Mere Jazbaat | Episode 1 | Prof. Harpal Singh Pannu | Punjabi Literature & Sea

แชร์
ฝัง
  • เผยแพร่เมื่อ 13 ม.ค. 2025

ความคิดเห็น • 163

  • @kashmirsinghbhinder7939
    @kashmirsinghbhinder7939 4 ปีที่แล้ว +25

    Pannu sab ਦਾ ਕੋਈ ਸਾਨੀ ਨਹੀਂ ਮੇਰੇ ਜਿਹਨ ਚ ਇਹ ਦੂਜੇ ਕੰਵਲ ਸਾਹਿਬ ਨੇ ਰਬ ਇਨ੍ਹਾਂ ਦੀ ਕੰਵਲ ਸਾਹਿਬ ਜਿੰਨੀ ਹੀ ਉਮਰ ਭੋਗਣ ਤੇ ਸਾਹਿਤ ਦੀ ਸੇਵਾ ਕਰਨ।

  • @sherbajbrar7401
    @sherbajbrar7401 4 ปีที่แล้ว +13

    ਮਹਾਨ ਸਰਦਾਰ ਹਰਪਾਲ ਸਿੰਘ ਜੀ ਪੰਨੂ ਸਾਹਿਬ ਦੀ ਉਸਤਤਿ ਲਈ ਮੈਨੂੰ ਕੋਈ ਸ਼ਬਦ ਨਹੀਂ ਔੜ ਰਹੇ ਬਸ ਇਨਾਂ ਹੀ ਕਹਿ ਸਕਦਾ ਪੰਨੂੰ ਸਾਹਿਬ ਸੁਣਕੇ ਭਟਕ ਰਿਹਾ ਮਨ ਸ਼ਾਤ ਹੋ ਜਾਂਦਾ ਹੈ

  • @ravinderkaur2433
    @ravinderkaur2433 4 ปีที่แล้ว +5

    ਇਹ ਸਮੁੰਦਰ ਈ ਤੇ ਨੇ,,,, ਇਹਨਾਂ ਦੀ ਦਿੱਖ,,, ਇਹਨਾਂ ਦੀ ਰੂਹ ਬਹੁਤ ਵਿਸ਼ਾਲ ਏ,,, ਪਰਮਾਤਮਾ ਮਿਹਰ ਰੱਖਣ,,,, ਪੰਜਾਬੀਆਂ ਤੇ ਅਹਿਸਾਸ ਹੋਵੇਗਾ,,, ਲਫ਼ਜ਼ ਲਫ਼ਜ਼ ਕੀਮਤੀ ਏ,,,,,ਪਰ ਅਸੀਂ ਕੀ ਕੀਮਤ ਵੀ ਪਾ ਸਕਦੇ ਹਾਂ???

  • @shyamnagpal419
    @shyamnagpal419 6 หลายเดือนก่อน +1

    ❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 सतनाम श्री वाहेगुरु जी।🎉🎉🎉🎉🎉 आपकी सरलता सहजता सौम्यता विनम्रता सच्चाई ईमानदारी ही आपकी पहचान है।😂😂😂😂दिल से आशीर्वाद सैल्यूट शतायु भव। आज़ का सत्संग बहुत भला लगा।

