ ਬੋਲਦੀ ਅਾ ਜੇ ਸੂਰੀ ਬਾਦਰ ਦੀ ੲੇਨੀ ਬਕਵਾਸ ਸੁਨਣ ਤੋ ਬਾਦ ੲੇਨੂੰ ਬਾਦਰ ਨੂੰ ਧੁਰ ਦੀ ਗੱਡੀ ਚਾੜਤਾ ਫਿਰ ਬੋਲਣਾ ਸਿਖ ਮਾਹੁਲ ਖਰਾਬ ਕਰਦੇ ਅਾ ਜੋ ਸੂਰੀ ਬਾਦਰ ਕਰ ਰਿਹਾ ੳੁ ਨਾ ਕੈਪਟਨ ਨੂੰ ਦਿਸਦਾ ਨਾ ਸੈਟਰ ਸਰਕਾਰ ਨੂੰ

  • @rupindersingh6247
    @rupindersingh6247 4 ปีที่แล้ว

    ਜਾਗਦੀ ਜ਼ਮੀਰ ਵਾਲਾ ਹਿੰਦੂ ਵੀਰ ਤੈਨੂੰ ਲੱਖ ਵਾਰ ਝੁਕ ਕੇ ਸਲਾਮ

  • @amritsainisingh701
    @amritsainisingh701 4 ปีที่แล้ว

    ਬਿਲਕੁਲ ਠੀਕ ਕਿਹਾ ਤੁਸੀਂ

  • @singhrasal8483
    @singhrasal8483 4 ปีที่แล้ว

    Bilkul right
    Ral mil ke rehna
    Guru ji adesh

  • @ToofanSinghCanada
    @ToofanSinghCanada 4 ปีที่แล้ว +1

    Es nu kehnde Asli Hindu Sikh da Pyaar
    Jeo Veer 🙏
    Dhanwaad ji

  • @IndrajeetRai1322
    @IndrajeetRai1322 4 ปีที่แล้ว

    Bhut hi vadia gall aa

  • @jaggisingh7976
    @jaggisingh7976 4 ปีที่แล้ว

    Aap gi ne bilkul shi farmaya h

  • @sukhmindersingh3560
    @sukhmindersingh3560 4 ปีที่แล้ว

    Thanku sir ji

  • @hawkwatch482
    @hawkwatch482 4 ปีที่แล้ว

    ਪੁਲਿਸ ਨੂੰ ਤੇ ਕੈਪਟਨ ਨੂੰ ਸਿਰਫ ਸਿੱਖਾਂ ਨੂੰ ਫੜ੍ਹਨ ਵਾਸਤੇ ਹੁਕਮ ਹੈ ।

  • @baljitkaur4175
    @baljitkaur4175 4 ปีที่แล้ว +2

    God bless you Bhai Saab

  • @forceupdate8716
    @forceupdate8716 4 ปีที่แล้ว +5

    Why women commission is silent now..?
    Are sikh women are not women?

  • @bablasaini6041
    @bablasaini6041 4 ปีที่แล้ว

    Bht wadhia bro..sahi keha .

