Mere Jazbaat | Episode 4 | Harpal Singh Pannu | Persian Writer Bhai Lakshveer Singh

แชร์
ฝัง
  • เผยแพร่เมื่อ 28 ก.ย. 2024
  • Pendu Australia team started this new series of Mere Jazbaat with Prof. Harpal Singh Pannu. In this episode, we talked about the famous Persian writer Bhai Lakshveer Singh. He born in Punjab but he wrote in Persian. He wrote Guru Nanak Dev Ji's Bani Japji Sahib in Persian and gave it name Munajat E Bamdadi. You can know more detail about Bhai Lakshveer Singh in this episode. Please watch and leave your comments.
    ਪੇਂਡੂ ਆਸਟਰੇਲੀਆ ਦੀ ਟੀਮ ਨੇ ਮੇਰੇ ਜਜ਼ਬਾਤ ਨਾਮ ਦੀ ਇਸ ਨਵੀਂ ਲੜੀ ਦੀ ਸ਼ੁਰੂਆਤ ਪ੍ਰੋਫੈਸਰ ਹਰਪਾਲ ਸਿੰਘ ਪੰਨੂੰ ਨਾਲ ਕੀਤੀ। ਇਸ ਐਪੀਸੋਡ ਵਿਚ, ਅਸੀਂ ਪ੍ਰਸਿੱਧ ਫਾਰਸੀ ਲੇਖਕ ਭਾਈ ਲਕਸ਼ਵੀਰ ਸਿੰਘ ਬਾਰੇ ਗੱਲ ਕੀਤੀ। ਉਨ੍ਹਾਂ ਦਾ ਜਨਮ ਪੰਜਾਬ ਵਿੱਚ ਹੋਇਆ ਪਰ ਉਹਨਾਂ ਨੇ ਫ਼ਾਰਸੀ ਵਿੱਚ ਲਿਖਿਆ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪਜੀ ਸਾਹਿਬ ਨੂੰ ਫ਼ਾਰਸੀ ਵਿੱਚ ਲਿਖਿਆ ਅਤੇ ਇਸਦਾ ਨਾਮ ਮੁਨਜਾਤ ਈ ਬਾਮਦਾਦੀ ਦਿੱਤਾ। ਤੁਸੀਂ ਇਸ ਐਪੀਸੋਡ ਵਿਚ ਭਾਈ ਲਕਸ਼ਵੀਰ ਸਿੰਘ ਬਾਰੇ ਹੋਰ ਜਾਣ ਸਕਦੇ ਹੋ. ਕਿਰਪਾ ਕਰਕੇ ਇਹ ਐਪੀਸੋਡ ਦੇਖ ਕੇ ਆਪਣੇ ਵਿਚਾਰ ਜਰੂਰ ਦੱਸਣਾ ਜੀ।
    Persian Writer Bhai Lakshveer Singh | Mere Jazbaat | Harpal Singh Pannu | S.01 Ep. 04
    Host: Mintu Brar
    D.O.P: Mandeep Singh Gill
    Editing & Direction: Manpreet Singh Dhindsa
    Facebook: PenduAustralia
    Instagram: / pendu.australia
    Music: www.purple-pla...
    Contact : +61434289905
    2019 Shining Hope Productions © Copyright
    All Rights Reserved
    #MereJazbaat #HarpalSinghPannu #BhaiLakshveerSingh
    Last Episodes
    Modern Art Of Punjab | Mere Jazbaat | Prof. Harpal Singh Pannu | S. 01 Ep. 03
    • Mere Jazbaat | Episode...
    Sufi Saints of Iran | Mere Jazbaat | Prof. Harpal Singh Pannu | S.01 Ep. 02
    • Mere Jazbaat | Episode...
    Punjabi Literature & Sea | Mere Jazbaat | Prof. Harpal Singh Pannu | S.01 ~ Ep. 01
    • Mere Jazbaat | Episode...

ความคิดเห็น • 138

  • @palkiduggal8389
    @palkiduggal8389 ปีที่แล้ว +8

    Bhai lakshveer veer singh chail..
    I am his granddaughter and feeling very proud to be the part of his family..

    • @gurdeepsingh-rx3ye
      @gurdeepsingh-rx3ye 11 หลายเดือนก่อน +1

      ਸਤਿ ਸ੍ਰੀ ਆਕਾਲ ਜੀ।
      ਧੰਨ ਹੋ ਭੈਣ ਜੀ।
      ਜੋ ਭੀ ਉਸਕੋ ਛੂ ਕਰ ਗਯਾ ਹੋਗਾ,
      ਉਸਕਾ ਕਦ ਦੁਗਣਾ ਹੋਗਾ।