  • @babaveer.uk.148
    @babaveer.uk.148 3 ปีที่แล้ว +5

    ਸੱਚ ਕਿਸੇ ਧਰਮ ਦਾ ਮਥਾਜ ਨਹੀਂ ।। ਹਰ ਧਰਮ ਚ
    ਸੱਚੇ ਭਗਤ ਹੋਏ ਨੇ ।। ਏਸ ਸੱਚ ਨੂੰ ਮੰਨਣਾ ਪਵੇਗਾ ।।
    ਕੋਈ ਧਰਮ ਵੀ ਉਦੋ ਹੀ ਚੰਗਾ ਲੱਗਦਾ ਜਦ ਉਸ ਵਿੱਚ
    ਸੱਚ ਹੋਵੇ ।। ਰੱਬ ਵੀ ਤਾਂ ਸੱਚ ਅੱਗੇ ਹੀ ਝੁਕਦਾ ।।
    ਸੰਤ ਦਾ ਮਤਲਬ ਹੀ ਇਹੀ ਹੈ ਕਿ ਏ ਬੰਦਾ ਸੱਚ ਹੋ ਗਿਆ ।
    ਬਸ ਸੱਚ ਦੀ ਹੀ ਪਹੁੰਚ ਆ ਰੱਬ ਤੱਕ ।।
    ਜਨਮ , ਮਰਨ ਦਾ ਇਹੀ ਚੱਕਰ ਆ ਕਿ ਸਾਨੂੰ ਸੱਚ ਹੋਣਾ ।
    ਜਦ ਤੱਕ ਸੱਚ ਨਹੀਂ ਹੋਵੇਗੇ ਜੰਮਦੇ ਮਰਦੇ ਰਹਾਂਗੇ ।।🔥

    • @Roopsingh0
      @Roopsingh0 3 หลายเดือนก่อน

      Ohoho

  • @inderjeetsinghdhaliwal4319
    @inderjeetsinghdhaliwal4319 11 หลายเดือนก่อน +3

    ਬਹੁਤ ਦੇਰ ਬਾਅਦ ਇਹ ਖਜ਼ਾਨਾ ਮੇਰੇ ਹੱਥ ਲੱਗਿਆ ਹੈ। ਵਾਹਿਗੁਰੂ ਜੀ ਕਿਰਪਾ ਕਰਨ ਇੱਕ ਇੱਕ ਅੱਖਰ ਇੱਕ ਇੱਕ ਗੱਲ ਮੇਰੇ ਮੋਟੇ ਦਿਮਾਗ ਚ ਘਰ ਕਰ ਜਾਵੇ।

  • @karnpreetdhilllon7749
    @karnpreetdhilllon7749 5 ปีที่แล้ว +12

    ਵੱਡਮੁਲੀ ਜਾਣਕਾਰੀ ਲਈ
    ਬਹੁਤ ਬਹੁਤ ਧੰਨਵਾਦ ਜੀ ।
    ਬਰਾੜ ਸਾਬ

  • @chadhar7773
    @chadhar7773 5 ปีที่แล้ว +14

    ਪੰਨੂ ਜੀ ਸੰਸਕ੍ਰਿਤ ਬੋਲੀ ਦੇ ਸ਼ਬਦ ਬੋਹਤ ਜਿ਼ਆਦਾ ਬੋਲਦੇ ਨੇ। ਪਰ ਵਧੀਆ ਵਿਚਾਰ ਬੋਹਤ ਵਧੀਆ। ਲਿਹੰਦੇ ਪੰਜਾਬ ਤੂੰ ਸਲਾਮ।

    • @toonice3494
      @toonice3494 4 ปีที่แล้ว

      Ki kariye bhai ji sadi boli vich bahu hindi ralaa diti pandita ne te sadey daneshwara ne isnu rokan di koi koshish nai kiti

  • @harinderkaur7218
    @harinderkaur7218 ปีที่แล้ว +6

    Amazing.... ! We are running a crazy race to collect gold which is futile but on the other hand, little kids play, have fun ,throw the pebbles there n go home.... . Such profundity with such simplicity.....has made Tagore to be the first Asian to win the Nobel Prize . Thank you so much for this wonderful video !

  • @sonusingh2553
    @sonusingh2553 7 หลายเดือนก่อน +1

    ਬਹੁਤ ਬਹੁਤ ਧੰਨਵਾਦ ਸਤਿਕਾਰ ਯੋਗ ਹਰਪਾਲ ਸਿੰਘ ਪੰਨੂ ਜੀ ਬਹੁਤ ਕੁਝ ਸਿੱਖਣ ਨੂੰ ਮਿਲ ਦਾ ਤੁਹਾਡੇ ਤੋ ♥️♥️🙏🙏

