Waheguru tera shukar ae. Hje panth ch tuhade Gursewak Dr Pannu sahab je varge Diamond hai ne, jo hje v sikhi bare te Gurusahab bare aaj de bheley patkey loka nu guru bani naal jod rahe ne. Baba Nanak Dr sahab nu chardi kla te lammi umar bakhshey. Dhan Guru Nanak..
Jadu ma harpal pannu nu sunda pta ni is roh vich kihdi khich hai ma motivate feel krda ma bhi ma history kiti hai pannu sahb nu college vich face to face suniya bhi hai . Mera kde kde g ak janda ma Apne kadma ton thirk Jana . Fr pannu sahb Di o Kahi gal Yaad a jandi hai pdhon wala bann Tu pihaln sanu Apne Ander e Dekh lyna chaida bhi ma ik changa pathk bhi hm ya Nahi . E gal hamesha dimag Ch gonjdi rehndi a ander Ghar Kar Gaye hai
Wahe Guru ji Mehar bharria hath rakhana ji sab tey kirpa karo ji ek tuhada hi assra hai ji sab nu tandrusti bakshna ji chardikala ch rakhana ji hamesha summat bakshna ji kirpa karo ji waheguru ji Dhan Dhan Sahib Shiri Guru Nanak Dev Ji Maharaj ji...😇🙏🙏🌹🌹💐💐
Dhan ha app ji panu Sahib ji. Waheguru ji Chadikala baksha app ji noo. Bhai Bala ji wali Janam Sakhi manu chahidi ha ji kitho milagi or Mahatma Bhud ji da punjabi vich Gareth ji. Ati sunder katha sunn ka mann bahut Babak ho jada ha......Sukhjit kaur
Jado Bhai Farinda ji nu Mardana ji huna rahin pata laga k Guru sahib ne Bhai Farinda da naam khud liya c ate pata v aap dasia c. Jo kushi Bhai Farinda ji nu os wele hoyi hovegi oh mehsoos karke daas Dian akhan Cho hanjhu weh ture ate wahe guru age ardas keeti k he sache patshah Meri hosh kion kyam rahi. Kite bhul jandi tan kuj chir hor anand lai lainde. Pannu sahib ji n mintu ji bahut2 dhanwad.
ਦੋ ਵਾਰ ਲਿਖਣ ਦਾ ਹੀਆ ਕੀਤਾ,ਪਰ ਭਾਵਕਤਾ ਇੰਨੀਂ ਹੋ ਗਈ ਕਿ ਦੋ ਵਾਰ ਮੁੰੂਹ ਧੋਣਾਂ ਪਿਆ। ਹੰਝੂਆਂ ਦੀ ਝੜੀ ਲੱਗ ਗਈ।ਮਨ ਕਿਸੇ ਅਕਿਹ ਅਨੰਦ ਵਿੱਚ ਚਲਾ ਕਾਫੀ ਸਮਾਂ ਵਿਸਮਾਦ ਦੀ ਅਵਸਥਾ ਬਣੀਂ ਰਹੀ। ਬਾਬਾ ਜੀ ਅਤੇ ਮਰਦਾਨਾ ਜੀ ਦਰਮਿਆਨ ਵਾਰਤਾ, ਬਾਬਾ ਜੀ ਅਤੇ ਬੇਬੇ ਨਾਨਕੀ ਵਿਚਕਾਰ ਵਾਰਤਾ ਅਤੇ ਭਾਈ ਮਰਦਾਨਾਂ ਜੀ ਅਤੇ ਭਾਈ ਫਰੰਦਾ ਜੀ ਵਿਚਕਾਰ ਵਾਰਤਾ ਵਾਰ ਸੁਣਨ ਨੂੰ ਮਨ ਕਰਦਾ ਹੈ। ਬੱਸ ਹੁਣ ਮੇਰੇ ਕੋਲ ਸਬਦ ਨਹੀ ਜਿਨਾਂ ਨਾਲ ਮੈਂ ਪ੍ਰਸੰਸਾ ਕਰ ਸਕਾਂ। ਅੰਤ ਵਿੱਚ ਪੱਨੂੰ ਸਾਿਹਬ ਲਈ ਬਾਬਾ ਜੀ ਕੋਲੋਂ ਚੰਗੀ ਸਿਹਤ ਅਤੇ ਲੰਮੇਰੀ ਆਯੂ ਮੰਗਦਾ ਹਾਂ।
Meharbani Mohan Singh Ji.....