  • @GurtejSingh-hf2df
    @GurtejSingh-hf2df 5 ปีที่แล้ว +50

    ਬਰਾੜ ਸਾਹਬ ਅਸੀਂ ਵੀ ਤੁਹਾਨੂੰ ਹੁਣ ਤੱਕ ਲਾਈਟਲੀ ਲੈਂਦੇ ਰਹੇ। ਸੋਚਦੇ ਸੀ ਵੀ ਆਸਟਰੇਲੀਆ ਦੀ ਸੈਰ ਕਰਵਾਉਣ ਤੱਕ ਹੀ ਸੀਮਤ ਹੋ ਬੱਸ। ਪਰ ਅੱਜ ਪਤਾ ਲੱਗਿਐ ਕਿ ਤੁਸੀਂ ਐਨੇ ਵੱਡੇ ਵਿਚਾਰਵਾਨਾ ਨਾਲ ਵਿਚਾਰ ਕਰਨ ਦੇ ਸਮਰੱਥ ਹੋ। ਬਹੁਤ ਬਹੁਤ ਧੰਨਵਾਦ।

  • @malkiatsingh1581
    @malkiatsingh1581 4 ปีที่แล้ว +16

    ਮਹਾਨ ਵਿਦਵਾਨ ਨੇ ਮਹਾਨ ਵਿਦਵਾਨ ਜੋ ਸੰਤ ਨੇ ਨਾਲ ਰੂਬਰੂ ਕਰਵਾਇਆ ਇਸ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ।

  • @nirmalsinghnirmalsinghaula5413
    @nirmalsinghnirmalsinghaula5413 ปีที่แล้ว +3

    ਬਰਾੜ ਸਾਹਿਬ............. ਤੁਹਾਨੂੰ ਹਰਪਾਲ ਸਿੰਘ ਪੰਨੂ ਜੀ ਦੇ ਰੂਪ ਵਿੱਚ..... ਗਿਆਨ ਦਾ ਮਹਾਂਸਾਗਰ ਪ੍ਰਾਪਤ ਹੋਇਆ ਹੈ..... ਇਹਨਾਂ ਦੀਆਂ ਇੱਕਲੀਆਂ ਛੱਲਾਂ ਜਾਂ ਲਹਿਰਾਂ ਹੀ ਨਹੀਂ..... ਇਹਨਾਂ ਦੇ ਜਵਾਹਰਭਾਟੇ ਵੀ ਹਰ ਇੱਕ ਪੰਜਾਬੀ ਜ਼ੁਬਾਨ ਤੱਕ ਪਹੁੰਚਾਉਣੇ ਹੁਣ ਤੁਹਾਡੀ ਡਿਊਟੀ ਬਣਦੀ ਹੈ 🙏

  • @dharindersharma4589
    @dharindersharma4589 4 ปีที่แล้ว +3

    ਜਨਾਬ ਬੜੀ ਮੇਹਰਬਾਨੀ ਜੀ ਇਸ ਅਣਮੁੱਲੀ ਵਿਰਾਸਤ ਨਾਲ ਜੋੜਣ ਲਈ

  • @ManpreetSingh-kf3zx
    @ManpreetSingh-kf3zx 5 ปีที่แล้ว +7

    ਮਿੰਟੂ ਵੀਰ ਜੀ ਬਹੁਤ ਬਹੁਤ ਵਧੀਆ ਜੀ ਮੈਂ 6 ਭਾਗ ਪੂਰੇ ਸੁਣੇ ਪੰਨੂੰ ਸਾਹਿਬ ਜੀ ਦੇ ਪਲਜ ਇਹਦਾ ਦੇ ਪ੍ਰੋਗਰਾਮ ਕਰਦੇ ਰਹੋ ਜੀ

  • @ratanpalsingh
    @ratanpalsingh 2 ปีที่แล้ว +3

    ਬਹੁਤ ਵਧੀਆ ਜਾਣਕਾਰੀ ਦਿੱਤੀ ਭਾਈ ਸਾਬ ਨੇ ਬਹੁਤ ਬਹੁਤ ਧੰਨਵਾਦ ਜੀ

  • @inderjeetsinghdhaliwal4319
    @inderjeetsinghdhaliwal4319 7 หลายเดือนก่อน +1

    ਬਹੁਤ ਘੈਂਟ ਗੱਲਾਬਾਤਾਂ ਹੁੰਦੀਆਂ ਹਨ ਪੰਨੂ ਸਾਹਿਬ ਦੀਆਂ।

  • @jagpreetsingh3287
    @jagpreetsingh3287 5 ปีที่แล้ว +13

    ਮੈ ਵੀ ਫ਼ਾਰਸੀ ਸਿੱਖ ਰਿਹਾਂ!!!
    ਪਰ ਮੈ ਸ਼ਾਸਤਰੀ ਤੌਰ ਤੇ ਸਿੱਖਣਾ ਚਾਹੁੰਨਾ, ਕਿਸੇ ਵਿਦਿਅਕ ਅਦਾਰੇ ਰਾਹੀਂ। ਕੋਈ ਸਲਾਹ ਮਸ਼ਵਰਾ ਦੇ ਸਕਦੇ ਓ ਇਸ ਬਾਬਤ

