Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ka khalsa waheguru ji ki Fateh
Bhut sohne Vichaar JI Pr Nimaanean, Nitanean, aot, Bakhsan, pun vgrh Shabadan nu sahi krk likho JI Ate eh katha nahi hai JI Eh GURU SAHIB JI dian Jiwan Saakhian cho ate ohna nu PYAAR Krn walean de Jiwan Vicho lyian kuj SACCHIAN ghatnava hann JI
Aaj main eh video dekh ke baba nanak ji di sakhiyaan sunn ke jo aanand paya bayaan nahi kar sakdi waheguru ji aap ji nu chardi kalanch rakhe 🙏🏻 dillon dhanwad aap ji da 🙏🏻
Don't know how many times tears start flowing from the eyes, listening to Dr Pannu Sahib talking about Satguru Nanak Dev Jee. The first time it happened was while listening to OshO's Ek Omkar Satnam, His talks on Japuji Sahib. 🙏🙏💞🙏🙏
Sun ke and aia khalsa ji ap te Guru. Nanak ji da meher bharia huth partykh najar aia he mera ap ji nu salut guru fathe ji mun nu rub dia faila ruby ruh to sunke jo milia kiha nahi ja sakda waheguru waheguru---++++++
Professor sahib Sat shri Akal Wageguru ji has given you very good And cheer ful personality I am hindu punjabi khatir but i strongly believe in shri GURUNANAK dev ji Maza aa geya sakhia sun key Thanks for sharing the knowledge 🎉🎉🎉🎉🎉] ]
Ati sunder Sakhi ji Waheguru ji Chadikala baksha app ji noo Dhan ha app ji. Bahut sunder dil karda ka var var sunya java Sakhi noo Waheguru ji Dhan Dhan Dhan Dhan Dhan Shri Guru Nanak dev ji Maharaj ji 🙏
ਪੰਨੂ ਜੀ ਤੁਹਾਡੀ ਰਸਨਾ ਤੇ ਬਾਬਾ ਨਾਨਕ ਆਪ ਵਸਦਾ ਹੈ ਨਮਨ ਹੈ। ਜਨਮ ਸਾਖੀ "1955 "
ਮੇਰੇ ਬਚਪਨ ਦੇ ਸਮੇੰ ਤੋਂ ਘਰ ਵਿਚ ਅਸੀਂ ਚਾਅ ਨਾਲ ਪੜਦੇ ਸੁਣਦੇ ਆ ਰਹੇ ਹਾਂ,ਪਹ ਜੇਹੜਾ ਰਸ ਤੁਹਾਡੀ ਰਸਨਾ ਤੇ ਹੈ ਓਹ ਕਿਤੇ ਭੀ ਨਹੀਂ।ਨਾਨਕ ਦੇ ਚਪੇੜਾਂ,ਤੇ ਭਾਈ ਮਰਦਾਨਾ ਤੇ ਰਵਾਬ,ਆਦਿਕ ਸਾਖੀਂਆਂ ਸੁਣ ਓਸ ਯੁਗ ਵਿਚ ਪਰਵੇਸ਼ ਕਰ ਜਾਈਦਾ ਹੈ ਨਾਨਕ ਦੇ ਯੁਗ ਵਿਚ।।ਤੇ ਫਿਰ ਹਰ ਵਾਰੀ ਭੁੰਬਾਂ ਨਿਕਲਦੀਆਂ ਹਨ ਤੇ ਰੱਜਕੇ ਪਿਆਰ ਵਿਚ ਰੋ ਲੈੰਦਾ ਹਾਂ।।ਬਾਬਾ ਨਾਨਕ ਦੇ ਪਿਅਆਰ ਵਿਚ ਹੰਝੂ ਨਹੀ ਰੁਕ ਰਹੇ ਲਿਖਿਆ ਨਹੀਂ ਜਾਂਦਾ........ਫਤੇ ਸੰਗਤੋ ...ਖਿਮਾਂ।।ਗਿਆਨੀ ਗੂਰਦੇਵ ਸਿੰਘ ਖਹਿਰਾ।।ਯੂ.ਪੀ.।।
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ka khalsa waheguru ji ki Fateh
ਧੰਨ ਹੈ ਉਹ ਧਰਤੀ ਜਿੱਥੇ ਜਿੱਥੇ ਮੇਰਾ ਬਾਬਾ ਜੀ ਬਿਰਾਜਮਾਨ ਹੋਏ
ਭਾਈ ਸਾਹਿਬ ਧੰਨ ਹੋ ਤੁਸੀਂ ਤੇ ਤੁਹਾਡਾ ਤਰੀਕਾ ਬਹੁਤ ਆਨੰਦ ਆਉਂਦਾ ਤੁਹਾਡੀਆਂ ਸਾਖੀਆਂ ਸੁਣ ਕੇ।
ਪੰਨੂ ਭਾਈ ਹਰਪਾਲ ਸਿੰਘ ਜੀ ਤੁਸੀਂ ਤਾਂ ਪਹੁੰਚ ਗੇ ਜਿਥੇ ਜਾਣਾ ਲੋਚਦਾ ਗੁਰਸਿੱਖ , ਗੁਰੂ ਨਾਨਕ ਦੀ ਗੋਦ ਚ ਜਿਉਂਦੇ ਜੀਅ।
Yes it is
Wonderfull speach sr. T-anks
@@parmvirsinghgill04cszopi
47:37
⁰0
ਕੋਈ ਵੀ ਉਦਾਸ ਕਰਨ ਵਾਲੀ ਗੱਲ ਨਹੀ ਸੁਣਾਈ ਪੰਨੂ ਸਾਬ ਨੇ ਪਰ ਫੇਰ ਵੀ ਪਤਾ ਨੀ ਕਿਉ ਰੋਣਾਂ ਆ ਗਿਆ
ਤੁਹਾਡਾ ਮਨ ਬਹੁਤ ਨਿਰਮਲ ਤੇ ਪਵਿਤਰ ਹੈ, ਇਸ ਕਰਕੇ ਵੈਰਾਗਮਈ ਹੋ। ਪਰਮਾਤਮਾ ਤੁਹਾਨੂੰ ਮਿਲ ਚੁੱਕੇ ਹਨ।
ਅਗਰ ਅਥਾਹ ਆਨੰਦ ਹੈ ਤਾਂ ਇਹ ਪ੍ਰਮਾਣ ਹੈ!