ਤੁਸੀਂ ਸਾਰੇ ਪੰਨੂੰ ਇਹੋ ਜਿਹੇ ਹੀ ਹੁੰਦੇ ਓ
@beant singh hanji. Third Kahn Singh Pannu ji.
ਸ਼ਾਇਦ ਗੁਰੂ ਪਾਤਸ਼ਾਹ ਨੇ ਬੰਦਗੀ ਲਈ ਜਮੀਨ ਤਿਆਰ ਕਰ ਦਿੱਤੀ ਹੈ !
ਮਿੰਟੂ ਬਰਾੜ ਸਾਹਿਬ,ਅਤੇ ਪੰਨੂ ਸਾਹਿਬ।ਸਾਡੇ ਤਕ ਇਸ ਅੰਮ੍ਰਿਤ ਨੂੰ ਪਹੁੰਚਾਉਣ ਲਈ ਧੰਨਵਾਦ।ਸ਼ਾਇਦ ਬੇਬੇ ਨਾਨਕੀ ਨੇ ਬਾਬੇ ਲਈ ਪਰਮੇਸ਼ੁਰ ਸ਼ਬਦ ਨਹੀਂ,ਰੱਬ ਸ਼ਬਦ ਵਰਤਿਆ ਹੈ।ਸਚਮੁਚ,ਸਾਖੀਆਂ ਵਿਚ ਆਏ ਸਾਵੇਂ ਸ਼ਬਦ ਅਦਭੁਤ ਪੀਊਸ਼ ਛਲਕਾ ਜਾਂਦੇ ਹਨ।
ਹਰਪਾਲ ਸਿੰਘ ਪੰਨੂ ਜੀ ਵੱਲੋਂ ਸਾਹਿਤ ਨੂੰ ਸੋਹਣੀ ਤੇ ਸੱਚੀ ਸੁੱਚੀ ਬੋਲੀ ਵਿੱਚ ਸੁਣਾ ਦੇਣਾ, ਇਹ ਸਾਡੇ ਉੱਪਰ ਇੱਕ ਬਹੁਤ ਵੱਡਾ ਪਰਉਪਕਾਰ ਹੈ । ਇਹੋ ਜਿਹੀ ਸੇਵਾ ਤੇ ਬਖਸ਼ਿਸ਼ਾਂ ਹਰ ਕਿਸੇ ਦੇ ਹਿੱਸੇ ਵਿੱਚ ਨਹੀਂ ਆਉਂਦੀਆਂ , ਜਿਸ ਕਰਕੇ ਪੰਨੂ ਜੀ ਵੀ ਕਿਸਮਤ ਦੇ ਬਹੁਤ ਧਨੀ ਹਨ ।
ਗੁਰੂ ਨਾਨਕ ਜੀ ਬਾਰੇ ਬਹੁਤ ਹੀ ਭਾਵਪੂਰਤ ਜਾਣਕਾਰੀ ਜੀ, ਧੰਨਵਾਦ
ਲੇਖਕਾਂ ਨੇ ਏਹ ਵੀ ਲਿਖਿਆ ਹੈ ਕਿ ਜਦੋਂ ਗੁਰੂ ਜੀ ਪਹਿਲੀ ਵਾਰ ਮਰਦਾਨਾ ਜੂ ਨੂੰ ਮਿਲੇ ਤਾਂ ਉਹ ਰਬਾਬ ਵਜਾਉਂਦੇ ਸਨ।
Pannu sir bhut sohne trike nal sab dasde ne. Mere jazbat ladi bhut best he g but pta nhi eda di quality videos nu like te view that hi milde ne
ਅੱਜ ਪਹਿਲੀ ਵਾਰ ਬਾਪੂ ਜੀ ਨੂੰ ਸੁਣੀਆ ਤੇ 2:30 ਘੰਟੇ ਤੋ ਸੁਣ ਰਿਹਾ ਹਾਂ | ਏਹਨਾ ਨੇ ਕੀਲ ਲਿਆ ਹੈ |
ਗੁਰੂ ਬਾਬੇ ਦੀ ਕਥਾ ਸੁਣਾਕੇ ਤੁਸੀਂ ਭਾਵੁਕਤਾ ਨਾਲ ਭਰ ਦਿੱਤਾ ਹੈ | ਵਾਹਿਗੁਰੂ ਆਪ ਜੀ ਨੂੰ ਲੰਮੇਰੀ ਉਮਰ ਤੇ ਚੰਗੇਰੀ ਸਿਹਤ ਬਕਸ਼ੇ |🙏
Love from pakistan sir we always have big respect for sikhs brother's and sisters 🙏
Great Pannu saheb ji ..
