Sandeep Sunny Brother Interview | Sudhir Suri Murder Case - Amritsar | Shiv Sena | Pro Punjab Tv

แชร์
ฝัง
  • เผยแพร่เมื่อ 9 พ.ย. 2022
  • ਸੰਦੀਪ ਸੰਨੀ ਦੇ ਭਰਾਵਾਂ ਤੋਂ ਸੁਣੋ ਕਿਉਂ ਕੀਤਾ ਸੁਧੀਰ ਸੂਰੀ ਦਾ ਕਤਲ !
    ਸੰਨੀ ਨੇ ਕਿਉਂ ਲਿਆ ਸੀ ਰਿਵਾਲਵਰ ?
    ਗੈਂਗਸਟਰਾਂ ਨਾਲ ਸੰਦੀਪ ਦੇ ਸੰਬੰਧਾਂ 'ਤੇ ਭਰਾਵਾਂ ਨੇ ਦਿੱਤਾ ਜਵਾਬ
    ਸੰਦੀਪ ਸੰਨੀ ਦੇ ਪਰਿਵਾਰ ਦਾ Exclusive interview
    #Amritsar #SandeepSunny #Family #Interview #Sikh #Sikhism #SikhCommunity #Hinduism #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

ความคิดเห็น • 199

  • @kushal4567arts
    @kushal4567arts ปีที่แล้ว +105

    ਮੇਰੇ ਕਾਫੀ ਦੋਸਤ ਸ਼ਿੱਖ ਹਨ ਇੰਨਾਂ ਪਿਆਰ ਮੇਰਾ ਰਿਸ਼ਤੇਦਾਰਾ ਨਾਲ ਨਹੀਂ ਜਿੰਨਾ ਸ਼ਿੱਖ ਵੀਰਾ ਨਾਲ ਹੇ ਇਕ ਦੂਜੇ ਦੇ ਦੁਖ ਸੁੱਖ ਦੇ ਭਾਈਵਾਲ ਸਦਾ ਹਾਂ ਤੇ ਰਹਾਗੇ

    • @MrChsingh
      @MrChsingh ปีที่แล้ว

      ਹਿੰਦੂ ਸਿੱਖ 2 ਨਹੀਂ ਇੱਕ ਹਨ ਅਸੀਂ ਹਿੰਦੂ ਵਿਚੋਂ ਹੀ ਨਿਕਲੇ ਹਾਂ।ਮੁਗਲ਼ ਰਾਜ ਸਮੇਂ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਜੁਲਮਾਂ ਤੋੰ ਤਰਸਤ ਲੋਕਾਂ ਨੂੰ ਛੁੱਟਕਾਰਾ ਦਿਵਾਉਣ ਲਈ ਇਹ ਸੰਗਠਨ ਖੜ੍ਹਾ ਕੀਤਾ ਸੀ

    • @deepgagan7270
      @deepgagan7270 ปีที่แล้ว

      l"
      0
      "
      l"
      0"ĺ

    • @mrjattana13
      @mrjattana13 ปีที่แล้ว +2

      👍👍👍

    • @narinderwaraich7442
      @narinderwaraich7442 ปีที่แล้ว +1

      ਪਰ ਹਿੰਦੂ ਸਦਾ ਹੀ ਸਿੱਖ ਵਿਰੋਧੀ ਪੰਜਾਬ ਵਿਰੋਧੀ ਪੰਜਾਬੀ ਭਾਸ਼ਾ ਦੇ ਵਿਰੋਧੀ ਰਹੇ ਹਨ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਅੱਜ ਤੱਕ