ਬਹੁਤ ਬਹੁਤ ਸ਼ਾਨਦਾਰ ਵਿਚਾਰ ਭਾਈ ਸਾਹਿਬ ਭਾਈ ਹਰਪਾਲ ਸਿੰਘ ਪੰਨੂ ਜੀ। ਬਾਕਮਾਲ ਪ੍ਸੁਤਤੀ ਜੀਓ।
7
ਬਹੁਤ ਅਨੰਦ ਆਇਆ ਦਿਲ ਕਰਦਾ ਸੁਣੀ ਜਾਈਏ ।ਦਿਲ ਦੀ ਖਵਾਇਸ ਹੈ ਤੁਹਾਨੂੰ ਸਾਮਣੇ ਬੈਠ ਕੇ ਸੁਣੀਏ।
।।ਆਫਰੀਨ ਹੈਂ ਪੰਨੂ ਜੀ ਬਾਬੇ ਨਾਨਕ ਦੀਆਂ ਸਾਖੀਆਂ ਸੁਣਾ ਕੇ ਆਪ ਹੱਸਦਾ ਏਂ ਸਾਨੂੰ ਰਵੌਂਦਾ ਏਂ।। ਗਿਆਨੀ ਖਹਿਰਾ ।।
ਗੁਰੂ ਪਿਆਰੇ ਸਰਦਾਰ ਹਰਪਾਲ ਸਿੰਘ ਜੀ ਪੰਨੂ ਸਾਹਿਬ ਵੀ ਕੋਈ ਆਮ ਰੂਹ ਨਹੀਂ... ਗੁਰੂ ਸਾਹਿਬ ਦੀ ਅਪਾਰ ਕ੍ਰਿਪਾ ਆ ਏਸ ਰੂਹ ਨੂੰ ਜੋ ਅਪਣਾ ਜੀਵਨ ਸਫਲ ਕਰ ਰਹੇ
ਦਿਲ ਕਰਦਾ ਕਿ ਪੰਨੂ ਸਾਹਿਬ ਨੂੰ ਹੀ ਸੁਣੀ ਜਾਈਏ,,, ਪਰਮਾਤਮਾ ਇਹਨਾਂ ਨੂੰ ਲੰਬੀ ਸਿਹਤਮੰਦ ਜਿੰਦਗੀ ਦੇਵੇ ਅਤੇ ਇਹਨਾਂ ਦੇ ਲੈਕਚਰ ਸੁਣਦੇ ਰਹੀਏ,,,ਵਾਹਿਗੁਰੂ ਜੀ
Waheguru
@@RajveerSingh-fm9bj 7⅞
@@RajveerSingh-fm9bj ---------
@@Lakhbir_singh1984meaning of 7-7/8
Terje bayani bakamal Babey de asees
ਆਪ ਦੀਆਂ ਗੱਲਾਂ ਸੁਣ ਕੇ,ਮੇਰੀ ਬਾਬਾ ਸ੍ਰੀ ਨਾਨਕ ਦੇਵ ਜੀ ਬਾਰੇ ਜਾਣਨ ਦੀ,ਪੜਨ ਦੀ ਤੇ ਸੁਣਨ ਦੀ ਰੁਚੀ ਹੋਰ ਵੱਧ ਗਈ। ਬਹੁਤ ਖੂਬ, ਧੰਨਵਾਦ ਜੀ 🙏
ੴ,ਸਤਿਨਾਮ, ਨਿਮਾਨਿਆ ਦੇ ਮਾਨ ਨਿਤਾਨਿਆ ਦੇ ਤਾਨ ਨਿਓਟਿਆ ਦੀ ਔਟ ਸਤਿਗੁਰ ਨਾਨਕ ਦੇਵ ਸਾਹਿਬ ਜੀ।
ਬਹੁਤ ਹੀ ਵਧੀਆ ਵਿਚਾਰ ਭਾਈ ਸਾਹਿਬ ਜੀ ਦਾ ਇਹ ਕਥਾ ਸਕੂਲ ਕਾਲਜ ਵਿੱਚ ਸੁਨਾਣ ਯੋਗ ਹੈ ਤਾ ਜੋ ਬੱਚਿਆ ਵਿਚ ਆ ਰਹੀ ਗਿਰਾਵਟ ਦੁਰ ਹੋ ਸਕੇ ਨਸ਼ੇ ਤੋ ਵਚਾਇਆ ਜਾਵੇ, ਬਹੁਤ ਪੁਨ ਹੋਵੇਗਾ।
ਕਥਾ ਸੁਣ ਕੇ ਅਨੰਦ ਆ ਗਿਆ, ਸਤਿਗੁਰ ਨਾਨਕ ਦੇਵ ਸਾਹਿਬ ਜੀ ਚੜਦੀ ਕਲਾ ਵਖਸ਼ਨ ਭਾਈ ਸਾਹਿਬ ਜੀ ਨੂੰ।
Good
Waheguru ji
Bhut sohne Vichaar JI
Pr Nimaanean, Nitanean, aot, Bakhsan, pun vgrh Shabadan nu sahi krk likho JI
Ate eh katha nahi hai JI