ਬਹੁਤ ਸਕੂਨ ਮਿਲਿਆ ਤੇ ਰੂਹ ਖੁਸ਼ ਹੁੰਦੀ ਹੈ ਜਦੋਂ ਪੰਨੂ ਸਾਬ ਦੇ ਮੁੱਖ ਚੋ ਗੁਰੂ ਸਾਹਿਬ ਬਾਰੇ ਸੁਣਦੇ ਆ। ਭਾਈ ਮਰਦਾਨਾ ਜੀ ਪੁੱਜਣ ਜੋਗ ਹਨ। ਮਿੰਟੂ ਜੀ bahut bahut thank you.
ਮੰਟੂ ਜੀ ਸਿਰ 'ਤੇ ਦਸਤਾਰ ਨਾਲ ਆਪ ਦੁਗਣਾ ਪ੍ਰਭਾਵਸ਼ਾਲੀ ਦਿਖਦੇ ਹੋ ਖਾਸ ਕਰਕੇ ਜਦੋਂ ਡਾਕਟਰ ਪਨੂੰ ਹੁਰਾਂ ਨਾਲ ਗੱਲਾਂ ਕਰ ਰਹੇ ਹੁੰਦੇ ਹੋ ਧਨਵਾਦ
ਧੰਨ ਗੁਰੂ ਨਾਨਕ ਜੀ ਨਾਨਕੋਂ ਹਰਿ ਸੋਇ ਰਹੈ ਸਮਾਇ ਸਮਾਨੀ ਜਾ ਕੈ ਰਿਦੈ ਹਰਿ ਨਾਉ ਤੇਰਾ ਮੈ ਤਾਂ ਤੁਰੀਆ ਹਾਂ ਬਾਕੀ ਮੇਰੇ ਰਾਹ ਵੱਖੋ ਵੱਖਰੇ ਨੇ ਜੋ ਦਿੱਤਾ ਹੈ ਕਿ ਉਹ ਆਪਣੇ ਆਪ ਨੂੰ ਪਤਾ ਹੈ ਕਿ ਉਹ ਆਪਣੇ ਆਪ ਨੂੰ ਪਤਾ ਹੈ ਧੰਨ ਗੁਰੂ ਨਾਨਕ ਮੇਰਾ ਸੋਇ ਮੈਂ ਤੇਰਾ❤
ਕਿਆ ਕਹਿਣੇ ਰਬ ਦੀਆਂ ਦਾਤਾਂ ਦੇ ❤❤ 😢😢
ਹਰ ਗੱਲ ਬਹੁਤ ਪਿਆਰੀ,,,,, ਡੂੰਘੀ ਏ,,,,, ਗੁਰੂ ਨਾਨਕ ਦੇਵ ਜੀ ਦੀ ਹਰ ਗੱਲ ਪਿਆਰੀ ਏ,,,,,ਪਰ ਜਦ ਉਹਨਾਂ ਦੇ ਪਿਆਰੇ ਸਣਾਉਣ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਏ,,,, ਤਹਿ ਦਿਲੋਂ ਸ਼ੁਕਰੀਆ ਸਰ,,,ਜੀਓ
ਧੰਨ ਗੁਰੂ ਨਾਨਕ ਸਾਹਿਬ ਜੀ ।ਪੰਨੂ ਸਾਹਿਬ ਜੀ ਕਮਾਲ ਦੇ ਵਿਦਵਾਨ ਹਨ।ਜੀ ਕਰਦਾ ਸੁਣੀ ਜਾਈਏ ।ਮਿੰਟੂ ਬਰਾੜ ਜੀ ਹੁਣ ਪੱਗ ਨਹੀਂ ਉਤਰਨੀ ਚਾਹੀਦੀ ।ਬਹੁਤ ਵਧੀਆ ਲੱਗ ਰਹੇ ਹੋ ।
ਬਹੁਤ ਹੀ ਦਿਲਚਸਪ ਪਿਆਰ ਵਿੱਚ ਵੱਡਿਆਂ ਦੇ ਪਵਿੱਤਰ ਬਚਨ ਪਿਆਰ ਵਿੱਚ ਗੁੰਨ੍ਹ ਗੁੰਨ੍ਹ ਕੇ ਆਪ ਜੀ ਸੰਗਤਾਂ ਨੂੰ ਸੁਣਾ ਕੇ ਨਿਹਾਲ ਕਰਦੇ ਹੋ ਮੈਂ ਪਹਿਲਾਂ ਵੀ ਇਕ ਕੁਮੈਂਟ ਵਿੱਚ ਲਿਖਿਆ ਹੈ ਕਿ ਆਪ ਜੀਆਂ ਦਾ ਮੈਂ ਕਿਸੇ ਵੀ ਤਰ੍ਹਾਂ ਉਸਤਤਿ ਨਹੀਂ ਕਰ ਸਕਦਾ ਮੈਨੂੰ ਇਉਂ ਲੱਗਦਾ ਹੈ ਕਿ ਆਪ ਜੀਆਂ ਦਾ ਸ਼ਾਇਦ ਕੋਈ ਤੋੜ ਨਹੀਂ ਹੋਣਾ ਪੰਨੂੰ ਆਪ ਜੀਆਂ ਦੀ ਮਿਹਨਤ ਦਾ ਹੀ ਫ਼ਲ ਹੈ ਜੋ ਗੁਰੂ ਨਾਨਕ ਸਾਹਿਬ ਜੀ ਨੇ ਆਪ ਜੀਆਂ ਤੇ ਇਤਨੀ ਬਖਸ਼ਿਸ਼ ਕੀਤੀ ਹੈ ਪੰਨੂੰ ਸਾਬ ਜੀ ਆਪ ਜੀਆਂ ਦਾ ਜਨਮ ਗੁਰੂ ਜੀ ਦੀ ਕਿਰਪਾ ਸਦਕਾ ਸਫ਼ਲ ਹੋ ਗਿਆ ਹੈ ਆਪ ਜੀਆਂ ਨੂੰ ਸੁਣਨ ਕਰਕੇ ਸੰਗਤਾਂ ਨੂੰ ਵੀ ਬਹੁਤ ਲਾਭ ਮਿਲਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਾਪੂ ਜੀ ਆਪ ਜੀ ਬਹੁਤ ਬਹੁਤ ਧੰਨਵਾਦ ਜੀ
ਵੀਰ ਮਿੰਟੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ ॥
ਡਾ. ਸਾਹਿਬ ਤੁਹਾਡਾ ਸਾਖੀ ਨੂੰ ਪੇਸ਼ ਕਰਨ ਦਾ ਢੰਗ, ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਰੂਹ ਦੀ ਖੁਰਾਕ ਬਣ ਨਿਬੜਦਾ ਹੈ !
ਪਸੰਦ ਦੀ ਗੱਲ ਨੀ । ਰੰਗ ਬਨੇ ਪਏ ਨੇ ਲਾਜਵਾਬ ਜੀ ਸ਼ੁਕਰਗੁਜਾਰ ਏ ਜੀ ਥੋਡੇ
बहुत ही पुन्न दा काम कर रहे हो । एह गल्लां सानूं किन्ने सुनानिया सी।
Baba ji thadi ਈਮੇਲ ਤੇ ਇਹ ਕਿਤਾਂਬਾ ਨਹੀਂ ਪੜ੍ਹ ਸਕਿਆ
ਧੰਨ ਭਾਗ ਲੋਕ down jis ਦੇ ਕਰਕੇ ਏਨੀ ਖੂਬਸੂਰਤ ਵੀਡੀਓਜ਼ ਦੇਖਣ ਨੂੰ ਮਿਲਿਆ।
ਮਨ ਨੂੰ ਬਹੁਤ ਸ਼ਾਤੀ ਮਿਲਦੀ ਹੈ ਜਦੋਂ ਵੀ ਕਹੋ ਧੰਨ ਗੁਰੂ ਨਾਨਕ ਦੇਵ ਜੀ। ਦਾਸ ਮੈਂ ਦਿਨ ਵਿੱਚ 50 ਵਾਰ ਮੇਰੇ ਬਾਬੇ ਨਾਨਕ ਨੂੰ ਯਾਦ ਕਰਦਾ ਹਾਂ। ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੇਵ ਜੀ।
knowledge da bhandar hai g pendu australia very good mintu g
ਧੰਨ ਹੋ ਗਏ ਤੁਹਾਨੂੰ ਸੁਣ ਕੇ ਤੇ ਤੁਹਾਡੀਆ ਕਿਤਾਬ ਪੜ੍ਹ ਕੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਨੂੰ ਸਾਹਿਬ ਦੀਆਂ ਗੱਲਾਂ ਸੁਣ ਕੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ
੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Love fron Pakistan
ਸਤਿ ਸ਼ਰੀ ਅਕਾਲ ਪੰਨੂ ਸਰ... ਖੁਸ਼ਕਿਸਮਤ ਹਾ ਅਸੀਂ ਜੋ ਤੁਹਾਡੇ ਅਨਮੋਲ ਵਿਚਾਰ ਸੁਣ ਰਹੇ ਹਾਂ....