  • @azamchaudhary3511
    @azamchaudhary3511 5 ปีที่แล้ว +26

    Love from Lahore Pakistan

  • @GurtejSingh-us6gw
    @GurtejSingh-us6gw ปีที่แล้ว +1

    ਬਹੁਤ ਬਹੁਤ ਬਹੁਤ ਧੰਨਵਾਦ ਜੀ

  • @sherbajbrar7401
    @sherbajbrar7401 4 ปีที่แล้ว +19

    ਇਕ ਠੰਡੇ ਠਾਰ ਬੁਲ੍ਹੇ ਵਰਗੇ ਮਹਾਨ ਵਿਦਵਾਨ ਸਰਦਾਰ ਹਰਪਾਲ ਸਿੰਘ ਜੀ ਪੰਨੂੰ ਸਾਹਿਬ।

  • @sukhdeepsingh-dy8ye
    @sukhdeepsingh-dy8ye 4 ปีที่แล้ว +2

    ਕਿਆ ਬਾਤ ਐ ਜੀ 🙏🙏

  • @punjabisocialkhabara5374
    @punjabisocialkhabara5374 ปีที่แล้ว +2

    ਬੜੀਆਂ ਸੁਚੱਜੀਆ ਗੱਲਾ ਕਰਦੈ ਓਸਤਾਦ ਜੀ | ਬਹੁਤ ਸਿਆਣਪ ਵਾਲੀ |

  • @ourstars6015
    @ourstars6015 2 ปีที่แล้ว +4

    ਵੀਰ ਦਾ ਬਹੁਤ ਧੰਨਵਾਦ ਵੀਡਿਓ ਪਾਉਣ ਲਈ

  • @kavitakaur2365
    @kavitakaur2365 10 หลายเดือนก่อน +2

    ਮੈਂ ਪੰਨੂ ਸਾਹਿਬ ਜੀ ਨੂ ਸੁੰਨ ਕੇ ਉਨਾਦੀ ਕਯਾਲ ਹੋ ਗਈ ਮੇਰੀ ਅੰਤਰਾਤਮਾ ਨੂੰ ਬਹੋਤ ਆਨੰਦ ਪ੍ਰਾਪਤ ਹੁੰਦਾ ਹੈ

  • @jagatkamboj9975
    @jagatkamboj9975 ปีที่แล้ว +2

    Wah wah wah Ustad ji kya batain hai

  • @harjitpanesar3028
    @harjitpanesar3028 ปีที่แล้ว +1

    Harpal singh pannu ji ik anmool hira ann 🙏

  • @thesinghsaab1078
    @thesinghsaab1078 4 ปีที่แล้ว +5

    ਵਾਹ!

  • @inderjeetkaur3003
    @inderjeetkaur3003 4 ปีที่แล้ว +6

    Wah !!! You are a Sikh scholar in real sense...I feel myself being enriched day by day through your videos.

  • @rickymadheke007
    @rickymadheke007 4 ปีที่แล้ว +4

    Dil ton duwaa

  • @arvindersinghramma8463
    @arvindersinghramma8463 4 ปีที่แล้ว +4

    Pannu sir,dhanwad.tuhada eh kitaba likhan lyi,inha dina vich me te meri wife kuj k.kitaba parh rahe jive ke art to bndagi tak,Gautam to Taski tak,pathar to rang tak te kuj hor parhan valia han... tuahdia eh video dekh ke India to parcel krvayia si ...bahut chnga lgda kuj khas sakhshiyata bare parh ke or khas kr tuhadi zubani sun ke vi inha videos zariye...

  • @shinderfarmphagwara3744
    @shinderfarmphagwara3744 4 ปีที่แล้ว +3

    Very thankful to Mintu Brar ji very interesting knowledgeable healthy talk Sat Siri Akal S Harpal Singh pannu ji nu v

  • @tanvirsinghrania
    @tanvirsinghrania ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ

  • @Gurpreetsingh-qz3om
    @Gurpreetsingh-qz3om 4 ปีที่แล้ว +4

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ,ਧੰਨਵਾਦ

  • @navshersingh287
    @navshersingh287 5 ปีที่แล้ว +5

    Bahot he vadia jaankari mili ajj thanku mintu bai

  • @sukhwindersinghsekhasekha4038
    @sukhwindersinghsekhasekha4038 5 ปีที่แล้ว +6

    Satnam waheguru

  • @sukhrandhawa4766
    @sukhrandhawa4766 4 ปีที่แล้ว +4

    Bahot shaandar 👏👏👏 vekhke rooh khush ho gai..