    • @salinderkaur5798
      @salinderkaur5798 ปีที่แล้ว

      Ak

  • @basramufliswriter1751
    @basramufliswriter1751 ปีที่แล้ว +28

    ਸੱਚੇ ਪਾਤਸ਼ਾਹ ਇਸ ਪਰਿਵਾਰ ਤੇ ਮੇਹਰ ਰੱਖੇ।

  • @aulakh9276
    @aulakh9276 ปีที่แล้ว +35

    ਵਾਹਿਗੁਰੂ ਜੀ ਪਰਿਵਾਰ ਨੂੰ ਚੜਦੀਕਲਾ ਬਖਸ਼ਿਸ਼ ਕਰਨ 🙏🙏

  • @gurinderbains4013
    @gurinderbains4013 ปีที่แล้ว +30

    ਪਰਮਾਤਮਾ ਸਨਦੀਪ ਵੀਰ ਨੂੰ ਚੜਦੀ ਕਲਾ ਵਿੱਚ ਰੱਖੇ

    • @ramgarhia9945
      @ramgarhia9945 ปีที่แล้ว +2

      Yar logically ta jail ch log preshan hi rehnde aa. Narak hundi aa jail.

  • @resputin8012
    @resputin8012 ปีที่แล้ว +26

    ਸਾਡੇ ਸਿਖਾ ਨੇ ਦੂਜੇ ਧਰਮਾਂ ਵਾਲਿਆ ਦੀ ਮਦਦ ਕੀਤੀ ਤੇ ਕਰਦੇ ਨੇ, ਕਿਤੇ ਕੋਈ ਆਫ਼ਤ ਆ ਜਾਵੇ ਓਥੇ ਸਿੱਖ ਜਾਕੇ ਲੰਗਰ ਦੀ ਸੇਵਾ ਤੇ ਹੋਰ ਸੇਵਾ ਕਰਦੇ ਨੇ, ਕਿ ਗੱਲ ਇਸ ਪਰਿਵਾਰ ਦੀ ਮਦਦ ਸਿੱਖ ਨਹੀਂ ਕਰ ਸਕਦੇ। ਵੀਰੋ ਅਸੀ ਇਕੱਠੇ ਹੋ ਕੇ ਇਸ ਪਰਿਵਾਰ ਦੀ ਮਦਦ ਕਰੀਏ, ਏਨੇ ਕੂ ਪੈਸੇ ਦੇਦੀਏ ਕਿ ਇਹਨੂੰ ਨੂੰ ਕੰਮ ਨਾ ਮਹਿਸੂਸ ਹੋਵੇ । ਗਰੀਬੀ ਚੁੱਕ ਦੋ ਯੋਧੇ ਦੇ ਪਰਿਵਾਰ ਦੀ।

  • @khehra9188
    @khehra9188 ปีที่แล้ว +47

    🙏ਸੱਚੇ ਪਾਤਸ਼ਾਹ ਵਾਹਿਗੂਰੁ 🙏 ਤੁਹਾਡੇ ਪਰਿਵਾਰ ਤੇ ਆਪਣਾ ਮੇਹਰ ਭਰਿਆ ਹੱਥ ਰੱਖੇ। ਯੋਧਾ ਸਨਦੀਪ ਸਿੰਘ ਸਦਾ ਚੜਦੀ ਕਲਾ ਵਿਚ ਰਹੇ।

  • @babbu2851
    @babbu2851 ปีที่แล้ว +6

    ਵਾਹੇ ਗੁਰੂ ਨਾਨਕ ਪਾਤਸ਼ਾਹ ਜੀ ਮੇਹਰ ਕਰਨ 22 ਤੇ

  • @harpreetsinghhappy4811
    @harpreetsinghhappy4811 ปีที่แล้ว +37

    ਸੰਦੀਪ ਸਿੰਘ ਸੰਨੀ ਪੰਜਾਬ ਦਾ ਸੂਰਮਾ ਹੈ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਓ ਜੀ 🙏

  • @AMRIKSINGH-vf3nh
    @AMRIKSINGH-vf3nh ปีที่แล้ว +9

    ਵਾਹਿਗੁਰੂ ਜੀ ਮੇਹਰ ਕਰਿਓ ਜੀ

  • @parveenchandla1623
    @parveenchandla1623 ปีที่แล้ว +28

    Hunn pure smaaj nu ehna Veera di family di help krni chahidi aa . Nuksaan bhout hoya aa Veera da 😔