  • @azzamjutt6957
    @azzamjutt6957 5 ปีที่แล้ว +11

    Qemti log .qemti gllan .baba g love from lahore Pakistan

  • @ginderkaur6274
    @ginderkaur6274 ปีที่แล้ว +1

    ਸ਼ਬਦ ਦਾ ਭੰਡਾਰ ਅਤੇ ਬੋਲਣ ਦਾ ਸਲੀਕਾ ਬਹੁਤ ਲਾਜਵਾਬ ਪੰਨੂ ਸਾਹਿਬ ਦਾ ਬਾਕਮਾਲ ਵਾਰਤਾਲਾਪ

  • @chalirazabhuller6273
    @chalirazabhuller6273 3 ปีที่แล้ว +4

    Bohat he sohnyan gallan ta bohat he sony log bohat he vadya gallan kmall ho gya ❤❤

  • @beantmander
    @beantmander 5 ปีที่แล้ว +11

    ਬਹੁਤ ਵਧੀਆ ਬਰਾੜ ਸਾਹਬ। ਕਵਿਤਾ ਬਾਕਮਾਲ ਸੀ । ਅਨੰਤਕਾਲ ਤੱਕ ਜਾਰੀ ਰਹਿਣ ਵਾਲੀ ਗੱਲਬਾਤ । Thank youbso much

  • @gsinghh
    @gsinghh ปีที่แล้ว +1

    ਮਿੰਟੂ ਜੀ, ਬਹੁਤ ਹੀ ਧੰਨਵਾਦ ਦੇ ਪਾਤਰ ਹੋ ਜੋ ਅਜਿਹੀ ਲੜੀ ਨੂੰ ਦਰਸ਼ਕਾਂ ਦੇ ਰੂਬਰੂ ਕਰਾਇਆ

  • @ManpreetSingh-cg7ml
    @ManpreetSingh-cg7ml 4 ปีที่แล้ว +7

    ਅੰਨੇ ਬੰਦੇ ਨੂੰ ਸੁਪਣੇ ਦਰਿਸ ਦੇ ਨੀ ਆਉਦੇ ਆਵਾਜਾ ਦੇ ਹੀ ਆਉਦੇ ਨੇ👌👌✍

  • @DalwindersWorld
    @DalwindersWorld 5 ปีที่แล้ว +12

    ਬਹੁਤ ਸੋਹਣਾ.. ਅੱਗੇ ਵੀ ਉਮੀਦ ਰਹੇਗੀ 🙏

  • @Empireofpunjab
    @Empireofpunjab 5 ปีที่แล้ว +10

    ਸੋਨੇ ਤੇ ਸੁਹਾਗੇ ਆਲੀ ਗੱਲ ਹੋਗੀ ਅੱਜ ਤਾਂ👌👌👌

    • @Empireofpunjab
      @Empireofpunjab 5 ปีที่แล้ว +5

      ਪਰ ਮੈਨੂੰ ਇੱਕ ਸ਼ਿਕਾਇਤ ਵੀ ਐ ਬਰਾੜ ਸਾਬ਼।
      ਪੰਨੂੰ ਸਾਬ਼ ਨਾਲ ਅੱਗੇ ਤੋਂ ਗੱਲ ਹੋਵੇ ਤਾਂ ਘੱਟੋ ਘੱਟ ਘੰਟੇ ਦੀ ਹੋਵੇ। ਰੱਜ ਨੀ ਬਣਦਾ 15-20 ਮਿੰਟਾਂ ਨਾਲ।

    • @penduaustralia
      @penduaustralia  5 ปีที่แล้ว +2

      Eh series alag alag topics te banayi hai ji...... eh introduction si so agle episode ch alag topic te galbaat hai ji.....