  • @jagbirsingh9900
    @jagbirsingh9900 2 ปีที่แล้ว +4

    bahut hi khub

  • @VickySingh-mm6qz
    @VickySingh-mm6qz 5 ปีที่แล้ว +6

    boht sohna episod veer g waheguru trakiya bakhshay

  • @baljitkaur5898
    @baljitkaur5898 ปีที่แล้ว +2

    Great knowledge about bhai Lakshvrre singh

  • @ravindarrana8985
    @ravindarrana8985 2 ปีที่แล้ว +3

    Thanks for great message mintu ji ( guru gobind dono Khara kakay lagoo pavn , balihary Guru aalnay Gobinid diyo milay), Prof Harpal Singh Pannu Is also Great,
    every human brings something from cosmos when he enter in this world, I salute from the depth of my heart to both of you having RUHANI Soil.
    Please forgive me, I have poor English, please send me your phone nos. I want to sit with you without any word in calm for few shot period to gain something
    from your divine soil telepathically.
    Thank you
    R.K.Rana

    • @penduaustralia
      @penduaustralia  2 ปีที่แล้ว

      Thank you Rana ji. Our phone number is in the description.

  • @satishrawal4586
    @satishrawal4586 ปีที่แล้ว +1

    Wah Wah

  • @navideol2644
    @navideol2644 5 ปีที่แล้ว +7

    great episode mintu veer, so much information in this interview. Make
    many more episodes with Prof. Pannu.

  • @ramanpreetkaur1050
    @ramanpreetkaur1050 2 ปีที่แล้ว +2

    pannu veere , agge vi ik do vaar request kity si ke prof pannu sahib nu.keh dao.ke.oh janam sakhi dia audios bna ke you tube te upload kr den .... bht man krda ke pannu sahib di awaz vich janam sakhi sunana da .. me janam sakhi da path shuru kita c pr mere kolo oh gl ni bandi... hope ke tusi smjde hovonge ...

  • @jagpreetsingh3287
    @jagpreetsingh3287 5 ปีที่แล้ว +3

    Bahoot khoob
    Khyli khoob

  • @narendersingh-ll4hi
    @narendersingh-ll4hi 4 ปีที่แล้ว +2

    Wah kaya bat hai

  • @nachhattersingh4068
    @nachhattersingh4068 5 ปีที่แล้ว +5

    Very good job good luck

  • @Ankur-n3v
    @Ankur-n3v ปีที่แล้ว

    ਮਿੰਟੀ ਵੀਰ ਜੀ ਬਹੁਤ ਹੀ ਵਧੀਆ ਤੇ ਧੀਰਜ ਵਾਲੇ ਸਰੋਤਾ ਨੇ, ਜਿਹੜੇ ਇਸ ਇਨਟਰਵਿਓ ਨੂੰ ਹੋਰ ਸੋਹਣਾ ਬਣਾ ਦਿੰਦੇ ਨੇ।

  • @dollykholia8067
    @dollykholia8067 3 ปีที่แล้ว +5

    ❤❤

  • @BootaSinghBrar.
    @BootaSinghBrar. 4 ปีที่แล้ว +3

    Wah

  • @butajohal3595
    @butajohal3595 4 ปีที่แล้ว +3

    Great

  • @HarpalSingh-zx1gv
    @HarpalSingh-zx1gv 4 ปีที่แล้ว +4

    Nice

  • @rajyoga117
    @rajyoga117 หลายเดือนก่อน

    ਖੂਬ

  • @darshankaur8647
    @darshankaur8647 ปีที่แล้ว +1

    Good information

  • @surinderkaur7009
    @surinderkaur7009 4 หลายเดือนก่อน +1

    Good knowledge 🎉🎉

  • @arvanzaildar1575
    @arvanzaildar1575 5 ปีที่แล้ว +6

    Brar saab punjabi senior citizen jhre australia vich rehnde aa ohna te v video bnayo

  • @yesghumman1
    @yesghumman1 5 ปีที่แล้ว +8

    ਪੰਨੂ ਸਾਹਿਬ ਸਤਿ ਸ੍ਰੀ ਆਕਾਲ ।ਗ਼ਾਲਿਬ ਦੇ ਸ਼ੇਅਰ ਦਾ ਮਿਸਰਾ ਗ਼ਲਤ ਪੜ ਗਏ ਰਫ਼ੀਕ ਨਹੀਂ ਰਕੀਬ ਹੈ। ਮੈਂ ਵੀ ਜ਼ਫ਼ਰਨਾਮਾ ਤਰਜੁਮਾ ਕੀਤਾ ਹੈ।ਪਹਿਲਾ ਸ਼ੇਅਰ ਹੈ:
    ਹੈਭੀ ਹੋਸੀ ਭੀ ਕਿਰਪਾ ਕਰਨ ਵਾਲਾ,
    ਬਖ਼ਸ਼ੇ ਰਜ਼ਾ ਰੋਜ਼ੀ ਮੁਕਤੀਧਾਰ ਹੈ ਜੀ।
    ਸ਼ਰਨ ਪਏ ਦੀ ਬਾਂਹ ਨੂੰ ਪਕੜਦਾ ਜੋ,
    ਮਨਮੋਹਣਾ ਤੇ ਬਖ਼ਸ਼ਣ ਹਾਰ ਹੈ ਜੀ।
    ਬਾਕੀ ਅਜੋਕੇ ਦੌਰ ‘ਚ ਵੀ ਪਿੰਗਲ ਤੇ ਆਰੂਜ਼ ਕੋਈ ਦੁਰਲੱਭ ਤੇ ਮੁਸ਼ਕਿਲ ਵਿੱਦਿਆ ਨਹੀਂ ।
    ਅਨੇਕਾਂ ਜਾਣਦੇ ਹਨ।