  • @daljitkaur5824
    @daljitkaur5824 ปีที่แล้ว +17

    ਵੀਰ ਜੀ ਸਮਾ ਜਰੂਰ ਬਦਲੂ ਗਾ👌

  • @pinkag8090
    @pinkag8090 ปีที่แล้ว +42

    ਪੱਗ ਵਾਲੀ ਗੱਲ ਤੇ ਮਨ ਭਰ ਗਿਆ ਭਰਾ ਦਾ 😢

  • @GaganDeep-vw8yg
    @GaganDeep-vw8yg ปีที่แล้ว +11

    Proud veeeer g 🚩🚩🚩🚩🚩🚩

  • @parmjitsinghsingh3743
    @parmjitsinghsingh3743 ปีที่แล้ว +17

    Sany veer nu dhan shri guru granth sahib ji chardikala vich rakhan.

  • @vikramjit-randhawa
    @vikramjit-randhawa ปีที่แล้ว +11

    ਵਾਹਿਗੁਰੂ ਕਿਰਪਾ ਕਰੇ ਪਰੀਵਾਰ ਤੇ

  • @ProGaming-yq7fe
    @ProGaming-yq7fe ปีที่แล้ว +7

    Great.famli.vir.ji

  • @daljitsidhu1490
    @daljitsidhu1490 ปีที่แล้ว +2

    ਸੰਦੀਪ ਦੀ ਚੜਦੀ ਕਲਾ ਰਹੇ

  • @bhushansingh6410
    @bhushansingh6410 ปีที่แล้ว +2

    ਸੰਦੀਪ ਵੀਰ ਜ਼ਿੰਦਾਬਾਦ

  • @tirthsangha2841
    @tirthsangha2841 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @waraichsaab7
    @waraichsaab7 ปีที่แล้ว +10

    Sunny bai Sadi kaum da heera hai sanu Maan hai is Yodhe te assi sare thuade parivar nal ha ❤️🙏🌹

  • @sharanjitsinghgill7181
    @sharanjitsinghgill7181 ปีที่แล้ว +8

    Waheguru ji mehar karnge g veer te g

  • @Justin-bass
    @Justin-bass ปีที่แล้ว +7

    We are proud of you ❤️🙏🏻

    • @anoop439
      @anoop439 ปีที่แล้ว

      Who’s gonna take care of his family! People like u pump youth! Now send money to Sunny’s family or stop barking

  • @balwinderkaur2455
    @balwinderkaur2455 ปีที่แล้ว +3

    Sandeep Singh sanny bhai Ji god bless you waheguru chardi Kalan bakshe🙏

    • @rahulsharma9497
      @rahulsharma9497 ปีที่แล้ว

      BALWINDER KOUR JI SAX KAROGE MERE NAAL TUSI

  • @Kaursidhu7
    @Kaursidhu7 ปีที่แล้ว +17

    Waheguru ji mehar kro punjab te ❤❤

  • @preetains1171
    @preetains1171 ปีที่แล้ว +4

    Satnam Wahaguru Maher Karu Ji

  • @sukhjitsingh6010
    @sukhjitsingh6010 ปีที่แล้ว +3

    ਸਨੀ ਵੀਰ ਜੀ ਜ਼ਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @baliharsingh5558
    @baliharsingh5558 ปีที่แล้ว +4

    Very good working Khelsa Ji 🙏🏻

  • @lakhidhaliwal6446
    @lakhidhaliwal6446 ปีที่แล้ว +2

    ਬਾਈ ਜੀ ਮੇਹਰ ਕਰਨ ਜੀ ਦੇ ਸਰਦਾਰ

  • @armanpreet1295
    @armanpreet1295 ปีที่แล้ว +5

    Waheguru kirpa kare

  • @balbirsakhon6729
    @balbirsakhon6729 ปีที่แล้ว +4

    ਗੁਰੂ ਸਾਹਿਬ ਦੀ ਕਿੰਨੀ ਕਿਰਪਾ
    ਪ੍ਰਵਾਰ ਤੇਦੋਵਾਂ ਵੀਰਾਂ ਨੇ ਕਿੰਨੀ
    ਵਧੀਆ ਗੱਲ ਬਾਤ ਕੀਤੀ ਹੈ
    ਕਿੰਨੇਂ ਸਾਂਤ ਸੁਭਾਅ ਦੇ ਹਨ
    ਪ੍ਰਵਾਰ ਦੀ ਚੜਦੀ ਕਲਾ ਹੋਵੇ

