ਪੜ੍ਹ ਲਓ ਪੰਜਾਬੀਓ ਪੈਰਾ ਥਲ਼ੋ ਜ਼ਮੀਨ ਨਿੱਕਲ ਜਾਓ ਆਹ ਵੀਡੀਓ ਦੇਖ ਕੇ |

แชร์
ฝัง
  • เผยแพร่เมื่อ 12 ม.ค. 2025

ความคิดเห็น • 205

  • @rtsharma7704
    @rtsharma7704 3 หลายเดือนก่อน +31

    ਬੱਚਿਆਂ ਆਵਦੇ ਘਰੇ ਆ ਜਾਉ ਮਾਂ ਬਾਪ ਦਾ ਸਹਾਰਾ ਬਣੋ ਪੰਜਾਬ ਸਾਂਭੋ।ਪੰਜਾਬ ਚ ਹੀ ਸਬ ਕੁੱਝ ਹੈ ਕੋਈ ਭੁੱਖਾ ਨਹੀਂ ਰਹਿ ਸਕਦਾ

    • @gurmeetsinghgrewal7825
      @gurmeetsinghgrewal7825 2 หลายเดือนก่อน +1

      ਬਾਈ ਜੀ ਆਉਣਾ ਕਿਸੇ ਨੇ ਨਹੀ ਤੁਹਾਨੂੰ ਮੂਰਖ ਬਣਾ ਰਹੇ ਹੈ

    • @Jaash365
      @Jaash365 2 หลายเดือนก่อน

      Punjab wich bi bohat Berozgari hai bai

    • @Naveenika
      @Naveenika 2 หลายเดือนก่อน +2

      ​@@Jaash365padhna hai ni, mehnat karni ni, velle baith ke naukriyan ni mildiya fer kehnde ho bhaiye saambh rahe Punjab nu.

    • @SukhveerSingh-mx3ui
      @SukhveerSingh-mx3ui 2 หลายเดือนก่อน

      😂

  • @kingforever4689
    @kingforever4689 3 หลายเดือนก่อน +37

    ਕਿੰਨਾ ਫਰਕ ਪੰਜਾਬੀਆਂ ਤੇ ਫਲਸਤੀਨੀ ਲੋਕਾਂ ਚ ਉਹ ਲੋਕ ਉਹ ਲੋਕ ਆਪਣੇ ਦੇਸ਼ ਚ ਰਹਿਣ ਲਈ ਲੜ ਰਹਿ ਨੇ ਇਹ ਲੋਕ ਦੂਜੇ ਦੇਸ ਚ ਰਹਿਣ ਲਈ ਰੋ ਰਹੇ |

    • @The_solo_man_.....225
      @The_solo_man_.....225 3 หลายเดือนก่อน +1

      Bahadura di kom a bai eh

    • @Themetaphysician1999
      @Themetaphysician1999 3 หลายเดือนก่อน

      @@The_solo_man_.....225ਪੰਜਾਬੀ ਦੀ ਮੌਜੂਦਾ ਪੀੜ੍ਹੀ ਬਹਾਦੁਰ ਨਹੀਂ, ਘੱਟ IQ ਦੀ ਮਾਲਿਕ ਐ। ਗੁਰੂ ਹਰਿਗੋਬਿੰਦ ਰਾਏ ਦੀ ਸ਼ਬਦਾਵਲੀ ਦੇ ਹ਼ਿਸਾਬ ਨਾਲ ਕਹੀਏ ਤਾਂ 'ਪੀਰੀ' ਨਹੀਂ ਰਹੀ।

    • @CLIBits
      @CLIBits 2 หลายเดือนก่อน +2

      Epic.

    • @Sandygreat47
      @Sandygreat47 2 หลายเดือนก่อน

      56 DESH HAI UNA DE.....OR SARI DHARTI CHAIYE UNA NU....

  • @SK-dd8vb
    @SK-dd8vb 3 หลายเดือนก่อน +55

    ਲਾਲਚੀ ਲੋਕ ਆ ਜੋਂ ਪੰਜਾਬ ਵਿੱਚ ਸਭ ਕੁੱਝ ਕੋਲ ਹੁੰਦੇ ਹੋਏ ਵੀ ਬਾਹਰ ਨੂੰ ਭੱਜਦੇ ਹਨ,,,,,
    ਪਹਿਲਾ ਮੈਨੂੰ ਇਨਾ ਵੱਲ ਦੇਖ਼ ਕੇ ਦੁੱਖ ਲਗਦਾ ਸੀ ਪਰ ਅੱਜ ਕੱਲ ਹਾਸਾ ਆਉਂਦਾ ਹੈ,,,,,,,

    • @SinghamericanSingh
      @SinghamericanSingh 3 หลายเดือนก่อน +2

      Ki aa punjab kol dsso?? Chitte nl. Munde mare jnde aa..roj gangster paise mgde aa.. punjab di gdp da bura haal ..

    • @SK-dd8vb
      @SK-dd8vb 3 หลายเดือนก่อน +10

      @@SinghamericanSingh ਬਾਈ ਜੀ ਚਿੱਟਾ ਕੋਈ ਕਿਸੀ ਦੇ ਮੂੰਹ ਵਿੱਚ ਨੀ ਪਾਉਂਦਾ,,, ਅਸੀਂ ਟੱਬਰ ਚ 30-35 ਜਾਣੇ ਆ,,, ਕਿਸੀ ਨੇ ਅੱਜ ਤੱਕ ਨਸ਼ੇ ਨੂੰ ਮੂੰਹ ਨੀ ਲਗਾਇਆ,,, ਐਵੇਂ ਤਾਂ ਬਾਹਰ ਵੀ ਬੁਹਤ ਨਸ਼ਾ ਹੈ,,,j punjab ch kuj hai ni kuj ta reverse punjab nu ਮੁੜ ਮੁੜ kyu ਆਉਂਦੇ ਹਨ,,,nale ਪੈਸੇ ਵਾਲੇ bs ਬਾਹਰ ਜਾਂਦੇ,,, ਜਿੰਨਾ kol ਪੈਸਾ ਨੀ oh v ta idr hi life ਕਟਦੇ hn ji

    • @JassinghJass
      @JassinghJass 3 หลายเดือนก่อน

      ​@@SinghamericanSinghgangster kehra pakistan to aunde ne.......
      Tuhade varge e jehre dusrea ch nuks kad de firde apne bchea val dhyan ni dinde fr kehnde viggad gea munda