Eh GURU SAHIB JI dian Jiwan Saakhian cho ate ohna nu PYAAR Krn walean de Jiwan Vicho lyian kuj SACCHIAN ghatnava hann JI
ਕੁਰਬਾਨ ਕੁਰਬਾਨ। ਗੁਰੂ ਦੀ ਮਹਿਮਾ ਕਰਨ ਦਾ ਸਲੀਕਾ ਅੰਦਰ ਤਕ ਜਾਂਦੀਆ ਨੇ ਗੁਰੂ ਦਿਆ ਗੱਲਾਂ। ਧੰਨਵਾਦ ਤਹਿ ਦਿਲੋਂ🌹🌹🙏🏿🙏🏿🙏🏿
ਪੰਨੂ ਜੀ ਤੇਰੇ ਤੇ ਨਾਨਕ ਦੀ ਪੂਰੀ ਖੁਸ਼ੀ ਆਹੀ।ਤੁਸੀ ਪੰਥ ਕੌਮ ਦੇ ਹੀਰੇ ਹੋ।ਲੰਬੀ ਊਮਰ।ਵੀਡਿਓ ਦੇ ਪ੍ਰਾਰੰਭਿ ਤੋ ਅੰਤ ਤੱਕ ਬਾਬੇ ਨਾਨਕ ਦੀ ਰਹਿਮਤ ਦੇ ਸੰਸਾਰ ਵਿੱਚ ਵਿਚਰਦਾ ਹੋਇਆ ਓਹਦੇ ਪਿਆਰ ਭਿੱਝਕੇ ਰਜਕੇ ਰੋਕਿਆ ਹਾਂ ਤੇ ਆਪ ਜੀ ਨੂੰ ਕਮੇਂਟ ਲਿਖ ਰਿਹਾ ਹਾਂ।ਆਪ ਨਾਰਾਇਣ ਨੂੰ ਸਿਜਦਾ।ਤੇ ਤੁਹਾਨੂੰ ਮਿਲੀ ਵਿਦਵਤਾ ਨੂੰ ਸਲਾਮ।।ਸੰਗਤ ਕਹਿੰਦੀ ਗਿਲਾਨੀ ਗੁਰਦੇਵ ਸਿੰਘ ਖਹਿਰਾ,ਖਹਿਰਾ ਫਾਰਮ(ਭੀਰਾ)ਯੂ.ਪੀ.ਭਾਰਤ।।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਸਤਿਗੁਰਾਂ ਦੇ ਪਿਆਰੇ ਪ੍ਰੋਫੈਸਰ ਪੰਨੂੰ ਸਾਹਿਬ ਜੀ ਜੀਉਂਦੇ ਵਸਦੇ ਰਹੋ ਖਾਲਸਾ ਜੀ
ਵਾਹਿਗੁਰੂ ਜੀ ਸੁਕਰ ਆ ਏਦਾ ਦੇ ਸਿੱਖ ਕੌਮ ਲਈ ਭੇਜਣ ਲਈ....
❤💐ਬਹੁਤ ਬਹੁਤ ਧੰਨਵਾਦ ਜੀ
ਕਿੰਨੇ ਪਿਆਰ ਵਿੱਚ ਭਿੱਜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੇ ਭਾਈ ਮਰਦਾਨਾ ਜੀ ਦੇ ਜੀਵਨ ਬਾਰੇ ਸੁਣਾਇਆ ਜੀ🙏 ,,ਅੱਖਾਂ ਦੇ ਵਿੱਚੋਂ ਪਾਣੀ ਵੱਗਦਾ ਰੁੱਕ ਨਹੀਂ ਰਿਹਾ ਸੀ
ਪੰਨੂ ਭਾਈ ਹਰਪਾਲ ਸਿੰਘ ਜੀ
ਤੁਸੀਂ ਅਖਾਂ ਵਿਚ
ਖ਼ੁਸ਼ੀ ਦੇ ਨੀਰ ਵਹਾ ਦਿਤੇ
🙏🏻
ਵਾਹ ਪੰਨੂ ਸਾਹਿਬ ਜੀ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਾ ਦਿੱਤੇ ਤੁਹਾਡੇ ਚੇਹਰੇ ਦੇ ਨੂਰ ਨੂੰ ਦੇਖਦੇ ਹੋਏ ਇਹ ਲੱਗਿਆ ਕੇ ਤੁਸੀਂ ਨਹੀਂ ਬੋਲਦੇ ਇਹ ਗੁਰੂ ਨਾਨਕ ਦੇਵ ਜੀ ਖ਼ੁਦ ਤੁਹਾਡੀ ਰਸਨਾ ਤੋਂ ਆਪ ਹੀ ਬੋਲਦੇ ਹਨ ਇਹ ਸਾਡਾ ਅਨੁਭਵ ਹੈ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ...