  • @baljotsingh4890
    @baljotsingh4890 4 ปีที่แล้ว +3

    ਵਾਹ ❤️

  • @singhrasal8483
    @singhrasal8483 5 ปีที่แล้ว +5

    Good efforts and good subject
    Gndu asr

  • @surjitsingh6134
    @surjitsingh6134 3 หลายเดือนก่อน +1

    ਬਾਕਮਾਲ ਉੱਦਮ ਜੀ

  • @SansarSingh-ou8sr
    @SansarSingh-ou8sr ปีที่แล้ว

    Bhut kh oob. ji

  • @jaspalbawa102
    @jaspalbawa102 4 ปีที่แล้ว +1

    Dilo thanwad bhai sahib jio

  • @gurcharansarao3361
    @gurcharansarao3361 5 ปีที่แล้ว +5

    🙏🏿🙏🙏

  • @lakhbirsingh3209
    @lakhbirsingh3209 5 ปีที่แล้ว +15

    ਮਹਾਨ ਵਿਦਵਾਨਾਂ ਦੇ ਵਿਚਾਰ ਸਾਂਝੇ ਕੀਤੇ ਬਹੁਤ ਵਧੀਆ ਲੱਗਿਆ

  • @SukhwinderKaur-pp3on
    @SukhwinderKaur-pp3on 4 ปีที่แล้ว +2

    🙏🙏🙏🙏🙏🙏🙏🙏

  • @ਸਿ਼ਕਾਰੀਗਰਮਜਲਦਾ-ਥ7ਤ
    @ਸਿ਼ਕਾਰੀਗਰਮਜਲਦਾ-ਥ7ਤ 5 ปีที่แล้ว +4

    👌👌👌👌👌👍👍👍

  • @sirdargurtejsingh9584
    @sirdargurtejsingh9584 4 ปีที่แล้ว +3

    💖💖💝💝🙏🙏

  • @singhjaspal9934
    @singhjaspal9934 4 ปีที่แล้ว +3

    Pannu Saab 🙏🙏🙏🙏

  • @SherSingh-qf9lc
    @SherSingh-qf9lc 4 ปีที่แล้ว +1

    ਪੱਨੂੰ ਸਾਹਿਬ ਤੁਸੀਂ ਪੰਜ ਬਾਣੀਆਂ ਦੀ ਗੱਲ ਕੀਤੀ ਤਾਂ ਸ਼ਾਇਦ ਕਿਤੇ ਬੋਲਣ ਵਿੱਚ ਗਲਤੀ ਹੋ ਗਈ ਲਗਦੀ ਹੈ, ਸਾਡੀਆਂ ਪੰਜ ਬਾਣੀਆਂ ਸਵੇਰ ਦੀਆਂ ਅਤੇ ਇੱਕ ਸ਼ਾਮ ਦੀ, ਇੱਕ ਰਾਤ ਨੂੰ ਸੌਣ ਵੇਲੇ ਦੀ
    ਹੈ। ਜਿੱਥੋਂ ਤੱਕ ਮੈਂਨੂੰ ਪਤਾ ਲੱਗਾ ਹੈ।

  • @ਸਿ਼ਕਾਰੀਗਰਮਜਲਦਾ-ਥ7ਤ
    @ਸਿ਼ਕਾਰੀਗਰਮਜਲਦਾ-ਥ7ਤ 5 ปีที่แล้ว +4

    🙏🙏🙏🙏🙏

    • @JagroopSingh-no7xy
      @JagroopSingh-no7xy ปีที่แล้ว

      ਬਾਈ ਇਸ ਦਾ ਕੀ ਮਤਲਬ ਹੈ ਸ਼ਿਕਾਰੀ ਗਰਮ ਜਲ ਦਾ

  • @baghelsinghsohi9606
    @baghelsinghsohi9606 ปีที่แล้ว

    Commendable

  • @PunjabiyatPride
    @PunjabiyatPride หลายเดือนก่อน

    ❤❤🙏🙏🙏

  • @samarveersingh1244
    @samarveersingh1244 5 ปีที่แล้ว +4

    Veer g thodi bhut mehnat a.

  • @madanmohansingh8550
    @madanmohansingh8550 4 ปีที่แล้ว +3

    🙏🌻🌺🥀🌹🌷✍👍

  • @deol3893
    @deol3893 5 ปีที่แล้ว +4

    Y je voice hor saf karo bohut prblm ae

  • @dhaliwalstudio8928
    @dhaliwalstudio8928 5 ปีที่แล้ว +7

    Thbnail ch g ਹੁਰੂ ਨੀ ਗੁਰੂ ਲਿਖੋ ਜੀ

    • @penduaustralia
      @penduaustralia  5 ปีที่แล้ว +2

      Dheyaan dawaun layi Shukriya ji.