    • @SinghamericanSingh
      @SinghamericanSingh 3 หลายเดือนก่อน

      @@SK-dd8vb acha ji.. chitta loka ne ghre bna Liya??? Je koi glt chiz smaj ch aa b gyi ta .govt da farz hunda rokna ... Sara glti loka de kive hougi??? Govt da km ki hunda hor??? J chori krn wale glt hunde aa .te.. thugi mrn wale glt hunde aa fr chitta vich wale kyu nhi glt?? Chori krn wale loka nu police fad di aa te chitta vich waliya nu nhi fd di??? J supply hi bnd hoje ..chitta kon khau??? bhr chitta hga te sare duniya ch aa pr punjab jina nhi hga ..tuc data check krlio.. apne choice bnde Canada rehna ha punjab... Garib bnde kol paise nhi hunde je houn ta oh v jau bhr ... Bhr da system1000 percent better aa

    • @SinghamericanSingh
      @SinghamericanSingh 3 หลายเดือนก่อน

      ​@@SK-dd8vb Comment blocked krn lg gyr😂

  • @TarlochanGarwal-it1wg
    @TarlochanGarwal-it1wg 3 หลายเดือนก่อน +18

    ਕਿਸ ਨੇ ਜਬਰਦਸਤੀ ਭੇਜਿਆ ਕਾਕਾ ਜੀ ਲਾਲਚ ਬੁਰੀ ਬਲਾ

  • @GurtejSingh-xo4zo
    @GurtejSingh-xo4zo 2 หลายเดือนก่อน +11

    ਜਿਹੜੇ ਬੰਦੇ ਮਾ ਪਿੳ ਦੇ ਆਖੇ ਨਹੀ ਲੱਗਦੇ ਉਹਨਾਂ ਨਾਲ ਇੰਝ ਹੀ ਹੋਣੀ ਚਾਹੀਦੀ ਹੈ

  • @JaspalSingh-sh9em
    @JaspalSingh-sh9em 2 หลายเดือนก่อน +2

    ਬਹੁਤ ਵਧੀਆ ਸੁਨੇਹਾ। ਬਹੁਤ ਬਹੁਤ ਧੰਨਵਾਦ ਜੀ।❤

  • @hlo-c8i
    @hlo-c8i 2 หลายเดือนก่อน +5

    ਪੰਜਾਬੀਆ ਕੋਲ ਪੜਾਈ ਲਿਖਾਈ ਨਹੀਂ ਹੈਗੀ। ਜਿੰਨਾ ਕੋਲ ਦੋ ਚਾਰ ਪਰਸੈਂਟ ਕੋਲ ਹੈਗੀ ਵੀ ਹੈ ਓਨਾ ਕੋਲ ਸਬਰ ਨਹੀਂ ਹੈ। ਕੰਮ ਕਰੋ ਤਾਂ ਬਹੁਤ ਕੰਮ ਹੈ ਜੇਕਰ ਪਰਵਾਸੀ ਕਰ ਸਕਦੇ ਤਾਂ ਅਸੀਂ ਵੀ ਕਰ ਸਕਦੇ । ਪਰ ਸਾਨੂੰ ਰੋਣ ਦੀ ਆਦਤ ਪੈ ਗਈ। ਗੱਲ ਸੱਚੀ ਹੈ ਪਰ ਕੁੜੀ ਬਹੁਤ ਲਗਦੀ।

  • @chamkaursingh5154
    @chamkaursingh5154 3 หลายเดือนก่อน +21

    ਪੰਜਾਬ ਵਿਚ ਬਹੁਤ ਵਧੀਆ ਹੈ ਜੋ ਮਨੁੱਖ ਮੇਨਤ ਕਰਦਾ ਉਸ ਨੁ ਕੋਈ ਕਮੀ ਨਹੀ

    • @KanikaKapoor-l4x
      @KanikaKapoor-l4x 3 หลายเดือนก่อน +1

      Very Good 👍

    • @gurmeetsinghgrewal7825
      @gurmeetsinghgrewal7825 2 หลายเดือนก่อน +2

      ਬਾਈ ਜੀ ਹੈ ਤਾਂ ਸੱਭ ਕੁਸ ਪਰ ਗੁਆਂਢੀ ਨੇ ਤਿੰਨ ਮੰਜਲੀ ਪਾਈ ਹੈ ਬੱਸ ਉਸਦਾ ਹੀ ਦੁੱਖ ਹੈ ਨਹੀ ਰੋਟੀ ਪਾਣੀ ਤਾ ਵਧੀਆ ਚੱਲਦਾ ਸੀ

  • @swaransingh1659
    @swaransingh1659 2 หลายเดือนก่อน +2

    ਦਿਲ ਰੋ ਪਿਆ ਇਸ ਵੀਡੀਓ ਵਿੱਚ ਮੁੰਡੇ ਦੀ ਗੱਲਾਂ ਸੁਣ ਕੇ😢😢😢

  • @APS614
    @APS614 2 หลายเดือนก่อน +4

    ਪੰਜਾਬ ਸਰਕਾਰ ਦੀ ਖੁਸਰੀ ਪੰਜਾਬ ਖਾਲੀ ਕਰਵਾ ਰਹੀ ਹੈ।

    • @Themetaphysician1999
      @Themetaphysician1999 2 หลายเดือนก่อน

      @@APS614 ਪੰਜਾਬ ਸਰਕਾਰ ਨਾਪੁੰਸਕ ਐ ਜਿਸ ਕਰਕੇ ਲੋਕਾਂ ਲਈ ਪੰਜਾਬ ਨਰਕ ਮਣਾ ਦਿੱਤਾ।

  • @SurinderKaur-u4r
    @SurinderKaur-u4r 2 หลายเดือนก่อน +3

    ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਬਹੁਤ ਜ਼ਿਆਦਾ ਹਨਘਟ ਕਰੋ

    • @hlo-c8i
      @hlo-c8i 2 หลายเดือนก่อน +2

      ਪੜ੍ਹਾਈ ਲਿਖਾਈ ਦੇ ਅਨੁਸਾਰ ਹੀ ਤਨਖਾਹਾਂ ਮਿਲਦੀਆਂ । ਵੱਧ ਤਨਖ਼ਾਹ ਲੈਣੀ ਤਾਂ ਵੱਧ ਪੜੋ। ਨਹੀਂ ਤਾਂ ਦੋ ਬਹਾਨੇ ਹੈਗੇ ਰੋਣ ਲਈ ਇਕ ਕਿਸਮਤ ਤੇ ਦੂਜੀ ਸਰਕਾਰ । ਦੋਵਾਂ ਵਿੱਚ ਕਿਹੜਾ ਮਰਜੀ ਬਹਾਨਾ ਵਰਤ ਲਓ