ਪਹਿਲੀ ਵਾਰੀ ਤੁਹਾਡੇ ਮੁਖ ਤੋ ਗੁਰੂ ਨਾਨਕ ਜੀ ਦੀ ਉਪਮਾ ਸੁਣੀ ਆਨੰਦ ਆ ਗਿਆ
ਧੰਨ ਗੁਰੂ ਨਾਨਕ ਦੇਵ ਜੀ। ਪ੍ਰੋਫੈਸਰ ਹਰਪਾਲ ਸਿੰਘ ਜੀ ਬਹੁਤ ਵਧੀਆ ਪੇਸ਼ਕਾਰੀ ਦਿੱਤੀ।
ਧੰਨ ਗੁਰੂ ਨਾਨਕ ਸਾਹਿਬ ਜੀ,,,,,, ਰੱਖੀ ਚਰਨਾਂ ਦੇ ਕੋਲ
ਗੁਰੂ ਬਖਸ਼ਿਸ਼ ਤੋਂ ੍ਬਿਨਾ ਇਨੀ ਸੋਹਣੀ ਸਬਦਾਵਲੀ ਵਿਚ ਗੱਲ ਕਰਨੀ ਮੁਸਕਿਲ ਐ
ਮਨ ਅਨੰਦ ਅਨੰਦ ਹੋ ਗਿਆ ਬਹੁਤ ਵੱਡੀ ਕਿਰਪਾ ਕੀਤੀ ਸ਼ੁਕਰਗੁਜਾਰ ਹਾਂ
ਪੰਨੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ਲੰਮੀ ਉਮਰ ਬਖਸ਼ਣ ਤੰਦਰੁਸਤੀ ਦੇਵੇ
ਧੰਨ ਗੁਰੂ ਧੰਨ ਗੁਰੂ ਕੇ ਲਾਲ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ
🙏🏻🙏🏻🙏🏻🙏🏻🙏🏻
ਧੰਨ ਗੁਰੂ ਨਾਨਕ ਦੇਵ ਜੀ
ਤੁਸੀਂ ਵੀ ਧੰਨ ਹੋ ਵਾਹਿਗੁਰੂ ਜੀ
ਮੰਨ ਸਰਦਾ ਨਾਲ ਝੁਕ ਗਿਆ ਧੰਨ ਗੁਰੂ ਨਾਨਕ
ਮੇਰਾ ਨਾਨਕ ਸਾਹ ਫਕੀਰ
ਸੁਣਕੇ ਸਮਾਂ ਸਫਲ ਹੋਇਆ ਅੱਖਾਂ ਚ ਪਾਣੀ ਭਰ ਆਯਾ ਪੰਨੂ ਸਾਹਿਬ ਜੀ ਦਾ ਧਨਵਾਦ a
ਸਿਰਦਾਰ ਅਜਮੇਰ ਸਿੰਘ ਜੀ ਨੇ ਜੇ ਉਹੀ ਹੋ ਤਾਂ ਬਜ਼ੁਰਗੋ ਮੈਂਨੂੰ 10 ਮਿੰਟ ਤੁਹਾਡੇ ਚਾਹੀਦੇ ਨੇ ਸਿਰਫ ਇਕ ਵਾਰ ਫਿਰ ਫਿਰ ਕੋਈ ਪਰੇਸ਼ਾਨੀ ਨਹੀਂ ਕਰਾਂਗਾ 84 ਦੇ ਤੇ ਕੁੱਝ ਪਹਿਲਾਂ ਦੀਆ ਮਿੱਠੀਆਂ ਤੇ ਕੌੜੀਆ ਯਾਦਾਂ ਨੇ ਸੁਣ ਲਵੋ ਤਾਂ ਜੋ ਰਿਕਾਰਡ ਤੇ ਆ ਜਾਣ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਮੇਰੇ ਪਿਤਾ ਜੀ ਪੰਜਾਬ ਦੇ ਮਸ਼ਹੂਰ ਕਵੀਸ਼ਰ ਸਨ ਤੁਹਾਡਾ ਬੋਲਣ ਦਾ ਲਹਿਜਾ ਉਨਾਂ ਵਾਂਗ ਹੈ ਇਸ ਲਈ ਤੁਹਾਡੇ ਵਿੱਚੋ ਅਪਣਾ ਪਣ ਝਲਕਦਾ ਹੈ ਜੀ🙏
ਬਹੁਤ ਬਹੁਤ ਸ਼ੁਕਰ ਏ ਜੀ
ਬਹੁਤ ਬਹੁਤ ਪਿਆਰ
ਧੰਨ ਗੁਰੂ ਨਾਨਕ
ਧੰਨ ਗੁਰੂ ਨਾਨਕ।।
ਵਾਹ, ਪ੍ਰੋਫੈਸਰ ਸਾਬ੍ਹ ਜੀਉ,
ਧੰਨ ਆ ਤੁਹਾਡੀ ਸ਼ਰਧਾ
ਧੰਨ ਆ ਤੁਹਾਡੀ ਵਿਦਵਤਾ।
🙏🙏🙏🙏🙏🙏🙏
Radha Soami Ji Maharaj
@@lokhunjan 1
ਵਹਿਗੁਰੂ ਜੀ
ਵਾਹ ਵਾਹ ਕਮਾਲ ਹੈ ਪੰਨੂੰ ਸਾਬ.. ਗੁਰੂ ਸਾਹਿਬ ਜੀ ਦੀ ਅਪਾਰ ਕ੍ਰਿਪਾ ਹੈ ਆਪ ਜੀ ਉੱਤੇ, ਅਨੰਦ ਵੈਰਾਗ ਆ ਗਿਆ ਸੁਣ ਕੇ.. ਧੰਨਵਾਦ
ਧੰਨ ਮੇਰੇ ਸਤਿਗੁਰ ਸਾਹਿਬ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ। ਹਰਪਾਲ ਸਿੰਘ ਪੰਨੂ ਬਾਬਾ ਜੀ ਬਹੁਤ ਧੰਨਵਾਦ ਗੁਰੂ ਸਾਹਿਬ ਦੀ ਸਾਖੀ ਸੁਣਾਉਣ ਦਾ ਸਾਰਾ ਕੁਝ ਇਕ ਫਿਲਮ ਵਾਂਗ ਚੱਲ ਰਿਹਾ ਸੀ ਤੇ ਸੁਣਦੇ ਸੁਣਦੇ ਆਪ ਹੀ ਅੱਖਾ ਚੋਂ ਪਾਣੀ ਆਈ ਜਾ ਰਿਹਾ ਵਾਹਿਗੁਰੂ ਧੰਨ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏼🙏🏿 ਪਾਪੀਹਾਂਮੋਂ
ਇਹ ਮਹਾਨ ਸਾਖੀਆਂ ਪੂਰੀ ਦੁਨੀਆਂ ਨੂੰ forward ਕਰਨਾ ਚਾਹੁੰਦੀ ਹਾਂ ਪਰ ਸੁਣਨ ਵਾਲੇ ਕੋਲ ਡੂੰਘੀ ਸੁਣਨ ਸ਼ਕਤੀ ਅਤੇ ਡੂੰਘਾ ਅਹਿਸਾਸ ਹੋਣਾ ਚਾਹੀਦਾ ਹੈ ।🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
ਜੇਕਰ ਤੁਸੀ ਇਹ ਕਾਰਜ ਸ਼ੁਰੂ ਕੀਤਾ ਹੈ ਤਾਂ ਜਾਣਕਾਰੀ ਦਿੱਤੀ ਜਾਵੇ ਜਾਂ ਲਿੰਕ ਦੱਸੋ। ਮੈਨੂੰ ਬਹੁਤ ਸ਼ੌਕ ਆ ਸੁਣਨ ਦਾ
👋 Haiiii yessss
ਸਹੀ ਗੱਲ ਆ ਤੁਹਾਡੀ ❤❤
Link send karo ji
ਧੰਨ ਗੁਰੂ ਨਾਨਕ ❤❤ ਧੰਨ ਭਾਈ ਮਰਦਾਨਾ ਜੀ। ਪ੍ਰੋਫੈਸਰ ਸਾਹਿਬ ਧੰਨਵਾਦ।
9 ਸਾਲ ਪਹਿਲਾਂ ਆਪਜੀ ਨੂੰ ਸਾਹਮਣੇ ਬਹਿ ਕੇ ਸਰੋਤੇ ਬਣ ਕੇ ਸੁਣਿਆ ਸੀ , ਕਿੰਨਾ ਸਕੂਨ ਦਿੰਦੇ ਨੇ ਤੁਹਾਡੇ ਲਫ਼ਜ , ਦਿਲ ਕਰਦਾ ਸੁਣੀ ਜਾਈਏ😊
😊
Same g
@@Goodvibesone2 😊
ਧੰਨ ਮੇਰੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ❤. ਗੁਰੂ ਨਾਨਕ ਪਾਤਸ਼ਾਹ ਜੀ ਆਪ ਜੀ ਦਾ ਧੰਨਵਾਦ ਸਾਡੇ ਤੇ ਕੀਤੇ ਤਰਸ ਦਾ . ਬਲਿਹਾਰ ਜਾਂਦੇ ਪਾਤਸ਼ਾਹ ਤੁਹਾਡੇ 🙏.
ਪ੍ਰੋਫੈਸਰ ਹਰਪਾਲ ਸਿੰਘ ਜੀ ਬਹੁਤ ਧੰਨਵਾਦ 🙏
ਭਾਈ ਮਰਦਾਨਾ ਜੀ ਅਤੇ ਬਾਬਾ ਨਾਨਕ ਜੀ ਦੇ ਰੂਹਾਨੀ ਪਿਆਰ ਦੇਖ ਕੇ ਅੱਖਾਂ ਵਿਚੋਂ ਹੰਜੂ ਬਾਹਰ ਆ ਗਏ ਹਨ
ਸੁਨਾਉਣ ਦਾ ਢੰਗ ਬਹੁਤ ਉੱਤਮ ਹੈ ਜੀ🙏🏻
🙏🙏🙏🙏🌹 Roam Roam Kott Brahmand Ko Nivaas Jaas 🙏🙏 Maanas Avtaar Dhaar Darash Dikhaaiee he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏 Dhan Dhan Dhan Mata Gujjar Kaur jiii 🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
ਧੰਨ ਗੁਰੂ ਨਾਨਕ
ਧੰਨ ਗੁਰੂ ਨਾਨਕ
ਧੰਨ ਗੁਰੂ ਨਾਨਕ
ਧੰਨ ਗੁਰੂ ਨਾਨਕ
ਧੰਨ ਗੁਰੂ ਨਾਨਕ
🙏🏻🙏🏻🙏🏻🙏🏻🙏🏻
ਅੱਜ ਅਚਾਨਕ ਵੀਡੀਓ ਦੇਖੀ ..ਬਹੁਤ ਚੰਗਾ ਲਗਾ ..ਤੁਹਾਡੀ ਵਿਦਵਤਾ ਨੂੰ ਸਲਾਮ.