  • @jeevanmalhi8289
    @jeevanmalhi8289 ปีที่แล้ว +6

    Wahegurur mher kri

  • @NarinderSingh-ux2pt
    @NarinderSingh-ux2pt ปีที่แล้ว +4

    Very nice

  • @manjitbal9040
    @manjitbal9040 ปีที่แล้ว +13

    Wahguru ji kirpa karoo veer ta ji🙏🙏

  • @prabhjeetsingh8844
    @prabhjeetsingh8844 ปีที่แล้ว +4

    Waheguru chardikala ch rakhe bhayi sandeep singh

  • @ProGaming-yq7fe
    @ProGaming-yq7fe ปีที่แล้ว +5

    Good

  • @manreetkaur1125
    @manreetkaur1125 ปีที่แล้ว +2

    ਪਰਿਵਾਰ ਤੇ ਮੇਹਰ ਹੈ

  • @gurneksinghkharay5059
    @gurneksinghkharay5059 ปีที่แล้ว +4

    Waheguru ji.jasi karnie basei barnie👍👌🏼👌🏼👀🙏

  • @RupinderSingh-pv7kt
    @RupinderSingh-pv7kt ปีที่แล้ว +6

    Sandeep Singh Sani jindabaad

  • @hardeepaulakh9372
    @hardeepaulakh9372 ปีที่แล้ว +3

    Waheguru ji 🙏

  • @tarsemkaur2786
    @tarsemkaur2786 ปีที่แล้ว +10

    Must say thanks to Hindu family who looked after the family.🙏🙏

  • @kushal4567arts
    @kushal4567arts ปีที่แล้ว +17

    ਹਿੰਦੂ ਸ਼ਿੱਖ ਏਕਤਾ ਜ਼ਿੰਦਾਬਾਦ

    • @Ekamjot457
      @Ekamjot457 ปีที่แล้ว +1

      ਬਿਲਕੁਲ ਸਹੀ ਕਿਹਾ, ਵੀਰ ਜੀ। ਤੁਹਾਡੇ ਵਰਗੀ ਸੋਚ ਰੱਖਣ ਵਾਲੇ ਸਾਰੇ ਲੋਕ ਸਾਡੇ ਭਰਾ ਹਨ।

  • @bhushansingh6410
    @bhushansingh6410 ปีที่แล้ว +5

    ਸਾਡੇ ਪਿੰਡ ਵੀ ਅਸੀਂ ਸਾਰੇ ਸਿੱਖ ਹਿੰਦੂ ਬਹੁਤ ਪਿਆਰ ਨਾਲ ਰਹਿੰਦੇ ਹਾਂ ਇੱਕ ਦੂਜੇ ਦੇ ਦੁੱਖ ਦੇ ਸ਼ਰੀਕ ਹੁੰਦੇ ਹਾਂ

  • @gurnamsingh9491
    @gurnamsingh9491 ปีที่แล้ว +1

    God blees you

  • @rajkeplerhume5002
    @rajkeplerhume5002 ปีที่แล้ว +6

    ਕ਼ਤਲ ਪਿੱਛੇ ਕਈ ਕਾਰਨ ਹੋ ਸਕਦੇ ਨੇਂ ਪਰ ਤੁਸੀਂ ਪੰਜਾਬੀ ਚੈਨਲ ਹੋ, ਪੰਜਾਬੀ ਤਾਂ ਚੱਜ ਨਾਲ ਲਿਖੋ. ਲਿੱਤਾ ਕੋਈ ਸ਼ਬਦ ਨਹੀਂ ਹੁੰਦਾ, ਲਿਆ ਹੁੰਦਾ ਹੈ.

  • @sajansidhu5875
    @sajansidhu5875 ปีที่แล้ว +2

    Waheguru ji meher krna family te .,.,.