  • @Mrfottyseven
    @Mrfottyseven 3 หลายเดือนก่อน +18

    ਖੇਤੀ ਨਾ ਛੱਡੋ ਭਾਈ।।

  • @HarpalSingh-fj4ew
    @HarpalSingh-fj4ew 3 หลายเดือนก่อน +5

    ਪੰ😊ਜਾਬ ਖੇਤੀ ਪਰਧਾਨ ਸੁਬਾ ਹੈ ਪਰ ਬਾਹਰ ਦੀ ਸਸਤੀ ਲੇਬਰ ਨੇ ਇਥੋ ਦੀ ਲੇਬਰ ਦੀ ਰੋਜੀ ਰੋਟੀ ਚ ਦਾਅ ਲਾਇਆ ਹੈ ਜਿਸ ਚ ਉਹਨਾ ਦਾ ਸਾਥ ਪੰਜਾਬ ਦੇ ਜੀਮੀਦਾਰਾ ਤੇ ਪੰਜਾਬ ਦੇ ਬਿਜਨਸਮੇਨਾ ਨੇ ਪਹਿਲ ਦੇ ਅਧਾਰ ਤੇ ਦਿੱਤਾ ਇਹਨਾ ਲੋਕਾ ਨੂੰ ਪੰਜਾਬ ਨਹੀ ਦਿਸਿਆ ਪੰਜਾਬ ਤੋ ਵੱਧਕੇ ਇਹਨਾ ਨੁੰ ਆਪਨੀ ਜੇਬਾ ਦਆ ਭਾਰ ਵਧੀਆ ਲਗਦਾ ਨਾ ਕਿਸੇ ਪੰਜਾਬ ਦੀ ਲੇਬਰ ਨਾ ਕੋਈ ਸਰੋਕਾਰ ਹੈ ਨਾ ਪੰਜਾਬ ਨਾਲ ਪੰਜਾਬ ਦਾ ਘਾਣ ਸਭ ਤੋ ਜਿਆਦਾ ਇਹਨਾ ਨੇ ਹੀ ਕੀਤਾ ਇਹ ਲਾਲਚੀ ਲੋਕ ਨੇ ਇਹ ਪੰਜਾਬ ਦਾ ਕਦੇ ਭਲਾ ਨੀ ਸੋਚਦੇ ਫੇਰ ਚਾਹੇ ਇਥੇ ਬੰਗਲਾ ਦੇਸ਼ ਦੇ ਹੀ ਲੇਬਰ ਕਿਉ ਨਾ ਕਰਨ

  • @chamanlalloi5298
    @chamanlalloi5298 3 หลายเดือนก่อน +4

    ਭਾਰਤ ਦੀ ਮੋਦੀ ਸਰਕਾਰ ਅਤੇ ਭਗਵੰਤ ਮਾਨ ਦੀਆਂ ਸਰਕਾਰਾਂ ਨੂੰ ਦੇ ਬੇਰੇਜਗਾਰ ਰੱਖਣ ਵਲ ਜਿਆਦਾ ਧਿਆਨ ਰਹੀ। ਇਸ ਵਾਸਤੇ ਸਰਕਾਰਾਂ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੀ ਹੈ। ਦੇਸ਼ ਦੇ ਨੌਜੁਆਨਾਂ ਨੂੰ ਬੇਰੁਜ਼ਗਾਰ ਰੱਖਣ ਲਈ ਤਰ੍ਹਾਂ ਤਰ੍ਹਾਂ ਦੀਆਂ ਸਕੀਮਾਂ ਤੇ ਤਰਕੀਬਾਂ ਘੜ ਰਹੀ ਹੈ। ਵਾਕਿਆ ਹੀ ਸਰਕਾਰਾਂ ਬਹੁਤ ਹੀ ਮਿਹਨਤ ਕਰ ਰਹੀਆਂ ਹਨ ਅਤੇ ਆਪਣਾ ਖੂਨ ਪਸੀਨਾ ਬਹਾ ਰਹੀਆਂ ਹਨ ਪਰ ਲੋਕਾਂ ਦੀਆਂ ਅੱਖਾਂ 'ਚੋਂ ਹੰਝੂ ਕੱਢ ਰਹੀਆਂ ਹਨ।

  • @bajwa401
    @bajwa401 2 หลายเดือนก่อน

    Boht changi gal keeti ai Tusien video vich. Rabb tohanu trakkiya'n bakshay!

  • @krishananeja1981
    @krishananeja1981 2 หลายเดือนก่อน +1

    Munday nay jo keha oh ek sachie ha ❤❤😂😂😂😂😂😂😂😂es gall nu palay banu

  • @gurbhajankaur3281
    @gurbhajankaur3281 2 หลายเดือนก่อน +1

    Waheguru ji mehar karan aap ji te 🙏

  • @surindersyal6575
    @surindersyal6575 3 หลายเดือนก่อน +12

    ਜੇਕਰ ਤੁਸੀਂ ਬੱਚਿਆਂ ਨੂੰ ਪੜਾਈ ਵਿੱਚ ਉੱਚਾ ਉਠਾਉਣਾ ਹੈ ਤਾਂ ਇਕੱਲੇ ਸਕੂਲ ਦੇ ਭਰੋਸੇ ਹੀ ਬੱਚਿਆਂ ਨੂੰ ਨਾ ਛੱਡੋ। ਖੁਦ ਵੀ ਪੂਰੀ ਮਿਹਨਤ ਕਰੋ। ਤੁਹਾਨੂੰ ਜੋ ਕੁਝ ਵੀ ਆਉਂਦਾ ਹੈ, ਜੋ ਵੀ ਗਿਆਨ ਤੁਹਾਡੇ ਪਾਸ ਹੈ ਆਪਣੇ ਬੱਚਿਆਂ ਨੂੰ ਦਿਓ। ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਨ ਦੀ ਪ੍ਰੇਰਣਾ ਦਿਓ।

    • @kulbirkaur8032
      @kulbirkaur8032 2 หลายเดือนก่อน +1

      ਬਿਲਕੁਲ ਠੀਕ ਕਿਹਾ ਜੀ

    • @Themetaphysician1999
      @Themetaphysician1999 2 หลายเดือนก่อน

      @@surindersyal6575 ਵਾਜਿਬ ਹੈ ਕਿ ਸਾਡੇ ਬੱਚਿਆਂ ਨੂੰ ਸਾਰਾ ਦੁਨਿਆਵੀ ਇ਼ਲਮ ਬੁਨਿਆਦੀ ਭਾਸ਼ਾ ਗੁਰਮੁਖੀ ਪੰਜਾਬੀ('ਤੇ ਜੇ ਹੋ ਸਕੇ ਤਾਂ ਸ਼ਾਹਮੁਖੀ ਵੀ) ਵਿੱਚ ਹ਼ਾਸਿਲ ਹੋਵੇ ਕਿਉੰਕਿ ਇਨਸਾਨ ਆਪਣੀ ਮਾਂ ਬੋਲੀ ਵਿੱਚ ਸਭ ਤੋਂ ਜ਼ਿਆਦਾ ਹ਼ਾਸਿਲ ਕਰਦਾ।