  • @kavitakaur2365
    @kavitakaur2365 ปีที่แล้ว

    Bahot hi Anmull baat kahi hai , Sagar de kande bachheya da khedna te shama vele hasde hotye chale jana .guru Gobind Singh Ji nu ess naal jodna sab kuch ethe hi Chad ke chale jana sirf ek Akal purakh naal Jude rahna .bahot hi vadhiya hai ji🙏🏻

  • @sarbjeetsingh3970
    @sarbjeetsingh3970 5 ปีที่แล้ว +4

    ਬਹੁਤ ਵਧੀਆ ਗੱਲ ਬਾਤ ਹੈ ।

  • @bikarjitsingh34bikarjitsin10
    @bikarjitsingh34bikarjitsin10 ปีที่แล้ว +1

    ਪੰਨੂੰ ਸਾਹਿਬ ਬਹੁਤ ਵਧੀਆ ਗੱਲਾਂ ਸਣਾਉਂਦੇ ਹਨ

  • @gsmaan77
    @gsmaan77 5 ปีที่แล้ว +4

    Pannu sahb nu suNna ...ohna naal gll baat..ohda de aapne experiences cho nikliaan glaan... Vishav shait atte dhaarmik granthaan da dungha adheyan....eh sbb kujh ohna nu kmaal da bnaunda hai.... Bahut dhnwaad ess roop ch sdeevi kr k Pannu sahb saade ru b ru krn lyi.....aglle episodes d v udeek rahegi...🙏🙏😊😊

  • @charanpreet3639
    @charanpreet3639 5 ปีที่แล้ว +3

    bhave appa kde mile nahi fir vi tuhade epicode dekh dekh ke enj lagda brar sahib tusi mere param mittar ho

  • @gurpreeetsinghkullar799
    @gurpreeetsinghkullar799 ปีที่แล้ว

    ਪੰਨੂ ਸਾਬ ਤੁਹਾਡੀ ਗੱਲ ਸ਼ਹੀ ਹੈ ਧਰਮ ਕੋਈ ਨਹੀਂ ਮਾੜਾ ਏਦਾਂ ਮਤਲਬ ਏਵੀ ਨਹੀਂ ਗੁਰੂ ਗ੍ਰੰਥ ਸਾਬ ਨਿਵਾ ਹੋਜੂ ਅਸੀਂ ਪਹਿਲ ਗੁਰੂ ਸਾਹਿਬਾਨ ਨੂੰ ਦੇਵਾ ਗੇ ਵੇਦ ਮਨੁਖਾ ਨੇ ਲਿਖੇ ਹੈ ਗ੍ਰੰਥ ਸਾਬ 5 ਵੇ ਗੁਰੂ ਸਾਬ ਨੇ ਆਪ ਲਿਖਿਆਂ ਹੈ ,

  • @DarshanSingh-uz2om
    @DarshanSingh-uz2om 4 ปีที่แล้ว +2

    ਪੰਨੂੰ ਸਾਬ ਜੀ ਆਪ ਜੀ ਮਹਾਨ ਹੋ ਦਾਸ ਤੁਹਾਡੇ ਦਰਸ਼ਨ ਤਾਂ ਹੋ ਹੀ ਗੲੇ ਹਨ ਪਰ ਮਨ ਵਿੱਚ ਆਪ ਜੀਆਂ ਦੇ ਨਾਲ ਬੈਠ ਕੇ ਦਰਸ਼ਨ ਕਰਨ ਲੲੀ ਅਤੇ ਤੁਹਾਡੇ ਪ੍ਰਬਚਨਾਂ ਵਰਗੇ ਬੋਲ ਸੁਣਨ ਲਈ ਬਹੁਤ ਦਿਲ ਕਰਦਾ ਹੈ ਪਰ ਇਹ ਰੀਝ ਕਦੋਂ ਪੂਰੀ ਹੋਵੇਗੀ। ਇਹ ਉਹ ਵਹਿਗੁਰੂ ਜੀ ਜਾਣਦੇ ਹਨ ਅੱਛਾ ਜੀ

  • @premmasih5513
    @premmasih5513 2 ปีที่แล้ว +2

    Punjabi diaspora is all over the world now. I love to hear your interview, God ha blessed you. Well done

  • @puzzlegames38
    @puzzlegames38 5 ปีที่แล้ว +3

    Boht vdia brar saab and pannu saab

  • @angrejparmar6637
    @angrejparmar6637 11 หลายเดือนก่อน

    ਕਈ ਵਾਰ ਸੁਣਿਆਂ ਧੰਨਵਾਦ

  • @harkeshsingh5067
    @harkeshsingh5067 ปีที่แล้ว

    Bahut changa laga ji thanks

  • @dollarking9641
    @dollarking9641 3 ปีที่แล้ว +2

    Bahut vadia.