  • @GurpreetSingh-lz8lt
    @GurpreetSingh-lz8lt ปีที่แล้ว +1

    ਸੰਨਦੀਪ ਸਿੰਘ ਸੱਨੀ ਜ਼ਿੰਦਾ ਬਾਦ 💪 ਖਾਲਸਤਾਨ ਜ਼ਿੰਦਾ ਬਾਦ 💪💕 🙏🏽

  • @satgursohi1630
    @satgursohi1630 ปีที่แล้ว +2

    waheguru ji

  • @SurjitSingh-ry5qm
    @SurjitSingh-ry5qm ปีที่แล้ว +6

    ਹੱਥ ਤੇ ਲਾ ਕੇ ਵੇਖਾਉਣ

  • @avtargrewal3723
    @avtargrewal3723 ปีที่แล้ว +15

    Waheguru ji kirpa karn mera satguru es parwar

  • @kuljitkanda1276
    @kuljitkanda1276 ปีที่แล้ว +7

    ਬਾਈ ਉਸ ਟੇਮ ਦੀ ਵੀਡੀਓ ਵਾਇਰਲ ਹੋਈਆਂ ਜਿੱਸ ਟੇਮ ਸੰਦੀਪ ਸੱਨੀ ਵੀਰ ਨੇ ਸੂਰੀ ਤੇ ਫੇਰਿਗ ਕੀਤੀ ਸੀ
    ਪਿੱਛੇ ਤੋਂ ਸੰਨੀ ਸੰਨੀ ਨਾਮ ਲੇਕੇ ਅਵਾਜਾ ਉਦੀਆ
    ਜੇ ਕੋਈ ਸੂਟਰ ਬਾਹਰਲੇ ਹੁੰਦੇ ਕੋਈ ਨਾਮ ਲੇਕੇ ਥੋੜੀ
    ਬਲੋਦਾ ਇਹੇ ਸੇਵਾ ਗੁਰੂ ਸਾਹਿਬ ਨੇ ਸੰਦੀਪ ਸਿੰਘ ਵੀਰ
    ਦੀ ਮੋਕੇ ਤੇ ਲਾ ਦਿੱਤੀ ਕਿਰਪਾ ਕਰਨਗੇ ਖਾਲਸਾ ਪੰਥ ਦੇ ਸਿਰਜਣਾ ਵਾਲੇ ਦੱਸੇ ਗੁਰੂ ਸਾਹਿਬਾਨ ਜੀ ਸੰਦੀਪ ਸਿੰਘ ਜੀਦਾ ਪਰਿਵਾਰ ਬਾਬਾ ਨਾਨਕ ਦੇਵ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣਗੇ ਇੱਕ ਅੱਜ ਦੀ ਵੀਡੀਓ ਵਾਇਰਲ ਹੋਈਆਂ ਸਿਵ ਸੈਨਾ ਦਾ ਭੋਕਡ਼ ਕੁੱਤੇ ਉਸ ਨੂੰ
    ਪੱਤਰਕਾਰ ਵੀਰ ਨੇ ਘੇਰਿਆ ਹੋਇਆ ਜਾਗਟ ਦੀ ਥਾਂ
    ਤੇ ਛਿੱਕਲੀ ਮੂੰਹ ਤੇ ਲਾਲਿਊ ਜਾਗਟ ਪੋਣ ਦੀ ਲੋੜ ਨਹੀਂ

  • @rimjhimsharmaa
    @rimjhimsharmaa ปีที่แล้ว +2

    Raj khalsa hi kru⚔️
    Sunny jindabad
    Amritpal jindabad
    Khalistan jindabad
    🔥🔥🔥🔥🔥🔥🔥🔥

  • @pardeepkaile2991
    @pardeepkaile2991 ปีที่แล้ว +1

    🙏

  • @lakhidhaliwal6446
    @lakhidhaliwal6446 ปีที่แล้ว +1

    🙏🏻🙏🏻🙏🏻🙏🏻🙏🏻💯💯💯❤️❤️

  • @baliharsingh5558
    @baliharsingh5558 ปีที่แล้ว +4

    All Time Full Spot khelsa Ji 🙏🏻

  • @kakasekhon4730
    @kakasekhon4730 ปีที่แล้ว +1

    "WaheGuru"