    • @VarinderSingh-hb8hd
      @VarinderSingh-hb8hd 2 หลายเดือนก่อน

      Chhodo in agents ka saath luth kha gya punjab very cunning lady selling emotion of poor people

  • @kuljitsingh6749
    @kuljitsingh6749 2 หลายเดือนก่อน +2

    Punjab dharti te jannat aa 🙏 Punjab waleo hosh karo apne Punjab ch bahut kuch aa 🙏 ankhan kholo ji 🙏

  • @vaninder.
    @vaninder. 3 หลายเดือนก่อน +4

    ਦੇਰ ਨਾਲ ਹੀ ਸਮਝ ਆਵੇ ਪਰ ਸਮਝ ਆਉਣਾ ਬਹੁਤ ਜ਼ਰੂਰੀ ਹੈ। ਪੰਜਾਬ ਚ ਤੁਸੀਂ ਆਪ ਕੰਮ ਕਰਨਾ ਨਹੀਂ ਚਾਹੁੰਦੇ ਅਤੇ ਪੰਜਾਬ ਬਦਨਾਮ ਕਰਨ ਲਈ ਜ਼ੁਬਾਨ ਕਿਸ ਤਰ੍ਹਾਂ ਸਾਥ ਦਿੰਦੀ ਹੈ ਕਿਰਪਾ ਕਰਕੇ ਆਪਣੇ ਹੱਥਾਂ ਤੋਂ ਕੰਮ ਲਵੋ ਪੰਜਾਬ ਨੂੰ ਤੁਹਾਡੀ ਸੇਵਾ ਦੀ ਲੋੜ ਹੈ ਪੰਜਾਬ ਆਖ਼ਰੀ ਸਾਹਾਂ ਤੱਕ ਸਾਥ ਨਿਭਾਏ ਗਾ।

  • @gurmatdarshan8778
    @gurmatdarshan8778 2 หลายเดือนก่อน

    ਲੋਕਾਂ ਦੀ ਸੋਚ ਦਾ ਬੇੜਾ ਗ਼ਰਕ ਹੋ ਗਿਆ ਹੈ।ਚੰਗੇ ੨ ਘਰਾਂ ਦੇ ਬਚੇ, ਜਿਹੜੇ ਏਥੇ ਡੱਕਾ ਦੂਹਰਾ ਕਰਦੇ, ਬਾਹਰ ਰੇਸਟੋਰੇਂਟਾਂ ਵਿਚ ਅਤੇ ਹੋਰ ਨੀਵੇਂ ਦਰਜੇ ਦੇ ਕੰਮ ਕਰਦੇ ਹਨ।ਇਹ ਲੋਕਾਂ ਵਿਚ ਭੇਡਚਾਲ ਪੈ ਗਈ ਬਾਹਰ ਜਾਣ ਦੀ।

  • @APS614
    @APS614 2 หลายเดือนก่อน

    ਪੰਜਾਬੀ ਬੰਦਾ ਲਾਈਲੱਗ ਹੈ। Winners never quit, Quitters never win.

  • @APS614
    @APS614 2 หลายเดือนก่อน +1

    ਰੋਣ ਦਾ ਕੀ ਕੰਮ ਹੈ। ਦੋਮਾਲੇ ਦੀ ਹੀ ਇਜ਼ਤ ਰੱਖ ਲੈ।

  • @gulzarsingh3746
    @gulzarsingh3746 2 หลายเดือนก่อน +1

    Very good guruan d dharti chad k PB bhaeiya noon de gaye papiyo tuhade chitar jroori hai jindabad

  • @HarjinderSingh-hg8hz
    @HarjinderSingh-hg8hz 3 หลายเดือนก่อน +7

    For Punjabi success is without education, no smart thinking, just sing songs, dance, drink

    • @The_solo_man_.....225
      @The_solo_man_.....225 3 หลายเดือนก่อน +1

      Truth revealed by you

    • @CLIBits
      @CLIBits 2 หลายเดือนก่อน

      Uske baad phir saari zindgi ding ding ding.

  • @independent-network.
    @independent-network. 3 หลายเดือนก่อน +5

    Hun bahar heni kujh, lok roads ute rul rahe han!

  • @milkhasingh7768
    @milkhasingh7768 2 หลายเดือนก่อน

    The main reason is childrens are least interested in education and skill developments and just opt for easy way out.

  • @kirpalkaur1446
    @kirpalkaur1446 3 หลายเดือนก่อน +4

    Kon kehda bahar jao

  • @jatinbhagat.2161
    @jatinbhagat.2161 3 หลายเดือนก่อน +6

    i will definitely come back india to give sub inspector exam. yes there is no future here in canada.

  • @poonandh1452
    @poonandh1452 3 หลายเดือนก่อน +2

    Punjabi parents ka mindset hai school ke baad canada hi jaana hai

  • @bains6218
    @bains6218 3 หลายเดือนก่อน +1

    The next action of the Canadian govt. in the coming few months is whether the students who are coming in the course will have to take work experience in that field only, otherwise they will not get permanent status so all people should understand this is not easy task. I humble request all of you please don't waste your time and hard. In canada seven million people are still temporary status right now and approximately three million people are without any status. ਸੋਚ ਸਮਝ ਕਿ ਆਉਣ ਵਾਲਾ ਕਦਮ ਚੁੱਕੋ ਨਹੀ ਤਾਂ ਸਭ ਕੁਝ ਖਤਮ ਹੋ ਜਾਵੇਗਾ ਜੋ ਹੁਣ ਪੱਲੇ ਹੈ

  • @langeriboys
    @langeriboys 3 หลายเดือนก่อน +1

    Waheguru meher kern ji

  • @UrmilaRani-eq5ur
    @UrmilaRani-eq5ur 2 หลายเดือนก่อน

    Mam g pspcl form bhre nu 6 month ho gye paper ho ni reha bhut bura haal bhartiya da bhave state ya central sarkari bhartiyan da bura haal hai