    • @daljeettoor271
      @daljeettoor271 5 ปีที่แล้ว

      @@penduaustralia sat shri akal bhaji. Mein bsc agriculture kiti aw india to te hun Msc agriculture kr reha the university of Melbourne to mein hun part time job lbh reha j koi job meinu agriculture field likr farm or polyhouse vich milje ta mein koi vdia reserch kr skda. Please dseo jekar koi v job hove, I'm living in Tarneit. Thank you.

  • @GurpreetSingh-jo2vv
    @GurpreetSingh-jo2vv 5 ปีที่แล้ว +6

    Punjabi university vich do saal ch do hafte classa laggian, ehna di ik ghante di class bass 10 k mint ch hi muk jandi c

    • @RAMNIKK
      @RAMNIKK 4 ปีที่แล้ว

      eh tusi taarif kiti hai ya fer aalochna?

    • @confronttruth6920
      @confronttruth6920 4 ปีที่แล้ว

      Main v a hi soch rai ja g k a ki c?

    • @GurpreetSingh-jo2vv
      @GurpreetSingh-jo2vv 4 ปีที่แล้ว +1

      @@RAMNIKK mera matlab time da pta ni lagda c,ghanta kdo muk gya

    • @pravitgrewal6475
      @pravitgrewal6475 ปีที่แล้ว

      🎉

  • @RAMNIKK
    @RAMNIKK 4 ปีที่แล้ว +1

    Pannu Sahib di interview kithe di hai ji?

    • @penduaustralia
      @penduaustralia  4 ปีที่แล้ว

      Adelaide City de Glanalg Beach di hai ji....

  • @jagpreetsingh3287
    @jagpreetsingh3287 5 ปีที่แล้ว +2

    از ديیدانیت شما خش بختم.

  • @sukhpreetsinghartist6080
    @sukhpreetsinghartist6080 5 หลายเดือนก่อน +1

    Thanks,,,guru gobind Singh can read write farsi,,we Sikh cannot,,,

  • @BalbirSingh-sh8fe
    @BalbirSingh-sh8fe 7 หลายเดือนก่อน

    Please translate gurugranth sahib into into English pannu sahib ji

  • @SatnamSingh-sh8fm
    @SatnamSingh-sh8fm 4 ปีที่แล้ว +2

    ਵੀਰੇ ਬਿਸਮਿੱਲਾ ਕੀ ਹੁੰਦਾ ਹੈ।

    • @penduaustralia
      @penduaustralia  4 ปีที่แล้ว

      ਬਿਸਮਿੱਲਾ ਹੁੰਦਾ ਹੈ ਜੀ ਰੱਬ ਦੇ ਨਾਮ ਲੈ ਕੇ ਸ਼ੁਰੂਆਤ ਕਰਨੀ। ਜੇਕਰ ਇਸ ਦੀ ਬਣਤਰ ਦੀ ਗੱਲ ਕਰੀਏ ਤਾਂ ਇਹਦੀ ਸ਼ੁਰੂਆਤ ਦੋ ਅੱਖਰਾਂ ਤੋਂ ਹੋਈ ਹੈ ਬਿਸਮ + ਅੱਲਾ । ਬਿਸਮ ਹੁੰਦਾ ਹੈ ਬਿਸਮਣਾ। ਜਿਵੇ ਸ਼ੁਰੂਆਤ 'ਚ ਝਰਨੇ ਦਾ ਪਾਣੀ ਬਿਸਮਣਾ ਸ਼ੁਰੂ ਕਰਦਾ ਹੈ ਉਵੇਂ ਹੀ ਰੱਬ ਦਾ ਨਾਮ ਤੋਂ ਸ਼ੁਰੂ ਕਰਨਾ ਹੁੰਦਾ ਹੈ ਬਿਸਮਿੱਲਾ।