  • @brarzgamer
    @brarzgamer ปีที่แล้ว +6

    Waheguru ji ka khalsa waheguru ji ki Fateh waheguru ji mehr krn sare pariwar te

  • @kakugujjar786
    @kakugujjar786 ปีที่แล้ว +1

    Waheguru ji khalsa Waheguru ji ki fahte

  • @amritgill575
    @amritgill575 ปีที่แล้ว

    ❤❤

  • @prabhjyotsingh54
    @prabhjyotsingh54 ปีที่แล้ว +1

    Sandeep singh sunny ❤ guru da putt

  • @rabzjatt3590
    @rabzjatt3590 ปีที่แล้ว +1

    We love our Hindu brother sister ❤️

  • @Gurjindersingh-ss7vz
    @Gurjindersingh-ss7vz ปีที่แล้ว +8

    Proud a sanni ver g nu

  • @dhindsababbu1992
    @dhindsababbu1992 ปีที่แล้ว

    ਵਾਹਿਗੁਰੂ ਚੜਦੀਕਲਾ ਬਖਸ਼ਣ ਜੀ

  • @satgurathwal2992
    @satgurathwal2992 ปีที่แล้ว +12

    The Hindu community is supporting the Shiv Sena which is dangerous for the cordial relationship between both communities. If Hindus are for Punjab they should come up front and condemn people like Suri . Their silent support is the reason that Suri was so out of control making Hate speeches . His death was unavoidable.

    • @asinh1100
      @asinh1100 ปีที่แล้ว +1

      churian pehen lein fir..roz roz ke tumhare siappe da jawab dena paega

  • @kkranakumar9978
    @kkranakumar9978 ปีที่แล้ว +1

    1984 2 PUNJB

  • @ludhianvi1
    @ludhianvi1 ปีที่แล้ว +2

    Bai ji. Bharkao bhashan ta Amritpal de ve han fer os bare ve bolo.

  • @sukhajarhia9106
    @sukhajarhia9106 ปีที่แล้ว +4

    Veera di help kro

  • @manindersingh4206
    @manindersingh4206 ปีที่แล้ว +1

    I followe you bro

  • @ProGaming-yq7fe
    @ProGaming-yq7fe ปีที่แล้ว +3

    Sahi.keta

  • @pendumehkmaa8165
    @pendumehkmaa8165 ปีที่แล้ว +3

    Veer I halp you.... I meet with you after few days.......... 🙏🙏🙏

  • @raviuggi6144
    @raviuggi6144 ปีที่แล้ว +2

    Yaar one bhada marta o theek a kamal a ripoter a sare panjab nu mut wal hdak rihe ne

  • @harkhushsidhu3071
    @harkhushsidhu3071 ปีที่แล้ว +10

    Oh bandya time parcha honna chayida da jinna ni shop nu aag layi

  • @sukhpalvideo802
    @sukhpalvideo802 ปีที่แล้ว

    Meri benti hai s.sandeep singh kahlsa ji de veer ji nu te sari sihk sagat sandeep veer ji be bam age re pise ji lagao

  • @dalipsingh5737
    @dalipsingh5737 ปีที่แล้ว +7

    Waheguru ji

  • @manreetkaur1125
    @manreetkaur1125 ปีที่แล้ว +2

    ਵਾਹਿਗੁਰੂ ਜੀ ਤੁਹਾਨੂੰ ਬਹੁਤ ਦੇਣਗੇ ਵੈਸੇ ਹੀ ਤੁਹਾਡੇ

    • @rahulsharma9497
      @rahulsharma9497 ปีที่แล้ว

      MANREET KOUR JI TUSI BOHOT SOHNE HO SAX KAROGE MERE NAAL TUSI

  • @asinh1100
    @asinh1100 ปีที่แล้ว +2

    hudd kar rakhi hai hinduan te zulmaan dee

  • @aekanshbadhanbadhan8191
    @aekanshbadhanbadhan8191 ปีที่แล้ว +1

    veere jado v lor pawe veere mere kol aa jaeo...