  • @s.k.haridas6726
    @s.k.haridas6726 2 หลายเดือนก่อน +1

    Who disturbed peace of Punjab

  • @amanpreet272
    @amanpreet272 3 หลายเดือนก่อน +12

    ਪੰਜਾਬ ਚ ਤਾਂ ਕੈਨੇਡਾ ਤੋਂ ਵੀ ਵੱਧ ਬੇਰੋਜਗਾਰੀ ਆ

    • @AmarjitKaur-et4yn
      @AmarjitKaur-et4yn 3 หลายเดือนก่อน +1

      Right

    • @BatMan-ks5uj
      @BatMan-ks5uj 3 หลายเดือนก่อน

      Ja oe jaa

    • @Mitaliwalia
      @Mitaliwalia 3 หลายเดือนก่อน +1

      Jhoot aa bhra

    • @Mitaliwalia
      @Mitaliwalia 3 หลายเดือนก่อน

      Kam ni milda eithe v .. paise v ni dende

    • @AnilYadav-fl2ew
      @AnilYadav-fl2ew 2 หลายเดือนก่อน

      Kam taan bahut hai par har koi 40,000 50,000 bhalda oh mushkil hai

  • @vkraikastudy5281
    @vkraikastudy5281 3 หลายเดือนก่อน +5

    Menu ta ek gal das do ji jado pardesi banda punjab vich apna sab kuch bana sakda ta punjab da banda eithe reh ke kyo ni kaamzaab kyo nai 30 40 lakh rupees la ke jana kehdi samjdaari a apni Dharti apni family toh door Jana

  • @simransinghgill7364
    @simransinghgill7364 3 หลายเดือนก่อน +2

    Karan waleya lai koi ghata ni na Punjab ch na foreign ch bas farak sirf eh aa asi hi aishprast ho gye aa sanu luxury life chahidi aa

  • @ashokklair2629
    @ashokklair2629 3 หลายเดือนก่อน +1

    ਮਹਲਾ ੫ (ਧੰਨ ਸ੍ਰੀ ਗੁਰੂ ਗ੍ਰੰਥ ਸਾਹਬ ਜੀ,ਅੰਗ 1353 ਵਿਚ ਪੰਚਮ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਕਿ ਮਾਤਾ ਪਿਤਾ ਦਾ ਮੋਹ ਵੀ ਤਿਆਗਣ ਯੋਗ ਹੈ, ਤਾ ਭਰਾਵਾ ਤੇ ਰਿਸਤੇਦਾਰਾ ਦਾ ਮੋਹ ਵੀ ਮਾੜਾ ਤੇ ਛੱਡਣ ਯੋਗ ਹੈ।
    ਇਸਤ੍ਰੀ ਤੇ ਪੁਤਰਾ ਦਾ ਮੋਹ ਵੀ ਫਿਟਕਾਰ ਯੋਏ ਤੇ ਮਾੜਾ ਹੈ।
    ਗ੍ਰਿਹਸਥ ਘਰਬਾਰ ਦਾ ਮੋਹ ਵੀ ਫਿਟਕਾਰਯੋਗ ਮਾੜਾ ਹੈ।
    👉🏿ਧ੍ਰਿਗੰਤ ਮਾਤਾ ਪਿਤਾ ਸਨੇਹੰ, ਧ੍ਰਿਗ ਸਨੇਹੰ ਭ੍ਰਾਤ ਬਾੰਧਵਹ।। ਧ੍ਰਿਗ ਸਨੇਹੰ ਬਨਿਤਾ ਬਿਲਾਸ ਸੁਤਹ।। ਧ੍ਰਿਗ ਸਨੇਹੰ, ਗ੍ਰਿਹਾਰਥ___਼
    (ਮਹਲਾ ਪੰਜਵਾਂ-(1353)

    • @Punjabjobtarget
      @Punjabjobtarget  3 หลายเดือนก่อน +2

      ਸਭ ਤੋਂ ਮਾੜਾ ਪੈਸੇ ਦਾ ਮੋਹ ਹੈ ਜਿਸ ਖਾਤਰ ਪੰਜਾਬੀ ਆਪਣਾ ਵਤਨ ਛੱਡ ਬੇਗਾਨੇ ਮੁਲਕ ਜਾਂਦੇ ਹੈ 👍

  • @JaswinderSingh-dq1ki
    @JaswinderSingh-dq1ki 2 หลายเดือนก่อน +1

    Veer wapis Punjab aaja khaniya ta 2 rotiya ne aapne maa baap di sewa kar kiu jina ne palaya ohna de sanskar video te kiu dekhe aa janada kis ne krokeya jaldi aa ja Punjab

  • @Deofinancialchannel
    @Deofinancialchannel 3 หลายเดือนก่อน +5

    I donot know why they are being emotional, they willingly came in Canada.

  • @BaljinderKaur-k2q
    @BaljinderKaur-k2q 3 หลายเดือนก่อน +1

    Koi na dhan dhan baba deep Singh ji mehar krnge honsla ni chida da put saria dia ardasa tuhde nal a punjab ch v kuj ni hega

  • @Chardikalag
    @Chardikalag 3 หลายเดือนก่อน +2

    ਕੰਮ ਲਈ ਨਹੀ ਜੀ , ਤੁਸੀਂ study ਹਾਸਲ ਕਰਨ ਲਈ ਕਨੇਡਾ ਆਏ ਹੋ ਜੀ ।

  • @arvinderbasra1658
    @arvinderbasra1658 2 หลายเดือนก่อน

    They are ready to do everything in other countries but not in their own country these people are insulting Sikhs and their motherland shame on them

  • @UrmilaRani-eq5ur
    @UrmilaRani-eq5ur 2 หลายเดือนก่อน

    Bahar bhut kuj a eh utar chda aunde rehnde ne election karke ethe govt job karke alto ni judi je thar laina kothi pauni bahar jao system bhut vdia ethe punjab ch govt system fail a

  • @bachandass9927
    @bachandass9927 3 หลายเดือนก่อน +1

    Work in punjab and save punjab

  • @sahotasaab5038
    @sahotasaab5038 2 หลายเดือนก่อน +1

    😀😀😀

  • @KuldeepSingh-z3x2d
    @KuldeepSingh-z3x2d 3 หลายเดือนก่อน +4

    Sadi.apni.galti.he.jo.sabh.kush.hunde.punjab.sad.ke.jande.han.jee.dadan.bale.be.jai.jande.han