ਧੰਨ ਵਾਹਿਗੁਰੂ
ਸੀਸ ਝੁਕਾ ਕੇ ਹੱਥ ਜੋੜ ਪ੍ਰਣਾਮ ਤੁਹਾਨੂੰ 🙏🙏🙏
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ 🙏🙏ਪਾਪੀਹਾਂਮੈਂ
ਜੋ ਪਾਪੀ, ਪਾਪ ਮੰਨ ਜਾਂ ਕਬੂਲ ਲੈਂਦਾ ਹੈ, ਉਹ ਪਾਪ-ਮੁੱਕਤ ਹੋ ਜਾਂਦਾ ਹੈ।
Aaj main eh video dekh ke baba nanak ji di sakhiyaan sunn ke jo aanand paya bayaan nahi kar sakdi waheguru ji aap ji nu chardi kalanch rakhe 🙏🏻 dillon dhanwad aap ji da 🙏🏻
Waheguru ji Waheguru ji waheguru ji Waheguru ji waheguru ji Waheguru ji Waheguru ji waheguru ji
ਬਲਵੰਤ ਗਾਰਗੀ ਦੀ ਗੱਲ, ਬਹੁਤ ਸਟੇਜਾਂ ਤੇ ਸੁਣਾਈ
Sharda Bharbhoor shabda nal byan keeta ithas . annand a gya sun k . Byan Karan to paray hay . Wahuguru . Dhan Guru Nanak sahib Ji .
ਸਚਮੁਚ ਸੁਣ ਕੇ ਰੂਹ ਖਿੜ ਗਈ॥ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ॥
Waheguru ji
ਪਨੂੰ ਸਾਹਿਬ ਜਨਮ ਸਾਖੀਆਂ ਸੁਣ ਕੇ ਮਨ ਖੁਸ਼ੀ ਨਾਲ ਗੱਦ ਗੱਦ ਹੋ ਗਿਆ ਹੈ ਜੀ।। ਬਹੁਤ ਬਹੁਤ ਧੰਨਵਾਦ ਜੀ।
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ
ਧੰਨ ਗੁਰੂ ਨਾਨਕ ਦੇਵ ਜੀ ਪ੍ਰੋ. ਸਾਹਿਬ ਧੰਨਵਾਦ ਗੁਰੂ ਸਾਹਿਬ ਜੀ ਦੀਆਂ ਸਾਖੀਆਂ ਸੁਣਾ ਕੇ ਗੁਰੂ ਸਾਹਿਬ ਜੀ ਨਾਲ ਜੋੜ੍ਹ ਰਹੇ ਹੋ।
Pannu Sahib.............................................salute..........swaad hee aa giya........waheguru ji dhan ne.
ਧੰਨ ਧੰਨ ਬਾਬਾ ਨਾਨਕ ਅਤੇ ਧੰਨ ਧੰਨ ਭਾਈ ਮਰਦਾਨਾ ਜੀ
ਬਹੁਤ ਬਾਰੀਕ ਗਹਿਰੀ ਡੂੰਘੀ ਸਮਝ, 🙏🏻🙏🏻💕💕💕
ਜੈ ਕੋਈ ਮੈਥੋਂ ਬ੍ਰਹਿਮੰਡ ਦਾ ਸਾਰ ਪੁੱਛੇ। ਤਾ ਮੇਰਾ ਇੱਕੋ ਜਵਾਬ ਹੈ:- ਧੰਨ ਧੰਨ ਸ਼ੀ ਗੁਰੂ ਨਾਨਕ ਦੇਵ ਜੀ
ਵਾਹਿਗੁਰੂ
ਵਾਹਿਗੁਰੂ ਜੀ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ੴ ਸਤਿਨਾਮੁ ਵਾਹਿਗੁਰੂ
ਬਾਬੇ ਨਾਨਕ ਜੀ ਬਾਰੇ ਐਨੀ ਸੁੰਦਰ ਵਿਆਖਿਆ ਸੁਣ ਕੇ ਅਨੰਦ ਆ ਗਿਆ ਜੀ।
ਧੰਨ ਧੰਨ ਬਾਬਾ ਨਾਨਕ ਧੰਨ ਧੰਨ ਬਾਬਾ ਨਾਨਕ
ਅੱਛਾ ਰਾਏ ਬੁਲਾਰ ਖਾਨ ਤੇ ਕਿੰਨੀ ਕ੍ਰਿਪਾ ਹੋਊ ਧਨੀ ਰਾਜ ਭਾਗ ਹੋਣ ਦੇ ਬਾਵਜੂਦ ਵੀ ਇੱਸ ਰੱਬੀ ਰੂਹ ਪਛਾਣ ਗਿਆ ਧੰਨ ਬਾਬਾ ਧੰਨ ਗੁਰੂ ਨਾਨਕ
ਵਾਹ ਜੀ ਵਾਹ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਗੁਰੂ ਨਾਨਕ ਸਾਹਿਬ ਜੀ 🙏🙏🙏🙏🙏
Don't know how many times tears start flowing from the eyes, listening to Dr Pannu Sahib talking about Satguru Nanak Dev Jee. The first time it happened was while listening to OshO's Ek Omkar Satnam, His talks on Japuji Sahib.