    • @JagroopSingh-no7xy
      @JagroopSingh-no7xy ปีที่แล้ว

      ਮੇਰਾ ਖਿਆਲ ਜਿਵੇਂ ਹਿੰਦੁੰ ਸ੍ਰੀ ਗਨੇਸ ਕਰਨਾ ਕਹਿੰਦੇ ਹਨ

  • @deeplahoriabatth2173
    @deeplahoriabatth2173 4 ปีที่แล้ว +2

    Mintu jr s Harpal s pannu nu kitho Ih Heera labh lianda me 67 sal da ho Gia Vara Kuj pria par pannu sahib nu Paris mere Akha khol ditia chalo IAS Boparai Sade lage pind Boparai Madal de San te Pakistan Ch Unde lylpau de kise chak Ch Marabe San te uhna Patti Mugla de mere pind to 4 km ik Shehar he Nika ziha uhna uthe Pakistan de jamen alot hoe Mintu g savaran Singh da Father Dr Soham Singh MBBS and diricter of health Retired hoe San Dr sahb 75 sal de age Babar khalsa International Militant Sikh kharku jathebandi join kiti 1991 Dr Soham Singh kharku jathebandi de Panthak commeti da member Punjab Sarkar Valo Bhagaura krar Dita uhana Pakistan ener Kita te Utho kharku Safa Valo Punjab de voters nu Punjab Assembly Ch 1992 Ch him vale election da Bycot da Sada Dita Akali Dal de Candites nu Buycot Kita Te s Beaunt Singh de AVE thoria vota 3000 6000 tak MlA nu para te Congress de Sarkar bangi Kuj Ajad member ban Gae te Sade Patti halke to ik MLA bania Sukhvinder s Butar Jo kite Apne Pind Fate khoje da sarpanc v Nahi c bania uhnu par 6000 vota to haran vale nu paea 3000 vota Lok Sabha de Tarantaran halke to bania pehli bar Surinder s kairon MP 300000 hazar vota NAL jado Thand tharaura hoea te D Sohahn Singh Nepal de Border Daria Gia mara Mota case chalia Bari hogia ik channdigar to MP de seat te Azadana Chon Kari Hari te Mukhdhara Ch Shamal ho Gia te 99 sal de age bhogke Ih Dr Soham Singh Majel Jat is Dunia to Alvida hoea us same USDA Munda IAS Boparai bhut Vadi post te c Uhda te uhde privar da Val tak vinga Nahi hoea Istra da Boparai Madal pind Jo Pakistan de bar de Marbia da Malak Dr Boparai te Savaran Singh Boparai IAS da Rangila privar uh vade vade Risk nu challenge Kar dende San jithe maut Kadi v a sakdi c Pannu sahib Boparai Rangile privar da jikar Kita menu uhna de Patti Vali Rhesh jad age te uhna de sardarni te Educated family de jina nu mere Umar da is Ilaka sabh Banda valid he change him ja mare par Sade Loka de uh karde San Sade uh Majel Jat Sade Ilaka da Heera te Rangila privar c Deeplahoria Bath Patti Tarantaran pb India phone no 6283559401 d hinge Kuj Bahujansamaj

  • @BalbirSingh-sh8fe
    @BalbirSingh-sh8fe 7 หลายเดือนก่อน

    Please translate guru granthsahib into English pannusahibji

  • @ajmersingh3905
    @ajmersingh3905 ปีที่แล้ว

    ਪਨੂੰ ਸਾਹਿਬ ਕਿਸੇ ਮੁਫਲਿਸ ਨੂੰ ਖਜ਼ਾਨਾ ਮਿਲਜੇ ....ਬਸ ਗੂੰਗੇ ਦੇ ਗੁੜ ਖਾਨ ਵਾਂਗ ਕਿਹਾ ਨੀ ਜਾਂਦਾ

  • @MegaJattmafia
    @MegaJattmafia 4 ปีที่แล้ว +11

    THANKS A LOT FOR BRINGING SUCH A LEARNED PERSONALITY ON YOUR CHANNEL....I REALLY APPRECIATE YOUR EFFORTS TO BRING SUCH AN AMAZING MATERIAL.... KEEP DOING BRILLIANT WORK..WAY TO GO.... SPREAD KNOWLEDGE... SPREAD CULTURE... SPREAD HISTORY..... SPREAD PUNJABIYAT
    RESPECT

    • @bakhshishsingh1552
      @bakhshishsingh1552 3 ปีที่แล้ว

      Mintoo ji kmaal di jankari, respect both of you my dear

  • @kirandeep-kj3xh
    @kirandeep-kj3xh 4 ปีที่แล้ว +4

    today pannu sir's bady... hapy bdy to Dr. Pannu

  • @amritjauratv8784
    @amritjauratv8784 4 ปีที่แล้ว +6

    ਮਿੰਟੂ ਬਰਾੜ ਜੀ ਸਤਿ ਸ਼੍ਰੀ ਅਕਾਲ ਜੀ
    ਆਪ ਜੀ ਦਾ ਬਹੁਤ ਧੰਨਵਾਦ ਜੋ ਆਪ ਨੇ ਪੰਨੂੰ ਸਾਬ ਨਾਲ ਮਿਲ ਕਰਾਇਆ
    ਵਾਹਿਗੁਰੂ ਜੀ ਆਪ ਜੀ ਨੂੰ ਬਲ ਬਖਸ਼ੇ

    • @penduaustralia
      @penduaustralia  4 ปีที่แล้ว

      ਤੁਸੀ ਵੀ ਕ੍ਰਿਪਾ ਕਰਕੇ ਸਾਡੀਆਂ ਸਾਰੀਆਂ ਵੀਡੀਓ ਦੇਕਣਾ ਜੀ ਅਤੇ ਅੱਗੇ ਵੀ ਸ਼ੇਅਰ ਕਰਨਾ ਜੀ। ਕਿਉਂਕਿ ਜੇਕਰ ਤੁਹਾਨੂੰ ਕੋਈ ਚੀਜ਼ ਚੰਗੀ ਲੱਗੇ ਤਾਂ ਉਹਨੂੰ ਅੱਗੇ ਵੰਡਣਾ ਜਰੂਰ ਜੀ। ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ ਜੀ।

  • @shivrajsandhu5874
    @shivrajsandhu5874 4 ปีที่แล้ว +6

    Excellent interview. Thank you . Love listening to Prof. Saab.