ਬਹੁਤ ਬਹੁਤ ਬਹੁਤ ਧੰਨਵਾਦ ਜੀ
ਆਹਾ!ਕਿਆ ਮਿੱਠੀ ਬਾਣੀ ਹੈ
🙏ਪ੍ਨਾਮ ਹੈ ਮੁੱਖ ਨੂੰ
ਪਹਿਲੇ ਸ਼ੇਅਰ ਨੇ ਹੀ ਗਦ-ਗਦ ਕਰਤਾ ਜੀ
ਵਾਹੁ ਗੁਰਮੁਖੀ ਦੀ ਰਬਾਬ💐💖🙏😌
ਬਹੁਤ ਵਧੀਆ ਪੰਨੂੰ ਸਾਹਿਬ ।ਕਿਰਪਾ ਕਰ ਕੇ ਆਰੀਆ ਤੇ ਗੈਰ ਆਰੀਆ ਬਾਰੇ ਵੀ ਲੇਖ ਲਿਖੋ।
Dhanvad pannu sahib
Waheguru tera shukar ae. Hje panth ch tuhade Gursewak Dr Pannu sahab je varge Diamond hai ne, jo hje v sikhi bare te Gurusahab bare aaj de bheley patkey loka nu guru bani naal jod rahe ne. Baba Nanak Dr sahab nu chardi kla te lammi umar bakhshey. Dhan Guru Nanak..
Long live Pannu sahib
Wah wah wah wah wah wah wah
ਮਿੰਟੂ ਵੀਰ ਜੀ ਸਿੱਖ ਹੋਣ ਤੇ ਮਾਣ ਮਹਿਸੂਸ ਕਰਦੇ ਹਾਂ ਆਪਣੇ ਸੱਭ ਪਰਿਵਾਰਾਂ ਤੇ ।ਬਹੁਤ ਬਹੁਤ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ।ਗੁਰਮੁੱਖ ਉਪੱਲ
ਸਿੰਘ ਕਿੱਧਰ ਗਿਆ? ਉੱਪਲ ਆ ਗਿਆ ਹੈ ।
Jadu ma harpal pannu nu sunda pta ni is roh vich kihdi khich hai ma motivate feel krda ma bhi ma history kiti hai pannu sahb nu college vich face to face suniya bhi hai . Mera kde kde g ak janda ma Apne kadma ton thirk Jana . Fr pannu sahb Di o Kahi gal Yaad a jandi hai pdhon wala bann Tu pihaln sanu Apne Ander e Dekh lyna chaida bhi ma ik changa pathk bhi hm ya Nahi . E gal hamesha dimag Ch gonjdi rehndi a ander Ghar Kar Gaye hai
Waheguru ji
Waheguru ji ਵਾਹਗੁਰੂ ਜੀ
Waheguru jiਵਾਹਿਗੁਰੂ ਜੀ
Waheguru jiਵਾਹਿਗੁਰੂ ਜੀ
waheguru jiਵਾਹਿਗੁਰੂ ਜੀ
Anand aa gya
Vartalaap behatreen hai ji
ਧੰਨ ਗੁਰੂ ਨਾਨਕ ਦੇਵ ਜੀ
Wahe Guru ji Mehar bharria hath rakhana ji sab tey kirpa karo ji ek tuhada hi assra hai ji sab nu tandrusti bakshna ji chardikala ch rakhana ji hamesha summat bakshna ji kirpa karo ji waheguru ji Dhan Dhan Sahib Shiri Guru Nanak Dev Ji Maharaj ji...😇🙏🙏🌹🌹💐💐
ਚੜ੍ਹਦੀਕਲਾ ਜੀ
Qurban Jagatguru Baba Nanak ji
ਵਾਹ !