  • @amardeepsinghbhattikala189
    @amardeepsinghbhattikala189 2 ปีที่แล้ว +1

    Sat shri akal veer ji and sir pannu Saab

  • @punjab__84
    @punjab__84 5 ปีที่แล้ว +3

    ਬਹੁਤ ਸਾਰਾ ਪਿਆਰ ਵੀਰ ਜੀ ।
    ਪੇਡੂ ਆਸਟਰੇਲੀਆ ਲਵ ਯੂ

  • @gurdipgrewal3467
    @gurdipgrewal3467 ปีที่แล้ว

    Pannu sahib nu rab meri vi umr la dave

  • @roy77700
    @roy77700 5 ปีที่แล้ว +6

    Brar sab, excellent job, God Bless you.

  • @dhalwinderdhillon9116
    @dhalwinderdhillon9116 5 ปีที่แล้ว +3

    Very nice g

  • @gurwindersingh3374
    @gurwindersingh3374 4 ปีที่แล้ว +4

    ਆਵਾਜ ਦੀ ਕੁਆਲਿਟੀ ਬਹੁਤ ਵਧੀਆ ਜੀ। ਧੰਨਵਾਦ

  • @gursewaksidhu647
    @gursewaksidhu647 4 ปีที่แล้ว +2

    Dil khush ho gyea ji sun k

  • @gurindersingh598
    @gurindersingh598 4 ปีที่แล้ว +1

    Sahi gal ea g ਤੁਹਾਡੀ pannu saab ਮਹਾਨ bhandhar ne

  • @gurmeetbrarbrar368
    @gurmeetbrarbrar368 5 ปีที่แล้ว +2

    Bahut vedya gal

  • @sidhu1181
    @sidhu1181 5 ปีที่แล้ว +2

    Bahut vadhia interview ji........pannu sahab da way of talking bahut khoob hai ji

  • @MandeepSinghKambojNaushehraPan
    @MandeepSinghKambojNaushehraPan 4 ปีที่แล้ว +2

    Very nice good sar ji.100%•✓✓✓=✓✓✓

  • @juttflix
    @juttflix 2 ปีที่แล้ว +1

    Bari wadi shehkest hai ne professor saab diyan gallan sade leye bhuat emyat rakhdyia hean love from lende punjab 📝👈

  • @HardevSingh-k6k
    @HardevSingh-k6k 5 หลายเดือนก่อน +1

    Excellent

  • @gurmukh949
    @gurmukh949 ปีที่แล้ว +1

    Pranhaam ji 🙏❤️❤️❤️

  • @sukhrandhawa4766
    @sukhrandhawa4766 4 ปีที่แล้ว +1

    Shaandar 👏👏👏👏👏

  • @JaspalSingh-mz3mc
    @JaspalSingh-mz3mc 5 ปีที่แล้ว +2

    Bahut vadia phaji

  • @sukhwindersinghsekhasekha4038
    @sukhwindersinghsekhasekha4038 4 ปีที่แล้ว +2