  • @gagandhaliwal1138
    @gagandhaliwal1138 3 หลายเดือนก่อน +9

    ਪਹਿਲਾਂ ਸਰਕਾਰ ਨੂੰ ਧਮਕੀਆਂ ਦਿੰਦੇ ਸੀ ਹੁਣ ਜਜਬਾਤੀ ਕਰ ਰਹੇ ਨੇ ਲੋਕਾਂ ਨੂੰ 😂

  • @KamalGurveer
    @KamalGurveer 2 หลายเดือนก่อน +1

    Punjab aa jao punjabio sanbh lo Punjab nahi ik din ihe v nahi rahina

  • @ripangill7606
    @ripangill7606 2 หลายเดือนก่อน

    Emotional attayachar by students 😢

  • @shivanisharma5562
    @shivanisharma5562 3 หลายเดือนก่อน +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਖਰੜ ਵਿਖੇ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ

    • @BatthPartap-ot6re
      @BatthPartap-ot6re 3 หลายเดือนก่อน

      ਤੇਰਾ ਕੁਮੈਂਟ ਪੜਦੇ ਪੜਦੇ ਤੰਗ ਆ ਚੁੱਕੇ ਹਾਂ ਪਤਾ ਨਹੀਂ ਕਦੋਂ ਹਲ਼ ਹੋਣਾ ਤੇਰਾ

  • @rajenderahluwalia4954
    @rajenderahluwalia4954 3 หลายเดือนก่อน +1

    Go to Gurugram or Noida there so much job in Multinational company But they have Kida for P R

  • @jotkaur1563
    @jotkaur1563 2 หลายเดือนก่อน +1

    Pati ji Punjab a jao Punjab satta Raja hai koi bhi bhukha nahin Banda Sade Punjab vich

  • @Manivines-p
    @Manivines-p 2 หลายเดือนก่อน

    Jao jao thode naal honi hi edda chahidi 😅😅 isda mtlb eh thode lyi kitte v nhi jga hani enne paisw laake bi sab to murakh lok Punjab de😅😅😅😅😅😅

  • @ravneetsinghmiglani4200
    @ravneetsinghmiglani4200 2 หลายเดือนก่อน

    Baji ; Don't worry come back to India there are huge opportunities in India . PUNJAB IS THE LAND OF Gurus .

  • @varinderSingh-co3xp
    @varinderSingh-co3xp 3 หลายเดือนก่อน +8

    Tusi hi punjab di barbadi karn vich sab to agge ho.. Bhayia de havale punjab kar k gaye c ih haal ta hona c.

    • @SinghamericanSingh
      @SinghamericanSingh 3 หลายเดือนก่อน

      Gll sun veere .. punjab ch bhaiye sirf pichle 5 -10saal toh nhi aye .ehta pichle bhut saalo toh ludhiana ch settle hoye ne...ji youngsters study krn bhr gye ne ... ohna da ki Kasur aa?? Sarkar nu chaida b law lake .. ave ..jive hor states ch . Aa. Koi b zameen la skda .ehna nu ki letter pake sasadiya b ajo

    • @varinderSingh-co3xp
      @varinderSingh-co3xp 3 หลายเดือนก่อน +1

      @@SinghamericanSingh Pehla di te hun di bhayia di population vekho. Study karn walea bare ih gall kahi jandi aa ki study ta bahana hi aa asli maksad ta set hon da.. Bahar ja k ih raula pauna khalistan bnao punjab khtre ch aa is to chnga ithe hi reh k bchao punjab... IAS IPS kyu nhi bande aapne lok... Fir kehande aa dhakka hunda sade nal jina kol raj hai una kol hi taqat hundi hai ate jina kol taqat hundi aa uh julm ta krda e hunda 99% cases ch.... . .

    • @SinghamericanSingh
      @SinghamericanSingh 3 หลายเดือนก่อน

      @@varinderSingh-co3xp veere m data check krke hi bol reha ...koi 5saal ch bhaiye aye ...eh bhut time de aa rehee ..loka ne dhan nhi deta... Je hun b agye canada de loka di kasur??eh ta punjab ch rehna Walia ki dhn nhi deta...bhr liye ne keha bhaiya nu tuc punjab chle jao??? 84 wale ips ..Asi ne bche liye sikh dsso? Khalistan hon da koi cause aa oda thoda khalistan mgde aa ...84 da justice mil gya??? Je bhr sikh farmers protest jitna bhut aukha se. Jinu nu vdia nhi lgda oh reverse aa rehi ohna di mrji...jnde bhut aa ye reverse koi koi aunda..tuc app keha julm krde aa dhakka krde aa?? Fr ta thonu khalistan di gll support krne chahida..nale oh bhr countries ch movement chla rehe aa ...thoda ta nhi nam aunda

    • @SinghamericanSingh
      @SinghamericanSingh 3 หลายเดือนก่อน

      @@varinderSingh-co3xp jdo sikh geno...cide hoya 84 ch odo kine Asi te ips ohna ne bcha le naujawan??

    • @SinghamericanSingh
      @SinghamericanSingh 3 หลายเดือนก่อน

      @@varinderSingh-co3xp nale jusryce mila gya dsso?? Ik pase tuc bol rehe julm krde duje passe azadi de revolution glt dss rehe

  • @Kiran-n8e7p
    @Kiran-n8e7p 2 หลายเดือนก่อน

    Bayi itho rajsthan da ik Munda district ganganagar da niyagar fall to gayab ho gya pta ni suicide krlya ya kuch v pta ni lgg rya grib privar da Munda c jini jmin c vech k pejya c

  • @HoneySingh-vl9sn
    @HoneySingh-vl9sn 3 หลายเดือนก่อน +2

    Dakh salie kime dialog maar rehie ne 😂😂😂😂😂😂

  • @JaspreetKaur-f4u
    @JaspreetKaur-f4u 3 หลายเดือนก่อน +4

    bs v kro yr wapis a jao enian mintan na kro apna hor time waste na kro

  • @Jaash365
    @Jaash365 2 หลายเดือนก่อน

    Punjab da bi bohat bura hal hai.

  • @NavjotSingh-wb3vj
    @NavjotSingh-wb3vj 2 หลายเดือนก่อน

    But they are all in the labour mindset.....they are happy in doing dihaaris and go for shopping...that's their life

  • @SurinderSingh-wy1lf
    @SurinderSingh-wy1lf 2 หลายเดือนก่อน

    Waheguru ji

  • @GillSaab-y1s
    @GillSaab-y1s 3 หลายเดือนก่อน +1

    ਤੁਸੀਂ ਜਾਓ ਕਨੈਡਾ ਪੰਜਾਬ ਸ਼ਡੋ ਯੂਪੀ ਤੇ ਬਿਹਾਰ ਵਾਲਿਆਂ ਲਈ

  • @store9487
    @store9487 3 หลายเดือนก่อน +2

    4 lakh bacha bahr gya pichle saal. ehnia jobs hegia ?