🙏🙏💞🙏🙏
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਪੁੰਨੂ ਸਾਬ ਨੂੰ
🌺ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ 🌺
ਚੜ੍ਹਦੀ ਕਲ੍ਹਾ ਬਖਸ਼ਣ ਜੀ।🙏
ਇਹਨਾ ਦੀਆਂ ਸਾਰੀਆਂ ਵੀਡੀਓ ਮੈਂ ਅਕਸਰ ਸੁਣਦਾ ਰਹਿਨਾ ਬਹੁਤ ਅਨੰਦ ਆਉਂਦਾ
Satnam SRI waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ♥️🌹🌺🌷🌹🌺🌷🌹🌺🌷🌹🌺🌷🌹🌺
ਪੱਨੂੰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਖੀਆਂ ਸੁਣਾਈਆਂ ਬਹੁਤ ਕੁੱਝ ਸੁਣਨ ਨੂੰ ਮਿਲਿਆ ਜੋ ਹਰ ਵਾਰੀ ਨਵਾਂ ਹੀ ਲਗਦਾ ਹੈ। ਖੁਸ਼ੀ ਵਿੱਚ ਮਨ ਗਦ ਗਦ ਹੋ ਜਾਂਦਾ ਹੈ।
ਵਾਹਿਗੁਰੂ ਜੀ
ਆਪ ਜੀ ਦੀ ਲੰਮੀ ਉਮਰ ਕਰੇ ਤੰਦਰੁਸਤੀ ਦੇਵੇ
ਕਮਾਲ ਕਰ ਦਿੱਤੀ ਭਾਈ ਸਾਹਿਬ, ਬਹੁਤ ਵਾਰ ਭਾਵੁਕ ਹੋਈ ਇੱਕ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਇਗੁਰੂ
ਅਨੰਦ ਅਨੰਦ ਅਨੰਦ। ❤ ਸੱਚੇ ਪਾਤਸ਼ਾਹ।
ਮਹਾਨ ਵਿਦਵਾਨ ਪੰਨੂ ਵੀਰ ਜੀ ਪਰਨਾਮ -- ਬਹੁਤ ਅਨੰਦ ਆਇਆ ਜੀ -- ਸਦਾ ਰਹੇ chardikla veer jio 🙏🙏🙏🙏🙏
ਜੋ ਘੁਮਾਣ ਉੱਤੇ ਤੀਰ ਚੜ੍ਹਾਅ ਕੇ ਰੱਖਦਾ ਹੈ ਸ਼ੂਪ ਦਾ ਹੋਇਆ ਸੂਰਜ ਦਿਨ ਵੇਲੇ ਚਾੜ੍ਹਦਾ ਨਜ਼ਰ ਆਉਂਦਾ ਹੈ ਜਿੰਦਾ ਡੋਬਦਾ ਤੇ ਮਰਿਆ ਤਰਦਾ ਹੈ🙏 ਸਤਿ ਸ੍ਰੀ ਅਕਾਲ ਜੀ
ਨਿਹਾਲ ਨਿਹਾਲ ਪ੍ਰੋਫੈਸਰ ਸਾਹਿਬ ਤੁਸੀਂ ਵੀ ਨਿਹਾਲ ਅਸੀਂ ਵੀ ਨਿਹਾਲ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ😊
Dhan dhan guru nanak ji
Pannu. Sahib. Baba. Ji. Ware. Baton. Ka. Lakh. Lakh. Dhanwad. Ji
ਪੰਨੂ ਸਾਹਿਬ ਕੋਈ ਲਫਜ ਨਹੀ ਹਨ ਆਪ ਜੀ ਦਾ ਧੰਨਵਾਦ ਕਰਨ ਲਈ। ਮੈਨੂੰ ਹੁਣ ਪਤਾ ਲੱਗਾ ਹੈ ਕਿ ਸਿੱਖ ਕੌਮ ਦੇ ਅਨਮੋਲ ਹੀਰੇ ਆਪ ਜੀ ਹੋ।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਜਿਸ ਕਿਸੇ ਨੇ ਵੀ ਗੁਰੂ ਨਾਨਕ ਦੇਵ ਜੀ ਨੂੰ ਦੇਖਣਾ ਤਾਂ ਪਨੂੰ ਸਾਬ ਦਿਆਂ ਬਾਤਾਂ ਚ ਦੇਖ ਸਕਦਾ ਮਿਲ ਸਕਦਾ ਨਮਸਕਾਰ ਕਰ ਸਕਦਾ
Good
Sun ke and aia khalsa ji ap te Guru. Nanak ji da meher bharia huth partykh najar aia he mera ap ji nu salut guru fathe ji mun nu rub dia faila ruby ruh to sunke jo milia kiha nahi ja sakda waheguru waheguru---++++++
À//À😅
00⁰0000000000000000000000000000000000000000000000000000q900909090900000000090000000000000000000000000000009000000000000000⁰⁰009000000000000000000009000000000000000000000000009000000000000000
@@BalwinderSingh-ui8mr rqqqâwatwwwwwwwwwwwwwtaargggg@@sfcfffsfâttstststtstr were÷÷eqwwwwwwww×3+34wFc CV au
ਬਹੁਤ ਹੀ ਸਕੂਨ ਮਿਲਿਆ ਸਾਖੀ ਸੁਣ ਕੇ 🙏🙏
Dhan Guru Nanak Dev Ji
Jee kardaa hai Professor Saab aap ji Guru Ji de bachan sunavde raho te asi sunde rahiye.... Dhan Guru Nanak!