    Punjab jindabad punjabi jindabad

  • @navshersingh287
    @navshersingh287 5 ปีที่แล้ว +2

    Bahot vadia ji

  • @jatinderkaur5557
    @jatinderkaur5557 2 ปีที่แล้ว

    Bahut wadhia Mintu by g ik sahib de smunder de sahitnal galbaat kerwaonh Lai g

  • @lehmbersingh2811
    @lehmbersingh2811 5 ปีที่แล้ว +2

    Wah Ji Wah

  • @worldworld6992
    @worldworld6992 4 ปีที่แล้ว +1

    ਬਹੁਤ ਵਧੀਆ ਉਪਰਾਲਾ ਜੀ

  • @honeysingh1932-b2s
    @honeysingh1932-b2s 4 ปีที่แล้ว +1

    Good 👍

  • @prabhjotsingh4535
    @prabhjotsingh4535 4 ปีที่แล้ว +1

    Bahut khub pannu ji

  • @amrinderdhillon9560
    @amrinderdhillon9560 5 ปีที่แล้ว +2

    Very nice Bai ji great job

  • @gillfarming
    @gillfarming 5 ปีที่แล้ว +2

    Bht Vadiya bro

  • @nachhattersingh4068
    @nachhattersingh4068 5 ปีที่แล้ว +2

    Good luck good job

  • @karamjitbhangu8855
    @karamjitbhangu8855 5 ปีที่แล้ว +2

    ਧੰਨਵਾਦ ਜੀ

  • @ajotpalkaur4622
    @ajotpalkaur4622 ปีที่แล้ว

    ਬਹੁਤ ਵਧੀਆ

  • @satishyadav5655
    @satishyadav5655 5 ปีที่แล้ว +2

    Very nice

  • @pardeepsingh-iv6pu
    @pardeepsingh-iv6pu 5 ปีที่แล้ว +2

    Very nice episode

  • @JatinderKaur1956
    @JatinderKaur1956 3 ปีที่แล้ว +1

    Deep meaning of s

  • @gunveetvirk9482
    @gunveetvirk9482 5 ปีที่แล้ว +2

    ਬੋਹਤ ਵਦੀਆ ਜੀ. 👍🏼

  • @singhbalwinder1617
    @singhbalwinder1617 4 ปีที่แล้ว +1

    Nice je.

  • @AmrikSingh-ul9zi
    @AmrikSingh-ul9zi 5 ปีที่แล้ว +2

    Very nice g. Hert touching episode.
    We are waiting for next episode

  • @ManmohanSingh-li8tr
    @ManmohanSingh-li8tr 3 ปีที่แล้ว

    Boht khoob sari Pendu Australia
    Da boht dhanwaad
    Professor Harpal Singh Pannu sab nu 🙏

  • @vipinlamba3323
    @vipinlamba3323 5 ปีที่แล้ว +3

    Music 👌

  • @ranvirsingh4281
    @ranvirsingh4281 2 ปีที่แล้ว +1

    Good

  • @aliasger3894
    @aliasger3894 5 ปีที่แล้ว +2

    Nice video

  • @azzamjutt6957
    @azzamjutt6957 5 ปีที่แล้ว +1

    Her fan mola.pai harpal singh panu

  • @aqibawan8166
    @aqibawan8166 ปีที่แล้ว +1

    Love you baba g.

  • @navneetkaur9912
    @navneetkaur9912 ปีที่แล้ว

    ਬਹੁਤ ਧੰਨਵਾਦ ਜੀ🙏

  • @Rajender7206
    @Rajender7206 5 ปีที่แล้ว +2

    sat sri akal paji
    bot lmbe smay toh tuhadi videos dekh reha knowledge ta mildi hi aa nal nal Australia v ghum lyi da tuhade nal
    bt jehdi main gll aa tuhade epsiodes di jo mainu sbb toh vdiya lgdi aa oh aa ji the way u talk and introduce everything love u paji

  • @baljindergrewal96
    @baljindergrewal96 3 ปีที่แล้ว +1

    main ta ek lectute lbhda c b pannu sir da milje tusi ta ptandro season hi bnaye pye ne schi yr dil khush krta ❤️🤐

  • @prabhkang7409
    @prabhkang7409 5 ปีที่แล้ว +2

    👌👌

  • @sukhdeepsingh2393
    @sukhdeepsingh2393 5 ปีที่แล้ว +4

    Jari rakho eis tra de program

  • @rajandipsingh3282
    @rajandipsingh3282 5 ปีที่แล้ว +1

    Bai g nice

  • @gurcharansarao3361
    @gurcharansarao3361 5 ปีที่แล้ว +2

    V. Nice

  • @harmandeepsinghgill0
    @harmandeepsinghgill0 5 ปีที่แล้ว +2

    Very nice😊

  • @arvindersinghtoor8427
    @arvindersinghtoor8427 2 ปีที่แล้ว

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕੋਟਾਨ ਕੋਟ ਸ਼ੁਕਰਾਨਾ 23.01.2023