  • @gurpritsingh9301
    @gurpritsingh9301 ปีที่แล้ว +1

    ਮਾਂ ਬੋਲੀ ਦਾ ਹਾਲ ਵੇਖੋ - ਕਿਉਂ "ਲੀਤਾ" ਸੀ ਰਿਵਾਲਵਰ? ਇਹ ਕਿਹੜੀ ਭਾਸ਼ਾ ਹੈ ? ਲੀਤਾ ਨਹੀਂ, "ਲਿਆ" ਹੋਣਾਂ ਚਾਹੀਦਾ ਹੈ ll

  • @raghbardass473
    @raghbardass473 ปีที่แล้ว +1

    Paterkar is very good person.

  • @Sonu-eb8qf
    @Sonu-eb8qf ปีที่แล้ว +1

    ਵੱਡੇ ਭਰਾ ਨੇ ਬਹੁਤ ਵਧੀਆਂ ਗੱਲ ਬਾਤ ਕੀਤੀ 🙏🏻

  • @Honeybali
    @Honeybali ปีที่แล้ว +1

    Don’t say guru want to take sewa ple don’t use guru name and try to hide behind in the name of guru sewa it’s mean guru say do killing ple don’t hide mistake in the name of religion guru ji Maharaj ji

  • @Anchal-Shivansh
    @Anchal-Shivansh ปีที่แล้ว +1

    Nhi nhi 22g sara Hindu smaj hi galat a sirf Khalistani soch rakhan wale sikh hi sahi ne, katil de ghar waliya nu thok ke paise bhejo, inaam devo kiyuki os ne bohut wadiya kam kita a ?

  • @rajsh6879
    @rajsh6879 ปีที่แล้ว +21

    I m also hindu Bhaji Kise hindu ne nall nhi turna ...Galat bande nall koi nhi turda ...jida da karam Uda da fal.....jaban sahi hundi aaj jinda hunda

    • @devil9951
      @devil9951 ปีที่แล้ว +1

      Sahi gal aa veer

    • @Hello-yo6gg
      @Hello-yo6gg ปีที่แล้ว +1

      Par hun Suri de munde da vi farz banda ki bhanji modey...Piyo akhir piyo hunda chahe jidan da vi marzi si...👍🏾👍🏾

    • @deepkuldeep8813
      @deepkuldeep8813 ปีที่แล้ว +1

      @@Hello-yo6gg Sadke teri soch te piyo pave gadar hove lakh lahnat tuhade te durfitteh muhh tere...

    • @Hello-yo6gg
      @Hello-yo6gg ปีที่แล้ว +1

      @@deepkuldeep8813 , Is ch ki galat hai ? Je tere piyo nu koi maar deve pher ??

    • @savvykaur
      @savvykaur ปีที่แล้ว

      @@Hello-yo6gg kadhi panji ..... Means oh v eda hi Rae glt bne k Sikh lae k glt ki te sahi ki peo akhir peo hunda hai but glt v glt hi hunda hai rasta ki apna na oh te ohda decision

  • @mohalipb6599
    @mohalipb6599 ปีที่แล้ว +2

    Amritpal ne hwa de ke bohut putt marwaune

  • @Nnnn-rr2eb
    @Nnnn-rr2eb ปีที่แล้ว +1

    Eh va asli waris Punjab da

  • @computer7221
    @computer7221 ปีที่แล้ว +2

    ਊਂਚੇ ਲੋਗ ਊਂਚੀ ਪਸੰਦ... ਮਾਣਕ ਚੰਦ।

  • @ManishKumar-ln3zv
    @ManishKumar-ln3zv ปีที่แล้ว +2

    jeda v hindu parivaar such naal khada oho tuhade naal aa veer ji

  • @KamalSharma-ff2fw
    @KamalSharma-ff2fw ปีที่แล้ว +1

    Pichhle Kafi Samay se Sandeep gangsteron ke Sampark Mein Tha yah kathan paise dekar Kiya gaya hai

  • @roshanenterprises007
    @roshanenterprises007 ปีที่แล้ว

    ਤੇ ਖ਼ਬਰਾਂ ਵਾਲੇ ਕਹਿੰਦੇ sunny ਨੇ 2 ਦਿਨ ਪਹਿਲਾ ਅੰਮ੍ਰਿਤ ਛਕਿਆ !