ਧੰਨਵਾਦ ਪੰਨੂ ਸਾਬ ਅਤੇ ਪੇਂਡੂ Australia team
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Pannu ji tusi Amar ho gai ho
Dhan ha app ji panu Sahib ji. Waheguru ji Chadikala baksha app ji noo. Bhai Bala ji wali Janam Sakhi manu chahidi ha ji kitho milagi or Mahatma Bhud ji da punjabi vich Gareth ji. Ati sunder katha sunn ka mann bahut Babak ho jada ha......Sukhjit kaur
ਮੈਨੂੰ ਇਹ ਸਮਝ ਨੀ ਆਉਂਦੀ ਕਿ ਇਹ ਡਿਸ ਲਾਈਕ ਕਰਨ ਵਾਲੇ ਕਿਹੜੀ ਸੌਚ ਦੇ ਮਾਲਕ ਹਨ ।ਕੌਣ ਕੌਈ ਸਹਿਮਤ ਹੈ ਮੇਰੇ ਨਾਲ ਪਾਓ ਸਾਂਝ ਧੰਨਵਾਦ
It's ok ji ki pata kise kolo galti naal press ho janda hove...
ਇਸ ਤਰ੍ਹਾਂ ਦੇ ਗੱਲ ਬਾਤ ਤਾ ਅਕਸਰ ਸੂਝਵਾਨ ਹੀ ਸੁਣਦੇ ਹਨ ਪਰ ਹੋ ਵੀ ਸਕਦਾ
Jado Bhai Farinda ji nu Mardana ji huna rahin pata laga k Guru sahib ne Bhai Farinda da naam khud liya c ate pata v aap dasia c.
Jo kushi Bhai Farinda ji nu os wele hoyi hovegi oh mehsoos karke daas Dian akhan Cho hanjhu weh ture
ate wahe guru age ardas keeti k he sache patshah Meri hosh kion kyam rahi. Kite bhul jandi tan kuj chir hor anand lai lainde.
Pannu sahib ji n mintu ji bahut2 dhanwad.
WAHIGURU JI
Anand aa gya ji. Waheguru tuhanu sabh nu chardi kala bakhshey 🙏🏻💐
Bahot vadhiya.... Pannu Sahib te ek dum inj feel kara dende ne jive sade samne sara kuchh live ho reha... shaandar 👏👏👏
Bilkul ji....
Thanks for great information 🙏
ਬਹੁਤ ਵਧੀਆ ਹੈ ਖੁਸ਼ੀ ਹੋਈ ਦੇਖ ਕੇ
Pannu sir I respect you very much
Pannu ji ,minty ji thanks
Waheguru Ji ka khalsa waheguru Ji ki fateh ji
Waheguru ji
Dhan guru nanak dev ji maharaj
Fan hogya m tn progesor saab .thanks all anchor kyuki aha vch roka toki ni krde respect horaa wang ni krde
🌹🙏 Waheguru ji 🌹 Waheguru ji 🌹🙏
Pannu sahib Bahut wadiya sir g
Waheguru chardikala bakhse jiiiii
Hamesha di tarah bemisal......
Bahut Khoob Jee
Dhan Dhan Sri Guru Nanak Dev Sahib ji Maharaj🙏🙏🙏
ਜੀਓ। ਬਹੁਤ ਹੀ ਵਧੀਆ ਜੀ।
ਸੀਤ ਸੀ ਅਕਾਲ
ਸਤਿ ਸ਼ੀ ਅਕਾਲ ਜੀ ਬਾਈ ਜੀ
ਵਾਹਿਗੁਰੂ ਸਾਹਿਬ ਜੀ 🙏🙏
Waheguru g mehr kro g
Salute sir
VERY NICE PANNU SIR THANKS
Satnam Shri Waheguru Ji
I appreciate the study of HS Pannu
ਵਾਹਿਗੁਰੂ ਜੀ
Thanks ji
💙 Guru Mehar Kare
Kya baat. Awesome.....
🙏🌻🙏🌻🙏 DHAN DHAN baba Nanak dev ji Narankar, WAHAGURU. 🌹💕🌹💕🇬🇧
Bohat bohat dhanvad ji eh videos bnon lyi
Dil kush ho janda...dakh k vedio.
Sat sri akal
bhut vdia vr
Good job sir
Nice
Gndu asr
🙏👌👌👍👍💐
Ajj de tym de best Panjabi writer
Really wonderful
🙏🙏🙏🙏🙏
🙏
ਵੀਰ ਜੀ ਪੱਗ ਬੰਨਿਆ ਕਰੋ ਜੀ ਬਹੁਤ ਵਧੀਆ ਲੱਗਿਆ
🙏🙏
❤️🤗