  • @manmohansingh5014
    @manmohansingh5014 4 ปีที่แล้ว +1

    Salute Mintu ji

  • @RavinderSingh-mm2np
    @RavinderSingh-mm2np 5 ปีที่แล้ว +1

    Waheguru Chardi kalah Ch rakhe g

  • @harpreetsidhu519
    @harpreetsidhu519 5 ปีที่แล้ว +2

    👍👍

  • @GurmeetSingh-rf7dv
    @GurmeetSingh-rf7dv 9 หลายเดือนก่อน +1

    Raj karega khalsa

  • @BalajiAgriWast1433
    @BalajiAgriWast1433 5 ปีที่แล้ว +2

    Hor veer ji love you

  • @balikhosa5619
    @balikhosa5619 ปีที่แล้ว

    God bless you long life to give us ocean of knowledge.

  • @angrejparmar6637
    @angrejparmar6637 4 ปีที่แล้ว +1

    Thanks

  • @labhsingh9239
    @labhsingh9239 4 ปีที่แล้ว +1

    God bless you mintu bai

  • @Kangofficial06
    @Kangofficial06 ปีที่แล้ว +1

    Sarbat da bhalla 😊

  • @ParamjitSandhu-y9y
    @ParamjitSandhu-y9y ปีที่แล้ว

    ❤️❤️🌷🌷🙏🏼🙏🏼

  • @sarbjeetgill7526
    @sarbjeetgill7526 4 ปีที่แล้ว +1

    ⭐️⭐️⭐️⭐️⭐️

  • @paramvirkaur2714
    @paramvirkaur2714 ปีที่แล้ว +1

    ਇੱਕ ਚੀਜ਼ ਰੱਖੀ ਗੁਰੂ ਸਾਹਿਬ ਨੇ ਸਾਡੇ ਤੋਂ ਛੁਪਾ ਕੇ ! "ਹੰਝੂ " ਉਹਨਾਂ ਨੇ ਨੈਣਾਂ ਦੇ ਹੰਝੂ ਛੁਪਾ ਕੇ ਰੱਖ ਲਏ 😥

  • @ku1bir
    @ku1bir 5 หลายเดือนก่อน

  • @kewaljeetkaur2076
    @kewaljeetkaur2076 2 ปีที่แล้ว +2

    🤲⚘️

  • @Gurmukkh
    @Gurmukkh 4 ปีที่แล้ว +6

    17:00 ਰਵਿੰਦਰ ਨਾਥ ਟੈਗੋਰ ਦੀ ਲਿਖਤ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਏਨਾ ਡੂੰਘਾ ਮੁਕਾਬਲਾ ਸਮਝਣਾ ਬੱਸ ਕਮਾਲ ਹੈ ਜੀ

  • @harinderbhangu3990
    @harinderbhangu3990 5 ปีที่แล้ว +2

    👌👌👍👍👍🙏🙏

  • @harmeshkumarbansal9485
    @harmeshkumarbansal9485 ปีที่แล้ว

    🙏

  • @ajmerdhillon3013
    @ajmerdhillon3013 ปีที่แล้ว

    ਵਧਿਆ ਮੁਲਾਂਕਣ

  • @gurtarnsidhu4654
    @gurtarnsidhu4654 5 หลายเดือนก่อน

    It appear in Punjabi lok gits, “dhakhan te uthi Kali badli, paachham te utyea mehn, sawan gaea ne, maea ni merea.”

  • @prof.kuldeepsinghhappydhad5939
    @prof.kuldeepsinghhappydhad5939 2 ปีที่แล้ว

    Very nice 👍

  • @JatinderKaur1956
    @JatinderKaur1956 3 ปีที่แล้ว +1

    Deep meaning of sea