  • @dilrajkaur2070
    @dilrajkaur2070 4 ปีที่แล้ว

    Thanks veer ji

  • @harkaransingh4859
    @harkaransingh4859 4 ปีที่แล้ว

    ਬਹੁਤ ਵਧੀਆ ਵੀਰ ਤੇਰੀ ਸੋਚ

  • @gurvindersinghtoor3440
    @gurvindersinghtoor3440 4 ปีที่แล้ว

    bilkul sahi gal boli a eh veer ne

  • @captainmalhi1695
    @captainmalhi1695 4 ปีที่แล้ว +1

    Thanks brother g

  • @jaspalsinghbhatti1983
    @jaspalsinghbhatti1983 4 ปีที่แล้ว

    ਸਹੀ ਗੱਲਾ ਇਸ ਵੀਰ ਦੀਆਂ

  • @AmanDeep-bv9ui
    @AmanDeep-bv9ui 4 ปีที่แล้ว

    Good very good Salam Sir

  • @ManiSingh-ue8lz
    @ManiSingh-ue8lz 4 ปีที่แล้ว

    Video dekh ke dil khosh ho gya...dilo salute he tanu

  • @charjtsinghchanna1866
    @charjtsinghchanna1866 4 ปีที่แล้ว

    Veer ji bilkul theek bole

  • @gsingh561
    @gsingh561 4 ปีที่แล้ว +1

    Thanks sir ji 🙏

  • @jagseersingh4957
    @jagseersingh4957 4 ปีที่แล้ว

    ਚੰਗੇ ਵਿਚਾਰ ਨੇ ਇਸ ਵੀਰ ਦੇ

  • @ranjeetkaur6746
    @ranjeetkaur6746 4 ปีที่แล้ว

    ਆਹ ਸਾਰੇ ਵੀਰ ਵੀ ਤਾਂ ਹਿੰਦੂ ਹਨ। ਮੈਂ ਤਾਂ ਹਮੇਸ਼ਾ ਕਹਿੰਦੀ ਹਾਂ ਸਾਰੇ ਹਿੰਦੂ ਵੀਰ ਨਹੀਂ ਮਾੜੇ, ਕੁਝ ਸਰਕਾਰੀ ਸਹਿ ਜਾਂ ਏਜੰਸੀਆਂ ਦੇ ਸੂਰੀ ਕੁੱਤੇ ਗੰਦ ਭੌਂਕਦੇ ਹਨ। ਪੰਜਾਬੀਓ ਜਾਗੋ ਤੇ ਹਿੰਦੂ - ਸਿੱਖ ਏਕਤਾ ਦਾ ਸਬੂਤ ਦਿਓ ਤੇ ਸੂਰੀ ਵਰਗੇ ਕੁੱਤਿਆਂ ਨੂੰ ਛਿੱਤਰ ਫੇਰੋ।

  • @hargunjyot8283
    @hargunjyot8283 4 ปีที่แล้ว

    ਸਾਨੂੰ ਦੱਸੋ ਇਕ ਵੀ ਸਿੱਖ ਬੰਦੇ ਨੇ ਹਿੰਦੂ ਪਰਿਵਾਰ ਬਾਰੇ ਗਲਤ ਬੋਲਿਆ ਹੋਵੇ ਕੋਈ ਨਹੀ ਜੇ ਕੋਈ ਹੋਇਆ ਤਾ ਉਹ ਏਜੰਸੀ ਦਾ ਬੰਦਾ ਆ। ਬਾਕੀ ਇਹ ਸਿਵ ਸੈਨਾ ਵਾਲੇਆ ਨੇ ਬਹੁਤ ਗਲਤ ਕੰਮ ਕਰ ਰਹੇ ਆ। ਸਾਰੇ ਹਿੰਦੂ ਭਾਈ ਇਸ ਸੂਰੀ ਨੂੰ ਠੋਕੋ । ਇਹ ਨਾ ਹੋਵੇ ਕੀ ਹਿੰਦੂ ਸਿਖ ਧਰਮ ਵੱਖਰੋ ਵੱਖ ਹੋ ਜਾਵੇ । 💖

  • @qwertyuiopqwertyuiop5619
    @qwertyuiopqwertyuiop5619 4 ปีที่แล้ว

    Very good great job

  • @chahalsaab2718
    @chahalsaab2718 4 ปีที่แล้ว

    ਵਾਹਿਗੁਰੂ

  • @punjab-jr2sr
    @punjab-jr2sr 4 ปีที่แล้ว

    Very nice. Well done.
    Dirty politics. Dirty people.

  • @jivensingh7810
    @jivensingh7810 4 ปีที่แล้ว

    ਹਿੰਦੂ ਬੰਦੇ ਵੀ ਬਾਹਰ ਗਏ ਆ ਉਹਨਾਂ ਲਈ ਵੀ ਇਹਨੇ ਕਿਹਾ ਕਿਹੜੀਆਂ ਤਾਕਤਾਂ ਜਿਹੜੀਆ ਇਹੋ ਜਿਹੇ ਬੰਦਿਆੇ ਨੂੰ ਗੰਨ ਮੈਨ ਲੈ ਕੇ ਦਿੰਦੇ ਨੇ ਸਰਕਾਰ ਪਤਾ ਨੀ ਕਿਉ ਇਹੋ ਜਿਹੇ ਬੰਦੇ ਤੇ ਕੋਈ ਕਾਰਵਾਈ ਨਹੀਂ ਕਰਦੀ ਇਹ ਤੇ ਤਾਂ ਦੇਸ ਧਰੋਹ ਦਾ ਪਰਚਾ ਦਿਓ

  • @baldevvirk335
    @baldevvirk335 4 ปีที่แล้ว

    Very very good veer ji

  • @gurmukhsingh7326
    @gurmukhsingh7326 4 ปีที่แล้ว +9

    Love you brother

  • @davinderkaur3147
    @davinderkaur3147 4 ปีที่แล้ว

    yes brother we should live togather with peace.thanks fornice views

  • @jaskaransingh-lx6de
    @jaskaransingh-lx6de 4 ปีที่แล้ว

    Waheguru sachae patshah ji aap ji nu chdii kla chae rakhae hindu veer ji

  • @kalasinghkalasingh4488
    @kalasinghkalasingh4488 4 ปีที่แล้ว

    ਜਗਦੀ ਜ਼ਮੀਰ ਦਾ ਹਿੰਦੂ ਵੀਰ ਬਹੁਤ ਵਧੀਆ ਬਹੁਤ ਵਧੀਆ

  • @jaspreetsingh-pz3vz
    @jaspreetsingh-pz3vz 4 ปีที่แล้ว

    Sahi gal kahi brother ne.

  • @forhuminetyhuminety6770
    @forhuminetyhuminety6770 4 ปีที่แล้ว

    Exactly brother you right

  • @amarjitkaur391
    @amarjitkaur391 4 ปีที่แล้ว +1

    Great speech 👍 good 👌 sir