    • @Punjabjobtarget
      @Punjabjobtarget  3 หลายเดือนก่อน

      Othe kehda ja k govt jobs hi krde h...

    • @The_solo_man_.....225
      @The_solo_man_.....225 3 หลายเดือนก่อน +1

      Canada bhagat ik gal das . Kya Canada ch ena nu koi job mili . Tere samne eh lok tenta ch rende aw.nale hun Canada gyi kudi munde nu koi ni puchda.pta loka nu othe eh kehre restauranta te kam krde aw. Tere warge Canada bhagta ne Punjab da beda gark kita. Koi ni baiye a rhe gha nu. Punjab de sarpanch ban nu.

  • @yogeshverma4591
    @yogeshverma4591 3 หลายเดือนก่อน

    Siyane kehinde hunde si vi "Apni zameen apne pashu kade vi na chhaddiyo"

  • @VinodKumar-u6m9j
    @VinodKumar-u6m9j 2 หลายเดือนก่อน

    Raje puje gharan de kakianan nu foreign nahi jana chahiye

  • @gurpreetpatheja9945
    @gurpreetpatheja9945 3 หลายเดือนก่อน

    Exam date ki hai mam senior assistant cum inspector di

  • @bhojpuriya9878
    @bhojpuriya9878 2 หลายเดือนก่อน

    Bhaiyya bhagao punjab bachao 😮😮😮😮😮
    दुख hame bhi hai मगर kuchh log hai jo ye bhasa us karte hai😢😢😢😢😢😢😢😢😢😢😢😢
    Wapic ajao ji aap sabhi log😢😢😢😢😢

  • @bachandass9927
    @bachandass9927 3 หลายเดือนก่อน

    Learn to survive with the salary you get in punjab please don't be greedy more and more make yourself satisfied with the income India

  • @harpalthind6094
    @harpalthind6094 3 หลายเดือนก่อน +1

    Veer vapis aa jao

  • @RamSingh-gl7vd
    @RamSingh-gl7vd 2 หลายเดือนก่อน

    Je pKa ho gya vir roo kyu reha

  • @harjindersekhon7710
    @harjindersekhon7710 2 หลายเดือนก่อน

  • @dineshrai4237
    @dineshrai4237 2 หลายเดือนก่อน

    Jhooth dil bhr gya roye ta henni tuc

  • @gurpalsinghgill7046
    @gurpalsinghgill7046 2 หลายเดือนก่อน

    Ih oh lok hun jina nu Punjab vich km kardya nu sharam aaunde hy
    35 lakh vicho 20 lakh nal aapna koe km kro mata pita dy kol rho pr tuhaday dmak ch bhut vrya Canada ja ky gorya de gulami krn da

  • @palvindersingh6963
    @palvindersingh6963 2 หลายเดือนก่อน

    May share market veeach 10 LAKH invest Kar k 80 LAKH banaayea

  • @APS614
    @APS614 2 หลายเดือนก่อน

    ਭਈਏ ਪਤਾ ਨਹੀਂ ਕਿਵੇਂ ਪੰਜਾਬ ਵਿੱਚ ਕਾਮਯਾਬ ਹਨ।😂

    • @Naveenika
      @Naveenika 2 หลายเดือนก่อน

      ਥੋਡੇ ਵਰਗੇ ਜਿਲ੍ਹੇ ਨਿਗੇ

  • @Sandygreat47
    @Sandygreat47 2 หลายเดือนก่อน

    UP DE...BIHAR DE....UTTRAKHAND DE....HARYANA DE....LOKI PUNJAB VICH SARKARI NOKRIYA LE RAHE NE......PUNJABIYA NU PUNJAB VICH HI NOKRI NAHI HAI......PRIVATE VICH VI LOCAL NU NAHI RAKHIYA JANDA.....PUNJABI KI KARE.....

    • @Punjabjobtarget
      @Punjabjobtarget  2 หลายเดือนก่อน

      Eh sb excuse ne ability hove ta koi bah fad bahar nhi kd da ... Thode din pahila hi punjab di ik kudi haryana vich judge bni h .. kyoki ohde vich ability c .. punjab vich apa dihadia nhi kr skde foreign ka k dihadia v krde aa ..

  • @JJ_7658
    @JJ_7658 3 หลายเดือนก่อน

    These young men and young women crying in Canada about bad situations. When many people cam back in 1969 to 1975 same thing happen to us. In Canada no one going to help you guys you have to help yourself. That’s the way people live here in Canada. Only Guru ghar going to help you

  • @Simple_Gamer111
    @Simple_Gamer111 3 หลายเดือนก่อน

    Kagaja wich bharat fastest-growing economy hai par aam banda berojgar hai ya ini ghat salary te kamm karda e ki jiunda rahe 8 9 hajar ch 4 jia da gujara kive hove privatisation ch sirf agents ya capitalist hi amir ho rahe han leaders nu garib chahida hi hai vota vaste Kai mulka ch gov nu apne citizens di badi fikar hundi e shayad apne loka de migration da eh vi reason hove

  • @multanisandy
    @multanisandy 2 หลายเดือนก่อน

    Pake ta asi udu Hoge c jado 17 saal padai ch gaal ke asi Sirf dihadi kar sakde ha oh talent c ... Sadi kaum guru tu duur bas chitar khari aaa ho kujh ni we are depends on another countries bas Sade te Taras rakhan oh .. .

  • @princechuhan5033
    @princechuhan5033 3 หลายเดือนก่อน

    Study kar k ki kriye this this year khdia vacancies ayia sriya ne police ch ta nhi lgna

  • @stbains646
    @stbains646 3 หลายเดือนก่อน

    We came to Canada on our own. Do not cry now. There are still Million still packing to come here Australia UK, USA. Good luck.