  • @simran1608
    @simran1608 ปีที่แล้ว +5

    Sandeep Sunny ne koi Jurm nahi keeta. Kisey vi desh vich atam rakhys lai hathiar vartana koi zurm nahi hai. Licence shuda hathiar atam rakhya lai hi hundey han. Apni jaan bachaan lai kisey di jaan laini pai javey taa eh na paap hai na kanuni apradh hai.

  • @lakhvirdhami5099
    @lakhvirdhami5099 ปีที่แล้ว +1

    je inna hi interest hai tan police ch bhrto hojo

  • @ravinderjitkaur271
    @ravinderjitkaur271 ปีที่แล้ว

    Sahi keha

  • @yashpaldhanotia5265
    @yashpaldhanotia5265 ปีที่แล้ว

    O,

  • @SukhSahab
    @SukhSahab ปีที่แล้ว +1

    ਜੇ ਸਿੱਖ ਕਿਸੇ ਨੂੰ ਮਾਰੇ ਤਾਂ ਗੁਰੂ ਦਾ ਸਿੰਘ ਪਰ ਜੇ ਸਿੱਖ ਦੇ ਕੋਈ ਮਾਰੇ ਤਾਂ ਸਿੱਖਾਂ ਨਾਲ ਧੱਕਾ

  • @lakhvirdhami5099
    @lakhvirdhami5099 ปีที่แล้ว +1

    patarkari hi kro detective na bano

  • @singh-cc8ol
    @singh-cc8ol ปีที่แล้ว +1

    Koina veera jo waheguru ji di marzi

  • @parvindersingh7300
    @parvindersingh7300 ปีที่แล้ว +1

    What a beautiful interview you can see the difference how shiv sena gangsters give interviews like illiterated and uneducated. Look at them how softly spoken and bloody shiv sena sang pade ne

  • @RanjitKaur-hs6cs
    @RanjitKaur-hs6cs ปีที่แล้ว +3

    Ena dyan secourety vapis lave ssrkar

    • @rahulsharma9497
      @rahulsharma9497 ปีที่แล้ว

      RANJIT KOUR JI SAX KAROGE MERE NAAL TUSI

  • @bhagwansingh2785
    @bhagwansingh2785 ปีที่แล้ว +1

    Sany jinadabad

  • @harwinderkaur7223
    @harwinderkaur7223 ปีที่แล้ว +3

    ਸਾਡੀ ਪੱਗ ਨੂੰ ਹੱਥ ਜੋ ਪਾਂਵਦੇ
    ਅਸੀਂ ਹਿੱਕਾਂ ਦਿੰਦੇ ਪਾੜ
    ਪਹਿਲਾਂ ਵਾਰ ਨੀ ਕਰਦੇ ਸੂਰਮੇ
    ਲੰਘਿਆ ਪਾਣੀ ਸਿਰ ਤੋਂ ਦੱਸਦਾ
    ਤੂਫਾਨ ਹਨੇਰੀ ਬਾਝੋਂ ਉਠੱਦੇ
    ਫਿਰ ਦਿੰਦੇ ਬੰਦਾ ਖਿਲਾਰ
    ਐਡੀ ਜੁਰਤ ਰੱਖਦਾ ਖਾਲਸਾ
    ਸਾਡਾ ਖਾਲਿਸਤਾਨ ਨਾਅਰਾ
    ਸੋ ਰਾਜ ਕਰੇਗਾ ਖਾਲਸਾ

    • @rahulsharma9497
      @rahulsharma9497 ปีที่แล้ว

      HARWINDER KOUR JI SAX KAROGE MERE NAAL TUSI

  • @pritamsingh6801
    @pritamsingh6801 ปีที่แล้ว +2

    Bukwas marda Sala dukan bad vich fuki

    • @savvykaur
      @savvykaur ปีที่แล้ว +1

      Eho dsea ohne tuc ki samjhe