Sunke bahut hi sukun milia Guruji de jiwan di therao aatte sadgi wali sakhi suunke
Professor sahib
Sat shri Akal
Wageguru ji has given you very good
And cheer ful personality
I am hindu punjabi khatir but i strongly believe in shri GURUNANAK dev ji
Maza aa geya sakhia sun key
Thanks for sharing the knowledge 🎉🎉🎉🎉🎉] ]
ਪੰਨੂੰ ਸਾਹਿਬ ਬਹੁਤ ਵੱਡੀ ਸੇਵਾ ਕਰ ਰਹੇ ਹੋ ਪਰਮਾਤਮਾ ਬਲ ਬਖਸ਼ੇ । ਬਹੁਤ ਸਿੱਥੀ ਸਰਲ ਬੋਲਚਾਲ ।ਬਹੁਤ ਵਧੀਆ ਲੱਗਾ ਵਾਰ ਵਾਰ ਸੁਣਨ ਲਈ ਮਨ ਕਰਦਾ
ਵਾਹਿਗੁਰੁ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ ਜੀ ਪਂਨੂ ਜੀ
ਦਿਲ ਕਰਦਾ ਹੈ ਪੰਨੂੰ ਸਾਹਿਬ ਨੂੰ ਸੁਣਦੇ ਰਹਿਏ
🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।🙏 ਗੁਰੂ ਨਾਨਕ ਸਾਹਿਬ ਜੀ ਦੇ ਇਤਹਾਸ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕਰਨ ਲਈ ਬਹੁਤ ਬਹੁਤ ਧੰਨਵਾਦ।।
Ati sunder Sakhi ji Waheguru ji Chadikala baksha app ji noo Dhan ha app ji. Bahut sunder dil karda ka var var sunya java Sakhi noo Waheguru ji Dhan Dhan Dhan Dhan Dhan Shri Guru Nanak dev ji Maharaj ji 🙏
ਧੰਨ ਵਾਹਿਗੁਰੂ ਧੰਨ ਵਾਹਿਗੁਰੂ ਜੀ। ਮੇਰੇ ਕੋਲ ਸ਼ਬਦ ਹੀ ਨਹੀਂ ਕਹਿਣ ਲਈ... ਬਸ ਆਪਜੀ ਨੂੰ ਸੁਣਨ ਦੀ ਤਾਕਤ ਰਹਿ ਗਈ।
वाह जी वाह बहुत ही बढ़िया विचार लगे भाई साहब जी दे आनंद आ गया
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕੋਟਾਨ ਕੋਟ ਸ਼ੁਕਰਾਨਾ 23.01.2023
ਅਸੀਂ ਬਹੁਤੇ ਪੜੵੇ ਨਹੀਂ ਪਰੰਤੂ ਇੱਕ ਦਿਨ ਚਾਰ ਅਜਿਹੇ ਕਈ ਕਈ ਡਿਗਰੀਆਂ ਵਾਲੇ ਮਿਲੇ ਸੁਣ ਕੇ ਕਹਿੰਦੇ ਇਹ ਗਿਆਨ ਤਾਂ ਅੱਜ ਤੀਕ ਕਿਸੇ ਤੋਂ ਨਹੀਂ ਮਿਲਿਆ ਤਾਂ ਅਸੀਂ ਕਿਹਾ ਇਹ ਗਿਆਨ ਗੁਰੂ ਨਾਨਕ ਸਾਹਿਬ ਜੀ ਦਾ ਹੈ ਸਾਡਾ ਨਹੀਂ। ਇਸ ਗੱਲ ਨੂੰ ਸਮਝਣ ਦੀ ਲੋੜ ਹੈ।
ਬੇਨਤੀ ਹੈ ਇਸ ਤਰ੍ਹਾਂ ਦੀਆਂ ਹੋਰ ਸਾਖੀਆ ਦੀ ਵੀਡੀਓ ਬਣਾਓ 🙏 ਬਹੁਤ ਕਿਰਪਾ ਹੈ ਤੁਹਾਡੇ ਤੇ ਬਾਬੇ ਨਾਨਕ ਦੀ
ਸਾਰੇ 30 ਵੀਡੀਓ, ਯੂਟਿਯੂਬ ਵਿੱਚ ਹਨ:
Dr. Harpal Singh Pannu
ਹੋਰ ਵਿਸ਼ੇ ਤੇ ਭੀ ਵੀਡੀਓ ਹਨ।
ਬਹੁਤ ਸੋਹਣੇ ਤਰੀਕੇ ਨਾਲ ਬਚਨ ਪਰੋਏ ਹੋਏ ਨੇ
ਸਤਿਨਾਮ ਸ੍ਰੀ ਵਾਹਿਗੁਰੂ ਜੀ ਸਰਬੱਤ ਦਾ ਭੱਲਾ ਕਰੋ ਵਾਹਿਗੁਰੂ ਜੀ