  • @TajinderKaur-r8l
    @TajinderKaur-r8l 3 หลายเดือนก่อน +1

    Nvi omr sari da dil hola a

  • @jarnailsingh5058
    @jarnailsingh5058 3 หลายเดือนก่อน +2

    Vehld

  • @Simple_Gamer111
    @Simple_Gamer111 3 หลายเดือนก่อน +1

    Sarkari naukari na de barabar private kamm 8 to 12 hours kamm da 9- 10 thousand dinde ne berojgar samjhouta kar rahe han ejucated nalo labours jada kama rahe han eh sachai hai koi leader gov jimmedari nahi lendia je other countries sahi wage salary de sakdian ne te ithe kyo nai

    • @Punjabjobtarget
      @Punjabjobtarget  3 หลายเดือนก่อน

      Salary ta shyd othe ght h ik ghante de maximum 20 dollar milde h mtlb ki otho de 20 rup or apne aithe ik ghante vich 20 rupees vich km krn nu koi tyar nhi bs gl aini h k aithe aa k ohna 20 dollar da mull pai jnda india vich .. es nu thk sirf youtu hi kr skdi h aithe di market vich invest krke jive jive market grow hougi economy increase hougi rupees di value vdhigi

    • @Simple_Gamer111
      @Simple_Gamer111 3 หลายเดือนก่อน

      Jina shoshan ithe private sector ya thekedari system che ho raha e onna kite vi nai otho 20 dollar per hour kamake apna kharch kadke jede rakam bhejde ne ode nal pinda ch kothia paia ne kheda te paisa londe ne jede ona nu vi 10k per month ya 120dollar per month te gujara karna pave te koi vi bahar nai jauga

  • @VerrinderBharmota
    @VerrinderBharmota 3 หลายเดือนก่อน

    I have jobs , no one coming to me . Why they all want cash money and extended hrs under the table , I am crying from 4 years. I couldn’t find employees, finally decided to sell my business. Shame on ..

    • @GarudaG-bp4ow
      @GarudaG-bp4ow 3 หลายเดือนก่อน

      Aaho tu b 10-12 dene hone hr de 😂😂

  • @shivram4704
    @shivram4704 2 หลายเดือนก่อน

    Kinna k pad laiye g posta koi aa ni rahia pagal bana ta ess sarkar ne v

  • @HarpalSingh-fn6bi
    @HarpalSingh-fn6bi 3 หลายเดือนก่อน

    100 ਵਿਚੋਂ 90 ਬੱਚੇ ਚਿੱਟੇ ਤੇ ਲੱਗ ਜਾਂਦੇ

  • @SukhwinderSingh-wn9rj
    @SukhwinderSingh-wn9rj 3 หลายเดือนก่อน

    Why Indians students are only agitating

  • @Kiran-n8e7p
    @Kiran-n8e7p 2 หลายเดือนก่อน

    1 October to gayab hai ithe privar de gle cho Pani ni utr rya iss umid te ki koi information mil je gi oddi par nhi jo dost jankari de rya c Canada to onne v jankari deni bnd krti oo kla ki kr skda h awaj uthaan vala koi v ni h

    • @Punjabjobtarget
      @Punjabjobtarget  2 หลายเดือนก่อน

      @@Kiran-n8e7p send me complete information on 9812630162

  • @mohanbhatia2985
    @mohanbhatia2985 3 หลายเดือนก่อน +1

    Emotional Blackmailing

  • @amitbansal1012
    @amitbansal1012 3 หลายเดือนก่อน

    Yr bahut Galt ho reha students nal Rona aunda video dekh ka

  • @KaranbirSingh-h4l
    @KaranbirSingh-h4l 3 หลายเดือนก่อน

    Nokri lag k v Riswatkhori he krni aa,haq Magan te dande , jhoothe parche , Kudian ,chotian bachian , aurat surakshit nhi , na koi faryad sunan wala , har paase magarmach baithe pae ne ,imandari naal job krn wale nu Sirf Transfer he milda , Koi test clear ho v jaye ta 2 saal results kdn te joining nu lag jande , Koi department dado jithe Riswatkhori, Dhakke , Chakkar lone na paen , Bahar jaana maada nhi par sab kuch vech k ,ja hamesha othe reh jana eh jroor galat hai, Baki sab rab de hukam ch ho reha bande di aukat hilan jogi v nhi ,Jithe daana paani likheya ,jithe janam lena te marna othe le landa ,Jyada bhedha bakrian waang rola na paaya kro , je bahar Nu gulami khnde ho ta ,ethe Sarkaari private job te v nokar he haa asi ,Janta de paise di salary le k janta nu ankha kadde ne ethe

  • @daljitsinghdaljitsingh6449
    @daljitsinghdaljitsingh6449 3 หลายเดือนก่อน

    ਵੇਹਲੜ ਡੰਗਰ ਰੋ ਰਿਹਾ ਹੈ ਕੰਮ ਹੁੰਦਾ ਨਹੀ

  • @SukhRaj-uu5ee
    @SukhRaj-uu5ee 3 หลายเดือนก่อน +1

    Punjabi bahie jiri la lo kaneda ch punjabi bahie

  • @BahaderSingh-c9r
    @BahaderSingh-c9r 3 หลายเดือนก่อน

    Sir.dhak.lai.my.daughter.may.you.are.sikh.or.hindu.hindustan.cultur

    • @UpscVilla-tn4xl
      @UpscVilla-tn4xl 3 หลายเดือนก่อน

      Oh ik teacher ne .. Sanu ta eh gal samjh nhi ondi ohna dia galan ainia changia ne oh nhi dikhda tuhanu dhrm puch k sir te chunni krvon nu lgge hoe o .. .. mande aa tuhnadi gal ki guru sahb ne keha k chunni laini aa dastar bnno pr tusi Ave ta vekho aa time kehda chal reha h ajkl de munde kudia shreer v chngi trh nhi dhakde Aina ne ta fr v kpde vdia pae h nd thoda time change nal khud nu bdlna painda hun kehda bnda h jehda kurte chadre ponda jeena o v Patia hoia fr kudia te boundation kyo

  • @GurwinderKaurDhaliwal-fw8wo
    @GurwinderKaurDhaliwal-fw8wo 3 หลายเดือนก่อน

    Ehna ne hi baad ch baya dya dehadya krn aouna punjab vich ok ji

  • @The_solo_man_.....225
    @The_solo_man_.....225 3 หลายเดือนก่อน

    Eh oh lok ne ki je Punjab te kde bohot mada time a gya rab na kre.ta sabto pehla eh lok Punjab chad bhajuge. Khas kr jo eh turbun wala munda. Jo apne maa baap de antim saskaar te ni a ske. Just ek Canada piche. Hun Canada maa baap to vadh ho gya. Oh bale Punjabio sadi taraki sadi new generation . Sadi uchi soch. +2 paas anpada. Ielts ale .
    Tuhade nalo ta Ukrainian bache kine brave ne ik 10 saal de munde kude ne ik Russian armyman nu reply back dita c . Ki tu sadi country cho Nikal.pora strike kita c ona bachea ne apna desh save krn lyi. Zameen asmaan da fark aw Punjabi te hor loka da

  • @naurangsingh1505
    @naurangsingh1505 2 หลายเดือนก่อน

    Tanu kiha kine c kannada ja

  • @PreetSingh-dj4un
    @PreetSingh-dj4un 3 หลายเดือนก่อน

    Punjabi songs clearly show that these Punjabi boys are Goondae.