  • @utopianshin375
    @utopianshin375 4 ปีที่แล้ว +5

    ਮਜ਼ਾ ਆ ਜਾਂਦਾ ਜੀ ਸੁਣ ਕੇ

  • @HarpreetSingh-tn7nh
    @HarpreetSingh-tn7nh 4 ปีที่แล้ว +4

    Love you pa ji from sri chamkaur sahib, India

  • @pashminderkaur9947
    @pashminderkaur9947 ปีที่แล้ว +2

    ਮੰਟੂ ਸਾਹਿਬ ਆਪ ਜੀ ਨੇ ਹਰਪਾਲ ਪਨੂੰ ਜੀ ਨਾਲ ਰੂਬਰੂ ਕਰਵਾ ਕੇ ਬਹੁਤ ਛਿਪਿਆ ਹੋਇਆਂ ਸ਼ਖ਼ਸੀਅਤ
    ਤੋ ਜਾਨੂੰ ਕਰਵਾਇਆ ਆਪ ਦੋਨਾਂ ਦਾ ਬਹੁਤ ਬਹੁਤ ਧੰਨਵਾਦ ।

  • @sonachenab
    @sonachenab 4 ปีที่แล้ว +3

    Vager vaikhe like., As always I know everything is going to be very informative.

  • @hitvlogger7712
    @hitvlogger7712 5 ปีที่แล้ว +7

    Wha wha gurunanak dav jii

  • @dalvirsingh17
    @dalvirsingh17 5 ปีที่แล้ว +5

    Good job 👏 best of luck brother

  • @sukhvindermaan8468
    @sukhvindermaan8468 5 ปีที่แล้ว +6

    Farsi vi ta aapni mudli laguage hai ji.....

    • @mohinderjitaujla6245
      @mohinderjitaujla6245 5 ปีที่แล้ว +1

      YES , Mr SINGH ……you are right …Mugal Emprers rulled INDIA for centuries …Guru Nanak Dev Ji Wright in AASA DI WAAR * Ghar ghar Miaan di he aawaj sunhidi ci *…Guru Kaal. Smay v India vich v URDU and FARSI da bolbala c...JS AUJLA USA

  • @GurdeepDhillon1984
    @GurdeepDhillon1984 ปีที่แล้ว +2

    Pyare vir ji tuhada te pannu sahab da dhill dia gehraia to dhanvad ji

  • @bakhshishsingh8335
    @bakhshishsingh8335 3 ปีที่แล้ว +2

    Bhut kimti Anmol jankari 🙏

  • @ਸਿ਼ਕਾਰੀਗਰਮਜਲਦਾ-ਥ7ਤ
    @ਸਿ਼ਕਾਰੀਗਰਮਜਲਦਾ-ਥ7ਤ 5 ปีที่แล้ว +4

    ਬਾ ਕਮਾਲ

  • @amanmaan3403
    @amanmaan3403 4 ปีที่แล้ว +4

    Good job

  • @ManvirSingh-wl9ou
    @ManvirSingh-wl9ou 4 ปีที่แล้ว +3

    ਬਿਸਮਿੱਲਾਹ।।💞💞🙏🏼🙏🏼

  • @balrajbillusinghpainter
    @balrajbillusinghpainter ปีที่แล้ว +1

    ਵਧੀਆ ਫੋਟੋਗ੍ਰਾਫੀ

  • @vishalkhanwal930
    @vishalkhanwal930 4 ปีที่แล้ว +2

    Bahut khoobsurat Edda hi continue rakho ji 🙏🏻🙏🏻🙏🏻🙏🏻

  • @sukhrandhawa4766
    @sukhrandhawa4766 5 ปีที่แล้ว +4

    Very interesting...

  • @rubykaur6973
    @rubykaur6973 4 ปีที่แล้ว +4

    Prof. Sahib ji da darshan karan nu dil karda 🙏

  • @palwindersingh3527
    @palwindersingh3527 2 ปีที่แล้ว +2

    ਵਾਹ

  • @angrejparmar6637
    @angrejparmar6637 4 ปีที่แล้ว +4

    Very nice

  • @GurpreetSingh-jj2kf
    @GurpreetSingh-jj2kf 4 ปีที่แล้ว +4

    Wonderful lec.

  • @sukhdeepsingh-dy8ye
    @sukhdeepsingh-dy8ye 4 ปีที่แล้ว +4

    👌👌👍👍